"ਬਾਦਲਾਂ ਦੇ ਟੋਪੀ ਵਾਲਾ ਕਿੱਲ ਲਾਇਆ ਝਾੜੂ ਨੇ" ਬਠਿੰਡੇ ਵਾਲੇ ਕਰਨਗੇ ਘੋਗਾ ਚਿੱਤ?" Bathinda Punjab Election

แชร์
ฝัง
  • เผยแพร่เมื่อ 27 มี.ค. 2024
  • #RMBTelevision #HarsimratKaurBadal #GurmeetSinghKhuddian
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 435

  • @harbansbrar1946
    @harbansbrar1946 2 หลายเดือนก่อน +32

    ਇਹ ਲੋਕ ਅਧਿਕਾਰ ਪਾਰਟੀ ਦਾ ਵਰਕਰ ਵੀ ਹੁਣ ਡੱਕਾ ਆਮ ਪਾਰਟੀ ਨੂੰ ਸਿੱਟ ਰਿਹਾ ਹੈ ॥

  • @charanjeetsingh7782
    @charanjeetsingh7782 2 หลายเดือนก่อน +35

    ਬਿਲਕੁਲ ਸਹੀ ਗੱਲ ਹੈ ਖੁਡੀਆਂ ਪਰਿਵਾਰ ਸਾਡੇ ਹਲਕੇ ਦੇ ਹਨ ਪਰ ਭਗਵੰਤ ਤੇ ਕੇਜਰੀਵਾਲ ਨੂੰ ਲੋਕ ਬਹੁਤ ਨਫ਼ਰਤ ਕਰਦੇ ਹਨ

    • @avtarsingh1141
      @avtarsingh1141 2 หลายเดือนก่อน +2

      Party sahi ni

    • @momdad1692
      @momdad1692 2 หลายเดือนก่อน +2

      ਪਾਰਟੀ ਸਹੀ ਆ ਸਾਡੇ ਲੋਕਾਂ ਦੀ ਭੁਖ ਨੀ ਪੂਰੀ ਹੁੰਦੀ ਲੋਕਾਂ ਨੂੰ ਕੋਈ ਪਾਰਟੀ ਖੁਸ਼ ਨੀ ਕਰ ਸਕਦੀ

  • @JasbirSingh-mw1vr
    @JasbirSingh-mw1vr 2 หลายเดือนก่อน +18

    ਪੰਜਾਬੀ ਵੋਟਰ ਵੋਟ ਪਾਉਣ ਸਮੇਂ ਇਕ ਗਲ ਦਾ ਖਿਆਲ ਜਰੂਰ ਰਖਣ ਕਿ ਦਲ ਬਦਲੂ ਉਮੀਦਵਾਰ ਨੂੰ ਵੋਟ ਨਾ ਪੌਣ ਭਾਵੇਂ ਉਹ ਬਿੱਟੂ ਹੋਵੇ ,ਸੁਸ਼ੀਲ ਰਿੰਕੂ ਜਾਂ ਕੋਈ ਵੀ ਹੋਵੇ ਭਾਵੇਂ ਉਹ ਕਿਸੇ ਪਾਰਟੀ ਦਾ ਝੰਡਾ ਲੈ ਕੇ ਆਵੇ।

  • @Avtar-xu1dd
    @Avtar-xu1dd 2 หลายเดือนก่อน +44

    ਲੰਬੜਦਾਰੀ ਤੈਨੂੰ ਵੀ ਨਹੀਂ ਮਿਲਦੀ ਤੂੰ ਵੀ ਲੰਬੜਦਾਰੀ ਵਾਸਤੇ ਹੀ ਭੱਜਿਆ ਫਿਰਦਾ ਏਂ

  • @avtartari1302
    @avtartari1302 2 หลายเดือนก่อน +15

    ਵੀਰ ਤੈਨੁੰ ਕਿਸੇ ਨੇ ਕੁਸ ਨਹੀਂ ਦੇਣਾ

  • @abjotsingh5063
    @abjotsingh5063 2 หลายเดือนก่อน +14

    Sad jindabad

  • @sunilhanda8985
    @sunilhanda8985 2 หลายเดือนก่อน +19

    ਉਹ ਬੇਗੈਰਤਾਂ ਤਾ ਤੂੰ ਹ

  • @sunilhanda8985
    @sunilhanda8985 2 หลายเดือนก่อน +31

    T ਤੇਰੇ ਵਰਗੀਆਂ ਜੂਠਾਂ ਦੇ ਕਹਿਣ ਨਾਲ ਨਹੀਂ ਇਥੇ ਕੁਝ ਹੁੰਦਾ

    • @BaljinderSingh-ux7sj
      @BaljinderSingh-ux7sj 2 หลายเดือนก่อน

      ਸਹੀ ਗੱਲ ਹੈ ਵੀਰ ਜੀ

  • @sandhu3507
    @sandhu3507 2 หลายเดือนก่อน +7

    ਇਹ ਕਾਮਰੇਡ ਐਵੇਂ ਅੰਨੇਵਾਹ ਭੌਂਕੀ ਜਾਂਦਾ “

  • @sukhbatth9089
    @sukhbatth9089 2 หลายเดือนก่อน +11

    ਪੱਤਰਕਾਰ ਬੰਦਾ ਵੇਖ ਕੇ ਲਿਆਇਆ ਕਰੇ ਇੰਟਰਵਿਊ ਵਾਸਤੇ

  • @joraversingh1674
    @joraversingh1674 2 หลายเดือนก่อน +46

    ਇਹ ਵੀਰ ਆਮ ਪਾਰਟੀ ਦਾ ਪੱਕਾ ਵਰਕਰ ਜਾਪਦਾ

    • @devindersingh4714
      @devindersingh4714 2 หลายเดือนก่อน +3

      Sach bolda hai

    • @majorsingh9252
      @majorsingh9252 2 หลายเดือนก่อน +2

      ਇਥੇ ਬਾਈ ਜੀ ਅੰਨੀ ਪੀਂਹਦੀ ਹੈ ਤੇ ਕੁੱਤੀ ਚੱਟਦੀ ਹੈ ਜਿਸ ਨੂੰ ਗੱਲ ਸਮਝ ਨਹੀਂ ਆਉਂਦੀ ਉਹ ਕਹਿੰਦੇ ਹਨ ਕਿ ਇਹ ਆਪ ਪਾਰਟੀ ਦਾ ਬੰਦਾ ਹੈ

