ਕਿਵੇਂ ਬਦਲੀ ਜਿੰਦਗੀ

แชร์
ฝัง
  • เผยแพร่เมื่อ 17 ต.ค. 2024
  • ‪@nihalonihal‬, ਚੰਗੀ - ਮਾੜੀ ਸੰਗਤ ਦਾ ਬੰਦੇ ਦੇ ਉੱਤੇ ਅਸਰ ਹੁੰਦਾ ਏ ਇਹ ਗੱਲ ਤਾ ਤੁਸੀਂ ਸਭ ਨੇ ਜਰੂਰ ਸੁਣੀ ਹੋਵੇਗੀ ਪਰ ਸਾਡੇ ਅੱਜ ਦੇ Speaker ਪ੍ਰਭਸਿਮਰਨਜੀਤ ਸਿੰਘ ਜੀ ਇਸਦੀ ਸਹੀ ਉਧਾਰਣ ਹਨ।
    ਪ੍ਰਭਸਿਮਰਨਜੀਤ ਸਿੰਘ ਅੱਜ ਮਾਛੀਵਾੜਾ ਸਾਹਿਬ ਵਿਖੇ ਸਕੂਲ ਦੇ ਅਧਿਆਪਕ ਹਨ ਪਰ ਇੱਕ ਸਮਾਂ ਅਜਿਹਾ ਸੀ ਕੇ ਪ੍ਰਭ ਆਪਣੇ ਕਾਲਜ ਦੀ ਪੜ੍ਹਾਈ ਦੌਰਾਨ ਮਾੜੀ ਸੰਗਤ ਦਾ ਸ਼ਿਕਾਰ ਹੋਏ ਤੇ ਉਹ ਦਾਰੂ ਤੇ ਹੋਰ ਨਸ਼ੇ ਕਰਨ ਲੱਗ ਪਾਏ, ਅਚਾਨਕ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ 2 ਬੱਚਿਆ ਦੀ ਮੌਤ ਨੇ ਉਨ੍ਹਾਂ ਦੇ ਬਹੁਤ ਜਿਆਦਾ ਅਸਰ ਕੀਤਾ ਤੇ ਉਨ੍ਹਾਂ ਨੇ ਸਭ ਕੁਝ ਛੱਡਕੇ ਅੰਮ੍ਰਿਤ ਸ਼ੱਕਣ ਦਾ ਮਨ ਬਣਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਜਿੰਦਗੀ ਪੂਰੀ ਤਰਾਂ ਬਦਲ ਗਈ ਤੇ ਅੱਜ ਉਨ੍ਹਾਂ ਨੂੰ ਪੰਜਾਬੀ ਸਰਕਾਰ ਅਤੇ ਹੋਰ ਕਈ ਸੰਸਥਾਵਾਂ ਵਲੋਂ ਸਨਮਾਨਤ ਕੀਤਾ ਗਿਆ ਹੈ।
    ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ।
    All of you must have heard that good and bad company has an effect on a person, but today's Speaker Prabhasimranjit Singh ji is a good example of this.
    Prabhsimranjit Singh is a school teacher at Machiwara Sahib today but there was a time when Prabh fell victim to the lousy company during his college studies and he started taking alcohol and other drugs. But the sudden death of 2 children in his family made him Guilty about his habits and it affected him a lot they decided to leave everything and made up his mind. After which his life changed completely, he has been honored by the Punjabi government and many other institutions.
    Let's hear their full story in their own words.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: www.instagram....
    Important Keywords :
    nihalonihal,sikhism,sikh,nihalonihalshorts,nihalonihalnewvideo,waheguru ji,josh talks,josh talks punjabi,nihalonihalvideo,prabhsimranjit singh,prabh simranjit singh,prabh sir vlogs,prabh sir,nihalo nihal josh talks,prabh sir josh talks,josh talks prabhsimranjit singh,scienceteacher,guru gobind singh ji,back to sikhi status,prabhsimran singh josh talks,josh talks prabhsimran singh,nihalonihal josh talks,josh talks nihalonihal,nihalonihal josh talks punjabi
    #JoshTalksPunjabi #zerotohero #prabhsimranjitsingh #nihalonihal #nihalonihalvideo
    #nihalonihalshorts #nihalonihaltruth #realstory #backtosikhi #recovery #failuretosuccess #struggletosuccess #strugglestory #struggle #sikhism #sikhinfluencer #morningmotivation #youtubeshorts #youtuber #instainfluencer

