Sach much eh rabb roop insaan he.jo bhen ji di eni sewa kr rhe han. Ejehe insaan bahut ghatt mildy han Sache patsh is jodi nu chardi kla ch rakhy. Arenge marriage vee eni kamyaab hoi he bahut vadhia ji
Sardar jee physical aap khoobsoorat ho hee per aap dil de vee bahut khoobsoorat ho. THAT IS WHY GOD MADE COUPLES TO HELP EACH OTHER. GOD BLESS YOU A HAPPY LIFE.
Uncle ji bhut ache ho aap. Aunty chahe bhgwan ka shukriya ada kre bt bhgwan ne apko inhe diya hum toh iske liye thanx bolenge. Proud of u Uncle....👍 God bless u & ur family always....🙏
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Kahan se h ye family bhaiya?
Very motivational
ਮਣੀ ਵੀਰ ਜੀ ਇੱਕ ਬੇਨਤੀ ਹੈ ਇੱਕ ਵੀਡੀਓ ਪਹਿਲਾਂ ਦੇਖੀ ਸੀ ਇੱਕ ਮੁੰਡੇ ਦਾ ਐਵੀਂ ਥੱਲੇ ਵਾਲਾ ਹਿੱਸਾ ਖਤਮ ਹੋ ਗਿਆ ਐਕਸੀਡੈਂਟ ਹੋ ਗਿਆ ਸੀ, ਉਸ ਵੀਰ ਦਾ ਬਾਪੂ ਜੀ ਸਰਕਾਰੀ ਟੀਚਰ ਹਨ ਉਸ ਵੀਰ ਦਾ ਪਿਤਾ ਆਪਣੇ ਬੇਟੇ ਦੀ ਐਂਮੇ ਹੀ ਸੇਵਾ ਕਰਦੇ ਹਨ ਉਹਨੂੰ ਵੀ ਕਹਿੰਦੇ ਸੀ ਬੇਟੇ ਦੀ ਦੇਖਰੇਖ ਲਈ ਮੁੰਡਾ ਰੱਖ ਲਵੋ ਪਰ ਉਸ ਵੀਰ ਦਾ ਪਿਤਾ ਕਹਿੰਦਾ ਮੈਂ ਹੀ ਆਪਣੇ ਬੇਟੇ ਦੀ ਦੇਖ ਭਾਲ ਕਰਨੀ ਹੈ, ਇੰਟਰਵਿਊ ਵਿੱਚ ਅੰਕਲ ਨੇ ਦੱਸਿਆ ਸੀ ਬੇਟੇ ਨੂੰ ਲੈਟਰਿੰਗ ਹਰ ਰੋਜ਼ ਜਿਸ ਟਾਇਮ ਤੇ ਕਰਦਾ ਹੈ ਤਾਂ ਬੇਟੇ ਨੂੰ ਉਸ ਟਾਇਮ ਤੇ ਪੰਜ ਮਿੰਟ ਪਹਿਲਾਂ ਸੀਟ ਤੇ ਬਿਠਾ ਦਿੰਦਾ ਹੈ ਤੇ ਦਸ ਵੀਹ ਮਿੰਟ ਦੇ ਵਿੱਚ ਲੈਟਰਿੰਗ ਆ ਜਾਦੀ ਹੈ, ਮਣੀ ਵੀਰ ਜੀ ਬਾਪੂ ਜੀ ਨੂੰ ਫੋਨ ਕਰਕੇ ਦੱਸਿਓ ਜੀ ਐਵੇਂ ਕਰਿਆ ਕਰੋ ਇਸ ਨਾਲ ਸਾਫ ਸਫਾਈ ਰਹੇ ਗੀ ਬੇਬੇ ਦੀ ਸਲਵਾਰ ਵਿੱਚ ਲੈਟਰਿੰਗ ਨਹੀਂ ਆਵੇਗੀ ਪੱਕਾ ਕਿਹੋ ਜੀ ❤
Sadiq Khan indigo
😅
ਇਹੋ ਜਿਹੇ ਇਨਸਾਨ ਵਿਰਲੇ ਹੀ ਹੁੰਦੇ ਹਨ। ਸ਼ੁਕਰ ਹੈ ਦਾਤਾ, ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ ਰਬ ਨੇ ਬਣਾਈਆਂ ਜੋੜੀਆਂ।
