ਤਿੰਨ ਪਿਓ ਪੁੱਤਾਂ ਦੀ 12 ਸਾਲਾਂ ਦੀ ਮਿਹਨਤ ਦਾ ਨਤੀਜਾ

แชร์
ฝัง

ความคิดเห็น • 400

  • @Amansingh-vt9zk
    @Amansingh-vt9zk 21 วันที่ผ่านมา +13

    ਜੱਟਾਂ ਦਾ ਤੇ ਮਿਸਤਰੀ ਸਿੰਘਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ.. ਪਿਸਤੌਲ ਤੋਂ ਲੈ ਕੇ ਖੇਤੀ ਬਾੜੀ ਸੰਦ.. ਆਪਣੇ ਖੇਤਾਂ ਚ ਚਲਦੀਆਂ ਮੋਟਰਾਂ.. ਜਿੰਨਾ ਘਰਾਂ ਕੋਠੀਆਂ ਚ ਆਪਾਂ ਰਹਿ ਰਹੇ ਆਂ ਸਭ ਇਹਨਾਂ ਦੀ ਹੀ ਦੇਣ ਹਨ ...

  • @VarinderRecords
    @VarinderRecords 2 ปีที่แล้ว +16

    ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਵਾਦ ਵਿੱਚ ਪਤਾ ਲਗਦਾ । ਵਾਹਿਗੁਰੂ ਮੇਹਰ ਕਰਨ ਜੀ

  • @bogasingh9611
    @bogasingh9611 20 วันที่ผ่านมา +6

    ਆਪਣੇ ਪੰਜਾਬੀ ਮਿਹਨਤ ਤਾਂ ਬਹੁਤ ਕਰਦੇ ਆ ਪਰ ਸਰਕਾਰਾਂ ਦਾ ਬੇੜਾ ਬਹਿ ਗਿਆ ਕਦਰ ਨਹੀਂ ਪਾਉਂਦੇ

  • @gaganbhunder
    @gaganbhunder 2 ปีที่แล้ว +40

    ਆਪਣੀ ਉਮਰ ਦਾ ਬਹੁਤ ਹਿੱਸਾ ਦਿੱਤਾ ਬਾਪੂ ਨੇ ਇਸ ਮਸ਼ੀਨ ਨੂੰ ਸਲੂਟ ਆ ਜੀ

  • @AmarjeetSingh-dm4mj
    @AmarjeetSingh-dm4mj ปีที่แล้ว +10

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਬਾਪੂ ਨੂੰ

  • @user-ld4xt6uv3r
    @user-ld4xt6uv3r หลายเดือนก่อน +4

    ਬਾਈ ਕੋਲ ਗਿਆ ਹੋਇਆ ਮੈਂ ਜਦੋਂ ਦੂਜੀ ਵਾਰ ਮਸ਼ੀਨ ਤਿਆਰ ਕਰੀ ਜਾਂਦੇ ਸੀ ਬਾਈ ਛੋਟੇ ਦਾ ਵਾਲਾ ਦਮਾਕਾ ਈ ਤਾਂ ਆਬਦਾ ਗਿਰ ਬਕਸ ਤਿਰ ਕਰਦਾ ਦਿਦਾ ਬਾਈ ਕੋਲ ਲੱਕੜ ਦਾ ਗਿਰ ਬਕਸ ਪਿਆ

  • @inderjitsinghpanesar5411
    @inderjitsinghpanesar5411 ปีที่แล้ว +3

    ਜੀ ਸਾਡੇ ਵੱਲੋਂ ਬਹੁਤ ਵਧਾਈ ਜੀ ਇੰਦਰਜੀਤ ਸਿੰਘ ਕਨੇਡਾ ਪਨੇਸਰ ਪਰਵਾਰ

  • @bhupindersingh-mk4ym
    @bhupindersingh-mk4ym 2 ปีที่แล้ว +37

    ਦਿਲ ਖਿੱਚ ਲਿਆ ਬਾਪੂ ਜੀ।ਸਾਰੇ ਪਰਿਵਾਰ ਨੂੰ ਵਧਾਈਆਂ ਜੀ।

  • @jatindersinghdhiman8149
    @jatindersinghdhiman8149 ปีที่แล้ว +15

    ਬਹੁਤ ਬਹੁਤ ਮੁਬਾਰਕਾਂ ਬਾਪੂ ਜੀ ਨੂੰ ਤੇ ਬਾਪੂ ਜੀ ਦੇ ਪੁਤਰਾਂ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਾਬਾ ਵਿਸ਼ਵਕਰਮਾ ਜੀ ਕਾਮਯਾਬੀਆਂ ਬਖ਼ਸ਼ੇ ਏਦਾਂ ਹੀ ਤਰੱਕੀਆਂ ਕਰਦੇ ਰਹਿਣ।

