ਬਾਗੜੀਆਂ ਕਿਲ੍ਹਾ- ਮਾਈ ਰੱਜੀ ਦੇ ਲੰਗਰ ਵਿੱਚ ਗਿੱਲੀਆਂ ਲੱਕੜਾਂ ਬਲਦੀਆਂ ਹਨ~ ਘੜੇ 'ਚ ਬੰਦ ਬੱਚੀ ਨੂੰ ਬਚਾਇਆ~ M'kotla 1

แชร์
ฝัง
  • เผยแพร่เมื่อ 10 ก.พ. 2025
  • ‎Follow the Nishan Singh Australia channel on WhatsApp: whatsapp.com/c...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 196

  • @NishanSinghAustralia
    @NishanSinghAustralia  หลายเดือนก่อน +24

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @Sister_Reactions
      @Sister_Reactions หลายเดือนก่อน +2

      🙏🏻🌹🥰🙏🏻🌹🥰

    • @chamkaurdhaliwal1044
      @chamkaurdhaliwal1044 หลายเดือนก่อน

      Ehna kol almost 1lakh acre jameen da c parivaar kol ,background kangarh riyasat di ha ,oh ma ta keha kyunki kangarh sidhu phulkiya de raaj toh pehla bhai rai jodh dhaliwal di riyasat c ,ohde cho pind baneya bhai rupa jo guru 6ve patshah ne jodh ji nu hukam kita ke bhai rup ji nu Dena karo ta othe bhai rup chand ji da pind baneya fer aap ji ne jo dasseya dyalpura bhai ka ban gaya baba dyal ji toh ohne toh agge baba guddar ji hoye mayi rajji ji doaba nu belong karde c shaadi ethe hoyi.ehna de naal saadi family da bout pyar ha kinniya generations toh .eh raajtilak dinde c sikh raajeya nu .ta karke jameen kaafi daaan kitti ehna nu sikh raajeya ne .

    • @harvinderrai31
      @harvinderrai31 29 วันที่ผ่านมา

      Vill Ramgarh. Nabha Bhawanigarh Road Te Aun di vi kirpa Krna Sade pind Guru Teg Bahadur Ji Da Gurughar a Oh kuj sma ethe ruk k gye c

  • @HarpreetSingh-ux1ex
    @HarpreetSingh-ux1ex หลายเดือนก่อน +28

    ਸੱਭ ਤੋਂ ਵੱਡੀ ਮਹੱਤਵਪੂਰਨ ਜਾਣਕਾਰੀ ਜੋ ❤ ਨੂੰ ਖਿੱਚ ਪਾਈ ਗੋਲਕ ਦੀ ਥਾਂ ਲਿਖਿਆ ਸੀ ਇੱਥੇ ਮਾਇਆ ਨਹੀਂ ਸੀਸ ਭੇਟ ਕੀਤੇ ਜਾਦੇ ਹਨ ,. ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਤੁਹਾਡਾ ਖਾਲਸਾ ਜੀ , ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @AmarjitSingh-f1f
      @AmarjitSingh-f1f หลายเดือนก่อน +1

      Spikar.di.avaj.set.karo.ji

  • @GurlalKangar-b2t
    @GurlalKangar-b2t หลายเดือนก่อน +12

    ਧੰਨਵਾਦ ਆਸਟਰੇਲੀਆ ਨਿਸ਼ਾਨ ਸਿੰਘ ਜੀ ਮਾਈ ਰੱਜੀ ਬਾਬਾ ਗੁੱਦੜ ਜੀ ਦਾ ਤੇ ਭਾਈ ਰੂਪ ਚੰਦ ਦਾ ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ

  • @ਤਰਸੇਮਸਿੰਘਰੰਧਾਵਾ
    @ਤਰਸੇਮਸਿੰਘਰੰਧਾਵਾ หลายเดือนก่อน +7

    ਸਾਰੇ ਗੁਰਧਾਮਾਂ ਦੇ ਬਹੁਤ ਸਤਿਕਾਰ ਸਹਿਤ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurmeetKaur-co2nf
    @GurmeetKaur-co2nf หลายเดือนก่อน +12

