ਪਾਕਿਸਤਾਨ ਤੋਂ ਪਿੰਡ ਵੱਲ ਵਾਪਸੀ India Pakistan Border | Punjabi Travel Couple | Ripan Khushi

แชร์
ฝัง
  • เผยแพร่เมื่อ 2 ต.ค. 2024

ความคิดเห็น • 1K

  • @dharampal3864
    @dharampal3864 8 หลายเดือนก่อน +85

    ਪਾਕਿਸਤਾਨ ਦੇ ਇਤਿਹਾਸਕ ਅਸਥਾਨ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਾਉਣ ਲਈ ਰਿਪਨ ਖੁਸ਼ੀ ਅਤੇ ਪਾਕਿਸਤਾਨੀ ਵੀਰਾਂ ਦਾ ਧੰਨਵਾਦ।

  • @manjindersinghbhullar8221
    @manjindersinghbhullar8221 8 หลายเดือนก่อน +86

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਵਿਕਾਸ ਜੀ ਸੈਮੀ ਜੱਟ ਵੀਰ ਨਾਸਿਰ ਢਿੱਲੋਂ ਵੀਰ ਆਦਿ ਭਰਾਵਾਂ ਨੂੰ ਦਿਲੋਂ ਸਭ ਦਾ ਸਤਿਕਾਰ ਕਰਦੇ ਹਾਂ ਰਿਪਨ ਤੇ ਖੁਸ਼ੀ ਜੀ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਲਹਿੰਦੇ ਪੰਜਾਬ ਤੋਂ ਆ ਰਹੇ ਹੋਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੁਹਾਡੇ ਸਾਰਿਆਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @InderjeetBathua
    @InderjeetBathua 8 หลายเดือนก่อน +58

    ਯਾਰ ਕੌਣ ਕੌਣ ਵਿਕਾਸ ਬਾਈ, ਨਾਸਿਰ ਜੀ, ਸੰਮੀ ਵੀਰ ਹੋਈਆ ਨੂੰ ਮਿਸ ਕਰੂਗਾ......ਯਾਰ ਮੈਂ ਤਾਂ ਖਾਸ ਕਰ ਵਿਕਾਸ ਬਾਈ ਨੂੰ ਮਿਸ ਕਰਨਾ😢😢

  • @harbhajansingh8872
    @harbhajansingh8872 8 หลายเดือนก่อน +146

    ਬਹੁਤ ਸੋਹਣਾ ਸਫ਼ਰ ਰਿਹਾ ਪਾਕਿਸਤਾਨ ਦਾ ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

    • @KuldeepVirk-u4m
      @KuldeepVirk-u4m 8 หลายเดือนก่อน +2

      Vere Naseer diloh da no Dey j ji

  • @ranveersekhonvloger8459
    @ranveersekhonvloger8459 8 หลายเดือนก่อน +312

    ਅੱਜ ਮੈਨੂੰ ਏਮੇ ਲੱਗਿਆ ਜਿਵੇਂ ਮੈਂ ਪਾਕਿਸਤਾਨ ਛੱਡ ਕੇ ਆ ਰਹੀ ਹਾਂ ਮੈਂ ਸੋਚ ਕੇ ਬੜੀ ਦੁਖੀ ਹੋ ਰਹੀ ਆ ਜਦੋਂ 47 ਦੀ ਵੰਡ ਹੋਈ ਹੋਣੀ ਆ ਉਸ ਵਕਤ ਜਿੰਨਾਂ ਲੋਕਾਂ ਨੂੰ ਆਪਦੇ ਘਰ ਛੱਡਣੇ ਪਏ ਉਹਨਾਂ ਨੂੰ ਪਾਕਿਸਤਾਨ ਛੱਡਣਾ ਕਿੰਨਾ ਔਖਾ ਹੋ ਗਿਆ ਹੋਣਾ ਵਾਹਿਗੁਰੂ ਜੀ😢

    • @bathindadoordarshan2166
      @bathindadoordarshan2166 8 หลายเดือนก่อน +7

      Shi gl a bhene

    • @kamarbirsingh2588
      @kamarbirsingh2588 8 หลายเดือนก่อน +6

      dil bhut udaas ho gia ji... Sami Jatt kehnda Oh Gaddi houli kr lao yar Border nerhae aa challaeaa.... sachi dil vichon ek hook jihi nikli, sara sareer hee kmbb gia.... akhkhan vich athru ne eh message likhn vele....❤❤❤❤❤❤❤GREAT GREAT LOVE FOR PAKISTAN......

    • @Mrs.Talwar_Canada
      @Mrs.Talwar_Canada 8 หลายเดือนก่อน +2

      Dhanwad sare veera da Nasir ji. Sami ji. Waqas ji. 🙏🏻🙏🏻

    • @imranqamer5334
      @imranqamer5334 8 หลายเดือนก่อน

      ​@@kamarbirsingh2588😢

    • @BaldevSingh-sw9bg
      @BaldevSingh-sw9bg 8 หลายเดือนก่อน +3

      ਰਿਪਨ ਬਾਈ ਤੇ ਖੂਸੀ ਭੈਂਣ ਨਾਸਿਰ ਢਿਲੌ ਵਿਕਾਸ ਬਾਈ ਨਦੀਮ ਜੀ ਅਲੀ ਬਾਈ ਸਾਰਿਆਂ ਦਾ ਬਹੂਤ ਬਹੂਤ ਧੰਨ ਵਾਦ ਬਹੂਤ ਕੂਛ ਵੇਖਨ ਮਿਲਅ ਹੈ ਬਲਦੇਵ
      ਸਿੰਘ ਵੜੈਚ ਸਲੇਮ ਪੂਰ ਹਰਿਆਂਣਾ

  • @pardeepgrewal9404
    @pardeepgrewal9404 8 หลายเดือนก่อน +13

    ਨਾਸਿਰ ਢਿੱਲੋਂ ਬਾਈ ਬਹੁਤ ਵਧੀਆ ਸੁਭਾਅ ਐ।

  • @manjotand4843
    @manjotand4843 8 หลายเดือนก่อน +32

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਾਉਣ ਲਈ 🎉

  • @HarpreetSingh-ux1ex
    @HarpreetSingh-ux1ex 8 หลายเดือนก่อน +18

    ਲਹਿੰਦੇ ਪੰਜਾਬ ਵਾਲਿਆਂ ਦਾ 💖 ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਕੀ ਲਹਿੰਦੇ ਤੇ ਕੀ ਚੜ੍ਹਦੇ ਦੋਨੋਂ ਪੰਜਾਬ ਮੇਰੇ ਨੇ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Rj_Verma_HR22_Ftb
    @Rj_Verma_HR22_Ftb 8 หลายเดือนก่อน +13

