ਪਾਣੀ ਦਾ ਬੁਲਬਲਾ ਹੈ ਬੰਦਾ, ਗੁਰੂ ਜੀ ਦਾ ਬਚਨ | Katha Salok Mahalla 9 | Part 25 | Dhadrianwale

แชร์
ฝัง
  • เผยแพร่เมื่อ 8 ก.พ. 2025
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Man is a bubble of water, the word of Guruji | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #salokmohala9
    #salokmohalla9
    #guruteghbhadurji
    #guruji

ความคิดเห็น • 177

  • @KamaljitKaur-fy3uu
    @KamaljitKaur-fy3uu 7 วันที่ผ่านมา +21

    ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ🙏ਇੱਕ ਵਾਰ ਤਾਂ ਸੋਚ ਕੇ ਡਰ ਲੱਗਦਾ ਜੀ ਕਿ ਪਾਣੀ ਦੇ ਬੁਲਬੁਲੇ ਵਾਂਗ ਹੀ ਜਿੰਦਗੀ ਐ ਜੀ,,,,ਕਦੋਂ ਕੀ ਪਤਾ ???ਪਰ ਪਾਤਸ਼ਾਹ ਜੀ ਦੇ ਬਚਨ ਅਸਲ ਵਿੱਚ ਇਸ ਜਨਮ ਦਾ ਲਾਹਾ ਲੈਣ ਵੱਲ ਪ੍ਰੇਰਿਤ ਕਰਦੇ ਹਨ ਜੀ 🙏ਤਾਂ ਕਿ ਅਸੀਂ ਇਸ ਮਨੁੱਖਾ ਜਨਮ ਨੂੰ ਵਿਅਰਥ ਨਾ ਗਵਾ ਦੇਈਏ 🙏ਕੋਟਨਿ ਕੋਟਿ ਧੰਨਵਾਦ ਆਪ ਜੀ ਦਾ *ਸਾਹਿਬ ਮੇਰਾ ਨੀਤ ਨਵਾ*ਦੇ ਨਿੱਤ ਨਿੱਤ ਅਸਲ ਦਰਸ਼ਨ ਕਰਵਾਉਂਦੇ ਰਹਿਣ ਲਈ ਜੀ 🙏

  • @SukhwinderSingh-wq5ip
    @SukhwinderSingh-wq5ip 4 วันที่ผ่านมา +1

    ਵਾਹਿਗੁਰੂ ਜੀ ❤

  • @SukhdevSingh-eg6zf
    @SukhdevSingh-eg6zf 7 วันที่ผ่านมา +3

    ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤❤

  • @satpalsinghkooner7047
    @satpalsinghkooner7047 7 วันที่ผ่านมา +9

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤। ਵਾਹਿਗੁਰੂ ਜੀ ❤

  • @parmjeetdha3681
    @parmjeetdha3681 7 วันที่ผ่านมา +9

    ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਜੋ ਆਪ ਜੀ ਨੇ ਸਾਡੇ ਲਈ ਮਹਾਨ ਉਪਕਾਰ ਕੀਤੇ ਵਾਹਿਗੁਰੂ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ 🙏🙏🙏🙏🙏🙏

  • @Deepkaur729
    @Deepkaur729 7 วันที่ผ่านมา +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ 🙏🙏🙏🙏🙏

  • @PremjeetKaur-bs1bc
    @PremjeetKaur-bs1bc 7 วันที่ผ่านมา +6

    ਜੀ। ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ।

  • @gurjeetkaur9238
    @gurjeetkaur9238 7 วันที่ผ่านมา +7

    ਸਾਂਝੀ ਗੁਰੂ ਫਤਹਿ ਜੀ ਸਾਰੇ ਵੀਰਾਂ ਭੈਣਾਂ ਨੂੰ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ🙏

  • @gurjeetkaur9238
    @gurjeetkaur9238 7 วันที่ผ่านมา +10

    ਤਹਿ ਦਿਲੋਂ ਸ਼ੁਕਰਾਨਾ ਭਾਈ ਸਾਹਿਬ ਜੀ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਜੀ🙏🙏

  • @parmjeetdha3681
    @parmjeetdha3681 7 วันที่ผ่านมา +7

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏

  • @HarwinderSingh-wi6pl
    @HarwinderSingh-wi6pl 7 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ।