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਸਿੰਘ ਸਾਹਿਬ ਜੀ ਨੂੰ

  • @bhantsidhu269
    @bhantsidhu269 หลายเดือนก่อน +8

    ਵਾਹ ਵਾਹ ਕਿਆ ਬਾਤਾਂ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਮੇਹਰ ਕਰੇ 🙏🙏

  • @gurmeetmangat279
    @gurmeetmangat279 หลายเดือนก่อน +9

    ਵਾਹਿਗੁਰੂ ਭਾਈ ਸਾਬ ਹਵੇਲੀ ਬਹੁਤ ਸੁੰਦਰ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਘਰ ਬੈਠੇ ਹਵੇਲੀ ਦੇ ਦਰਸ਼ਨ ਕਰਵਾਏ ਜੀ ਗੁਰੂ ਮਹਾਰਾਜ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤❤

  • @baljitshergill6809
    @baljitshergill6809 หลายเดือนก่อน +15

    ਭਾਈ ਸਾਹਿਬ ਜੀ ਆਪ ਜੀ ਬਹੁਤ ਹੀ ਵਡਮੁੱਲਾ ਯੋਗਦਾਨ ਪਾਰਹੇ ਹੋ ਸਿੱਖ ਕੌਮ ਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @pardeep3-k4l
    @pardeep3-k4l หลายเดือนก่อน +11

    ਭਾਈ ਦਵਿੰਦਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਏਨਾਂ ਮਹਾਨ ਇਤਿਹਾਸ ਦੱਸਿਆ🙏 ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਕੋਟ ਕੋਟ ਧਨਵਾਦ ਹੈ ਇਹਨਾਂ ਮਹਾਨ ਇਤਿਹਾਸ ਸਾਨੂੰ ਘਰ ਬੈਠਿਆਂ ਨੂੰ ਦਿਖਾਇਆ ਸੁਣਾਇਆ 🙏

    • @SukhdevSingh-it1qh
      @SukhdevSingh-it1qh หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਹੋ ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @bachhitermangal5310
    @bachhitermangal5310 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਖ਼ਾਲਸਾ ਜੀ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਤੁਸੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ❤❤❤❤❤

  • @babachahal9381
    @babachahal9381 หลายเดือนก่อน +4

    ਵਾਹਿਗੁਰੂ ਜੀ ਆਪ ਜੀ ਬਹੁਤ ਵਧੀਆ ਇਤਿਹਾਸ ਦੇ ਸਭ ਨੂੰ ਦਰਸ਼ਨ ਕਰਵਾਉਣ ਦਾ ਉਪਰਾਲਾ ਕੀਤਾ ਹੈ

  • @manikatron4278
    @manikatron4278 หลายเดือนก่อน +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @Anmol_preet_Singh
    @Anmol_preet_Singh หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤
    ਬਹੁਤ ਧੰਨਵਾਦ ਜੀ।
    ਗੁਰੂ ਸਾਹਿਬ ਕਿ੍ਪਾ ਕਰਨ ਅਤੇ ਪੰਜਾਬ ਦੀ ਮਹਾਨ ਇਤਿਹਾਸਕ ਯਾਤਰਾ ਕਰਨ ਦਾ ਬਲ ਬਖਸ਼ਣ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaimalsidhu607
    @jaimalsidhu607 หลายเดือนก่อน +6

    ਧੰਨਵਾਦ ਭਾਈ ਸਾਹਿਬ ਜੀ ਬੜਾ ਮਨ ਪ੍ਰਸੰਨ ਹੋਇਆ ਦੇਖਕੇ।

  • @harman8033
    @harman8033 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਖਾਲਸਾ ਜੀ ਤੁਸੀਂ ਦਿੱਤੀ ਜਾਣਕਾਰੀ ਤੁਹਾਡਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ❤

