Congress ਦਾ ਇਹ ਵੱਡਾ ਲੀਡਰ Bittu ਤੇ Warring ਨੂੰ ਦੇਣ ਜਾ ਰਿਹੈ ਟੱਕਰ | Ludhiana Lok Sabha Seat | N18V

แชร์
ฝัง
  • เผยแพร่เมื่อ 2 พ.ค. 2024
  • Congress ਦਾ ਇਹ ਵੱਡਾ ਲੀਡਰ Bittu ਤੇ Warring ਨੂੰ ਦੇਣ ਜਾ ਰਿਹੈ ਟੱਕਰ | Ludhiana Lok Sabha Seat | N18V
    #KamaljitSinghBrar #ravneetbittu #rajawarring #news18punjab #loksabhaelection2024 #elections2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 149

  • @gurdeepsinghgrewal5329
    @gurdeepsinghgrewal5329 หลายเดือนก่อน +21

    ਜਾਗਦੀ ਜਮੀਰ ਵਾਲਾ ਵਿਅਕਤੀ ਕਮਲਜੀਤ ਬਰਾੜ

  • @rimpeljitsingh751
    @rimpeljitsingh751 หลายเดือนก่อน +23

    ਚੰਗਾ ਲੀਡਰ ਬਹੁਤ ਵਧੀਆ ਇਨਸਾਨ ਹੈ ਕਮਲਜੀਤ ਸਿੰਘ ਬਰਾੜ

  • @singhisking7133
    @singhisking7133 หลายเดือนก่อน +21

    ਕਮਲਜੀਤ ਸਿੰਘ ਬਰਾੜ ਦਾ ਸਾਥ ਦਿਓ ਲੁਧਿਆਣੇ ਵਾਲੇਓ।

  • @lakhwindergrewal4999
    @lakhwindergrewal4999 หลายเดือนก่อน +23

    ਚੰਗਾ ਲੀਡਰ ਪਰ ਵੱਡਾ ਲੀਡਰ ਬਣਕੇ ਬਦਲ ਨਾਂ ਜਾਵੀਂ ਸੱਜਣਾ ਪੱਕਾ ਤੁਸੀ ਵੱਡਾ ਲੀਡਰ ਬਣਨਾ ਬਸ ਸਬਰ ਨਾਲ ਚੱਲੀ ਵੀਰ

  • @nihalsinghbrar9803
    @nihalsinghbrar9803 หลายเดือนก่อน +18

    ਬਰਾੜ ਸਾਬ ਵਾਹਿਗੁਰੂ ਮੇਹਰ ਭਰਿਆ ਹੱਥ ਤਰੱਕੀਆਂ ਬਖ਼ਸ਼ੇ

  • @surjeetsingh4130
    @surjeetsingh4130 หลายเดือนก่อน +14

    ਕਮਲਜੀਤ ਬਾਈ ਜ਼ਿੰਦਾਬਾਦ..

  • @RaviKumar-cf4wm
    @RaviKumar-cf4wm หลายเดือนก่อน +4

    Vry nice prson

  • @hardasssingh4388
    @hardasssingh4388 หลายเดือนก่อน +4

    ਬਹੁਤ ਵਧੀਆ ਗੱਲ ਹੈ

  • @sukhgill8348
    @sukhgill8348 หลายเดือนก่อน +18

    ਕਮਲਜੀਤ ਸਿੰਘ ਬਰਾੜ ਜਿੰਦਾਬਾਦ

  • @sohansingh5456
    @sohansingh5456 หลายเดือนก่อน +3

    ਸ ਕਮਲਜੀਤ ਸਿੰਘ ਬਰਾੜ ਸਾਹਿਬ ਵਧ ਤੋਂ ਵਧ ਵੋਟਾਂ ਪਾਕੇ ਜਤਾਉ

  • @VarinderSingh-jy1dv
    @VarinderSingh-jy1dv หลายเดือนก่อน +5

    Wah ji wah
    Brar ji

  • @gurmeetdhaliwal287
    @gurmeetdhaliwal287 หลายเดือนก่อน +2

    ਪੁੱਤ ਬਰਾੜਾਂ ਦਾ ਕਮਲਜੀਤ ਸਿੰਘ ਪੰਜਾਬ ਦਾ ਪੁੱਤ ਅਸੀਂ ਤੇਰੇ ਨਾਲ ਹਾ ਸੱਚ ਦਾ ਸਾਥ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @EkamPannu-ln2bn
    @EkamPannu-ln2bn หลายเดือนก่อน +3

