ਇਹ ਸਿੱਖ ਦਾ ਨਾਮ ਸੁਣਕੇ ਭੱਜ ਜਾਂਦੇ ਸੀ ਗੋਰੇ | Sikh History | Punjab Siyan

แชร์
ฝัง
  • เผยแพร่เมื่อ 16 ธ.ค. 2024

ความคิดเห็น • 1.3K

  • @MAXwithx
    @MAXwithx ปีที่แล้ว +13

    ਤੁਹਾਡੇ ਵੀਡੀਓ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। ਚੰਗਾ ਕੰਮ ਕਰਦੇ ਰਹੋ।
    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ!

  • @Binod_8728
    @Binod_8728 ปีที่แล้ว +23

    ਜਿਸ ਦੇ ਸਿਰ ਤੇ ਦਸ਼ਮੇਸ਼ ਪਿਤਾ ਨੇ ਆਪਣੀ ਮੇਹਰ ਦਾ ਹੱਥ ਰੱਖਿਆ ਉਹ ਫੇਰ ਸਵਾ ਸਵਾ ਲੱਖ ਤੇ ਭਾਰੀ ਪਿਆ ਇਹ ਕਿਰਪਾ ਸੱਚੇ ਪਾਤਸ਼ਾਹ ਦੀ ਧੰਨ ਹੈ ਕਲਗੀਆਂ ਵਾਲਾ 🙏🙏🙏

  • @GurmeetSingh-oc1sn
    @GurmeetSingh-oc1sn ปีที่แล้ว +41

    ਮਹਾਨ ਸਿੱਖ ਕੌਮ ਦਾ ਇਤਿਹਾਸ ਹੁਣ ਤੱਕ ਪਹਿਲੀ ਵਾਰ ਸੁਣ ਕੇ ਪਤਾ ਲੱਗਾ ਕੀ ਕਿਨਿਆਂ ਕੁਰਬਾਨੀ ਭਰਿਆ ਇਤਿਹਾਸ ਹੈ ਭਾਈ ਸਾਬ ਤੁਸੀਂ ਬਹੁਤ ਵਧੀਆਂ ਇਤਿਹਾਸ ਦੱਸ ਕੇ ਸਾਡੀ ਨਾਲੈਜ਼ ਵਿੱਚ ਵਾਧਾ ਕਰਦੇ ਹੋ 🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

  • @KaranSingh-cr8qd
    @KaranSingh-cr8qd ปีที่แล้ว +69

    ਧੰਨ ਬਾਬਾ ਜੀ!ਧੰਨ ਤੇਰੇ ਸਿੱਖ ਤੇ ਧੰਨ ਤੇਰੀ ਸਿੱਖੀ!

  • @Jupitor6893
    @Jupitor6893 ปีที่แล้ว +81

    ਸਾ਼ਬਾਸ਼ ਪੁੱਤਰ ਜੀ, ਇਤਿਹਾਸ ਤੋਂ ਜਾਣੂ ਕਰਵਾਣ ਲ਼ਈ।‌ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ਼🙏🙏

  • @karamjitsingh7479
    @karamjitsingh7479 ปีที่แล้ว +27

    ਬਹੁਤ ਵਧੀਆ ਇਤਿਹਾਸ ਪੇਸ਼ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਵੱਧ ਰੱਖੇ

  • @JagdeepSingh-fn7ek
    @JagdeepSingh-fn7ek ปีที่แล้ว +144

    ਅਮਰ ਸ਼ਹੀਦ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ ਜੀ ਯਾਦ ਵਿੱਚ ਸੋਹਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ 🙏🙏🙏🙏❤❤

  • @MrBaldevsran
    @MrBaldevsran ปีที่แล้ว +40

    ਸਾਡਾ ਇਤਿਹਾਸ ਏਨਾ ਮਹਾਨ ਹੈ ਇਹ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਕਿਤੇ ਕੋਇ ਕਿਤਾਬ ਚ ਇਸਦਾ ਕੋਇ ਜਿਕਰ ਤਕ ਨਹੀਂ ਕੀਤਾ ਸਾਡੇ ਮਹਾਨ ਇਤਿਹਾਸ ਤੋਂ ਸਾਨੂੰ ਦੂਰ ਕਰਕੇ ਕਿ ਪੜਾਇਆ ਜਾਂਦਾ ਹੈ ਗਾਂਧੀ, ਨੇਹਰੂ, 1857ਦੀ ਕ੍ਰਾਂਤੀ, 1947 , ਮੁਗ਼ਲ ਕਾਲ, ਗ਼ੋਰੀ, ਗ਼ਜ਼ਨੀ, ਗੋਡਸੇ, ਸਾਵਰਕਰ ਸਾਡਾ ਇਤਿਹਾਸ ਹੀ ਗਾਇਬ ਹੈ ਕਿਤਾਬਾ ਚੋ ਬਾਈ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਨਾਨਕ ਤੁਹਾਨੂੰ ਚੜਦੀ ਕਲਾ ਵਿਚ ਰੱਖੇ 🙏