    • @majorsingh9252
      @majorsingh9252 2 หลายเดือนก่อน +1

      ਆਪ ਪਾਰਟੀ ਨੇ ਸਾਡੇ ਪਿੰਡ ਚ ਪੱਦਰਾ ਮੁੰਡੇ ਪਰ ਕੁੜੀਆਂ ਨੂੰ ਨੌਕਰੀ ਦੇ ਦਿੱਤੀ ਹੈ ਬਗੈਰ ਕਿਸੇ ਪੈਸੇ ਦੇ

    • @baldevsingh6371
      @baldevsingh6371 หลายเดือนก่อน

      Bai ahe banda jis traf hawa chali hai ahe odar hi ho janda pehla koumi insaf morche te janda si te hun us di gal vi nahi karda ahe dal badlu banda

  • @rajudhaliwak8228
    @rajudhaliwak8228 2 หลายเดือนก่อน +6

    ਭਾੜੇ ਦਾ ਟਟੁ ਲਗਦਾ। ਕਿੳ ਟੈਮ ਖਰਾਬ ਕੀਤਾ ।

  • @jasvindersingh9754
    @jasvindersingh9754 2 หลายเดือนก่อน +37

    ਅਕਾਲੀ ਦਲ ਜਿੰਦਾਬਾਦ

    • @agriindia273
      @agriindia273 2 หลายเดือนก่อน

      😂

    • @gurmejsingh3722
      @gurmejsingh3722 2 หลายเดือนก่อน

      Akali dal gadar murdabad

  • @salwindersingh858
    @salwindersingh858 2 หลายเดือนก่อน +7

    ਭਗਵੰਤ ਭੰਡ ਨੇ ਕੇੜੇ ਕਿੱਲ ਲਾ ਦਿੱਤਾ ਕਿੱਲ ਲੋਕਾਂ ਲਾਏ ਸੀ ਲੋਕ ਹੀ ਕੰਢਣ ਗੇ

  • @gurpreetrandhawa2230
    @gurpreetrandhawa2230 2 หลายเดือนก่อน +33

    ਬਾਦਲ ਨਹੀਂ ਹਾਰਦੇ, ਜੋਂ ਕੁਝ ਬਠਿੰਡਾ ਚ ਬਾਦਲ ਸਾਹਿਬ ਨੇ ਬਠਿੰਡੇ ਦਾ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ
    ਬਾਕੀ ਲੰਬੀ ਹਲਕੇ ਵਿੱਚ ਬਾਦਲ ਦੀ ਵੋਟਾਂ ਨਹੀਂ ਘਟੀਆ 2017,2022 ਵਿੱਚ ਬਾਦਲ ਸਾਹਿਬ ਨੂੰ 64000+ ਵੋਟਾਂ ਪਈਆਂ ਗੂਗਲ ਤੇ ਸਰਚ ਕਰਕੇ ਵੇਖ ਲਵੋ, ਕਾਂਗਰਸ ਦੀ ਵੋਟਾਂ ਘੱਟ ਕੇ ਖੁੱਡੀਆਂ ਨੂੰ ਪਈ ਐ
    ਬਾਕੀ ਹਿੰਮਤ ਹੈ ਤਾਂ ਸ਼ਰਤ ਲਾ ਲੈ ਬਠਿੰਡਾ ਚ ਬਾਦਲ ਜਿੱਤਣਗੇ
    ਵਿਕਾਊ ਮੀਡੀਆ ਮੁਰਦਾਬਾਦ

    • @DHALIWAL303
      @DHALIWAL303 2 หลายเดือนก่อน +4

      ਉਹ ਓਦੋਂ ਪੈ ਗੀਆਂ ਸੀ ਭੇਡੇ ਪਰ ਹੁਣ ਨਹੀਂ ਪੈਂਦੀਆਂ ਜਿਵੇ ਲੋਕ ਝਾੜੂ ਦਾ ਤੀਲਾ ਤੀਲਾ ਕਰਨ ਨੂੰ ਫਿਰਦੇ ਨੇਂ ਓਵੇ ਹੀ ਥੋਡੇ ਬੋਹੜ ਆਲੇ ਖੱਸੀ ਸੁਖਬੀਰ ਦੀਆਂ ਜੜਾ ਪੱਟਣ ਗੇ

    • @gurpreetrandhawa2230
      @gurpreetrandhawa2230 2 หลายเดือนก่อน

      @@DHALIWAL303 ਭੇਡਾਂ ਨੂੰ ਭੇਡਾਂ ਹੀ ਦਿਸਦੀਆਂ,ਕੀ ਗੱਲ ਮਾ ਬਾਪ ਨੇ ਅਕਲ ਨਹੀਂ ਸਿਖਾਈ, ਜਾਂ ਕੂਚੀ ਪਾਰਟੀ ਦੇ ਭਾੜੇ ਦਾ ਟੱਟੂ ਐ
      ਬਾਕੀ ਗੱਲ ਜੇ ਹਿੰਮਤ ਹੈਂ ਤਾਂ ਜਿਨ੍ਹੇ ਦੀ ਮਰਜ਼ੀ ਲਿਖ਼ਤੀ ਸ਼ਰਤ ਲਾ ਲੈ ਖੁੱਡੀਆਂ ਨਹੀਂ ਜਿੱਤਦਾ

    • @gurnoorsinghsaharan7803
      @gurnoorsinghsaharan7803 2 หลายเดือนก่อน +2

      Mera pind bagha jila bhatinda je harsimrat har gai tan mera sir te teryaiya jutiya nahi pher tu tyar rahi bai

    • @DHALIWAL303
      @DHALIWAL303 2 หลายเดือนก่อน +2

      Ek gl ds panjab de ajj de time ch halaat ki hoye ve ne kisaani oh red Zone ch a pani oh mukda ja reha jina piche tuc puncha chaki firde o ehna ne thonu tattu ni dena hega jis din panjab de bure haal hoge osdin thode aaka ta ud jan ge apna Jett lake tuc ki kro ge modi thode panjab da Ghaan kr reha Bhiye ethe aa aa ke thodiya janania nu mada keh rhe ne te tuc ohi mai Akali dal aala mai congress aala mai Aap aala mai bjp aala bs ehi kuj palle a thode

