Hahaha... Kithe mildian ne eh majhan?😂😂 Sanu v chanan paado... Dudh haiga jaroori aa par keemat ni asal ch... Kaaran eh aa b nakli dudh boht vadhya hoya market ch
Meri 1 lakh percent guarantee aa ki ina dudh nahi hega punjab che jina eh desi ghee rakhi bethe aa sab milavat vala he aa jina kk dudh hega apne punjab che unke che te badi mushkil nal pen da he gujara hunda
Veer ji pure ta apne ghar da hi hunda eh sab fraud hai asli dudh hi nhi Punjab ch ,jo dudh eh mangvande oh v pinda ton hi aunda ,hun ta jimidar v bina majja gava ton dudh bna k bhej rahe ehna nu, bach javo j ghar majj cow hai ta dudh pevo nhi ta paani hi vdhia p k guzara kro
ਲੋਕ ਮੱਝਾਂ ਗਾਈਆਂ ਤਾਂ ਇੰਨੀਆਂ ਰੱਖਦੇ ਨਹੀਂ ਇੰਨਾ ਅਸਲੀ ਦੁੱਧ ਕਿਥੋਂ ਔਂਦਾ ਹੈ ਇਸਦੇ ਬਾਰੇ ਵੀ ਦੱਸ ਦਿਓ ਬੜੀ ਮੇਹਰਬਾਂਨੀ ਹੋਵੇ ਗੀ ਜੀ❤❤❤
ਨਸਲ ਸੁਧਾਰ ਕਰਕੇ 40 ਤੋਂ 60 ਲੀਟਰ ਵਾਲੀਆਂ ਗਊਆਂ ਤਿਆਰ ਹੋ ਰਹੀਆਂ ਨੇ ਇਸ ਕਰਕੇ ਪਸ਼ੂ ਘੱਟ ਗਏ ਤੇ ਦੁੱਧ ਵਧੀ ਜਾ ਰਿਹਾ।
Veere city ton bahar niklo 200 300 janwaran de farm v ne😂. Baki nasal v sudar rehi pehlan majh 8 10 ltr dindi si hun 15 16 ltr dindi hai
Hahaha... Kithe mildian ne eh majhan?😂😂 Sanu v chanan paado... Dudh haiga jaroori aa par keemat ni asal ch... Kaaran eh aa b nakli dudh boht vadhya hoya market ch
ਪਾਸ ਕਿਥੋਂ ਕਰਵਾਣ ਸਾਰਕਰ d ਪਲਾਂਟ ਸਰਕਾਰ d ਅਫਸਰ chak krnwale ki kro ge
ਜੋ ਪਸ਼ੂ ਵੱਧ ਦੁੱਧ ਦਿੰਦਾ ਉਸ ਦੀ ਫੈਟ ਵੀਂ ਨਹੀਂ ਆਉਂਦੀ
ਸਿਹਤ ਨੂੰ ਸੇਹਿਤ ਲਿਖਿਆ,ਏਦਾਂ ਦਾ ਈ ਘਿਓ ਹੋਵੇਗਾ