    • @Deepmehra7866
      @Deepmehra7866 6 หลายเดือนก่อน +5

      Sahi gall aa bro ❤❤

    • @MahendarMaendar
      @MahendarMaendar 4 หลายเดือนก่อน +3

      Sahi gl veer ji

    • @raahisafarade7872
      @raahisafarade7872 4 หลายเดือนก่อน +3

      Apne hi kom de kai Gardaara Karke Sanu Asli itehaas toh door Rakhya gya. sab toh vadda dokha te sadde Apnyaa ne kita. Gardaara ne. Mugla te Angreja naal Ral k. jine v Padde likhe aa pata sab nu e aa par. bolda koi ni.

    • @ekambajwa6028
      @ekambajwa6028 หลายเดือนก่อน +2

      ❤❤sahi

    • @VijaypalSingh-nx5rs
      @VijaypalSingh-nx5rs 6 วันที่ผ่านมา +1

      ਕਿਉਂਕਿ ਸਿਖਾਂ ਸਿਰ ਮੋਰ ਸੈਂਟਰ ਦੇ ਅੱਗੇ ਗੋਡੇ ਟੇਕੀ ਬੈਠੇ ਹਨ

  • @dharmindersingh5939
    @dharmindersingh5939 ปีที่แล้ว +51

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਿੱਖ ਇਤਹਾਸ ਨਾਲ਼ ਜੋੜਣ ਲਈ। ਵਾਹਿਗੁਰੂ ਜੀ ਹਿਮਤ ਤੇ ਉਤਸਾਹ ਬਖਸ਼ਣ ਜੀ।।🙏

  • @parmjitsingh5995
    @parmjitsingh5995 ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਸਿੱਖ ਇਤਿਹਾਸ ਦੀ ਅਨਮੋਲ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ ----------ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @sajansanjeevraikoti2209
    @sajansanjeevraikoti2209 ปีที่แล้ว +23

    ਜਾਣਕਾਰੀ ਦੇਣ ਲਈ ਆਪ ਜੀ ਦਾ ਬੋਹਤ ਹੀ ਧੰਨਵਾਦ ਜੀ ❤

  • @karamjitsingh6505
    @karamjitsingh6505 ปีที่แล้ว +10

    ਧੰਨਵਾਦ ਪੰਜਾਬ ਸਿਆਂ , ਆਪ ਜੀ ਬਹੁਤ ਬਰੀਕੀ ਨਾਲ ਲੱਖਾਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਰੂਬਰੂ ਕਰਵਾ ਰਹੇ ਹੋ।

  • @Armaan_Bhullar_1984
    @Armaan_Bhullar_1984 ปีที่แล้ว +59

    Gaj ke Jakara gajaave Nihal ho jave Fateh pave akali baba Hanuman singh ji de charna nu bhave sat Sri akaaaaal⚔️⚔️⚔️⚔️🗡️🗡️🐊🐊🦁🦁

  • @JasMH
    @JasMH ปีที่แล้ว +25

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ, ਕੋਟਿ ਕੋਟਿ ਪ੍ਰਣਾਮ ਜੀ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਬਾਰੇ ਨਵੀਂ ਖੋਜ ਕਰਕੇ ਸਾਡੇ ਤੱਕ ਪਹੁੰਚਾਇਆ ਜਾਂਦਾ ਹੈ 🙏🙏

  • @baggasingh9234
    @baggasingh9234 ปีที่แล้ว +263

    ਤੁਹਾਡੇ ਵਰਗੇ ਮਹਾਨ ਇਨਸਾਨ ਹੀ, ਕੌਮ ਨੂੰ ਸੱਚ ਤੋਂ ਜਾਣੂ ਕਰਾ,ਸਕਦੇ ਹਨ, ,ਧੰਨਵਾਧ,,ਜੀ,

  • @sonukaur8603
    @sonukaur8603 9 หลายเดือนก่อน +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harbanssingh7912
    @harbanssingh7912 ปีที่แล้ว +123

    ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਸਾਹਿਬ

  • @kulvindershingh7502
    @kulvindershingh7502 ปีที่แล้ว +83

    ਧੰਨ ਧੰਨ ਬਾਬਾ ਹਨੂੰਮਾਨ ਜੀ 🙏🏼❤️🙏🏼🙏🏼❤️🙏🏼❤️❤️

  • @gurpreet114
    @gurpreet114 ปีที่แล้ว +5

    ਸਾਡੇ ਇਤਿਹਾਸ ਬਾਰੇ ਸਾਨੂੰ ਹੀ ਨਹੀਂ ਪਤਾ ਤੁਹਾਡਾ ਬਹੁਤ ਧੰਨਵਾਦ ਵੀਰ ਜੀ 🙏🏻🙏🏻

  • @jasbirsandhu9029
    @jasbirsandhu9029 ปีที่แล้ว +2

    ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ, ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ।
    ਬਹੁਤ ਵਧੀਆ ਇਤਹਾਸਿਕ ਜਾਣਕਾਰੀ, ਧੰਨਵਾਦ ਜੀ.