    • @gurnoorpadda7304
      @gurnoorpadda7304 2 หลายเดือนก่อน

      Chal 🐑 ​@@DHALIWAL303

  • @shonkipunjab
    @shonkipunjab 2 หลายเดือนก่อน +13

    , ਕਾਂਗਰਸ ਦਾ ਖਹਿਰਾ, ਸਿਮਰਨਜੀਤ ਸਿੰਘ ਮਾਨ, ਲੱਖਾ ਤੇ ਬਾਕੀ ਅਕਾਲੀ ਦਲ ਜ਼ਿੰਦਾਬਾਦ 🚩, ਮੰਨਦੇ ਆ ਬੰਦੇ ਵਧੀਆ ਹੋਣਗੇ ਪਰ ਪੰਜਾਬ ਦੀ ਮੌਜੂਦਾ ਵੱਡੀ ਮੰਗ ਅਫੀਮ ਭੁੱਕੀ ਦੀ ਖੁੱਲ੍ਹ ਸੀ ਖੇਤੀ ਮੰਤਰੀ ਹੋਣ ਕਰਕੇ ਜਦ ਇਹ ਨਬਜ਼ ਨਹੀਂ ਸਮਝ ਸਕੇ ਲੋਕਾਂ ਦੀ ਫਿਰ ਛਿੱਕੂ ਦਾ ਮੰਤਰੀ ਆ। ਦੋ ਸਾਲਾਂ ਚ ਭੁੱਕੀ ਖਾਣ ਵਾਲੇ ਤੜਫਾ ਮਾਰੇ ਇਹਨੀ ਬਹੁਤੇ ਬੰਦੇ ਜੀਭ ਵਾਲੀਆਂ ਗੋਲੀਆਂ ਤੇ ਚਿੱਟੇ ਨਾਲ ਡੰਗ ਟਪਾ ਰਹੇ ਆ, ਪਹਿਲਿਆਂ ਵੇਲੇ ਚਿੱਟਾ ਬੇਸ਼ੱਕ ਸੀ ਪਰ ਅਫੀਮ ਭੁੱਕੀ ਵੀ ਮਿਲਦੀ ਰਹੀ ਪਰ ਇਹ ਸਾਲੇ ਬਦਲਾਅ ਦੇ ਇਹ ਬਦਲਾਅ ਕੀਤਾ ਅਫੀਮ ਭੁੱਕੀ ਛੱਡੋ ਸਿੰਥੈਟਿਕ ਡਰੱਗ ਲਓ।

  • @singhhardev5730
    @singhhardev5730 2 หลายเดือนก่อน +23

    ਆਪ ਪਾਰਟੀ ਦਾ ਚਮਚਾ ਹੈ

  • @gurdeepsinghratoargurdeeps7661
    @gurdeepsinghratoargurdeeps7661 2 หลายเดือนก่อน +10

    BadaL Batindha toa nahi hardea bai g ❤❤

  • @user-ho8yb4bn4h
    @user-ho8yb4bn4h 2 หลายเดือนก่อน +5

    ਜਸ ਬਾਈ ਇਸ ਦੇ ਨਾਲ ਸੋ ਅਕਾਲੀ ਦਲ ਦਾ ਵਰਕਰ ਵੀ ਖੜਾ ਲੈਦੇ ਫੇਰ ਸੁਆਦ ਆੳਦਾ

  • @shamdhiman8717
    @shamdhiman8717 2 หลายเดือนก่อน +4

    ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ

  • @harpreetsinghdhillon8371
    @harpreetsinghdhillon8371 2 หลายเดือนก่อน +12

    ਜਿਹੜਾ ਵੀਰ ਪੱਤਰਕਾਰ ਵੀਰ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਹੈ, ਕਿਰਪਾ ਕਰਕੇ ਉਸ ਵੀਰ ਦਾ ਨੰਬਰ ਸ਼ੇਅਰ ਕੀਤਾ ਜਾਵੇ ਜੀ ਮੈਂ ਕੋਈ ਨਿੱਜੀ ਗੱਲ ਕਰਨੀ ਹੈ ਬਾਈ ਜੀ ਨਾਲ।

  • @user-xv4gr8ym5i
    @user-xv4gr8ym5i 2 หลายเดือนก่อน +10

    SAD

  • @gurnaibbrar6172
    @gurnaibbrar6172 2 หลายเดือนก่อน +28

    ਧਰਨਾ ਤੂੰ ਲਾਇਆ ਬੰਦੀ ਸਿੰਘ ਛੁਡਾ ਲੈ ਖੁੱਡੀਆਂ ਤੋਂ

    • @hargunsingh5435
      @hargunsingh5435 2 หลายเดือนก่อน +4

      ਬਾਦਲਾਂ ਨੇ ਸਾਡਵਾ ਦੇਤੈ

    • @jagroopgillgill443
      @jagroopgillgill443 2 หลายเดือนก่อน +1

      ਬਹੁਤ ਵਧੀਆ ਗੱਲ

    • @gurtejmann1147
      @gurtejmann1147 2 หลายเดือนก่อน +1

      ਇਹ ਦੱਸੋ ਸਿੰਘ ਬੰਦੀ ਕਿਸਨੇ ਬਣਾਏ

    • @Vagrantsoul6
      @Vagrantsoul6 2 หลายเดือนก่อน +1

      @@gurtejmann1147 bandi Singh ajj de ni bandi bhut time phelan de a badal ne kyu ni chadvaye fr

