ਲੱਖੇ ਸਿਧਾਣੇ ਨੂੰ ਕਹਿੰਦੇ ਮੰਡੀਰ ਵੋਟ ਪਾਉ ਇਹਨੂੰ ਪਿੰਡਾਂ ਵਾਲੇ ਤਾਂ ਝਾੜੂ ਤੇ ਵੀ ਗਰਮ ਹੋਏ ਫਿਰਦੇ ਆ।

แชร์
ฝัง
  • เผยแพร่เมื่อ 1 พ.ค. 2024
  • #RMBTelevision #survey #loksabhaelection2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 75

  • @avtarsingh2531
    @avtarsingh2531 หลายเดือนก่อน +18

    ਵੀਰੋ ਭੈਣੋ ਲੱਖਾ ਸਿਧਾਣਾ ਨੂੰ ਇੱਕ ਵਾਰ ਜਰੂਰ ਮੌਕਾ ਦਿਓ

  • @user-vt6bl2mz7o
    @user-vt6bl2mz7o หลายเดือนก่อน +18

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @sardarsidhu5934
    @sardarsidhu5934 หลายเดือนก่อน +18

    ਲੱਖਾਂ ਸਿਧਾਣਾ ਬਾਈ ਜ਼ਿੰਦਾਬਾਦ 👍👍

  • @gurchransingh5674
    @gurchransingh5674 หลายเดือนก่อน +6

    ਸਾਰੀ ਸੰਗਤ ਦੇ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ

  • @NavdeepbeniwalNavdeepben-cy8qr
    @NavdeepbeniwalNavdeepben-cy8qr หลายเดือนก่อน +6

    ਲੱਖਾ ਸਿਧਾਣਾ ਤੇ ਸਿਮਰਨਜੀਤ ਸਿੰਘ ਮਾਨ ਅਮ੍ਰਿਤ ਪਾਲ ਧਰਮਵੀਰ ਗਾਂਧੀ

  • @JassiSingh-iy9hn
    @JassiSingh-iy9hn หลายเดือนก่อน +4

    ਲੱਖਾ ਸਿੰਘ ਸਿਧਾਣੇ ਨੂੰ ਵੋਟ ਪਾ ਲੌ ਬਠਿੰਡੇ ਵਾਲੇਉ ਸੋਡੇ ਨਾਲ ਇਹ ਪਾਰਟੀ ਵਾਲਿਆਂ ਨੇ ਕਿਸੇ ਨੇ ਨਹੀਂ ਖੜਣਾ

  • @satgurkotra2543
    @satgurkotra2543 หลายเดือนก่อน +10

    ਲੱਖਾ ਸਿਧਾਣਾ ਜ਼ਿੰਦਾਬਾਦ

  • @satnamsingh-re4hr
    @satnamsingh-re4hr 26 วันที่ผ่านมา +1

    ਬਠਿੰਡੇ ਵਾਲਿਓ ਸਰਦਾਰ ਲੱਖੇ ਸਿਧਾਣਾ ਹੀ ਬਹੁਤ ਚੰਗਾ ਲੀਡਰ ਹੈ ਲੱਖੇ ਸਿਧਾਣੇ ਦਾ ਸਾਥ ਦਿਓ ਬਹੁਤ ਲੰਮੇ ਸਮੇ ਤੋ ਪੰਜਾਬ ਦੇ ਅੱਸਲ ਦਰਦ ਲੲੀ ਲੜਦੇ ਰਿਹਾ ਹੈ ਹੁਣ ਤੁਹਾਡੇ ਹੱਥ ਹੈ ਲੱਖੇ ਸਿਧਾਣੇ ਨੂੰ ੲਿਕ ਮੌਕਾ ਜ਼ਰੂਰ ਦਿਓ ਪੰਜਾਬੀਓ

  • @balvirsingh5810
    @balvirsingh5810 หลายเดือนก่อน +12

    ਅਸੀ ਲੱਖੇ ਨੂੰ ਡਟ ਕੇ ਵੋਟਾਂ ਪਾਉਣੀਆਂ

  • @AvtarSingh-ox4lg
    @AvtarSingh-ox4lg หลายเดือนก่อน +2

    ਲੱਖਾ ਸਿਧਾਣਾਂ ਜਿੰਦਾਬਾਦ ਜਿੱਤ ਪੱਕੀ ਹੈ

  • @Vir850
    @Vir850 หลายเดือนก่อน +7

    ਲੋਕਾਂ ਨੇ ਮੁੜ ਆ ਕੇ ਅਕਾਲੀਆ ਕਾਂਗਰਸ ਤੇ ਖੜ ਜਾਣਾ ✅✅✅✅🧐🧐

  • @parasdeepsingh3896
    @parasdeepsingh3896 หลายเดือนก่อน +3

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @arshdhanju9272
    @arshdhanju9272 หลายเดือนก่อน +2