  • @ranjitkaur3692
    @ranjitkaur3692 ปีที่แล้ว +8

    ਵਾਹਿਗੁਰੂ ਜੀ ਤੁਹਾਨੂੰ ਚੜ੍ਹ ਦੀ ਕਲਾ ਬਖਸ਼ਣ

  • @inderbai750
    @inderbai750 ปีที่แล้ว +54

    ਧੰਨ ਧੰਨ ਅਕਾਲੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ। 🙏

  • @jinder_shayarr
    @jinder_shayarr ปีที่แล้ว +9

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ji🙏🙏

  • @harjotsidhu0079
    @harjotsidhu0079 10 หลายเดือนก่อน +1

    ਪੰਜਾਬ ਦੇ ਲੋਕ ਵਿਦੇਸ਼ਾਂ ਵੱਲ ਜਾ ਕੇ ਇਤਿਹਾਸ ਭੁੱਲ ਰਹੇ ਹਨ ਧੰਨਵਾਦ ਜੀ🙏🙏

  • @majarsinghmajarsingh2063
    @majarsinghmajarsingh2063 ปีที่แล้ว +28

    ਮੇਰੇ ਪਿੰਡ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਪਿੰਡ ਆ ਜੀ ਧੰਨ ਜੋਧਾ ਬਾਬਾ ਦੀਪ ਸਿੰਘ ਜੀ

    • @lakhwiderlalia4420
      @lakhwiderlalia4420 ปีที่แล้ว +3

      ਵੀਰ ਜੀ ਗੁਸਾ ਨਾ ਕਰਿਓ
      ਤੁਹਾਡੇ ਪਿੰਡ ਲਾਗੇ ਬਾਬਾ ਜੀ ਦਾ ਪਿੰਡ ਨਹੀ ਬਾਬਾ ਜੀ ਲਾਗੇ ਤੁਹਾਡਾ ਪਿੰਡ ਹੈ

    • @rupindersingh6589
      @rupindersingh6589 ปีที่แล้ว

      ​@@lakhwiderlalia4420 right brother

  • @BaldevSingh-kf2es
    @BaldevSingh-kf2es ปีที่แล้ว +5

    ਆਪ ਜੀ ਵੱਲੋਂ ਸ਼ਹੀਦ ਬਾਬਾ ਹਨੂੰਮਾਨ ਸਿੰਘ ਦੇ ਜੀਵਨ ਦਾ ਇਤਿਹਾਸ ਬਹੁਤ ਵਧੀਆ ਉਪਰਾਲਾ ਹੈ ਜੀ,ਬਾ੍ਬਾ ਜੀ ਦਾ ਜਨਮ ਪਿੰਡ ਨੌਰੰਗ ਸਿੰਘ ਵਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਾਤਾ ਹਰਨਾਮ ਕੌਰ ਪਿਤਾ ਗਰਜਾ ਸਿੰਘ ਜੀ ਦੇ ਘਰ ਹੋਇਆ ਸੀ,ਦਾਸ ਭਾਈ ਬਲਦੇਵ ਸਿੰਘ ਜ਼ੀਰਾ ਇਸੇ ਪਿੰਡ ਤੋਂ ਹੈ ਜੀ

  • @balkarnsingh1221
    @balkarnsingh1221 ปีที่แล้ว +29

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ

  • @SandhuSaab-po9mr
    @SandhuSaab-po9mr ปีที่แล้ว +1

    ਬਹਿਰੀਨ ਤੋਂ ਜੀ ।।ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ

  • @PreetPreet-yd4ni
    @PreetPreet-yd4ni ปีที่แล้ว +10

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪ੍ਰਣਾਮ ਅਮਰ ਸ਼ਹੀਦਾਂ ਨੂੰ 🙏

  • @GurpreetKaur-pc3lu
    @GurpreetKaur-pc3lu ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏

  • @Jaswindersingh-nu4bd
    @Jaswindersingh-nu4bd ปีที่แล้ว +13

    ਧੰਨ ਧੰਨ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਮਹਾਰਾਜ 🙏

  • @singhsukhchain7864
    @singhsukhchain7864 ปีที่แล้ว +5

    ਵਾਹ ਵਾਹ ਬਹੁਤ ਖ਼ੂਬ, ਧੰਨਵਾਦ ਜੀ

  • @RupinderKhalsa
    @RupinderKhalsa ปีที่แล้ว

    ਧੰਨ ਧੰਨ ਬਾਬਾ ਹਨੂੰਮਾਨ ਜੀ
    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ 🙏🙏🙏🙏🙏🙏🙏