ਸੋਕੀ ਸਾਹਬ ਬਲੋਗਰੂ ਜੀ ਜੇ ਤੁਸੀ ਇਸਦਾ ਸੈਪਲ ਪਾਸ ਕਰਾ ਦਿਉ ,ਜਾ ਸੈਪਲ ਪਾਸ ਹੋਜੇ ਤਾ ਸਰਤ ਲਾਵਾਗੇ ਇਸ ਗੱਲ ਦੀ ,,ਬਲੋਗਰ ਸਾਹਬ ਰੱਬ ਨੁੰ ਹਾਜਰ ਨਾਜਰ ਮੰਨਕੇ ਇਸਨੁੰ ਘਰ ਲਿਜਾਊ ਤੇ ਆਪਣੇ ਹੱਥੀ ਬਣੇ ਘਿਉ ਨਾਲ ਮਿਲਾਉ ,ਫੇਰ ਦੱਸਣਾ ਅਸਲੀ ਕੇ ਨਕਲੀ ਆ ,ਪੈਸਾ ਮੁੱਖ ਨਾ ਸਮਜੋ ਰੱਬ ਤੋ ਡਰੋ ਤਾ ਕੇ ਜਨਤਾ ਵੀ ਇਹ ਮਾੜੇ ਦੇਸੀ ਘਿਉ ਤੋ ਬਚ ਸਕੇ
ਕੱਲਾ ਅਪਣੇ ਘਰ ਦੇ ਘਿਉ ਤੇ ਭਰੋਸਾ ਬਾਈ
ਸਹੀ ਹੈ ❤❤❤
ਵੀਰੇ ਪਟਿਆਲੇ ਫੋਕਲਪੁਆਇੰਟ ਵਿੱਚ ਆਰ ਕੇ ਚਿੱਲ ਸੈਟਰ ਵਿੱਚ ਦੁੱਧ ਪਨੀਰ ਦੇਸੀ ਘੀ ਦਹੀ ਖੋਆ ਸਭ ਬਣਦਾ ਹੈ ਜਦੋਂ ਸੈਂਪਲ ਟੀਮ ਨੇ ਸੈਂਪਲ ਲਏ ਸਾਰੇ ਦੇ ਸਾਰੇ ਫੇਲ ਹੋਏ ਕੁੱਝ ਟਾਈਮ ਲਈ ਬੰਦ ਹੋਇਆ ਸੈਟਰ ਹੁਣ ਫੇਰ ਧੜੱਲੇ ਨਾਲ ਸਭ ਚੱਲ ਰਿਹੈ ਹੈ ਪ੍ਰਸਾਸ਼ਨ ਕੁੰਭਕਰਨ ਦੀ ਨੀਂਦ ਸੌਂ ਰਿਹੈ ਹੈ
send your mbl
Semple lain vale kehda bhalemans ne..
ਵੀਰ ਜੀ ਸੈਪਲ ਵਾਲੇ ਵੀ ਫੈਕਟਰੀਆ ਵਾਲਿਆ ਨਾਲ ਰਲ ਜਾਦੇ ਆ ਜੇਕਰ ਸੈਪਲ ਚੈੱਕ ਕਰਨ ਵਾਲੇ ਸਹੀ ਕੰਮ ਕਰਨ। ਤਾ ਨਕਲੀ ਘਿਉ ਕਦੀ ਨਹੀ ਵਿਕ ਸਕਦਾ ਅੱਜ ਪੈਸਾ ਭਰਦਾਨ ਆ ਇਮਾਨਦਾਰੀ ਨਹੀ।
ਪੰਜਾਬ ਦੀਆਂ ਸਮੇਂ ਦੀ ਸਰਕਾਰਾਂ ਨੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮਿਲਾਵਟਖੋਰੀ ਨੂੰ ਰੋਕਣ ਵਿੱਚ ਕੋਈ ਵੀ ਸਖ਼ਤ ਅਤੇ ਕਾਰਗਰ ਕਾਰਵਾਹੀ ਨਹੀਂ ਕੀਤੀ।ਜਿਹੜੇ ਫੂਡ ਇੰਸਪੈਕਟਰ ਲੱਗੇ ਨੇ ਉਹਨਾਂ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਹੈ।😔😔😔😔😔😔
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਇੰਨਾ ਪਿਉਰ ਦੁੱਧ ਕਿੱਥੋ ਆਉਦੇ ਪੰਜਾਬ ਚ ਡੁਪਲੀਕੇਟ ਵੱਧ ਬਣਦੇ ਰਲ ਮਿਲ ਕੇ
ਸਹੀ ਦੁੱਧ ਤਾਂ ਚਾਹ ਲਈ ਨੀ ਮਿਲਦਾ ਐਨਾ ਘਿਓ ਕਿੱਥੋਂ ਬਣਦਾ 😂😂
ਬਾਈ ਮੁੱਲ ਵੀ ਦੱਸੋ ,ਗੱਲਾ ਦਾ ਘਿਓ ਨਾਲ ਬਣਾਓ
Balle bhi Deep.Gallan nal gheo kayon banaee jande ho.Shabash! Har Punjabi nu Punjabi nal payar hona jaruri hae.
