Ravneet Bittu | 'ਮੈਂ ਕਦੇ ਨਹੀਂ ਪਾਈ Indira Gandhi ਦੀ ਫੋਟੋ ਵਾਲੀ ਟੀ-ਸ਼ਰਟ' | Lok Sabha elections | N18V

แชร์
ฝัง
  • เผยแพร่เมื่อ 1 พ.ค. 2024
  • Ravneet Bittu | 'ਮੈਂ ਕਦੇ ਨਹੀਂ ਪਾਈ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ' | Lok Sabha elections | N18V
    #ravneetbittu #rahulgandhi #indiragandhi #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 330

  • @manishkumarbansal-qc6wj
    @manishkumarbansal-qc6wj หลายเดือนก่อน +83

    ਬਿੱਟੂ ਤੂੰ ਵੀ ਇੰਦਰਾ ਗਾਂਧੀ ਨੂੰ ਹੁਣ ਤੱਕ ਸਲਾਮ ਕਰਦਾ ਰਿਹਾ

  • @RajinderSingh-pz8dt
    @RajinderSingh-pz8dt หลายเดือนก่อน +101

    ਜੇ ਇਹਨਾਂ ਤੌਪਾ ਨਾਲ ਹਮਲਾ ਕੀਤਾਂ ਤੇਰੇ ਦਾਦੇ ਨੇ ਕਿਹੜਾ ਘੱਟ ਕੀਤੀ ਹੈ ਸਿੱਖ ਕੌਮ ਨਾਲ਼ ਤਾ ਹੀ ਬੂੰਚੜ ਦਾ ਖਿਤਾਬ ਦਿੱਤਾ ਗਿਆ

    • @Saanjh_chauhan
      @Saanjh_chauhan หลายเดือนก่อน +1

      Mann leya dono maade ne fir ik nu kuch nhi kehna ni ik nu sunai jana ehnu doglapan kehnde ne

    • @Skk866sek
      @Skk866sek หลายเดือนก่อน

      Wrong, stop listening to negative propaganda, he was for developing Punjab

    • @Skk866sek
      @Skk866sek หลายเดือนก่อน

      Bajwa is a returning snake, he doesn’t care about the people, he’s in it only for himself. Trust that.

    • @gurwindersingh-nu1yb
      @gurwindersingh-nu1yb หลายเดือนก่อน

      Good

  • @user-rs9hs3zk5j
    @user-rs9hs3zk5j หลายเดือนก่อน +59

    ਹੈ ਤਾ ਤੁਸੀਂ ਸਾਰੇ ਹੀ। ਦਗੜ ਦੱਲੇ ਹੋ

  • @user-gq4iv6zb7z
    @user-gq4iv6zb7z หลายเดือนก่อน +56

    ਐਨੀ ਪਲਟੀ ਚੰਗੀ ਨੀ ਸ਼ਰਮ ਕਰ

  • @sukhSukhraj-vu5iv
    @sukhSukhraj-vu5iv หลายเดือนก่อน +49

    ਬਿੱਅੱਤਾ ਸਿੱਖਾਂ ਦਾ ਗੱਦਾਰ

  • @TereNaam197
    @TereNaam197 หลายเดือนก่อน +50

    ਤੇਰਾ ਦਾਦਾ ਕੜਾ ਇਧਰ ਗਾਂਧੀ ਨਾਲੋਂ ਘੱਟ ਸੀ

  • @jaswindermahla1979
    @jaswindermahla1979 หลายเดือนก่อน +30

    ਜਦ ਤੂੰ 3ਵਾਰ ਐਮ ਪੀ ਬਣਿਆ ੳਦੋ ਕਿਉਂ ਨਾ ਸਿੱਖ ਕੌਮ ਤੈਨੂੰ ਨਜ਼ਰ ਆਈ ਮਸਲੇ ਸਾਰੇ ਟਿਕਟਾਂ ਦੇ

  • @ManjitSingh-yw4cm
    @ManjitSingh-yw4cm หลายเดือนก่อน +64

    ਇੰਦਰਾ ਗਾਂਧੀ ਇਹਦੇ ਦਾਦੇ ਦੀ ਵੀ ਮਾਂ ਸੀ ਇਹ ਪੱਕਾ ਗਰਦਾਰ ਹੈ

  • @user-rm7er8zx2e
    @user-rm7er8zx2e หลายเดือนก่อน +29

    ਪਹਿਲਾਂ ਤਾਂ ਕਹਿੰਦਾ ਸੀ ਰਾਹੁਲ ਗਾਧੀਂ ਨੇ ਮੈਨੂੰ ਪੱਗ ਬੰਨਣ ਲਈ ਕਿਹਾ ਬਿਟੂ ਤੂਹੀ ਕਹਿੰਦਾ ਸੀ ਗਿਰਗਿਟ ਤੋਂ ਵੀ ਉਪਰ ਹੈ ਤੂੰ

