Apa v Punjab to Canada nahi gaye delhi gaye bina expirence aaj khud di shop aw waheguru da shukar aw 🙏🙏🙏 m hankaar nahi karda par dubai katar malasya 40000 hazar ch jande ne jad ki tuc delhi ch 1 lakh ghatoghat kma sakde oo te shaniwaar aatwaar ghare bebe bapu nu v mil sakde niyat saff te imaandari te mehnat nu rang launda rab te aw gal koi ristedaar nahi dsu m bahut jldii vlog shuru karne ne te aw channel te bahut kujh apne veera bhaina layii das sakda waheguru ji🙏🙏🙏🙏
Bai na ta sada Pakistan nal koi saband te na is sikh vir na par vir di kahani sunke rona a gya yar tuhada viza sida os waheguru ne lagwaya c bai o haji di duva kabuli gayi c 67 sal bad 1 bhen apne bhra nal gall batt karni c te waheguru ne os haji nu ona chir jeonda rakheya os ne duwa kiti honi rabba 1 war meri bhen da suneha dede fer menu chakk li wah oye mereya dadeya rabba ki khed rachaya ..ana di kahani sunke lagda hai bi rabb hega sache dilo kiti ardas kade khali ni jadi rabb ne vi ik bhola banda chuneya ode dade to chithi lakhai te ote nu jan layi raji kita ....man ge bi rabba tenu
Mera sachi rona nikal gya hajjj sahib beshak nahi dekh sakke bhain nu par tuc jariya bane rab de rang dekhlo kyu nahi hega rab sirf usnu dekhan da nazariya cahida 🙏🙏🙏
Veer jehdi gal tenu jhuth lgdi oh to comment krde 99 per lok sach mande pye tu ikala veer khenda piya sab sach nai eve na comment krya karo j tuhnu kush pta nai hunda te j koi shak ja jhuth lgda comment krdo tuhnnu lok ap comment krke sach das denge asi sari video dekhi yar jhuth vali te koi gal nai lggi veere sanu baki tu comment krla tenu asi sach das da ge ok brother
Veer hun tuhnu v sab kush pta lag gyia tusi v yar help kr sakde k bas eve emontial hoke comment krna hunda ap v kush karo lggi samjh order na marro comment krke lggi samjh veer tenu...
Uncle ji mere Dade par Dade chak 39 40 Tey 41 tehsil Sherawali zila Sargodha Pakistan day sey khokhara Da pind sey sare army officer sey Tey pehalwan ve sey Naam Nihal Singh khokhar Tey variyam Singh khokhar Tey khajane Singh khokhar Tey Nanak Singh khokhar 47 Dey wand time India aye sey Jalandhar zila faloor vich hun chandigarh rahande Ney nanak Singh Day put kripal Singh sector 37 vich par Dade yaha kool 600 pls ekad Jamin sey sab Chad aye sab lut leya sey Tey par Dade Dadi nu wand time goliya mar Kay mar ta sey bohat nuksaan Hoya sey loka Da Sona paise sab lut Lande sey dangayi log 😮😢
Lakh di lahnat tuhade vrgyia te tuhnu jad sara kush pta va tusi gadar lok kyu nai krde help madad ap tusi kush karna nai bas vehle baith k comment krna sarkaran jad bar bar bulandiya sab kush vikk janda lggi samjh tusi marre o tusi kyu help nai krde ap kush karna nai bas muhh chuk k lattan khichn lg jande o sharam krlo gadar loko punjab diyo sharam tuhnu oni chidi lggi samjh
@@NavdeepNavi-q2h jad 5000 dete se Hor help ve kar sakda se Gadarr kon Fudo kon Rehan de. Hor ke bola tano Pinda da Rehan vala Mea. Es agge ta ta fer Je. Je e ta hone ne
@@sarbjitskhehra6323 tu v kar sakda tenu v te sab pta va tenu ki problem a tuhade vrge bas lok ik dusre nu nidn lag jande ohne 5000 kdo dite nale apne kolo e bas galan bnayi jande o
Rabb ne ik karj dita c tuhanu shayad tu c bahut vddi sewa nibha sakde c osnu apni bhen bna ke pr sab charhde nu slam krde ne digde nu koi nhi puchda. Tuhadi gal sunke meinu v rona aa gya tu c tan vekhke aye c halat, tu c kidan piche hatt gye je agency da aina darr hai tan bar bar kyu ja rhe ho jtha lai ke chalo eh moke rabb kise kise nu hi dinda hai.