    ਬਹੁਤ ਵਧੀਆ ਇਨਸਾਨ ਨੇ ਬਰਾੜ ਸਾਬ ਲੁਧਿਆਣੇ ਦੇ ਲੋਕਾਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਇੱਕ ਵਧੀਆ ਲੀਡਰ ਮਿਲਿਆ ਹੈ ਵੱਧ ਤੋਂ ਵੱਧ ਵੋਟਾਂ ਨਾਲ ਜਿਤੌਣਾ ਚਾਹੀਦਾ

  • @AmanaTiwana
    @AmanaTiwana หลายเดือนก่อน +24

    ਬੁਹਤ ਵਦੀਆਂ ਇਨਸਾਨ ਆ ਸਰਦਾਰ ਕਮਲਜੀਤ ਸਿੰਘ ਜੀ ਬਰਾੜ ਸਾਬ ❤❤❤❤

  • @ldhvvnews9647
    @ldhvvnews9647 หลายเดือนก่อน +13

    ਚੈਨਲਾਂ ਵਾਲੇ ਪੱਤਰਕਾਰਾਂ ਨੂੰ ਬੇਨਤੀ ਕਰਦਾ ਹਾਂ। ਕੀ ਉਹ ਇਕੱਲੇ -ਇੱਕਲੇ ਲੀਡਰਾਂ ਦੀ ਇੰਟਰਵਿਊ ਲੈਣ ਦੇ ਬਦਲੇ ਲੋਕਾਂ ਦੀ ਕਚਿਹਰੀ ਵਿੱਚ ( ਸੱਥਾਂ ) ਲੀਡਰਾਂ ਦੇ ਵਿਚਕਾਰ ਡਿਬੇਟ ਕਰਵਾਉਣ।।

  • @AvtarSingh-gs1si
    @AvtarSingh-gs1si หลายเดือนก่อน +15

    ਕਮਲਜੀਤ ਬਰਾੜ ਸਹੀ

  • @DalwinderSingh-pc9vr
    @DalwinderSingh-pc9vr หลายเดือนก่อน +3

    Very good

  • @happymahal7538
    @happymahal7538 หลายเดือนก่อน +2

    ਕਮਲਜੀਤ ਸਿੰਘ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਿੱਖ ਕੌਮ ਦੇ ਨਾਲ ਖੜਦੇ ਜੇ ਵੀਰ ਜੀ ਮੇਂ ਹੇਗਾ ਗੁਰਦਾਸਪੁਰ ਤੋਂ ਮੇਰੀ ਵੋਟ ਕਿਸੇ ਪਾਰਟੀ ਨੂੰ ਨਹੀਂ ਪਵੇਗੀ ਵੋਟ ਪਵੇਗੀ ਤੇ ਕਮਲਜੀਤ ਸਿੰਘ ਦੀ ਪਾਰਟੀ ਨੂੰ ਪਵੇਗੀ ਰੀਤੇ ਕਿਸੇ ਨੂੰ ਨਹੀਂ ਪੋਣੀ ਏ ਕਸਮ ਖਾਲੀ ਏ

  • @gurdeepmand9302
    @gurdeepmand9302 หลายเดือนก่อน +2

    ਬਰਾੜ ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ ਪਰ ਡਰ ਲੱਗਦਾ ਹੈ ਕਿ ਇਹ ਵੀ ਨਿੱਜੀ ਇਛਾਵਾਂ ਕਰਕੇ ਬਦਲ ਨਾ ਜਾਣ।