  • @GuriSingh-rv1js
    @GuriSingh-rv1js หลายเดือนก่อน +20

    ਗੱਲ ਤਾਂ ਤੂੰ ਸਹੀ ਕੀਤੀ ਪਰ ਦੱਲਿਆ ਤੈਨੂੰ ਇੰਨੇ ਸਾਲਾਂ ਬਾਅਦ ਯਾਦ ਆਇਆ ਕਾਂਗਰਸ ਵਿੱਚ ਰਹਿ ਕੇ ਕਈ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ

  • @BalwinderSingh-qj8nx
    @BalwinderSingh-qj8nx หลายเดือนก่อน +25

    ਜਿੱਤਦਾ ਤੂ ਵੀ ਨਹੀ ਬੁੱਚੜਾਂ।

  • @user-ib2zn3rq2t
    @user-ib2zn3rq2t หลายเดือนก่อน +22

    ਖਾ ਪੀ ਕੇ ਹੁਣ ਬਾਂਦਰੀ ਹੱਜ ਨੂੰ ਚੱਲੀ

  • @user-jv3nw5sl2l
    @user-jv3nw5sl2l หลายเดือนก่อน +25

    ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਬੁੱਚੜ ਦਾ ਖੱਚਰ

  • @AryanSharma-ig2gs
    @AryanSharma-ig2gs หลายเดือนก่อน +20

    ਤੂੰ ਲੋਕਾ ਨੂੰ ਬੇਕੂਫ ਸਮਝਦਾ

  • @buttasingh8382
    @buttasingh8382 หลายเดือนก่อน +17

    ਯਾਰ ਬੜੇ ਬੇਸ਼ਰਮ ਹੁੰਦੇ ਨੇ ਕੁੱਛ ਲੀਡਰ ਦੋ ਤਿੰਨ ਪੋਸਤਾ ਹੋ ਗਈਆਂ ਕਾਂਗਰਸ ਪਾਰਟੀ ਵਿੱਚ ਹੁਣ ਇਨ੍ਹਾਂ ਨੂੰ ਗੁਰੂ ਘਰ ਤੇ ਕੀਤੇ ਹੋਏ ਹੰਮਲੇ ਚੇਤੇ ਆ ਗੈਂਏ ਔ ਯਾਰ ਕੁਛ ਤਾਂ ਸ਼ਰਮ ਕਰਲੋ

    • @Nick32176
      @Nick32176 หลายเดือนก่อน

      jis nu kde muni kiha jnda c osnu maa bna li. jo kise time peo verga c ajj osdi mitti patde. jis nu punjab da drug mafia kiha jnda c os nu jaffian pa k dost bna le. kde jis party de gun gonde ni c thakde ajj 84 de ilzam lga te. te jis nu bd dimag kiha jnda c os nu party ch rla k nasamz bcha kahn lag pe. isli jina nu asi vote ponde c fir asi be 22 ch mooh mod le. is li ajj tusi der der bhatkde firde..

  • @tarsemmannp5499
    @tarsemmannp5499 หลายเดือนก่อน +19

    ਤੇਰੇ ਦਾਦੇ ਨੇ ਸਾਡੇ ਪੰਜਾਬੀ ਵੀਰ ਭਰਾ ਬਹੁਤ ਮਰਞਾਏ ਆ ਘਰਾ ਞਿਚੌ ਕਡ ਕਡ ਕੇ ਸਾਡੇ ਬੇਕਸੂਰ ਭਰਾ ਮਾਰੇ ਰਹਿੰਦੀ ਦੁਨੀਆ ਤਕ ਲੌਕ ਤੈਨੂੰ ਤੇ ਤੇਰੇ ਦਾਦੇ ਨੂੰ ਲਾਹਨਤਾ ਪੈਦੀਆ ਰਹਿਣ ਗਈ ਆ ❤❤❤❤❤❤❤❤❤❤❤❤

    • @mewasingh4065
      @mewasingh4065 หลายเดือนก่อน +1

      Besram Banda

  • @navildh7123
    @navildh7123 หลายเดือนก่อน +14

    ਤੂੰ ਪਹਿਲਾ ਅੰਨਾ ਸੀ ਜਦੋ ਤੂੰ ਕਾਂਗਰਸ ਚ ਸੀ

  • @GurdeepSingh-su5ev
    @GurdeepSingh-su5ev หลายเดือนก่อน +14

    ਕਾਗਰਸ ਵਿੱਚ ਰਹਿੰਦੇ ਹੋਏ ਕਿਉ ਨੀ ਬੋਲਿਆ ਪਹਿਲਾ ਬੋਲ ਦਾ ਤਾ ਸੁਆਦ ਤਾ ਫੇਰ ਹੋਰ ਹੋਣਾ ਦਰਬਾਰ ਗੱਲ ਕਰਦਾ ਸਾਰੀ ਨਲਾਇਕੀ ਬੇਅੰਤ ਬੁੱਚੜ ਦੀ ਏ