ความคิดเห็น • 290

  • @samarsingh6700
    @samarsingh6700 ปีที่แล้ว +41

    ਬਹੁਤ ਵਧੀਆ ਖ਼ਾਲਸਾ ਜੀ 🙏🙏 ਤੁਹਾਡੀ ਜ਼ਿੰਦਗੀ ਸੱਚੀਂ ਪ੍ਰੇਰਣਾ ਭਰਪੂਰ ਹੈ 🙏🙏

  • @nirmalsingh864
    @nirmalsingh864 ปีที่แล้ว +11

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤

  • @nihalonihal
    @nihalonihal ปีที่แล้ว +83

    Thanks a lot to all the team members of @joshtalks and also to all of you very much 🙏🏻🙏🏻

    • @roxykaur9034
      @roxykaur9034 ปีที่แล้ว +5

      Veer ji, tusi blessed soul ho ji - you are very inspiring 🙏 We need ladies gatka teachers in USA. I am in mid 40s and want to learn gatka but can’t find a local teacher. You are doing great work ji - Guru Sahib chardi kala wich rakhan ji 🙏🙏🙏

    • @karanvirdhillon3115
      @karanvirdhillon3115 ปีที่แล้ว +3

      ਪੰਜਾਬ ਪੁਲਿਸ ਵੱਲੋਂ ਬਹੁਤ ਸਾਰਾ ਪਿਆਰ 🙏

    • @joshimukul6467
      @joshimukul6467 ปีที่แล้ว +1

      Thankyou sir for sharing this 🙏

    • @ARTMASTER1313
      @ARTMASTER1313 ปีที่แล้ว +4

      ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ 🙏

    • @justjoking1673
      @justjoking1673 ปีที่แล้ว +3

      Bole so nihaal sarsriakal

  • @AmrikSingh-ut6yj
    @AmrikSingh-ut6yj ปีที่แล้ว +2

    ਭਾਈ ਸਾਹਿਬ ਮੈਂ ਤੁਹਾਡਾ ਲੈਕਚਰ ਪਹਿਲੀ ਵਾਰ ਸੁਣਿਆ ਬਹੁਤ ਵਧੀਆ ਲੱਗਿਆ। ਗੁਰੂ ਗੋਬਿੰਦ ਸਿੰਘ ਜੀ ਦੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @renukaahuja664
    @renukaahuja664 ปีที่แล้ว +49

    ਵੀਰਜੀ ਸਤ ਸ਼੍ਰੀ ਅਕਾਲ 🙏 ਆਪ ਜੀ ਦਾ ਕੰਮ ਪ੍ਰਤੀ ਜ਼ਜ਼ਬਾ ਹੀ ਆਪ ਜੀ ਦਾ ਜਨੂਨ ਹੈ , ਆਪ ਨੇ ਸਿੱਧ ਕਰ ਦਿੱਤਾ ਹੈ ਕਿ ਕੰਮ ਹੀ ਸੇਵਾ ਹੈ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏

  • @pbx-preetsingh295
    @pbx-preetsingh295 ปีที่แล้ว +38

    ਖਾਲਸਾ ਜੀ ਸਾਹਿਬ ਤੁਹਾਨੂੰ ਸਲੂਟ ਹੈ 🙏🙏🙏

    • @bhagasingh-tp8zl
      @bhagasingh-tp8zl ปีที่แล้ว +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🚩🚩🚩

  • @rajinderaustria7819
    @rajinderaustria7819 ปีที่แล้ว +8

    ਸਿੱਖੀ ਨੂੰ ਵਧਾਉਣ ਲਈ ਇਹ ਤਰੀਕਾ ਬਹੁਤ ਹੀ ਅੱਛਾ ਲੱਗਾ।

  • @dineshsinghyadav9760
    @dineshsinghyadav9760 ปีที่แล้ว +21

    Bhai sahab is a science teacher and social worker. His life is an open book and we pray to waheguru for his well being 🙏🏻