Veer Ji you should try to help his sister this is why you got to see your grandma father’s house god is tilling you something please go and help her you are Sikh you’re chosen to help her my brother please go and help her god give you respect please 🙏
Veere na jhuth boliya karo rabb nu jaan deni a 1947 vich 18000 cash di value pta krli aj de time eve na jo mrji comment krya karo lok bhut siyane a sade v nanke pakistan to aye bhut videos dekhiya stories suniya asi v 1947 diya hadd e kr dinde tusi lok yar gapp jyada na mariya kro lggi samjh
Prava pehla tusi punjabi ch comment krya karo te punjabiyat nu promte krya karo english nu daffa karo punjabi bare sare world ch apni pehchan dso gal nu samjho veer angrej na bano punjabi bano agge sade punjab da hall madda va bhaiya krke gharan vich bachiya nal punjabi bolo lok apni mother language ch tarraki krde jihne v world vich loka ne tarraki kiti apni mother language ch kiti na ki English language ch lggi samjh veer tuhnu
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਬਿਲਕੁਲ। ਸਹੀ। ਬਹੁਤ। ਇਜੱਤ। ਕਰਦੇ। ਪਾਕਿਸਤਾਨ। ਦੇ। ਲੋਕ। ਆਪਣੇ। ਸਿੱਕਾ। ਦੀ। ਮੈ। ਦੋ। ਵਾਰ।। ਜਥੇ। ਨਾਲ। ਯਾਤਰਾ। ਕੀਤੀ। ਜੋਇਹ। ਵਾਰ। ਜਾ। ਆਉਦਾ। ਉਸ। ਦਾ। ਵਾਰ। ਵਾਰ। ਜਾਣ। ਨੂੰ। ਜੀ। ਕਰਦਾ
th-cam.com/users/shortsnMgJgd3pZnI?si=nKBRWx6Is_ZFBlk-
ਵਧੀਆ ਗੱਲ ਬਾਤ ਕਿਓਂ ਕਿ ਮੈਂ ਵੀ ਦੋ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਜੋ ਬਾਈ ਕਹਿੰਦਾ ਸੱਚ ਹੈ ਲੋਕ ਸਾਡੇ ਨਾਲ ਵੀ ਬਹੁਤ ਵਧੀਆ ਵਿਹਾਰ ਕਰਦੇ ਸਨ।
ਬਾਈ ਦਾ ਹੌਸਲਾ ਅਤੇ ਬਾਬੇ ਨਾਨਕ ਦੀ ਕਿਰਪਾ ਜਿਸ ਕਾਰਨ ਵੀਜਾ ਮਿਲ ਸਕਿਆ, ਵਾਹਿਗੁਰੂ❤
ਬਹੁਤ ਵਧੀਆ ਜੀ ਬਿਲਕੁਲ ਸਚੀ ਕਹਾਣੀ ਦੱਸੀ ਹੈ ਵੀਰ ਨੇ ਪਾਕਿਸਤਾਨ ਲਹਿੰਦੇ ਪੰਜਾਬ ਦੇ ਲੋਕ ਬਹੁਤ ਚੰਗੇ ਹਨ ਪਰ ਸਾਡੀਆਂ ਸਰਕਾਰਾਂ ਨੇ ਖਿੱਚੀਆਂ ਲਕੀਰਾਂ ਆਪਣੇ ਫਾਇਦੇ ਲਈ 😢😢
💯
