vada tractor banauna hale sokha kyu ke parts easily mil jande par eh ta sirra kra ta munde ne ena nikka tractor bana ke salute aa salute aa munde de sabar nu te dimag nu
Very good puttar g.tusi Kamaal karta. M na angreja Diya vedio vekhda Huna aa.oh es tra de asli te chote tractor te hor gadian bronde hude aa.par tu putt g pehla banda jis ne eh kamm keeta.very nice.m bra kush Hoya aa .very good puttar g very good waheguru ji mihar karan tere te
bolan walion marda munda apna parchar app ni kar sakda id vi apni das ke razi kahi janda vi ahi aa ahi aa oh bhrava talent de nal nal gal bat vi karni sikh maharaj ne tenu ena talent ditta ehnu lokan tak puchha apni id nam pind zaroor bolia kar ta jo samhe da hani ban saken teri mehnat nu salute aa 3ja comment aa mera eh ena vadia lagia tera kam mainu
ਜੋਡੀਅਰ ਕੰਪਨੀ ਨੂੰ ਜੱਸੇ ਦਾ ਸਨਮਾਨ ਕਰਨਾ ਚਾਹੀਦਾ ਹੈ
John dear ਕੰਪਨੀ ਵਾਲਿਆਂ ਨੂੰ ਇਸ ਮੁੰਡੇ ਨੂੰ ਇੱਕ ਅਸਲੀ ਟਰੈਕਟਰ ਦੇਣਾ ਚਾਹੀਦਾ ਨਾਲੇ ਕੰਪਨੀ ਵਿੱਚ ਨੌਕਰੀ ਦੇਣੀ ਬਣਦੀ ਆ ਬੱਲੇ ਓ ਜਵਾਨਾਂ
Sahi gall aa ene ta apni life laa tee
John dear company hi naam krdo jasse de 😂😂
ਅੱਜ ਸਵਾਦ ਆਇਆ ਵੀਡਿਓ ਦਾ✅✅✅ ਕਲਾ ਬਖਸ਼ੀ ਆ ਪਰਮਾਤਮਾ ਨੇ।।।। ਪੈਸੇ ਮੋੜਦੀ ਯਰ ਮੁੰਡਿਆਂ ਦੇ ਜੇ ਲਏ a ਤਾਂ
ਮੁੰਡੇ ਵਿੱਚ ਹੈ ਕੋਈ ਗੱਲ ਬਾਤ ਬਹੁਤ ਹੀ ਅੱਤ ਕਰਵਾਇਆ ਬੰਦੇ ਨੇ ਅੱਜ ਮੈਨੂੰ ਬਹੁਤ ਮਾਂਣ ਹੈ ਆਪਣੇ ਜੱਟਾਂ ਦੇ ਮੁੰਡੇਆਂ ਤੇ ਸਾਡੇ ਸੋਹਣੇ ਪੁੱਤ ਕਿਸੇ ਤੋਂ ਘੱਟ ਹੈ 🙏🤲🌺🌻🥀🌹🙏🙏🙏
Eh Tarkhan Singh aa bro.. Machanic da dimag aa..
😢 ਅਸੀ ਸਰਕਾਰਾ ਦੇ ਮਾਰੇ ਵੇ ਆ
ਅਸੀ ਤਾ ਰਾਕਟ ਬਣਾ ਦੀਏ
ਇਸੇ ਗਲ ਕਰਕੇ ਹੀ ਪੰਜਾਬੀਆ ਤੋ ਲੋਕ
ਨਫਰਤ ਕਰਦੇ ਆ ਕਿਉਂਕਿ ਖੁਲਾ ਪੈਸਾ
ਖੁਲਾ ਖਾਣਾ ਘਰ ਦਾ ਦੁਧ ਤੈ ਤਕੜਾ ਸ਼ਰੀਰ ਤਕੜਾ ਦਿਮਾਗ ।।
❤ ਜੱਸੇ ਬਾਈ ਨੇ ਸਿਰਾ ਕਰਾਤਾ
ਮੁਡੇ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ।। ਇਸ ਤਰਾ ਦੇ ਜੇ ਹੋਰ ਬਣਾਏ ਜਾਨ ਤਾ ਜਵਾਕ ਭੱਜ ਭੱਜ
ਖ੍ਰੀਦਣ ਗੇ ਤੈ ਦਿਮਾਗ ਵਧੂਗਾ ।
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
ਬਹੁਤ ਵਧੀਆ ਤੋਹਫਾ ਹੋ ਸਕਦਾ ਹੈ ਇਹ ਜੋਹਨਡੀਅਰ ਦੇ ਮਾਲਕ ਲਈ ਜੋ ਕੰਪਨੀ ਦਾ ਔਨਰ ਐ।
ਜੱਟਾਂ ਦਾ ਤੇ ਮਿਸਤਰੀ ਸਿੰਘਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ.. ਪਿਸਤੌਲ ਤੋਂ ਲੈ ਕੇ ਖੇਤੀ ਬਾੜੀ ਸੰਦ.. ਆਪਣੇ ਖੇਤਾਂ ਚ ਚਲਦੀਆਂ ਮੋਟਰਾਂ.. ਜਿੰਨਾ ਘਰਾਂ ਕੋਠੀਆਂ ਚ ਆਪਾਂ ਰਹਿ ਰਹੇ ਆਂ ਸਭ ਇਹਨਾਂ ਦੀ ਹੀ ਦੇਣ ਹਨ ...
