ਖੁੱਡੀਆਂ ਨੂੰ ਸਾਹਮਣੇ ਖੜਾ ਕੇ ਕਿਸਾਨਾਂ ਨੇ ਕਰਤੇ ਠੋਕਵੇਂ ਸਵਾਲ ਕਿੱਥੇ ਆ ਸਾਰੀਆਂ ਫ਼ਸਲਾਂ ਤੇ MSP Gurmeet Khuddian

แชร์
ฝัง
  • เผยแพร่เมื่อ 28 เม.ย. 2024
  • #RMBTelevision #GurmeetSinghKhuddian #loksabhaelection2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 216

  • @JASSISINGH-hg4in
    @JASSISINGH-hg4in 17 วันที่ผ่านมา +51

    ਚੁਟਕੀ ਮਾਰ ਕੇ ਐਮਐਸਪੀ ਦਵਾਂਗੇ ਅਨਮੋਲ ਗਗਨ ਮਾਨ ਜੀ

    • @Armaan456u
      @Armaan456u 16 วันที่ผ่านมา

      Jutti maar k leni peni msp😡

    • @kbhupi83
      @kbhupi83 16 วันที่ผ่านมา

      ਗੱਲ ਆਹ ਹੈ ਕਿ ਕਰਿਆ ਕਿਉ ਨਹੀਂ???
      ਬੱਸ ਆਹੀ ਕਹੀ ਜਾਂਦੇ ਨੇ ਕਿ ਕਰਾਂਗੇ, ਦੇਖਾਂਗੇ.
      ਜਵਾਬ ਹੈ ਹੀ ਨਹੀ ।

  • @bikramjitsingh5873
    @bikramjitsingh5873 17 วันที่ผ่านมา +48

    ਆਪਣਾ ਹੀ ਪੰਜਾਬ ਏ ਪਹਿਲਾਂ ਸਾਨੂੰ ਲੁੱਟ ਲੈਣ ਦਿਓ ਫੇਰ ਦੇਖਾਂਗੇ ਲੋਕਾਂ ਨੂੰ ਕੀ ਦੇਣਾ

    • @kbhupi83
      @kbhupi83 16 วันที่ผ่านมา

      ਗੱਲ ਆਹ ਹੈ ਕਿ ਕਰਿਆ ਕਿਉ ਨਹੀਂ???
      ਬੱਸ ਆਹੀ ਕਹੀ ਜਾਂਦੇ ਨੇ ਕਿ ਕਰਾਂਗੇ, ਦੇਖਾਂਗੇ.
      ਜਵਾਬ ਹੈ ਹੀ ਨਹੀ ।

  • @NarinderSingh-mg4sw
    @NarinderSingh-mg4sw 17 วันที่ผ่านมา +41

    ਪੰਜਾਬ ਸਰਕਾਰ ਮੁਰਦਾਬਾਦ ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾ ਬਾਅਦ

    • @kbhupi83
      @kbhupi83 16 วันที่ผ่านมา

      ਗੱਲ ਆਹ ਹੈ ਕਿ ਕਰਿਆ ਕਿਉ ਨਹੀਂ???
      ਬੱਸ ਆਹੀ ਕਹੀ ਜਾਂਦੇ ਨੇ ਕਿ ਕਰਾਂਗੇ, ਦੇਖਾਂਗੇ.
      ਜਵਾਬ ਹੈ ਹੀ ਨਹੀ ।

  • @SABBALGANG.1
    @SABBALGANG.1 17 วันที่ผ่านมา +24

    ਬੁਹਤ ਵਧੀਆ ਕੀਤਾ ਜਿਹੜੀ ਵੀ ਪਾਰਟੀ ਆਲਾ ਆਉਂਦਾ ਹਰੇਕ ਨੂੰ ਸਵਾਲ ਕਰਨੇ ਚਹਿਦੀਏ ਵੀ ਤੁਸੀ ਪੰਜਾਬ ਲਈ ਕੀ ਕੀਤਾ

  • @SABBALGANG.1
    @SABBALGANG.1 17 วันที่ผ่านมา +23

    ਲੋਕਾਂ ਨੇ ਜਕੀਨ ਕਰਕੇ 92 ਜਿਤਾਏ ਸੀ ਪੰਜਾਬ ਦੇ ਹੱਕ ਲਈ ਕੋਈ ਨੂੰ ਬੋਲਿਆ ਤੇ ਕੇਜਰੀਵਾਲ ਲਈ Delhi ਧਰਨਾ ਲਾਉਣ ਚਲੇ ਗਏ

  • @KartarSingh-es8mo
    @KartarSingh-es8mo 17 วันที่ผ่านมา +32

    ਇਹਨਾਂ ਕੋਲ ਕੋਈ ਪਾਵਰ ਨੀ ਸਾਰੀ ਪਾਵਰ ਕੰਜਰੀ ਵਾਲ ਕੋਲ ਆ ਇਹ ਤਾ ਕੱਲੇ ਪੁਤਲੇ ਨੇ ਕੱਖ ਨੀ ਪੱਲੇ ਇਹਨਾਂ ਦੇ