ਹਜ਼ਾਰਾਂ ਫਿਲਮਾਂ ਬਣ ਸਕਦੀਆਂ ਇਸ ਵੰਡ ਦੀ ਚੀਸ ਹੰਢਾਉਂਦੇ ਲੋਕਾਂ ਤੇ,, ਪਾਕਿਸਤਾਨ ਚ ਤਾਂ ਪੰਜਾਬੀਆਂ ਦਾ ਆਪਣਾ ਰਾਜ ਹੈ, ਉਹਨਾਂ ਨੂੰ ਵੀਜੇ ਖੋਲ ਦੇਣੇ ਚਾਹੀਦੇ ਨੇ
ਜਿਹੜੇ ਵੀਰ ਕਹਿ ਰਹੇ ਹਨ ਕਿ ਵੀਰ ਨੂੰ ਓਸ ਭੈਣ ਨੂੰ ਫਿਰ ਮਿਲਣਾ ਚਾਹੀਦਾ ਸੀ, ਭਰਾਵੋ ਜਦੋ ਸਰਕਾਰ ਕਿਤੇ ਪੁੱਛ ਗਿੱਛ ਲਈ ਬੁਲਾਣ ਲੱਗ ਪਏ ਫਿਰ ਜੁਲੀਆ ਵਿਕਾ ਦੇਂਦੀ ਹੈ,ਦੱਸ ਵੀ ਰਿਹਾ ਵਿਚਾਰਾ ਨਾਲੇ ਰੋ ਵੀ ਰਿਹਾ, ਹੁਣ ਤੁਸੀਂ ਕਰ ਆਓ ਮਦਦ ਪਤਾ ਤਾਂ ਸਾਰਾ ਦੱਸ ਹੀ ਦਿੱਤਾ ਹੈ, ਐਵੇਂ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ
ਪੰਜਾਬੀ ਲੋਕ ਤੇ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਲੱਗੀ ਜੀ ਗੱਲਬਾਤ।
Waheguru ji Waheguru ji Waheguru ji Waheguru ji Waheguru ji Waheguru ji Waheguru ji
ਸਰਕਾਰਾ ਦੇ ਰੋਲੇ ਆ ਆਪਸ ਵਿੱਚ ਦੋਵੇ ਪਾਸਿਆ ਦੇ ਲੋਕਾ ਦਾ ਆਪਸ ਵਿੱਚ ਬਹੁਤ ਪਿਆਰ ਆ
ਵਾਹਿਗੁਰੂ ਵਾਹਿਗੁਰੂ bhut ਵਧੀਆ Jii
ਇਹੀ 1947 ਦੇ ਦਰਦ ਵੀ ਐ ਤੇ ਰੋਗ ਵੀ 😢😢😢 ਮੋਇਆਂ ਦਾ ਸਬਰ ਆ ਜਾਂਦਾ 😢😢 ਪਰ ਵਿਛੜੇ ਹੋਇਆਂ ਦਾ ਸਬਰ ਨੀ ਆਉਂਦਾ 😢😢😢😢😢
Moyia da ki matlab sister samjh nai lggi please thoda detail ch comment karo tajo sab nu samjh a sake dhanwad pene tuhada bhut bhut
Waah.. comment parh k akh bhar aayi. ਵਿੱਛੜੇ ਯਾਦ ਆ ਗਏ।
ਮੈਂ 47 ਪਿੱਛੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ।
th-cam.com/users/shortsnMgJgd3pZnI?si=nKBRWx6Is_ZFBlk-
ਹੋ ਸਕਦਾ ਭਰਾ ਹੈ ਭਰਾ ਭੈਣ ਦੇ ਹਾਲਾਤ ਫ਼ੋਨ ਉੱਤੇ ਗਲਬਾਤ ਕਰਕੇ ਸੁਣਕੇ ਦੁਖੀ ਹੋਇਆ ਹੋਵੇ। ਸਹਾਰ ਨਹੀਂ ਸਕਿਆ। ਤੇ ਦੁਨੀਆਂ ਤੋਂ ਚਲੇ ਗਿਆ ਹੇਵੇ। ਲੇਕਿਨ ਇਸ ਸਰਦਾਰ ਨੂੰ ਉਸ ਭੇਣ ਦਾ ਪਤਾ ਜਰੂਰ ਲੈਣਾ ਚਾਹੀਦਾ ਹੈ। ਪੈਸੇ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ।
Satt shiri akaal sardar G. Beshak bahee kol bardast na hoea or Dunya tu chala gea. Hi 47 🙏🙏🙏🙏🙏
ਬਾਈ ਬੇਨਤੀ ਆ ਕਿ ਉਸ ਭੈਣ ਨੂੰ ਮਿਲ ਕਿ ਆ ਜਦੋਂ ਤੇਰੀ ਸੇਵਾ ਪਾਕਿਸਤਾਨੀ ਲੋਕਾਂ ਨੇ ਕੀਤੀ ਸੀ ਹੁਣ ਤੇਰੀ ਵਾਰੀ ਆ ਭਰਾ ਉਸ ਭੈਣ ਦੀ ਖ਼ਬਰ ਲੈ ਤੇ ਦੱਸ ੳਸ ਦੀ ਮਦਦ ਕਰ ਜੇ ਲੋੜ ਆ ਸਾਨੂੰ ਦੱਸ ੳਸ ਭੈਣ ਦੀ ਪੂਰੀ ਸੇਵਾ ਕਰ ਬੇਨਤੀ ਆ ਬਾਈ ਜੀ
