ਇਕ ਟਾਈਮ ਸੀ ਜਦੋਂ ਲੋਕੀ ਖੰਡਰ ਕਹਿ ਕੇ ਕਰਦੇ ਸੀ ਟਿੱਚਰਾਂ ਹੁਣ ਸ਼ੂਟ ਹੁੰਦੀਆਂ ਇਥੇ ਪਿਕਚਰਾ

แชร์
ฝัง
  • เผยแพร่เมื่อ 18 ม.ค. 2025

ความคิดเห็น • 40

  • @jhajjks2623
    @jhajjks2623 2 ปีที่แล้ว +7

    ਬਹੁਤ ਹੀ ਵਧੀਆ। ਹਵੇਲੀ ਦੇ ਮਾਲਕਾ ਦਾ ਬਹੁਤ ਧੰਨਵਾਦ ਜੋ ਤੂਸ਼ੀ ਹਵੇਲੀ ਨੂੰ ਸਾਂਭ ਕਿ ਰੱਖਿਆ। ਕਿਉਕਿ ਸਾਡੇ ਬੱਚੇ। ਇਸ ਹਵੇਲੀ ਕਰਕਿ ਆਪਦੇ ਪੁਰਾਣੇ ਵਿਰਸ਼ੇ ਨਾਲ ਜੁੜੇ ਰਹਿਣਗੇ। 🙏🙏🙏🙏🙏

  • @Splendarloverz
    @Splendarloverz ปีที่แล้ว

    Bhot soni ਹਵੇਲੀ ਆ ❤

  • @rinkumoton5635
    @rinkumoton5635 2 ปีที่แล้ว +5

    Virasat ko sambhalne ke liye bhai ko koti koti pranam.,

  • @resputin8012
    @resputin8012 2 ปีที่แล้ว +1

    ਬਿਲਕੁਲ ਏਦਾ ਦੀ ਜੇਕਰ ਅੱਜ ਪਾਉਣੀ ਹੋਵੇ ਹਵੇਲੀ, ਤਾਂ ਪਹਿਲਾ ਨਕਸ਼ੇ ਵਾਲੇ ਇੰਜੀਨੀਅਰ ਕੋਲੋ ਨਕਸ਼ਾ ਬਣਾਉਣਾ ਪਵੇਗਾ, ਓਹ ਨਕਸ਼ਾ ਬਣਾਉਣ ਵਾਲਾ ਬੰਦਾ ਵੀ ਇਕ ਦੋ ਮਹੀਨੇ ਲਵੇਗਾ ਐਡੀ ਵੱਡੀ ਹਵੇਲੀ ਦਾ ਨਕਸ਼ਾ ਬਣਾਉਣਾ ਲਈ, ਪਰ ਓਸ ਵੇਲੇ ਜਦੋਂ ਇਹ ਬਣਾਈ ਗਈ ਹੋਵੇਗੀ, ਓਦੋਂ ਕਿਹੜਾ ਨਕਸ਼ਾ ਬਣਾਇਆ ਹੋਵੇਗਾ, ਤੇ ਬਿਨਾ ਨਕਸ਼ੇ ਤੋਂ ਏਨਿਆ ਸਹੂਲਤਾਂ ਵਾਲੀ ਹਵੇਲੀ ਜਿੰਨਾ ਬਣਾਈ ਹੋਵੇਗੀ ਓਹ ਕਮਾਲ ਦੇ ਕਾਰੀਗਰ ਹੋਣਗੇ। ਹਵਾ ਲਈ ਰੋਸ਼ਨਦਾਨ ਤੇ ਕਮਰੇ ਵੀ ਇਸ ਤਰ੍ਹਾਂ ਬਣਾਏ ਕਿ ਹਵਾ ਸਭ ਕਮਰਿਆ ਚ ਫਿਰ ਜਾਵੇ, ਤੇ ਸੋਹਣਿਆ ਛੱਤਾ, ਤੇ ਅਲਗ ਅਲਗ ਛੱਤ, ਯਾਰ ਓਦੋਂ ਤਾਂ ਲੋਕ ਕਾਰੀਗਰ ਪੜ੍ਹੇ ਲਿਖੇ ਵੀ ਨਹੀਂ ਹੋਣਗੇ , ਫਿਰ ਵੀ ਵੱਡੇ ਵੱਡੇ ਮਹਿਲ ਰਾਜਿਆ ਲਈ ਤਿਆਰ ਕਰ ਦਿੰਦੇ ਸੀ ਤੇ ਓਹ ਵੀ ਮਲਿਕਾ ਦੀ ਮਰਜੀ ਦੇ ਹਿਸਾਬ ਨਾਲ। ਇਕ ਸ਼ਬਦ ਓਹਨਾ ਕਾਰੀਗਰਾਂ ਲਈ ਤੇ ਮਿਸਤਰੀਆਂ ਲਈ, ਵਾਹ ।