  • @KaramjitSingh-es7zx
    @KaramjitSingh-es7zx ปีที่แล้ว +4

    ਬਹੁਤ ਬਹੁਤ ਚੰਗਾ ਕਾਰਜ ਕਰ ਰਹੇ ਹੋ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਾਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ👍👍👍👍

  • @fivestarmusiccom.3176
    @fivestarmusiccom.3176 ปีที่แล้ว

    ਖਾਲਸਾ ਜੀ ਤੁਹਾਨੂੰ ਸਲੂਟ ਆ ਤੁਸੀਂ ਆਪਣੇ ਬਹੁਤ ਵਧੀਆ ਵਿਚਾਰ ਰੱਖੇ ਅਤੇ ਨੌਜਵਾਨਾਂ ਨੂੰ ਸੇਧ ਦਿੱਤੀ।
    ਪਵਨਦੀਪ ਸਿੰਘ ਭਠੇਜਾ ਸ੍ਰੀ ਮੁਕਤਸਰ ਸਾਹਿਬ।

  • @sahilbaisal7374
    @sahilbaisal7374 ปีที่แล้ว +30

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਖਾਲਸਾ ਜੀ

    • @devindersingh3916
      @devindersingh3916 ปีที่แล้ว +2

      ਬਹੁਤ ਵਧੀਆ ਖਾਲਸਾ ਜੀ

  • @harmeetharmeet4220
    @harmeetharmeet4220 ปีที่แล้ว +2

    ਵਹਿਗੁਰੂ ਜੀ ਇਸ ਵੀਰ ਨੂੰ ਹੋਰ ਬਲ ਬਖਸ਼ਨ ਵਹਿਗੁਰੂ ਜੀ ਕਾ ਵਹਿਗੁਰੂ ਕੀ ਫਹਿਤ 🙏🌹🌹

  • @malwinderwalia2119
    @malwinderwalia2119 ปีที่แล้ว +7

    ,,🙏 ਖਾਲਸਾ ਜੀ ਇਹ ਹੀ ਸਿੱਖ ਦਾ ਅਸਲ ਧਰਮ ਹੈ ਜੋ ਤੁਸੀ ਕਰ ਰਹੇ ਹੋ

  • @shaktibhushan2252
    @shaktibhushan2252 ปีที่แล้ว +4

    ਲੱਖ ਲੱਖ ਸਜਦੇ ਹਨ ਭਾਈ ਸਾਹਿਬ ਜੀ ਦੀ ਸ਼ਖ਼ਸੀਅਤ ਨੂੰ 🙏🙏

  • @harcharansingh3016
    @harcharansingh3016 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਖੂਬ ਆਨੰਦ ਆ ਗਿਆ ਜੀ

  • @vickygill-d1s
    @vickygill-d1s ปีที่แล้ว +1

    Bahut wdhia khalsa ji🎉

  • @manpreesingh969
    @manpreesingh969 ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਖਾਲਸਾ ਜੀ ਕੋਈ ਸ਼ਬਦ ਹੀ ਨਹੀ ਤੁਹਾਡਾ ਧੰਨਵਾਦ ਕਿਵੇਂ ਕਰੀਏ

  • @davinderkaur5095
    @davinderkaur5095 ปีที่แล้ว +1

    ਬਹੁਤ ਵਧੀਆ ਵਿਚਾਰ ਦਿਤੇ ਭਾਈ ਸਾਹਿਬ ਦੇ ਅਜ ਦੇ ਮਾਪਿਆਂ ਨੂੰ ਇਸਤੋਂ ਸਿਖਿਆ ਲੈਕੇ ਆਪਣੇ ਬਚਿਆਂ ਨੂੰ ਕੋ਼ਸ਼ਿਸ਼ ਕਰਨ ਕਿ ਇਸ ਤਰਾਂ ਦੇ ਵਿਚਾਰਾ ਤੋ ਪ੍ਰੇਰਿਤ ਹੋਕੇ ਆਪ ਵੀ ਚਲਣ ਤੇ ਜਿੰਦਗੀ ਨੂੰ ਬੇਹਤਰੀਨ ਬਨਾਣ ਸਮਾਜ ਦੀ ਸੇਵਾ ਵਿਚ ਯੋਗਦਾਨ ਪਾਉਣ🎉❤🎉

  • @avsingh1450
    @avsingh1450 ปีที่แล้ว +5

    ਬਹੁਤ ਵਧੀਆ ਜੀ ੴੴੴੴੴ ਸਿੰਘ ਜੀ

  • @singhsabb883
    @singhsabb883 ปีที่แล้ว +4

    ਮੇਰਾ ਧਰਮ, ਭਾਰਤ ਮਾਤਾ, ਮੇਰੀ ਜਾਤ, ਵੰਦੇ ਮਾਤਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ !

  • @varinderkumar934
    @varinderkumar934 ปีที่แล้ว +7

    Waheguru g ne tohade te kirpa kiti hai Khalsa g ,,🙏🙏🙏🙏🙏🙏👍👍👍👍👍

  • @prabhjotkaur629
    @prabhjotkaur629 5 หลายเดือนก่อน

    ਵਾਹਿਗੁਰੂ ਬੇਅੰਤ ਅਪਾਰ ਕਿਰਪਾ ਕਰਨ ਵਧਾਈ ਦੇ ਪਾਤਰ ਹੋ ਵਾਹਿਗੁਰੂ ਕਿਰਪਾ ਕਰਨ ਗੁਰਸਿਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਬਖਸ਼ਣ ਖੁਸ਼ ਰਹੋ ਜੁਗ ਜੁਗ ਜੀਉ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 👍👍👌👌🙏🙏

  • @punjabmadepb06wale68
    @punjabmadepb06wale68 ปีที่แล้ว +1

    Waheguru ji Prabsimranjeet Singh Khalsa ji nu Hamesha Chardikala ch Rakhna ji wmk ji 🙏🙏

  • @Raman42002
    @Raman42002 ปีที่แล้ว +6

    Guru Saab di bakshish hove Zalim vi Rab ban janda 🙏

  • @BhupinderKaur-df8tb
    @BhupinderKaur-df8tb ปีที่แล้ว +3

    ਵਾਹਿਗੁਰੂ ਜੀ ਦੀ ਬੋਹਤ ਕਿਰਪਾ ਆਪ ਜੀ ਤੇ

  • @gurpreetdhandli8389
    @gurpreetdhandli8389 ปีที่แล้ว +9

    ਖਾਲਸਾ ਜੀ ਬਹੁਤ ਵਧੀਆ ਵਿਚਾਰ

  • @rattandhaliwal
    @rattandhaliwal ปีที่แล้ว +1

    ਸ਼ਾਬਾਸ਼ ਸਿੰਘ ਸਾਹਬ ।

  • @guruplaha
    @guruplaha ปีที่แล้ว +2

    ਬੱਚੇ ਨੂੰ ਧਰਮ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ,

  • @hardialdeol331
    @hardialdeol331 ปีที่แล้ว +5

    I am proud of you. Spirituality is Everything. It could change anybody's life. Do it, it is the big mantra In the world. Anyone will Practice Unconditionally to achieve it.

  • @gurlalsinghjawanda7699
    @gurlalsinghjawanda7699 ปีที่แล้ว +1

    ਬਹੁਤ ਵਧੀਆ ਖਾਲਸਾਂ ਜੀ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖ਼ਸ਼ਣ ਜੀ 🙏

  • @gurjeetkaur5149
    @gurjeetkaur5149 ปีที่แล้ว +2

    We proud of you beta .
    You are honesly good work for schools vaheguru tuhade ute mehar rkhn🙏🙏🙏

  • @makhansingh8880
    @makhansingh8880 ปีที่แล้ว

    ਗੁਰੂ ਸਾਹਬ ਦਾ ਕਥਨ ਹੈ ਨਰੂ ਮਰੇ ਕਿਸੇ ਕਾਮ ਨਾਆਵੇ
    ਪਛੂ ਮਰੇ ਦਸ ਕਾਜ ਸਵਾਰੇ
    ਭਾਵ ਜਦੋਂ ਇੰਨਸਾਨ ਵਿੱਚੋਂ ਇੰਸਾਨੀਅਤ ਮਰਜਾਵੇ ਤਾਂ ਕਿਸੇ ਕੰਮ ਨਹੀਂ ਔਦਾ ਜਦੋਂ ਸਾਡੇ ਅੰਦਰ ਬੈਠਾ ਪਸ਼ੂ ਮਰ ਜਾਂਦਾ ਹੈ ਫਿਰ ਦਸ ਕਾਜ ਸਵਰਦਾ ਹੈ ਸੰਗਤ ਜੀ
    ਮੱਖਣ ਧਨੇਰ