  • @Chota_Gamer2009
    @Chota_Gamer2009 ปีที่แล้ว +4

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਪੂ ਜੀ ਨੂੰ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ ਸਿਰਾਰਾਰਾਰਾਰਾਰਾ ਲਾਤਾ ਜੀ 🔥🌹🔥🙏🙏🙏🙏🙏💐💐💐💐💐

  • @satwinderpanju9049
    @satwinderpanju9049 หลายเดือนก่อน +14

    ਬੰਦੇ ਦੇ ਦਿਮਾਗ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਬੰਦਾ ਲੱਗ ਜੇ ਖਿਆਲ ਆਪਣੇ ਆਪ ਹੀ ਆਉਂਦੇ ਰਹਿੰਦੇ ਹਨ

  • @sukhdhimanz1245
    @sukhdhimanz1245 2 ปีที่แล้ว +6

    Kya ਬਾਤ ਆ ਮਿਸਤਰੀ ਜੀ #ਧੀਮਾਨ dhiman

  • @manjindersinghsidhu1275
    @manjindersinghsidhu1275 หลายเดือนก่อน +5

    ਬਹੁਤ ਵਧੀਆ

  • @DDGaming005
    @DDGaming005 ปีที่แล้ว +4

    ਬਾਪੂ ਘੈਂਟ ਆ 🙏🙏🙏🙏🙏❤️ ਬਾਪੂ

  • @satwantsingh3677
    @satwantsingh3677 6 ชั่วโมงที่ผ่านมา

    ਕਿਸੇ ਵਿਗਿਆਨ ਨਾਲ ਮਜਦੂਰਾਂ ਦੀ ਲੇਵਰ ਨਹੀਂ ਮੁਕਦੀ ਸਗੋਂ ਲੇਬਰ ਸੌਖੀ ਹੋ ਜਾਂਦੀ ਹੈ। ਟਰੈਕਟਰ ਆਉਣ ਨਾਲ ਮਨੁੱਖ ਨੂੰ ਤੇ ਪੱਸੂਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਇਸ ਨਾਲ ਉਜਰਤ ਵਿੱਚ ਵਾਧਾ ਹੁੰਦਾ ਹੈ।