  • @kaurbhinder3967
    @kaurbhinder3967 ปีที่แล้ว +44

    ਬਾਬਾ ਹਨੂੰਮਾਨ ਜੀ ਦੇ ਇਤਿਹਾਸ ਬਾਰੇ ਅੱਜ ਪਤਾ ਲੱਗਿਆ 🙏🙏🙏 from khanna

  • @SukhwinderSingh-pl9ss
    @SukhwinderSingh-pl9ss ปีที่แล้ว +1

    ਵਾਹੇਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਜੀ ਧੰਨਵਾਦ ਜੀ
    ਦਾਸ ਆਪਣੇ ਪਰਿਵਾਰ ਦੇ ਨਾਲ
    ਬਾਬਾ ਹਨੂਮਾਨ ਸਿੰਘ ਜੀ ਦੇ ਸ਼ਹੀਦੀ ਸਥਾਨ ਸੋਹਾਣਾ ਸਾਹਿਬ ਦੇ ਨਜ਼ਦੀਕ ਹੀ ਸਿਰਫ 4,5 ਕਿ ਮੀ ਦੀ ਦੂਰੀ ਤੇ ਰਹਿ ਰਹੇ ਹਾਂ ਜੀ

    • @bittusandhu2850
      @bittusandhu2850 ปีที่แล้ว

      🙏🏻ਧੰਨਭਾਗ ਜੀ ਤੁਹਾਡੇ 🌹

  • @jagseersingh-xr2yy
    @jagseersingh-xr2yy ปีที่แล้ว +20

    ਧੰਨ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ

  • @gandhisidhu1469
    @gandhisidhu1469 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harvindermintu5678
    @harvindermintu5678 ปีที่แล้ว +2

    ਸਿੱਖ ਕੌਮ ਦਾ ਮਾਣ ਤੇ ਸਤਿਕਾਰ ਭਰਿਆ ਇਤਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ 🙏

  • @ranibaath8002
    @ranibaath8002 ปีที่แล้ว +36

    ਬਾਬਾ ਹੂਨੰਮਾਨ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਨੌਰੰਗ ਸਿੰਘ ਵਾਲਾ ਤੋਂ ਧੰਨ ਧੰਨ ਬਾਬਾ ਹੂਨੰਮਾਨ ਸਿੰਘ ਖਾਲਸਾ

  • @InfoToss
    @InfoToss 4 หลายเดือนก่อน

    ❤ਧੰਨ ਗੁਰੂ ਧੰਨ ਗੁਰੂ ਪਿਆਰੇ

  • @parminderpalsingh666
    @parminderpalsingh666 ปีที่แล้ว +2

    ਬਹੁਤ ਵਧੀਆ ,ਇਤਿਹਾਸਕ ।
    ਲੁਧਿਆਣਾ ਤੋਂ

  • @kalabrar5643
    @kalabrar5643 ปีที่แล้ว +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @gilldallewaliya1519
    @gilldallewaliya1519 ปีที่แล้ว +2

    ਬਾਈ ਅਸੀਂ ਇਸ ਬਾਬਾ ਜੀ ਦਾ ਨਾਮ ਹੀ ਸੁਣਿਆ ਸੀ ਪਰ ਇਹਨਾਂ ਦੇ ਇਤਿਹਾਸ ਬਾਰੇ ਨਹੀਂ ਸੀ ਜਾਣਦੇ ਧੰਨਵਾਦ ਜੀ ❤❤
    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ❤❤