    भाई आपके Vlog देखकर मेरे तो पाकिस्तानी लोगो के प्रति विचार ही बदल गए, कभी सोचा भी नही था की इतने Vadiya लोग भी वहा रहते होंगे🙏🙏💗💕💕🙏🙏

    • @RajkumarRaju-x5n
      @RajkumarRaju-x5n 8 หลายเดือนก่อน

      Ryt brother media dono taraf ka aisa hi hai jo nafart ka kam krta hai mgr real life me dono taraf ke log ache hai ❤

  • @majorsingh7474
    @majorsingh7474 8 หลายเดือนก่อน +2

    Ripan and Khushi g wel come to Punjab ਰਿਪਨ ਜੀ ਤੁਸੀਂ ਢਿੱਲੋਂ ਸਾਹਿਬ ਸੈਮੀ ਵਿਕਾਸ ਨੂੰ ਗੱਡੀ ਸਮੇਤ ਪੁਜਬ ਹੀ ਲੈ ਆਉਦੇ ਸਿਰਫ ਲਾਈਨ ਹੀ ਵਿਚਾਲੇ ਰੁਕਾਵਟ ਪਆਉਦਈ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ ਜੀ 🙏🙏🙏🙏❤️❤️❤️👍👍👍👍

  • @SarbjitKaur-n7p
    @SarbjitKaur-n7p 8 หลายเดือนก่อน +6

    ਬਹੁਤ ਵਧੀਆ ਲੱਗਿਆ ਪਾਕਿਸਤਾਨ ਵਾਹਿਗੁਰ ਤੁਹਾਨੂ ਚੜਦੀ ਕਲਾ ਵਿਚ ਰੱਖਣ

  • @ekamjotsingh8568
    @ekamjotsingh8568 8 หลายเดือนก่อน +10

    ਬਾਈ ਇੰਨਾ ਤੁਹਾਡੇ ਆਉਣ ਦੀ ਖੁਸੀ ਨਹੀ ਜਿਨਾ ਨਾਸਿਰ ਢਿੱਲੋ ਸੈਮੀ ਜੱਟ ਵਿਕਾਸ ਬਾਈ ਨੂੰ ਛੱਡਣ ਦਾ ਦੁੱਖ ਹੋਇਆ ਬਾਈ ਹੋਰ ਦਾ ਪਤਾ ਨਹੀ ਸਾਨੂੰ ਦਿਲੋ ਇਝ ਲੱਗੀਆ ਕੀ ਜਿਵੇ ਪਰਿਵਾਰ ਟੁੱਟ ਗਿਆ 😢😢ਬਹੁਤ ਵਧੀਆ ਦਿਨ ਸਨ ਜਦੋ ਇੱਕਠੇ ਸਨ ਸਾਰੇ ਅਸੀ ਤਾ ਜਿੰਦਗੀ ਵਿੱਚ ਸਾਈਦ ਕਦੇ ਨਾ ਮਿਲਣ ਪਰ ਤੁਸੀ ਜਰੂਰ ਫਿਰ ਜਾਣਾ ਬਾਕੀ ਰਿਪਣ ਤੇ ਖੁਸੀ ਜੀ ਹਮੇਸਾ ਖੁਸ ਰਹਿਣ ਧੰਨਵਾਦ ਜੀ

  • @tehdeep
    @tehdeep 8 หลายเดือนก่อน +22

    ਬਹੁਤ ਮਜ਼ਾ ਆਇਆ ਪਾਕਿਸਤਾਨ ਵਾਲੇ ਵਲੋਗ ਦੇਖ ਕੇ
    ਮੇਰਾ ਵੀ ਦਿਲ ਘਟੀ ਜਾਂਦੇ ਤੁਸੀਂ ਆ ਗਏ
    ਤੁਸੀਂ ਹਮੇਸ਼ਾ ਫਿਰ ਪਾਕਿਸਤਾਨ ਦੀ ਵੀਡੀਓ ਹੀ ਦਿਖਾਓ
    ਨਾਸਿਰ ਢਿੱਲੋਂ , ਵਕਕਾਸ , ਸਰੋਆ ਸਾਬ , ਹੰਜਰਾਂ ਸਾਬ ਅਤੇ ਸਾਡੇ ਵੱਡੇ ਛੋਟੇ ਵੀਰ …. ਬਹੁਤ ਮਜ਼ਾ ਆਯਾ

    • @adrees15
      @adrees15 8 หลายเดือนก่อน +1

      love you pakistan se

  • @budhsinghhalwai8322
    @budhsinghhalwai8322 8 หลายเดือนก่อน +28

    ਰਿਪਨ ਖੁਸੀ ਵਿਕਾਸ ਵੀਰ ,ਨਾਸਿਰ ਢਿੱਲੋ ਸੈਮੀ ਵੀਰ ਸਾਰੇ ਵੀਰਾਂ ਦਾ ਦਿੱਲੋ ਧੰਨਵਾਦ ਚੜਦੇ ਪੰਜਾਬ ਤੋ ਗਈ ਜੋੜੀ ਦਈ ਸੇਵਾ ਲੲਈ ਹਰ ਟਾਇਮ ਹਾਜਰ ਰਹੇ.ਚੜਦੇ ਪੰਜਾਬ ਦੇ ਪੰਜਾਬੀਆਂ ਦਾ ਦਿੱਲ ਜਿੱਤ ਲਿਆ ਹੈ ਚੜਦੇ ਵਾਲਿਆ ਨੇ ਲਹਿੰਦੇ ਵਾਲਿਆ ਨਾਲ ਦਿੱਲ ਦੀਆਂ ਗਹਿਰਾਈਆਂ ਨਾਲ ਆਪਣੇ ਮਨ ਦੀਆਂ ਖੁਸੀ ਆ ਸਾੰਝੀਆਂ ਕੀਤੀਆਂ ਵਧੀਆਂ ਗੱਲ ਇਹ ਹੋਈ ਕਿ ਪਾਕਿਸਤਾਨ ਵਾਲੇ ਪੰਜਾਬ ਵਾਰੇ ਜਾਣਕਾਰੀ ਦਿੱਤੀ. ਧੰਨਵਾਦ