  • @deepdhindsavlogs9097
    @deepdhindsavlogs9097 หลายเดือนก่อน +10

    ਵਾਹ ਜੀ ਵਾਹ ਕਿਆ ਬਾਤਾਂ ਚਾਰ ਸੌ ਸਾਲ ਤੋਂ ਲੰਗਰ ਚੱਲਦਾ ਹੈ ਧੰਨ ਹੈ ਗੁਰੂ ਜੀ ਤੇ ਧੰਨ ਹਨ ਗੁਰੂ ਜੀ ਦੇ ਸੇਵਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @babachahal9381
    @babachahal9381 หลายเดือนก่อน +4

    ਵਾਹਿਗੁਰੂ ਜੀ ਇਸ ਇਤਿਹਾਸਕ ਅਸਥਾਨ ਨਾਲ ਘੁੰਗਰਾਲੀ ਰਾਜਪੂਤਾਂ ਦਾ ਵੀ ਮਿਲਦਾ ਹੈ ਜੀ ਮਾਈ ਰੱਜੀ ਜੀ ਦਾ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇਗੀ ਬਹੁਤ ਵਧੀਆ ਗੱਲ ਹੈ ਜੀ

  • @shawindersingh6931
    @shawindersingh6931 หลายเดือนก่อน +5

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਹੁਤ ਵਧੀਆ ਜਾਣਕਾਰੀ ਇਤਿਹਾਸ ਦੀ ਵਾਹਿਗੁਰੂ ਮੇਹਰ ਕਰੇ ਸੇਵਾਵਾਂ ਚਲਦੀਆਂ ਰਹਿਣ ਜੀ🌹

  • @dalipsinghdhaliwal7971
    @dalipsinghdhaliwal7971 หลายเดือนก่อน +3

    ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਈ ਰੱਜੀ ਦੇ ਅਸਥਾਨ ਬਾਰੇ ਜਾਣਕਾਰੀ ਦਿੱਤੀ ਹੈ

  • @rajgur4794
    @rajgur4794 หลายเดือนก่อน +3

    Waheguru g dhan ho gae darshan karke Mai Rajji g da langer. Sada apna pind. Bagrian bhai ke. Bhai sab de naam te. Sade baapu g ne sari umer ithe sewa nibhai Bhai Ardaman Singh g ate Bhai Ashok Singh g naal🙏🙏🙏🙏🙏

  • @GurwinderSingh-zi4fd
    @GurwinderSingh-zi4fd หลายเดือนก่อน +13

    ਦੇਗ ਬਰੇ,, ਬਾਹਰ ਵੱਡਾ dohna ਵੀ ਪਿਆ ਸੀ, ਦਰਸ਼ਣ ਨਹੀਂ ਕਰ ਪਾਏ,, ਨਹੀਂ, ਦਰਸ਼ਣ ਨਹੀਂ ਕਰ ਸਕੇ,, ਬਹੁਤ ਵਧੀਆ ਜਾਣਕਾਰੀ ਜੀ,, ਬਹੁਤ ਬਹੁਤ ਧੰਨਵਾਦ ਜੀ

  • @NirmalSingh-g4h
    @NirmalSingh-g4h หลายเดือนก่อน +2

    Waheguru ji ka khalsa waheguru ji ki fateh singh sahib ji bauht vadhia jankari ji guru patsha thoude te sada e kirpa Karan ji

  • @sarbjeetsingh8638
    @sarbjeetsingh8638 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @GurleenKaur-bg6jo
    @GurleenKaur-bg6jo หลายเดือนก่อน +3

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ

  • @GurmeetSingh-tj2ct
    @GurmeetSingh-tj2ct หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਭਾਈ ਸਾਹਿਬ ਜੀ ਆਪ ਜੀ ਦਾ ❤ ਧੰਨਵਾਦ 👏💕👏🙏🙏🙏