ਸਰ ਇਸ। ਵਾਰ ਪ੍ਰਰਾਇਵੇਟ। ਫੈਕਟਰੀਆਂ ਦੇ ਰੇਟ ਬਹੁਤ ਘੱਟ। ਨੇ ਦੁੱਧ। ਦੇ ਇਸ। ਤੇ। ਵੀਡੀਓ ਕਰੋ
ਵੀਰ ਜੀ ਗਾਈ ਮੱਝਾਂ ਇੱਕ ਦੋ ਲੋਕਾਂ ਕੋਲ ਤੁਸੀਂ ਕਿਥੋਂ ਲੱਭਾਂ ਲਿਆਂਦਾ ਇਹ ਵੀ ਦੱਸੋ ਕਿਥੋਂ ਲਿਆਂਦਾ ਦੁੱਧ ਏਨਾ
ਮੇਰੇ ਆਲੇ ਦੁਆਲੇ ਜਿੰਨੇ ਵੀ ਦੁਕਾਨਦਾਰ ਵੇਚ ਰਹੇ ਨੇ ਸਭ ਤੇ ਦੇਸ਼ੀ ਘੀ ਲਿਖਿਆ ਵੇਖਿਆ ਕੋਈ ਨੀ ਮੰਨਦਾ ਕਿ ਨਕਲੀ ਐ 😂
ਜਦੋਂ ਦੁੱਧ ਹੀ ਕੈਮੀਕਲ ਵਾਲਾ ਘੀ ਕਿਵੇਂ ਪਿਊਰ ਹੋ ਗਿਆ ਜੀ 😅
ਬਹੁਤ ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ
ਅੱਜ ਦੇ ਸਮੇਂ ਵਿੱਚ ਕਿਸੇ ਵੀ ਵਿਅਕਤੀ ਪਾਰਟੀ ਚੀਜ਼ ਨੂੰ ਸਹੀ ਸਾਬਿਤ ਕਰਨ ਲਈ ਇੱਕੋ ਫਾਰਮੂਲਾ ਪੈਸਾ ਹੋਣਾ ਚਾਹੀਦਾ ਏ ਗਲਤ ਹੋ ਵੀ ਸਹੀ ਸਬਿਤ ਕਰਨ ਲਈ ਬਹੁਤ ਕੁਝ ਹੋ ਜਾਵੇ ਗਾ ਪੈਸਾ ਨਹੀਂ ਤੁਸੀਂ ਕਿੰਨੇ ਵੀ ਸਹੀ ਨੀ ਸਾਬਿਤ ਹੋ ਸਕਦੇ
ਦੇਸੀ ਘਿਉ ਪਰਖਣ ਦਾ ਤਰੀਕਾ ਤਾਂ ਦਸ ਰਹੇ ਹੋ
ਪਰ ਬਨਾਉਟੀ ਘਿਉ ਬਨਾਉਣ ਵਾਲਿਆ ਨੂੰ ਫੜਣ ਦਾ ਫਾਰਮੂਲਾ ਕੀ ਹੈ ?
ਪਲਾਂਟ ਦੀ ਇਕ ਵੀ ਮਸ਼ੀਨ ਨਹੀ ਚਲ ਰਹੀ ਹੈ ਪਲਾਂਟ ਤਾ ਬੰਦ ਪਿਆ ਵਦੀਆ ਹੋਣਾ ਸੀ ਜੇ ਚਲਦੀ ਹਾਲਤ ਵਿੱਚ ਦਖਾਂਦੇ
Sahi gall
ਇਸ ਟੀਨ ਉਪਰ ਕਿਥੇ ਲਿਖਿਆ ਮਿਲਕ ਫੈਟ ? ਇਸ ਉਪਰ ਸਿਰਫ ਫੈਟ ਲਿਖਿਆ ਹੈ
ਬਾਈ 4 ਕੇ ਦਿਨ ਪਹਿਲਾ ਤੁਸੀਂ ਵੀਡੀਓ ਕੀਤੀ ਸੀ ਡੋਗਸ ਦੀ ਜਿਦੇ ਕੋਲ 700+ ਡਾਗ ਸੀ ਮੈਨੂੰ ਡਾਗ ਚਾਹੀਦਾ ਸੀ ਉਹ ਬਹੁਤ ਗਲਤ ਬੋਲਿਆ ਓਦੀ ਭੈਣ ਚੋਦਨ ਲਗਾ ਹੁਣ ਮੈਂ ਤੇਰੇ ਕਰਕੇ ਲੜਾਈ ਪਾਈ ਆ ਬਾਈ ਪਹਿਲਾ ਬੰਦੇ ਦੀ ਪੁੱਛ ਪੜਤਾਲ ਕਰ ਲਿਆ ਕਰੋ ਪੈਸੇ ਦੇ ਚੱਕਰ ਚ ਕੀਤੇ ਵੀ ਵੀਡੀਓ ਨਾ ਬਨਉਣ ਲਗ ਜੀਆ ਕਰੋ ਉੱਕ