  • @manjinderherh8865
    @manjinderherh8865 2 ปีที่แล้ว +1

    Beautiful. THE OLD IS GOLD🌹

  • @hadisandhu2177
    @hadisandhu2177 2 ปีที่แล้ว +1

    Bohat bohat wadia Haveli bai g very good job 👍 big brother god bless you i am from pind Lakhoke dst Lahore Pakistan 🇵🇰

  • @jagsirsinghgill4501
    @jagsirsinghgill4501 2 ปีที่แล้ว +5

    Guri veere eh haveli kis ne banai c os bande di detail nahi diti us bare jroor daseo

  • @darbarasidhu8962
    @darbarasidhu8962 2 ปีที่แล้ว +1

    Paint the door. It will look very great

  • @TejinderSingh-hm3jb
    @TejinderSingh-hm3jb 2 ปีที่แล้ว +3

    On rooftop glass brick lagi hai...tiles di dukaan ton glass brick de naam naal mil jandi hai...

  • @rab-da-chirag
    @rab-da-chirag 2 ปีที่แล้ว +1

    Good information

  • @bikramsinghrana30
    @bikramsinghrana30 2 ปีที่แล้ว +2

    ਗੁਰੀ ਵੀਰ ਜਿਉਂਦੇ ਰਹਿ ਇੰਨਾਂ ਵਿਰਾਸਤ ਚੀਜ਼ਾਂ ਦਿਖਾਉਣੇ ਹੋ

  • @KAPIL_JAGLAN
    @KAPIL_JAGLAN 2 ปีที่แล้ว +2

    Veer ji Haryana ke Jind me KHUNGA village hai wahan par bahut purani haveli or aaj bhi sahi salamat hai usko bhi cover kro you tube search krke dekho

  • @JatinderSingh-uk6og
    @JatinderSingh-uk6og 2 ปีที่แล้ว +1

    Veer ji bohot mehnat krdeo tusi vedio banaun te best of luck

  • @nagra-farm
    @nagra-farm 2 ปีที่แล้ว +1

    Bahut ਵਧੀਆ

  • @balwindersidhu5201
    @balwindersidhu5201 6 หลายเดือนก่อน

    Bai g jo owner ne reporter da aap khud bhut Sath ditta aa.bhut Achha.but j eh interview cash Jagdip Singh Thali.Maninder Singh Sidhu.Rattandip Singh Dhaliwal ne kitty Hundy bhut anand onna c

  • @parassingh7034
    @parassingh7034 2 ปีที่แล้ว +2

    👌👌👌

  • @maipunjabbolda2591
    @maipunjabbolda2591 2 ปีที่แล้ว +2

    Guri 22 tusi bahut Acha kam Kar rhe hon ki aaj generation ena chija nu bhuldi jaa rahi hai punjab de loka nu angrejan de time diya banaiyan nehri kotiyan bare v pta nahi main thuanu ik nehri koti da address bhej reha Han jo ki pind punjab hariyana di band naal judiya hoya pind hai jo mukatsar jile Ander aunda hai jo dabwali road te kandukhera di koti naal mashoor hai jo angreja duara banayi gyi c iss pind wich sardar,bishnoi rende Han iss too ilaba thuanu sitto pind te malookpura pind v puraniya haveliya mil jaan giya

  • @gurtejsidhu47
    @gurtejsidhu47 2 ปีที่แล้ว +1

    Good job 👍

  • @sjsjsjdjs5412
    @sjsjsjdjs5412 2 ปีที่แล้ว +1

    Nice video y ji

  • @souravgoyal8437
    @souravgoyal8437 2 ปีที่แล้ว

    Good

  • @mraki1827
    @mraki1827 ปีที่แล้ว

    Bahot vadia bai dil khus ho gea bai sale karni hai ? Mai farm house banana hai .haweli de nal 2 kile sale kae dao .je mood bania sale da t guri nu das dena

    • @mraki1827
      @mraki1827 ปีที่แล้ว

      Bai sale karn lai keh ta ta gussa na karna asal ch haveli dekh ke rehya nahi gea .menu pata hai crora de hai par serious kehya majak nahi