  • @JagjitSingh-uz4dv
    @JagjitSingh-uz4dv หลายเดือนก่อน +29

    ਕਮਲਜੀਤ ਸਿੰਘ ਬਰਾੜ ਸਿੱਖ ਕੌਮ ਦਾ ਜੋਧਾ ਸਿੱਖ ਕੌਮ ਨੂੰ ਸਾਥ ਦਿਉਂ ਬਰਾੜ ਸਾਬ ਖਡੂਰ ਸਾਹਿਬ ਤੋਂ ਪ੍ਰਚਾਰ ਕੀਤਾ ਏਨਾਂ ਨੇ ਹੁਣ ਤੁਸੀਂ ਸਾਥ ਦਿਉ

    • @gulwindersingh8393
      @gulwindersingh8393 หลายเดือนก่อน

      ਬਾਘੇ ਪੁਰਾਣੇ ਲੋਕਾ ਨੂੰ ਪੁੱਛੋ ਇਹਨਾਂ ਬਾਰੇ

    • @SonuSaini-vz2fw
      @SonuSaini-vz2fw หลายเดือนก่อน

      Jo loak 84 bhul k cong govt bana gaye leaders worker. Ki Ohh yakin kabil ho sakde😂

  • @user-wc7be2we2u
    @user-wc7be2we2u หลายเดือนก่อน +4

    Good.veer.g

  • @inderjeet-ym8bw
    @inderjeet-ym8bw หลายเดือนก่อน +3

    ਬਹੁਤ ਵਧੀਆ ਵੀਰ ਜੀ

  • @verkapargatsingh8421
    @verkapargatsingh8421 หลายเดือนก่อน +3

    Good 👍👍👍👍👍👍

  • @SudharmanSharma
    @SudharmanSharma หลายเดือนก่อน +3

    Sahi gal a bai g tuhadi sari gal sahi hai

  • @user-lg2jw1hs1v
    @user-lg2jw1hs1v หลายเดือนก่อน +3

    ਬਾਈ ਜੀ ਮਨ ਮੰਨਦਾ ਵੋਟ ਪਾਦੇਓ ਜੇ ਨਹੀਂ ਮੰਨਦਾ ਨਾ ਪਾਵੋ। ਐਵੇਂ ਖੱਪਕੇ ਕੀ ਫਾਈਦਾ ਸਭ ਵਾਹਿਗੁਰੂ ਜੀ ਤੇ ਛੱਡਦੇਓ।

  • @parminderkaurkhaila1437
    @parminderkaurkhaila1437 หลายเดือนก่อน +3

    Gud job

  • @user-br9xr3xf5f
    @user-br9xr3xf5f หลายเดือนก่อน +3

    Kamaljeet Singh Brar jindabad ❤❤❤❤❤❤❤❤❤

  • @user-cj3jg7xg6h
    @user-cj3jg7xg6h หลายเดือนก่อน +12

    ਬਿੱਲ ਕੁੱਲ ਨਹੀ ਜਿੱਤਦਾ

  • @ranvirdhanoea1606
    @ranvirdhanoea1606 หลายเดือนก่อน +3

    Brar sab sach de raste tur pai ji buht buht mubarkan

  • @JaspalSingh-qf1ty
    @JaspalSingh-qf1ty หลายเดือนก่อน +2

    ਜਸਪਾਲ ਸਿੰਘ💯 👍👍👍👍👍👍🙏🏼🙏🏼🙏🏼🙏🏼✌✌✌✌✌👌👌👌💪💪💪💪💪❤❤❤❤❤❤👌👌👌👌👌👌✌✌✌🙏🏼🙏🏼🙏🏼🙏🏼🙏🏼👍

  • @bhagwansingh2248
    @bhagwansingh2248 หลายเดือนก่อน

    Very good Bhai Sahib Ji

  • @Yaarpunjabie
    @Yaarpunjabie หลายเดือนก่อน +1

    Bahot vadia Brar saab g

  • @premsingla6692
    @premsingla6692 หลายเดือนก่อน

    Right

  • @sanjugautam7793
    @sanjugautam7793 หลายเดือนก่อน

    Good job

  • @sohansinghsandhu4025
    @sohansinghsandhu4025 หลายเดือนก่อน

    ਲੁਧੇਆਣਾ ਵਾਲੇ ਲੋਕ ਇਸ ਨੌਜਵਾਨ ਨੂੰ ਬੁਹਮਤਨਾਲ ਨਾਲ ਜਿਤੌਣ ਗੇ ਇਹ ਨੌਜਵਾਨ ਬਹੁਤ ਸੂਝਵਾਨ ਜਵਾਨ ਪੰਜਾਬ ਦੇ ਲੋਕਾਂ ਵਾਸਤੇ ਚੰਗਾ ਕੰਮ ਕਰਨ ਗੇ ।ਜਤਾਓ ਜਰੂਰ ।