    • @PalveerDhillon98
      @PalveerDhillon98 17 วันที่ผ่านมา +4

      ਪੱਥਰਾਂ ਸੋ ਤਾਂ ਤੇਰੇ ਮਾਸੜ ਕੈਪਟਨ ਨੇ ਕੀਤਾ ਸੀ ਤੁਸੀਂ ਤਾਂ ਗੱਪਾਂ ਤੋਂ ਬਿਨਾਂ ਹੋਰ ਕੁਝ ਨੀ ਖੁਡੀਆਂ ਸਾਹਿਬ ਤੁਸੀਂ ਏਸ ਕੰਮ ਦੇ ਮਾਲਕ ਨਹੀਂ ਐਵੇਂ ਸਿਤਰ ਨਾ ਖਾ ਘਰੇ ਬੈਠ ਜਾ ਚੰਗਾ ਰਹੇਗਾ

    • @PalveerDhillon98
      @PalveerDhillon98 17 วันที่ผ่านมา +2

      😂ਏ ਤਾਂ ਵੇਕਾਰ ਲੀਡਰ ਨੇ ਜੇੜੇ ਪੈਸੇ ਆਏ ਨੇ ਓ ਤਾਂ ਕੇਂਦਰ ਨੇ ਤੁਸੀਂ ਕੀ ਦਿਤਾ

  • @SABBALGANG.1
    @SABBALGANG.1 17 วันที่ผ่านมา +17

    ਵੋਟਾਂ ਵੇਲੇ ਇਹਨਾਂ ਨੂੰ ਪੰਜਾਬ ਚੇਤੇ ਆ ਜਾਂਦਾ Delhi ਦੇ ਚਮਚਿਆਂ ਨੂੰ

  • @ranjitsinghnagpal8843
    @ranjitsinghnagpal8843 17 วันที่ผ่านมา +10

    ਇਹਨਾਂ ਨੂੰ ਭਜਾਓ,,, ਖਾਲਸਾ ਰਾਜ ਸਥਾਪਿਤ ਕਰੋ

  • @satgurkotra2543
    @satgurkotra2543 17 วันที่ผ่านมา +11

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kbhupi83
    @kbhupi83 16 วันที่ผ่านมา +3

    ਗੱਲ ਆਹ ਹੈ ਕਿ ਕਰਿਆ ਕਿਉ ਨਹੀਂ???
    ਬੱਸ ਆਹੀ ਕਹੀ ਜਾਂਦੇ ਨੇ ਕਿ ਕਰਾਂਗੇ, ਦੇਖਾਂਗੇ.
    ਜਵਾਬ ਹੈ ਹੀ ਨਹੀ ।

  • @pavittarsingh739
    @pavittarsingh739 17 วันที่ผ่านมา +10

    ਲਓ ਜੀ ਇਹ ਤਾਂ ਵਾੜਨਗੇ ਖੁੱਡੀਆ ਨੂੰ ਖੁੱਡ 'ਚ ।

  • @kulwantsinghkulwantsingh3329
    @kulwantsinghkulwantsingh3329 17 วันที่ผ่านมา +17

    ਬੀਕੇਯੂ ਉਗਰਾਹਾਂ ਜ਼ਿੰਦਾਬਾਦ

  • @balrajsingh-iz6jr
    @balrajsingh-iz6jr 17 วันที่ผ่านมา +8

    ਲੱਖ ਲਾਹਣਤ ਇਹੋ ਜੇਹੇ ਮੰਤਰੀ ਦੇ 👎

  • @LovepreetSingh-wp5td
    @LovepreetSingh-wp5td 17 วันที่ผ่านมา +12

    ਵੀਰ ਓਹ ਤਾਂ ਵੋਟਾਲੈਣੀਆਇਨਾ ਲੋਕਾ

  • @arshgarg8346
    @arshgarg8346 17 วันที่ผ่านมา +12

    ਪੰਦਰਾਂ ਸੋ ਤਾਂ ਕਾਂਗਰਸ ਸਰਕਾਰ ਨੇ ਕਰਤਾ ਸੀ

    • @LOVEDEEPSINGH-js7lb
      @LOVEDEEPSINGH-js7lb 17 วันที่ผ่านมา +2

      1500 ਕਾਂਗਰਸ ਸਰਕਾਰ ਨੇ ਹੀ ਕੀਤੀ ਆ ਇਹ ਸ਼ਬ ਜਣਦੇ ਹਨ ਖੁਡੀਆ ਸਾਬ ਵਧੀਆ ਇਨਸਾਨ ਪਰ ਪਤਾ ਨਹੀ ਕਿਊ ਝੂਠ ਬੌਲ ਰਹੇ ਹਨ

