ਆਹ ਕਿਸਾਨ ਨੇ Karamjit Anmol ਨੂੰ ਘੇਰ ਪੂਰੇ ਠੋਕ ਠੋਕ ਕੀਤੇ ਸਵਾਲ,ਕਰਮਜੀਤ ਅਨਮੋਲ ਨੂੰ ਆਉਣ ਨਹੀਂ ਦਿੱਤੀ ਗੱਲ

แชร์
ฝัง
  • เผยแพร่เมื่อ 29 เม.ย. 2024
  • ਆਹ ਕਿਸਾਨ ਨੇ Karamjit Anmol ਨੂੰ ਘੇਰ ਪੂਰੇ ਠੋਕ ਠੋਕ ਕੀਤੇ ਸਵਾਲ,
    ਕਰਮਜੀਤ ਅਨਮੋਲ ਨੂੰ ਆਉਣ ਨਹੀਂ ਦਿੱਤੀ ਗੱਲ,
    ਹੁਣ ਤਾਂ ਕਹਿੰਦੇ ਸਵਾਲ ਹੀ ਕਰਦੇ ਹਾਂ, ਜੇ ਮਸਲੇ ਹੱਲ ਨਾ ਹੋਏ ਤਾਂ ਵਿਰੋਧ ਵੀ ਕਰਾਂਗੇ।
    #karamjitanmol #kisan #union #mpelection2024 #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 725

  • @diamondinterlocktilepaverb1341
    @diamondinterlocktilepaverb1341 19 วันที่ผ่านมา +77

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣ ਵਾਲੇ ਲਾਇਕ ਕਰੋ

  • @mehalsinghdhadrian9753
    @mehalsinghdhadrian9753 19 วันที่ผ่านมา +48

    ਤੁਹਾਨੂੰ ਦਸਮੇਸ਼ ਪਿਤਾ ਜੀ ਦਾ ਵਾਸਤਾ ਇਸ ਵਾਰ ਵੋਟ ਭਾਈ ਸਰਬਜੀਤ ਸਿੰਘ ਮਲੋਆ ਨੂੰ ਪਾਓ ਜੀ 🙏

    • @jaswantranjit8085
      @jaswantranjit8085 9 วันที่ผ่านมา

      Lann maloa

    • @deepchahal8601
      @deepchahal8601 9 วันที่ผ่านมา +1

      Hun das put Galt bolda jit gea agla 💪💪

  • @gurvinderkaur1655
    @gurvinderkaur1655 27 วันที่ผ่านมา +105

    ਫਰੀਦ ਕੋਟ ਵਾਲਿਉ ਸਰਬਜੀਤ ਸਿੰਘ ਜੀ ਨੂੰ ਵੋਟ ਪਾਕੇ ਜਿਤਾਉਣ ਲਈ ਮਦਦ ਕਰੋ

  • @SonaSingh-wc7oj
    @SonaSingh-wc7oj หลายเดือนก่อน +103

    ਕਰਮਜੀਤ ਅਨਮੋਲ ਨੂੰ ਵੋਟ ਨਹੀਂ ਪਾਉਣੀ ਫਰੀਦਕੋਟ ਵਾਲੇ ਵੀਰੋ ਇਹਨੇ ਮੁੜ ਕੇ ਨਹੀਂ ਆਉਣਾ

    • @jattsaab5615
      @jattsaab5615 หลายเดือนก่อน +7

      Nhi pohnde veer

    • @ManpreetKaur12369
      @ManpreetKaur12369 7 วันที่ผ่านมา

      Shi gal a koi lod ni ehna nu vite pon di

  • @kulvirsingh1932
    @kulvirsingh1932 หลายเดือนก่อน +211

    ਕਰਮਜੀਤ ਅਨਮੋਲ ਰੋਜ਼ ਘਰ ਜਾ ਕੇ ਸੋਚਦਾ ਹੋਣਾ ਕਿ ਸਾਲਾ ਕਿਥੇ ਸਿਆਪਾ ਲੈ ਲਿਆ ਵੋਟਾਂ ਵਿੱਚ ਖੜ ਕੇ 😂

  • @mrskaur539
    @mrskaur539 หลายเดือนก่อน +259

    ਕਿਸਾਨਾਂ ਜਥੇਬੰਦੀਆਂ 1001 ਪਰਸੈਟ ਸਹੀ ਪੰਜਾਬ ਸਰਕਾਰ ਮੁਰਦਾਬਾਦ

    • @rkctetptetcoaching3447
      @rkctetptetcoaching3447 หลายเดือนก่อน

      Ehnu nu kho bill phela ta bhro ja k tai apniya jnaniya nu kho k bus vich dffa na hon gand lok kha k hrma krna

    • @AmanpreetSingh-ln8ii
      @AmanpreetSingh-ln8ii 29 วันที่ผ่านมา +8

      bhagwant ਮਾਨ ਨੇ ਤਾਂ ਕਰਮਜੀਤ ਅਨਮੋਲ ਨੂੰ ਟਿਕਟ ਦਿਤੀ ਆ ਲਗਦਾ ਮਾਨ ਨੇ ਯਾਰੀ ਨਬਾਈ ਆ
      ਅਨਮੋਲ ਨੂੰ ਕੀ ਪਤਾ ਸਰਕਾਰ ਚਲੋਂਣ ਦਾ ਜਿਹਨੂੰ ਟਿਕਟ ਦਿਤੀ ਆ

    • @vickysingh-vt4te
      @vickysingh-vt4te 28 วันที่ผ่านมา +1

      Bhai sarabjit Singh khalsa jindabad 💪

    • @SimranjitKaur-gv3mx
      @SimranjitKaur-gv3mx 22 วันที่ผ่านมา

      ​@@AmanpreetSingh-ln8ii😊p

    • @user-ff2uk4od6z
      @user-ff2uk4od6z 21 วันที่ผ่านมา

      😅😊

  • @amritsecuritygroupludhiana855
    @amritsecuritygroupludhiana855 หลายเดือนก่อน +51