❤ ਬਹੁਤ ਵਧੀਆ ਵੀਰ ਜੀ। ਜਮਾਂ ਰੁਜਨਿਲ ਬਣਾਤਾ ਜੌਡੀਅਰ ਕੰਪਨੀ ਨੂੰ ਜਸ ਦਾਂ ਵੱਡਮੁੱਲਾ ਤੌਰ ਤੇ ਸਵਾਗਤ ਤੇ ਇਨਾਮ ਦਾ ਪਾਤਰ ਵੀ ਹੈ। ਪ੍ਰਾਤਮਾ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇਂ।
ah dekh la sarkare urda punjab . itihaas gwah a punjab ujadan wale khud hi ujad gaye punjab guran di kirpa de naal aj vi wasda a cong. puutt ji
ਜਸ ਨੇ ਕਮਾਲ ਕਰਤੀ ।❤
vada tractor banauna hale sokha kyu ke parts easily mil jande par eh ta sirra kra ta munde ne ena nikka tractor bana ke salute aa salute aa munde de sabar nu te dimag nu
aa mera bachpan da supna sacha karta veer ne 👍🏻
long live brother 🤞🏻
ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
Miniature tractor lai gunnies world record lai sponsor kro veer nu 🎉🎉
Ghaint gal baat aa Bai ❤❤
Waheguru tere sare supne pure kre ,🙏🙏
Prmatma Sadey Chotey Veer Nu Hor Trakiyan Bakhshey, Sanu Maan Sadey Bhra te
Salute a veere nu yr waheguru ji mehar karn sab te ji
ਬੁਹੁਤ ਵਧੀਆ ਵੀਰ ਜੀ hats of to u
ਸੱਚੀਂ ਮੁੰਡੇ ਨੇ ਸਿਰਾ ਕਰਤਾ, ਬਹੁਤ ਹੀ ਵਧੀਆ
Very good puttar g.tusi Kamaal karta. M na angreja Diya vedio vekhda Huna aa.oh es tra de asli te chote tractor te hor gadian bronde hude aa.par tu putt g pehla banda jis ne eh kamm keeta.very nice.m bra kush Hoya aa .very good puttar g very good waheguru ji mihar karan tere te
Salute ha veero
Bai waake hi bai ne kamaal kiti hoyi a, Waheguru tarakiyan bakshan bai nu
Bhai ji kmaal krta ...tusi salute thonu
ਸਿਰਾ,ਰੱਬਾ ਹੋਰ ਤਰੱਕੀਆਂ ਬਖਸਣਾ ਜੀ
Waheguru ji ka khalsa waheguru ji ki Fateh 🙏🏻👌👍❤️🚩
bolan walion marda munda apna parchar app ni kar sakda id vi apni das ke razi kahi janda vi ahi aa ahi aa oh bhrava talent de nal nal gal bat vi karni sikh maharaj ne tenu ena talent ditta ehnu lokan tak puchha apni id nam pind zaroor bolia kar ta jo samhe da hani ban saken teri mehnat nu salute aa 3ja comment aa mera eh ena vadia lagia tera kam mainu
ਬਹੁਤ ਵਧੀਆ ਬਾਈ ਜੀ ❤
very good bharaaaa jioundaaa reh bhut ageee jaougeee❤❤❤❤❤❤❤