    Lakha sidhana jindabad

  • @navichahal0001
    @navichahal0001 หลายเดือนก่อน +1

    Lakha sidhana zindavad full spourt sarian vota lakhe no a 🚩🚩🚩

  • @harrybrar8510
    @harrybrar8510 หลายเดือนก่อน +3

    ਲੱਖਾ ਸਿੰਘ ਸਿਧਾਣਾ ਜਿੱਤੂ

  • @davindersingh704
    @davindersingh704 หลายเดือนก่อน +4

    Loko Lakha Sidhana nu vote pao

  • @sanjogtarani3997
    @sanjogtarani3997 หลายเดือนก่อน +2

    ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ

  • @SukhwinderKaur-qo7hp
    @SukhwinderKaur-qo7hp หลายเดือนก่อน +3

    ਆਮ ਆਦਮੀ ਪਾਰਟੀ ਨੇ ਤਾਂ ਗਰੀਬਾਂ ਦੀ ਦੋ ਰੁਪਏ ਵਾਲੀ ਕਿਲੋ ਕਣਕ ਵੀ ਬੰਦ ਕਰ ਦਿੱਤੀ ਆਮ ਆਦਮੀ ਪਾਰਟੀ ਮੁਰਦਾਬਾਦ ਇਹਨੂੰ ਮੁੜ ਕੇ ਇੱਕ ਵੋਟ ਨਾ ਪਾਇਓ ਮਜ਼ਦੂਰੋ ਆਮ ਆਦਮੀ ਪਾਰਟੀ ਨੂੰ

    • @daljitsingh-iq4hg
      @daljitsingh-iq4hg หลายเดือนก่อน +1

      Right ❤ right ❤

    • @ravindergill8228
      @ravindergill8228 25 วันที่ผ่านมา

      te teri maa jihri bijli free krti oh

  • @whatwillyousay3705
    @whatwillyousay3705 หลายเดือนก่อน +1

    ਲੋਕ ਵੀ ਸਹੀ ਸੇਧ ਦੇਣ ਲੋਕਾਂ ਨੂੰ

  • @sanjogtarani3997
    @sanjogtarani3997 หลายเดือนก่อน +1

    ਸਾਡੇ ਪਿੰਡ ਵਿਚ ਰਿਸ਼ਵਤਖੋਰੀ ਘੱਟ ਗੲਈ ਹੈ

  • @Vir850
    @Vir850 หลายเดือนก่อน +1

    ਲੋਕਾਂ ਵਿਚ ਸਬਰ ਦੀ ਕਮੀ ਆ 2 ਬੰਦਿਆ ਨੂੰ 70 ਸਾਲ ਦੇ ਕੇ ਰੱਖਿਆ ਪੰਜਾਬ ਇੱਕ ਨੂੰ 5 ਸਾਲ ਵੀ ਨੀ ਦੇ ਰਹੇ😭😭😭😭😭😭😭😭😭😭😭😭😭😭😭😭😭😭

    • @gurchransingh5674
      @gurchransingh5674 หลายเดือนก่อน

      ਇਹ ਨਕਲੀ ਇਨਕਲਾਬੀ ਲੋਕਾ ਨੇ ਬਿਨਾ ਖਰਚ ਤੋ ਜਿਤਾਏ ਸੀ ਹਰੇਕ ਵਰਗ ਨੇ ਇਹਨਾ ਨੇ ਝੂਠ ਬਹੁਤ ਬੋਲਿਆ

  • @satwinder5611
    @satwinder5611 หลายเดือนก่อน +1

    ਸੋ ਬਾਬੇ ਨੇ ਆਹ ਗੱਲ ਬਹੁਤ ਵਧੀਆ ਕਹੀ ਆ ਕਿ ਉਹ ਕੱਟੜਾ ਮੋਦੀ ਸਰਕਾਰ ਚ

  • @BalwinderSingh-sc1bc
    @BalwinderSingh-sc1bc หลายเดือนก่อน +2

    S A D .JINDABAAD ❤❤❤❤❤❤

  • @avtarsingh2531
    @avtarsingh2531 หลายเดือนก่อน +5

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਸੰਗਰੂਰ ਤੋਂ ਸਿਮਰਨਜੀਤ ਮਾਨ ਪਟਿਆਲਾ ਤੋਂ ਡਾ ਧਰਮਵੀਰ ਗਾਂਧੀ ਫਰੀਦਕੋਟ ਤੋਂ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾਓ ਜੀ