    • @Punjabi_Pakke_Wale
      @Punjabi_Pakke_Wale 14 วันที่ผ่านมา

      Announce kitta si ditta kise nahi

  • @ParmSidhu-nq4iv
    @ParmSidhu-nq4iv 17 วันที่ผ่านมา +5

    ਬਾਈ ਪਿਛਲੇ ਸਾਲ ਨਰਮਾ ਦਾ ਡੂਢ ਕਿੱਲਾ ਮਰਿਆ ਸੀਗਾ ਮੇਰਾ ਜਮਾਂ ਕੁਝ ਨਹੀਂ ਆਇਆ ਕਣਕ ਵੀ ਮਰੇ ਸੀ ਗੀ ਤੇ ਕਣਕ ਦਾ ਵੀ ਕੁਝ ਨਹੀਂ ਆਇਆ

  • @SinghGill7878
    @SinghGill7878 17 วันที่ผ่านมา +14

    ਆਮ ਘਰਾਂ ਦੇ ਕਾਕਿਆਂ ਨਾਲ ਐਨੀ ਪੁਲਿਸ ਕਿਉਂ ਇਥੋਂ ਅੰਦਾਜ਼ਾ ਲਗਾਓ ਇਹ ਆਮ ਨਹੀਂ ਰਹੇ ਐਨੀ ਸਕਿਓਰਟੀ ਤਾਂ ਅਕਾਲੀ ਕਾਂਗਰਸੀ ਲੀਡਰਾਂ ਨਾਲ ਨਹੀਂ ਹੁੰਦੀ ਸੀ ਸਿਰਫ 2 ਗਨਮੈਂਨ ਹੁੰਦੇ ਸੀ

  • @NarinderSingh-mg4sw
    @NarinderSingh-mg4sw 17 วันที่ผ่านมา +4

    ਏਨਾ ਨੇ ਕੁਛ ਨਹੀਂ ਕਰ ਨਾ ਏ ਤਾਂ ਧੋਣ ਠਾ ਸੁਟੀ ਜਾਂਦਾ

  • @gurwantkaler4781
    @gurwantkaler4781 17 วันที่ผ่านมา +5

    1500 ta channi ne kita c tusi kujh ni kita

  • @farmertv5483
    @farmertv5483 17 วันที่ผ่านมา +2

    2022 ch ਗੜੇਮਾਰੀ ਹੋਈ ਜੀ ਫਿਰੋਜਪੁਰ ਚ 90 ਪਰਸੈਟ ਨੁਕਸਾਨ ਸੀ ਝੋਨੇ ਦਾ ਸੀ ਐਮ ਮਾਨ ਨੇ ਗਿਰਦਾਵਰੀ ਕਰਵਾ ਕੇ ਅਨਾਊਸ ਕੀਤਾ ਅਠਾਰਾ ਹਜਾਰ ਮੁਆਵਜਾ ਮਿਲੂ ਪਰ ਹਜੇ ਤੱਕ ਨਹੀ ਮਿਲਿਆ ਕੁਝ ਜੀ।ਭਗਤ ਸਿੰਘ ਦੀ ਸਮਾਧ ਤੇ ਮੱਥਾ ਟੇਕਣ ਆਇਆ ਕਹਿ ਗਿਆ ਪਰ ਹਜੈ ਤੱਕ ਕੱਖ ਨਹੀ ਮਿਲਿਆ।

  • @GursewekSingh-vi7be
    @GursewekSingh-vi7be 16 วันที่ผ่านมา

    ਮਜ਼ਦੂਰ ਨੂੰ ਦੋ ਸਾਲ ਹੋ ਗੇ ਕਣਕ ਨਹੀ ਮਿਲਦੀ ਇਸ ਦਾ ਕੋਈ ਹੱਲ ਨਾ ਕੋਈ ਸਵਾਲ ਕੀਤਾ ਵੀਰ ਨੇ

  • @rana7018josan
    @rana7018josan 17 วันที่ผ่านมา +1

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @GagandeepSingh-dp3iq
    @GagandeepSingh-dp3iq 17 วันที่ผ่านมา +2