  • @parmjeetdha3681
    @parmjeetdha3681 7 วันที่ผ่านมา +9

    ਧੰਨ ਹੋ ਭਾਈ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਜੋ ਦੁੱਖ ਸੁੱਖ ਸਭ ਦੀ ਪਰਵਾਹ ਨਾ ਕਰਦੇ ਹੋਏ ਜੋ ਸਾਡੇ ਲਈ ਕਰ ਰਹੇ ਹੋ ਜੀ🙏🙏🙏🙏🙏🙏🙏

  • @raisabb4582
    @raisabb4582 7 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹

  • @PawanPremi1
    @PawanPremi1 7 วันที่ผ่านมา +4

    ਪਾਣੀ ਦਿਆ ਬੁਲਬੁਲਿਆ ਕੀ ਮੁਨਿਆਦਾਂ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @nirmalsinghdubai
    @nirmalsinghdubai 7 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪

  • @gurjeetkaur9238
    @gurjeetkaur9238 7 วันที่ผ่านมา +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ ਜੀ🙏

  • @rajkamalbrar1392
    @rajkamalbrar1392 7 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🌷🌷🌷🌹♥️♥️♥️❣️❣️

  • @raisabb4582
    @raisabb4582 7 วันที่ผ่านมา +4

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏

  • @parladsingh6817
    @parladsingh6817 7 วันที่ผ่านมา +4

    ਧੰਨਵਾਦ ਭਾਈ ਸਾਬ ਜੀ ਵਾ ਕਮਾਲ ਵਿਚਾਰਾਂ ਹੁੰਦੀਆਂ ਹਨ ਤੁਹਾਡੀਆਂ ਹਰ ਰੋਜ਼ ਨਵੇਂ ਤਰੀਕੇ ਨਾਲ ਸਮਝਾਉਂਦੇ ਹੋ ਤੁਸੀਂ

  • @baljinderkaur-dl9dt
    @baljinderkaur-dl9dt วันที่ผ่านมา

    🙏🙏🙏🙏💐ਪਿੰਡ ਦੇਸੂ ਮਾਜਰਾ ਖਰੜ 💐💐💐💐💐 2:59

  • @malkeetsinghrajla1030
    @malkeetsinghrajla1030 5 วันที่ผ่านมา +1

    Wah mere sahiba wah. Wah mere sahiba wah❤❤

  • @parmjeetkaur5256
    @parmjeetkaur5256 7 วันที่ผ่านมา +4

    ਧੰਨਵਾਦ ਭਾਈ ਸਾਹਿਬ ਜੀ ❤️🙏

  • @PremjeetKaur-bs1bc
    @PremjeetKaur-bs1bc 7 วันที่ผ่านมา +4

    ਜੀ।ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਜੀ।ਧਂਨ।ਧਂਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।। ਲੱਖ ਲੱਖ ਵਾਰੀ ਸ਼ੁਕਰਾਨਾ ਜੀ।

  • @gurjeetkaur9238
    @gurjeetkaur9238 7 วันที่ผ่านมา +3

    ਵਾਹ ਜੀ ਵਾਹ ਸਿਰ ਝੁਕਦਾ ਰਹੇਗਾ ਸਦਾ ਧੰਨ shri ਗੁਰੂ ਗਰੰਥ ਸਾਹਿਬ ਜੀ ਅੱਗੇ ਆਪਣੀ ਸਚਾਈ,ਆਪਣੀ ਔਕਾਤ,ਬਾਰੇ ਸੱਚ ਸੁਣਨਾ ਤਾਂ ਧੰਨ shri ਗੁਰੂ ਗਰੰਥ ਸਾਹਿਬ ਜੀ ਨੂੰ ਸਮਝਣਾ ਪਵੇਗਾ 🙏ਆਦਿ ਤੋਂ ਅੰਤ ਤੱਕ ਸੱਚ ਓ ਵਾਹਿਗੁਰੂ 🙏ਸੱਚ ਸੱਚ ਸੱਚ 🙏

  • @devinderpalsingh1010
    @devinderpalsingh1010 7 วันที่ผ่านมา +1

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 💖 LOVE YOU 💖🙏🙏

  • @ManjitKaur-wl9hr
    @ManjitKaur-wl9hr 7 วันที่ผ่านมา +4

    ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ, ਸਤਿਗੁਰੁ ਜੀ ਦੇ ਸੋਹਣੇ ਬਚਨਾਂ ਨਾਲ਼ ਜੋੜਨ ਲਈ 🙏🏻🙏🏻🙏🏻