  • @kuldeepnarula7314
    @kuldeepnarula7314 หลายเดือนก่อน +13

    Koi. Vote. Na. Payeo

  • @user-gq4iv6zb7z
    @user-gq4iv6zb7z หลายเดือนก่อน +18

    ਪੱਤਰਕਾਰੀ ਵੀ ਖਤਮ ਆ

    • @rupindersodhi6869
      @rupindersodhi6869 หลายเดือนก่อน +1

      Eh patarkar bada shararti hai
      Pura swad lenda

  • @sukhSukhraj-vu5iv
    @sukhSukhraj-vu5iv หลายเดือนก่อน +27

    ਤੇਰੇ ਦਾਦੇ ਨੇ ਬਿੱਟੂ ਸਾਡਾ ਪੰਜਾਬ ਮੱਂਰਤਾ

  • @gurmalsingh9423
    @gurmalsingh9423 หลายเดือนก่อน +16

    ਮੋਦੀ ਸਰਕਾਰ ਜਾ ਰਹੀ ਐ .. ਬਿਟੂ ਦਾ ਡਰ ਖਤਮ... ਮੁਆਫ਼ੀ ਮੰਗ.. ਫਿਰ ਕਾਂਗਰਸ 'ਚ ਵਾਪਸੀ ਕਰੇਗਾ ..ਬਿੱਟੂ..

  • @jaskaransingh-di8zl
    @jaskaransingh-di8zl หลายเดือนก่อน +10

    ਧੰਨ ਹੋ ਪ੍ਰਭੂ ਤੁਸੀਂ

  • @user-vx2wj7fl1l
    @user-vx2wj7fl1l หลายเดือนก่อน +12

    Bittu ko apni har Nazar ah rehi hai

  • @babbughulyani9957
    @babbughulyani9957 หลายเดือนก่อน +17

    ਬਿਟੂ ਜੀ ਪਹਿਲਾਂ ਤਾੱ ਕਦੇ ਕਾਂਗਰਸ ਵਿਚ ਰਹਿ ਕੇ ਇੱਦਾ ਦੇ ਬੋਲ ਬੋਲੇ ਨੀ ਤੁਸੀ, ਬੀਜੇਪੀ ਚ ਜਾਂਦੇ ਹੀ ਤੁਹਾਨੂੰ ਏਦਾ ਦੀ ਬਿਆਨਵਾਜੀ ਸ਼ੁਰੂ ਹੋ ਗਈ। ਸਵਾਦ ਤਾਂ ਆਉਂਦਾ ਜੇ ਕਾਂਗਰਸ ਦੇ ਵਿਚ ਰਹਿ ਕੇ ਕਹਿੰਦੇ।

  • @anmolshahad7906
    @anmolshahad7906 หลายเดือนก่อน +9

    Jo aaj Indira ji k bare me bol ra h wo itne salon s unhi ko party me malai kha ra tha

  • @satwinderkumar575
    @satwinderkumar575 หลายเดือนก่อน +8

    ਮਾਨਯੋਗ ਬਿੱਟੂ ਜੀ। ਬੀਜੇਪੀ ਸੁਪਰੀਮੋ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਪੰਨਾਂ ਨੰ 430, ਵਿੱਚ ਲਿਖਿਆ ਹੈ ਕਿ ਬੀਜੇਪੀ ਨੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਬਲੂ ਸਟਾਰ ਆਪ੍ਰੇਸ਼ਨ ਲਈ ਮਜਬੂਰ ਕੀਤਾ ਸੀ। ਮੇਰੇ ਪਾਸ ਕਿਤਾਬ ਹੈ ਜੇ ਪੜ੍ਹਨੀ ਹੋਵੇ ਭੇਜ ਦੇਵਾਂ।

  • @s.psandhu590
    @s.psandhu590 หลายเดือนก่อน +6

    ਜਦੋਂ ਤੂੰ ਕਾਂਗਰਸ ਪਾਰਟੀ ਵਲੋਂ ਐਮ ਪੀ ਰਿਹਾ ਉਦੋਂ ਤੈਨੂੰ ਦਰਬਾਰ ਸਾਹਿਬ ਉਤੇ ਕਾਂਗਰਸ ਪਾਰਟੀ ਵਲੋਂ ਕੀਤੇ ਹਮਲੇ ਦੀ ਯਾਦ ਕਿਉਂ ਨਹੀਂ ਆਈ।ਏਸ ਵਾਰ ਤੇਰੇ ਡਰਾਮੇਬਾਜ਼ੀ ਚਲਣੀ ਨਹੀਂ

  • @GurmeetSingh-jt5lv
    @GurmeetSingh-jt5lv หลายเดือนก่อน +7

    Fitte muh tainu vi Bittu teh Teri soch nu vi.
    Agar iss gal teh kisse Punjabi ne vote paayee teh Fitte muh unhanu vi.