    ਸਬ ਤੋਂ ਵੱਡੀ ਗੱਲ ਆ ਤਰਕ ਨਾਲ ਗੱਲ ਕਰਨੀ ਚਾਹੀਦੀ ਆ ਬਹੁਤ ਵਧੀਆ ਲੱਗਿਆ

  • @rajasidhu4712
    @rajasidhu4712 หลายเดือนก่อน +90

    ਕਿਸਾਨ ਮਜ਼ਦੂਰ ਬਿਲਕੁਲ ਸਹੀ ਹੈ

  • @shivrajmaan1511
    @shivrajmaan1511 หลายเดือนก่อน +153

    ਚੁਟਕਲਾ ਸਰਕਾਰ ਫੇਲ ਹੋ ਗਈ

    • @gurpreetsoni3122
      @gurpreetsoni3122 27 วันที่ผ่านมา +1

      Fir soda wale modi nu la auo

  • @firahayer5206
    @firahayer5206 หลายเดือนก่อน +86

    ਬਹੁਤ ਵਧੀਆ ਕੀਤਾ ਤਰਕ ਨਾਲ ਸਵਾਲ ਕਰੋ

  • @jitsingh8827
    @jitsingh8827 หลายเดือนก่อน +84

    ਇਸ ਵੀਰ ਨੇ ਸਵਾਲ ਬਹੁਤ ਵਧੀਆ ਚੱਕੇ ਨੇ ਗੁੱਡ ਕਿਸਾਨ ਯੂਨੀਅਨ

  • @amancheema6018
    @amancheema6018 หลายเดือนก่อน +41

    ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ
    ਜੁੱਤੀਆਂ ਫੇਰੋ ਇੰਨਾਂ ਦੇ

  • @darshanmaan7066
    @darshanmaan7066 หลายเดือนก่อน +138

    ਬਹੁਤ ਵਧੀਆ ਕਿਸਾਨ, ਵੀਰਾ, ਨੇ, ਸਵਾਲ, ਪੁੱਛੇ

  • @J.S379
    @J.S379 หลายเดือนก่อน +82

    ਜਦੋਂ ਕੁਰਸੀ ਮਿਲ ਗਈ ਉਦੋਂ ਕਿਸ ਨੇ ਨੇੜੇ ਲੱਗਣ ਦੇਣਾ

  • @maluksingh5489
    @maluksingh5489 หลายเดือนก่อน +36

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ 😊

  • @JattFactor
    @JattFactor หลายเดือนก่อน +16

    ਕਿਸਾਨ ਵੀਰ made his point very well , ਇਸ ਤੋਂ better ਕੋਈ ਨ੍ਹੀ ਸਮਝਾ ਸਕਦਾ

  • @rajasidhu4712
    @rajasidhu4712 หลายเดือนก่อน +67

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ

  • @ArshdeepSingh-oh4qk
    @ArshdeepSingh-oh4qk หลายเดือนก่อน +36

    ਟਿਕਟ ਜੀ ਵਗਾ ਕੇ ਮਾਰ। ਅਨਮੋਲ ਕੀ ਮੰਗਦਾ ਐ

  • @ranjeetkaur6746
    @ranjeetkaur6746 หลายเดือนก่อน +11

    ਕਰਮਜੀਤ ਨੇ ਬਹੁਤ ਵੱਡੀ ਗਲਤੀ ਕੀਤੀ ਵੋਟਾਂ ਵਿੱਚ ਖਲੋਕੇ।😮

  • @zaildarsahb1831
    @zaildarsahb1831 26 วันที่ผ่านมา +34

    ਇਹਨੇ ਵੋਟਾਂ ਤੋ ਬਾਅਦ ਨੀ ਲੱਭਣਾ😂

  • @gurjantsingh8084
    @gurjantsingh8084 หลายเดือนก่อน +59

    ਇਹ ਤਾਂ ਬਾਈ ਜੀ ਸਮਝ ਲਓ ਹਾਰ ਗਿਆ

  • @ranfatehsingh9399
    @ranfatehsingh9399 27 วันที่ผ่านมา +20

    ਜਦੋ ਏਹ ਗੱਟੂ ਜਿਹਾ ਜਿੱਤ ਗਿਆ ਏਨਾ ਨੇ ਲੱਭਣਾ ਨਹੀਂ

  • @jasvirsingh-ve3rs
    @jasvirsingh-ve3rs 27 วันที่ผ่านมา +24

    ਪਹਿਲਾ ਇਸ ਭੰਡ ਨੂੰ MP ਦੀ ਕੁਰਸੀ ਤੇ ਬੈਠਾਉ ਫੇਰ ਕਰੂੰ ਐਕਿਸਾਨਾ ਨੂੰ ਸੋਖਾ ,ਫਰੀਦਕੋਟ ਵਾਲਿਉ ਇੱਕ ਯੋਧਾ ਖੜਾ
    ਸ਼ਹੀਦ ਬੇਅੰਤ ਸਿੰਘ ਤੇ ਬੀਬੀ ਬਿਮਲ ਕੋਰ ਦਾ ਪੁੱਤਰ

    • @amanaman6yujk371
      @amanaman6yujk371 17 วันที่ผ่านมา

      Tere wrge dihadi jande karamjit de ghre

    • @kaurkhalsa4137
      @kaurkhalsa4137 15 วันที่ผ่านมา +1

      ​​​@@amanaman6yujk371
      Pelha boln di akl sikho dehadi tu nal Lee k jnda aa. One glt ki keha jo tainu Eni mirch lgi veer. Osne shaheed singh de munde de Hak vich aunh lai keha