  • @BaljeetSingh-nk6cl
    @BaljeetSingh-nk6cl 2 หลายเดือนก่อน +5

    ਆਪ ਵਾਲੇ ਭਾਈ ਅਮਿ੍ੰਤਪਾਲ ਸਿੰਘ ਅਤੇ ਬੰਦੀ ਸਿੰਘ ਬਾਰੇ ਬੋਲ ੇ ਕੋਈ

  • @kulvirsingh8985
    @kulvirsingh8985 2 หลายเดือนก่อน +23

    Akali Dal

  • @user-xp6rz6us8i
    @user-xp6rz6us8i 2 หลายเดือนก่อน +4

    ਜੇ ਕਾਵਾਂ ਦੇ ਹੁੰਦੇ ਤਾਂ ਬਨੇਰੇ ਢਾਹ ਦਿੰਦੇ ਤੈਨੂੰ ਕੌਣ ਪੁਛਦਾ

  • @tejasidhu4739
    @tejasidhu4739 2 หลายเดือนก่อน +7

    ਆਹ ਕੀ ਲੈ ਆਏ ਹੋ ਗਰੇਵਾਲ ਸਾਹਬ।

  • @ArshdeepSingh-oh4qk
    @ArshdeepSingh-oh4qk 2 หลายเดือนก่อน +3

    ਭੁੱਲ ਜਾ ਲੋਕ ਵੋਟਾਂ ਝਾੜੂ ਪੋਚਾ ਨੂੰ ਪਾਉਣ ਗੇ

  • @user-qu6kk2pv4t
    @user-qu6kk2pv4t 2 หลายเดือนก่อน +20

    Aakli dal jindabaad

  • @DevSingh-zw7sf
    @DevSingh-zw7sf 2 หลายเดือนก่อน +35

    ਇਹ ਬੰਦੇ ਨੂੰ ਝਾੜੂ ਵਾਲਿਆਂ ਨੇ ਕੁਝ ਦੇਤਾ ਹੋਣਾ

  • @LakhwinderSingh-ok4ly
    @LakhwinderSingh-ok4ly 2 หลายเดือนก่อน +52

    ਕੀ ਕੰਮ ਕੀਤੇ ਨੌਜ਼ਵਾਨਾਂ ਨੂੰ ਜੇਲਾਂ ਵਿੱਚ ਬੰਦ ਕੀਤਾ
    ਉਹ ਵੀ ਬਾਹਰਲੇ ਸੂਬਿਆਂ ਵਿੱਚ

    • @agriindia273
      @agriindia273 2 หลายเดือนก่อน +3

      4 nojawan band karta Sariya parties na Rola pya rakha ahna nu fado

    • @taranjitsingh3147
      @taranjitsingh3147 2 หลายเดือนก่อน

      ​@@agriindia273😊😊à😊

  • @rinkumanohar-un7ed
    @rinkumanohar-un7ed 2 หลายเดือนก่อน +16

    akali dal jittu bathinda

  • @sukhwindersingh-vw3pj
    @sukhwindersingh-vw3pj 2 หลายเดือนก่อน +12

    akalidal zindabad

  • @ratandhillon1142
    @ratandhillon1142 2 หลายเดือนก่อน +13

    Akali dal zindabaad

  • @amrikdhilon248
    @amrikdhilon248 2 หลายเดือนก่อน +9

    Badal jindabad

  • @JarnailSingh-xk7qs
    @JarnailSingh-xk7qs 2 หลายเดือนก่อน +7

    Khudia di jmanat bca lvi 4 number ta ayuga

  • @harmindersingh6425
    @harmindersingh6425 2 หลายเดือนก่อน +17

    ਝਾੜੂ ਵਾਲੇ ਨੇ ਕੀ ਕਿਲ ਲਤਾ ਪੰਜਾਬ ਵਿੱਚ ਇਸ ਸਰਕਾਰ ਨੇ ਲੋਕਾਂ ਦਾ ਕੀਤੇ ਵਾਧੇ ਪੂਰੇ ਕਰਤੇ ਬੇਰੁਜਗਾਰੀ ਵਧ ਗਈ ਰਿਸ਼ਵਤ ਵੱਧ ਗਈ ਝਾੜੂ ਵਾਲੇ ਹੁਣ ਆਸ ਨਾ ਕਰਨ

    • @vikramjitsingh7710
      @vikramjitsingh7710 2 หลายเดือนก่อน +1

      jad mojuda mla he party te jakin nahe karde ta amm lok keda jakin karange. 75 sala wich pehli war hoea ke mojuda mla he party sadh rahe. veer je net te cekh karo aap mla de affidavit ta pata lagu ek gunde kahaun walia to wad case aap mla teya

  • @user-qu6kk2pv4t
    @user-qu6kk2pv4t 2 หลายเดือนก่อน +8

    Aa jaadu da dlla pokda

  • @kulwindersidhu1118
    @kulwindersidhu1118 2 หลายเดือนก่อน +4

    ਭਰਾ ਜੀ 1989 ਵਿੱਚ 11 ਸ਼ੇਰ ਦੇ ਨਿਸ਼ਾਨ ਤੇ ਜਿੱਤੇ ਸੀ ਇੱਕ ਅਜਾਦ ਮੰਡ ਜਿੱਤਿਆ ਤੇ ਇੱਕ ਸਮਝੋਤਾ ਮਾਨ ਨਾਲ ਸੀ ਇਦਰ ਗੁਜਰਾਲ 13 ਦੇ 13 ਜਿੱਤੇ ਸੀ

  • @arshdeep7181
    @arshdeep7181 2 หลายเดือนก่อน +17

    Only s a d Badal ❤

  • @gurnoorpadda7304
    @gurnoorpadda7304 2 หลายเดือนก่อน +21

    Veer ji Akali Dal jindabad

  • @harmindersaini8919
    @harmindersaini8919 2 หลายเดือนก่อน +7

    Sikha di dushman Aam Admi party

  • @AmarjitSingh-eq3rl
    @AmarjitSingh-eq3rl 2 หลายเดือนก่อน +38

    ਇਹ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਪੰਜਾਬ ਵਿੱਚ ਇਹੀ ਸੂਝਵਾਨ ਹੋਵੇ ਬਾਕੀ ਸਭ ਮੂਰਖ ਇਹ ਆਪਣੇ ਆਪ ਨੂੰ ਰਾਜਨੀਤੀ ਦਾ ਡਾਕਟਰ ਸਮਝ ਰਿਹਾ ਹੈ