5,,,7 ਤੁਪਕੇ ਫਰਸ ਤੇ ਡੋਲੋ ਘਰ ਦੇ ਘਿਓ ਦੇ ੲਇੱਕ ਪਾਸੇ ਕਿਸੇ ਵੀ ਡੇਅਰੀ ਵਾਲੇ ਘਿਓ ਦੇ ਥਿੰਦ ਆਈ ਤੋ ਪਤਾ ਲੱਗ ਜੂ ਘਰ ਦੇ ਘਿਓ ਨਾਲ ਕੲਈ ਦਿਨ ਥੰਦਾ ਰਹਿਦਾ ਥਾ
ਜੇ ਘਿਓ ਬਣਦਾ ਸਕਦਾ ਤਾਂ ਲਿਖਿਆ ਵੀ ਜਾ ਸਕਦਾ
ਇਹ ਸਭ ਨਕਲੀ ਆ ਘਰ ਦੀ ਮੱਝ ਦਾ ਹੀ ਹੁੰਦਾ ਅਸਲੀ ਤਾ
Meri 1 lakh percent guarantee aa ki ina dudh nahi hega punjab che jina eh desi ghee rakhi bethe aa sab milavat vala he aa jina kk dudh hega apne punjab che unke che te badi mushkil nal pen da he gujara hunda
ਭਾਈ ਸਾਹਿਬ ਕਿਸੇ ਘਰ ਵਿਚੋ ਘਿਉ ਲਈਏ ਤਾਂ ਹਜ਼ਾਰ ਰੁਪਏ ਕਿਲੋ ਤੇ ਫੈਕਟਰੀ ਦਾ ਘਿਉ ਪੰਜ ਸੋ ਰੁਪਏ ਏਨ੍ਹਾਂ ਫਰਕ ਕਿਉਂ
Anchor tusi ghat bolo owners nu bolan Devo.Plant band pya Hai Video da ki fyda
Rs450/ Rate Te pure desi ghee Milana impossible hai
ਲੁੱਟ ਏ ਬਾਕੀ ਘਰ ਦਾ ਘਿਉ ਦੁਧ ਵਰਤੋਂ ,ਦੁਧ ਨੂੰ ਸਪਰੇਟਾ ਲਾਇਆ ਜਾਂਦਾ ਉਹ ਦੁਧ ਹੀ ਬਚਦਾ , ਬਾਅਦ ਚ ਇਹ ਕੁਝ ਤਿਆਰ ਕਰਦੇ ਆ
Good job sarpach saab 👌🏻👍
Ghee wang punjabi vich vi milavat Ho gaye hai (sehat)de spelling vekho
ਰੇਟ ਕੀ ਹੈ ਰਾਮਾ ਵਿਖ਼ੇ ਕਿਸ ਦੁਕਾਨ ਤੇ ਮਿਲਦਾ
ਇਹ ਵੀ ਐਡ ਕਰਨ ਦੇ ਪੈਸੇ ਲੈਂਦੇ ਐ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਪੲਈ।ਜੀਹਦੀ ਐਡ ਕਰਨ ਉਹਦੇ ਕਪੜੇ ਬੂਟ ਮੋਬਾਈਲ ਘਿਉ ਸਭ ਵਧੀਆ ਹੁੰਦੈ।ਬਾਕੀ ਸਭ ਮਾੜੇ ਤੇ ਠੱਗ
Bahut vadia jankari
ਸਾਡੇ ਰਾਮਾ ਮੰਡੀ ਬਠਿੰਡਾ ਵਿਖ਼ੇ ਬੰਗੀ ਰੋਡ ਤੇ ਬਣਦਾ ਹੈ
ਬਾਈ ਫਿਰ ਇਹ ਲੱਸੀ ਵੀ ਵੇਚ ਦੇ ਹੋਣਗੇ?