  • @PremjeetKaur-bs1bc
    @PremjeetKaur-bs1bc 7 วันที่ผ่านมา +1

    ਜੈਸੇ ਜਲ ਤੇ ਬੁਦਬੁਦਾ।।
    ਉਪਜੇ ਬਿਨਸੇ।ਨੀਤ।।
    ਜਗ ਰਚਨਾ ਤੇਸੇ ਰਚੀ।
    ਕਹੁ ਨਾਨਕ ਸੁਨਿ।ਮੀਤ
    ।।🎉। ਬਹੁਤ ਹੀ ਮੀਠੇ ਬਚਨ।।।
    ।।। ਗੁਰੂ ਸਾਹਿਬ ਜੀ ਦੇ। ਜੀ।।।🎉

  • @jaspreetbhullar8398
    @jaspreetbhullar8398 7 วันที่ผ่านมา +1

    ਧੰਨ ਪਾਤਸ਼ਾਹ ਜੀ 🌸🙏🏻ਪਾਣੀ ਦੇ ਬੁਲਬੁਲੇ ਜਿੰਨੀ ਜ਼ਿੰਦਗੀ ਦੀ ਮੁਨਿਆਦ ਦਾ ਸ਼ੀਸ਼ਾ ਦਿਖਾਉਂਦੇ ਹੋਏ ਅਤਿ ਪਿਆਰੇ ਬਚਨ ਜੀ 🙏🏻🙏🏻 ਹਮੇਸ਼ਾਂ ਗਿਆਨ ਰਾਹੀਂ ਸਾਡਾ ਮਾਰਗ ਦਰਸ਼ਨ ਕਰਨ ਵਾਲਿਆਂ ਸਾਡੇ ਗੁਰਾਂ ਨੂੰ ਕੋਟਿਨ ਕੋਟਿ ਸ਼ੁਕਰਾਨਾ ਜੀ ❤🙏🏻🙏🏻

  • @SukhbirKaur-hb4xy
    @SukhbirKaur-hb4xy 7 วันที่ผ่านมา +1

    ਵਾਹਿਗੁਰੂ ਜੀ ❤🎉

  • @PremjeetKaur-bs1bc
    @PremjeetKaur-bs1bc 7 วันที่ผ่านมา +1

    ਜੀ। ਕਿੰਨੀ ਮਿਹਨਤ ਨਾਲ ਭਾਈ ਸਾਹਿਬ ਜੀ
    ਜੀ। ਗੁਰਬਾਣੀ ।। ਗੁਰੂ ਸਾਹਿਬ ਦੇ ਬਚਨਾਂ ਨੂੰ । ਸਮਝਾਉਂਦੇ।ਹਨ।ਜੀ। ਬਹੁਤ ਬਹੁਤ ਧੰਨਵਾਦ ਧਨਵਾਦ ਆਪ ਜੀ ਦਾ 🎉ਜੀ।।

  • @parmjeetdha3681
    @parmjeetdha3681 7 วันที่ผ่านมา +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏

  • @ManjitKaur-lu7oy
    @ManjitKaur-lu7oy 7 วันที่ผ่านมา

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @ManpreetSingh-kf8ii
    @ManpreetSingh-kf8ii 7 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @LovepreetSingh-s6d
    @LovepreetSingh-s6d 6 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏

  • @randeepkaur4311
    @randeepkaur4311 7 วันที่ผ่านมา +3

    ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਰ ਰਿਸ਼ਤਾ ਤੇ ਓਹਨਾ ਦੀ ਸੋਚ ,ਵਿਚਾਰ ਬਾਰੇ ਵਿਸਥਾਰ ਪੂਰਬਕ ਸਮਝਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ 🙇🏼‍♀️❤️🙏

  • @PahadiaZira
    @PahadiaZira 7 วันที่ผ่านมา +1

    ਸ਼੍ਰੀਮਾਨ ਜੀ ਸਤਿ ਸ੍ਰੀ ਅਕਾਲ🙏 ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੈ ❤️ Too

  • @GurnamsinghSingh-n2t
    @GurnamsinghSingh-n2t 7 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉

  • @ManjitKaur-lu7oy
    @ManjitKaur-lu7oy 7 วันที่ผ่านมา +2

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਤੇ ਹੋਰ ਸਾਰੀਆ ਭੈਣਾ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ਬਹੂਤ ਸੋਣੇ ਵਿਚਾਰ ਨੇ ਜੀ ਧੰਨਵਾਦ ਭਾਈ ਸਾਹਿਬ ਜੀ ਤੇ ਸਾਰੇ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਇਕ ਹੋਰ ਨਵੇ ਸਲੋਕ ਨਾਲ ਜੀ ਮਨਜੀਤ ਸੈਪਲਾ ਤੋ ਜੀ।❤❤❤❤❤❤❤

  • @parminderchanna1963
    @parminderchanna1963 7 วันที่ผ่านมา +1

    🎉🎉🎉❤❤❤ ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤

  • @ManjitKaur-vv4th
    @ManjitKaur-vv4th 7 วันที่ผ่านมา +2

    Bahut vadhia vichar ji guru sahib ji chardi kla bakhshe ji

  • @GagandeepSingh-xe4pf
    @GagandeepSingh-xe4pf 7 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏 ਸ਼ੁਕਰਾਨਾ ਜੀ 🙏🙏 ਭਾਈ ਸਾਹਿਬ ਜੀ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,

  • @meharsingh9683
    @meharsingh9683 7 วันที่ผ่านมา +3

    ❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @gudimangewal6448
    @gudimangewal6448 7 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏

  • @HarpalSingh-wu5jv
    @HarpalSingh-wu5jv 7 วันที่ผ่านมา +1

    ਸ਼ੁਕਰਾਨਾ ਗੁਰਸਿੱਖ ਜੀ 🙏🥰 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🥰🙏🥰

  • @PremjeetKaur-bs1bc
    @PremjeetKaur-bs1bc 7 วันที่ผ่านมา +1

    ਜੀ। ਭਾਈ ਸਾਹਿਬ ਜੀ
    ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurpreetSingh-uq3ju
    @GurpreetSingh-uq3ju 7 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਵਾਹਿ ਵਾਹਿ ਗੁਰੂ ਜੀਉ

  • @buttasingh8538
    @buttasingh8538 7 วันที่ผ่านมา +2

    ❤❤❤❤❤ ਧੰਨਵਾਦ ਭਾਈ ਰਣਜੀਤ ਸਿੰਘ ਦਾ

  • @singerlyrics-j
    @singerlyrics-j 7 วันที่ผ่านมา +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🥰

  • @punjabgyandarpan
    @punjabgyandarpan 7 วันที่ผ่านมา +1

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ 🌷🙏🏻🌷

  • @manindermani8399
    @manindermani8399 7 วันที่ผ่านมา +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kamaljitsingh1784
    @kamaljitsingh1784 7 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @hardeepsinghgrewal2899
    @hardeepsinghgrewal2899 6 วันที่ผ่านมา +1