  • @tejindersingh890
    @tejindersingh890 4 วันที่ผ่านมา

    ਬਹੁਤ ਹੀ ਸਲਾਹੁਣਯੋਗ ਕੰਮ,, ਜਿਉਂਦੇ ਵਸਦੇ ਰਹੋ ਤਰੱਕੀਆਂ ਮਾਣੋ

  • @sukhjithathur
    @sukhjithathur ปีที่แล้ว +4

    ਮਿਟੀ ਦੀ ਕਮੀਂ ਹੁੰਦੀ ਜਾਂਦੀ
    ਅੱਜ ਬੁਹਤੇ ਮਕਾਨ ਕਕਰੀਟ ਦੇ ਤਿਆਰ ਹੋਣ ਲੱਗ ਪੈ ਸੈਹਰਾ ਵਿਚ ਜਾ ਸੀਮੈਟ ਬਲਾਕਾਂ ਦੇ ਤਿਆਰ ਹੁੰਦੇ ਨੇ
    ਕਿਉਂ ਕੇ ਇੱਟਾਂ ਦਾ ਮਾਕਾਨ ਬੱਣਾਂ ਨਾਲ ਮਾਲਕ ਨੂੰ ਫਾਇਦਾ ਘੱਟ ਨੁਕਸਾਨ ਜਾਂਦੇ ਹੁੰਦਾ
    ਸੱਭ ਇਟਾ ਦੇ ਮਕਾਨਾਂ ਵਿਚੋਂ ਨੱਮਕ ਦੀ ਸਕਲ ਦੀ ਚਿਟੀ ਉਲੀ ਨਿਕਲੀ ਹੈ ਉਸ ਦਾ ਕੋਈ ਇਲਾਜ ਨਹੀਂ ਭੱਠਾ ਮਾਲਕ ਆਪਣੇ ਫਾਇਦੇ ਵਾਸਤੇ ਇਟ ਵਿਚ ਨਮਕ ਦੀ ਮਾਤਰਾ ਬੁਹਤ ਕਰਦੇ ਨੇ ਕੀ ਕੋਲਾ ਤੇ ਖਰਚਾ ਘੱਟ ਤੋਂ ਘੱਟ ਹੋਵੇ ਇਟ ਜਲਦੀ ਤਿਆਰ ਹੋਵੇ
    ਕਕਰੀਟ ਦੀਆਂ ਕੱਧਾ ਤੇ ਮਕਾਨ ਬੱਣਾਓ ਖੱਰਚਾ ਇਟ ਦੇ ਮਕਾਨ ਦੇ ਬਰਾਬਰ ਹੈ
    ਇਕ ਪੈਸਾ ਜਾਂਦੇ ਨੀ ਲੱਗਦਾ ਕਿਉਂ ਕੇ ਪਲੱਸਤਰ ਤੇ ਸੀਮੈਟ ਨਾ ਮਾਤਰ ਲੱਗਦਾ ਹੈ ਇਟਾ ਦੀ ਕੱਧ ਉਬੜ ਖਾਬੜ ਕਰਕੇ ਸੀਮੈਟ ਰੇਤੇ ਦੀ ਬੁਹਤ ਬਰਵਾਦੀ ਹੁੰਦੀ
    ਸੱਭ ਤੋਂ ਜਾਂਦੇ ਵੱਡਾ ਰੋਗ ਜੋ ਇਟਾ ਦੇ ਨੱਵੇ ਮਕਾਨ ਨੇ ਇਕ ਸਾਲ ਵਿੱਚ ਵਿੱਚ ਹੀ ਲੂਣਾ ਪੱੜ ਨਿਕਲਣ ਲੱਗਣ ਲੱਗ ਪੈਂਦਾ ਏ
    ਤੇ ਕਕਰੀਟ ਇਸ ਤੋ ਜ਼ਿਦਗੀ ਭਰ ਛੁਟਕਾਰਾ ਪਾ ਦਿੰਦੀ ਹੈ
    ਦਰਵਾਜ਼ੇ ਖਿੜਕੀਆਂ ਜ਼ੋ ਇੱਟਾ ਦੀ ਸਿਲ ਨਾਲ ਹੋਲੀ ਹੋਲੀ ਗਲਣੀਆ ਸੁਰੂ ਹੋ ਜਾਂਦੀ ਏ ਮਕਾਨ ਦਾ ਕਲਰ ਇਕ ਦੋ ਸਾਲਾਂ ਅੰਦਰ ਅੰਦਰ ਤਬਾਹ ਹੋ ਜਾਦਾ
    ਲੱਕੜ ਨੂੰ ਇਟਾ ਦੀ ਸਿਲ ਕਾਰਨ ਸਿਉਂਕ ਦਾ ਡੱਰ ਬੱਣੇ ਰੈਹ ਦਾ ਇਕ ਦਿਨ ਸਿਉਂਕ ਜ਼ਰੂਰ ਲੱਗਦੀ ਏ
    ਕਕਰੀਟ ਨੂੰ ਕੋਈ ਨੀਂਹ ਪੱਟਣ ਦੀ ਲੋੜ ਨੀ ਵਿਦੇਸਾ ਵਾਂਗ ਧਰਤੀ ਤੋਂ ਉਚੇ ਚੱਕੇ ਪਿਲਰਾ ਤੇ ਖੱੜਾ ਕਰੋ ਸਦੀਆਂ ਤਕ ਮਕਾਨ ਨੂੰ ਕੁਝ ਨੀ ਹੁੰਦਾ
    ਕਕਰੀਟ ਦੀ ਬਾਕੀ ਮਜ਼ਬੂਤੀ ਦਾ ਸੱਭ ਨੂੰ ਪੱਤਾ ਸਿਲ ਤੋਂ ਛੁਟਕਾਰਾ ਕਰਦੀ ਏ
    ਕਕਰੀਟ ਮਕਾਨ ਦਾ ਸੱਭ ਤੋਂ ਜਾਂਦੇ ਫਾਇਦਾ ਮਕਾਨ ਨੂੰ ਉਪਰ ਚੁੱਕਣ ਚ ਦਿਕਤ ਨੀ ਓਦੀ
    ਜੇ ਕਿਸੇ ਨੂੰ ਕੋਈ ਸ਼ੱਕ ਹੈ ਇਚ ਇਚ ਦਾ ਹਿਸਾਬ ਕੱਡਣ ਨਾ ਕੇ ਫੁਟ ਦਾ ਆਪੇ ਪੱਤਾ ਲੱਗ ਯੂ
    ਕਕਰੀਟ ਤੇ ਇਟਾ ਦਾ ਹਿਸਾਬ ਕੱਡ ਕੇ ਵੈਖਣ ਪੱਤਾ ਲੱਗ ਯੂ ਕਿਨਾਂ ਕਿਨਾ ਖਰਚ ਐ ਦੋਨਾਂ ਤੇ

  • @kulwindersinghkhattra313
    @kulwindersinghkhattra313 ปีที่แล้ว +32

    🙏🏽🙏🏽 ਬਹੁਤ ਬਹੁਤ ਮੁਬਾਰਕਾਂ ਜੀ ਬਾਪੂ ਜੀ ਤੇ ਇਹਨਾਂ ਦੀ ਟੀਮ ਨੂੰ ਪ੍ਮਾਤਮਾ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @sanjeevsingh2237
    @sanjeevsingh2237 2 ปีที่แล้ว +8

    Punjabio tuhadi nwi khoj nu slam 🙏🙏🙏🙏🙏🙏🙏🙏🙏🙏🙏💖💖💖💖💖💖💖💖💖💖💖💖💖💖💖💖👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @ManbirMaan1980
    @ManbirMaan1980 2 ปีที่แล้ว +33