  • @mandeepmalhi5969
    @mandeepmalhi5969 หลายเดือนก่อน +5

    बुचङा तेरा बुचङ दादा वी नाल सी, पंजाब नू उजाडन सी

  • @harwantsingh3850
    @harwantsingh3850 หลายเดือนก่อน +8

    gnda aanda

  • @user-rm7er8zx2e
    @user-rm7er8zx2e หลายเดือนก่อน +5

    ਤੇਰੇ ਦਾਦੇ ਨੇ ਕੀ ਕੀਤਾ ਸੀ

  • @rupirupindergill2994
    @rupirupindergill2994 หลายเดือนก่อน +3

    ਕੰਮੈਂਟ ਤਕੜੇ ਗਰਮ ਆ ਵੋਟਾਂ ਚ ਫਿਰ ਵੀ ਜਿੱਤਦਾ

  • @sidhut806
    @sidhut806 หลายเดือนก่อน +4

    ਸਿੱਖਾਂ ਦੇ ਵਿਰੁੱਧ ਬਹੁਤ ਭੌਂਕਦਾ ਰਿਹਾ ਹੈ ਉਦੋਂ ਸਿੱਖਾਂ ਦੀ ਯਾਦ ਨਹੀਂ ਆਉਂਦੀ ਸੀ

  • @jagdeepsingh8304
    @jagdeepsingh8304 หลายเดือนก่อน +4

    Tu 6 June nu ਇੰਦਰਾ ਦੇ ਬੁੱਤ ਲਗਾਉਂਦਾ ਸੀ

  • @user-pt1fq9pf8e
    @user-pt1fq9pf8e หลายเดือนก่อน +5

    Tere dada v nal hi c

  • @godisone7399
    @godisone7399 หลายเดือนก่อน +6

    Dal bdlu

  • @gurmalsingh9423
    @gurmalsingh9423 หลายเดือนก่อน +4

    ਚੌਧਰ ਬਿਨ ਜੀਣਾ ਔਖਾ..

  • @jagjeeetsingh1497
    @jagjeeetsingh1497 หลายเดือนก่อน +3

    ਹੁਣ ਇਹ ਭਾਜਪਾ ਦਾ ਕੜਸਾ ਬਣ ਗਿਆ, ਪਹਿਲਾਂ ਤਾਂ ਇਹ ਵੀ ਇੰਦਰਾ ਦਾ ਹੀ ਗੋਹਲਾ ਸੀ

  • @jasvirdhillon8394
    @jasvirdhillon8394 หลายเดือนก่อน +3

    ਹੁਣ ਮੋਦੀ ਨੂੰ ਕਿ ਮਨੇਗਾ ਇਦਰਾ ਗਾਧੀ ਨੁੰ ਮਾ ਕਹਿਦਾ ਸੀ

  • @jaswindermahla1979
    @jaswindermahla1979 หลายเดือนก่อน +13

    ਬਿੱਟੂ ਆਪਣੇ ਦਾਦੇ ਨੂੰ ਵੀ ਦਾਦਾ ਨਾ ਕਹਿ
    ਕਿਉਂਕਿ ਤੇਰੇ ਦਾਦੇ ਨੇ ਵੀ ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕੀਤਾ ਸੀ
    ਤੁਸੀਂ ਵੀ ਸਿੱਖ ਹੋ ਕੇ ਸਿੱਖ ਕੌਮ ਦੇ ਗ਼ਦਾਰ ਹੋ

  • @balvantsingh5257
    @balvantsingh5257 หลายเดือนก่อน +4

    ਛੱਜ ਤਾਂ ਬੋਲੇ ਛਾਨਣੀ ਵੀ ਬੋਲੇ

  • @GurmeetSingh-jt5lv
    @GurmeetSingh-jt5lv หลายเดือนก่อน +2

    Sorry for the BJP who selected these types of people. Hard-core BJP supporter but very sorry of these types of people

  • @nishansingh2287
    @nishansingh2287 หลายเดือนก่อน +2

    ਅੱਜ ਤੁੰ ਕਹਿੰਦਾ ਬਿੱਟੂ ਰਾਜਾ ਵੜਿੰਗ ਨੇ ਇੰਦਰ ਇਸ ਦੀ ਮਾਂ ਤੁਹਾਡਾ ਪਰਿਵਾਰ ਕਿਧੇ ਸੀ ਤੇਰਾ ਦਾਦਾ ਮੁੱਖ ਮੰਤਰੀ ਪੰਜਾਬ ਦਾ ਰਿਹਾ ਸਭ ਵੱਡੇ ਦੁਸ਼ਮਣ ਹੋ