  • @GurtejSingh-vo6mx
    @GurtejSingh-vo6mx 2 ปีที่แล้ว +2

    Sade pind v haveli a g lopon

    • @gurigharangna
      @gurigharangna  2 ปีที่แล้ว

      Send details on WhatsApp 9878006703

  • @sonydhiman6300
    @sonydhiman6300 2 ปีที่แล้ว +1

    nice

  • @BaljitSingh-tv8eb
    @BaljitSingh-tv8eb 2 ปีที่แล้ว +1

    Next mont jna

  • @sandeepkhicher9923
    @sandeepkhicher9923 2 ปีที่แล้ว +1

    Nice

  • @beniwalvlogs6854
    @beniwalvlogs6854 2 ปีที่แล้ว +1

    Sidhu mooosewala bhai ki haveli ka tour d dio

  • @resputin8012
    @resputin8012 2 ปีที่แล้ว +1

    ਸਾਡਾ ਵੀ ਘਰ ਸੀ ਏਦਾ ਦਾ, ਮਤਲਬ ਐਡੀ ਹਵੇਲੀ ਨਹੀਂ, ਪਰ ਐਡਾ ਵੱਡਾ ਨਹੀਂ ਸੀ, ਪਰ ਕੰਧਾ ਐਡੀਆ ਹੀ ਚੋੜੀਆ ਸੀ, ਪਰ ਅਸੀ 5 ਕੂ ਸਾਲ ਪਹਿਲਾ ਢਾਹ ਦਿੱਤਾ ਤੇ ਕੋਠੀ ਬਣਾ ਲਈ, ਸਾਡੇ ਵੀ ਕਮਰੇ ਇਕ ਦੂਜੇ ਨਾਲ ਜੁੜੇ ਸੀ, ਅੰਦਰੋ ਅੰਦਰ ਤੁਸੀ ਇਕ ਕਮਰੇ ਵਿਚ ਵੜ ਕੇ ਸਾਰੇ ਕਮਰਿਆ ਚ ਘੁੰਮ ਸਕਦੇ ਸੀ। ਏਦੇ ਵਾਂਗ ਹੀ ।

  • @Eastwestpunjabicooking
    @Eastwestpunjabicooking 2 ปีที่แล้ว +2

    ਭਾਈ ਕੇ ਬਾਗੜੀਆਂ । ਬਾਂਗੜੀਆ ਦੇ ਭਾਈ ਅਸ਼ੋਕ ਸਿੰਘ ਹਰਾ ਦੇ ਪਿਤਾ ਜੀ ਭਾਈ ਅਰਜਨ ਸਿੰਘ ਹੋਰੀ ਵਾਰਿਸ ਸੀ। ਪਟਿਆਲ਼ਾ ਰਾਜੇ ਦੀ ਰਾਜ-ਗੱਦੀ ਦੀ ਤਿਲਕ ਰਸਮ ਕਰਦੇ ਹੁੰਦੇ ਸੀ। ਨਾਫ਼ੇ ਤੇ ਅ ਰਗੜ ਦੇ ਵਿਚਕਾਰ ਹੈ। ਛੇਵੇਂ ਪਾਤਸ਼ਾਹ ਆਏ ਤੇ ਕਈ ਬਖਸ਼ਿਸ਼ਾ ਕਰਕੇ ਗਏ।

  • @sukhidhaliwal1910
    @sukhidhaliwal1910 2 ปีที่แล้ว +1

    ਕੇਹੜੇ ਪਿੰਡ ਆ

    • @TejinderSingh-hm3jb
      @TejinderSingh-hm3jb 2 ปีที่แล้ว +1

      Sayad village baagrian , nabha to Malerkotla road te..

  • @rajsinghtanda7272
    @rajsinghtanda7272 2 ปีที่แล้ว +1

    Saddie haveli Te. Kabza. Ker. Lia. Saddey. Dadhe. Per. Dadhe. De. Lakad. Dadey ne banae se. khzaney ch. crore da. Khjana debia hoea. Ena nu ne pta. 🧐😁😂🇮🇳🌎👍🏿. Chor sarkara ne sadie bah ne fadie. 🛫✈️🛬🌎👍🏿

  • @mwabp8552
    @mwabp8552 2 ปีที่แล้ว

    ਉਹ ਭਰਾਵਾ ਮੂੰਹ ਬੰਦ ਕਰ ਲਿਆ ਕਰ...ਮੱਖੀ ਨਾ ਪਵਾ ਲਈ

  • @jaspreetmaan8791
    @jaspreetmaan8791 2 ปีที่แล้ว +1

    Nice

  • @jaspreetmaan8791
    @jaspreetmaan8791 2 ปีที่แล้ว +1

    Nice

  • @hateshkumar7875
    @hateshkumar7875 2 ปีที่แล้ว +1

    Nice