  • @BhupinderKaur-df8tb
    @BhupinderKaur-df8tb ปีที่แล้ว +1

    ਪ੍ਰਭ ਸਿਮਰਨ naam hi bohat strong aa

  • @sukhsandhu8998
    @sukhsandhu8998 ปีที่แล้ว +4

    Waheguru ji 🙏 Waheguru ji 🙏 Waheguru ji 🙏 Waheguru ji 🙏

  • @vijaydevsingh4646
    @vijaydevsingh4646 ปีที่แล้ว +3

    Waheguru ji tuhanu chardi Kalla vich rakhe Khalsa ji

  • @navreetrandhawa1990
    @navreetrandhawa1990 ปีที่แล้ว +7

    Bohat Vadia Ji, Very Motivational...

  • @americanandpunjabilifevlog3951
    @americanandpunjabilifevlog3951 ปีที่แล้ว +7

    Everything gets improved with doing something positive “step-by-step”
    Everyone needs education, development & employment opportunities

  • @chetpal664
    @chetpal664 ปีที่แล้ว +20

    Sir tusi ta Punjab de CM hone chahide 👌

    • @GurcharanDhillon
      @GurcharanDhillon ปีที่แล้ว +1

      ੲੇਸ ਡੈਮੋਕਰੇਸੀ ਦੇ ਦੌਰ ਚ ਕੋੲੀ ਸੱਚਾ ਸੁੱਚਾ ਬੰਦਾ, ਖਾਸ ਕਰ ਖਾਲਸਾ ਜੀ ਦਾ ਮੁੱਖ ਮੰਤਰੀ ਬਣਨਾ ਸੰਭਵ ਨਹੀਂ I ਸਿਰਫ ਕੇਂਦਰ ਅੱਗੇ ਜੋ ਝੁਕ ਸਕਦੈ ਓਹੀ ਮੁੱਖ ਮੰਤਰੀ ਬਣ ਸਕਦੈ I

  • @JatinderSingh-ys3cj
    @JatinderSingh-ys3cj ปีที่แล้ว

    ਬਹੁਤ ਹੀ ਵਧੀਆ ਲੱਗਿਆ ਹੈ। ਧੰਨਵਾਦ ਜੀ।

  • @tasveersingh9802
    @tasveersingh9802 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏

  • @HarpreetKaur-bg4ol
    @HarpreetKaur-bg4ol ปีที่แล้ว +10

    Bai ji Sikhi sroop vich dekh ke bhout khusi hoi

  • @geetgujjar5793
    @geetgujjar5793 ปีที่แล้ว +6

    Thank uh veere ❤️🤲🌸🙏rabb mehr kre

  • @drogangamer8746
    @drogangamer8746 ปีที่แล้ว +1

    ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻

  • @fatehkaur2909
    @fatehkaur2909 ปีที่แล้ว +2

    ਅਪਣਾ ਸਿੰਘ ਜੀ ਮਾਛੀਵਾੜਾ ਸਾਹਿਬ ਤੋਂ

  • @Vipanpreet_Kaur_V.K._
    @Vipanpreet_Kaur_V.K._ ปีที่แล้ว +9

    An inspirational story for everyone ,great job.....waheguruji bless you always.....

  • @PremChand-cg1oc
    @PremChand-cg1oc ปีที่แล้ว +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @avtarsinghsandhu9338
    @avtarsinghsandhu9338 ปีที่แล้ว +34

    ਤੁਸੀ ਗੁਰੂ ਵਲ 2 ਕਦਮ ਚੱਲ ਪਾਉ, ਗੁਰੂ ਤੁਹਾਡੇ ਵੱਲ 10 ਕਦਮ ਆਉਂਦਾ ਹੈ , ਲੋੜ ਏ ਵਿਸਵਾਸ਼ ਦੀ ਗੁਰੂ ਦੇ ਪਿਆਰਿਓ।