  • @GauranshKhangre
    @GauranshKhangre หลายเดือนก่อน +9

    ਜੈ ਮਾਈ ਰੱਜੀ ਦੀ ਜੈ ਬਾਬਾ ਗੱਦੜ ਸਿੰਘ ਜੀ ❤❤❤❤❤

  • @Rupinder-y3f
    @Rupinder-y3f 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @bantdeol6835
    @bantdeol6835 หลายเดือนก่อน +5

    ਅਭੂਤਪੂਰਵ ਦੁਰਲੱਭ ਇਤਹਾਸ ਦੀ ਜਾਣਕਾਰੀ ਕਰਾਉਣ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਮੈਲਬੋਰਨ ਤੋ

  • @rajpoottravels7084
    @rajpoottravels7084 23 วันที่ผ่านมา

    Dhan dhan sahibe qamaal sahib Sri guru har Gobind sahib ji Maharaj ji mehar kro naam sikhi bakhsho Amrit wele da thdaa pakka kro mere pyaare satguru sache paaatshah jii jeea jant da bhlaa kro waheguru ji 🌹🙏🙏🙏❤️🌹🌹💐

  • @gursewaksamra8129
    @gursewaksamra8129 หลายเดือนก่อน +4

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏

  • @ParamjitKaur-kd8hi
    @ParamjitKaur-kd8hi หลายเดือนก่อน +3

    ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ

  • @gurindersingh4655
    @gurindersingh4655 หลายเดือนก่อน +2

    WaheGuru Ji ka Khalsa
    WaheGuru Ji ke fathe!🙏

  • @HeroZero-zw2tt
    @HeroZero-zw2tt หลายเดือนก่อน +2

    Waheguruji ka khalsa waheguruji ke fateh jio waheguruji waheguruji

  • @SukhwinderSingh-wq5ip
    @SukhwinderSingh-wq5ip หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @amrjeetkauramarjeet2464
    @amrjeetkauramarjeet2464 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏👌

  • @NirmalSingh-n9g
    @NirmalSingh-n9g หลายเดือนก่อน +2

    ❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤

  • @jasbirkaur6836
    @jasbirkaur6836 หลายเดือนก่อน +3

    Waheguru ji 🙏🌹🙏

  • @GurjantSingh-pe6ob
    @GurjantSingh-pe6ob หลายเดือนก่อน +4

    ਇਹ ਅਸਥਾਨ ਨਾਭਾ ਮਲੇਰਕੋਟਲਾ ਰੋਡ ਤੇ ਹੈ,ਨਾਭੇ ਤੋਂ ਦਸ ਬਾਰਾਂ ਕਿਲੋਮੀਟਰ ਤੇ ਸਥਿਤ ਹੈ, ਧੰਨ ਮਾਤਾ ਰੱਜੀ ਜੀ, ਧੰਨ ਧੰਨ ਬਾਬਾ ਗੁੱਦੜ ਸਿੰਘ ਜੀ

  • @bhinder_singh_.8093
    @bhinder_singh_.8093 หลายเดือนก่อน +3

    ਵਾਹਿਗੁਰੂ ਵਾਹਿਗੁਰੂ ਜੀ

  • @JaswinderKaur-iu2vc
    @JaswinderKaur-iu2vc หลายเดือนก่อน +1

    Waheguru ji app nu chardi kela bekhsa Dhanbad khalsa ji

  • @Anmol_preet_Singh
    @Anmol_preet_Singh หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤

  • @GauranshKhangre
    @GauranshKhangre หลายเดือนก่อน +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ ❤❤❤❤❤

  • @ParamjitSingh-ts1kx
    @ParamjitSingh-ts1kx หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @KuldeepKaur-xb9jk
    @KuldeepKaur-xb9jk หลายเดือนก่อน +1

    Very nice Bhai shib ji Dil happy ho giya my nevar pins thank you

  • @GursewakSingh-nr6qr
    @GursewakSingh-nr6qr หลายเดือนก่อน +1

    ਇਸ ਜਗ੍ਹਾ ਦੇ ਦਰਸ਼ਨ ਆਮ ਲੋਕ ਵੀ ਕਰ ਸਕਦੇ ਹਨ ਜੀ

  • @simranjeetkaur3918
    @simranjeetkaur3918 หลายเดือนก่อน +2

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @HardeepSingh-f8b
    @HardeepSingh-f8b หลายเดือนก่อน +1