    ਯਾਰ ਸਾਡੇ ਮਿਸਤਰੀ ਭਰਾ ਕਿਤੇ ਬਾਹਰਲੇ ਮੁਲਕਾਂ ਵਾਲਿਆਂ ਨਾਲੋਂ ਘੱਟ ਆ, ਇਹ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਵਾਲਿਆਂ ਨੂੰ ਫੇਲ੍ਹ ਕਰ ਦੇਣ, ਦੇਖਲਾ ਬਿਨਾਂ ਇੰਜੀਨੀਅਰਿੰਗ ਕੀਤੇ ਕਿੱਡਾ ਵੱਡਾ ਪ੍ਰਜਿਕਟ ਤਿਆਰ ਕਰਤਾ

  • @BhupinderSingh-xw9tt
    @BhupinderSingh-xw9tt 11 หลายเดือนก่อน +3

    ਵਾਹਿਗੁਰੂ ਭਲੀ ਕਰੇ ਜੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਅਤੇ ਤਰੱਕੀਆਂ ਬਖਸ਼ਿਸ਼ ਕਰਨ।

  • @mynamerickey
    @mynamerickey ปีที่แล้ว +3

    ਬਹੁਤ ਬਹੁਤ ਮੁਬਾਰਕਾਂ ਬਾਪੂ ਜੀ....

  • @user-gm3ur1hk1v
    @user-gm3ur1hk1v 4 วันที่ผ่านมา

    ਇਹ ਧਮਾਕਾ ਕਰੁ ਮਜ਼ਦੂਰਾਂ ਦੀ ਜ਼ਿੰਦਗੀ ਵਿਚ

  • @VirkaProductions
    @VirkaProductions 2 ปีที่แล้ว +6

    ਬਾਕਮਾਲ ਅਵਿਸ਼ਕਾਰ ਹੈ 🙏🙏🙏👍👍👍👍👍👍👍👍👍👍

  • @prabhdyalsingh4722
    @prabhdyalsingh4722 ปีที่แล้ว +1

    ਭਾਸ਼ਾ ਦਾ ਗਿਆਨ, ਚੰਗੀ ਗੱਲ ਹੈ ਪਰ ਅੱਗੇ ਵਧਣ ਵਾਲੇ ਸੈਰਟੀਫਿਕੇਟਾਂ ਮਥਾਜ ਨਹੀ ਹੁੰਦੇ।

  • @JasbirSingh-mw1vr
    @JasbirSingh-mw1vr 2 ปีที่แล้ว +5

    ਢਿੱਲੋਂ ਸਾਹਿਬ ਕੀ ਹਾਲ ਚਾਲ ਹੈ। ਬਹੁਤ ਚਿਰ ਬਾਅਦ ਦਿਸੇ ਹੋ। ਇਕ ਬੇਨਤੀ ਹੈ ਕਿ ਪੁਰਾਣੇ ਸਾਥੀ ਇਕੱਠੇ ਕਰ ਕੇ ਵੀਡੀਓ ਬਣਾਓ। ਬਹੁਤ ਉਡੀਕ ਰਹੇਗੀ

  • @gillvikramjitsingh427
    @gillvikramjitsingh427 13 วันที่ผ่านมา

    ਬਹੁਤ ਵਧੀਆ ਕੰਮ ਜੀ ਦਿਲੋ ਧੰਨਵਾਦ ਜੀ

  • @gurdeep7388
    @gurdeep7388 ปีที่แล้ว +1

    ਧੰਨਵਾਦ ਹੈ ਜੀ ਵੀਰ ਜੀ ਬਹੁਤ ਵਧੀਆ ਹੈ ਜੀ ਧੰਨਵਾਦ

  • @gnnaharnahar3125
    @gnnaharnahar3125 ปีที่แล้ว +2

    Bai machine ta bnnati tusi,bairojgari da ki hll kro gai ,ohna greeb loka da hll ki kro gai,jo bairojgar ho jan gai

  • @narangrajan9860
    @narangrajan9860 ปีที่แล้ว

    Bahut sohan veer g Dil jeet liye tuse bahut acha kaam kiya samaj ke liye amar ho gye ape

  • @sidhumooseWala-tj1cq
    @sidhumooseWala-tj1cq ปีที่แล้ว

    Bohatvadia ji 👌👌
    12 Sall bad tan rab roodi
    Di v son lenda y ji
    Congregation bro 👌❤️👌