    • @adrees15
      @adrees15 8 หลายเดือนก่อน

      love you pakistan se

  • @GurmeetSingh-br9pv
    @GurmeetSingh-br9pv 8 หลายเดือนก่อน +55

    ❤❤❤❤ ਬਹੁਤ ਪਿਆਰੇ ਲੋਕ ਆ ਪਾਕਿਸਤਾਨ ਦੇ

  • @amritpal237
    @amritpal237 8 หลายเดือนก่อน +4

    ਪਾਕਿਸਤਾਨ ਦੇ ਇਤਿਹਾਸਕ ਅਸਥਾਨ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਾਉਣ ਲਈ ਰਿਪਨ ਖੁਸ਼ੀ ਅਤੇ ਪਾਕਿਸਤਾਨੀ ਵੀਰਾਂ ਦਾ ਧੰਨਵਾਦ। (ਅੰਮ੍ਰਿਤਪਾਲ ਸਿੰਘ ਸ਼ਾਹੀ ਸ਼ਹਿਰ ਪਟਿਆਲਾ)

  • @baggakheri
    @baggakheri 8 หลายเดือนก่อน +13

    ਐ ਵਾਹਿਗੁਰੂ ਮੇਰੇ ਅੱਲ੍ਹਾ ਦੋਵੇਂ ਪੰਜਾਬਾਂ ਵਿਚ ਗੁੜ ਸ਼ੱਕਰ ਵਾਗ ਇਹੋ ਜਿਹੇ ਭਰਾ ਪਿਆਰ ਵਧਾਉਂਦੇ ਰਹਿਣ ਸਲੂਟ ਐ ਭਰਾਵੋ ਤੂਹਾਨੂੰ ਤੁਸੀਂ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਵਾਂਗ ਪਿਆਰ ਵਧਾਇਆ ਐ ਬਹੁਤ ਬਹੁਤ ਧੰਨਵਾਦ ਤੁਹਾਡਾ

  • @JkHundal
    @JkHundal 8 หลายเดือนก่อน +13

    ਬਾਈ ਵਕਾਸ ,, ਬਾਈ ਨਾਦਰ, ਸੈਮੀ ਸਾਰੇ ਬਹੁਤ ਵਧੀਆ ਇਨਸਾਨ ਅਤੇ ਹੋਰ ਵੀ ਸਾਰੇ ਬਹੁਤ ਅੱਛੇ ਨੇ👌🙏ਅਵੀਰਾ ਖਾਨ ਬਹੁਤ nice nature👌🙏 Ali is also so good behaviour,,, every body meets to Repan and Khusi was awesome🌷🌹👌🙏

  • @JarnailKumar-f2j
    @JarnailKumar-f2j 8 หลายเดือนก่อน +20

    ਥੋਡੀ ਅਲਵਿਦਾ ਨੇ ਝੰਜਜੋਡ ਦਿਤਾ ਕਾਲਜਾ 😢🙏🇮🇳

  • @mohammedrehman4578
    @mohammedrehman4578 8 หลายเดือนก่อน +28

    Thanks for showing Pakistan and my city Lahore. Khushi looks very Khush( happy) , to back home 🏠. Waiting your next vlog when you open your shopping and happiness on faces of your family and friends. Respect from Connecticut USA ❤.

  • @sukhleenbrar1
    @sukhleenbrar1 8 หลายเดือนก่อน +14

    ਬਹੁਤ ਔਖਾ ਹੁੰਦਾ ਹੈ ਇੰਨਾ ਚਿਰ ਇਕੱਠੇ ਘੁੰਮੇ ਫਿਰੇ ਤੇ ਅੱਜ ਵਿਛੜ ਗਏ ਉਹ ਵੀ ਆਪਣੇ ਪਾਕਿਸਤਾਨ ਯਾਰਾਂ ਮਿੱਤਰਾਂ ਤੋਂ। ਤੁਹਾਡੀ ਵਧਾਈਗੀ ਵੇਖ ਕੇ ਸਾਡਾ ਵੀ ਮਨ ਭਾਵੁਕ ਹੋ ਗਿਆ। ਅੱਖਾਂ ਭਰ ਆਈਆਂ। ਬਹੁਤ ਵਧੀਆ ਤੁਸੀ ਸਾਰਿਆਂ ਨੂੰ ਪਾਕਿਸਤਾਨ ਦੇ ਗੁਰਦੁਆਰੇ ਸਾਹਿਬਾਨਾਂ ਦੇ ਦਰਸ਼ਨ ਕਰਵਾਏ। ਪਿੰਡਾਂ ਦੇ ਹੱਸਦੇ ਵੱਸਦੇ ਲੋਕ ਦਿਖਾਏ। ਵਾਹਿਗੁਰੂ ਚੜਦੀਕਲਾ ਬਖਸ਼ੇ।

    • @adrees15
      @adrees15 8 หลายเดือนก่อน

      love you pakistan se

  • @harjotkaur8772
    @harjotkaur8772 8 หลายเดือนก่อน +3

    This was my fav trip . Bahut hi sohna lga , jdo tusi border paar karn lage udo sade dil nu haul painde aa. Jida asi punjab shad k chale hunde a. Rab kre sheti done punjab ik ho jan te asi ayie punjab te done punjab ik hon . Lehnde Punjab ch bahut kush aa sada jehda asi chaa k v ni dekh skde. Dila ch pyaar dekh k rooh khush ho gyi . Rab tuhanu chardikala ch rakhn 🙏❤️

  • @harnekmalla8416
    @harnekmalla8416 8 หลายเดือนก่อน +28

    ਪਾਕਿਸਤਾਨ ਦੇ ਪੰਜਾਬੀਆਂ ਨੇ ਬਹੁਤ ਹੀ ਪਿਆਰ ਦਿੱਤਾ ਰਿੱਪਲ ਖੁਸ਼ੀ ਨੂੰ ਬਹੁਤ ਹੀ ਚੰਗਾ ਰਿਹਾ ਸਫ਼ਰ ਰਿਹਾ ਏਸ ਲਈ ਨਾਸਿਰ ਢਿੱਲੋਂ, ਵਿਕਾਸ ਬਾਈ, ਸੈਮੀ ਵੀਰ, ਵਿਕਾਰ ਭਿੰਡਰ, ਅੰਜਮ ਸਰੋਆ ਦਾ ਤਹਿ ਦਿਲੋਂ ਧੰਨਵਾਦ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @parmjeetkaur8473
    @parmjeetkaur8473 8 หลายเดือนก่อน +73