    Mla v ਮਿਲਿਆ ਹੋਇਆ ਕੋਈ ਵੋਟ ਨੀ ਪੋਣੀ ਖੁੱਡੀਆਂ ਨੂੰ

  • @sukhmandersingh8034
    @sukhmandersingh8034 17 วันที่ผ่านมา +5

    ਕੁਰਸੀ ਦਾ ਭੁੱਖਾ

  • @user-gz4of9xy1q
    @user-gz4of9xy1q 16 วันที่ผ่านมา

    ਕਰਜ਼ਾ ਚਕਣ ਵੇਲੇ ਕੋਟ ਜਾਪਤਾ ਨਹੀ ਸੁਭਕਰਣ ਨੂ ਨਹੀ ਮਿਲਣਾ ਕਰਜ਼ਾ ਚੱਕੀਆਂ ਪਹਿਲਾ ਇਹ ਖਾ ਲੈਣ

  • @parmindersingh8633
    @parmindersingh8633 16 วันที่ผ่านมา +2

    ਖੁੱਡੀਆਂ ਨੂੰ ਖੁੱਡੇ ਲਾਓ ਦਰਵੇਸ਼ ਬੰਦਾ ਕਿੰਨੀ ਸਕਿਉਰਿਟੀ ਲਈ ਫਿਰਦਾ।

  • @SIKANDAR_03
    @SIKANDAR_03 17 วันที่ผ่านมา +7

    Lakhe nu ik moka dio 👍👍

    • @JagroopSingh-xy9ji
      @JagroopSingh-xy9ji 17 วันที่ผ่านมา

      O kina ku padra tera lakha jine loka de puth Marva ditte ne

    • @Armaan456u
      @Armaan456u 16 วันที่ผ่านมา

      ​@@JagroopSingh-xy9jibhgwnta b marwa reha eh kina k padra

  • @DhillonFarm-qe2hs
    @DhillonFarm-qe2hs 6 วันที่ผ่านมา

    Salute good job kissan jindabad jindabad jindabad jindabad

  • @GurpreetSingh-ue2el
    @GurpreetSingh-ue2el 17 วันที่ผ่านมา +3

    Bai lakha nu pao vot

  • @user-br9xr3xf5f
    @user-br9xr3xf5f 17 วันที่ผ่านมา +3

    Eh sab harnge app wale❤❤❤❤❤❤

  • @premgoyal809
    @premgoyal809 17 วันที่ผ่านมา +3

    Vote and suport Gurmeet singh khudian de karo .MP vanao .pb sarkar sare cum karuge.je koe cum baki raha tan fer v khudian sahiv nu das sakde han.MP vnan ton baad apni abaj uthon ge.sare cum krone ge.her vakat milda han.

  • @sukhmandersingh8034
    @sukhmandersingh8034 17 วันที่ผ่านมา +2

    ਇਹਨਾ ਨੂੰ ਵੋਟਾ ਤੋਂ ਬਿਨਾ ਕੁਸ ਨਹੀਂ ਦਿਸਦਾ ਤੁਸੀ ਸਵਾਲ ਪੁਸ਼ਦੇ ਹੋ

  • @GagandeepSingh-dp3iq
    @GagandeepSingh-dp3iq 17 วันที่ผ่านมา +1

    ਆ ਸਰਕਾਰ ਦਾ mla ਸੁਖਵੀਰ maserkhana ਮੁਰਦਾਬਾਦ

  • @kirnveer5292
    @kirnveer5292 16 วันที่ผ่านมา

    ਪੁਲਿਸ ਏਦੇ ਕਿਨੀ ਲੱਗੀ ਜਿਮੇ ਕੋਈ ਵੱਡਾ ਅਪਸਰ ਹੁੰਦਾ

  • @babbughulyani9957
    @babbughulyani9957 16 วันที่ผ่านมา

    ਲੀਡਰ ਨਹੀ ਕਦੇ ਕਿਸੇ ਦੇ ਸਕੇ, ਮੌਕੇ ਤੇ ਬਹੁਤ ਵਾਅਦੇ ਕਰਦੇ ਹਨ ਪਰ ਬਾਅਦ ਚ ਕੋਈ ਨਹੀ ਪੁੱਛਦਾ।

  • @nwayindia7573
    @nwayindia7573 17 วันที่ผ่านมา +3

    1500 pension ta Congress party ne kiti c

  • @pratibhagoyal3973
    @pratibhagoyal3973 17 วันที่ผ่านมา +2

    Good job our farmers

  • @MandeepSingh-yv1xt
    @MandeepSingh-yv1xt 8 วันที่ผ่านมา

    Bhut vdiyaa gal punjabio injh hi sawaal poocho inna nu. Bhut vdiyaa kam kr rahe ho❤

  • @ParmSidhu-nq4iv
    @ParmSidhu-nq4iv 17 วันที่ผ่านมา

    ਕਿਸਾਨ ਪਾਰਟੀ ਜਿੰਦਾਬਾਦ ਮਜ਼ਦੂਰ ਪਾਰਟੀ ਜਿੰਦਾਬਾਦ ਘੇਰੋ ਬਾਈ ਹੱਥ ਹੀ ਬਣਦਾ ਘੇਰ ਹੁੰਦਾ

  • @makhanjhunir9321
    @makhanjhunir9321 17 วันที่ผ่านมา +1

    ਬਾਈ ਜੀ ਅਸੀਂ ਪਿਛਲੇ 20ਮਹੀਨਿਆ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਲਾ ਕੇ ਬੈਠੇ ਹਾਂ ਵੈਟਰਨਰੀ ਏ ਆਈ ਵਰਕਰ

  • @jaswindersingh6776
    @jaswindersingh6776 17 วันที่ผ่านมา +1

    ਇਸਦੇ ਪਿੰਡ ਵਾਲੇ ਤਾਂ ਕਹਿੰਦੇ ਹਨ ਕਿ ਖੁੱਡੀਆ ਨੇ ਤਾਂ ਪਿੰਡ ਵਿੱਚ ਕੁਝ ਨਹੀਂ ਕੀਤਾ ਵੀਰੋ ਦੁਬਾਰਾ ਨਾ ਇਨ੍ਹਾਂ ਦੀਆਂ ਗੱਲਾਂ ਵਿੱਚ ਨਾਂ ਆਇਓ ਫਿਰ ਤੂਹਾਨੂੰ ਅਜ ਤੋਂ ਬਾਅਦ ਨਹੀਂ ਮਿਲਣਾ ਗਲਾਂ ਕਰਕੇ ਅਗਾਂਹ ਜਾਣਾਂ ਝੂਠ ਬੋਲ ਰਿਹਾ ਹੈ