  • @user-uw5dz8ui3u
    @user-uw5dz8ui3u หลายเดือนก่อน +9

    ਇਸ ਭੰਡ ਨੂੰ ਵੋਟ ਨਾ ਪਾ ਦੇਣਾ ਵੀਰ ਜੀ,,,ਇਹ ਕੋਡੀ ਦੇ ਬੰਦੇ ਨਹੀਂ ਭੰਡ 🙏

  • @sukhjindersingh7409
    @sukhjindersingh7409 หลายเดือนก่อน +49

    ਅਨਮੋਲ ਨੂੰ ਪੁੱਛੋ ਕਿ ਜਦੋ ਤੁਹਾਨੂੰ 92 ਜਿਤਾ ਕੇ ਦੇ ਦਿਤੇ ਸਾਰੀ ਪਾਵਰ ਦੇ ਦਿਤੀ ਤੇ ਕੋਈ ਕੰਮ ਨਹੀ ਕੀਤਾ ਤੂੰ ਪਾਰਲੀਮੈਟ ਜਾ ਇਕ ਬੰਦਾ ਕੀ
    ਕਰਲੇ ਗਾ ???

  • @manjindersingh6143
    @manjindersingh6143 หลายเดือนก่อน +11

    Karamjit anmol ਬਾਈ ਜੀ, ਅਗਰ ਮੈ ਤੁਹਾਡੀ ਜਗ੍ਹਾ ਹੁੰਦਾ ਤਾਂ ਮੈ ਮੀਟਿੰਗ ਕਰਨ ਦੀ ਗੱਲ਼ ਨਹੀਂ ਸੀ ਕਰਨੀ, ਸਿੱਧਾ ਭੰਡ ਨੂੰ ਫੋਨ ਲਾ ਕੇ ਕਹਿਣਾ ਸੀ ਵੀ ਤੂੰ ਮੈਨੂੰ ਕਿੱਥੇ ਲਿਆ ਕੇ ਖੜਾ ਕੀਤਾ, ਲੋਕ ਸਵਾਲ ਕਰਦੇ ਆ, ਤੂੰ ਜਵਾਬ ਦੇ ਹੁਣ????

  • @DarshanSamadhbhai-kb1ob
    @DarshanSamadhbhai-kb1ob หลายเดือนก่อน +31

    ਗਰੀਬ ਦਾ ਕੋਸ ਵੀ ਹੋ ਜਾਵੇ ਓ ਕੁਝ ਨਹੀਂ ਮੱਗਦਾ

    • @user-rn4uf2bl9q
      @user-rn4uf2bl9q 20 วันที่ผ่านมา

      Bai gal ta jma thik a tuhadi,,,,,,

  • @Jbawa22g
    @Jbawa22g หลายเดือนก่อน +25

    ਇਹਦੇ ਪੱਲੇ ਕੱਖ ਨੀ

  • @sardarsidhu5934
    @sardarsidhu5934 หลายเดือนก่อน +130

    ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ

  • @nirmalghuman6077
    @nirmalghuman6077 หลายเดือนก่อน +61

    ਇਹ ਤੁਹਾਡੇ ਸਵਾਲਾਂ ਦੇ ਜਵਾਬ ਕੀ ਦਿਊਗਾ
    ਪਹਿਲਾਂ ਵਾਲਾ ਭੰਡ ਈ ਲੋਕਾਂ ਨੂੰ ਗੱਲਾਂ ਦੇ ਕੜਾਹ ਨਾਲ ਈ ਪਰਚਾਈਂ ਜਾ ਰਿਹਾ ਆ
    ਹੁਣ ਇਹ ਇੱਕ ਭੰਡ ਹੋਰ ਆ ਗਿਆ 😡😡😡😡

    • @rkctetptetcoaching3447
      @rkctetptetcoaching3447 หลายเดือนก่อน +1

      Chal fir akaliya kolo tai congrees kolo jwab lai lya j ehna n dekhna vi nhi ohna agggai

    • @rajasamra8990
      @rajasamra8990 หลายเดือนก่อน

      🐏🐏🐏🐏🐄​@@rkctetptetcoaching3447

    • @rajasamra8990
      @rajasamra8990 หลายเดือนก่อน +6

      ​@@rkctetptetcoaching3447tuhada kio hal nhi bhedo 🐏🐏🐏🐏

    • @SukhwinderSingh-dq1cb
      @SukhwinderSingh-dq1cb หลายเดือนก่อน +1

      Bilkul shi kiha Bai

    • @BirjasBajwa-be7zj
      @BirjasBajwa-be7zj 25 วันที่ผ่านมา +2

      Bilkul sahi kiha tuci Nachar ikathe kri jande ne

  • @jeetsardaryfarmers
    @jeetsardaryfarmers หลายเดือนก่อน +9

    ਪਹਿਲਾਂ ਤਾ ਲੀਡਰਾਂ ਦੀਆਂ ਤਨਖਾਹਾਂ ਘੱਟ ਹੋਣ
    ਪੰਜਾਬ ਦਾ ਅੱਧਾ ਬੱਜਟ ਤਾ ਮੰਤਰੀ ਲੈ ਜਾਦੇ ਆ

  • @ManinderSingh-ef4rj
    @ManinderSingh-ef4rj หลายเดือนก่อน +35

    ਸਿਰਾ,ਲਾਤਾ,ਲਾਤਾ, ਜੱਟਾ, ਕਰਮਜੀਤ ਅਨਮੋਲ,ਦਾ, ਮੂੰਹ ਤੇ, ਵੱਲ ਧਿਆਨ ਦੇਖੋ,❤

  • @SonaSingh-wc7oj
    @SonaSingh-wc7oj หลายเดือนก่อน +7

    ਬਾਈ ਮਿਹਨਤਾ ਵਾਲੀ ਗੱਲ ਆ ਸਾਰੇ ਫਰੀਦਕੋਟ ਵਾਲੇ ਵੀਰਾਂ ਨੂੰ ਕਰਮਜੀਤ ਅਨਮੋਲ ਨੂੰ ਵੋਟ ਨਾ ਪਾਏ ਨੇ ਮੁੜ ਕੇ ਨਹੀਂ ਆਉਣਾ