    ਕਦੀ ਅਲਵਿਦਾ ਨਾ ਕਹਿਣਾ

  • @ranbirsinghjogich197
    @ranbirsinghjogich197 8 หลายเดือนก่อน +17

    ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਤੁਸੀਂ ਲਹਿੰਦੇ ਪੰਜਾਬ ਤੋਂ ਉਹਨਾਂ ਦੇ ਪਿਆਰ ਭਰੇ ਟੋਕਰੇ ਲੈਣ ਕੇ ਰਾਜ਼ੀ ਖੁਸ਼ੀ ਚੜਦੇ ਪੰਜਾਬ ਪਹੁੰਚ ਗਏ। ਅਸੀਂ ਆਪਣੇ ਵੱਲੋਂ ਭੀ ਲਹਿੰਦੇ ਪੰਜਾਬ ਦੇ ਹਰ ਬਸ਼ਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਸਾਡੇ ਅਜ਼ੀਜ਼ਾਂ ਨੂੰ ਹਰ ਪਲਕਾਂ ਤੇ ਬਿਠਾਈ ਰੱਖਿਆ। ਦੇ ਢਿਲੋਂ ਸਾਹਿਬ ਤੇ ਉਹਨਾਂ ਦੇ ਸਾਥੀਆਂ ਦਾ ਤਹਿ ਦਿਲੋਂ ਲੱਖ ਲੱਖ ਸ਼ੁਕਰਾਨਾ। ਸ਼ਾਲਾ ਸਭ ਰਾਜ਼ੀ ਵੱਸਣ । ਇਹੀ ਦੁਆਵਾਂ ਸਾਡੇ ਵੱਲੋਂ ਆਪ ਸਭ ਲੲਈ ਜੀ।

  • @sushilgarggarg1478
    @sushilgarggarg1478 8 หลายเดือนก่อน +24

    Enjoy a tour of Pakistan 🇵🇰 ❤❤❤❤welcome 🙏 to back home 🏡 country PUNJAB INDIA 🇮🇳 ❤❤❤❤

  • @AzharOfficialRyk
    @AzharOfficialRyk 8 หลายเดือนก่อน +10

    Punjabi travel couple hamare Pakistan mein aap yaden chhod Kar ja rahe ho aapko bahut yad karenge khairiyat se jaen I miss you 🥺 me from Pakistan Punjab 🇵🇰

  • @mrpaulpal
    @mrpaulpal 8 หลายเดือนก่อน +2

    ਕੋਈ ਮੰਨੇ ਜਾ ਨਾ ਮੰਨੇ ਬਹੁਤ ਸੋਹਣਾ ਸਫਰ ਸੀ ਸਾਨੂੰ ਓਹ ਵੀ ਦੇਖਣ ਨੂੰ ਮਿਲਿਆ ਜੋ ਕਦੇ ਸੁਣਦੇ ਸੀ ਪਰ ਪਤਾ ਨੀ ਸੀ ਜ਼ਿੰਦਾ ਸੱਜੂ ਦਾ ਚਵਾਰਾ ਕੁਝ ਓ ਵੀ ਜੋ ਪਤਾ ਸੀ ਪਰ ਦੇਖਣ ਲਈ ਸੋਚਿਆ ਕਰਦੇ ਸੀ ਗੂਰੁ ਸਾਹਿਬਾਨਾਂ ਦੇ ਓਹ ਪਵਿਤਰ ਗੁਰੂਘਰ ਸਿੱਖ ਰਾਜ ਦੇ ਮਹਿਲ ❤
    ਪਰਿਵਾਰਕ ਵਲੋਗ

  • @qaisartufail4341
    @qaisartufail4341 8 หลายเดือนก่อน +28

    It was a an amazing one month tour of Rippon and Khushi of Pakistan 🇵🇰,it will be very popular for ever, they spread happiness and love throughout world 🌎🌍,true representative of PUNJABI culture, love 💕💕 and peace ✌️🕊️ for everyone.

  • @arifabdullah4237
    @arifabdullah4237 8 หลายเดือนก่อน +4

    Rippon and khushi u both are lively persons and enhanced love for sanjha punjab.

  • @RahulKumar-ng3vj
    @RahulKumar-ng3vj 8 หลายเดือนก่อน +3

    ਭਾਜੀ ਸਫਰ ਤੁਸੀਂ ਕਰ ਰਹੇ ਹੋ ਉਦਾਸ ਅਸੀਂ ਹੋ ਰਹੇ ਹਾਂ ਆਪ ਜੀ ਦੀ ਵੀਡੀਓ ਦੇਖ ਦੇਖ ਕੇ ਸਾਨੂੰ ਵੀ ਇਹੀ ਮਹਿਸੂਸ ਹੋ ਰਿਹਾ ਕਿ ਅਸੀਂ ਤੁਹਾਡੇ ਨਾਲ ਹੀ ਘੁੰਮ ਰਹੇ ਸੀ

  • @Sam-wt1cx
    @Sam-wt1cx 8 หลายเดือนก่อน +19

    Love from Gujranwala, Pakistan. Watched all Vlogs during your stay in Pakistan. Hope you enjoyed your stay. Stay blessed 🙏

  • @JagtarSingh-wg1wy
    @JagtarSingh-wg1wy 8 หลายเดือนก่อน +9

    ਰਿਪਨ ਜੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਮਿਹਰਬਾਨ ਹੋ ਕੇ ਗੁਰੂ ਸਾਹਿਬ ਜੀ ਦੇ ਇਤਿਹਾਸਕ ਦਰਸ਼ਨ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @jarnailbenipal5668
    @jarnailbenipal5668 8 หลายเดือนก่อน +20

    ਰਿਪਨ ਤੇ ਖੁਸੀ ਪੁੱਤਰ ਬਹੁਤ ਵਧੀਆ ਸਫਰ ਰਿਹਾ ਲਹਿਦੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਪਿਆਰ ਲਹਿਦੇ ਪੰਜਾਬ ਦੇ ਵੀਰਾ ਤੇ ਭੈਣਾ ਦਾ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇਸਾਰੇ ਵੀਰਾ ਨੂੰ