  • @user-jo1pl8md8r
    @user-jo1pl8md8r 16 วันที่ผ่านมา

    ਵੋਟਾਂ ਵੇਲੇ ਤਾਂ ਏਨਾ ਤੋ ਚਾਹੇਂ ਕਿੱਡੇ ਮਰਜ਼ੀ ਗੱਪ ਮਰਾਲੋ

  • @CharanjitSingh-ws3se
    @CharanjitSingh-ws3se 17 วันที่ผ่านมา +1

    ਬੱਲੇ ਦਰਵੇਸ਼ ਖੁਡੀਆ ਵਾਹ ਗੱਲ ਹੀ ਨਹੀਂ ਆ ਰਹੀ

  • @balrajsingh-iz6jr
    @balrajsingh-iz6jr 17 วันที่ผ่านมา +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🚩

  • @ParmjitsinghbrarBrar
    @ParmjitsinghbrarBrar 13 วันที่ผ่านมา

    ਪਹਿਲਾਂ ਸਾਨੂੰ ਲੁੱਟ ਲੈਣ

  • @ParmSidhu-nq4iv
    @ParmSidhu-nq4iv 17 วันที่ผ่านมา

    ਪਹਿਲਾਂ ਲੁੱਟ ਲਓ ਪੰਜਾਬ ਨੂੰ ਫਿਰ ਦੇਣਗੇ ਆਪਾਂ ਨੂੰ ਆਉਣ ਵਾਲੇ ਪੰਜ ਪੰਜ ਕਿਲੋ ਕਣਕ ਤੇ ਸ਼ੁਰੂ ਕਰਤਾ ਵੋਟਰ ਨੂੰ

  • @SatpalSingh-no3kn
    @SatpalSingh-no3kn 17 วันที่ผ่านมา +1

    ਪਹਿਲਾਂ ਦਉ ਮੁਆਜਬਾ

  • @user-su5tq4en9s
    @user-su5tq4en9s 17 วันที่ผ่านมา +1

    5ਮਿੰਟ ਵਾਲੀ ਮੈਡਮ ਕਿਥੇ ਆ ਵੀਰ ਪੁਸ ਲੈ

  • @GurmeetSingh-xf9yl
    @GurmeetSingh-xf9yl 17 วันที่ผ่านมา +3

    B team hai bjp di ih sarkar bai ji kujh nhi krna ihna inklabian ne

  • @AmandeepSingh-tn7dd
    @AmandeepSingh-tn7dd 17 วันที่ผ่านมา +2

    Ah sarkar ton bht umend ci btt aa tn jva fail ho gye delhi tkk semit aa sarkar lok bht dukhe ne km se km chitta tn bnd kr den .. up mp rajsthan wangu Punjab ch bi police bnake bhukki affem legel kre sarkar taki medical nashe ton munde bch skn 😢😢

  • @GagandeepSingh-dp3iq
    @GagandeepSingh-dp3iq 17 วันที่ผ่านมา +1

    Y ਜਕੀਨ ਨਾ ਕਰੋ

  • @pratibhagoyal3973
    @pratibhagoyal3973 17 วันที่ผ่านมา +3

    AAP walia nu 🩴🩴🩴🩴 fero

  • @JagdishSingh-dz4mn
    @JagdishSingh-dz4mn 14 วันที่ผ่านมา

    ਇਹ ਖੇਤੀ ਮੰਤਰੀ ਗੱਲਾਂ । ਦਾ ਕੜਾਹ । ਬਣਾਉਂਦਾ

  • @user-hv3ot8ur2h
    @user-hv3ot8ur2h 17 วันที่ผ่านมา +1

    Chak ke rakho 22 g

  • @rubindersingh6810
    @rubindersingh6810 16 วันที่ผ่านมา

    ਆਮ ਆਦਮੀ ਪਾਰਟੀ ਮੁਰਦਾਬਾਦ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਕੋਈ ਵੀ ਵਿਅਕਤੀ ਵੋਟਾਂ ਨਾਂ ਪਾਏ

  • @user-gz4of9xy1q
    @user-gz4of9xy1q 16 วันที่ผ่านมา

    ਕਹਿਣ ਦੀ ਗੱਲ ਹੋਰ ਹੁੰਦੀ ਆਪੇ ਕਹਿ ਗਿਆ ਖੁਡੀਆ ਵਾਲਾ ਆਪੇ ਭਗਵੰਤ ਮਾਨ ਗਲਤ ਹੁਣ ਨਾ ਬਨਾਉਟੀ MLA ਬਕਾਇਆ ਕੁਝ ਨਹੀ ਕੀਤਾ ਹੁਣ ਮੈਨੂੰ mp ਬੰਨਾ ਦੱਸੇ ਝੁਠੇ ਹੈ ਦੋ ਸਾਲ ਮੇ ਲੁੱਟਦੇ 70 ਸਾਲ ਜਿੰਨਾ ਖਾਦਾ ਦੋ ਸਾਲ ਮੇ ਭਗਵੰਤ ਮਾਨ