  • @RajKumar-co5gh
    @RajKumar-co5gh หลายเดือนก่อน +6

    ਬੀਜੇਪੀ ਨੂੰ ਫ਼ਾਇਦਾ ਹੋ ਜਾਣਾ ਇਨ੍ਹਾਂ ਗੱਲਾਂ ਦਾ

  • @Randhirsingh-ci6jb
    @Randhirsingh-ci6jb หลายเดือนก่อน +10

    ਖਚ ਸਰਕਾਰ

  • @kbhupi83
    @kbhupi83 หลายเดือนก่อน +20

    ਗੱਲ ਆਹ ਹੈ ਕਿ ਕਰਿਆ ਕਿਉ ਨਹੀਂ???
    ਬੱਸ ਆਹੀ ਕਹੀ ਜਾਂਦੇ ਨੇ ਕਿ ਕਰਾਂਗੇ, ਦੇਖਾਂਗੇ.
    ਜਵਾਬ ਹੈ ਹੀ ਨਹੀ ।

  • @rajwinder1968
    @rajwinder1968 27 วันที่ผ่านมา +5

    ਕਿਸਾਨ ਵੀਰੇ ਇਹਨਾ ਦੀ ਜਮੀਰ ਮਰ ਗੲਈ ਹੈ ਇਹਨਾ ਨੂੰ ਵੋਟ ਚਾਹੀ ਦੀ ਬਸ

  • @JaswantSingh-nk9ve
    @JaswantSingh-nk9ve หลายเดือนก่อน +19

    ਇਹ ਭੰਡ ਕੁਜ ਨਹੀਂ ਕਰ ਸਕਦੇ

  • @karamjitamritsar7103
    @karamjitamritsar7103 หลายเดือนก่อน +5

    ਇਹ ਲੀਡਰ ਵੱਡੇ ਬੇਸ਼ਰਮ ਇਹਨੋ ਕੋਈ ਫਰਕ ਨੀ ਪੈਦਾ ਭਾਵੇਂ 1000 ਸਵਾਲ ਕਰ ਲੋ

  • @lalsingh2724
    @lalsingh2724 หลายเดือนก่อน +18

    ਐਸ ਤਰਾਂ ਹੀ ਸੁਆਲ ਕਰਨੇ ਚਾਹੀਦੇ ਹਨ
    ਇਹ ਸੰਸਦ ਭਵਨ ਵਿੱਚ ਜਾ ਕੇ ਪੰਜਾਬ ਦੇ ਹੱਕ ਵਿੱਚ ਬੋਲ ਸਕਦੇ ਐ ਬਿੱਲਕੁਲ ਵੀ ਨਹੀ ਰਾਜ ਸਭਾ ਦੇ ਮੈਂਬਰ ਕੀ ਕਰ ਰਹੇ ਹਨ ਕੋਈ ਇੱਕ ਕੰਮ ਗਿਣਾ ਦਿਓ। ਇਹਨਾ ਨੇ ਸਿੱਖ ਕੌਮ ਦਾ ਨੁਕਸਾਨ ਕਰਵਾਓਣਾ ਐ। ਦੋ ਸਾਲ ਹੋਏ ਨੇ ਕਹਿੰਦਾ ਸਰਕਾਰ ਬਣੀ ਨੂੰ ਦੋ ਸਾਲ ਹੋਰ ਲੰਘ ਜਾਣਗੇ ਪੰਜਵੇਂ ਸਾਲ ਵਿੱਚ ਜਾ ਕੇ ਸਹੂਲਤਾਂ ਦੇਣਗੇ

  • @gursewaksingh3170
    @gursewaksingh3170 หลายเดือนก่อน +6

    ਬਹੁਤ ਵਧੀਆ ਸਵਾਲ ਕੀਤੇ ਕਿਸਾਨ ਜਥੇਬੰਦੀਆਂ ਨੇ

  • @MalkitSingh-nl1sg
    @MalkitSingh-nl1sg หลายเดือนก่อน +32

    ਖਾਧੀ ਪੀਤੀ ਵਿੱਚ ਸੁਆਲ ਕਰਨ ਨੂੰ ਕਹਿ ਗਿਆ ਲੀਡਰਾ ਦੇ ਗੱਲ ਸਿਆਪਾ ਪਾ ਤਾ

    • @foodofpunjabandhealthtips4307
      @foodofpunjabandhealthtips4307 หลายเดือนก่อน +6

      😂😂😂

    • @ssbdiary5258
      @ssbdiary5258 หลายเดือนก่อน +12

      ਹਲੇ ਤਾਂ ਡਲਾ ਤੋ ਡਲਾ ਹੋਤਾ ਹੈ ਵਾਲਾ ਬਿਆਨ ਪੈਡਿੰਗ ਪਿਆ

  • @baldevsingh8619
    @baldevsingh8619 หลายเดือนก่อน +4

    ਭਗਵੰਤ ਮਾਂਨ ਸਾਹਿਬ ਜੀ ਲੋਕਾਂ ਦੀਆਂ ਮੰਗਾਂ ਵੱਲ ਧਿਆਂਨ ਦਿਓ

  • @gurpreetsandhu1747
    @gurpreetsandhu1747 หลายเดือนก่อน +8

    ਨਚਾਰ ਕੱਠੇ ਕਰੇ ਆ ਪੰਜਾਬ ਵਿੱਚ ਹੋਰ ਵੀ ਬੁਰਾ ਹਾਲ ਦਿੱਤਾ ਪੰਜਾਬ ਦਾ

  • @MonkeyDluffy-jc9qy
    @MonkeyDluffy-jc9qy หลายเดือนก่อน +8

    Kisan mazdoor ekta jindavad

  • @SurjitSingh-xd5sk
    @SurjitSingh-xd5sk 17 วันที่ผ่านมา +2

    ਭੰਡ ਦੀਏ ਸਰਕਾਰੀ ਨਹੀਂ ਹੁਣ ਦੇ ਸਵਾਲਾਂ ਦੇ ਜਵਾਬ

  • @ajayromeosaab7330
    @ajayromeosaab7330 หลายเดือนก่อน +3

    ਲੋਕ ਭਾਨਾ ਸਿੱਧੂ ਜਿੰਦਾਬਾਦ ਕਿਉਂ ਕਹਿੰਦੇ ਹਨ, ਕਿਉਂਕਿ ਸਰਕਾਰ ਤੇ ਪੁਲਿਸ ਏਜੰਟਾ ਨਾਲ ਰਲ਼ੀ ਹੋਈ ਹੈ