    • @adrees15
      @adrees15 8 หลายเดือนก่อน +1

      love you pakistan se

  • @raii678
    @raii678 8 หลายเดือนก่อน +4

    Pakistan 🇵🇰 aleo dil jitttt lya tuc oye jeonde rhoo waheguru border di sfaii kr dwe jldi bs ❤

  • @JasvinderSingh-ww1sv
    @JasvinderSingh-ww1sv 8 หลายเดือนก่อน +14

    ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖਣ ਦੋਵਾਂ ਮੁਲਕਾਂ ਤੇ

  • @bandnasidhu
    @bandnasidhu 8 หลายเดือนก่อน +13

    Vikas ji ,has a very Good Nature.🙏😄

  • @PawanDeep-Singh
    @PawanDeep-Singh 8 หลายเดือนก่อน +12

    ਸੱਚੀ ਯਾਰ ਅਸੀਂ ਵੀ ਇਮੋਸਨਲ ਹੋਗੇ। ਧੰਨਵਾਦ ਲਹਿੰਦੇ ਵਾਲੇਉ❤

  • @MajorSingh-po6xd
    @MajorSingh-po6xd 8 หลายเดือนก่อน +7

    ਸਾਰੇ ਹੀ ਪਾਕਿਸਤਾਨੀ ਵੀਰਾਂ ਦਾ ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @DevSingh-tm4eq
    @DevSingh-tm4eq 8 หลายเดือนก่อน +7

    @23:15 veerey, eh "Fortuner" badi khaali khaali lag rahi hai tey ehdey vich ronnak jahi vi nahi lag rahi. 😔 Nasir veer, Vikas veer, Saimi veer, Abeera mam, Anjum Saroya bai, Khaalu ji, Ali bai saareyan nu boht boht pyaar ❤🙏

  • @dilbagpatto3419
    @dilbagpatto3419 8 หลายเดือนก่อน +5

    ਬਹੁਤ ਬਹੁਤ ਧੰਨਵਾਦ ਬਾਈ ਜੀ ਪਾਕਿਸਤਾਨ ਦੇ ਪਿੰਡ ਦਿਖਾ ਕੇ ਸੁਪਨਾ ਪੂਰਾ ਕਰ ਦਿੱਤਾ ਜੀ

  • @lakhwinderSingh-bg5uz
    @lakhwinderSingh-bg5uz 8 หลายเดือนก่อน +8

    ਵਾਹਿਗੁਰੂ ਮਿਹਰ ਕਰੇ ਇਹਨਾਂ ਤੇ ਬਾਈ ਨਾਸਿਰ ਢਿੱਲੋਂ ਤੇ ਵਿਕਾਸ ਵੀਰ ਤੇ ਸੇਮੀ ਵੀਰ ਤੇ ਅਤੇ ਅਬੀਰਾ ਖ਼ਾਨ ਤੇ ਅਤੇ ਚੜਦੇ ਪੰਜਾਬ ਦੀ ਸਾਰੀ ਆਬਾਮ ਵੱਲੋਂ ਲਹਿਦੇ ਪੰਜਾਬ ਸਾਰੀ ਆਬਾਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ❤🙏🇫🇷

  • @zamanmagsiBaLoch9804
    @zamanmagsiBaLoch9804 8 หลายเดือนก่อน +6

    Umeed Hai Ap Ny Pakistan mein enjoy kia hoga
    Love From Balochistan pakistan

  • @arshmann2394
    @arshmann2394 8 หลายเดือนก่อน +2

    Gussa sirf is gal da v is parade da koi matlab ban da , log tadaf rahe ne ik duje nu milan nu apni dharti nu matha tekan nu

  • @varinderpal5869
    @varinderpal5869 8 หลายเดือนก่อน +2

    ਪਾਕਿਸਤਾਨ ਦੀ ਬਹੁਤ ਵਧਿਆ ਯਾਤਰਾ ਕਰਵਾਈ ਤੁਸੀ । Welcome home ਖੁਸ਼ ਰਹੋ

  • @balkarsinghdhanoa6740
    @balkarsinghdhanoa6740 8 หลายเดือนก่อน +5

    ਪਾਕਿਸਤਾਨ ਵਿੱਚ ਮਦੀਨ ਤੇ ਅਲੀ ਵੀਰਾਂ ਦੇ ਨਾਲ ਨਾਲ ਹੋਰ ਪੰਜਾਬੀ ਵੀਰਾਂ ਨੇ ਬਹੁਤ ਖਾਤਰ ਦਾਰੀ ਕੀਤੀ ਮੈਨੂੰ ਆਏਂ ਲੱਗ ਰਿਹਾ ਸਾਡੀ ਬਲੋਗ ਦੇਖਣ ਵਾਲਿਆਂ ਦੀ ਸਭ ਦੀ ਸੇਵਾ ਕੀਤੀ ਹੋਵੇ ਦਿਲ ਖੁਸ਼ ਹੋ ਗਿਆ ਪਿਆਰ,ਦੇਖ ਕੇ

  • @sukhdeepsingh510
    @sukhdeepsingh510 8 หลายเดือนก่อน +15

    ਰਿਪਨ ਤੇ ਖੁਸ਼ੀ ਜੀ ਧੰਨਵਾਦ ਅਜ ਬੜਾ ਅਜ਼ੀਬ ਜਿਹਾ ਲੱਗ ਰਿਹਾ ਅੱਠ ਵਜੇ ਦੀ ਉਡੀਕ ਬੇਸਬਰੀ ਨਾਲ ਹੁੰਦੀ ਸੀ ਵਾਹਿਗੁਰੂ ਮੇਹਰ ਕਰਨ ਅਸੀਂ ਵੀ ਛੇਤੀ ਤੋਂ ਛੇਤੀ ਗੁਰੂ ਧਾਮਾਂ ਦੇ ਦਰਸ਼ਨ ਲਹਿੰਦੇ ਪੰਜਾਬ ਜਾ ਕੇ ਕਰੀਏ