    Wahe,Guru,ji,Wahe,Guru,Ji

  • @Amritsidhu1002
    @Amritsidhu1002 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DavindarSingh-k7r
    @DavindarSingh-k7r หลายเดือนก่อน +3

    ਵਾਹਿਗੁਰੂ ਜੀ ਨਵਾਬ ਮਲੇਰਕੋਟਲਾ ਖਾਂ ਜੀ ਦੇ ਵੀ ਦਰਸ਼ਨ ਜਰੂਰ ਕਰਵਾਉ ਜੀ ਜਿਨਾ ਸੂਬੇ ਦੀ ਕਚਿਹਰੀ ਚ ਊਸ ਵੇਲੇ ਹਾਂ ਦਾ ਨਾਰਾ ਮਾਰਕੇ ਬਾਹਰ ਆ ਗਏ ਸੀ ਜਦੋਂ ਛੋਟੇ ਸਾਹਿਬਜਾਦੇ ਆ ਨੂੰ ਨਿਹਾ ਚ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਸੀ 🙏🙏🙏🙏🙏

  • @Funnyvid9190
    @Funnyvid9190 27 วันที่ผ่านมา

    Dhan Bhai sahib g Sanu itihaas bare jankari ditti te darshan kraye Waheguru mehar bnai rakhan

  • @ArjunSingh-pm1jj
    @ArjunSingh-pm1jj หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ

  • @sukhdevkaur9697
    @sukhdevkaur9697 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🩷🌈💞❤️‍🩹🌸🌲💚💓🌾👏🪭🤎🖤🏮🌴❣️🩶🧡🌹💛❤️‍🔥💞🌈🩷🙏🙏

  • @rajwinder1968
    @rajwinder1968 หลายเดือนก่อน +2

    ਬਹੁਤ ਵਧੀਆ ਵੀਡੀਓ

  • @LakhwinderSingh-ov2ng
    @LakhwinderSingh-ov2ng หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @HarjeetSingh-t1q
    @HarjeetSingh-t1q หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HARJEETSINGH-yv1np
    @HARJEETSINGH-yv1np หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏💕💕💕💕

  • @pardeep3-k4l
    @pardeep3-k4l หลายเดือนก่อน +3

    ਭਾਈ ਨਿਸ਼ਾਨ ਸਿੰਘ ਜੀ, ਬਾਬਾ ਗੁਦੜ ਸਿੰਘ ਜੀ ਨੇ , ਮੋਗੇ ਜਿਲ੍ਹੇ ਦਾ ਬੁੱਘੀਪੁਰਾ ਪਿੰਡ ਵੀ ਵਸਾਇਆ ਹੈ, ਮੋਢੀ ਗੱਡੀ ਸੀ, ੳਨਾ ਦਾ ਸਥਾਨ ਵੀ ਬਣਿਆਂ ਹੈ ਪਿੰਡ ਵਿਚਾਲੇ ।

  • @gurjeetboparai62
    @gurjeetboparai62 หลายเดือนก่อน +3

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @kuldeepsingh-cy8jt
    @kuldeepsingh-cy8jt หลายเดือนก่อน +2

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,

  • @RashminderKaur-z8f
    @RashminderKaur-z8f หลายเดือนก่อน

    ਉੱਥੇ ਚੁੱਲਿਆ ਤੇ ਸੰਗਤ ਮੱਥਾ ਟੇਕ ਕੇ ਜੋ ਸੁੱਖਾ ਸੁੱਖਦੀ ਤੇ ਸੁੱਖਾਂ ਪੂਰੀਆਂ ਹੁੰਦੀਆਂ ਹਨ

  • @KabalSingh-mi3et
    @KabalSingh-mi3et 29 วันที่ผ่านมา

    WAHEGURU JI SARBAT DA BHALA KARO WAHEGURU JI 🙏🙏🙏🙏

  • @japjeetkaur100
    @japjeetkaur100 หลายเดือนก่อน +3

    ਮੇਰਾ ਪਿੰਡ ਬਾਗੜੀਆ,

  • @harvishalsingh9930
    @harvishalsingh9930 29 วันที่ผ่านมา

    Waheguru waheguru waheguru Ji waheguru waheguru waheguru Ji waheguru waheguru waheguru waheguru Ji