  • @amerjeetsingh833
    @amerjeetsingh833 หลายเดือนก่อน +15

    ਇਹ ਵੋਟਾਂ ਵੇਲੇ ਵਾਧਾ ਕਰਦੇ ਅੱਜ ਹੀ ਗੰਰਟੀ ਸਰਕਾਰ ਬਣਦੇ ਸਾਰ ਹੀ ਕਰਾਗੇ ਪਰ ਫਿਰ ਪੰਜਾ ਸਾਲਾਂ ਤੇ ਗੱਲ ਪਾ ਦਿੰਦੇ ਹਨ ਝੂਠ ਦੀ ਸਰਕਾਰ ਹੁੰਦੀ ਹੈ

  • @karmjitsinghgill3323
    @karmjitsinghgill3323 หลายเดือนก่อน +4

    ਮੰਗਾ ਮਾਨ ਨੂੰ ਪਤਾ ਹੈ ਧਿਆਨ ਕਿਉਂ ਨਹੀ ਮੰਜੀ ਠੋਕੋ ਪਹਿਲਾਂ ਮਾਨ ਵੀ ਕਹਿੰਦਾ ਸੀ

  • @SurjitKaur-qz3fl
    @SurjitKaur-qz3fl หลายเดือนก่อน +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @DaljeetSingh-kz9bm
    @DaljeetSingh-kz9bm หลายเดือนก่อน +40

    ਲੱਕੜ ਦਾ ਮਿਲਣਾ ਜਦੌਂ ਮਰਜੀ ਲੈ ਲਿਓ।

    • @SandeepCheema35
      @SandeepCheema35 หลายเดือนก่อน

      Shi gal kiti bai.. ehna nu akal ni auni.. aspas ch jinna marzi ldalo bevkoofa nu

  • @baljindersingh-kh5oi
    @baljindersingh-kh5oi หลายเดือนก่อน +5

    Bilkul sahi gall hai kisan Union di

  • @gurwindersingh4837
    @gurwindersingh4837 หลายเดือนก่อน +3

    ਕਿਸਾਨ ਵੀਰੋ ਇੱਕ ਸਵਾਲ ਕਰੋ ਤੇ ਉਸ ਸਵਾਲ ਦਾ ਤਸੱਲੀਬਖਸ਼ ਜਵਾਬ ਲੈ ਕੇ ਹੀ ਦੂਸਰਾ ਸਵਾਲ ਕਰੋ ਨਹੀ ਤਾਂ ਇਹ ਸ਼ਾਤਰ ਬੰਦੇ ਸਾਰੇ ਸਵਾਲਾਂ ਦਾ ਇੱਕ ਹੀ ਗੋਲਮੋਲ ਜਿਹਾ ਜਵਾਬ ਦੇ ਕੇ ਪਬਲਿਕ ਨੂੰ ਫੇਰ ਮੂਰਖ ਬਣਾ ਕੇ ਗੱਡੀਆਂ ਚ ਬਹਿ ਕੇ ਹੱਸਦੇ ਨੇ ਕਿ ਆਪਾਂ ਜਨਤਾ ਨੂੰ ਕੀ ਲਈ ਬੈਠੇ ਹਾਂ

  • @navdeepsidhu6124
    @navdeepsidhu6124 24 วันที่ผ่านมา +2

    ਇਹਨੇਂ ਵੋਟਾਂ ਤੋਂ ਬਾਹਦ ਦਿਸਣਾਂ ਨੀਂ ਬਚਜੋ ਫਰੀਦਕੋਟ ਵਾਲੇਓ

  • @MUKTIDEVEMASIHA
    @MUKTIDEVEMASIHA หลายเดือนก่อน +8

    ਆਪ ਵਾਲੇ ਤਾ ਗਏ ਨਹੀ ਆਉਂਦੇ
    ਬਿਜਲੀ ਪਹਿਲਾ ਵੀ ਮੁਫ਼ਤ ਸੀ
    ਬੱਸਾਂ ਦੇ ਕਰਾਏ ਪਹਿਲਾ ਵੀ ਮਾਫ ਸੀ
    ਆਪ ਵਾਲਿਆਂ ਅਜੇ ਕੀ ਕੀਤਾ
    ਗੱਪੀ ਹੈਗੇ