  • @lakhveersinghchahal8681
    @lakhveersinghchahal8681 2 หลายเดือนก่อน +30

    bkvas ਸ਼੍ਰੋਮਣੀ ਅਕਾਲੀ ਦਲ ਪੂਰਾ ਮਜਬੂਤ ਐ ਜਿਤੇਗਾ ਝਾੜੂ ਵਾਲੀਆ ਨੇ ਪਰਚੇ ਦਰਜ ਕਰੇ ਆ ਪੰਜਾਬ ਤੇ ਕਰੀਆ ਕਿ

    • @mohinderpalsingh4113
      @mohinderpalsingh4113 2 หลายเดือนก่อน

      ਖ਼ਾਲੀ ਦੱਲ ਉਹ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲਿਆ ਕੇ ਕਾਉਂਕੇ ਸਾਹਿਬ ਜੀ ਦੀ ਸ਼ਹੀਦੀ ਕਰਵਾਈ ਨੋਜਵਾਨੀ ਨੂੰ ਖਤਮ ਕੀਤੀ ਚਿੱਟੇ ਤੇ ਪੰਜਾਬੀਆਂ ਨੂੰ ਲਾਇਆ ਹੁਣ ਨਹੀਂ ਮੁੜਦੇ ਯਾਰ ਉਹ ਗੱਲ ਹੋਣੀ ਹੈ

    • @gurnoorpadda7304
      @gurnoorpadda7304 2 หลายเดือนก่อน +3

      ⚖️⛳⛳⛳⛳⛳

  • @bhullarmk
    @bhullarmk 2 หลายเดือนก่อน +1

    ਬਹੁਤ ਵਧੀਆ ਵੀਰ ਰੁਪਿੰਦਰ

  • @dalbarasingh1025
    @dalbarasingh1025 2 หลายเดือนก่อน +8

    Meet Hair Har K Jayoga

  • @user-bw8hv5bv7e
    @user-bw8hv5bv7e 2 หลายเดือนก่อน +9

    Dog

  • @charanjitsingh375
    @charanjitsingh375 2 หลายเดือนก่อน +2

    ਅਸੀ ਕਿਰਦਾਰ ਮੰਨਦੇ ਹਾਂ ਕੁੰਵਰ ਵਿਜੈ ਪਰਤਾਪ ਨੂੰ, ਬਾਕੀ ਸਭ ਪੂਛ ਹਿਲਾਉਣ ਵਾਲੇ ਕਿਰਦਾਰ ਹੀ ਸਾਬਤ ਹੋਏ ਸਮੇਤ ਖੁੱਡੀਆਂ।

  • @superherobeats7944
    @superherobeats7944 2 หลายเดือนก่อน +8

    Aap da 🐶 dog

  • @satnamsinghgill9279
    @satnamsinghgill9279 2 หลายเดือนก่อน +19

    Sad zindabad

  • @enfieldgaming7886
    @enfieldgaming7886 2 หลายเดือนก่อน +32

    ਬਾਈ ਜਦੋਂ ਪੰਜਾਬ ਦੇ ਨੋਜਵਾਨਾਂ ਤੇ ਐਨ ਐਸ ਏ ਲਾਇਆ ਤੇ ਇੱਕ ਸਾਲ ਹੋਰ ਵਧਾਇਆ ਓਦੋਂ ਕੋਈ
    ਨਹੀਂ ਬੋਲਿਆ

  • @superherobeats7944
    @superherobeats7944 2 หลายเดือนก่อน +7

    Sr simranjeet singh maan win❤

  • @user-ns6oc2im5v
    @user-ns6oc2im5v 2 หลายเดือนก่อน +2

    ਸਗਰੂਰ ਤੋਂ ਸਿਮਰਨਜੀਤ ਮਾਨ ਬਿਲਕੁਲ ਜਿਤੇ ਗਾ

  • @jaspaldhiman8644
    @jaspaldhiman8644 2 หลายเดือนก่อน +3

    ਅਕਾਲੀ ਦਲ਼ ਲਿਆਓ ਪੰਜਾਬ ਬਚਾਓ

  • @kuldipsinghmaluka1973
    @kuldipsinghmaluka1973 2 หลายเดือนก่อน +2

    ਇਸ ਨੇ ਤਾਂ ਬਾਦਲਾਂ ਨੂੰ ਹੀ ਭੰਡਣਾ ਬਠਿੰਡਾ ਦੀ ਜ਼ੋ ਤਰੱਕੀ ਹੋਈ ਏ ਇਹ ਸਭ ਨੂੰ ਪਤਾ

  • @Kuldeep-wb3uq
    @Kuldeep-wb3uq 2 หลายเดือนก่อน +5

    SAD jindabad 🏆🏆

  • @amarjitsinghsandhu2908
    @amarjitsinghsandhu2908 2 หลายเดือนก่อน +4

    ਲੋੜ ਤੋਂ ਵੱਧ ਬੋਲੀ ਜਾਨਾ ਚਮਚਿਆਂ

  • @jsrssk8759
    @jsrssk8759 2 หลายเดือนก่อน +4

    Amm admi chor aa khudia d halt dekhen vali hougi

  • @MalkeetSingh-pk6sf
    @MalkeetSingh-pk6sf 2 หลายเดือนก่อน +1

    ਬੇਟਾ ਰੇਤ ਦੀ ਗੱਲ ਨਹੀਂ ਉਸ ਦੇ ਪੇਟ ਵਿੱਚ ਪਾਣੀ ਗਿਆ ਹੀ ਨਹੀਂ ਸੀ ਕਿਉਂਕਿ ਖੁਡੀਆਂ ਨੂੰ ਸਾਹ ਘੁੱਟ ਕੇ ਮਾਰਿਆ ਗਿਆ ਸੀ