    • @ramsewakyadav8827
      @ramsewakyadav8827 ปีที่แล้ว +1

      को

    • @japsiratkaur8997
      @japsiratkaur8997 ปีที่แล้ว

      ​@@ramsewakyadav8827 DpiIFUifIFPDUfdffDPIPIPPd

    • @bhagsingh9077
      @bhagsingh9077 ปีที่แล้ว

      Waheguru ji bahut vadhia bahut var nagar kiratan te village ghumait aapni team de nal gatak khelia parbhjot ji dekh ke Khushi hoei dhanvad

    • @krishanmohan2385
      @krishanmohan2385 ปีที่แล้ว

      Bhai eh gall kalle guru nahi hardharam ch lagu hundi

  • @JagjitSingh-kf4gi
    @JagjitSingh-kf4gi ปีที่แล้ว

    Dil khush ho Gaya aap ji diyan praptyan dekh ke,sun ke .

  • @davinderkaur5095
    @davinderkaur5095 ปีที่แล้ว

    ਜਿਹੜੇ ਧਰਮ ਦੇ ਮੁਖੋਟੇ ਪਾਕੇ ਆਪਣੇ ਆਪ ਨੂੰ ਵਡੇ ਤੇ
    ਸਿਆਣੇ ਸਮਝਦੇ ਹਨ ਦੂਜੇ ਦਸਿਆਣਪ ਤੇ ਕੁਤਿਆਂ ਦੀ ਤਰਾਂ ਭੋਂਕਦੇ ਹਨ ਕੁਝ ਸਿਖਣ ਦੀ ਕੋਸ਼ਿਸ਼ ਕਰਨ

  • @makhansinghranu132
    @makhansinghranu132 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @rupinderharf7818
    @rupinderharf7818 ปีที่แล้ว

    Baba ji bht sohni job nibhai tusi ..parmatma tuhanu chrdi kla ch rkhe

  • @SukhwinderSingh-gs8zs
    @SukhwinderSingh-gs8zs ปีที่แล้ว +6

    ਵਾਹਿਗੁਰੂ ਮੇਹਰ ਕਰੇ ਜੀ

  • @kulwantsingh4608
    @kulwantsingh4608 ปีที่แล้ว

    Tusi dhanta yog ho. Waheguru TUHANU nimrta te sewa de nal sikhi pradhan banayi rakhe.😊

  • @navneetkaur2816
    @navneetkaur2816 ปีที่แล้ว +1

    Veer g ajj pehli war thodi life story da pta lggea bhut Wdia uprala kar rye o ehda e karde raho..ik cheez hor mention kar deni c v nagar kiratan te tusi chote chote bachya nu lai k jane o jithy v kite pind to blonde ne tan k loki thonu apni team li invite karn 🙏🏻

  • @InderjitSingh-gs6hu
    @InderjitSingh-gs6hu ปีที่แล้ว +1

    ਖਾਲਸਾ ਜੀ ਤਹਾਨੂੰ ਸਲੂਟ🙏🙏🙏

  • @mohie0082
    @mohie0082 ปีที่แล้ว +2

    Waheguru ji na tuhada ta mahar keeti aa

  • @ManjitKaur-vn4ve
    @ManjitKaur-vn4ve ปีที่แล้ว +4

    ਬਹੁਤ ਵਧੀਆ ਵੀਰ 🙏

  • @SukhdevSingh-tk8pn
    @SukhdevSingh-tk8pn ปีที่แล้ว +11

    Satnam waheguru ji 🌹

  • @karanvirdhillon3115
    @karanvirdhillon3115 ปีที่แล้ว +5

    ਸਮਰੱਥ ਵਾਹਿਗੁਰੂ 🙏🙏

  • @darshansingg7148
    @darshansingg7148 ปีที่แล้ว

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ

  • @sarbjitkaur2648
    @sarbjitkaur2648 ปีที่แล้ว +1

    waheguru g chardikla ch rakhe waheguru g ka khalsa waheguru g ki fateh 🙏🙏

  • @ParamjitKaur-bp4de
    @ParamjitKaur-bp4de ปีที่แล้ว +49

    ਅਸੀਂ ਲੋੜਵੰਦ ਬੱਚਿਆਂ ਦੀ tuition ਦੇ ਕੇ ਮਦਦ ਕਰਨਾ ਚਾਹੁੰਦੇ ਹਾਂ free ਪਰ ਸਾਨੂੰ platform ਨਹੀਂ ਮਿਲ ਰਿਹਾ ।

    • @gurbeerhundal7673
      @gurbeerhundal7673 ปีที่แล้ว +2

      TH-cam vdia platform a tusi atha video paa sakhda ho

    • @gurbeerhundal7673
      @gurbeerhundal7673 ปีที่แล้ว

      Ja frr tusi apna as pas ja k v pda sakhda ho

    • @h.a3407
      @h.a3407 ปีที่แล้ว

      Bhut bacche ne ... But ona kol Paisa nhi .. bhut ne known ch

    • @mastansingh2909
      @mastansingh2909 ปีที่แล้ว

      Thouda area ?