  • @jas388
    @jas388 ปีที่แล้ว +1

    Veer ji tusi bhut wadiya kam kar rahe ho,bhut bhut dhanbad Ji

  • @itsjkjass
    @itsjkjass ปีที่แล้ว +5

    ਵਾਹਿਗੁਰੂ ਜੀ ਕਾ ਖਾ਼ਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। 🙏

  • @lashmansingh9994
    @lashmansingh9994 3 หลายเดือนก่อน +1

    ਭਰਾ ਤੇਰੇ ਤੋਂ ਆਪਣੇ ਸਿੱਖ ਇਤਿਹਾਸ ਬਾਰੇ ਸੁਣ ਕੇ ਸੀਨਾ ਹੋਰ ਚੌੜਾ ਹੋ ਗਿਆ।ਇਹ ਵੀਡੀਓ ਮੈਂ ਵਾਹਿਗੁਰੂ ਜੀ ਦੀ ਦਿੱਤੀਆਂ ਦਾਤਾਂ ਮਤਲਬ ਆਪਣੇ ਬੱਚਿਆਂ ਨੂੰ ਵੀ ਵਿਖਾਵਾਂਗਾ ਤਾਂ ਜੋ ਉਹ ਮੇਰੇ ਵਾਂਗ ਆਪਣੇ ਆਪ ਤੇ ਸਿੱਖ ਹੋਣ ਤੇ ਹੋਰ ਮਾਨ ਮਹਿਸੂਸ ਕਰ ਸਕਣ । ਮੇਰਾ ਛੋਟਾ ਜਿਹਾ ਪੁੱਤਰ ਜਦੋਂ ਸਵੇਰੇ ਸਵੇਰੇ ਸਕੂਲ ਜਾਣ ਸਮੇਂ ਆਪਣੇ ਸਿਰ ਤੇ ਸੋਹਣਾ ਜਿਹਾ ਪਟਕਾ ਬੰਨਦਾ ਹੈ ਤਾਂ ਬੜਾ ਸੋਹਣਾ ਲੱਗਦਾ ਹੈ। ਮੇਰੇ ਵਾਹਿਗੁਰੂ ਜੀ ਮੇਰੇ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਜਰੂਰ ਰੱਖਿਉ
    ਜੋ ਬੋਲੇ ਸੋ ਨਿਹਾਲ
    🙏🙏🙏🙏🙏🙏🙏🙏🙏🙏🙏🙏🙏ਸਤਿ ਸ੍ਰੀ ਅਕਾਲ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

    • @lashmansingh9994
      @lashmansingh9994 3 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ
      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @narendersingh-qh8mv
    @narendersingh-qh8mv ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ .ਧੰਨ ਧੰਨ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਆਪ ਜੀ ਦੇ ਚਰਣਾ ਚ ਕੋਟਿਨ ਕੋਟ ਪ੍ਨਾਮ

  • @gurwinderkaur6527
    @gurwinderkaur6527 ปีที่แล้ว +1

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਅਤੇ ਸਮੁਹ ਸ਼ਹੀਦ ਸਿੰਘ ਸਾਹਿਬਾਨ ਜੀ ਨੂੰ ਕੋਟਿ। ਕੋਟਿ ਪ੍ਰਨਾਮ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ। ਧੰਨਵਾਦ ਜੀ ਅਸੀਂ ਲੰਡਨ ਸ਼ਹਿਰ ਵਿੱਚ ਬੈਠੇ ਤੁਹਾਨੂੰ ਸੁਣ ਰਹੇ ਹਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣ ਇੱਦਾਂ ਹੀ ਕੋਮ ਦੀ ਸੇਵਾ ਕਰਦੇ ਰਹੋ

  • @gippydeep
    @gippydeep ปีที่แล้ว +13

    Waheguru guru ji ka khalsa waheguru guru ji ki fathe 🙏😊🙏

  • @Pawanpreetkaurmeho
    @Pawanpreetkaurmeho 5 หลายเดือนก่อน +2

    ਗੱਜ ਕੇ ਜੈਕਾਰੇ ਲਾਵੇ, ਨਿਹਾਲ ਹੋ ਜਾਵੇ, ਧੰਨ ਧੰਨ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ,
    ਸਤਿ ਸ੍ਰੀ ਅਕਾਲ,
    ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ 🙏🏻

  • @harjitsingh6098
    @harjitsingh6098 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulvirdhillon8983
    @kulvirdhillon8983 ปีที่แล้ว

    ਬਹੁਤ ਬਹੁਤ ਵੀਰ ਧੰਨਵਾਦ ਸਾਡੇ ਬੱਚੇ ਵੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸੁਣਦੇ ਹਨ

  • @kaurr4312
    @kaurr4312 ปีที่แล้ว +7

    ਵਾਹਿਗੁਰੂ ਜੀ ♥️🙏

  • @jassirureke9884
    @jassirureke9884 5 หลายเดือนก่อน +1

    Waheguru Ji Maharaj Ji 🙏🙏🙏🙏🙏❤️❤️❤️❤️❤️❤️❤️🙏 Dhan Dhan Sahib Shri Hanuman Singh Ji Sahib Ji Maharaj Ji 🙏🙏🙏🙏🙏🙏❤️❤️❤️❤️😊😊😊😊

  • @surjeetkaur4585
    @surjeetkaur4585 ปีที่แล้ว

    ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਓਣ ਬਹੁਤ ਬਹੁਤ ਧੰਨਵਾਦ ਜੀ

  • @gandhisidhu1469
    @gandhisidhu1469 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ ਜੀ

  • @HappySingh-bx2jh
    @HappySingh-bx2jh หลายเดือนก่อน +1

    🙏ਧੰਨਵਾਦੀ ਵੀਰ ਰਾਜ ਕਰੇਗਾ ਖਾਲਸਾ ਜੀ 👉ਮੈ ਬਰਨਾਲਾ ਤੋਂ ਵੀਰ ਜੀ

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ ปีที่แล้ว +6

    ਬਹੁਤ ਵਧੀਆ👍💯

  • @GurjotKaur-bh8ot
    @GurjotKaur-bh8ot 4 หลายเดือนก่อน

    ਬੀਰ ਇਹ ਨੇਕ ਸੇਵਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਂਪੀ ਹੈ ਇਸੇ ਤਰ੍ਹਾਂ ਲੋਕਾਂ ਨੂੰ ਇਤਿਹਾਸ ਨਾਲ ਜੋੜੋ ਵਾਹਿਗੁਰੂ ਜੀ ਮੇਹਰ ਕਰਨ