  • @mohindersinghkangkang9604
    @mohindersinghkangkang9604 2 หลายเดือนก่อน +30

    ਬਾਈ ਜੀ ਕਿਹੜੀ ਹਵਾ ਵਿੱਚ ਘੁਮਦੇ ਹੋ।
    ਝਾੜੂ ਪਾਰਟੀ ਦੇ ਉਮੀਦਵਾਰ ਸਣੇ ਟਿਕਟ ਭੱਜ ਗਏ। 5 ਮੰਤਰੀ ਖੜੇ ਕਰ ਦਿੱਤੇ ਉਹ ਵੀ ਭੱਜਣ ਦੇ ਬਹਾਨੇ ਲੱਭ ਰਹੇ ਹਨ। ਕਰਮਜੀਤ ਅਨਮੋਲ ਭੰਡ ਤੀਜੇ ਨੰਬਰ ਤੇ ਆਵੇਗਾ।
    ਬਾਈ ਐਵੇ ਨਾ ਭਕਾਹੀ ਮਾਰੀ ਜਾ 1 ਜੂਨ ਬੜੀ ਦੂਰ ਹੈ ਝਾੜੂ ਪਾਰਟੀ ਨੂੰ ਉਮੀਦਵਾਰ ਨੀ ਲੱਭ ਰਹੇ। 3 ਕਾਗਰਸੀ ਉਧਾਰੇ ਲਿਆਦੇ ਸੀ ਇਕ ਭਜ ਗਿਆ। ਐਮ ਐਲ ਏ ਭਜ ਰਹੇ ਹਨ। ਪਾਰਟੀ ਸਾਭ ਲਓ,,ਪੰਜਾਬ ਵਿੱਚ ਇੱਕ ਵੀ ਐਪ ਪੀ ਝਾੜੂ ਪਾਰਟੀ ਦਾ ਨਹੀਂ ਜਿਤੇਗਾ।

    • @gurpreetrandhawa2230
      @gurpreetrandhawa2230 2 หลายเดือนก่อน +2

      ਵਿਕਾਊ ਮੀਡੀਆ, ਵਿਕਾਊ ਮਾਲ

    • @MalkeetSingh-pk6sf
      @MalkeetSingh-pk6sf 2 หลายเดือนก่อน

      ਹੋਰ ਕਿਸ ਨੂੰ ਜਤਾਉਣ ਉਹਨਾਂ ਬਾਰੇ ਵੀ ਦੱਸ ਦਿਓ ਮੈਨੂੰ ਤਾਂ ਪਤਾ ਨਹੀਂ ਕਿਸ ਨੂੰ ਪਾਵਾਂ

    • @GurcharanSingh-cg4oj
      @GurcharanSingh-cg4oj 2 หลายเดือนก่อน

      Simranjeet Singh d party nu

  • @mohindersingh2754
    @mohindersingh2754 2 หลายเดือนก่อน +22

    ਹੁਣ ਭੁੱਲ ਜਾਵੇ ਖੁੱਡੀਅਾਂ ਤੀਜੇ ਨੰਬਰ ਤੇ ਅਾਂੳੁ ਖੁੱਡੀਅਾਂ

  • @gurpreetsran4488
    @gurpreetsran4488 2 หลายเดือนก่อน +12

    Alkali dal jindabad

  • @user-hd3qs3us7y
    @user-hd3qs3us7y 2 หลายเดือนก่อน +11

    Alkali dal good for punjab

  • @sharnjits715
    @sharnjits715 2 หลายเดือนก่อน +8

    🥄🥄🐏🐏🐑

  • @gurjitsingh6548
    @gurjitsingh6548 2 หลายเดือนก่อน +4

    ਝਾੜੂ ਭਗਤ

  • @pardeepsinghsingh7928
    @pardeepsinghsingh7928 2 หลายเดือนก่อน +8

    Aa 🐑🐑🐑🐑🐒🐒aa

  • @Grewalmada
    @Grewalmada 2 หลายเดือนก่อน +8

    ਅਕਾਲੀ ਦਲ ਜ਼ਿੰਦਾਬਾਦ 👍

  • @gurupdeshdhaliwal2029
    @gurupdeshdhaliwal2029 2 หลายเดือนก่อน +2

    ਇਹ ਆਮ ਪਾਰਟੀ ਵੱਲ ਡੱਕਾ ਸੁਟਦਾ

  • @user-dj2hq6sx6c
    @user-dj2hq6sx6c 2 หลายเดือนก่อน +23

    ਜਿਹੜਾ ਇਹ ਬਾਈ ਬੋਲ ਰਿਹਾ ਇਹਨੂੰ ਕੱਖ ਤਾਂ ਨਹੀਂ ਪਤਾ

  • @manjeetdhaliwal5113
    @manjeetdhaliwal5113 2 หลายเดือนก่อน +3

    ਖੁੱਡੀਆਂ ਨੀ ਜਿੱਤ ਦਾ

  • @JagseerSingh-je3cx
    @JagseerSingh-je3cx 2 หลายเดือนก่อน +7

    ਸ਼ੋਮਣੀ ਅਕਾਲੀ ਦਲ ਜ਼ਿੰਦਾਬਾਦ

  • @gurmeetsinghraigurmeetsing5521
    @gurmeetsinghraigurmeetsing5521 2 หลายเดือนก่อน