ਰੱਬ ਰੂਪੀ ਿੲੰਨਸਾਨ ਬਹੁਤ ਹੀ ਮੁਸਕਿਲ ਹੁੰਦਾ ਕਹਿਣਾ ਸੋਖਾ
Sach much eh rabb roop insaan he.jo bhen ji di eni sewa kr rhe han. Ejehe insaan bahut ghatt mildy han
Sache patsh is jodi nu chardi kla ch rakhy. Arenge marriage vee eni kamyaab hoi he bahut vadhia ji
ਦੁਨੀਆਂ ਦਾਰੀ ਤਾਂ ਕੀ, ਇਸ ਸਰਦਾਰ ਜੀ ਦੀ ਸਿਫਤ ਸ਼ਬਦਾਂ ਵਿੱਚ ਨਹੀਂ ਹੋ ਸਕਦੀ, ਧੰਨ ਧੰਨ ਧੰਨ ਹੈ।
ਬਹੁਤ ਸੋਹਣੇ ਵਿਚਾਰ ਨੇ ਬਾਪੂ ਜੀ ਦੇ, ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ।
ਇਹੋ ਜਿਹੇ ਪਤੀ ਵੀ ਕਰਮਾਂ ਨਾਲ਼ ਹੀ ਮਿਲਦੇ, ਨਹੀਂ ਤੇ ਪਤਨੀ ਕਿੰਨੀ ਵੀ ਚੰਗੀ ਹੋਵੇ ਪਤੀ ਖਿਆਲ ਨਹੀਂ ਰੱਖਦੇ,ਵਾਹਿਗੁਰੂ ਮੇਹਰ ਕਰੀਂ ਇਹਨਾਂ ਤੇ ❤
ਤੁਹਾਨੂੰ ਦਿਲੋ ਸਲੂਟ ਅੰਕਲ ਜੀ ਇਹੀ ਸੱਚਾ ਪਿਆਰ ਆ ਇਕ ਦੂਜੇ ਦਾ ਸਾਥ ਦੇਣਾ ਹਮੇਸ਼ਾ ਲਈ। ਆਂਟੀ ਜੀ ਤੁਸੀਂ ਭਾਗਾ ਵਾਲੇ ਹੋ ਰੱਬ ਦੀ ਤਰਾ ਤੁਹਾਨੂੰ ਪਤੀ ਮਿਲਿਆ। ਅੱਜ ਦੇ ਕੁੜੀਆਂ ਮੁੰਡੇ ਨੂੰ ਇਹ ਕਹਾਣੀ ਦੇਖ ਕੇ ਅਕਲ ਆਉਣੀ ਚਾਹੀਦੀ ਹੈ। ਮੈਨੂੰ ਤਾਂ ਬਹੁਤ ਪ੍ਰੇਰਨਾ ਮਿਲੀ ਇਸ ਕਹਾਣੀ ਤੋ ਮੈਨੂੰ ਵੀ 12 ਸਾਲਾ ਤੋ ਡਿਸਕ ਦੀ ਪ੍ਰੋਬਲਮ ਪਰ ਪ੍ਰਮਾਤਮਾ ਦਾ ਸ਼ੁਕਰ ਆ ਮੈਂ ਬਿਲਕੁਲ ਠੀਕ ਤੇ ਤੰਦਰੁਸਤ ਹਾਂ।
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਵੀਰ ਜੀ 🙏
@@mynanogarden6842 ਸ਼ੁਕਰੀਆ ਭੈਣ ਜੀ ਤੁਹਾਨੂੰ ਵੀ ਵਾਹਿਗੁਰੂ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ
Waheguru waheguru waheguru waheguru waheguru waheguru waheguru waheguru ji kirpa karo
@@ballasingh5538ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਜੀ ਮੈਨੂੰ ਤਾਂ ਸਭ ਕੁਝ ਸੁਣ ਕੇ ਰੋਣਾ ਆ ਗਿਆ ਬਹੁਤ ਘੱਟ ਲੋਕ ਹੁੰਦੇ ਆ ਜ਼ੋ ਆਖ਼ਰੀ ਸਾਹਾਂ ਤੱਕ ਸਾਥ ਦੇਂਦੇ ਆ ਵਾਹਿਗੁਰੂ ਜੀ ਵਲੈਸ ਯੂ ਯੁੱਗ ਯੁੱਗ ਜਿਉਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਜੀ ਸ਼ੁਕਰੀਆ ਵਾਹਿਗੁਰੂ ਜੀ ਪੱਤਰਕਾਰ ਵੀਰ ਜੀ ਦਾ ਵੀ ਦਿਲੋਂ ਧੰਨਵਾਦ ਅਤੇ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਜੀ ਦਾ ਨੇਚਰ ਬਹੁਤ ਵਧੀਆ ਹੈਗਾ ਜੀ 🙏❤️