  • @kiraplsinghmann3667
    @kiraplsinghmann3667 17 วันที่ผ่านมา

    Very nice 👍

  • @user-cv3ks8dd3v
    @user-cv3ks8dd3v หลายเดือนก่อน

    WaheguruJi

  • @MyTripat
    @MyTripat หลายเดือนก่อน +3

    Good luck

    • @kuljeetsingh2945
      @kuljeetsingh2945 หลายเดือนก่อน

      ਕਾਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ🖐🖐🖐🖐🖐

  • @user-gy9xd1mm2m
    @user-gy9xd1mm2m หลายเดือนก่อน +2

    Sardar kamaljeet Singh Brar good leader 👌

  • @harpreetbrar1965
    @harpreetbrar1965 หลายเดือนก่อน +1

    ❤❤❤

  • @jassidhaliwaldhaliwal9627
    @jassidhaliwaldhaliwal9627 หลายเดือนก่อน

    Kamaljit Brar jindabad ❤ from Punjab 💪🦁

  • @sukhmandersingh5447
    @sukhmandersingh5447 หลายเดือนก่อน +2

    ਬਰਾੜ ਦਸਵੇਂ ਪਾਤਸ਼ਾਹ ਤੋਂ ਤਨਖਾਹ ਵੀ ਮੰਗਦੇ ਸੀ

  • @harjotbajwa8584
    @harjotbajwa8584 หลายเดือนก่อน +1

    Kamaljit Singh Brar ❤️

  • @SarbjeetKaur-gs8eu
    @SarbjeetKaur-gs8eu หลายเดือนก่อน

    Very nice person

  • @kasmirsingh4818
    @kasmirsingh4818 หลายเดือนก่อน +1

    ਤੇਰੇ ਪਿਤਾ ਨੂਂ ਬਾਘਾ ਪੁਰਾਣਾ ਤੋ ਕਈ ਵਾਰ ਐਮ. ਐਲ. ਏ ਬਣਾਇਆ ਉਹਨੇ ਕੀ ਸਵਾਰ ਦਿਤਾ.