  • @jorasingh1903
    @jorasingh1903 8 หลายเดือนก่อน +14

    ਵਾਹਿਗੁਰੂ ਜੀ ਵਾਹਿਗੁਰੂ ਆਪ ਦੀ ਉਮਰ ਲੰਬੀ ਕਰਨ ਪਰਮਾਤਮਾ ਸਦਾ ਖੁੱਸ ਰੱਖੇ। ਹਸਦੇ ਵੱਸਦੇ ਰਹੋ

    • @adrees15
      @adrees15 8 หลายเดือนก่อน

      love you pakistan se

  • @gurwinderkaur9415
    @gurwinderkaur9415 8 หลายเดือนก่อน +5

    ਚੜਦੇ ਪੰਜਾਬ ਵਿੱਚ ਸਵਾਗਤ ਹੈ ਜੀ ਥੋਡਾ 🎉

  • @Panjolapb12
    @Panjolapb12 8 หลายเดือนก่อน +15

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @bhindajand3960
    @bhindajand3960 8 หลายเดือนก่อน +7

    ਬਹੁਤ ਸ਼ਾਨਦਾਰ ਸਫ਼ਰ ਘਰ ਬੈਠੀਆ ਨੂੰ ਕਰਵਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆ ਸੈਰਾ ਕਰਵਾਉਣ ਜਿੰਦਗੀ ਜਿੰਦਾਵਾਦ

    • @adrees15
      @adrees15 8 หลายเดือนก่อน

      love you pakistan se

  • @manpreetkaurwalia8531
    @manpreetkaurwalia8531 8 หลายเดือนก่อน +6

    Welcome back,,,ji aaya nu ,,,miss pakistan😭😭❤❤🤲waheguru ji bless all

  • @vipankumar1677
    @vipankumar1677 8 หลายเดือนก่อน +4

    ਬਹੁਤ ਵਧੀਆ ਵੀਰ ਜੀ ਪ੍ਰਮਾਤਮਾਂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਜੀ ਬਹੁਤ ਜ਼ਲਦੀ ਅਗਲੀ ਵਾਰ ਫੇਰ ਵੀਜ਼ਾ ਲੱਗੇ ਪਾਕਸਿਤਾਨ ਵਾਲ਼ੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਤਰਾਂ ਰੱਖਿਆ ਬਹੁਤ ਪਿਆਰ ਦਿੱਤਾ 🙏🙏🙏

  • @kuldipkumar5322
    @kuldipkumar5322 8 หลายเดือนก่อน

    ਨਾਸਿਰ ਭਰਾ ਬਹੁਤ ਬਹੁਤ ਧੰਨਵਾਦ ਤੇਰਾ ,ਵਿਕਾਸ, ਸਰੋਇਆ ਸਾਹਬ ,ਵਕਾਰ ਭਿੰਡਰ,ਸੈਮੀ ਅਤੇ ਹੋਰ ਸਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ,ਜਿੰਨਾ ਨੇ ਸਾਡੇ ਭਰਾ ਰਿਪਨ ਤੇ ਖੁਸ਼ੀ ਦਾ ਬਹੁਤ ਆਦਰ ਸਤਕਾਰ ਕੀਤਾ ।ਰਿਪਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਪਾਕਿਸਤਾਨ ਦੇ ਧਾਰਮਿਕ ਅਤੇ ਹੋਰ ਜਗਾਹਾਂ ਦੇ ਦੀਦਾਰ ਕਰਵਾਏ ।

  • @KamalSingh-dl6yc
    @KamalSingh-dl6yc 8 หลายเดือนก่อน +4

    Ripan Khushi ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਾਉਣ ਲਈ, PAK. VEERA DA ABIRA JI BHOUT-2 DHANVAAD JI

  • @scythian404
    @scythian404 8 หลายเดือนก่อน +2

    Pakistan shad k wapis tu challeya but Canada bathe akhaa vicho hanju mare aa gaye inaa time kite raha k shaddna bahut okhaa hunda

  • @sukhmeenkaursukhmeenkaur4217
    @sukhmeenkaursukhmeenkaur4217 8 หลายเดือนก่อน +12

    We miss Nasir and vikar bai ji and sami vera also❤

  • @HarpalSingh-uv9ko
    @HarpalSingh-uv9ko 8 หลายเดือนก่อน +2

    ਰੱਬਾ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਫਿਰ ਤੋਂ ਸਾਨੂੰ ਇੱਕ ਕਰਦੇ। ਪੰਜਾਬ ਤੇ ਪਾਕਿਸਤਾਨ ਫਿਰ ਤੋਂ ਇੱਕ ਕਰਦੇ। ਜਿਵੇਂ ਅਬੀਰਾ ਖਾਨ ਹਰ ਗੱਲ ਨਾਲ ਨਾਜਰੀਨ ਕਹਿੰਦੀ ਏ।? 😊

  • @RandeepSandhu-rf3ul
    @RandeepSandhu-rf3ul 8 หลายเดือนก่อน +4

    Veer ji alvida nhi kyhna Pakistan punjab nu kadi asi hmesha ardas karde aa ki sanu jan da moka mile i love Pakistan punjab

  • @Kulwant-p8t
    @Kulwant-p8t 8 หลายเดือนก่อน +2

    Thanks 🎉❤well come veerji te khushi tuci sanu sara pakestan vikha dita

  • @manikaur9158
    @manikaur9158 8 หลายเดือนก่อน +4

    Waheguru ji kulli wale veere te bhut Taras a rahea ji

  • @kanwalkaur9045
    @kanwalkaur9045 8 หลายเดือนก่อน +1

    ਮੈ ਨਸਿਰ ਵਿਕਾਸ ਰਿਪਨ ਖ਼ੂਸੀ ਦੈ ਬਲੌਕ ਦੈਖ਼ਦੀ ਰਹਿਦੀ ਆ ਵਾਹਿਗੂਰ ਤੂਹਾਨੂੰ ਲਬੀ ਊਮਰ ਬਕਸੇ ਘਰਦੇ ਕਹਿਦੇ ਮਾਤਾ ਤਸੀ ਕੂਛ ਹੌਰ ਵੀ ਦੇਖ਼ ਲਆ ਕਰੌ ਪਰ ਮੈਨੂ ਪਜਾਬੀ ਬੌਲੀ ਠੇਠ ਬਹੂਤ ਚਗੀ ਲਗਦੀ ਹੈ