  • @prxxt7368
    @prxxt7368 หลายเดือนก่อน +1

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏hj8ij

  • @AvtarSingh-ox4lg
    @AvtarSingh-ox4lg หลายเดือนก่อน

    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ
    ਰਹੀ ਗੱਲ ਆਰ ਐਸ ਐਸ ਬੀ ਜੇਪੀ ਵਾਲਿਆਂ ਦੀ
    ਬੀ ਜੇਪੀ ਆਰ ਐਸ ਐਸ ਵਾਲਿਆਂ ਨੂੰ ਵੋਟ ਪਾਉਣ ਤੋ ਪਹਿਲਾ ਹਰਬੰਸ ਲਾਲ ਖੰਨਾ ਕੌਣ ਸੀ ਪੰਜਾਬ ਦਾ ਇਤਿਹਾਸ ਪੜ ਲਿਆ ਕਰੋ
    ਅਕਾਲੀ ਦਲ਼ ਦੀ ਵੋਟ ਸਿੱਧੀ ਬੀ ਜੇਪੀ ਵਾਲਿਆਂ ਨੂੰ ਜਾਵੇਗੀ
    ਲੱਖਾ ਸਿਧਾਣਾਂ ਜਿੰਦਾਬਾਦ

  • @jagdeep9264
    @jagdeep9264 หลายเดือนก่อน

    ਤੁਸੀ ਵੀ ਬਾਬਿਓ ਹੁਣ ਤੱਕ ਵੇੜ੍ਹਾ ਗਰਕ ਕੀਤਾ ਕਾਲੀਆਂ ਕਾਂਗਰਸੀਆਂ ਨੂੰ ਵੋਟਾਂ ਪਾ ਪਾ ਕੇ

  • @KulwinderSingh-ku2hy
    @KulwinderSingh-ku2hy หลายเดือนก่อน +11

    ਲੱਖਾ ਸਿੰਘ ਸਿਧਾਣਾ ਦੀ ਜਿੱਤ ਪੱਕੀ ਆ

  • @deeppreet2026
    @deeppreet2026 หลายเดือนก่อน +1

    ਲੱਖਾ ਬਾੲੀ ਜਿੰਦਾਬਾਦ

  • @SIKANDAR_03
    @SIKANDAR_03 หลายเดือนก่อน +1

    Lakha sidhana zindabaad 👍👍👍

  • @balwinderkaur-no5vy
    @balwinderkaur-no5vy หลายเดือนก่อน +2

    ਤੁਹਾਡੇ ਵਰਗੇ ਮੁਫਤਖੋਰ ਬਣ ਗਏ, ਤੁਹਾਡੇ ਤੋ ਵੱਡਾ ਬੇਵਕੂਫ ਕੌਣ ਹੈ,, ਲੱਖਾ ਗੁੰਡਾ ਹੈ ਤਾਂ ਦੂਜੇ ਕਿਹੜਾ ਦੁੱਧ ਧੋਤੇ ਹਨ, ਬਥੇਰੇ ਕਤਲ ਕਰ ਕੇ ਫਿਰਦੇ ਹਨ, ਨਹਿਰਾਂ ਵਿੱਚ ਤੇਰ ਦਿੰਦੇ ਸਨ ਕੋਈ ਗੁਰੂਘਰ ਉੱਪਰ ਹਮਲਾ ਕਰ ਰਿਹਾ ਸੀ, ਉਹੀ ਲੋਕ ਹੋ

  • @lovepreet_benipal09
    @lovepreet_benipal09 หลายเดือนก่อน +4

    ਨੌਜਵਾਨ ਪੀੜੀ ਨੂੰ ਹੀ ਅੱਗੇ ਆਂ ਕੇ ਚੰਗੇ ਬੰਦਿਆਂ ਦੀ ਸਪੋਰਟ ਕਰਨੀ ਪੈਣੀ ਪੁਰਾਣੇ ਬਜੁਰਗ ਤਾਂ ਉਹੀ ਪੁਰਾਣੀਆਂ ਪਾਰਟੀਆ ਤੋ ਛਿੱਤਰ ਖਾਂ ਕੇ ਖੁਸ ਨੇ