  • @cags4450
    @cags4450 ปีที่แล้ว +6

    Tremendous insight veerji...thanks a ton for sharing this mahaaan Jarnail gaatha

  • @balrajsinghkhalsa7302
    @balrajsinghkhalsa7302 ปีที่แล้ว

    ਬਹੁਤ ਵਧੀਆ ਉਪਰਾਲਾ ਹੈ ਜੀ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ, ਦਾਸ ਕੋਲੋਂ ਸਤਿਗੁਰ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ , ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਪੰਜਾਬ ਸੂਬੀ ਨਹੀਂ ਵਿਸ਼ਵ ਦਾ ਸਭ ਤੋਂ ਵੱਡਾ ਰਾਜ਼ ਸੀ। ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ

  • @angrejrai1671
    @angrejrai1671 ปีที่แล้ว +7

    ਵਾਹਿਗੁਰੂ ਜੀ🙏🙏

  • @balwindersinghdhindsa3306
    @balwindersinghdhindsa3306 ปีที่แล้ว

    ਸਭ ਤੋਂ ਵੱਧ ਤੁਹਾਡਾ ਧੰਨਵਾਦ ਜੋਂ ਸਿੱਖ ਪੀੜੀ ਨੂੰ ਦੱਸ ਰਿਹੋ ਅਸੀਂ ਕਾਉਣ ਸੀ ਤੁਹਾਨੂੰ ਵਾਹਿਗੁਰੂ ਜੀ ਤਦਰੁਸਤੀ ਬਖਸ਼ਣ ਸਿੱਖਾ ਲੲਈ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੈ ਜੋਂ ਜਿਆਦ ਕਰਵਾਈ ਜਾਨਿਉ

  • @Rashpal96
    @Rashpal96 3 หลายเดือนก่อน

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ 🙏🏻 ਹੈ ਜੀ

  • @Navjotkaur-kn3dk
    @Navjotkaur-kn3dk ปีที่แล้ว +1

    ਬਹੁਤ ਵਧੀਆ ਵੀਰ ਜੀ , ਇਹ ਜਾਣਕਾਰੀ ਸਾਨੂੰ ਸਕੂਲਾਂ ਕਾਲਜਾ ਚ ਨਹੀਂ ਦਿੱਤੀ ਜਾਂਦੀ,ਧੰਨਵਾਦ ਵੀਰ ਜੀ❤❤

  • @punjabitaison
    @punjabitaison ปีที่แล้ว +8

    ਧੰਨ ਧੰਨ ਜੇਥੇਦਾਰ ਬਾਬਾ ਹਨੂੰਮਾਨ ਸਿੰਘ ਜੀ

  • @bhaimohindersingh7839
    @bhaimohindersingh7839 ปีที่แล้ว

    ਵਾਹ ਜੀ ਵਾਹ, ਬਹੁਤ ਹੀ ਮੇਹਨਤ ਕਰਕੇ ਸਿਖ ਇਤਿਹਾਸ ਨੂੰ ਸੰਗਤ ਅੱਗੇ ਪੇਸ਼ ਕੀਤਾ

  • @gandhisidhu1469
    @gandhisidhu1469 ปีที่แล้ว +4

    ਬਹੁਤ ਵਧੀਆ ਵੀਰ ਜੀ

  • @rajinderksabi1360
    @rajinderksabi1360 ปีที่แล้ว

    ਭਾਜੀ ਸਤਿ ਸ਼੍ਰੀ ਅਕਾਲ. ਤੁਸੀਂ ਬਹੁਤ ਹੀ ਜਿਆਦਾ ਮੇਹਨਤ ਕਰਦੇ ਹੋ. ਅਕਾਲ ਪੁਰਖ ਤੋਹਾਡੇ ਤੇ ਇਸੇ ਤਰਾ ਹੀ ਮੇਹਰ ਭਰਿਆ ਹੱਥ ਰੱਖੇ. ਧੰਨਬਾਦ ji

  • @avihair1878
    @avihair1878 ปีที่แล้ว +1

    ਸਤਿ ਸ੍ਰੀ ਆਕਾਲ ਸਰਦਾਰ ਵੀਰ ਜੀ 🙏🏻
    ਧੰਨਵਾਦ ਜੀ ❤️🙏🏻

  • @harmanmanu7906
    @harmanmanu7906 ปีที่แล้ว +8

    Dhan guru Dhan guru de singh. Waheguru 🙏🙏🙏🙏🙏

  • @baljindersingh1898
    @baljindersingh1898 11 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ ਜੀ ਸਿੱਖ ਇਤਿਹਾਸ ਬਾਰੇ 🙏🙏🙏