  • @angrejdhillon3464
    @angrejdhillon3464 หลายเดือนก่อน

    Good. Leaders. Barar

  • @user-kd3kz7lr5w
    @user-kd3kz7lr5w หลายเดือนก่อน

    ਕਮਲਜੀਤ ਸਿੰਘ ਨੂੰ ਸਾਰੇ ਹੀ ਵੋਟਾਂ ਨਾਲ ਜੇਤੂ ਕਰਵਾਓ ਜੀ

  • @manishkumarkumar8766
    @manishkumarkumar8766 หลายเดือนก่อน +1

    Gud pajji

  • @user-zq3ee5vt2t
    @user-zq3ee5vt2t หลายเดือนก่อน

    Very nice kumljeet Brar ji

  • @ranvirdhanoea1606
    @ranvirdhanoea1606 หลายเดือนก่อน +1

    Brar sab very good ji

  • @amarjeetsinghsidhusaab1707
    @amarjeetsinghsidhusaab1707 หลายเดือนก่อน +1

    Barr saab zindabad 👍

  • @gurjitkaur1623
    @gurjitkaur1623 หลายเดือนก่อน

    🙏

  • @user-gy9xd1mm2m
    @user-gy9xd1mm2m หลายเดือนก่อน +1

    Brar sab well done 👍

  • @amarjeetsinghsidhusaab1707
    @amarjeetsinghsidhusaab1707 หลายเดือนก่อน +3

    Bhai saab Bhai Amritpal singh khailsa ji zindabad 🙏🙏

  • @nareshmonga4867
    @nareshmonga4867 หลายเดือนก่อน

    Raja❤

  • @user-cv3ks8dd3v
    @user-cv3ks8dd3v หลายเดือนก่อน

    WahJiWahVeryGoodVeerJi

  • @JaswantSingh-dz9ub
    @JaswantSingh-dz9ub หลายเดือนก่อน +1

    Good kamaljit b ,jaswent labba

  • @sandeepbaryar459
    @sandeepbaryar459 หลายเดือนก่อน

    👍👍👍

  • @dhanwantmoga
    @dhanwantmoga หลายเดือนก่อน +1

    Brar saab jindabad

  • @SukhwinderSingh-jg1je
    @SukhwinderSingh-jg1je หลายเดือนก่อน

    ਭਾਈ ਕਮਲਜੀਤ ਸਿੰਘ ਜੀ ਬਰਾੜ ਨੂੰ ਵੋਟਾਂ ਪਾ ਕੇ ਜਿਤਾਓ ਤੇ ਪੰਜਾਬ ਨੂੰ ਬਚਾਓ।❤❤🎉🎉

  • @KuldeepRangi-lk8le
    @KuldeepRangi-lk8le หลายเดือนก่อน

    Kamaljeet Singh bahut vadia Insan ne ehna nu v lok sabha vich jana chahida hai good person

  • @lakhwinderbhullar2624
    @lakhwinderbhullar2624 หลายเดือนก่อน

    Waheghru ji 🙏

  • @user-lf9li3rk7h
    @user-lf9li3rk7h หลายเดือนก่อน

    Very good leader and very good presently.wel come bro.

  • @user-uz6zi7fu2y
    @user-uz6zi7fu2y หลายเดือนก่อน

    Verygood

  • @SurjitSingh-xd5sk
    @SurjitSingh-xd5sk หลายเดือนก่อน

    ਸਰਦਾਰ ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਇਨਸਾਨ ਹੈ

  • @theunidentified01
    @theunidentified01 27 วันที่ผ่านมา

    Ludhiana vich kamaljeet Singh Brar ne Raja warring da dhua ਕੱਢਿਆ ਪਿਆ😂

  • @user-cv3ks8dd3v
    @user-cv3ks8dd3v หลายเดือนก่อน

    VeryGoodVeerJi

  • @SurindersinghSurindersin-qh3gc
    @SurindersinghSurindersin-qh3gc หลายเดือนก่อน

    ❤❤❤❤❤

  • @navisarpanch8128
    @navisarpanch8128 28 วันที่ผ่านมา

    🎤

  • @gulbaharsingh6853
    @gulbaharsingh6853 หลายเดือนก่อน

    ❤❤❤🎉🎉

  • @EternalMelodies1
    @EternalMelodies1 หลายเดือนก่อน +1

    Brar good leader

  • @user-rc2wn6my3q
    @user-rc2wn6my3q หลายเดือนก่อน

    ਜਾਗਦੀਆਂ ਜ਼ਮੀਰਾਂ ਵਾਲਿਆਂ ਚੋਂ ਵੀਰ ਕੰਵਲਜੀਤ ਸਿੰਘ ਬਰਾੜ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @Panjab_de_Jaye1984
    @Panjab_de_Jaye1984 29 วันที่ผ่านมา

    Vot for brar saab

  • @nareshaseri1152
    @nareshaseri1152 หลายเดือนก่อน

    Raja warring zindabad Raja warring will win from Ludhiana

  • @user-rc2wn6my3q
    @user-rc2wn6my3q หลายเดือนก่อน +1

    ਭਾਈ ਕੰਵਰਜੀਤ ਸਿੰਘ ਬਰਾੜ ਜਿੰਦਾਬਾਦ ਜਿੰਦਾਬਾਦ

  • @user-br9xr3xf5f
    @user-br9xr3xf5f หลายเดือนก่อน +1

    Sant jarnail singh ve brar se gl kardar de hai kamaljeet Singh Brar jindabad

  • @harmindersinghtoor488
    @harmindersinghtoor488 หลายเดือนก่อน +5

    ਰਾਜਾ ਤੜੀਗ ਤੇ ਬਰਾੜ ਦੀ ਮਾਤਾ ਇੱਕ ਹੀ ਆ ਡੈਣ ਇੰਦਰਾ ਗਧੀ ਤੇ ਬੇਅੰਤ ਦੀਆਂ ਫੋਟਾਂ ਆ ਕਮਲਜੀਤ ਬਰਾੜ ਦੇ ਘਰ ਲੱਗੀਆਂ