  • @sarvjitdeol9622
    @sarvjitdeol9622 ปีที่แล้ว +4

    ਬਾਰੀਂ ਬਰਸੀ ਖੱਟਣ ਗਿਆ ਸੀ
    🇮🇳🇮🇳🇮🇳🇮🇳🇮🇳🇮🇳🇮🇳
    ਕਮਾਲ ਕਰਤੀ। ਪੰਜਾਬੀ ਕਾਰੀਗਰ ਬਹੁਤ ਦਿਮਾਗੀ ਹਨ ਜੇ ਇੰਨ੍ਹਾਂ ਨੂੰ ਬਾਹਰਲੇ ਮੁਲਕਾਂ ਵਾਗੂੰ ਸਹੁਲਤਾਂ ਹੋਣ ਤਾਂ ਅਮਰੀਕਾ ਨੂੰ ਵੀ ਮਾਤ ਪਾ ਦੇਣ। ਸੱਚੇਪਾਤਸ਼ਾਹ ਇੰਨਾ ਵੀਰਾ ਨੂੰ ਚੱੜਦੀ ਕਲਾ ਵਿੱਚ ਰੱਖਣ ❤️💐🙏

  • @gurdarshansingh5704
    @gurdarshansingh5704 ปีที่แล้ว +5

    Great job.Govt.should support them to develop the project commercially.Salute to the team of rural Engineers.God bless them.

  • @happy-mi6dx
    @happy-mi6dx ปีที่แล้ว +1

    ਬਾਬੇ ਵਾਕੇਆ ਈ ਕਹਿਰ ਕਰਤਾ 🔥🔥🔥🔥🔥🔥

  • @sbains6176
    @sbains6176 ปีที่แล้ว

    Lots of innovation is coming from rural areas to solve local problems;
    Excellent job, salute to all the persons involved. 👏👏🙏🚩

  • @satgursingh6201
    @satgursingh6201 2 ปีที่แล้ว

    Good BHT vdiyaw Kam bapu g sare parivar ne

  • @dawindersingh5824
    @dawindersingh5824 10 ชั่วโมงที่ผ่านมา

    ਬਹੁਤ ਵਧੀਆ ji

  • @DilbagSingh-bx8iw
    @DilbagSingh-bx8iw ปีที่แล้ว +1

    ਮੁਬਾਰਕ

  • @avtarsinghsandhu9338
    @avtarsinghsandhu9338 4 วันที่ผ่านมา

    ਕੋਈ ਮਸ਼ੀਨ ਬਣ ਜਾਏ ਜੀ, ਪਹਿਲਾ ਹੀ ਸਰਕਾਰ ਨੇ ਬੇਕਾਰ ਬਣਾ ਕੇ ਰੱਖ ਦਿੱਤੇ ਹਨ, ਕੋਈ ਕੰਮ ਕਰ ਕੇ ਖੁਸ਼ ਨਹੀ ਹੈ ਜੀ।

  • @thesinghfamily4768
    @thesinghfamily4768 ปีที่แล้ว +2

    Waheguru ji 🙏 hard work pays off .struggle makes life better God bless you all 👏 🙏

  • @jagdevsingh9268
    @jagdevsingh9268 หลายเดือนก่อน +1

    ਬਾਈ ਦੀ ਤਕਨੀਕ ਨੂੰ ਸਲਾਮ ਹੈ ਪਰ ਮਜ਼ਦੂਰ ਬੇਹਾਲ ਹੈ । ਮਜ਼ਦੂਰ ਵਿਚਾਰੇ😭 ਰੋਣਗੇ

  • @vgyy8160
    @vgyy8160 ปีที่แล้ว +1

    ਬਹੁਤ ਵਧੀਆ ਕੰਮ ਕੀਤਾ

  • @onkarsingh449
    @onkarsingh449 ปีที่แล้ว

    Congratulations 🥰🎉🎉🎉🎉🥳🎉🎉 Bai ji 🙏 Waheguru Chardicala Wich Rakhan Bai Ji 🙏🥰

  • @jagtarsarpanch3073
    @jagtarsarpanch3073 หลายเดือนก่อน

    ਕਾਸ਼ ਸਰਕਾਰਾਂ ਏਨਾ ਬੀਰਾ ਵਲ ਧਿਆਨ ਦੇਣ ਤਾਂ ਮਸ਼ੀਨਾਂ ਤਾਂ ਕਿ ਏ ਤਾਂ ਜਹਾਜ਼ ਭੀ ਬਣਾਂ ਦੇਂਣ

  • @Goldfinch414
    @Goldfinch414 ปีที่แล้ว +2

    Mehnt bahot kitti aa ji , pr babbu ji di 50 lakh wali gl hajam ni hoi.. oh v single press wali