  • @rajindersingh-so4hw
    @rajindersingh-so4hw 8 หลายเดือนก่อน +12

    ਬਹੁਤ ਵਧੀਆ ਧੰਨਵਾਦ ਪਾਕਿਸਤਾਨ ਵੀਰੇ

  • @singhkanpur1
    @singhkanpur1 8 หลายเดือนก่อน +2

    ਘਰ ਵਾਪਸੀ welcome ਬਹੁਤ ਸੋਹਣਾ ਰਿਹਾ ਤੁਹਾਡਾ ਪਾਕਿਸਤਾਨ ਦਾ ਦੌਰਾ ਮੈਨੂ ਤਾਂ ਲੱਗਿਆ ਕਿ ਇੰਡੀਆ custom ਵਾਲੇ ਜਾਂ ਇੰਮੀਗ੍ਰੇਸ਼ਨ ਵਾਲੇ ਕੁੱਝ ਜ਼ਰੂਰ ਚਨ ਚਾੜਨ ਗੇ ਚਲੋ ਚੰਗਾ ਹੋਇਆ, ਬਾਦ ਵਿੱਚ ਬੰਦਾ ਸੋਚਦਾ ਇੱਕ ਅਟਾਚੀ ਹੋਰ ਐ ਸਕਦੀ ਸੀ 😂😂

  • @balwinderdhima6946
    @balwinderdhima6946 8 หลายเดือนก่อน +12

    ਬਹੁਤ ਵਧੀਆ ਸਫਰ ਰਿਹਾ ਜੀ ਤੁਹਾਡਾ ਪਾਕਿਸਤਾਨ ਦਾ ਸਾਨੂੰ ਵੀ ਘਰੇ ਬੈਠਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ

    • @adrees15
      @adrees15 8 หลายเดือนก่อน +1

      love you pakistan se

    • @balwinderdhima6946
      @balwinderdhima6946 8 หลายเดือนก่อน +1

      @@adrees15 love you too

  • @Study_Spot603
    @Study_Spot603 8 หลายเดือนก่อน +2

    ਇਹਨਾਂ ਬਾਡਰਾਂ ਨੇ ਕਿੰਨੇ ਜਿਆਦਾ ਫਾਸਲੇ ਵਧਾ ਦਿੱਤੇ ਰਿਸ਼ਤਿਆਂ ਵਿਚ

  • @malishahair4454
    @malishahair4454 8 หลายเดือนก่อน +25

    Me and my family have been watching all your vlogs, thank you so much for sharing the beauty of Pakistan. You are an amazing couple, Waheguru mehar kare 🙏🏼❤️

  • @Sach_De_Raah
    @Sach_De_Raah 8 หลายเดือนก่อน +1

    🥹 ਵੀਡੀਉ ਵੇਖ ਕੇ ਤਾਂ ਐਂ ਲੱਗ ਰਿਹਾ ਸੀ ਖੁਦ ਹੀ ਲਹਿੰਦੇ ਪੰਜਾਬ ਤੋਂ ਵਾਪਸ ਆ ਰਿਹਾਂ . ਬੜਾ ਦੁੱਖ ਲੱਗਾ ਵਾਪਸ ਵੇਲੇ ਜੀ ❤️‍🩹

  • @kanwarjeetsingh3495
    @kanwarjeetsingh3495 8 หลายเดือนก่อน +17

    ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਸਾਰੇ ਪੰਜਾਬੀਆਂ ਨੂੰ ਚੜਦੇ ਲਹਿੰਦੇ ਪੰਜਾਬ ਆਉਣ ਜਾਣ ਦੀ ਖੁੱਲ ਬਖਸ਼ਣ ।

  • @GurmeetSingh-xo5qg
    @GurmeetSingh-xo5qg 8 หลายเดือนก่อน +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਗੁਰ ਧਾਮਾ ਦੇ ਦਰਸ਼ਨ ਕਰਵਾਏ

  • @ruhanshikm8757
    @ruhanshikm8757 8 หลายเดือนก่อน +4

    Ripan veere main ta plsadi pakistan wali family da pyar vekh he roo paindi c. Par aj sonu waps aunde vekheya bhuttt rona aya sachi

  • @phulkaristudiomk1908
    @phulkaristudiomk1908 29 วันที่ผ่านมา +1

    ਪਾਕਿਸਤਾਨ ਦੇ ਇਤਿਹਾਸਕ ਅਸਥਾਨ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਾਉਣ ਲਈ ਰਿਪਨ ਖੁਸ਼ੀ ਅਤੇ ਪਾਕਿਸਤਾਨੀ ਵੀਰਾਂ ਦਾ ਧੰਨਵਾਦ।❤❤❤❤❤❤

  • @armanmani1111
    @armanmani1111 8 หลายเดือนก่อน +10

    اللّٰہ حافظ
    ریفن اور خوشی ❤❤❤

  • @rsingh3453
    @rsingh3453 8 หลายเดือนก่อน +1

    Shukar hai vicharian di jaan chutti 👏👏👏👍

  • @harvinderkaur6069
    @harvinderkaur6069 8 หลายเดือนก่อน +13

    ਵਾਹਿਗੁਰੂ ਜੀ ਸਾਰੇ ਪਾਕਿਸਤਾਨ ਵਾਲਿਆਂ ਨੂੰ
    ਸੁੱਖੀ ਰੱਖਣਾ ਜੀ,ਚੜਦੀ ਕਲ੍ਹਾ ਚ ਰੱਖਣਾ ਜੀ

  • @mysontyson627
    @mysontyson627 8 หลายเดือนก่อน +1

    ਵੀਪਨ ਵੀਰ ਥੋਡਾ ਤਾਂ ਕਈ ਦਿਨਾਂ ਤੱਕ ਦਿਲ ਨਹੀਂ ਲੱਗਣਾ ਸਾਡਾ ਵੀ ਕਈ ਦਿਨਾਂ ਤੱਕ ਥੋਡੇ ਪਾਕਿਸਤਾਨੀ ਵਲੋਗਾ ਤੋਂ ਬਿਨਾਂ ਨਹੀਂ ਲੱਗਣਾ

  • @loveguru4554
    @loveguru4554 8 หลายเดือนก่อน +4

    Nasir ne pehla upload kar ti c mai vekh ke htya

  • @shoaibmaitla23
    @shoaibmaitla23 8 หลายเดือนก่อน +1

    Thank you Ripan VEER G ta Khushi Behan G ka tussi saday Mulk Aya ta bout Vadia Vlogs banay "thank you so much for Coming,we really miss you"Lenday Punjab Pakistan tun bout Sara payaar 🙏😔🥰🇮🇳🤝🇵🇰