  • @sukhmandersingh3680
    @sukhmandersingh3680 หลายเดือนก่อน

    ਵੋਟਾ ਕਿਸ ਨੂੰ ਪਾਉਣਗੇ ਲੋਕ

  • @user-ep5yu1cf7i
    @user-ep5yu1cf7i หลายเดือนก่อน

    Brar sahib jindabad [Rauwal ludhiana]

  • @user-xf7vc9yy7d
    @user-xf7vc9yy7d หลายเดือนก่อน

    Wheguru je Wheguru

  • @meharsingh426
    @meharsingh426 หลายเดือนก่อน

    ਇਹ ਲੀਡਰ ਵੀ ਜਲਦੀ ਜਲਦੀ ਚ ਈ ਬਣ ਗਿਆ ਤੇ ਦਿਨਾਂ ਚ ਈ ਵਡਾ ਲੀਡਰ ਬਣ ਗਿਆ ? ਵਾਹਿਗੁਰੂ ਮਿਹਰ ਕਰਨ ਤੇ 2027 ਚ ਇਨਾਂ ਨੂੰ ਮੁਖ ਮੰਤਰੀ ਵਾਲੀ ਕੁਰਸੀ ਤੇ ਸ਼ਸ਼ੋਭਿਤ ਹੋਣ ਦਾ ਮਾਣ ਬਖਸ਼ਣ । ਇਸ ਨਾਲ ਮੋਗੇ ਜਿਲੇ ਦਾ ਮਾਣ ਵੀ ਵਧੇਗਾ । ਸਾਡੀ ਫੁਲ ਸਪੋਰਟ ਆ ।

  • @SatnamSinghSingh-kv3xv
    @SatnamSinghSingh-kv3xv หลายเดือนก่อน

    ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ

  • @harmansingh1806
    @harmansingh1806 หลายเดือนก่อน +1

    ਬਾਘਾਪੁਰਾਣੇ।।ਵਿੱਚ ਕਮਲਜੀਤ ਬਰਾੜ ਨੇ ।ਕਿਸੇ।।ਦਾ ਕੁਝ ਵੀ ਨਹੀਂ ਸਵਾਰਿਆ

    • @gulwindersingh8393
      @gulwindersingh8393 หลายเดือนก่อน

      ਆਂਵਦਾ ਬਹੁਤ ਸਵਾਰਿਆ

  • @sarbjeetsingh1302
    @sarbjeetsingh1302 หลายเดือนก่อน

    On the day of 28 th December 2021 Sidhu Musewala and Afsana were entertaining Public in Raja warring Election rally at Doda in Gidderbaha constituency It is the day of Martyrdom of little Sahibzade of GuruJi Gobind Singh ji Politician are double faced They use religious sentiments and are never religious

  • @bsr840
    @bsr840 หลายเดือนก่อน

    ਬਾਈ ਤੇਰੀ ਕਿਸੇ ਨੇ ਤੇਰੀ ਬੁੰ਼਼਼ਨਹੀਂ ਮਾਰਨੀ। ਐਵੇਂ ਭੁਲੇਖੇ ਵਿੱਚ ਤੁਰਿਆ ਫਿਰਦੈਂ

  • @surinderpalsingh2855
    @surinderpalsingh2855 หลายเดือนก่อน

    Change loka nu jitao ..Kamajit S Brar nu ik 2 vote pa devo

  • @iqbalsingh6057
    @iqbalsingh6057 หลายเดือนก่อน

    Eh ta PM banuga.