  • @user-vc3qb6gl4q
    @user-vc3qb6gl4q 16 วันที่ผ่านมา +1

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਰ ਨੇ

  • @harkiransingh4220
    @harkiransingh4220 หลายเดือนก่อน +3

    ਕਿਸਾਨ ਮੋਰਚੇ ਵਿੱਚ ਕਿਸਾਨ ਲੀਡਰਾਂ ਦੇ ਭਤੀਜੇ ਪੁੱਤਾਂ ਨੂੰ ਅੱਗੇ ਕਿਉ ਨਹੀ ਭੇਜਦੇ

  • @VickySingh-rp5xw
    @VickySingh-rp5xw หลายเดือนก่อน +4

    ਹਰ ਕੋਈ ਆਪਣਾ ਘੋੜਾ ਭਜਾਹੁਨ ਨੂੰ ਫਿਰਦਾ

  • @SukhdevSingh-cp8nn
    @SukhdevSingh-cp8nn 18 วันที่ผ่านมา +1

    ਬਾਈ ਨੇ ਸਵਾਲ ਕਰਕੇ ਸਵਾਦ ਲਿਆ ਤਾ ਪਰ ਬਾਈ ਵੋਟਾਂ ਤਾਂ ਭਾਈ ਸਰਬਜੀਤ ਸਿੰਘ ਨੂੰ ਹੀ ਪਾਵੋ

  • @NirmalSingh-qj9wm
    @NirmalSingh-qj9wm หลายเดือนก่อน +4

    Kissan Majdoor Ekta Zindabad

  • @sanjusanju9371
    @sanjusanju9371 14 วันที่ผ่านมา

    ਜਿਹੜੇ ਕਿਸਾਨਾਂ ਨੂੰ ਅੰਤਬਾਦੀ ਕਹਿੰਦੇ ਉਹਨਾਂ ਨੂੰ ਵੀਡੀਓ ਦੇਖਣੀ ਚਾਹੀਦੀ ਹੈ

  • @amanss2148
    @amanss2148 หลายเดือนก่อน +4

    ਇਹਨਾਂ ਨੂੰ ਸਾਰਾ ਕੁਝ ਫਰੀ ਦੇ ਦੋ ਤਾਂ ਵੀ ਇਹਨਾਂ ਨੇ ਨਹੀਂ ਰੱਜਣਾ

  • @harmitgafil158
    @harmitgafil158 16 วันที่ผ่านมา

    ਲੋਕ ਦਾ ਏਕਾ ਜ਼ਿੰਦਾਬਾਦ।।।।। ਲੋਕ ਆਵਾਜ਼ ਜ਼ਿੰਦਾਬਾਦ।।।।

  • @hardipsingh4738
    @hardipsingh4738 หลายเดือนก่อน +3

    Great question kisan jindawad

  • @Palwan-singh836
    @Palwan-singh836 หลายเดือนก่อน +2

    ਸਾਰਾ ਦੁੱਖ ਤਾਂ ਸਿਰਫ ਕਿਸਾਨਾਂ ਨੂੰ ਹਿ ਆਵ

  • @YadwinderSinghBrar.
    @YadwinderSinghBrar. 23 วันที่ผ่านมา +3

    ਭਾਈ ਸਰਬਜੀਤ ਸਿੰਘ ਜੀ ਖਾਲਸਾ

  • @InnocentElephant-ld3eg
    @InnocentElephant-ld3eg หลายเดือนก่อน +1

    ਲੋਕ ਆਵਾਜ਼ ਟੀਵੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ। ਬਾਈ ਜਿਉਂਦੇ ਰਹੋ ਤੇ ਲੋਕਾਂ ਦੀ ਆਵਾਜ਼ ਬੁਲੰਦ ਰੱਖੋ ਰੱਬ ਥੋਡੀ ਸਾਰੀਂ ਟੀਮ ਨੂੰ ਚੜਦੀ ਕਲਾ ਚ ਰੱਖੇ।

  • @bsr840
    @bsr840 หลายเดือนก่อน +6

    ਤੂੰ ਭਾਈ ਆਵਦੇ ਘਰ ਦਾ ਵੀ ਧਿਆਨ ਰੱਖੀਂ ਕਿਤੇ ਲੀਡਰੀ ਚ ਝੁੱਗਾ ਚੌੜ ਨਾਂ ਕਰਵਾ ਲਈਂ ਫੇਰ ਸਪਰੇਅ ਭਾਲਦਾ ਫਿਰੇਂਗਾ।

  • @firstlookrecords
    @firstlookrecords หลายเดือนก่อน +7

    ਰਾਤ ਨੂੰ ਪਾਣੀ ਲੋਣ ਵਾਲੀ ਗਲ ਸਚੀ ਜੀ ਲੋਕਾ ਨੂੰ ਹਜੇ ਵੀ ਸਮਝ ਨਈ ਚੰਗਾ ਕੋਣ ਮਾੜਾ ਕੋਣ 🙏🏻

  • @SurjitSingh-xd5sk
    @SurjitSingh-xd5sk 17 วันที่ผ่านมา

    ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਓ ਜੀ

  • @InnocentElephant-ld3eg
    @InnocentElephant-ld3eg หลายเดือนก่อน +1

    ਗੱਲਾਂ ਕਰੀ ਜਾਉ ਇਹਨਾਂ ਨੇ ਗੱਲਾਂ ਕਰਕੇ ਵੋਟਾਂ ਲੈਕੇ ਉਹ ਜਾਣਾ ਭਾਰਤ ਦੀ ਜੁਮਲਾ ਪਾਰਟੀ ਭਾਜਪਾ ਇਹ ਪੰਜਾਬ ਦੀ ਜੁਮਲਾ ਪਾਰਟੀ ਆ ਜਿੰਨੇ ਮਰਜ਼ੀ ਸੁਆਲ ਪੁੱਛੀ ਜਾਉ ਇਹਨਾਂ ਨੂੰ ਬਣਨਾ ਕੁਝ ਨਹੀਂ

  • @ParmSidhu-nq4iv
    @ParmSidhu-nq4iv หลายเดือนก่อน +4

    ਸਭ ਕੁਰਸੀ ਮਾਰੇ ਬਿਜਲੀ ਤਾਂ ਕਰਨ ਵਾਲੇ ਮੁੱਖ ਤੋਂ ਕੀਤੀ ਸੀ ਗੀ ਜਦੋਂ ਸਾਲ ਛੇ ਮਹੀਨੇ ਰਹਿ ਗਏ ਬਈ ਉਦੋਂ ਦੇਣਗੇ ਹਜਾਰ ਹਜਾਰ ਰੁਪ ਬੀਦੀ ਮਾਫ ਕਰਕੇ ਬਿਜਲੀ ਦਾ ਤਾਂ ਕੰਮ ਹੀ ਖਤਮ ਕਰਦੇ ਨੇ ਅੱਗੇ ਵੀ ਜਿਹੜੀ ਘਾਟੇ ਚਲੀ ਜਾਏਗੀ ਬਿੱਲ ਸਾਰਿਆਂ ਨੂੰ ਹੋਣਾ ਚਾਹੀਦਾ ਗਰੀਬਾਂ ਨੂੰ ਵੀ ਹੋਣਾ ਚਾਹੀਦਾ ਪਰ ਥੋੜਾ ਹੋਣਾ ਚਾਹੀਦਾ