  • @Merapunjab9525
    @Merapunjab9525 หลายเดือนก่อน +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਗ ਤੇਗ ਫਤਹਿ

  • @Sister_Reactions
    @Sister_Reactions หลายเดือนก่อน +3

    Waheguru ji 🙏🏻🥰🙏🏻🥰🙏🏻😊

  • @charanjitsingh4388
    @charanjitsingh4388 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ।।

  • @Amnindersingh9685
    @Amnindersingh9685 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @sidhumusicsm8056
    @sidhumusicsm8056 หลายเดือนก่อน +1

    ਬਹੁਤ ਵਧੀਆ ਵੀਡੀਓ ❤❤❤

  • @GurpreetSingh-sy9bx
    @GurpreetSingh-sy9bx หลายเดือนก่อน

    Waheguru ji wahguru ji wahguru ji Waheguru ji wahguu ji 🙏🙏🙏🙏🙏🌹🌹🌹🌹🌹💐💐💐💐💐

  • @hsgill4083
    @hsgill4083 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kanwaljeetsingh4812
    @kanwaljeetsingh4812 หลายเดือนก่อน

    🙏🙏 Waheguru 🙏 ji 🙏 ka 🙏 Khalsa 🙏 waheguru 🙏 ji 🙏 ki 🙏 Fateh 🙏

  • @karanvirdhillon3115
    @karanvirdhillon3115 หลายเดือนก่อน +1

    ਧੰਨ ਗੁਰੂ ਹਰਿਗੋਬਿੰਦ ਸਾਹਿਬ 😊❤

  • @pbx1gaming945
    @pbx1gaming945 หลายเดือนก่อน +2

    ਮਲੇਰਕੋਟਲੇ ਲਾਗੇ ਸਰੌਦ ਪਿੰਡ ਚ ਬਾਬੇ ਦਾਦੋ ਮਲਕੋ ਸ਼ਹੀਦ ਦਾ ਗੁਰਦੁਆਰਾ ਹੈ। ਏਹ ਛੇਵੇਂ ਪਾਤਸ਼ਾਹ ਦੀ ਕਿਸੀ ਜੰਗ ਚ ਸ਼ਹੀਦ ਹੋਏ ਸੀ , ਏਸੇ ਜੰਗ ਚ ੨੫੦ ਸਾਲਾਂ ਬਾਬਾ ਸ਼ੀਹਾਂ ਸਿੰਘ ਝੱਲੀ ਸਿਹੌੜੇ ਵਾਲੇ ਸ਼ਹੀਦ ਹੋਏ ਸੀ, ਓਥੇ ਦੇ ਵੀ ਦਰਸ਼ਨ ਕਰਾ ਦੇਣਾ ਜੀ।।

  • @RandeepDhaliwalrealtor
    @RandeepDhaliwalrealtor หลายเดือนก่อน

    Waheguru ji ka khalsa Waheguru ji ki fateh.....
    Dhan mai Rajji.
    🙏
    Randeep Singh Dhaliwal
    Village Sedha Singh Wala