  • @karnailchahal6833
    @karnailchahal6833 16 วันที่ผ่านมา

    ਸ਼ਾਰੇ ਵਾਅਦੇ ਝੂੱਠੇ ਕੀਤੇ ਸੀ ਏਸੇ ਕਰਕੇ ਥਾ ਥਾਂ ਵਿਰੋਧ ਹੋ ਰਿਹਾ ਝੂਠਿਆ ਦਾ ਕਿਸੇ ਸਵਾਲ ਦਾ ਸਹੀ ਜਵਾਬ ਨਹੀ ਆਇਆ

  • @user-jo1pl8md8r
    @user-jo1pl8md8r 16 วันที่ผ่านมา

    ਇਨਾਂ ਨੇ ਬੈਂਗਣ ਨੀ ਕਰਨਾ ਦਿੱਲੀ ਦੇ ਦਲਾਲ ਨੇ ਸਾਰੇ

  • @BalwinderSingh-sc1bc
    @BalwinderSingh-sc1bc 17 วันที่ผ่านมา +2

    Khundiya da bharosa na kareyo .kisana to. darda darda .vota magan aaya jitt giya. ess ne labna nahi .

  • @gurmeetsinghbrar9993
    @gurmeetsinghbrar9993 17 วันที่ผ่านมา +1

    ਕੋਈ ਜਵਾਬ ਨਹੀ

  • @GogaGoga-tf4mr
    @GogaGoga-tf4mr 17 วันที่ผ่านมา

    ਇਸ ਨੂੰ ਸਵਾਲ ਕੀਤੇ ਇਸ ਨੇਂ ਇੱਕ ਵੀ ਜਵਾਬ ਨਹੀਂ ਦਿੱਤਾ ਬਾਈ ਜੀ ਫਿਰ ਇਥੇ ਮੁਰਦਾਬਾਦ ਦੇ ਨਾਅਰੇ ਕਿਉਂ ਨਹੀਂ ਲੱਗੇਂ ਕੇ ਬੰਦਾ ਵੇਖ ਕੇ ਨਾਅਰੇਬਾਜ਼ੀ ਕਰਦੇ ਹੋ ਇਹਨਾਂ ਪਰਚੇ ਦਰਜ ਕਰਵਾਉਣੇ ਸੀ ਡਰਗੇ ਵਿਚਾਰੇ ਕੀ ਕਰਨ ਡਾਂਗਾਂ ਤੋਂ ਡਰ ਲੱਗਦਾ ਤੇ ਹੰਸ ਰਾਜ ਹੰਸ ਨੂੰ ਮੁਰਦਾਬਾਦ ਮੁਰਦਾਬਾਦ ਕਰੀਂ ਜਾਦੇ ਨੇ ਕਿਉਂ ਕਿ ਉਹ ਕੁਸ ਕਹਿੰਦਾ ਨੀਂ ਬਾਈ ਜੀ

  • @BaldevSingh-gj6ex
    @BaldevSingh-gj6ex 17 วันที่ผ่านมา +3

    👍👍👌👌🙏🙏

  • @user-gz4of9xy1q
    @user-gz4of9xy1q 16 วันที่ผ่านมา

    ਗੱਲਾਂ ਦਾ ਕੜਾ ਮਿਲਾ ਕਰੋੜ ਮਿਲਾ ਕੁਝ ਨਹੀ ਮਿਲਣਾ

  • @kuldeepsinghgill2078
    @kuldeepsinghgill2078 16 วันที่ผ่านมา

    Bijli bill free, toll plaza 14 free, 42 hajaar jobs, mohalla clinic, paani tella tak full supply jo millia dhanbaad kro baaki mangaa vee pooria hongia aam admi zindabaad bhagwant maan government✌✌✌✌ good💪🌹👍 work✌🌹

  • @malkeetkumar9566
    @malkeetkumar9566 17 วันที่ผ่านมา +3

    Banao mp ehnu muh tay dekh

  • @iqbalpreet305
    @iqbalpreet305 17 วันที่ผ่านมา +1

    Loko very very good 👍 🙏🙏🙏🙏

  • @AmandeepSingh-bu4wn
    @AmandeepSingh-bu4wn 12 วันที่ผ่านมา

    ਫੇਲ ਸਰਕਾਰ ਏ

  • @bains313
    @bains313 17 วันที่ผ่านมา +2

    Keno dasde aa ihna no sab pta oh bai blekha paoude aa

  • @waraich.bathinde.aala-jv2wv
    @waraich.bathinde.aala-jv2wv 16 วันที่ผ่านมา

    ਦਿਉ ਜਵਾਬ ਭਗਵੰਤ ਮਾਨ ਜੀ

  • @user-gz4of9xy1q
    @user-gz4of9xy1q 16 วันที่ผ่านมา

    70 ਸਾਲ ਮੇ 45 ਹਜ਼ਾਰ ਕਰੋੜਕਰਜਾ ਚਕੀਆ ਪਹਿਲੀਆਂ ਸਰਕਾਰਾ ਨੇ ਆਮ ਪਾਲ਼ਟੀ ਝੂਠੇ ਵਾਹਦੇ ਚੜਾਉੜ ਆਏ ਕਰਜਾ ਦੋ ਸਾਲ ਮੇ 35 ਹਜ਼ਾਰ ਕਰੋੜ ਦਾ ਕਰਜ਼ਾ ਚਕੀਆ