  • @user-qe6nz6tx7e
    @user-qe6nz6tx7e 19 วันที่ผ่านมา +1

    ਕੁਛ ਵੀ ਨਹੀਂ ਹਾਸਿਲ ਹੁੰਦਾ ਬਾਈ

  • @sukhjitsingh6668
    @sukhjitsingh6668 20 วันที่ผ่านมา

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਦੇ ਐਹੋ ਜਿਹੇ ਵੀਰਾਂ ਨੂੰ ਜੋ ਬਹੁਤ ਨਿਮਰਤਾ ਨਾਲ ਅਪਣੇ ਵਿਚਾਰ ਰੱਖ ਰਹੇ ਨੇ

  • @sahibsahib2755
    @sahibsahib2755 22 วันที่ผ่านมา +1

    ਕੀ ਪੰਜਾਬ ਵਿੱਚ ਸਿਰਫ਼ ਜਮੀਨ ਜਾਇਦਾਦ ਦੇ ਮਾਲਕ ਕਿਸਾਨ ਹੀ ਵਸਦੇ ਹਨ ਦੁਖੀ ਤੇ ਘਾਟੇ ਵਿੱਚ ਹਨ?? ਜੋ ਬਾਕੀ ਪੰਜਾਬ ਨਿਵਾਸੀ ਹਨ ਓਹ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦੇ?? ਹਰ ਰੋਜ਼ ਤਿੰਨ ਸੌ ਦਿਹਾੜੀ ਵਾਲੇ ਸੁਖੀ ਵਸਦੇ ਹਨ ਉਹ ਸ਼ੁਕਰ ਸਬਰ ਕਰਦਾ ਹੈ

  • @ruplalsehgal1117
    @ruplalsehgal1117 หลายเดือนก่อน +2

    ਅਨਮੋਲ ਵੀਰੇ ਗ਼ਲਤੀ ਕਰ ਗਿਆ ਹੁਣ ਆਪ to ਕੋਈ ਆਸ ਨਹੀਂ

  • @valmikipath
    @valmikipath 20 วันที่ผ่านมา

    ਕਿਸਾਨ ਆਗੂ ਨੇ ਮਜਦੂਰ ਦੀ ਕੋਈ ਗੱਲ ਨਹੀਂ ਕੀਤੀ... ਆਪਣੇ ਘਰ ਸਾਰੇ ਸਿਆਂਣੇ..

  • @OfficialTech_Talkers24
    @OfficialTech_Talkers24 28 วันที่ผ่านมา

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @dilbagsarpanch5823
    @dilbagsarpanch5823 15 วันที่ผ่านมา

    Veer ਨੇ Sira krata ਪਰ ਲੋਕੋ ਰੱਬ ਦਾ ਵਾਸਤਾ ਜੇ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹੀ ਪਾਉਣ

  • @Avifacts450
    @Avifacts450 28 วันที่ผ่านมา +1

    ਕਲਾਕਾਰਾਂ ਨੂੰ ਰਾਜਨੀਤੀ ਵਿੱਚ ਨੀ ਆਉਣਾ ਚਾਹੀਦਾ

  • @user-to1fk6vh8s
    @user-to1fk6vh8s 14 วันที่ผ่านมา

    ਪੰਜਾਬ ਦੇ ਬਹਾਦਰ ਲੋਕੋ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਨੂੰ ਮਾਂਜ ਕੇ ਰੱਖ ਦਿਓ

  • @harpreetsinghalam2915
    @harpreetsinghalam2915 21 วันที่ผ่านมา

    ਕੁਦਰਤ ਆਪਣਾ ਹਿਸਾਬ ਆਪ ਹੀ ਕਰ ਲੈਂਦੀ ਹੈ।

  • @user-qe6nz6tx7e
    @user-qe6nz6tx7e 19 วันที่ผ่านมา

    ਵੋਟਾਂ ਪਾਓ ਨਾ ਬਾਈ ਕਿਸੇ ਨੂੰ ਵੀ ਨਾ ਪਾਓ

  • @user-to1fk6vh8s
    @user-to1fk6vh8s 14 วันที่ผ่านมา

    ਪੰਜਾਬ ਦੇ ਬਹਾਦਰ ਲੋਕੋ ਇੰਨਾਂ ਭੰਡਾਂ ਨੂੰ ਪੁੱਛੋ ਕਿ ਪੰਜਾਬ ਦਾ ਨਹਿਰੀ ਪਾਣੀ ਕਿੱਥੇ ਗਿਆ ਤੇ ਕੀ ਚੰਡੀਗੜ ਪੰਜਾਬ ਦਾ ਐ

  • @ssingh8686
    @ssingh8686 หลายเดือนก่อน +3

    ਬਾਈ ਕੰਮ ਤਾਂ ਬਹੁੱਤ ਕਰਤੇ ਸਰਕਾਰ ਨੇ ,ਨੌਕਰੀਆਂ ਵੀ ਦੇ ਤੀਆ ਕੱਢ ਵੀ ਰਹੇ ਨੇ ,ਮੁਲਾਜ਼ਮ ਪੱਕੇ ਵੀ ਕਰਤੇ ,ਸਹਿਦਾ ਦੇ ਘਰਾਂ ਚ 1 ਕਰੋੜ ਸਹਾਇਤਾ ਰਾਸੀ, ਪਰ ਗੁੰਡਾਗਰਦੀ ਨੀ ਠੀਕ ਹੋਈ ਇਹਨਾਂ ਤੋ ਨਾ ਨਸਾ ਹੀ ਰੁੱਕਿਆ,ਬਸ ਆਹੀ ਕਮੀ ਆ ਸਰਕਾਰ ਚ