ਵੀਰ ਜੀ ਮੇਰੀ ਦਾਦੀ ਜੀ ਦੀ ਗੱਲ ਕਰਦੇ ਆ ਇਹ ਵੀਰ .ਹੁਣ ਉਹ ਇਸ ਦੁਨੀਆਂ ਚ ਨਹੀਂ ਰਾਹੇ. ਅੱਲਾਹ ਦਾ ਸੁਕਰ ਆ ਸਾਡੇ ਘਰ ਸਭ੍ ਕੁਜ਼ ਆ ਤੁਹਾਡਾ ਧੰਨਵਾਦ ਜੀ.ਦਾਦੀ ਜੀ ਕਾਫੀ ਵਾਰ ਜਾ ਕੇ ਆਏ ਸੀ ਪਾਕਿਸਤਾਨ
ਵਾਹਿਗੁਰੂ 😢😢
_❤United PANJAB ਜ਼ਿੰਦਾਬਾਦ❤_
_ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
_ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
_ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_
_ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ_
________________________________
ਇਸ ਨੰਬਰ ਬਾਈ ਸਰਕਾਰਾਂ ਦੇ ਰੋਲੇ ਲੋਕਾਂ ਦੇ ਵਿੱਚ ਬਹੁਤ ਹੀ ਜਿਆਦਾ ਪਿਆਰ ਨੇ
Waheguru ji ❤❤❤
ਵੀਰ ਜੀ ਸਟੋਰੀ ਸੁਣ ਕਿ ਮੇਰਾ ਤਾ ਰੋਣਾ ਨਿਕਲ ਗਿਆ ਮੇਰੇ ਪਰਿਵਾਰ ਦਾ ਕੋਈ ਵੀ ਲਿੰਕ ਨਹੀ ਪਰ ਲੋਕਾ ਦੀਆ ਗੱਲਾ ਸੁਣ ਕਿ ਮੈਨੂੰ ਬਹੁਤ ਤਕਲੀਫ ਹੁੰਦੀ ਹੈ
Me maafi chauna j thonu takleef hoi
ਬਾਈ ਵੀਡੀਉ ਦੇਖ ਕੇ ਅੱਖਾਂ ਚ ਪਾਣੀ ਆ ਗਿਆ
Very good story Paji, wahaguru ji 🙏🪯🧡🚩
Wah Amazing story - its a god plan to give a message to haji sahib sister.
Waheguru Mehar Kro sb te
ਪੀਰ ਦੀ ਤਾਂ ਪਾਕਿਸਤਾਨ ਪਹੁੰਚਣ ਤੇ ਬਹੁਤ ਇੱਜ਼ਤ ਕੀਤੀ ਗਈ ਪਰ ਵੀਰ ਨੇ ਬਿਚਾਰੀ ਉਸ ਮਾਤਾ ਵਾਸਤੇ ਕੀ ਕੀਤਾ ਕੀ ਦੁਬਾਰੇ ਮੈਨੂੰ ਉਹਦੇ ਘਰ ਜਾ ਸਕਿਆ ਬਾਬੇ ਨਾਨਕ ਦੀਆਂ ਗੱਲਾਂ ਕਰ ਰਿਹਾ
ਬਾਈ ਕੈਂਟ-ਪੰਜਾਬੀ ਚੈੱਨਲ
ਵਾਲਿਆਂ ਬਾਈ ਐਨਾ ਮੋਟਾ ਹੋਗਿਆ
ਤੇਰੀ ਤਾਂ ਪਹਿਚਾਣ ਹੀ ਨਹੀਂ ਆਉਦੀ ਯਾਰ 😊
Great job
Jai Hind 🇮🇳👍💯
Very emotional interview I liked it❤
Apa v Punjab to Canada nahi gaye delhi gaye bina expirence aaj khud di shop aw waheguru da shukar aw 🙏🙏🙏 m hankaar nahi karda par dubai katar malasya 40000 hazar ch jande ne jad ki tuc delhi ch 1 lakh ghatoghat kma sakde oo te shaniwaar aatwaar ghare bebe bapu nu v mil sakde niyat saff te imaandari te mehnat nu rang launda rab te aw gal koi ristedaar nahi dsu m bahut jldii vlog shuru karne ne te aw channel te bahut kujh apne veera bhaina layii das sakda waheguru ji🙏🙏🙏🙏
Ki km aa veer ji?