  • @gurwindersingh4837
    @gurwindersingh4837 17 วันที่ผ่านมา

    ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਆਵਦੇ ਪੱਲਿਓ ਇੱਕ ਰੁਪਿਆ ਵੀ ਨਹੀ ਦਿੱਤਾ ਸਿਰਫ ਸੈਂਟਰ ਤੋਂ ਆਏ ਪੈਸੇ ਹੀ ਵੰਡ ਕੇ ਆਵਦੀ ਮਸ਼ਹੂਰੀ ਕਰ ਰਹੇ ਨੇ

  • @user-gz4of9xy1q
    @user-gz4of9xy1q 16 วันที่ผ่านมา

    ਭਗਵੰਤ ਮਾਨ ਨੇ ਕਹਾ ਮੈਨੂੰ ਬਨਾੳ ਸੂਬੇ ਦਾ ਮਤਰੀ ਬਨਾਉ ਮੈ ਦਵਾਗਾ MSP Iਦਵਾਗਾ ਭਡ ਨੂ ਪਤਾ ਸੀ ਮੈ ਕੁਝ ਨਹੀ ਕਰ ਸਕਦਾ ਫਦੂ ਬਨਾਇਆ

  • @bains313
    @bains313 17 วันที่ผ่านมา +1

    🙅‍♂️🙅‍♂️🙅‍♂️🙅‍♂️🙅‍♂️🙅‍♂️🙅‍♂️🙅‍♂️ no no nooooooo no support 🙅‍♂️

  • @rajindergill8670
    @rajindergill8670 14 วันที่ผ่านมา

    I feel my voter Now active, we will be giting good Salect one MP

  • @user-qh1yo3yu2f
    @user-qh1yo3yu2f 17 วันที่ผ่านมา

    ਮਾਨ ਸਾਬ ਤਾਂ ਕਹਿੰਦੇ ਹੁੰਦੇ ਸੀ ਕਿ ਦਿੱਲੀ ਚ ਐਮ ਐਸ ਪੀ ਦੇ ਬਰਾਬਰ ਦਾ ਬੋਨਸ ਦੇ ਕੇ 23 ਫਸਲਾਂ ਤੇ ਦਿੱਲੀ ਦੀ ਸਰਕਾਰ ਦਿੰਦੀ ਐ

  • @rameshpal4174
    @rameshpal4174 16 วันที่ผ่านมา

    🙏 khudian Sahib political nahi Desh Bhagat hain--Pita purkhi Sant loag hain. Centre jb tk kise bhi state nu grant ya publc- Zimidars ki facility ke liye approval devegi fr hi State Govt. devegi. Centre State ch Anti Govt. hone ke karn jaan kr deti nahi kiunki veh vese bhi irkha wali hi Govt. hai. So Pl. Khudian Sahib ko winning karvao ji. So that eh Centre main punjab ke liye apna kadm rakhnge ji. fir bhi aapji ne inke saath bahut barria vivhaar kita hai. Bahut🙏 bahut dhanvad hai ji🙏🌹

  • @balrajsingh-iz6jr
    @balrajsingh-iz6jr 17 วันที่ผ่านมา +1

    ਆਮ ਆਦਮੀ ਪਾਰਟੀ ਮੁਰਦਾਬਾਦ 👎

  • @MaansaabMaan-en1fv
    @MaansaabMaan-en1fv 16 วันที่ผ่านมา

    Good cmmaan Saab Ji ❤❤❤

  • @lakhwindersingh9429
    @lakhwindersingh9429 17 วันที่ผ่านมา +1

    Leder punjab layi kuch nai karde

  • @user-ws2dt5vs1e
    @user-ws2dt5vs1e 17 วันที่ผ่านมา +1

    Bus. Janta jag pai hai!!!!