    • @devinderpaul765
      @devinderpaul765 15 วันที่ผ่านมา

      Kehdi nokri. Kehde mulajam. Outsource mulajma nal CM 24 baar meeting krn to mukar gya . 8000 tai km kri jande a kuttya wang

  • @user-hs7bk3fx7x
    @user-hs7bk3fx7x หลายเดือนก่อน +7

    ਆਮ ਆਦਮੀ ਪਾਰਟੀ ਜਿੰਦਾਬਾਦ ਕਰਮਜੀਤ ਅਨਮੋਲ ਜਿੰਦਾਬਾਦ ਮਜ਼ਦੂਰ ਵਰਗ ਦੀ ਵੀ ਗੱਲ ਕਰ ਲਓ ਕਿਸਾਨ ਜਥੇਬੰਦੀ ਵਾਲਿਓ

  • @Baljeetsingh-xi8vp
    @Baljeetsingh-xi8vp 15 วันที่ผ่านมา

    Wah veer ji

  • @brahmdeepsingh8498
    @brahmdeepsingh8498 20 วันที่ผ่านมา +1

    Sira😂😂😂 bhai sarabjit singh ji nu pao vote❤

  • @karamjeetsingh7907
    @karamjeetsingh7907 หลายเดือนก่อน

    ਬਾਈ ਠੋਕ ਠੋਕ ਸਵਾਲ ਕਰੋ ਇਹਨਾਂ ਦਾ ਲੋਕਾਂ ਵਿੱਚ ਵਿਚਰਨਾ ਦੁੱਭਰ ਕਰੋ

  • @VarunKumar-dl5ft
    @VarunKumar-dl5ft 28 วันที่ผ่านมา +1

    Je ene Sawal Congress te Akali Dal nu v hoye hunde , te Aj Punjab Bilkul Badal janda 🙏🏻

  • @avtar3770
    @avtar3770 23 วันที่ผ่านมา

    ਕਿਸਾਨ ਨੂੰ ਆ ਵੀ ਸਾਵਾਲ ਕਰੌ ਜੋ ਏਨੇ ਦਰੱਖਤ ਜਾਨਵਰ ਲੂ ਦਿੱਤੇ ਅੱਗ ਨਾਲ਼ ਉਨ੍ਹਾਂ ਦਾ ਕੀ ਜਵਾਬ ਹੁਣ ਮੈਨੂੰ ਬਹੁਤ reply ਆਉਣ ਗੇ ਪਰ ਸੱਚ ਆ v ਆ

  • @KuldeepSingh-jy6ux
    @KuldeepSingh-jy6ux 26 วันที่ผ่านมา

    Aam Aadmi Party jindabad

  • @sukhibinner6238
    @sukhibinner6238 หลายเดือนก่อน

    ਬਹੁਤ ਵਧੀਆ ਭਰਾ

  • @sonysidhu2711
    @sonysidhu2711 หลายเดือนก่อน +4

    ਉਹ ਭਾਈ ਸਾਹਿਬ ਆਹ ਜਿਹੜਾ ਬਾਈ ਬੋਲਦਾ ਕਿਸਾਨ ਜੀ ਇਹ ਇਮਾਨਦਾਰ ਹੋਣਗੇ ਇਹਨਾਂ ਨੂੰ ਕੁਰਸੀ ਤੇ ਬਿਠਾ ਦਿਓ ਕਾ ਗਰੀਬਾਂ ਦਾ ਸੋਚ ਲਉ ਜੇ ਇਕੱਲੇ ਕਿਸਾਨਾਂ ਨੂੰ ਹੀ ਪੂਰਾ ਨਹੀਂ ਪੈਂਦਾ ਗਰੀਬਾਂ ਦਾ ਕਿਵੇਂ ਪੂਰਾ ਪੈਂਦਾ

  • @SurjitSingh-xd5sk
    @SurjitSingh-xd5sk 17 วันที่ผ่านมา

    ਬਾਈ ਜੀ ਚੁਟਕਲੇ ਚਟਕਲੇ ਸੁਣਨੇ ਤੇ ਇਹਨਾਂ ਤੋਂ ਸੁਣ ਲਓ ਕੰਮ ਕਰਨ ਦੇ ਇਹਨਾਂ ਦੇ ਹੈ ਨਹੀਂ ਕੋਈ ਹੱਥ ਪੱਲੇ

  • @sahilsabharwal6593
    @sahilsabharwal6593 23 วันที่ผ่านมา

    ਜਾਅਲੀ ਸਰਟੀਫਿਕੇਟ ਵਾਲੇ ਭੰਡ ਦਾ ਬੇੜਾਗਰਕ ਹੋਵੇ

  • @charanjeetsingh1934
    @charanjeetsingh1934 16 วันที่ผ่านมา

    ਸਾਡੇ ਪਿੰਡ ਭੁਲੇਰੀਆ ਵਿਖੇ ਨਰਮੇ ਦਾ ਕੋਈ ਮੁਹਾਵਜਾ ਨਹੀਂ ਆਇਆ

  • @PrabhjitsinghSingh-ju7uo
    @PrabhjitsinghSingh-ju7uo 23 วันที่ผ่านมา

    Nice video ji

  • @tajwrsingh5990
    @tajwrsingh5990 หลายเดือนก่อน

    ਕਿਸਾਨ ਜਿੰਦਾਬਾਦ 💪🌾🌾🌾🌾🌾

  • @GoluDhaliwal-zv3rk
    @GoluDhaliwal-zv3rk 24 วันที่ผ่านมา

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