    Satnam Shri Waheguru ji ❤

  • @nirmalsinghdubai
    @nirmalsinghdubai 7 วันที่ผ่านมา +1

    ਵਾਹ ਵਾਹ

  • @ManjitKaur-lu7oy
    @ManjitKaur-lu7oy 7 วันที่ผ่านมา +1

    ਹੋਰ ਦਸੋ ਜੀ ਸਾਰੇ ਵੀਰ ਤੇ ਸਾਰੀਆ ਭੈਣਾ ਠੀਕ ਓ ਜੀ।

  • @ManjitKaur-vv4th
    @ManjitKaur-vv4th 7 วันที่ผ่านมา +2

    Waheguru ji ka Khalsa waheguru ji ki Fateh jio

  • @ShamsherSingh-j8m
    @ShamsherSingh-j8m 7 วันที่ผ่านมา +2

    ਬਹੁਤ ਬਹੁਤ ਧੰਨਵਾਦ 🎉🎉

  • @GurpreetSingh-zi1hx
    @GurpreetSingh-zi1hx 7 วันที่ผ่านมา +1

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌸🙏

  • @SemaSingh-p7c
    @SemaSingh-p7c 7 วันที่ผ่านมา +1

    ਸਤਿਨਾਮ ਵਾਹਿਗੁਰੂ ਜੀ

  • @hardeepkaur2136
    @hardeepkaur2136 6 วันที่ผ่านมา +1

    Man bhut shant hunda g

  • @satnammalka9083
    @satnammalka9083 7 วันที่ผ่านมา +1

    🙏 DHAN ❤️ DHAN 🙏 DHAN ❤️ SHRI 🙏 GURU ❤️ GOBIND 🙏 SINGH ❤️ JI 🙏 MAHARAJ ❤️ JI 🙏 ATTE ❤️ MATA 🙏 JEETA ❤️ JI 🙏 DE ❤️ VIHAAH 🙏 PURAB 🙏 DIYA ❤️ LAKH 🙏 LAKH ❤️ VADAYIYAAN 🙏 HON ❤️ JI 🙏❤️🙏❤️🙏❤️🙏❤️🙏❤️🙏❤️🙏❤️🙏❤️🙏🎉🎉🎉🎉🎉🪔🪔🪔🪔🪔🪔🪔🪔🪔🪔🎂

  • @PremjeetKaur-bs1bc
    @PremjeetKaur-bs1bc 7 วันที่ผ่านมา +1

    ਜੀ। ਭਾਈ ਸਾਹਿਬ ਜੀ।

  • @pritamsingh5053
    @pritamsingh5053 7 วันที่ผ่านมา +1

    🙏🙏🌹🌹 Bhai Sahib ji te sari sangat nu guru Fateh ji waheguru ji ka khalsa waheguru ji ki Fateh ji

  • @singhpowar3411
    @singhpowar3411 7 วันที่ผ่านมา +1

    Waheagure ji ka kalsa Waheagure ji ke fathe ji 🙏

  • @LakhKaur-pg6qq
    @LakhKaur-pg6qq 7 วันที่ผ่านมา +1

    Wahegurji wahegurji wahegurji wahegurji wahegurji

  • @SimranjeetKaur-vi2uj
    @SimranjeetKaur-vi2uj 7 วันที่ผ่านมา +1

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌼🌸🌻🌷🌹🌺💐🌼🌸🌻🌷🌹🌺💐🌸🌷🌹🌻🌼🌺🌸💐🌻🌷🌼💐🌺🌸🌻🌸🌻🌼💐🌺🌸🌻🌼💐🌹

  • @vicky-mh6bt
    @vicky-mh6bt 7 วันที่ผ่านมา +1

    ਵਾਹਿਗੁਰੂ ਜੀ

  • @satnammalka9083
    @satnammalka9083 7 วันที่ผ่านมา +1

    🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏 DHAN 🙏 DHAN ❤️ DHAN 🙏 SHRI ❤️ GURU 🙏 TEGBHADUR ❤️ SAHIB 🙏 JI ❤️ MAHARAJ 🙏 JI 🙏❤️🙏❤️🙏❤️🙏❤️🙏❤️🙏❤️🙏

  • @AmarjitSingh-el6fp
    @AmarjitSingh-el6fp 7 วันที่ผ่านมา +1

    Dhan dhanShri Guru Tej Bahadur Sahib ji maharaj ji nu Kot kot parnam

  • @Lovenature-nt8zm
    @Lovenature-nt8zm 7 วันที่ผ่านมา +2

    ਬਹੁਤ ਵਧੀਆ ਜੀ 🙏

  • @jaswantsingh-ng3wq
    @jaswantsingh-ng3wq 7 วันที่ผ่านมา +1

    Bhai sahab ji waheguru ji ka khalsa waheguru ji ki Fateh dadahoor Moga

  • @subhansiddiqee1436
    @subhansiddiqee1436 7 วันที่ผ่านมา +1

    Waheguru ji ka Khalsa waheguru ji ki Fateh ps Gill Drivar Sur Singh, ( Gadi)