  • @GagandeepSingh-dp3iq
    @GagandeepSingh-dp3iq 17 วันที่ผ่านมา +1

    ਪਜਾਓ ਏਨਾ ਨੂੰ ਪਿਡ ਚੋਂ

  • @ksinghghuman
    @ksinghghuman 17 วันที่ผ่านมา +1

    Hun na zkeen kryeo aap te

  • @dhaliwal1217
    @dhaliwal1217 16 วันที่ผ่านมา +2

    ਇਹ ਆਮ ਘਰ ਦਾ ਪੁੱਤ ਕਿਸੇ ਹੋਰ ਨੂੰ ਬੋਲਣ ਨੀਂ ਦਿੱਦਾ, ਪਹਿਲਾਂ ਖੇਤੀ ਮੰਤਰੀ ਏ , ਹੁਣ ਕਹਿੰਦਾ ਮੈਨੂੰ MP ਬਣਾ ਦਿਉ, ਫਿਰ ਤੂੰ ਥਣ ਫ਼ੜਲੀ ਜਿਹੜਾ ਹੁਣ ਨੀਂ ਫੜੀਆਂ ਜਾਂਦਾ, ਸਭ ਗੱਲਾਂ ਝੂਠੀਆਂ ਨੇ , ਪੰਦਰਾਂ ਸੋ ਬੁੱਢਾਪਾ ਪੈਨਸ਼ਨ ਤਾਂ ਕਾਂਗਰਸ ਸਰਕਾਰ ਨੇ ਕਰੀ ਸੀ,

    • @Punjabi_Pakke_Wale
      @Punjabi_Pakke_Wale 14 วันที่ผ่านมา

      Sire de bewkuf banda hain tu... 15 mins whicho 12 mins tan kisan hi bole ne, ehne patiently kehda minister jawab dinda aam lokkan nu ? Sifat wali cheez nu v nindan lagge rehnde ho tusi annhe bheddo

    • @dhaliwal1217
      @dhaliwal1217 13 วันที่ผ่านมา

      @@Punjabi_Pakke_Wale ਆਮ ਆਦਮੀ ਪਾਰਟੀ ਦੀ ਭੇਡਾਂ 🐑 ਮੁੰਨੀਆਂ ਜਾ ਸਕਦੀਆ ਨੇ ਪਰ ਸਮਝਾਈਆਂ ਨੀਂ ਜਾ ਸਕਦੀਆ ,

  • @ParmSidhu-nq4iv
    @ParmSidhu-nq4iv 17 วันที่ผ่านมา

    ਉਸ ਚੁਟਕੀ ਨਾਲ ਮਿਲਦਾ ਸੀ ਐਮਐਸਪੀ ਚੁਟਕੀ ਨਾ ਦਿੰਦੇ ਸੀ

  • @AvtarSingh-mw2lo
    @AvtarSingh-mw2lo 17 วันที่ผ่านมา +1

    BSP ja Aap

  • @user-lz4vm6ch4j
    @user-lz4vm6ch4j 16 วันที่ผ่านมา

    ਇਹਨਾਂ ਨੂੰ ਵੋਟਾਂ ਵਿੱਚ ਖੂੰਜੇ ਲਾ ਦਿਉ

  • @devilalnain4434
    @devilalnain4434 17 วันที่ผ่านมา

    Mantri ji jhoot bol rahe hai
    Pension 1500 congress di sarkar vich hi si

  • @YadwinderSingh-kt5xc
    @YadwinderSingh-kt5xc 17 วันที่ผ่านมา +1

    Aam parti muradabaad

  • @gurwantsingh1895
    @gurwantsingh1895 16 วันที่ผ่านมา

    ਇਹਨੂੰ ਵੋਟਾ ਨਾ ਪਾਇਓ

  • @tajbirsingh7440
    @tajbirsingh7440 17 วันที่ผ่านมา +1

    Kise gal da jwab nai es kol Durr fitteh mouh

  • @gurwantsingh1895
    @gurwantsingh1895 16 วันที่ผ่านมา

    ਕੁੱਸ ਨੀ ਪਤਾ ਇਹਨੂੰ

  • @devilalnain4434
    @devilalnain4434 17 วันที่ผ่านมา

    Mantri ji keh rahe hai ki asi 500 ton vada ke 1500 karte bilkul jhoot bol rahe hai

  • @satgurkotra2543
    @satgurkotra2543 16 วันที่ผ่านมา

    ਭੰਡ ਸਰਕਾਰ ਮੁਰਦਾਬਾਦ

  • @drvijaykumar8271
    @drvijaykumar8271 12 วันที่ผ่านมา

    Loka de karobar Khatam karte chawal kisana na

  • @hardeepsingh-uj2ic
    @hardeepsingh-uj2ic 17 วันที่ผ่านมา +2

    A A PDa M L A Bakbac Karda

  • @prxxt7368
    @prxxt7368 16 วันที่ผ่านมา

    Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏0ppoook🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bains313
    @bains313 17 วันที่ผ่านมา +1

    lao ji eh kehda msp ta center ne deni aa sade kol power ni ta fer anmol gagn ave fe chutki mar k joth bol gai 🐕🐕🐕🐕🐐🐐🐐

  • @paramjeetSingh-vw1ec
    @paramjeetSingh-vw1ec 17 วันที่ผ่านมา +1

    Great

  • @kaurjapp998
    @kaurjapp998 17 วันที่ผ่านมา +2

    JhothisarkarNovoteLakhayVotepaoplease

  • @kalaSingh-bw8pz
    @kalaSingh-bw8pz 16 วันที่ผ่านมา

    very good ji