    ਬਾਈ ਜੇ ਪਿਓ ਦਾ ਆਪਣਾ ਮੲਇਲ ਨੰਬਰ ਦਿਓ ਤੈਨੂੰ ਲੋਕ ਚਾਨਣਾ ਪਾਉਂਦੇ ਨੇ ਬਹੁਤ ਵਡਾ ਚਿਮਚਾ ਤੋਂ

  • @karamchand6659
    @karamchand6659 2 หลายเดือนก่อน +7

    ਬਠਿੰਡਾ ਤੋ ਸਰੋਮਣੀ ਅਕਾਲੀ ਦਲ ਜਿਤੇਗੀ

  • @SinghBh-mu8wv
    @SinghBh-mu8wv 2 หลายเดือนก่อน +2

    ਮੰਨਣਾ ਤੁਹਾਡੀ ਮਰਜ਼ੀ ਬਠਿੰਡੇ ਵਾਲਿਓ ਮੋਦੀ ਬਾਦਲ ਕਾਂਗਰਸ ਕੁਛ ਨਹੀਂ ਦਿੱਤਾ ਪੰਜਾਬ ਨੂੰ ਗਰਕ ਹੀ ਕੀਤਾ ਮੰਨਦੇ ਹਾਂ ਆਮ ਆਦਮੀ ਪਾਰਟੀ ਵਿੱਚ ਕਨੂੰਨ ਵਿਵਸਥਾ ਠੀਕ ਨਹੀਂ ਪਰ ਇਹ ਵੀ ਝੂਠ ਨਹੀਂ ਤਿੰਨੇ ਪਾਰਟੀਆਂ ਰਲਕੇ ਪੰਜਾਬ ਨੂੰ ਕਰਕ ਕਰਦੇ ਆਏ ਹੋਰ ਆਪਣੇ ਕੋਲ ਚਾਰਾ ਵੀ ਨਹੀਂ ਆਮ ਆਦਮੀ ਹੀ ਦੁਵਾਰੀ ਲੈ ਕੇ ਆਵੋ ਜਿਹੜੇ ਸੱਤ ਸਾਲ ਬਚਦੇ ਹਾਂ 70 ਸਾਲ ਦਾ ਵਿਗੜਿਆ ਸਿਸਟਮ ਇੱਕੋ ਲੱਖ ਤਕ ਠੀਕ ਨਹੀਂ ਹੋ ਸਕਦਾ ਹੁਣ ਠੀਕ ਠਾਕ ਰੋਟੀ ਖਾਂਦੇ ਹਾਂ ਇਸ ਤੋਂ ਵੀ ਜਾਵਾਂਗੇ ਇਹਨਾਂ ਚੋਂ ਕੋਈ ਵੀ ਲੈ ਆਂਦਾ ਪੰਜਾਬ ਬਚਾਓ ਆਮ ਆਦਮੀ ਨੂੰ ਵੋਟ ਪਾਓ ਸਬਰ ਕਰੋ ਫਲ ਮਿੱਠਾ ਹੁੰਦਾ ਹੈ

  • @SSwarvalSingh-se3ib
    @SSwarvalSingh-se3ib 2 หลายเดือนก่อน +26

    ਅਗੇ ਵਾਲੀ ਗੱਲ ਨਹੀ ਬਦਲਾਵ ਵਾਲੇ ਊਹ ਗਲ ਹੂਣ ਨਹੀ ਰਹੀ ਆਮ ਆਦਮੀ ਪਾਰਟੀ ਦੀ ਖੂਡੀਆ ਸਾਹਿਬ ਨਹੀ ਜਿਤਣ ਗਏ ਆਮ ਆਦਮੀ ਤਾ ਪੰਜਾਬ ਵਿਚੋ ਗਈ ਇਕ ਖੂਡੀਆ ਸਾਹਿਬ ਭੂਕੀ ਵਾਲੀ ਖੇਤੀ ਕਰਨ ਤੋ ਨਾਹ ਕਿਤੀ ਕਿਸਾਨਾ ਤੇ ਇਨਾ ਅਤਿਆਚਾਰ ਕਿਤਾ ਇਨਾ ਅਮ੍ਰਿਤਪਾਲ ਨੂੰ ਡਿਬਰੂਗੜ ਜੇਲ ਭੇਜਿਆ ਇਨਾ ਮੁਲਾਜਮਾ ਦੀ ਇਕ ਮੰਗ ਵੀ ਪੂਰੀ ਨਹੀ ਕਿਤੀ ਕੋਈ ਪਬਲਿਕ ਦਾ ਕੰਮ ਨਹੀ ਹੋਇਆ

    • @HarvinderSingh-vl5qh
      @HarvinderSingh-vl5qh 2 หลายเดือนก่อน +1

      😂😂😂😂😂😂 khudia sabb 2 lakh di lead nal jitu lala sharat j ek pio da

  • @j6samsung793
    @j6samsung793 2 หลายเดือนก่อน +4

    Badal sahib jindabad

  • @GotaSingh-gj7dq
    @GotaSingh-gj7dq 27 วันที่ผ่านมา +1

    ਇਨ੍ਹਾਂ ਜੱਟਾਂ ਦਾ ਕੋਈ ਭੇਦ ਨਹੀਂ ਇਹੀ ਅਕਾਲੀਆਂ ਨੂੰ ਕਾਲੀਆਂ ਝੰਡੀਆਂ ਵਿਖਾਉਂਦੇ ਨੇ ਹੁਣ ਇਹੀ ਤਲਵੰਡੀ ਜਾਂ ਸਾਰੇ ਹਲਕੇ ਵਿੱਚ ਵੱਡੇ ਵੱਡੇ ਟਰੈਕਟਰ ਲੈਕੇ ਉਸਦੀਆਂ ਚੱਪਲਾਂ ਚੁੱਕਣ ਦਾ ਕੰਮ ਕਰ ਰਹੇ ਨੇ

  • @Titanchannal0001
    @Titanchannal0001 หลายเดือนก่อน

    ਬਾਈ ਜੀ ਬਹੁਤ ਧੰਨ ਬਾਦ ਚੜਦੀ ਕਲਾ

  • @pammamaan1143
    @pammamaan1143 2 หลายเดือนก่อน

    ਜਿੰਨਾ ਮਰਜੀ ਜੋਰ ਲਾ ਲਵੋ ਖੁਡੀਆ ਜਿੰਦਾਬਾਦ

  • @randhirdhillon972
    @randhirdhillon972 2 หลายเดือนก่อน +21

    Sukhbir Singh Badal SAB To Good Pardan SAD Zindabad ji

  • @suchasingh5553
    @suchasingh5553 2 หลายเดือนก่อน +4

    ਚਾਵਲਬਕਵਾਸ ਕਰਦਾ ਹੈ

  • @kewalmaluka6688
    @kewalmaluka6688 2 หลายเดือนก่อน +4

    Ban tu b nahi sakda

  • @user-jd5em9rj5y
    @user-jd5em9rj5y 2 หลายเดือนก่อน +3

    S a d jindabad

  • @amarjitsinghsandhu2908
    @amarjitsinghsandhu2908 2 หลายเดือนก่อน +3

    ਂਅਕਾਲੀ ਦਲ ਜਿੰਦਾਬਾਦ

  • @SatpalSingh-cf3rz
    @SatpalSingh-cf3rz 2 หลายเดือนก่อน

    ਬਾਈ.ਜੀ.ਬਹੁਤ
    ਵਧੀਆ.ਗੱਲ.ਕੀਤੀ

  • @gurdeepsinghratoargurdeeps7661
    @gurdeepsinghratoargurdeeps7661 2 หลายเดือนก่อน +3