❤
ਇਹ ਆ ਜੀ ਅਸਲੀ ਸਿੱਖ ਸਰਦਾਰ ਜੀ ਪਰਮਾਤਮਾ ਆਪ ਜੀ ਨੂੰ ਹਮੇਸ਼ਾਂ ਤੰਦਰੁਸਤੀ ਬਖ਼ਸ਼ੇ
Waheguru ji
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਤੁਹਾਡੀ ਸੋਚ ਨੂੰ ਸਲਾਮ ਐ ਵੀਰ ਜੀ 👌👌👌👌👌
ਦਿਲ ਨੂੰ ਛੂ ਗਈ ਵੀਡੀਓ ਸਲਾਮ ਹੈ ਬਾਪੂ ਜੀ ਤੁਹਾਨੂੰ ਤੇ ਤੁਹਾਡੀ ਸੋਚ ਨੂੰ🙏🙏
ਸਲੂਟ ਹੈ ਬੰਦੇ ਦੀ ਸੋਚ ਨੂੰ
, Salout ha ankal ji, 🙏🙏
ਇਸ ਤੋਂ ਉੱਪਰ ਤਾਂ ਰੱਬ ਦਾ ਨਾ ਹੀ ਹੈ
❤
ਅੱਜ ਦੇ ਮੁੰਡੇ ਕੁੜੀਆਂ ਨੂੰ ਇਹ ਵੀਡੀਉ ਜ਼ਰੂਰ ਦੇਖਣੀ ਚਾਹੀ ਦੀ
ਬਹੁਤ ਵਧੀਆ ਨੇਚਰ ਵੀਰ ਜੀ ਦੇ ਵਾਹਿਗੁਰੂ ਜੀ ਤੰਦਰੁਸਤੀ ਦੇਵੇ
ਸੱਚਾ ਪਿਆਰ ਇਸ ਨੂੰ ਆਖਦੇ ਅੱਜ ਕੱਲ ਦੇ ਬੱਚਿਆਂ ਇਸ ਸੱਚੀ ਕਹਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ
ਬਹੁਤ ਬਹੁਤ ਬਹੁਤ ਧੰਨਵਾਦ ਵੀਰਿਆ ਜਿਉਂਦਾ ਵਸਦਾ ਰਹੇ ਯੁੱਗ ਯੁੱਗ ਜੀਵੇ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣ ਇਨਸਾਨ ਹੋਵੇ ਘਰਵਾਲਾ ਹੋਵੇ ਜੀਵਨਸਾਥੀ ਹੋਵੇ ਤਾਂ ਇਸ ਵੀਰੇ ਵਰਗਾ ਹੋਵੇ ਨਹੀਂ ਤਾਂ ਸਿਰਨਰੜ ਤਾਂ ਬਥੇਰੇ ਦੇਖੇ ਨੇ🎉🎉🎉🎉❤😊
ਬਹੁਤ ਹੀ ਵਧੀਆ ਇਨਸਾਨ 🙏🙏
ਮੋਤੀ ਪੁਨ ਕਿਤੇ ਪਾਟਨਰ ਬੁਹਤ ਵਦਿਅ। ❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ 🙏🙏, ਰੱਬ ਵੱਸਦਾ ਇਹੋ ਜਿਹੇ ਇਨਸਾਨ ਵਿੱਚ। ਨਹੀ ਤਾਂ ਐਨੇ ਹੰਕਾਰੇ ਹੋਏ ਲੋਕ ਹਨ, ਆਪਣੇ ਚੰਗੇ ਭਲੇ ਜੀਵਨਸਾਥੀ ਦੀ ਕਦਰ ਨਹੀਂ ਕਰਦੇ।
Yes truly said . Fauji sir u r so so nice person. Best father husband.❤
Your right di mera na ve sam eda hi hoye
ਵਾਹਿਗੁਰੂ ਜੀ ਬਹੁਤ ਵਧੀਆ ਸਾਥੀ ਹਨ। ਪਰਮਾਤਮਾ ਤੰਦਰੁਸਤੀ ਬਖ਼ਸ਼ੇ। ਖ਼ੁਸ਼ ਰਹੋ।
Twada bacha bahut layak hona 100 % kyoki tusi app bahut nice oo , salute uncle twadi soch nu , seva nu . Rabb tahnu chardikala ch rakhe .