  • @ParmSidhu-nq4iv
    @ParmSidhu-nq4iv หลายเดือนก่อน +2

    ਪਹਿਲਾਂ ਇੰਨਾ ਚਿਰ ਕਾਂਗਰਸ ਦਾ ਲੀਡਰ ਰਿਹਾ ਬਿੱਟੂ ਉਦੋਂ ਪਤਾ ਨਹੀਂ ਸੀਗਾ ਇਹਨੂੰ ਹੈ ਗੁਰਦੁਆਰੇ ਢਏ ਆ

  • @sukhSukhraj-vu5iv
    @sukhSukhraj-vu5iv หลายเดือนก่อน +3

    ਗੁਰਦਾਸਪੁਰ ਤੋ MP ਦੀ ਤੁਹਾਡਾ ਪ੍ਰਧਾਨ ਹਾਰਿਆ ਸ਼ੀ

  • @deepstudio6012
    @deepstudio6012 29 วันที่ผ่านมา +1

    ਬਾਈ ਤੇਰੀ ਭੁੱਖ ਵਧ ਗਈ ਤਾਂ ਕਾਂਗਰਸ ਬੁਰੀ ਮਾੜੀ ਹੋ ਗਈ। ਇੱਕ ਗੱਲ ਯਾਦ ਰੱਖਣੀ ਭੁੱਖੇ ਨੂੰ ਰਜਾਉਣਾ ਸੁਖਾਲਾ ਹੈ ਪਰ ਭੁੱਖੜ ਰਜਾਉਣਾ ਔਖਾ ਹੈ।ਰਹੀ ਗੱਲ ਇੰਦਰਾ ਗਾਂਧੀ ਮਾਂ ਬਣਨ ਦੀ। ਬਾਈ ਤੂੰ ਮਾਤਾ ਨਹੀਂ ਬੋਲ ਸਕਦਾ ਕਿਉਂਕਿ ਉਹ ਤੇਰੇ ਦਾਦੇ ਦੀ ਮਾਂ ਹੈ। ਤੇਰੀ ਪੜਦਾਦੀ ਬਣਦੀ ਹੈ।

  • @swaranjitsinghgilldhudike9246
    @swaranjitsinghgilldhudike9246 หลายเดือนก่อน +3

    14,ਸਾਲ ਤਾਂ ਤੁਸੀ ਕਾਗਰਸ ਦੀ ਬੁਚਕਰ ਤੇ ਪੂਛ ਹਲਾਉਦਾ ਸੀ

  • @balvantsingh5257
    @balvantsingh5257 หลายเดือนก่อน +7

    ਲੂੰਬੜ ਚਾਲ ਸਭ ਤੋਂ ਅੱਗੇ ਬੁੱਚੜ ਦਾ ਪੋਤਾ

  • @user-vx2wj7fl1l
    @user-vx2wj7fl1l หลายเดือนก่อน +3

    Bittu Dhar gya hai

  • @SatnamSingh-bz3uc
    @SatnamSingh-bz3uc หลายเดือนก่อน +1

    ਹਾਏ ਓਏ ਰੱਬਾ ਇਹਨੂੰ ਕਿਆ ਕਹਾਂ ਹੁਣ ਮੈਂ

  • @jogasingh2574
    @jogasingh2574 หลายเดือนก่อน +4

    Ih magarmash de hanjhu kerada

  • @DharminderSingh-oj9bz
    @DharminderSingh-oj9bz หลายเดือนก่อน +4

    ਤੇਰਾ ਦਾਦਾ ਰਾਜੇ ਦੀ ਮਾਂ ਇੰਦਰਾਂ ਦੱਲੀ ਤੋਂ ਵੱਡਾ ਦੱਲਾ ਸੀ

    • @googleuser747
      @googleuser747 29 วันที่ผ่านมา

      ਨਹੀ ਵੀਰ ਜੀ ਦੋਵੇਂ ਹੀ ਵੱਡੇ ਦੱਲੇ ਸੀ।

  • @BaldevSingh-fi2sk
    @BaldevSingh-fi2sk หลายเดือนก่อน +1

    Bittu jee if indra was guilty for the blue Star and his party guilty of nov 84 so why was you took mpship 10 years why beant singh give the free hand to Punjab police from1992

  • @chhavilalsharma1512
    @chhavilalsharma1512 หลายเดือนก่อน +2

    बिट्टू जी आप आप कुर्सी के भूखे हैं अगर कांग्रेस की प्रधान की मिलती तो आप कभी कांग्रेस को नाछोड़ते