  • @thepunjabtimes29
    @thepunjabtimes29 ปีที่แล้ว +1

    Congratulations veeraan d mehnat layi Sikh engineering Zindaabaad

  • @user-cz3rg6by7p
    @user-cz3rg6by7p ปีที่แล้ว

    ਸਾਰੇ ਭਰਾ ਜਿਹੜੇ ਮੁਬਾਰਕਾਂ ਦੇ ਰਹੇ ਹਨ। ਲਾਹਣਤ ਹੈ ਆਪਣੇ ਵਰਗੇ ਇਨਸਾਨਾਂ ਤੇ ਪਹਿਲਾਂ ਇਹ ਤਾਂ ਸੋਚੋ ਕੀ ਕਿੰਨੇ ਹੀ ਲੋਕ ਭੱਠਿਆਂ ਤੇ ਕੰਮ ਕਰ੍ਹਕੇ ਆਪਣੇ ਛੋਟੇ ਛੋਟੇ ਬੱਚਿਆਂ ਦਾ ਪੇਟ ਭਰਦੇ ਹਨ ਉਨ੍ਹਾਂ ਦਾ ਕੀ ਬਣੇਗਾ। ਇੰਨੇ ਮੂੰਹਾਂ ਚੋਂ ਰੋਟੀ ਖੋਹਣ ਵਾਲਿਆਂ ਦਾ ਕੀ ਹਸ਼ਰ ਹੋਵੇਗਾ ਜਦੋਂ ਉਹਨਾਂ ਗਰੀਬਾਂ ਦੀ ਬਦਦੁਆ ਲੱਗੇਗੀ।

    • @pek1240
      @pek1240 หลายเดือนก่อน +2

      bai g fer ta sari di sari machinery nahi honi chahdi harvester combine etc parmatma je ik passio rizak kho lainda ta hor koi sadhan bana dinda dunia de nal he chalna painda baki rab janda ki sahi ki galat

  • @balveersinghsandhu1577
    @balveersinghsandhu1577 2 ปีที่แล้ว +2

    ਬਹੁਤ ਵਧੀਆ ਮਿਹਨਤ ਕੀਤੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਮਸ਼ੀਨ ਵਧੀਆ ਢੰਗ ਨਾਲ ਵਧੀਆ ਚਲੇ ਹਰ ਇਕ ਇਹ ਮਸ਼ੀਨ ਨਹੀਂ ਲਿਆਵੇਗਾ ਮਜਦੂਰ ਵੀਰਾਂ ਦਾ ਕੰਮ ਉਸ ਤਰ੍ਹਾਂ ਹੀ ਚਲਦਾ ਰਹੇਗਾ ਰਬ ਨੂੰ ਸਭ ਦਾ ਫਿਕਰ ਹੈ

  • @swarnsinghajji1224
    @swarnsinghajji1224 ปีที่แล้ว

    Ghant project mistry ji da baba vishavkarma ji traki ਬਕਸ਼ਨ ji

  • @deepNirmanVlogs
    @deepNirmanVlogs 2 ปีที่แล้ว

    Bahut badhiya y Good job GBU ❤️

  • @babbusandhubabbusandhu8541
    @babbusandhubabbusandhu8541 2 ปีที่แล้ว +1

    ਚੰਗੀ ਗੱਲ ਹੈ

  • @guruphotography1831
    @guruphotography1831 ปีที่แล้ว +1

    Kamaal karti bapu ji or brothers
    Great Ji

  • @sukhmansingh1375
    @sukhmansingh1375 2 ปีที่แล้ว +3

    Bapuji very very good

  • @DavinderSingh-hr6gp
    @DavinderSingh-hr6gp หลายเดือนก่อน

    👍🏽👍🏽 salute bappu G nu

  • @singhsaabisingh2169
    @singhsaabisingh2169 ปีที่แล้ว

    Siraa lgata bapu g ne 🙏🙏🙏🙏

  • @arunrichakwt1010
    @arunrichakwt1010 ปีที่แล้ว

    Good job jai jai jai Sheri Ram jiiiii

  • @prabhpreet9538
    @prabhpreet9538 20 วันที่ผ่านมา

    ਜਿਹੜੇ ਲੋਕ ਕਹਿ ਰਹੇ ਮਜਦੂਰਾ ਦੀ ਮਜਦੂਰੀ ਖੋਹ ਲਈ, ,ਓਹ ਧਿਆਨ ਨਾਲ ਦੇਖਣ,, ਕਿਨੇ ਬੰਦੇ ਲੱਗੇ ਹੋਏ ਆ,,ਨਾਲ ਮਸ਼ੀਨ ਦੇ,,ਜਦੋ ਇੱਟਾਂ ਬਣ ਰਹੀਆ, ,, ਗਾਰਾਂ ਬਣਾ ਕੇ ਮਜਦੂਰਾ ਨੇ ਪਾਉਣਾ, ਇੱਟਾਂ ਮਜਦੂਰਾ ਨੇ ਚੱਕਨਈਆ

  • @MC-bq3mp
    @MC-bq3mp ปีที่แล้ว +2

    Nessity is the mother of invention. This is Engineering in their blood, and undivided interest in their minds.
    Well done to Bapuji and his sons. Congratulations on this unique 12 year research success.
    Best regards from East Africa. 🙏