ਵੀਰ ਜੀ ਨੂੰ ਹਮੇਸ਼ਾਂ ਲੰਮੀਆਂ ਉਮਰਾਂ ਤੰਦਰੁਸਤੀ ਤੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ 🙏 ਵਾਹਿਗੁਰੂ ਜੀ
ਵੀਰ ਜੀ ! ਆਪ ਜੀ ਸਹਿਨਸ਼ੀਲਤਾ,ਸਬਰ,ਸੰਤੋਖ,ਦੀ ਸਾਕਾਰ ਮੂਰਤ ਜੇ। ਆਪ ਜੀ ਨੂੰ ਸਲੂਟ ਹੈ।
ਬਹੁਤ ਵਧੀਆ ਸੋਚ ਤੁਹਾਡੀ ਸਲਾਮ ਹੈ 🌹🙏
ਸਤਿ ਸ੍ਰੀ ਅਕਾਲ ਸਰ
ਮੇਰੇ ਮੰਮੀ ਪਾਪਾ ਦੀ ਵੀ ਕਹਾਣੀ ਸੁਣੋਗੇ
ਵਾਹਿਗੁਰੂ ਜੀ ਤੂੰ ਬੇਅੰਤ ਹੈਂ ਮੇਰੇ ਮਾਲਕਾ
❤
❤❤❤
Waheguru ji waheguru ji Mehar Kare Tuhnu Lami Umar Bakshe
ਵੀਰ ਪਿਛਲੇ ਜਨਮ ਦਾ ਲੇਖਾ ਜੋਖਾ ਹੈ ਵੀਰ ਜੀ।ਵੀਰ ਤੁਹਾਡੀ ਗਲ ਬਿਲਕੁਲ ਸਹੀ ਹੈ ਹਿਸਾਬ ਕਿਤਾਬ ਬਰਾਬਰ ਹੋ ਰਿਹਾ ਹੈ।ਵੀਰ ਜੀ ਤੁਹਾਡੇ ਵੱਲ ਵੇਖ ਲਏ ਰਿਹਾ ਹੈ ਕਿ ਹਿਸਾਬੋਂ ਕਿਤਾਬੋ ਗਲ ਅੱਗੇ ਨਿਕਲਕੇ ਹਣ ਤੁਸੀ ਪਲਸ ਪੁਆਇੰਟ ਵਲ ਜ ਰਹੇ ਹੋ।ਵੀਰ ਹਣ ਤੁਸੀਂ ਸਵਰਗ ਦਾ ਹੀ ਕੰਮ ਰਹੇ ਹੋ।ਤੁਹਾਡੀ ਬਹੁਤ ਹੀ ਵੱਡੀ ਭਗਤੀ ਹੈ।ਵਾਹਿਗੁਰੂ ਜਪੁ ਦੋਵਾਂ ਦੀਆਂ ਨੂੰ ਖੁਸ਼ ਰੱਖੇ ਜੀ। ਸਤਿ ਸ੍ਰੀ ਅਕਾਲ ਜੀ।
ਵੱਡੇ ਭਰਾ ਜੀ ਦਿਲੋ ਸਤਿਕਾਰ ਕਰਦੇ ਹਾਂ,
No Words.....only SALUTE to Uncle g🙏🙏🙏🙏🙏🙏🙏🙏 God Bless him
I like, devoted elder Brother and his wife. ❤😮 love is a devotion
Sardar jee physical aap khoobsoorat ho hee per aap dil de vee bahut khoobsoorat ho. THAT IS WHY GOD MADE COUPLES TO HELP EACH OTHER. GOD BLESS YOU A HAPPY LIFE.
ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ਣ ਇਹ ਸਭ ਵੇਖ ਕੇ ਸਿਖਿਆ ਲੈਣੀ ਚਾਹੀਦੀ ਸਾਨੂੰ ਸਭ ਨੂੰ
ਅਜਿਹੇ ਵੀਰ ਘੱਟ ਹੀ ਹੁੰਦੇ ਹਨ, ਭੈਣ ਜੀ ਦੇ ਕਰਮ ਬਹੁਤ ਚੰਗੇ ਕੀਤੇ ਹਨ, ਜੋ ਇੰਨੀ ਸੇਵਾ ਹੋ ਰਹੀ ਹੈ, ਬਹੁਤ ਵਧੀਆ ਉਦਾਹਰਨ ਪੇਸ਼ ਕੀਤੀ ਹੈ, ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👌👌🙏🙏
🙏
ਵਾਹ ਜੀ ਵਾਹ 🙏 ਵਾਹਿਗੁਰੂ ਚੜ੍ਹਦੀਕਲਾ ਕਰੇ 🙏
Bilkul bapu ji waheguru sab thik kru ...
ਇਸ ਨੇਕ ਸੋਚ ਤੇ ਚੰਗੇ ਸੁਭਾਅ ਵਾਲੇ ਵੀਰ ਜੀ ਦੀ ਜਿਨੀ ਸਿਫਤ ਕਰੀਏ ਉਨੀ ਹੀ ਥੋੜ੍ਹੀ ਹੈ ਜੀ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਜੀ
God bless you uncle ji ਬਾਬਾ ਜੀ ਤੋੰਹਾਨੂ ਹੋਰ ਹਿੰਮਤ ਦੈਣ
ਸਲਾਮ ਪਿਆਰ ਸਤਿਕਾਰ ਜੀ ਖ਼ੂਬਸੂਰਤ ਜੋੜੀ ਨੂੰ ❤❤
ਮੋਤੀ ਪੁਨ ਕਿਤੇ ਹਨ ❤❤❤❤❤
❤❤❤❤❤❤❤❤❤❤❤gbu both of you ji
ਜਿਸ ਵੀਰ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ ਤਾਂ ਇਸ ਪਰਵਾਰ ਦੇ ਦਰਸ਼ਨ ਕਰੋ, ਤੇ ਇਹਨਾਂ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਜੀਵਨ ਜੀਣ ਦਾ ਢੰਗ ਸਿੱਖੋ
ATTENDENT RAKH LENNA CHAYIDA ,FAUJI SAHIB G TUSSI CARE KARYA KARO G.HUNN.
ਧੰਨ ਹੋ ਤੁਸੀਂ ਰੱਬ ਮੇਹਰ ਰੱਖੇ
❤ ਵਾਹਿਗੁਰੂ ਜੀ ਅੰਕਲ ਤੇ ਅੰਟੀ ਬੱਚੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਬਾਪੂ ਬੇਬੇ ਦੀ ਲੰਮੀ ਉਮਰ ਕਰਿਓ ਜੀ ਕਿਰਪਾ ਕਰਿਓ ਜੀ ਬਾਪੂ ਅੰਟੀ ਦੀ ਸੇਵਾ ਕਰਦੇ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
ਵੀਰ ਜੀ ਤੁਸੀਂ ਅਦੇਸ਼ ਹਸਪਤਾਲ ਵਿੱਚ ਦਿਖਾਓ ਮੈਨੂੰ ਵੀ ਉਥੇ ਹੀ ਠੀਕ ਹੋ ਆਈ ਹਾਂ
Doctor da ki nam ha ji mera muma nu eh problam ha ji mera brother v maje ta bhatha ha ji please reply ji
Eh hospital kithe hai
If I am not wrong then near shahabad markanda.Ambala Cantt and Shahabad de vichkar nearest Shahabad.@@seemakamboj4828
ਇਹ ਹਸਪਤਾਲ ਬਠਿੰਡੇ ਆ
Eh hospital ambala wich hai
Sat shri akal veere is Jodi nu pyar rab hamesha kush rehn
ਇਹ ਹੈ ਸੱਚਾ ਪਿਆਰ ਰੱਬ ਤੁਹਾਡਾ ਪਿਆਰ ਏਦਾ ਹੀ ਬਣਾਈ ਰੱਖੇ 🙏🙏
ਬਹੁਤ ਵਧੀਆ ਵੀਰੇ ਸਲਾਮ ਥੋਡੀ ਸੋਚ ਨੂੰ