ਆਪਾਂ ਤਾਂ ਨਹੀਂ ਯਕੀਨ ਨਹੀਂ ਕਰਦੇ 😮
ਇਕੱ ਕੁਲਵਿਟਲ ਦੁੱਧ ਵਿੱਚ 90 ਕਿੱਲੋ ਸਪਰੇਟਾ ਦੁੱਧ ਤੇ 10 ਕਿੱਲੋ ਕਰੀਮ ਨਿਕਲਦੀ ਹੈ 10 ਕਿੱਲੋ ਕਰੀਮ ਵਿੱਚ ਲੱਗਭੱਗ 6 ਕਿੱਲੋ ਦੇਸੀ ਘੀ ਨਿਕਲਦਾ ਹੈ ਿੱਕ ਕੁਲਵਿਟਲ ਦੁੱਧ ਵਿੱਚ 25 ਕਿੱਲੋ ਖੋਆ ਨਿਕਲਦਾ ਹੈ ਇੱਕ ਕੁਲਵਿਟਲ ਦੁੱਧ ਵਿੱਚ 20 ਕਿੱਲੋ ਪਨੀਰ ਬਣਦਾ ਹੈ।ਇਸ ਕਰਕੇ ਡੇਅਰੀ ਫਾਰਮਰਾ ਨੂੰ ਦੁੱਧ ਦਾ ਮੁੱਲ 10 ਰੁਪਏ /ਫੈਟ ਮਿਲਣਾ ਚਾਹੀਦਾ ਹੈ ਭਾਵ 7 ਫੈਟ ਵਾਲਾ ਦੁੱਧ 70 ਰੁਪਏ /ਕਿੱਲੋ ਮਿਲਣਾ ਚਾਹੀਦਾ ਹੈ
ਸਹੀ ਕਿਹਾ ਬਾਈ ਜੀ ਤੁਸੀਂ ਪਰ ਰੇਟ ਮਿਲਦਾ ਨੀਂ ਐਨਾ ਘੱਟ ਤੋਂ ਘੱਟ 10ਰੁਪਏ ਰੇਟ ਮਿਲਣਾ ਚਾਹੀਦਾ ਜੀ ਪਰ ਫੈਟ
ਘਰੇ ਬਣਿਆ ਹੀ ਅਸਲੀ ਆ ਬਾਕੀ ਰੱਬ ਜਾਣਦਾ
Bai pinda valeya ne mjaa gavaan rkhiya ni dudh kitho aaunda
ਵੀਰ ਜੀ ਸਭ ਨਕਲੀ ਹੁੰਦਾ ਬਾਹਰ ਘਿਓ
Carim da ghee te ridak ke kade ghee taste ch bahut fark hunda
Maja , gava ha nhi pinda vich 😂milk kitho oda 😂
Nilli pag vala choch riha .. kite chori na fadi jave
V good thanks
ਅਸਲੀ ਦੇਸੀ ਘਿਉ ਘਰ ਦੀ ਮੱਝਾ ਦਾ ਹੁੰਦਾ
ਮੋਬਾਈਲ ਛੱਡੋ ਤੇ ਮੱਝਾਂ ਗਾਵਾਂ ਰੱਖੋ
ਕਿੱਥੋਂ ਆ ਵੀਰ ਜੀ ਇਹ ਕੀ prize aa
Very nice that owners invested money and more over their trust in Punjab. Rest will be how pure and how long they keep their product honest.
Cream da makhan kadan to baad foka dudh v bchda aa os da ki krdey aa
Dassan te deya agla p ohda sukka powder banda
Skimmed milk powder bndaa aa es da
Pure desi ghee 👍👌
Palm oil to hi bhai jaande sb
Sirf da vi istemal hunda
❤❤❤
Right
A ta dkhaya nhi ki kis tra ban rha h ji
Who are the distributors in TRICITY and CITY BEAUTIFUL ?
Eh oh jnani jihdi paise piche jithe marji nach pve ehnu Paisa dvo eh jehar nu v amrit keh k add krdu😅
सही बात है भाई साहब
Apni fectory jrur dikhao
❤ good yes 👍🌹🚜🙏🙏🙏🙏🙏
ਆਪ ਪੱਸ਼ੂ ਘਰ ਵਿਚ ਰੱਖੋਂ ਏਨਾਂ ਤੇ ਭਰੋਸਾ ਨਾਂ ਕਰੋ
As long as it's genuine not half fake,!!!
Rate ki aa ten da
ਸਿਹਤ ਦੇ ਸਪੈਲਿੰਗ ਠੀਕ ਕਰੋ ਪਹਿਲਾਂ
V good job 👏
ਕੀ ਵਿਦੇਸ਼ਾਂ ਵਿੱਚ ਇਹ ਬਰੇਡ ਮਿਲਦਿ ਹੈ ।
Congratulations jain saab
Chandigarh kida milo eh kiyo?