  • @TarsemSingh-my6lf
    @TarsemSingh-my6lf ปีที่แล้ว

    Waheguru ji chardikala Kar 🙏 very nice

  • @surinderklair1726
    @surinderklair1726 ปีที่แล้ว

    God bless this family

  • @indrajram5786
    @indrajram5786 ปีที่แล้ว +3

    Very excellent. Congratulations. Jai Bhim Jai Bharat Namo Buddhay

  • @navtejsinghkhosa8705
    @navtejsinghkhosa8705 2 ปีที่แล้ว +3

    Waheguru. Ji

  • @seesalmasih8786
    @seesalmasih8786 2 ปีที่แล้ว

    kmal hai very good

  • @jassaprofessor7104
    @jassaprofessor7104 ปีที่แล้ว

    Eh a Punjab de Desi scientist 🙏🙏

  • @surindersingh2276
    @surindersingh2276 หลายเดือนก่อน

    Baei Ji mubarka sakhat mehnat nu fal lagda. Bahut mmathha

  • @dawindermani7245
    @dawindermani7245 29 วันที่ผ่านมา

    Wah ji wah vadhaea bapu ji🙏🎯🇮🇳

  • @amriksinghamrik8775
    @amriksinghamrik8775 2 ปีที่แล้ว +2

    Bhut bhut Mubarak ann bappu g

  • @gurmeetsinghmehrok1923
    @gurmeetsinghmehrok1923 2 ปีที่แล้ว +23

    ਬਚਾਰੇ ਮਜਦੂਰਾਂ ਦੀ ਮਜਦੂਰੀ ਕਰਤੀ ਖਤਮ

    • @rupindersingh3123
      @rupindersingh3123 หลายเดือนก่อน +3

      ਫੇਰ ਤਾਂ ਬਾਈ ਜੀ ਕੰਬਾਈਨਾਂ ਵੀ ਬੰਦ ਕਰਾ ਦਿਓ

    • @manjindersinghsidhu1275
      @manjindersinghsidhu1275 หลายเดือนก่อน +1

      ਲੇਬਰ ਹੈ ਕਿਥੇ

    • @HARBANSSingh-fu9pc
      @HARBANSSingh-fu9pc หลายเดือนก่อน

      ​@manjindersinghsidhu1275 labour ਤਾਂ ਹੈ ਪਰ ਕੰਮ ਕਰਨ ਲਈ ਕਿੰਨੇ ਲੋਕ raazi han

  • @viralworld34
    @viralworld34 ปีที่แล้ว

    Veer ji eh ta pakisan vich v ne
    Hor v County vich ne

  • @SukhdevSingh-me1re
    @SukhdevSingh-me1re 2 ปีที่แล้ว +1

    Very nice Mubarak ho

  • @onkarsingh449
    @onkarsingh449 ปีที่แล้ว

    Waheguru Ji Chardicala Wich Rakhan Bai Ji Nu 🙏🙏

  • @ginnidhiman4199
    @ginnidhiman4199 2 ปีที่แล้ว

    Wah Bapu siraaaaa kra ta sachi.

  • @navdeepkaur6029
    @navdeepkaur6029 ปีที่แล้ว

    Congratulations..... Excellent work of engineering

  • @Jagsir295
    @Jagsir295 2 ปีที่แล้ว +1

    ਗਰੀਬਾਂ ਦੇ ਹੱਥਾਂ ਚੋਂ ਕੰਮ ਖੋਹ ਲਈਆਂ ਇਨ੍ਹਾਂ ਮਸ਼ੀਨਾਂ ਨੇ , ਸਰਕਾਰਾਂ ਨੇ, ਗਰੀਬਾਂ ਬਾਰੇ ਤਾ ਸੋਚਦੇ ਨੀ ਅਪਣੀ ਅਪਣੀ ਪਈਆ ਇੱਥੇ, ਕਿਉਂ ਕਾਡਾ ਕੱਢ ਕੇ ਹੱਥੀਂ ਕੰਮ ਖਤਮ ਕਰਦੇ ਓ, ਸੋਚਿਆਂ ਕਦੇ ਇਨ੍ਹਾਂ ਦੇ ਘਰਾ ਚੋ ਰੋਟੀ ਕਿਵੇਂ ਪੱਕੇ ਗੀ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਸੋਚੋ ਕੁਝ ਇਨ੍ਹਾਂ ਗਰੀਬਾਂ ਲੋਕਾਂ ਬਾਰੇ ਕਿਉਂ ਹੱਥੀ ਕੰਮ ਮੁੱਕਦੇ ਜਾਦੇ ਆ , ਸੋਚੋ ਯਰਾ,।
    ਜਗਸੀਰ ਸਿੰਘ , ਕਾਲਾ
    ਜਿਲਾ- ਬਰਨਾਲਾ

  • @balbirphaleesar7354
    @balbirphaleesar7354 ปีที่แล้ว +1

    Bhot bhot mubarka baba ji ko 🙏🙏🙏🌺🌹💖

  • @gurmetsidhu6201
    @gurmetsidhu6201 2 ปีที่แล้ว +1

    Bhut lok wah wah krr rahe aa vase Wadia gl v bappu ji di par yaro kine majdoor ghar bathn gy oh kise ny v nhi sochya veero

  • @loveyoubharat
    @loveyoubharat 2 ปีที่แล้ว +3

    Very nice job sir g

  • @raizada_saab
    @raizada_saab 2 ปีที่แล้ว +10

    Excellent work..Congratulations to your whole team Baba Ji.