    Goaga cheat nhi hoda veham ha tahnoo akali Batindha toa jeatan GA ❤

  • @harpindersingh6228
    @harpindersingh6228 2 หลายเดือนก่อน

    ਜਸਵੰਤ ਸਿੰਘ ਜੀ ਖਾਲੜਾ ਜਿੰਦਾ ਵਾਦ ਬਾਦਲ ਪਰਿਵਾਰ ਮੁਰਦਾਵਾਦ

  • @Bsmk6938
    @Bsmk6938 2 หลายเดือนก่อน +2

    ਖੁਡੀਆਂ ਨਹੀ ਜਿੱਤ ਦਾ

  • @user-ve3nb4pt4u
    @user-ve3nb4pt4u 13 วันที่ผ่านมา

    ਆਪ, ਬਠਿੰਡਾ ਤੋਂ

  • @user-gx5se9yv4e
    @user-gx5se9yv4e 2 หลายเดือนก่อน +1

    ਬਾਦਲ ਪਰਿਵਾਰ ਕੋਲ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਵਾਗਡੋਰ ਹੈ।ਸਭ ਤੋਂ ਵੱਧ ਰਾਜ ਭਾਗ ਦਾ ਆਨੰਦ ਬਾਦਲ ਪਰਿਵਾਰ ਨੇ ਮਾਣਿਆ। ਪਰ ਹੁਣ ਅਕਾਲੀ ਦਲ ਦੀ ਜੋ ਤਰਸਯੋਗ ਹਾਲਤ ਬਣੀ ਹੋਈ ਆ,ਇਸ ਦਾ ਜ਼ਿੰਮੇਵਾਰ ਕੌਣ ਆ। ਆਹ ਬਾਦਲ ਸਮੱਰਥਕਾਂ, ਚੋਂ ਕੋਈ ਦੱਸ ਸਕਦਾ ਕਿ ਬਾਦਲਾਂ ਨੇ ਸਿੱਖ ਕੌਮ ਲਈ ਕੀ ਕੁਰਬਾਨੀ ਕੀਤੀ ਹੈ।

  • @jogindersingh-ou8ll
    @jogindersingh-ou8ll 2 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ

  • @sharandeepbhullar9036
    @sharandeepbhullar9036 2 หลายเดือนก่อน +7

    30000di lead hou lambi cho akalidal di..

  • @gurpreetrandhawa2230
    @gurpreetrandhawa2230 2 หลายเดือนก่อน +16

    ਭਾੜੇ ਦੀਆਂ ਭੇਡਾਂ ਇਹ ਦੱਸਣ ਕਿ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਭੇਜਣ ਤੋਂ ਬਿਨ੍ਹਾਂ ਕੀ ਕੀਤਾ ਹੈ
    ਪੰਜ ਮਿੰਟਾਂ ਵਿੱਚ ਐਮ ਐਸ ਪੀ ਦਿੱਤੀ
    ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਫ਼ਸਲਾਂ ਦਾ ਮੁਆਵਜ਼ਾ ਦਿੱਤਾ, ਮੁਰਗੀ ਬੱਕਰੀ ਦਾ ਤਾਂ ਕੀ ਦੇਣਾ
    ਬੀਬੀਆਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ
    ਮੁਲਾਜ਼ਮਾਂ ਨੂੰ 12% ਡੀ ਏ ਘੱਟ ਮਿਲ ਰਿਹਾ
    ਪੇ ਕਮਿਸ਼ਨ ਦਾ ਬਕਾਇਆ ਦਿੱਤਾ ਨਹੀਂ
    ਕੋਈ ਇੱਕ ਇੱਟ ਨਹੀਂ ਲਾਈ
    ਕਿਥੇ ਗਏ ਮਹੁੱਲਾ ਕਲੀਨਿਕ,ਸਿਵਲ ਹਸਪਤਾਲ
    ਭਗਵੰਤ ਮਾਨ ਨੂੰ ਘਰਵਾਲੀ ਦੀ ਡਿਲਿਵਰੀ ਫੋਰਿਸਟ ਹਸਪਤਾਲ ਕਿਉਂ
    ਜਦੋਂ ਕਿ ਉਹ ਹਸਪਤਾਲ ਵੀ ਬਾਦਲ ਸਾਹਿਬ ਵੇਲੇ ਬਣਿਆ

  • @ranjeetkhanna3993
    @ranjeetkhanna3993 2 หลายเดือนก่อน +5

    ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ⚖️⚖️⚖️⚖️👌ਤੇਰੇ ਕਹਣ ਤੇ ਕ੍ਸ ਨਹੀਂ ਹੋਣਾ

    • @gurmejsingh3722
      @gurmejsingh3722 2 หลายเดือนก่อน

      Akali dal p.badal murdabad

  • @charanjitsingh375
    @charanjitsingh375 2 หลายเดือนก่อน

    ਬਾਈ ਜੇ ਆਹ ਬਾਈ ਨਾ ਹੁੰਦਾ ਤਾਂ ਪੰਜਾਬ ਵਾਸੀਆਂ ਨੂੰ ਕੌਣ ਜਾਣਕਾਰੀ ਦਿੰਦਾ ?

  • @user-jq8up2mb7l
    @user-jq8up2mb7l 2 หลายเดือนก่อน +5

    Haha h😂😂

  • @amarjitsinghsandhu2908
    @amarjitsinghsandhu2908 2 หลายเดือนก่อน +5

    ਤੇਰੇ ਵਰਗ ਏ ਲੈਕੇ ਬਹਿ ਗਏ ਅਕਾਲੀ ਦਲ਼ ਨੂੰ ਅਕਾਲੀ ਦਲ਼ ਜਿੰਦਾਬਾਦ

  • @surjitsinghnagra3248
    @surjitsinghnagra3248 2 หลายเดือนก่อน +6

    Bai bhulekhe door kr dyo k aap wale 13 seat jit janhgay

  • @GurnamSingh-er3db
    @GurnamSingh-er3db 2 หลายเดือนก่อน

    ਭੁੱਲ ਜਾ ਲੋਕ ਵੋਟਾਂ ਤਾ ਝਾੜੂ ਨੂੰ ਹੀ ਪਾਉਣਗੇ।

  • @sunnynumero7888
    @sunnynumero7888 2 หลายเดือนก่อน +4

    Tuvi bai zor lali