  • @informationonlyforu8791
    @informationonlyforu8791 หลายเดือนก่อน +1

    Ehna da te interview hi nhi lena chaida yr News vale app e siyane banannn

  • @KaramjeetSingh-jg9zx
    @KaramjeetSingh-jg9zx หลายเดือนก่อน +1

    😢😢❤sahi bola aapane

  • @RanjeetsinghRanasandhu
    @RanjeetsinghRanasandhu หลายเดือนก่อน +4

    ਤੂੰ ਹੈਗਾ ਹੀ ਗਦਾਰ ਆ ਜੋ ਮਰਜੀ ਕਰਲਾ ਜੋ ਮਰਜੀ ਬਣਜਾ ਜੇੜਾ ਟੈਗ ਬੁੱਚੜ ਵਾਲਾ ਲੱਗਾ ਤਾਡੇ ਨਾਲ ਓ ਨਹੀ ਖਤਮ ਹੋਣਾ ਕੈਹਣਾ ਤੇਨੁ ਬੰਤੇ ਬੁੱਚੜ ਦਾ ਬਿੱਟੂ ਬੁੱਚੜ

  • @SushilaDevi-rb6zd
    @SushilaDevi-rb6zd หลายเดือนก่อน +2

    Sahi keha bittu nu khujey la k rakhya

  • @s.psandhu590
    @s.psandhu590 หลายเดือนก่อน +3

    ਬੇਸ਼ਰਮੀ ਦੀ ਹੱਦ ਨਹੀਂ ਤੇਰੀ ਬਿੱਟੂ,ਏਸ ਵਾਰ ਤੂੰ ਜਿੱਤਦਾ ਨਹੀਂ, ਸੱਚ ਬੋਲਣ ਲੱਗਿਆਂ ਜ਼ਬਾਨ ਨੂੰ ਵਲ ਨਹੀਂ ਪੈਂਦਾ, ਏਹ ਝੂਠ ਬੋਲ ਰਿਹਾ, ਪੰਜਾਬ ਵਿੱਚ ਤੇਰੇ ਦਾਦੇ ਦੇ ਰਾਜ ਵਿੱਚ ਜੋ ਨੌਜ਼ਵਾਨੀ ਦਾ ਘਾਂਣ ਕੀਤਾ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਪੰਜਾਬ ਦੀ ਜਵਾਨੀ ਮਾਰੀ ਗਈ,ਸ ਦਾ ਦੋਸ਼ੀ ਕੌਣ

  • @Kulver-wx8pi
    @Kulver-wx8pi หลายเดือนก่อน +1

    ਲੋਕ ਇਸ ਨੂੰ ਪੈਨ, ਚੋਂਦੇ ਫਿਰ ਵੀ ਜਿਤਿਆ ਦੇਂਣਾ ਲੋਕ ਵੀ ਦੈਲੇ ਨੇ

  • @gippykabe6942
    @gippykabe6942 หลายเดือนก่อน +2

    Ajj bittu nu pata chal gaya

  • @simarjeetsandhu5108
    @simarjeetsandhu5108 หลายเดือนก่อน +2

    ਇਹ ਲੀਡਰ ਸਾਰੇ ਚੋਰ
    ਇਹ ਕਿਸੇ ਦੇ ਸਕੇ ਨਹੀਂ

  • @user-ow3nn4kh3w
    @user-ow3nn4kh3w หลายเดือนก่อน +1

    Comment ta pdlo. Veer g

  • @simarjeetsandhu5108
    @simarjeetsandhu5108 หลายเดือนก่อน +2

    ਤੇਰਾ ਦਾਦਾ ਇੰਦਰਾ ਗਾਂਧੀ ਨਾਲੋਂ ਵੀ ਵੱਡਾ ਕਾਤਲ ਸੀ ਸਿੱਖਾਂ ਦਾ

  • @varunpalchopra1083
    @varunpalchopra1083 หลายเดือนก่อน +1

    स बेअंत सिंह जी नू बुचबू कहते हैं जट सिख

  • @JagtarSingh-bw8dm
    @JagtarSingh-bw8dm หลายเดือนก่อน +2

    ਪਹਿਲਾਂ ਬਿੱਟੂ ਤੂੰ ਕੁਝ ਹੋਰ ਕਹਿੰਦਾ ਸੀ, ਪਹਿਲਾਂ ਇੰਦਰਾ ਗਾਂਧੀ ਤੇਰੀ ਮਾਂ ਹੁੰਦੀ ਸੀ, ਪਹਿਲਾਂ ਤੂੰ ਕਹਿੰਦਾ ਸੀ ਇੰਦਰਾ ਨੇ ਹਰਿਮੰਦਰ ਸਾਹਿਬ ਨੂੰ ਖਾੜਕੂਆਂ ਤੋਂ ਆਜ਼ਾਦ ਕਰਵਾਇਆ ਸੀ। ਪਹਿਲਾਂ ਤੂੰ ਹਮਲੇ ਨੂੰ ਸਹੀ ਦੱਸਦਾ ਸੀ।
    ਹੁਣ ਮੋਦੀ ਤੇਰਾ ਪਿਉ ਹੋ ਗਿਆ। ਤੂੰ ਤਾਂ ਦੋਗਲਾ ਬਹੁਤ ਵੱਡਾ।