  • @user-kd3kz7lr5w
    @user-kd3kz7lr5w หลายเดือนก่อน

    ਬਿਲਕੁੱਲ ਸਹੀ ਗੱਲ ਹੈ ਵੀਰ ਜੀ,, ਇਹ ਰਾਜਾ ਵੜਿੰਗ ਸਿਰੇ ਦਾ ਗਦਾਰ ਹੈ,,, ਦੋਗਲਾ ਕਿਰਦਾਰ ਨਿਭਾ ਰਿਹਾ ਹੈ ਇਹ ਵੜਿੰਗ

  • @gurmeetbrar8396
    @gurmeetbrar8396 หลายเดือนก่อน

    ehne aap kina varod kita c sidhu da puranin interview chck kro

  • @kakkarmohanlal8248
    @kakkarmohanlal8248 หลายเดือนก่อน

    Jitna taa bitto n va ❤❤

  • @bhupindersingh3223
    @bhupindersingh3223 หลายเดือนก่อน

    ਜਾਗਦੀ ਜਮੀਰ ਵਾਲਾ ਸੇਰ ਕਮਲਜੀਤ ਸਿੰਘ ਬਰਾੜ ਸੇਰ ਆਸੇਰ ਲੁਧਿਆਣੇ ਵਾਲੀਓ ਜਿਤਾਦੋ ਇਸ ਸੇਰ ਨੁੰ

  • @SurinderSingh-jk4er
    @SurinderSingh-jk4er หลายเดือนก่อน

    Votes less than nota will be poled to this man

  • @SahilKhan-md7fe
    @SahilKhan-md7fe หลายเดือนก่อน

    ❤❤S.kamljeet.singh.ver.M.ALi.ver.tar.nal.Amretpal.singh.je.Sidhu.ver.le.tadaf.da❤❤❤❤❤❤

  • @beantsingh8325
    @beantsingh8325 หลายเดือนก่อน

    ਕਕੀ ਵੀਹ ਹਜਾਰ ਵੇਟ ਪੈ ਜਾਵੇਗੀ ਬਾਈ ਜੀ ਝਾੜੂ ਵਾਲਿਆ ਦੇ ਪਰਧਾਨ ਤਾ ਨਹੀ ਬਣਾੲਓ ਨਗਰਕੌਸਲਾਚੌ ਵਿਚਾਰ ਬਹਤ ਵਧੀਆ ਪਰ ਠੀਕ ਪਾਸੇਵਰਤੇ ਜਾਣ ਕਿਸੇ ਦੇ ਵਿਰੋਧ ਵਿੱਚ ਨਾਜੇ92ਦੀ ਜਗਾ 65=70ਹਦੇ ਤਾ6ਮਹੀਨਿਆ ਵਿਚ ਸਰਕਾਰ ਆਪ ਹੀਟਟਜਜਾਣੀ ਹੀ ਵਰਕਰ ਤਾਤਹਾਡਡੇ ਹਾ ਪਰ==?????

  • @SushilaDevi-rb6zd
    @SushilaDevi-rb6zd หลายเดือนก่อน

    Congress bare eh gal k ticket kati h vikramjeet bhi kehda, Goldy bhi kehda,bittu nu patta c,pargat,ranagurjit te ashu ,sadiknal bhi ehi kita

  • @RanbirSingh-dn5zi
    @RanbirSingh-dn5zi หลายเดือนก่อน +6

    Kamaljit ji very good vichar

  • @HarryJangra-tn7lj
    @HarryJangra-tn7lj 23 วันที่ผ่านมา

    Koi fark ne paina ehna barsaty dadduuaan nalll

  • @gurtar3759
    @gurtar3759 หลายเดือนก่อน +2

    Good. Veer. Ji. Kamaljeet. Ji

  • @gurdeepsingh2450
    @gurdeepsingh2450 หลายเดือนก่อน +1

    Mose.wale.te.roti.na.kakao.22😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @user-fv9zq6so3l
    @user-fv9zq6so3l หลายเดือนก่อน +4

    ਤੁਸੀਂ। ਕਾਂਗਰਸ ਹੋ ਹਰਮੰਦਿਰ ਸਾਹਿਬ ਦਾ ਅਟੈਕ ਭੁੱਲ ਗਏ ਖੂਨ ਤਾ ਓਹੀ ਹੈ