  • @baljindersinghdhaliwal9490
    @baljindersinghdhaliwal9490 8 หลายเดือนก่อน +5

    ਰੌਚਿਕ ਜਾਣਕਾਰੀ ਦੇਣ ਲਈ ਧੰਨਵਾਦ... ਲਹਿੰਦੇ ਪੰਜਾਬੀ ਵੀਰਾਂ ਦਾ ਧੰਨਵਾਦ

  • @jaggasingh6271
    @jaggasingh6271 8 หลายเดือนก่อน +2

    Social blade te tuhadi monthly income vekhi Punjabi travel couple 72000 dollars par month congratulations dona nnuu

  • @navyash-ul2qo
    @navyash-ul2qo 8 หลายเดือนก่อน +4

    Love from Amritsar ❤❤❤bt plz daily vlog pao veerji Sade bache v tuhade fan ne

  • @Parbhat_feri_Shabad
    @Parbhat_feri_Shabad 8 หลายเดือนก่อน

    ਬਹੂਤ ਬਹੂਤ ਧੰਨਵਾਦ ਰਿਪਨ ਜੀ ਖੁਸ਼ੀ ਭੈਣ ਜੀ ਧੰਨਵਾਦ ਪਾਕਿਸਤਾਨ ਵਾਲਿਆਂ ਸਮੂਹ ਸੰਗਤਾਂ ਦਾ

  • @Shing-e5p
    @Shing-e5p 8 หลายเดือนก่อน +4

    Very nice and Emotional vlog when you leave Pakistan and wakas, Dillon saheb, same veer❤🎉 to them they help to much for Tour ❤🎉to Pakistan from satvinder Singh.

  • @gurbaxcheema9899
    @gurbaxcheema9899 8 หลายเดือนก่อน +1

    ਇੱਕ ਗੱਲ ਆ ਵੀਰ ਜੀ ਤੁਸੀ ਕੰਜੂਸ ਬੜੇ ਆ ਸਮਾਨ ਛੱਡਣ ਵਾਲ਼ਿਆਂ ਨੂੰ ਵੀ ਪੈਸੇ ਨਹੀ ਦਿੱਤੇ ਏਨੇ ਪੈਸੇ ਬਣਾਉਂਦੇ ਏਨਾ ਸਮਾਨ ਲਿਆ ਉਹਨਾ ਵਿਚਾਰਿਆਂ ਨੂੰ ਕੁਝ ਜ਼ਰੂਰ ਦੇਣਾ ਚਾਹੀਦਾ ਸੀ

  • @dilrajsingh2706
    @dilrajsingh2706 8 หลายเดือนก่อน +3

    Sab se pahle maine dikhi hai video aur comment bhi maine kya hai pahle 😂aur main up se hun veer ji

  • @Shing-e5p
    @Shing-e5p 8 หลายเดือนก่อน +4

    I am continue watching your vlogs from JUBAIL industrial city, Dammam, Saudi Arabia congratulations 🎉for your Happy Journey complete

  • @afzalmughal9137
    @afzalmughal9137 8 หลายเดือนก่อน

    Sardar j tade v logs de through assi apna punjab changi tarah vekhia paa ji bht shukriah tada pakistan aan da

  • @swarankaler7957
    @swarankaler7957 8 หลายเดือนก่อน +5

    ਬਹੁਤ ਬਹੁਤ ਸ਼ੁਕਰੀਆ ਵੀਰ ਜੀ....ਵਾਹਿਗੁਰੂ ਜੀ ਥੋਡੀ ਜੋੜੀ ਨੂੰ ਭਾਗ ਲਾਵੇ।ਲੰਮੀ ਉਮਰ ਬਖਸ਼ਿਸ਼ ਕਰੇ।ਬਹੁਤ ਸਕੂਨ ਮਿਲਿਆ ਇਹ ਸੀਰੀਜ਼ ਵੇਖ ਕੇ

  • @HarpreetKaur-sf5zp
    @HarpreetKaur-sf5zp 8 หลายเดือนก่อน +1

    ਪਾਕਿਸਤਾਨ ਅਤੇ ਪੰਜਾਬ ਕਦੋਂ ਮਿਲਨ ਗਏ

  • @natt3931
    @natt3931 8 หลายเดือนก่อน +21

    What a great journey it had been

  • @rajendersinghdhillon5413
    @rajendersinghdhillon5413 8 หลายเดือนก่อน +2

    Miss paaji from pakisthan.
    Dhillon saheb .vikash ji.
    Evry one .❤❤❤❤

  • @GurmeetSingh-fw2vw
    @GurmeetSingh-fw2vw 8 หลายเดือนก่อน +5

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਨਿੱਘਾ ਸਵਾਗਤ ਬਾਈ ਜੀ ❤❤❤🎉🎉🎉

    • @adrees15
      @adrees15 8 หลายเดือนก่อน

      love you pakistan se

  • @gurdevsingh4437
    @gurdevsingh4437 8 หลายเดือนก่อน

    ਪਾਕਿਸਤਾਨ ਦੇ ਪਿੰਡਾਂ ਦੇ ਬਲੌਗ ਦੇਖਕੇ ਦਿੱਲ ਬਹੁਤ ਖੁਸ਼ ਹੋਇਆ। ਪੁਰਾਤਨ ਵਿਰਾਸਤਾਂ ਦੇਖਣ ਨੂੰ ਮਿਲੀਆਂ।

  • @niranjansinghjhinjer1370
    @niranjansinghjhinjer1370 8 หลายเดือนก่อน +11

    Waheguru ji Ka Khalsa Waheguru ji Ki Fateh 🙏
    Rabb Rakha

  • @ehsanali8828
    @ehsanali8828 8 หลายเดือนก่อน +1

    Ripon and Khushi thank you so much for your visit of Punjab Pakistan

  • @manmohansidhurider710
    @manmohansidhurider710 8 หลายเดือนก่อน +9

    ਸਤਿ ਸ੍ਰੀ ਆਕਾਲ ਜੀ

  • @JatinderKumar-tn2xn
    @JatinderKumar-tn2xn 8 หลายเดือนก่อน +1

    Pakistan walian da bahut bahut dhanwad g

  • @YOGESHDAWAR
    @YOGESHDAWAR 8 หลายเดือนก่อน +5

    Me and my family watch your vlogs. Thank you for the regular videos. Waheguru ji mehar kare!

  • @sajjadhussain1573
    @sajjadhussain1573 8 หลายเดือนก่อน

    گرداس مان ❤سمی چاہل ❤نیرو باجوو ❤ لاہور لائے