  • @gurpreetsinghgrewal9487
    @gurpreetsinghgrewal9487 2 ปีที่แล้ว +1

    Very nice bro god bless you

  • @AvtarSingh-us4yi
    @AvtarSingh-us4yi ปีที่แล้ว +1

    Indians are realy genious and laborious .it is a good machine.it is clear that invention is not a slave of formal education. Salute to the laborious man.

  • @goldysingh2050
    @goldysingh2050 หลายเดือนก่อน

    ਬਾਬੇ ਦੇ ਪੁਤਾਂ ਦੇ ਮਹਿਨਤ ਦੇ ਰੰਗ ਨੇ ਕਈ ਦਿਹਾੜੀਦਾਰ ਦੇ ਰੰਗ ਬੇਰੰਗ ਕਰਤੇ

  • @bluepen215
    @bluepen215 ปีที่แล้ว

    Explore more hard working people like him

  • @AmarjitSingh-ux6in
    @AmarjitSingh-ux6in ปีที่แล้ว

    Excellent job. Congratulations.

  • @SukhdeepSingh-nz6bj
    @SukhdeepSingh-nz6bj ปีที่แล้ว

    ਬਾਪੂ ਨੂੰ ਵਧਾਈਆਂ ਹੋਵਣ ਜੀ ਬਾਹਲੀਆਂ ਬਾਹਲੀਆਂ

  • @RavinderSingh-rh3dr
    @RavinderSingh-rh3dr 2 ปีที่แล้ว +1

    Gud....great achievement...

  • @baldeephamrahi2697
    @baldeephamrahi2697 2 ปีที่แล้ว +10

    Salute to Hard Work of Bapu jee and all three brothers🎉🎉🎉🎉🎉

  • @randeepsingh8174
    @randeepsingh8174 ปีที่แล้ว

    Bhot bhot vdhaiya bapu ji

  • @arshpreetkhaira1082
    @arshpreetkhaira1082 2 ปีที่แล้ว +1

    Waheguru ji🙏🥰🙏 mhar karn

  • @manpreet8583
    @manpreet8583 2 ปีที่แล้ว +6

    Congrats bapu

  • @Kuldeepsingh-uo9on
    @Kuldeepsingh-uo9on ปีที่แล้ว

    Congratulation Baba ji...very hard work...

  • @jaspalsingh9569
    @jaspalsingh9569 หลายเดือนก่อน

    ਇੰਟਰਨਨੈਟ ਦਾ ਜਮਾਨਾ ਹੈ ਪਾਕਿਸਤਾਨ ਵਾਲੇ ਕਿੰਨੀ ਦੇਰ ਪਹਿਲਾ ਤੋ ਇਸ ਤਰਾ ਦੀ ਮਸ਼ੀਨ ਨਾਲ ਇਟਾ ਬਣਾਈ ਜਾਦੇ ਨੇ

  • @hoshiarpur4
    @hoshiarpur4 2 ปีที่แล้ว

    Excellent superb

  • @sewaksingh8198
    @sewaksingh8198 2 วันที่ผ่านมา

    ਵਧਾਈਆਂ ਜੀ ਵਧਾਈਆਂ

  • @satindersingh8237
    @satindersingh8237 ปีที่แล้ว

    Bhut sundar kam keta but meant kete wheguru app ji no lame umar deve hor bhe kada kado par India me koi kadar nhi par moka laga me melan jarur awaga app ji no dil to salute ssakl

  • @gurdialsingh6769
    @gurdialsingh6769 21 วันที่ผ่านมา

    Bahut vadia hai

  • @umarhayath7910
    @umarhayath7910 2 ปีที่แล้ว

    Wah sardar g wah

  • @khaintbanda9067
    @khaintbanda9067 2 ปีที่แล้ว +2

    Bahut mehnat aa bapu ji di

  • @ECpoultry0111
    @ECpoultry0111 2 ปีที่แล้ว +3

    Great invention

  • @Harpreet2M
    @Harpreet2M ปีที่แล้ว

    Bhot Mubarak Ji🙏🙏

  • @SarwanKumar-lp1wl
    @SarwanKumar-lp1wl ปีที่แล้ว +1

    👌👌👌💪💪💪💖💖💖 बहुत-बहुत बधाई और मुबारका