Wow what a wonderful human being. May almighty God bless them both🙏🙏🙏
ਵੀਰ ਜੀ ਤੁਹਾਡੀ ਸੋਚ ਨੂ ਸਲਾਮ ਆ ਵਾਹਿਗੁਰੂ ਤੁਹਾਨੂ ਤੰਦਰੁਸਤੀ ਬਖਸ਼ੇ ,ਚੜਦੀਆਂ ਕਲਾ ਚ ਰਹੋ
FAUJI SAHIB TUSSI SUPERVISORY KARYA KARO G
ਸਲੂਟ ਆ ਬਾਪੂ ਜੀ
ਔਰਤ ਨੂੰ ਤਾਂ ਬੱਚੇ ਵੀ ਕਹਿ ਦੇਦੇ ਕਿ ਮਾ ਤੇਰਾ ਫਰਜ ਆ ਪਰ ਜਦੋ ਕੁਝ ਮਾਵਾ ਜਿਨਾ ਨੇ ਬਹੁਤ ਕੀਤਾ , ਉਸ ਮਾ ਨੂ ਕਮਰੇ ਚ ਪਈ ਨੂ ਕੋਈ ਪੁੱਛਦਾ ਨਹੀਂ ਕਿ ਮਾ ਕਿਓ ਨਹੀ ਦਿਸਦੀ ਤੇ ਪਤੀ ਵੀ ਸਿਰਫ ਕੰਮ ਲਈ ਵਿਆਹ ਕਰਵਾਉਂਦੇ ਬਾਕੀ ਪਤਨੀ ਨੂੰ zeroਹੀ ਸਮਝਦੇ। ਪਰ ਵੀਰੇ ਤੁਸੀ ਸ਼ਾਇਦ ਵਾਹਿਗੁਰੂ ਜੀ ਤੁਹਾਡਾ ਇਮਤਿਹਾਨ ਲੈ ਰਹੇ ਪਾਸ ਹੁੰਦੇ ਕੇ ਫੇਲ ਪਰ ਤੁਸੀ ਵੀਰੇ ਵਾਹਿਗੁਰੂ ਜੀ ਨੇ ਇਸੇ ਕਰਕੇ ਸੱਹਤ ਬਖਸ਼ੀ ਏ।ਵੀਰੇ ਪਿਛਲੇ ਜਨਮ ਚ ਭੈਣ ਬੋਰਾ ਨੇ ਤੁਹਾਡੇ ਤੇ ਕੋਈ ਖਾਸ ਕਿਸਮ ਦੀ ਕਿਰਪਾ ਕੀਤੀ ਜਿਹੜੀ ਤੁਸੀ ਏਸ ਜਨਮ ਚ ਵੀ ਯਾਦ ਰੱਖੀਂ ਏ।ਤੁਸੀ ਇਨਾ ਨੂ ਕੋਈ ਐਸੀ ਵੀਲ ਚੇਅਰ ਲੈ ਦਿਓ ਜਿਹੜੇ ਆਪ ਹੀ ਬਟਨ ਪ੍ਰੈਸ ਕਰਕੇ ਚਲਾਉਣ ਤੇ ਘਰ ਵੀ ਬਰਾਬਰ ਜਿਹਾ ਵੇਹੜੇ ਦੇ ਕਰ ਲਵੋ ਤਾਂ ਦੋ ਆਪ ਹੀ ਚਲਾਈ ਫਿਰਨ ਤੇ washing Machiene ਵੀ ਆਪ ਕੱਪੜੇ ਪਾ ਕੇ ਦੂਜੇ ਪਾਸੇ dryer ch ਪਾ ਸਕਣ । ਤੇ ਸਟੀਲ ਦੇ ਸਟੈਂਡ ਤੇ ਵੀ ਸੁੱਕਣੇ ਵੀ ਪਾ ਸਕਣ ।
Salute a uncle ji tuhanu ethe j koi lady KDE bemar ho j ta e akh dende a tu ta roj e bemar rehni a Tera ki waheguru tuhanu tandrusti bakhse
ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਭੈਣ ਜੀ ਨੇ ਮੋਤੀ ਦਾਨ ਕੀਤੇ ਹੈ ਜਿਹੜਾ ਚੰਗਾ ਜੀਵਨ ਸਾਥੀ ਮਿਲਿਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਸਲਾਮਤ ਰੱਖਣ ਤੇ ਖੁਸ਼ੀਆਂ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ
ਭੈਣ ਜੀ ਜੇਕਰ ਇੱਕ ਪਾਸੇ ਕਰਮ ਮਾੜੇ ਦੂਜੇ ਪਾਸੇ ਵੀਰ ਹੋਰੀ ਵਾਹਿਗੁਰੂ ਦੀ ਨੇ ਜੀਵਨ ਸਾਥੀ ਇਹੋ ਜਿਹਾ ਕਿ ਸੋਚ ਵੀ ਨੀ ਸਕਗੇ। ਸੇਵਾਦਾਰ ਹੀ ਏ।ਆਪਣੇ ਬੱਚਿਆਂ ਦੇ ਵਿਆਹ ਦੀ ਵੀਡੀਓ ਹੋਵੇ ਤਾਂ ਜ਼ਰੂਰ UTubeਤੇ ਪਾਉਣਾ।
ਸਲੂਟ ਆ ਅੰਕਲ ਜੀ ਤੁਹਾਡੀ ਸੋਚ ਨੂੰ❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੱਬ ਤੇ ਭਰੋਸਾ ਕਰਨਾ ਚਾਹੀਦਾ ਹੈ ਰੱਬ ਹੈਗਾ ਸੱਟ ਮਾਰੀ ਤਾ ਸੇਵਾ ਕਰਨ ਵਾਲਾ ਭੇਜੀਆਂ ਹੈ ਧੰਨਵਾਦ ਕਰਦੇ ਹਾਂ
Salute a bapu g tuhanu ..waheguru g...