    • @big--brain4231
      @big--brain4231 ปีที่แล้ว

      ਕਿਸ ਟਾਇਪ ਦੀ ?

  • @balwinderoberoi
    @balwinderoberoi ปีที่แล้ว +1

    Ssa purab ji app ke stories sune k I very happy like is stories

  • @JaswinderKaur-iu2vc
    @JaswinderKaur-iu2vc ปีที่แล้ว +4

    Waheguru ji ka khalsa Waheguru ji ki fateh

  • @GANGARAM-je8lc
    @GANGARAM-je8lc ปีที่แล้ว

    Very good. You are trying to turn the people ( specifically govt servants) towards their duties and responsibilities.

  • @firozkhanrandhawa7545
    @firozkhanrandhawa7545 ปีที่แล้ว +6

    Bahut vdia uprala g

  • @glitterglassify3682
    @glitterglassify3682 6 หลายเดือนก่อน

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਰਪਾ ਵਰਤਾਉਂਦੇ ਤਾਂ ਉਸਦੀ ਡੂੰਘਾਈ ਕੋਈ ਸੋਚ ਵੀ ਨਹੀਂ ਸਕਦਾ। @nihalonihal

  • @ParvinderSingh-lr9jy
    @ParvinderSingh-lr9jy ปีที่แล้ว +2

    Vaheguru tuhanu chardikala wich rakhe. Garib bachea dee madad karni jari rakho. Jat de hankaria de virudh bhee karana zari rakho

  • @manveerdhindsa8325
    @manveerdhindsa8325 ปีที่แล้ว +1

    Dasmesh pita app ji nu trakkian bakshan ji

  • @gurukagyan7216
    @gurukagyan7216 ปีที่แล้ว

    Va ji va aap,hi sahi adhyapak ho 🙏🙏🙏

  • @darshanmehra693
    @darshanmehra693 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ

  • @simerjitkaur4337
    @simerjitkaur4337 ปีที่แล้ว +8

    Waheguru ji

  • @rashpalsingh8767
    @rashpalsingh8767 ปีที่แล้ว +3

    ਬਹੁਤ ਵਧੀਆ ਖਾਲਸਾ ਜੀ।

  • @rupinderkaur2593
    @rupinderkaur2593 ปีที่แล้ว +1

    Guru sahib tahanu chaddikla ch rakhan veer ji👏👏

  • @KarnailSingh-ej7rx
    @KarnailSingh-ej7rx ปีที่แล้ว

    Waheguru ji ka Khalsha Waheguru ji ki fethay.
    Guru Ramdas ji Maharaj de kirpa ha.ap ji ta.
    Waheguru saria ko apni mehar Karan.
    Waheguru Har ek na achay Kam Karan de Dat bakhshay ji.

  • @RajwinderKaur-kg1lx
    @RajwinderKaur-kg1lx ปีที่แล้ว +4

    ਸਿਖਿਆ ਇਹ ਹੈ hapleਕਰੋ ਆਪਣੇ ਗੁਣ ਦੁਸਰੇ ਵਿਚ ਵੰਡੋ

  • @Desiforever
    @Desiforever ปีที่แล้ว +7

    He is very inspiring person

  • @sukhwindersidhu3919
    @sukhwindersidhu3919 ปีที่แล้ว

    Very nice ji God bless you brother. Waheguru Ji Sab Ta Maher Karna Ji 🙏

  • @chamelsingh8304
    @chamelsingh8304 ปีที่แล้ว

    ਇਹ ਹਨ ਗੁਰੂ ਨਾਨਕ ਸਾਹਿਬ ਜੀ ਦੀਆਂ ਕਰਾਮਾਤਾਂ ਇਹ ਹਨ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਸਿੱਖ ਇਤਿਹਾਸ ਦੀਆਂ ਕਰਾਮਾਤਾਂ ਇਹ ਹਨ ਕਰਾਮਾਤਾਂ ਖਾਲਸਾ ਪੰਥ ਦੀਆਂ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਖਾਲਸਾ ਜੀ ਓ ਤੁਹਾਡੀ ਧੰਨ ਕਮਾਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @majorsingh9440
    @majorsingh9440 ปีที่แล้ว