    • @googleuser747
      @googleuser747 29 วันที่ผ่านมา

      ਇਹਨੂੰ ਲੱਗਦਾ ਵੀਰ ਜੀ ਕੇ ਬੀਜੇਪੀ ਦਾ ਕੋਈ ਹੱਥ ਨਹੀਂ ਸੀ ਦਰਬਾਰ ਸਾਹਿਬ ਤੇ ਅਟੈਕ ਵਿੱਚ ਤੇ ਦਿੱਲੀ ਦੇ ਸਿੱਖ ਕਤਲੇਆਮ ਵਿੱਚ ਸਭ ਬਰਾਬਰ ਦੇ ਦੋਸ਼ੀ ਹਨ।

  • @amarjitdhillon7116
    @amarjitdhillon7116 หลายเดือนก่อน +1

    Rang badal gaya ha es ka

  • @user-gy9xd1mm2m
    @user-gy9xd1mm2m หลายเดือนก่อน +1

    Kamaljeet Singh Brar 🏆

  • @agriindia273
    @agriindia273 หลายเดือนก่อน

    Prime minister ne a sab announcement delhi ja ke ve kar sakda si ja us da dil ch ena pyar si kissana lai hun dubra a ke kar janda

  • @VarunSharma-xs9hb
    @VarunSharma-xs9hb หลายเดือนก่อน +1

    Than why were you in the party for theses many year bituji when you were in congress you completely forgot ?

  • @SukhdevSingh-rx3om
    @SukhdevSingh-rx3om หลายเดือนก่อน

    Bilkul sahi kaha bhai 💯

  • @dhiansingh3103
    @dhiansingh3103 28 วันที่ผ่านมา

    ਬਿੱਟੂ ਤੇਰੀ ਅਸੀਂ ਲੁਧਿਆਣਾ ਦੇ ਵੋਟਰਾਂ ਨੇ ਜ਼ਮਾਨਤ ਜ਼ਬਤ ਕਰਵਾਉਣੀ ਹੈ ਇਸ ਵਾਰੀ ਪੁੱਤ

  • @user-gy9xd1mm2m
    @user-gy9xd1mm2m หลายเดือนก่อน +3

    Kaml Jeet Singh Brar jittu LDH

  • @gurcharansinghkanwar6805
    @gurcharansinghkanwar6805 หลายเดือนก่อน +1

    Bittu nu congress ne hi sir te bitha rakhia c.

  • @VeerSingh-ge6km
    @VeerSingh-ge6km หลายเดือนก่อน +1

    3 var MP banea ta congrass di badout banea hain

  • @inderjeetsingh408
    @inderjeetsingh408 29 วันที่ผ่านมา

    Ik gal hor reporter saab tuhaadi reporting mainu bahut vadiya lagdi c,
    Par tusi ehnu a swaal kyu nhi puchiya,
    K apne dada ji fhoto wali t-shirt paake chon-parchar kro

  • @AvnoorSingh-bw6vm
    @AvnoorSingh-bw6vm หลายเดือนก่อน +4

    ਬੜੀ ਛੇਤੀ ਬਿੱਟੂ ਤੈਨੂੰ ਯਾਦ ਆਈ ਦਰਬਾਰ ਸਾਹਿਬ ਵਾਲੀ ਗੱਲ ਆ ਸਾਨੂੰ ਤਾਂ ਆਪ ਤੇਰੇ ਕਹੇ ਤੇ ਪਤਾ ਲੱਗਿਆ ਕਿ ਇਹ ਸਾਰਾ ਕੁਝ ਇੰਦਰਾ ਗਾਂਧੀ ਨੇ ਕਰਵਾਇਆ ਤੁਸੀਂ ਤਾਂ ਬਿਲਕੁਲ ਨਿਰਦੋਸ਼ ਹਨ ਤੇਰਾ ਦਾਦਾ ਬਹੁਤ......? ਬੁਝੋ ਬਾਈ ਡੈਸ਼ ਵਿੱਚ ਕੀ ਹੋਣਾ ਚਾਹੀਦਾ