  • @drackeofficeal
    @drackeofficeal ปีที่แล้ว

    ਅੱਜ ਦੇ ਟਾਈਮ ਦਾ ਸਭ ਤੋਂ ਵਧੀਆ ਤੇ ਵੱਡੇ ਚੈਨਲ ਤੁਹਾਡਾ ਹੋਣਾ ਚਾਹੀਦਾ ਹੈ
    Har guru te punjab ਦੀ ਚੜ੍ਹਦੀ ਕਲਾ ਰੱਖੇ

  • @Jaswinder16
    @Jaswinder16 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਮੇਰਾ ਪਿੰਡ ਸੋਹਾਣਾ ਸਾਹਿਬ ਦੇ ਕੋਲ਼ ਹੀ ਹੈ ਜੀ☺️🙏

  • @NarinderSingh-zm9ej
    @NarinderSingh-zm9ej ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @ManjitSingh-ol7si
    @ManjitSingh-ol7si ปีที่แล้ว +12

    Dhan Dhan Amar Shaheed Jathedar Baba Hanuman Singh Ji 🙏🙏🙏🙏

  • @hardevsingh5279
    @hardevsingh5279 ปีที่แล้ว +2

    ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ

  • @LovePreet-xp3uo
    @LovePreet-xp3uo ปีที่แล้ว +6

    ਵਾਹਿਗੁਰੂ ਜੀ ❤️🙏

  • @sanjuaulakh8872
    @sanjuaulakh8872 ปีที่แล้ว +2

    ਵਾਹਿਗੁਰੂ ਜੀ
    🙇🏻‍♂️🙇🏻‍♂️
    ਬਹੁਤ ਜਾਦਾ ਧੰਨਵਾਦ ਵੀਰ ਜੀ

  • @waryamsingh
    @waryamsingh ปีที่แล้ว +6

    I am seeing this video from Gurdaspur. Want to see next video on Mata Sundri ji. Your Channel is the need of the hour so that every Punjabi feel proud.

  • @sukhwinder0019
    @sukhwinder0019 ปีที่แล้ว +3

    ਧੰਨ ਧੰਨ ਬਾਬਾ ਬਾਬਾ ਹਨੂੰਮਾਨ ਸਿੰਘ ਸਾਹਿਬ ਜੀ (ਸੰਗਰੂਰ) ਪਿੰਡ ਘਨੌਰੀ ਕਲਾਂ 🙏

  • @iqbalsingh3240
    @iqbalsingh3240 ปีที่แล้ว

    ਬਾਬਾ ਹਨੂੰਮਾਨ ਸਿੰਘ ਜੀ ਬਾਰੇ ਪਹਿਲੀ ਵਾਰ ਸੁਣਿਆ। ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਹੀ ਬਖਸ਼ਣ

  • @m.goodengumman3941
    @m.goodengumman3941 ปีที่แล้ว +3

    Dhan Dhan Guru Gobind ji Maharaj kirpa karan ji 🙏

  • @AvtarSingh-ey2oc
    @AvtarSingh-ey2oc ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ ਇਹਨੀ ਜਾਣਕਾਰੀ ਦੇਣ ਲਈ 🙏🙏🙏🙏

  • @Hello-jz6ve
    @Hello-jz6ve ปีที่แล้ว +5

    ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ

  • @angrejsingh5347
    @angrejsingh5347 ปีที่แล้ว +10

    Waheguru ji ❤🙏🙏

    • @asmitsingh9726
      @asmitsingh9726 ปีที่แล้ว

      Waheguruji ⚘️ ⚘️ ⚘️ waheguruji ⚘️ waheguruji ⚘️ ♥️ waheguruji waheguruji 🌹 🙏🏻 ♥️ waheguruji ⚘️ waheguruji ⚘️ ♥️ waheguruji ⚘️ ♥️ ❤️ waheguruji ⚘️ ♥️

  • @rajinderjassal3401
    @rajinderjassal3401 ปีที่แล้ว +2

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦ ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏🙏🙏🙏🙏🙏🙏🙏🚩🚩🚩🚩🚩⚔️⚔️⚔️⚔️⚔️⚔️💕💕💕😘😘🥰🥰🥰🥰😘😘😘😘🙏🙏🙏🙏