Bai milk fat ta ede te v nhi likheya. Sirf fat likh rakheya hoya ehna ne
Sahi , Sirf Fat Likh rakhiya
Billu bai likhaya ta itye be ne hega milk fat barye
Ghar da baneya hoea....asli bass
ਸਿਹਤ
ਨਕਲੀ ਨਕਲੀ ਨਕਲੀ 100% ਨਕਲੀ
Asli ghee dahi to bnda ji
sapreta ki hoonda hai?
Jis dudh de vichon fat kad lai jawe jo baki bach janda us nu sapreta kehnde ne
Nhi aande bhaji
Ena ta danger wacha vi nhi punjab wich Jina sir dudh hi viki janda ta fir ghee kidan Asli dudh to bhai jande
Shirt hamesha white paio karo veer ji
ਰੇਟ ਤਾਂ ਦੱਸ ਦਿੰਦੇ
6500 rupees 15 kg tin . 450 rupees 1 kg ghee
Fir ta satyug aa gya ji
Thanks please
Rate
Mai kal paras ghee 520₹ me liya total dalda
Sir try sehat punjab di desi ghee . 450 rupee 1 kg . Fully gurranty and excellent quality
Nastle moga dairy ...Makfed da ghyo varat ke vekho ji .
@@chhinaarsh8017veer ji bathinda vich kitho millu ga
ਦੁੱਧ ਦੀ ਫੈਟ ਨਹੀਂ ਲਿਖਿਆ।
Ptrkar tuhanu lgda free aya ethe😂😂😂😂
ਕੰਮੈਟ ਕਰਨ ਵ
Distribution banaao
Kaithal Haryana ka
ਮਿੱਲੋ ਰੇਟ ਨਹੀਂ ਦੱਸਿਆ
6500 rupee 15 kg tin . 450 1 kg ghee
ਫਿਰ ਪੱਕਾ ਮਿਲਾਵਟ ਆ
@@chhinaarsh8017not possible pure ghee in Rs 450 ‼️
Good job
Veer tu aya interview Len te tenu pta ni ki ki likya hunda boxes upr😂
Online suply, Muktsar mngvana ਹੋਵੇ।
Veer ji pure ta apne ghar da hi hunda eh sab fraud hai asli dudh hi nhi Punjab ch ,jo dudh eh mangvande oh v pinda ton hi aunda ,hun ta jimidar v bina majja gava ton dudh bna k bhej rahe ehna nu, bach javo j ghar majj cow hai ta dudh pevo nhi ta paani hi vdhia p k guzara kro
Factory adress : Amritsar near manawala tool plaza . Near amritsar engineering college amritsar .
Rate : 6500 rupees 15 kg tin
450 rupees 1 kg
bai nastle gee nalo wadiya a tuhade wala asi age nastle use krde a
@chhinaarsh8017
Please sahi rate dasso
Mai gal kitti direct
Oh 7200 rate dasde paye
Hun tusi pta nahi sahi dass rahe ke oh ...??
Even sir , Varka is batterGhee.
Peoples, very GI, fist, the by.
Where is lab for testing?
Mark as " Milk fat ghee"?
450rs kilo
100% DESI GHEE 1000₹ me bhi sasta h .
Veere ik kilo crame vichon 600 gms ghee nikal janda orignal vichon. Dudh ikatha karo us vichon cream kadwa lo.
Bilkul sahi gall aa veer.@@creativedeep6199
ਬਾਈ ਜੀ ਮੱਖਣ ਕੁੱਕ ਹੋ ਕੇ ਘਿਓ ਬਣਦਾ
Asli ghee tan dahi lssi ton bnda ji
@@Hdkagxkhs ਉਥੋਂ ਵੀ ਮੱਖਣ ਕੱਢ ਕੇ ਬਣਦਾ
@@track3162 fark a ji. Ikk di tseer grm, te dahi aale di thandi
Shonki yr eh kam na kar. Its fake eh ghee pure nahi a.. 20,22 litre cow milk lagda 1 kg cow ghee lei
ਕਿਥੇ ਹੈ ਫੈਕਟਰੀ ਵੀਰ ਜੀ ਤੇ ਰੇਟ ਕੀ ਆ ??
Amritsar near Amr enginering college ,near Amr haveli jandiala . Rate :6500 15 kg tin
Mere kol a daesi organic gee Amritsar Punjab
Ki rate
@@Sachiseerat 540
Pind bhai
Kine paise dite aa.
Ehnu promotion krn de.
👌👌👌
Good jab
Lohe di maj bani aa
Maj gaa te hai nhi koi Dudh kithon aa riha