✅
Very good
Hi
Bai na ta sada Pakistan nal koi saband te na is sikh vir na par vir di kahani sunke rona a gya yar tuhada viza sida os waheguru ne lagwaya c bai o haji di duva kabuli gayi c 67 sal bad 1 bhen apne bhra nal gall batt karni c te waheguru ne os haji nu ona chir jeonda rakheya os ne duwa kiti honi rabba 1 war meri bhen da suneha dede fer menu chakk li wah oye mereya dadeya rabba ki khed rachaya ..ana di kahani sunke lagda hai bi rabb hega sache dilo kiti ardas kade khali ni jadi rabb ne vi ik bhola banda chuneya ode dade to chithi lakhai te ote nu jan layi raji kita ....man ge bi rabba tenu
ਵਾਹਿਗੁਰੂ ਵਾਹਿਗੁਰੂ
Very Emotional story ❤❤
ਬਾਈ ਜੀ ਸਾਡਾ ਵੀ ਬੜਾ ਦਿਲ ਕਰਦਾ ਏ ਆਪਣਾ ਪਿੰਡ ਵੇਖਣ ਨੂੰ ਆਪਣੇ ਪੁਰਖਾਂ ਦੀ ਧਰਤੀ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਨੂੰ ਦੇਖਣ ਲਈ
JA AO JI FER KERO VISA APPLY
ਕਿੰਨਾ ਚੰਗਾ ਹੁੰਦਾ ਜੇ ਲਾਹੌਰ ਪਾਕਿਸਤਾਨ ਦੇ ਲਾਂਘੇ ਖੁੱਲ੍ਹੇ ਹੁੰਦੇ
Very Very hearts 💕 teaching lives story.
Very good veer ji ❤❤
Very good stori azhar Alam Farooqi Lahore Pakistan
ਹਾਜੀ ਦੇ ਸਾਹ ਭੈਣ ਨਾਲ ਗੱਲ ਕਰਨ ਲਈ ਅਟਕੇ ਪਏ ਸੀ 😢😢
Mera sachi rona nikal gya hajjj sahib beshak nahi dekh sakke bhain nu par tuc jariya bane rab de rang dekhlo kyu nahi hega rab sirf usnu dekhan da nazariya cahida 🙏🙏🙏
Please kaint punjabi valeyo baigowal jarur jao teh oss bhain de khabar devoji .
Heart touching story
Bhai story bahut emotional hai
ਪਤਾ ਨੀਂ ਕਿੰਨ੍ਹੀਆਂ ਰੂਹਾਂ ਦੋਵੇਂ ਪਾਸੇ ਆਪਣੀ ਜੰਮਣ ਭੋਇਂ ਨੂੰ ਵੇਖਣ ਲਈ ਤਰਸਦੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਨੇ । ਹੁਣ ਕੁੱਝ ਕੁ ਹੀ ਬਚੇ ਨੇ 47 ਨੂੰ ਵੇਖਣ ਆਲੇ । ਦੋਵਾਂ ਸਰਕਾਰਾਂ ਨੂੰ ਉਨ੍ਹਾਂ ਲਈ ਆਉਣ-ਜਾਣ ਖੋਲ੍ਹ ਦੇਣਾ ਚਾਹੀਦਾ ਐ ।
Waheguru ji very sad story 😢😢
Same mera v shonk aw dada mera hei nahi daddy v nahi ne taya rah nahi paunda par m jana jarur aw waheguru mehar kare