So proud of you.....tears in my eyes
ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਰਦਾਰ ਜੀ ਦਾ ਜੀ ਦਾ ਤੇ ਵਾਹਿਗੁਰੂ ਅੱਗੋਂ ਵੀ ਸਦਾ ਜੋੜੀ ਬਣਾਈ ਰੱਖਣ
Eho jehe insan karma vale nu milde ne
Thank you so much veer ji covering this amazing story for me...
Beautiful couple God bless you both buhat wadiya sewa Kar rhe ho Uncle ji Chardikla vich rakhe waheguru ji tuhanu buhat khoob Mulakat ji
aj kl de jwaka ch na
sabr na akl .ehnu piyar khende a . baba ji thanu tndrusti bkhshn.apne baba ji bhut te sambh krde a
❤
ਸਲੂਟ ਹੈ ਇਹੋ ਜਿਹੇ ਪਤੀ ਨੂੰ ਕਿੰਨੇ ਖੁਸ਼ ਹਨ
Salam es Rab de bande nu ,she is luckey women should appreciate lot more
Nice jodi aa bebe bappu ji di ❤
😅Wahiguru ji veer ji noo tandrusati devey jo ap dee seva karadey rahin baba ji bless you
ਵੀਰ ਇਦਾਂ ਦੀ ਮਿਸਾਲ ਹੈ ਮੇਰੀ ਦੀਦੀ (ਭੂਆ ਦੀ ਕੁੜੀ) ਤੇ ਜੀਜਾ ਜੀ ਦੀ। ਮੇਰੀ ਦੀਦੀ ਦੀ ਐਕਸੀਡੈਂਟ ਕਾਰਨ ਰੀੜ ਦੀ ਹੱਡੀ ਟੁੱਟ ਗਈ ਸੀ ਤੇ ਉਸਦਾ ਦੋ ਸਾਲ ਦਾ ਬੇਟਾ ਸੀ। ਉਹ ਆਪ ਮੰਜੇ ਪੈ ਗਈ। ਮੇਰੇ ਜੀਜਾ ਜੀ ਨੇ ਉਸਦਾ ਸਾਥ ਨੀਂ ਛੱਡਿਆ। ਅਜ ਵੀ ਨਿਭਾਅ ਰਿਹਾ ਹੈ। ਉਹ ਉਵੇਂ ਹੀ ਮੰਜੇ ਤੇ ਹੈ। ਮੁੰਡਾ ਜਵਾਨ ਹੋ ਗਿਆ। ਬਾਈ ਤੇਈ ਸਾਲ ਹੋ ਗਏ ਵਿਆਹ ਹੋਏ ਨੂੰ
ਮੈਨੂੰ ਜਾਦ ਕਿ ਇਹਨਾ ਦਾ ਪਿੰਡ ਧਾਰੀਵਾਲ ਸੋਹੀਆ ਘੁਮਾਣ ਜਿਲਾ ਗੁਰਦਾਸਪੁਰ ਏ ਮੇਰੀ ਮਾਸੀ ਜੀ ਦੇ ਸਕੇ ਸੀ ਗਏ ਮੈਨੂੰ ਜਾਦ ਭਾਬੀ ਜੀ ਦੇ ਟਾਹਣਾ ਜਾਮਣ ਦਾ ਜੋ ਡਿੱਗਾ ਤੇ ਸੱਟ ਲੱਗੀਸੀ ਤੇ ਬੇਟਾ ਡੱਬਲਵਿਕਟਰੀ ਬਿਆਸ ਪੜੱਦਾ ਸੀ ਗਾ ਮੈ ਉਸ ਪਿੰਡ ਸੀ ਮਾਸੀ ਕੋਲ ਸੀ ਗਈ ਇਸ ਭਾਬੀ ਦੇ ਪੇਕੇ ਬੁਤਾਲੇ ਸੀਗੇ ਬਹੁਤ ਵਧੀਆ ਸੁਬਾ ਦੇ ਸੀ ਵੀਰ ਦਾ ਨਾਮ ਬੱਲੀ ਸੀ ਹੁਣ ਦਾ ਤਾ ਪਤਾ ਨਹੀ ਪਿੰਡ ਜਾ ਸਹਿਰ ਰਹਿੰਦੇ ਮੈਨੂੰ ਦੇਖ ਉਹ ਸਬ ਕੁਝ ਜਾਦ ਆ ਗਿਆ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ
Sat sri akal bhan ji. Pls aapna pata changi tra daso
Pind Dhariwal sohian, srihargobind road, district Gurdaspur
Batala to 15 km
ਵਾਹਿਗੁਰੂ ਜੀ ਮੇਹਰ ਕਰੇ ਇਸ ਵਿਰ ਤੇ
True love ❤️.