  • @sulakhansingh7536
    @sulakhansingh7536 หลายเดือนก่อน

    Waheguru ji ka khalsa Waheguru ji ki fatay 🎉🎉🎉❤❤❤

  • @bhagwantsingh6164
    @bhagwantsingh6164 หลายเดือนก่อน

    Waheguru waheguru waheguru ❤

  • @ashishbuttar6355
    @ashishbuttar6355 หลายเดือนก่อน

    Dhanwad bittu bhai tusi darshan karwaunde ja khalsa ji ok

  • @gurwindersingh4014
    @gurwindersingh4014 หลายเดือนก่อน

    Waheguru ji sukriya

  • @charanjitparmar2353
    @charanjitparmar2353 หลายเดือนก่อน +1

    Waheguru ji🙏🙏🙏🙏🙏🙏🙏

  • @GurdeepSingh-hw2zk
    @GurdeepSingh-hw2zk หลายเดือนก่อน

    Waheguru Ji 🙏🏼🌹

  • @babaJaspalsinghji
    @babaJaspalsinghji 29 วันที่ผ่านมา

    ਸਾਡੇ ਨਗਰ ਪਿੰਡ ਮਨਸੂਰ ਦੇਵਾ ਨੇੜੇ ਜੀਰਾ ਸਹਿਰ ਵਿੱਚ ਵੀ ਮਾੲੀ ਰੱਜੀ ਦੀ ਜਗਾ ਹੈ

  • @parveensehgal7955
    @parveensehgal7955 หลายเดือนก่อน +1

    Dhan Dhan Baba Todar Mal Ji

  • @luckygrewal4994
    @luckygrewal4994 หลายเดือนก่อน

    Sat Shri akal baba ji 🙏🙏🙏🙏🙏

  • @rajgur4794
    @rajgur4794 หลายเดือนก่อน

    Waheguru g. Waheguru g

  • @GurmeetSinghBachhal-t8p
    @GurmeetSinghBachhal-t8p หลายเดือนก่อน

    ❤❤❤❤WAHEGURU JI ❤❤❤❤❤

  • @HarjeetKaur-w8w
    @HarjeetKaur-w8w หลายเดือนก่อน

    Waheguru ji waheguru ji waheguru ji waheguru ji 🙏 ❤

  • @bakhshishsingh1424
    @bakhshishsingh1424 หลายเดือนก่อน

    Waheguru...........................ji

  • @SarbjitKaur-hm8qp
    @SarbjitKaur-hm8qp หลายเดือนก่อน

    Har sangraand vale din loki matha tekan aaonde parshadeya te rakh ke deg bartai jndi hai nvi fasl chdai jndi hai sukha vara aaondia ne ❤❤❤❤

  • @sukhwindersing5283
    @sukhwindersing5283 หลายเดือนก่อน

    ❤❤ Satnam Waheguru Ji ❤❤

  • @luckygrewal4994
    @luckygrewal4994 หลายเดือนก่อน

    Satnam Shri Waheguru ji 🙏🙏🙏🙏🙏

  • @parveensehgal7955
    @parveensehgal7955 หลายเดือนก่อน +1

    Dhan Dhan Baba Todar Mal Ji Lae V Kuj Bol

  • @PARAMJITSINGH-id4vp
    @PARAMJITSINGH-id4vp หลายเดือนก่อน

    Waheguru Ji Maharaj mehar karan

  • @niranjansinghjhinjer1370
    @niranjansinghjhinjer1370 หลายเดือนก่อน

    Waheguru ji Ka Khalsa Waheguru ji Ki Fateh 🙏

  • @didarsingh171
    @didarsingh171 หลายเดือนก่อน

    Waheguru mehar karan g

  • @sukhjitsingh4712
    @sukhjitsingh4712 หลายเดือนก่อน

    Vaheguru ji ka khalsa veheguru ki fatheh kile de jankari den vaste shukria.

  • @gurpreetsinghladdi4091
    @gurpreetsinghladdi4091 หลายเดือนก่อน

    Waheguru ji ka Khalsa waheguru ji ki fteh

  • @gulabsinghgs9852
    @gulabsinghgs9852 หลายเดือนก่อน

    Satnam shre waheguru ji

  • @BarindersinghENKM
    @BarindersinghENKM หลายเดือนก่อน

    Bhut Vidya veer ji

  • @harjapmahla1181
    @harjapmahla1181 หลายเดือนก่อน +1

    Mere pind❤❤❤❤

  • @nirbhaisingh8894
    @nirbhaisingh8894 หลายเดือนก่อน

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