  • @HarpreetKaur-gf9kl
    @HarpreetKaur-gf9kl 7 วันที่ผ่านมา +2

    Wheguru ji ka khalsa Wheguru ji ki fatha vir ji 🙏 ❤❤❤🎉🎉🎉🎉🎉

  • @Manindersinghdhillon11
    @Manindersinghdhillon11 7 วันที่ผ่านมา +1

    Sady bhai sab jindabad ❤️ 🙏 ♥️ 💖

  • @anmolgunpal8201
    @anmolgunpal8201 7 วันที่ผ่านมา +5

    Waheguru waheguru ji ❤️🌹🌹❤️

  • @Jas._preet-vlogs
    @Jas._preet-vlogs 7 วันที่ผ่านมา +1

    Jiwan Singh waheguru ji waheguru ji waheguru ji waheguru ji

  • @jstaman4025
    @jstaman4025 7 วันที่ผ่านมา +1

    Thanks bhai sahibji

  • @taranjitsingh2714
    @taranjitsingh2714 3 วันที่ผ่านมา

    Thank you Bhai Sahib 🙏🪯🇨🇦

  • @KaurKharoud
    @KaurKharoud 7 วันที่ผ่านมา +1

    Sat Shri akaal baba ji 🙏

  • @harjitkaur3753
    @harjitkaur3753 7 วันที่ผ่านมา +1

    Waheguru Ji ka Khalsa waheguru Ji ki Fateh Ji 🙏

  • @rattansingh4351
    @rattansingh4351 7 วันที่ผ่านมา +1

    Wah ji wah Bhai Sahib ji 🙏🙏🙏🙏🙏

  • @seerasingh4698
    @seerasingh4698 7 วันที่ผ่านมา +1

    Waheguru ji 🙏

  • @HarjinderSingh-tz1vj
    @HarjinderSingh-tz1vj 7 วันที่ผ่านมา +1

    Satnam waheguru ji

  • @JaspalSingh-qj5cc
    @JaspalSingh-qj5cc 7 วันที่ผ่านมา

    Bhai saab jio 🎉

  • @RajKumar-ds1ex
    @RajKumar-ds1ex 7 วันที่ผ่านมา +1

    वीर जी🙏🙏

  • @AvtarSinghTari-n8q
    @AvtarSinghTari-n8q 7 วันที่ผ่านมา +1

    🙏 waheguru g 🙏

  • @KuldeepSingh-hb1gx
    @KuldeepSingh-hb1gx 7 วันที่ผ่านมา +1

    Wheguru ji

  • @dilpreetkaur5069
    @dilpreetkaur5069 7 วันที่ผ่านมา +1

    💯 💯 correct ❤❤🙏🏻🙏🏻

  • @Manindersinghdhillon11
    @Manindersinghdhillon11 7 วันที่ผ่านมา +1

    Whaguru ji ❤❤❤❤❤

  • @samkhaira7703
    @samkhaira7703 7 วันที่ผ่านมา +1

    🙏🙏🙏🙏❤️

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 7 วันที่ผ่านมา +1

    🙏🏻🙏🏻

  • @baldevbhullar3062
    @baldevbhullar3062 7 วันที่ผ่านมา +1

    🙏

  • @harmeshsingh4598
    @harmeshsingh4598 7 วันที่ผ่านมา +1

    ❤❤❤❤

  • @SatnamSingh-wd8zb
    @SatnamSingh-wd8zb 7 วันที่ผ่านมา

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manreetsinghpopli2587
    @manreetsinghpopli2587 7 วันที่ผ่านมา +1

    🙏🙏🙏🙏🙏

  • @baldevbhullar3062
    @baldevbhullar3062 7 วันที่ผ่านมา

    ਭਾਈ ਸਾਹਿਬ 24 ਵੇਂ ਪਾਰਟ ਵਿੱਚ ਤਾਂ ਇਹ ਸੀ " ਨਿਸ ਦਿਨ ਮਾਇਆ ਕਾਰਨੇਲ ਪ੍ਰਾਣੀ ਡੋਲਤ ਨੀਤ। ਕੋਟਨ ਮੈ ______________। ? 🙏

  • @JaswinderKaur-kq4gv
    @JaswinderKaur-kq4gv 7 วันที่ผ่านมา +1

    🙏🙏🙏🙏🙏🙏🙏🙏❤❤❤❤❤❤❤

  • @ranveersidhu3591
    @ranveersidhu3591 6 วันที่ผ่านมา

    🙏🏿🙏🏿🙏🏿🙏🏿

  • @AmyKaur-xg1fx
    @AmyKaur-xg1fx 6 วันที่ผ่านมา +2

    Bhai sahib g 24th salok di video missing aa g

  • @RamandeepSinghGill-e2c
    @RamandeepSinghGill-e2c 7 วันที่ผ่านมา +1

    🎉🎉🎉✅

  • @bhurpreetsingh3596
    @bhurpreetsingh3596 7 วันที่ผ่านมา

    🙏🌹🌹🌹🌹🌹