ਕਮਾਲ ਤਾਂ ਵੀਰ ਨੇ ਬਹੁਤ ਵੱਡੀ ਕੀਤੀ ਆ ਕਾਬਿਲੇ ਤਾਰੀਫ ਬਾਕਮਾਲ ਕੰਮ ਵੀਰ ਦਾ ਪਰ ਵਿਦੇਸ਼ਾਂ ਵਿੱਚ ਇਸ ਸਾਇਜ ਦੇ ਬਿਲਕੁੱਲ ਅਸਲੀ ਡੀਜਲ ਪੈਂਦਾ ਟਰੈਕਟਰ ਟਰਾਲੀ ਬੱਸ ਟਰੱਕ ਕਾਰ ਮੋਟਰਸਾਈਕਲ ਪੈਟ੍ਰੋਲ ਪੈਂਦਾ ਸੱਭ ਸੰਦ ਓਰੇਜਿਨਲ ਬਣਾਏ ਹੋਏ ਨੇ
Vere o bahar di gal kr rahy o edr dso jy kisy ny kita Hove
ਸ਼ੌਂਕੀ ਸਰਦਾਰ ਬਹੁਤ ਵਧੀਆ ਵੀਰ good 👍🏻
Bhuat hi khusi hoi jasse di kalan dhek ke
Khichi rakh kam sheeraa jionda rehh bai❤❤
Waheguru tahanu chardikla bkshay
End kam bai ❤❤ video bahut vadia bnayi a Bekaar video nalo eh video bahut vadia laggi
Sirra la ta bai ❤
ਥੋੜਾ ਜਿਹਾ ਬੜਾ ਹੋਣਾ ਚਾਹੀਦਾ ਸੀ ,ਕੋਈ ਬੱਚਾ ਚਲਾ ਸਕਦਾ , ਬਾਕੀ ਮੇਹਨਤ ਨੂੰ ਫਲ ਲੱਗੂ ਗਾ ਵੀਰ, ਜੀ
God bless u bro 👌🏻👌🏻
ਪੰਜਾਬ ਸਰਕਾਰ ਨੂੰ ਇਹੋ ਜਿਹੇ ਬੰਦਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਼਼਼ਇਹ ਵੀਰ ਇੰਜਨੀਰਿੰਗ ਵਿਚ ਨੋਕਰੀ ਦਾ ਹੱਕਦਾਰ ਹੈ ਼਼ਜੋਡੀਅਰ ਕੰਪਨੀ ਨੂੰ ਚਾਹੀਦਾ ਹੈ ਕਿ ਕੰਪਨੀ ਵਿਚ ਨੋਕਰੀ ਦਿੱਤੀ ਜਾਵੇ
Waheguru ji ka Khalsa
MISS YOU NISHU DESHWAL 😔 TOCHAN KING 🦁👑
Prmatma mehar kre jasse bai te❤🙏🏻
Y salute aa munde nu
ਬਹੁਤ ਵਧੀਆ ਵੀਰ ਜੀ
Gaint gal batt ❤❤
ਵੀਰੇ ਮੈਨੂੰ 1ਸਲੈਡਰ ਵਾਹੁਣ ਵਾਸਤੇ ਛੋਟਾ ਟਰੈਕਟਰ ਬਣਾ ਕੇ ਦੇ ਸਕਦਾ, ਕਿਨਾਂ ਖਰਚ ਲੱਗੂ,ਮਿਨੀ ਟਰੈਕਟਰ ਮਹਿੰਗੇ ਬਹੁਤ ਮਿਲਦੇ ਆ
Bahut vadia ❤
Sirra kraata❤
ਬਾਈ ਜੀ ਬਹੁਤ ਵਧੀਆ
Sachi sira bai
Sirra krta bai g
ਬਾਈ ਨੇ ਕਮਾਲ ਕਰਤੀ
ਸਿਰਾਂ ਗੱਲ ਬਾਤ
Man khush karta jasea
Sira kita veer ne
Sirra❤
Sukbir skill ❤❤
Nice jasse bro Next level kam karea
John Deere agency ne es bai nu lakh rupees dene chahide han ❤ghaintt chiz aa Bai
Bahut badhiya bhai ji
Love you bhai Pakistan to
Kamaal hi karte ji
❤❤❤ Sirrrrra bai
ਸਿਰਾ ਕੰਮ ਕੀਤਾ ਮੁੰਡੇ ਨੇ
👏👏👏
Good job bro
❤
Sira kra ta
Veere jado koi eda di video again shoot krni ta vpcamera da aparture 16 krr dia kro te iso low dekhio focus proper hove ga
Kya baat a yaara
Good job veer
sirra karta 22 na company job dane chi de a
Nice 👍
Nice 🎉❤
Bast of luck 🎉
God❤❤❤❤
Very nice ❤❤
Lakha ch ek hega bai tu yrr ❤
very...good...❤❤❤❤
End krta yaar
Sera jass bai
Very very nice puttar ji
Vary nice bro
Very good ❤❤❤❤
Very good 👍🏻
🔥🔥
Good luck
sirra bnda
Sirraaa
👍🏻👍🏻
Good 👍
ਬਹੁਤ ਵਧੀਆ ਜੀ
Very good 👍
❤❤
Att bai
Bai g kise company naal contact karo.munde da talent bhoot vaa.
👍👍
Very good 22g
Gud bro
Good