  • @AkashDeep-gb9vz
    @AkashDeep-gb9vz ปีที่แล้ว +4

    Waheguru ji ka Khalsa waheguru ji ki Fateh 🙏🙏🌺🌺🙏🙏🌺🌺🙏🙏

  • @dalbirsinghsingh8144
    @dalbirsinghsingh8144 ปีที่แล้ว

    ਬਹੁਤ ਵਧੀਆ ਜੋ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਨੇ

  • @barbiebarbie6964
    @barbiebarbie6964 10 หลายเดือนก่อน

    ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂਮਾਨ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੁਰੂ ਸਾਹਿਬ ਕਲਗੀਆ ਵਾਲੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਮੇਰਾ ਸ਼ਹਿਰ ਜਲਾਲਾਬਾਦ ਹਲਕਾ ਹੈ ਮੈਨੂੰ ਪਤਾ ਨਹੀਂ ਹੁੰਦਾ ਸੀ ਬਾਬਾ ਹਨੂਮਾਨ ਸਿੰਘ ਜੀ ਬਾਰੇ ਵੀਰ ਜੀ ਤੁਸੀਂ ਜਾਣਕਾਰੀ ਦੇ ਕੇ ਬਹੁਤ ਨੌਲੇਜ ਵਧਾ ਦਿੱਤੀ 🙏🙏🙏🙏🙏🙏🙏👍👍👍👍👍

  • @mankamalart6507
    @mankamalart6507 ปีที่แล้ว

    ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੱਤੀ ਅਸੀਂ ਤੁਹਾਡੀ videos ਪਿੰਡ ਧਰੋੜ ਜ਼ਿਲ੍ਹਾ ਲੁਧਿਆਣਾ ਵਿਚ ਬੈਠ ਕੇ ਦੇਖ ਰਹੇ ਹਾਂ ਏਸ ਅਣਮੁੱਲੇ ਇਤਿਹਾਸ ਦੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰਾਂ ਸਾਡੇ ਨਾਲ ਸਿੱਖ ਇਤਿਹਾਸ ਸਾਂਝਾ ਕਰਦੇ ਰਹੋ

  • @SukhwinderSingh-uy4bp
    @SukhwinderSingh-uy4bp ปีที่แล้ว +4

    ਵੀਰ ਜੀ ਤੁਹਾਡੇ ਨਾਲ ਚੈਨਲ ਰਹੀ ਮੇਲ ਹੋਣਾ ਕਿਸਮਤ ਵਾਲੀ ਗੱਲ ਹੈ ।ਆਪਣੇ ਸਿੱਖ ਧਰਮ ਬਾਰੇ ਬਹੁਤ ਗਿਆਨ ਮਿਲਦਾ ਹੈ ਤੇ ਆਪਣੇ ਤੇ ਸ਼ਰਮ ਵੀ ਮਹਿਸੂਸ ਹੁੰਦੀ ਹੈ ਕੇ ਅਸੀ ਕਿੱਥੇ ਹਾਂ ।
    ਧੰਨਵਾਦ ਵੀਰ ਜੀ।ਪਰਮਾਤਮਾ ਤੁਹਾਨੂੰ ਸਾਰਿਆ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸੇ।
    ਸੁੱਖਵਿੰਦਰ ਸਿੰਘ ਵੇਰਕਾ ,( ਅੰਮ੍ਰਿਤਸਰ )ਪੰਜਾਬ

  • @nippybindra5020
    @nippybindra5020 ปีที่แล้ว

    ਮੇਰੇ ਵੱਡੇ ਵੀਰ ਤੁਸੀ ਅੱਜ ਉਮਰ ਦੇ ਨਾਲ ਨਾਲ ਗਿਆਂਨ ਦੇ ਪੱਧਰ ਤੋਂ ਵੀ ਉੱਚੇ ਹੋਕੇ ਵੱਡੇ ਹੋ ਗਏ
    Proud proud respect

  • @ravinderkaur9531
    @ravinderkaur9531 ปีที่แล้ว +5

    Waheguru ji 🙏🏻

  • @dalbirsinghsingh8144
    @dalbirsinghsingh8144 ปีที่แล้ว

    ਵਾਹਿਗੁਰੂ ਮੇਅਰ ਕਰੀਓ ਸਹੀਦਾ ਤੇ

  • @sahibsingh4413
    @sahibsingh4413 ปีที่แล้ว +2

    ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ ❤❤😮😢

  • @KulwinderSingh-oo3su
    @KulwinderSingh-oo3su ปีที่แล้ว +2

    ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sonulocham6108
    @sonulocham6108 ปีที่แล้ว +7

    ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ

  • @nathunathu2103
    @nathunathu2103 ปีที่แล้ว +1

    Gaj ke jakara gajaave nihal ho jave Fateh pave akali baba Hanuman singh ji de charna nu bhave sat Sri akaaaaal waheguru ji jio mehar Karo ji ❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gurpreetmaan6569
    @gurpreetmaan6569 ปีที่แล้ว +4

    Patiala riyasat ne hamesha gadari kiti aa singhan naal
    Waheguru ji ka Khalsa waheguru ji ki Fateh