Bahut ghat insaan hunde ne jo etho tak nibhonde ne ..dilo respect aa uncle ji nu ♥️🙌🏻 waheguru Chardi Kalan ch rkhn
ਵਾਹਿਗੁਰੂ ਜੀ ❤🎉
Salute to you sir God bless both of u 🙏🙏🙏🙏🙏
ਵਾਹਿਗੁਰੂ ਜੀ ਮੇਹਰ ਰੱਖਣ ਜੀ
ਜੋੜੇ ਤੇ।
Proud life partner 🙏🏻god’s blessing her
God bless u massi and Masad g...beautiful couple 💑
Shabash veer hee bouth himet wallley how raji rakhey Long lifeu karey
Oh really respectfully family I have no words for your respect ✊ and love god bless you uncle and auntie ji 🙏🏼🙏🏼
Waheguru bahut bahut vddi sewa waheguru thudi 84 juni mukat kre 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽🙏🏽❤️❤️❤️❤️❤️❤️❤️👍🏽👍🏽👍🏽👍🏽👍🏽👍🏽👍🏽👍🏽👍🏽👍🏽😭😌
Waheguru ji bless both of them 🙏🏽🙏🏽🌺💐🌹
Waheguru gi sda hi ess privar de angsang rehe gi ❤❤❤❤❤
Uncle ji bhut ache ho aap.
Aunty chahe bhgwan ka shukriya ada kre bt bhgwan ne apko inhe diya hum toh iske liye thanx bolenge.
Proud of u Uncle....👍
God bless u & ur family always....🙏
Mere sister be 20 Sal to spine injury ho gaye se jija g and una de son bahut sewa ker rahe ne same tuhade Wang 😊 tuhanu bahut khusiya de permatma
Salute aa uncle ji nu❤
MADAM NU AAP DA VAJAN GHAT RAKHANA CHAYIDA.G.
Veer ji rabb karey tusi akhiri dam tak isi taran chaldey firdey raho jivaheguru mehar karna
Wah wah ji bebe Papu di saddke jayie tuhadde waheguru ji mehar karn ji
Very nice👍 good waheguru ji chardikla vich rakhe😇
ਵਾਹਿਗੁਰੂ ਜੀ ਵਾਹਿਗੁਰੂ ਜੀ
Great sir ji tusa rab mana lia apna farj niba ke
ਵਹਿਗੁਰੂ ਸਾਹਿਬ ਜੀ
Lakh war slam hai veer nu
Baba ji tusi great ho❤❤❤❤jit lya g
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਭ ਤੇ ਮਿਹਰ ਭਰਿਆ ਹੱਥ ਰੱਖੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