  • @goldyvlogs91
    @goldyvlogs91 หลายเดือนก่อน +2

    Lakha sidana

  • @Mr.S.S_Gill
    @Mr.S.S_Gill 9 วันที่ผ่านมา

    ਲੱਖਾ ਸਿਧਾਣਾ ਪਹਿਲਾਂ ਮੱਝਾਂ ਚੋਰ ਰਿਹਾ ਹੈ, ਗੈਗਸਟਾਰ ਰਿਹਾ ਹੈ, ਲੱਖੇ ਦੇ ਜਾਲ ਵਿੱਚ ਵੀ ਨਾ ਫਸ ਜਾਓ । ਹਰਸਿਮਰਤ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਓ, ਗੱਲ੍ਹਾਂ ਸੱਚੀਆਂ ਕਰਦੀ ਆ, ਕੰਮ ਕਰਦੀ ਆ ਬਠਿੰਡੇ ਲਈ ।

  • @BalwinderSingh-sc1bc
    @BalwinderSingh-sc1bc หลายเดือนก่อน +1

    SIROMANI AKALI DAL JINDABAAD ❤❤❤❤❤

  • @gaganrupalinfo
    @gaganrupalinfo หลายเดือนก่อน +1

    Lakha zindabad

  • @user-nk2xz4mg1t
    @user-nk2xz4mg1t 22 วันที่ผ่านมา

    Lakha ❤❤

  • @goldycheema1592
    @goldycheema1592 25 วันที่ผ่านมา

    Lakha 🙏

  • @dentinimplantsindia8139
    @dentinimplantsindia8139 หลายเดือนก่อน

    No body can make them rich by giving freebies and subsidies

  • @karansamra1420
    @karansamra1420 หลายเดือนก่อน +2

    ਵਾਹਿਗੁਰੂ ਜੀ ਦੇ ਹੁਕਮਾਂ ਅਨੁਸਾਰ ਕੌਣ ਕੁੱਤਾ ਚੱਲ ਰਿਹਾ ਦੱਸੋ

  • @ramsaroop7504
    @ramsaroop7504 หลายเดือนก่อน +1

    Badal. Jendabad

  • @SandeepsinghDhaliwal-vr7be
    @SandeepsinghDhaliwal-vr7be 26 วันที่ผ่านมา

    Reporter ehna 2,4 bandia to eda push riha masla jive ehna ne bout dunia dekhi hundi aa khoo de dadu aa eh te sara

  • @goldycheema1592
    @goldycheema1592 25 วันที่ผ่านมา

    Lakha sidana zindabaad ❤️

  • @loveguru4554
    @loveguru4554 26 วันที่ผ่านมา

    Oh lkhe nu vote payeo je jmir hegi congress nu pta bathinda akaliya da garh hai othe pair nhi jmne baaki bjp te aam party piche rehni biba aghe rehni te pecha lkhe bai nal paina es var ja lkha bnu ja biba harsimrat jitu eh 1000 percent sach hai

  • @gurlabhsingh8072
    @gurlabhsingh8072 หลายเดือนก่อน

    ਤੇਰੇ ਘਰੇ ਬੋਰੀ ਨਾ ਸਿੱਟ ਦੇਵੇ ਮੁੱਖ ਮੰਤਰੀ

  • @gurdeepkhattra7840
    @gurdeepkhattra7840 หลายเดือนก่อน

    ਆਮ ਆਦਮੀ ਪਾਰਟੀ ਬਾਰਾਂ ਸੀਟਾਂ ਜਿੱਤੇਗੀ ਇੱਕ ਸੀਟ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜਿੱਤਣਗੇ ਲੱਗੇ ਵੀਰ ਨੂੰ ਮੰਡੀਰ ਦੀ ਥੋੜ੍ਹੀ ਬੋਤੀ ਪੰਜ ਸੱਤ ਹਜਾਰ ਵੋਟ ਪੈ ਸਕਦੀ ਹੈ ਆਮ ਆਦਮੀ ਪਾਰਟੀ ਨੇ ਜੱਟਾਂ ਨੂੰ ਦਿਨ ਵਿੱਚ ਬਿਜਲੀ ਦਿੱਤੀ ਹੈ ਘਰਾਂ ਵਿੱਚ ਹਰੇਕ ਘਰ ਦਾ ਬਿਜਲੀ ਬਿੱਲ ਜ਼ੀਰੋ ਆਈਆਂ ਹੈ ਇੱਸ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਜਿੱਤਗੀ

    • @daljitsingh-iq4hg
      @daljitsingh-iq4hg หลายเดือนก่อน

      Mary Bell zero Nai Aunda

    • @ravindergill8228
      @ravindergill8228 25 วันที่ผ่านมา

      @@daljitsingh-iq4hgzero 600 unit to wadd mach jawe fr ni aunda 600 unit tk free aw je ewe bijli free krn lag ge sarkar fr ta ho gya kam

  • @ArshpreetSingh-qg4zy
    @ArshpreetSingh-qg4zy 27 วันที่ผ่านมา

    Lakha ne jetda y g

  • @kaurjapp998
    @kaurjapp998 หลายเดือนก่อน

    MariJameerWaleJagdiJameerWalioLakhayvotapao

  • @user-xn4by2gr3l
    @user-xn4by2gr3l หลายเดือนก่อน

    Lakha Gunda gardi Karn wala Banda a Gandh he Rana a

  • @JohndeereSwarajlover
    @JohndeereSwarajlover หลายเดือนก่อน

    ਇਹ ਤਾ ਅਕਾਲੀਆਂ ਦੀਆਂ ਭੇਡਾ ਨੇ

  • @Gurtej.Singh22
    @Gurtej.Singh22 หลายเดือนก่อน

    ਅਨਪੜ ਟੋਲਾ 40000 ਨੌਕਰੀਆਂ ਦੇ ਦਿਤੀਆਂ ਮਾਨ ਸਾਹਿਬ ਨੇ

    • @DHALIWAL303
      @DHALIWAL303 หลายเดือนก่อน +2

      ਤੈਨੂੰ ਨੀ ਮਿਲੀ ਨੌਕਰੀ

    • @AmarjitSingh-eq3rl
      @AmarjitSingh-eq3rl หลายเดือนก่อน +2

      ਪੰਜਾਬੀਆ ਨੂੰ ਕਿੰਨੀਆ ਨੌਕਰੀਆਂ ਮਿਲੀ ਦੱਸਿਆ ਜਾਵੇ

    • @daljitsingh-iq4hg
      @daljitsingh-iq4hg หลายเดือนก่อน

      Right

  • @ayushmishra6575
    @ayushmishra6575 22 วันที่ผ่านมา +1

    Modi insan badiya h.. Ek galati hui bs kisan law ki.. Lekin uske bake kaam achche h..

  • @preetains1171
    @preetains1171 หลายเดือนก่อน

    Lahka 22g Great Men Zindabad

  • @DHALIWAL303
    @DHALIWAL303 หลายเดือนก่อน +1

    ਏਹ ਖੱਸੀ ਅਨਪੜ ਬੁੜੇ ਉਹੀ ਪੁਰਾਣੀਆਂ ਗੱਲਾਂ ਤੇ ਪੁਰਾਣੀਆਂ ਪਾਰਟੀਆਂ ਨੂੰ ਵੋਟਾਂ ਪਾਕੇ ਖੁਸ਼ ਨੇ ਇਹਨਾਂ ਨੂੰ ਛਿੱਤਰ ਖਾਣ ਦੀ ਆਦਤ ਹੋਗੀ ਆ ਇਸ ਕਰਕੇ

  • @karansamra1420
    @karansamra1420 หลายเดือนก่อน +2

    ਸਾਡੇ ਲੋਕਾਂ ਨੂੰ 5 ਸਾਲ ਵਿੱਚ ਸਾਰੇ ਹੀ ਕੰਮ ਚਾਹੀਦੇ ਆਂ, ਅਸੀਂ ਤਾਂ ਐਨੇ ਕੁੱਤੇ ਹਾਂ ਜੋ ਆਪਣੇ ਵਾਹਿਗੁਰੂ ਜੀ ਦੇ ਨਹੀਂ ਹੋਏ ਦੱਸੋ ਹੋਰ ਕਿਸੇ ਦੇ ਕੀ ਹੋਣਾ

    • @user-cu3hn8er8q
      @user-cu3hn8er8q หลายเดือนก่อน +4

      ਅੰਮ੍ਰਿਤ ਛਕਾਉਣ ਤੇ ਨਸ਼ੇ ਤੋਂ ਦੂਰ ਕਰਨ ਵਾਲਿਆਂ ਨੂੰ NSA ਕਿਹੜੇ ਕੰਮ ਚ ਗਿਣੇ ਗਾ ਲਗਦਾ ਹੋਇਆ ਕਮ ਦਾ😠😠😠😠

    • @daljitsingh-iq4hg
      @daljitsingh-iq4hg หลายเดือนก่อน +1

      Hahahaha 😂