    • @googleuser747
      @googleuser747 29 วันที่ผ่านมา

      ਵੀਰ ਜੀ ਬੁਚੜੵ ਤੇ ਦੱਲਾ ਦੋਵੇ ਫਿੱਟ ਹੁੰਦੇ ਆ ਖਾਲੀ ਥਾਂ ਵਿੱਚ ਭਾਵੇ ਦੋਵੇ ਫਿੱਟ ਕਰਦੇ ਬਾਈ ।

  • @Sunnysingh-vp7kc
    @Sunnysingh-vp7kc 27 วันที่ผ่านมา

    Good one bittu g.harao tarring nu

  • @agriindia273
    @agriindia273 หลายเดือนก่อน

    Hun tahnu panjab da gurdwara yaad a gya phela ena time kyu ne yaad aya

  • @dhiansingh3103
    @dhiansingh3103 28 วันที่ผ่านมา

    ਤੂੰ ਅਹੁਦੇ ਦੇ ਲਾਇਕ ਨਹੀਂ, ਤੂੰ ਜੁੱਤੀਆਂ ਦਾ ਯਾਰ ਏ

  • @luv_preet
    @luv_preet 29 วันที่ผ่านมา

    ਸਾਰੇ ਦੇ ਸਾਰੇ ਦਗੜ ਦੱਲੇ

  • @rambhaj5667
    @rambhaj5667 หลายเดือนก่อน

    Gadaar

  • @hardeepsinghsohal6639
    @hardeepsinghsohal6639 29 วันที่ผ่านมา

    ਕੁਰਸੀ ਨਾਲ ਮਤਲਬ ਇਹ ਕਿਸੇ ਦੇ ਸਕੇ ਨਹੀਂ ਹੁੰਦੇ

  • @VinodKumar-uk8js
    @VinodKumar-uk8js หลายเดือนก่อน +1

    Hun v. Bechare. Sikha te bordar te hamle kite modi ne. 7 8 so to v jiada kishana nu sahid ho gaye modi kar ke

  • @TajinderUGGcseexxzzsbrdddd
    @TajinderUGGcseexxzzsbrdddd หลายเดือนก่อน +1

    ਤੈਨੂੰ 40ਸਾਲ ਬਾਦ ਯਾਦ ਆਇਆ।

  • @virajworldstar5358
    @virajworldstar5358 หลายเดือนก่อน +1

    Hello

  • @SushilaDevi-rb6zd
    @SushilaDevi-rb6zd หลายเดือนก่อน +1

    Shatir bajwa nu maan ne chaga manjya koi gal ni sujhi

  • @malkitsingh3577
    @malkitsingh3577 29 วันที่ผ่านมา

    ਫਿਰ ਕਹੀਨਾ ਸਿਗਰਟ ਪੀਣੀ

  • @navdeepnippy1445
    @navdeepnippy1445 หลายเดือนก่อน

    ਹੱਲ ਗਿਆ

  • @dawindersingh8220
    @dawindersingh8220 หลายเดือนก่อน

    ਕੰਵਲਜੀਤ ਸਿੰਘ ਬਰਾੜ ਨੂੰ ਜਿਤਾਓ ਆਜ਼ਾਦ

  • @user-sm2yf1jf8y
    @user-sm2yf1jf8y หลายเดือนก่อน

    Wahaguru ji

  • @Sukhvirsinghcont.
    @Sukhvirsinghcont. หลายเดือนก่อน

    😢

  • @RamjiDass-jk8lh
    @RamjiDass-jk8lh 23 วันที่ผ่านมา

    13:19

  • @LakhveerSingh-qo8ce
    @LakhveerSingh-qo8ce หลายเดือนก่อน

    App. Kha. La

  • @dilbagaulakh4444
    @dilbagaulakh4444 หลายเดือนก่อน +1

    Teri v mata te Bapu ehi c hun ta na bolo chnga mara Bki jameer kise di nhi dona cho

  • @KulwinderSingh-yl5hi
    @KulwinderSingh-yl5hi 29 วันที่ผ่านมา

    ਤੂੰ ਅੱਜ ਬੋਲਿਆ ਕਿ ਇੰਦਰਾ ਗਾਂਧੀ ਤੇਰੀ ਮਾਂ ਨਹੀ। ਇਹ ਵੀ ਬੋਲ ਦੇ ਬੇਅੰਤਾ ਤੇਰਾ ਦਾਦਾ ਨਹੀ। ਵੋਟ ਤੈਨੂੰ ਦੇਵਾਗੇ।

  • @manishbhamba4454
    @manishbhamba4454 29 วันที่ผ่านมา

    tenu aj patta laga maa tujhe salam

  • @ArjunSharma-im6ir
    @ArjunSharma-im6ir หลายเดือนก่อน +1

    BJP te 3 baar Jeet ke dikhao

  • @AjayKumar-bd5pt
    @AjayKumar-bd5pt หลายเดือนก่อน +2

    Tere Okat HUNDE Party Vich Na RAhende AJJ Jhuth Bolda Sarm Auni Chahidi