    Prabh Ji waheguru ji Mehar karn AAP ji te

  • @baljinderkaler1713
    @baljinderkaler1713 ปีที่แล้ว

    Waheguru ji Chardikla vich rakhe Sir ji nu

  • @ritabatra8711
    @ritabatra8711 ปีที่แล้ว +1

    We support you may god bless you

  • @Bdog6868
    @Bdog6868 ปีที่แล้ว +3

    ਵਾਹਿਗੂਰ ਜੀ

  • @GursimranSingh1
    @GursimranSingh1 ปีที่แล้ว +2

    Dhanwad Nihal ji apne story share karn lae.

  • @kewalsinghpunia7908
    @kewalsinghpunia7908 ปีที่แล้ว

    ਵਾਹਿਗੁਰੂ ਜੀ ਮੇਹਰ ਕਰ

  • @hdhxccf1851
    @hdhxccf1851 ปีที่แล้ว

    Wahe guru je mehar kare ga parnm he

  • @gsmaan4221
    @gsmaan4221 ปีที่แล้ว +2

    Baba ji waheguru ji ka khalsha sri waheguru ji ki fathe ji baba ji daas tuhadian bhut video's dekhda ji mai kleen sev Haji waheguru ji mere te v kirpa karan ji mai v sikhi dharan kran ji 🙏❤🙏❤🙏❤🙏❤🙏❤🙏❤🙏❤🙏❤🙏❤

  • @sukhmeetdeol3908
    @sukhmeetdeol3908 ปีที่แล้ว +6

    🙏🙏🙏🙏🙏Waheguru ji ka kahlsa Waheguru ji ki fetha ji

  • @hardialsingh5972
    @hardialsingh5972 ปีที่แล้ว +4

    ਬਹੁਤ ਵਧੀਆ

  • @randheersinghbal3020
    @randheersinghbal3020 ปีที่แล้ว

    🙏WAHEGURU JI mehar krn dhwade te 🙏

  • @jwalagaget8057
    @jwalagaget8057 ปีที่แล้ว

    ਜੱਥੇਦਾਰ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ । ਸੱਚਾਈ ਨੂੰ ਸਾਮ੍ਹਣੇ ਲਿਆਂਦਾ ਹੈ

  • @BaldevSingh-qq9pp
    @BaldevSingh-qq9pp ปีที่แล้ว

    I am a retired teacher.a great salute for you and your thinking.

  • @dimpykaur9394
    @dimpykaur9394 ปีที่แล้ว +2

    He is great sikh have amritvela at katana sahib

  • @pamsran9940
    @pamsran9940 ปีที่แล้ว

    Great sir. Wahiguru ji tahanu hamesha khush rakhe.

  • @Gurwindervlogs
    @Gurwindervlogs ปีที่แล้ว +2

    ਵਾਹਿਗੁਰੂ ਜੀ

  • @rajkumarchhabra4419
    @rajkumarchhabra4419 ปีที่แล้ว

    U are looking a Great Personality. Waheguru bless u

  • @gursewakghuman7775
    @gursewakghuman7775 ปีที่แล้ว +1

    Waheguru ji ka khalsa Waheguru ji ki fathe

  • @kashmirhundal1217
    @kashmirhundal1217 ปีที่แล้ว +3

    Very good information Ji waheguru Ji

  • @surjitbajwa582
    @surjitbajwa582 ปีที่แล้ว

    Waheguru Ji
    Khalsa Ji oh akal purkh hi sabh kuch krn kroun Wala aa Ji , Waheguru kirpa kre tusi buhat vadhia kr rhe ho Ji
    “Waheguru ji “

  • @harbanssingh3615
    @harbanssingh3615 ปีที่แล้ว

    Waheguru ji chardi kla vich Rakhan