ਭਾਵੁਕ ਕਰਨ ਵਾਲੀ ਹਕੀਕਤ। ਦੋਵੇਂ ਪਾਸਿਆਂ ਦੇ ਲੋਕ ,,ਅਜੇ ਵੀ ਹੱਥ ਦਿੰਦੇ ਹਨ ,, ਬੇੜਾ ਗ਼ਰਕ ਰਾਜਨੀਤਕ ਆਗੂਆਂ ਦਾ ,ਕੱਟੜ ਪੰਥੀ ਜ਼ਹਿਰ ਦਾ। ਸਤਿ ਸ੍ਰੀ ਆਕਾਲ ਜੀ।
Very emotional story
Bahut badhiya galla ne 22dea
V heart' touching story
Waheguru ji mehar karo
Very nice and interesting story
Waheguru ji
Punjab Punjabi jindabaad
❤❤❤❤❤❤❤❤❤❤❤❤❤❤
ਕਾਫੀ ਇਮੌਸਨਲ ਸਟੋਰੀ ਹੈ 😢
ਇਹ ਮੇਰੀ ਸਕੀ ਦਾਦੀ ਜੀ ਦੀ ਸਟੋਰੀ ਆ 😢😢😢 ਹਾਜੀ ਮੇਰੇ ਪਾਪਾ ਦੇ ਮਾਮਾ ਜੀ ਨੇ.ਪਾਪਾ ਹੋਣੀ 4 ਭਾਈ ਸੀ
Bhut Vadiya g Edda Diya hadd bitia lai ke aune o channel te nice work 🎉
ਸਭ ਗੱਲਾਂ ਸੱਚੀਆਂ ਨਹੀਂ ਕੁੱਝ ਨਾ ਕੁੱਝ ਸੱਚ ਹੈ ❤
Veer sachia ne
Veer jehdi gal tenu jhuth lgdi oh to comment krde 99 per lok sach mande pye tu ikala veer khenda piya sab sach nai eve na comment krya karo j tuhnu kush pta nai hunda te j koi shak ja jhuth lgda comment krdo tuhnnu lok ap comment krke sach das denge asi sari video dekhi yar jhuth vali te koi gal nai lggi veere sanu baki tu comment krla tenu asi sach das da ge ok brother
ਮੈੰ ਦੋ ਵਾਰੀ ਜਾ ਅਇਆਂ ਬਹੁਤ ਪਿਆਰ ਕਰਦੇ ਆ ਲਹਿੰਦੇ ਪੰਜਾਬ ਵਾਲੇ
ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ,,
Very good
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very very nice story
From fgs❤ SIRHIND❤
Dhan Guru Nanakdev Ji
ਸੰਨ 2014 ਦੀ ਗੱਲ ਹੈ
😢😢😢 punjab ❤❤
ਯਾਰ ਬਾਈ ਕਹਾਣੀ ਤਾਂ ਤੇਰੀ ਬਹੁਤ ਵਧੀਆ ਲੱਗੀ,ਪਰ ਇਕ ਵਾਰੀ ਉਸ ਭੈਣ ਕੋਲ ਜ਼ਰੂਰ ਜਾ ਕੇ ਆ,ਵੇਖ ਕੇ ਆ ਕੇ ਓਹ ਮਰਗੀ ਕੇ ਜਿਉਂਦੀ ਆ,ਅਗਰ ਜਿਉਂਦੀ ਆ ਤਾਂ ਉਸਦਾ ਗੁਜਾਰਾ ਕਿਵੈਂ ਚਲਦਾ ਏ? ਉਸਦੀ ਕੁਸ ਮੱਦਦ ਕਰਕੇ ਆ।ਭਾਵੁਕ ਤਾਂ ਹੋਈ ਜਾਂਦਾ ਮੁੜਕੇ ਪਤਾ ਉਹਦਾ ਲਿਆ ਨੀ,ਕੀ ਫਾਇਦਾ?
Veer hun tuhnu v sab kush pta lag gyia tusi v yar help kr sakde k bas eve emontial hoke comment krna hunda ap v kush karo lggi samjh order na marro comment krke lggi samjh veer tenu...
ਉਹ ਵਿਚਾਰੀ ਮਰ ਚੁੱਕੀ ਆ
ਓਹਦੇ ਰਿਸ਼ਤੇਦਾਰ ਨੇ ਕਾਮੈਂਟਸ ਚ ਦੱਸਿਆ ਹੋਇਆ ਇਥੇ
ਸਾਰੇ ਕਾਮੈਂਟ ਪੜ੍ਹੋ reply ਵੀ ਪੜ੍ਹੋ
❤️❤️❤️
😭😭😭😭😭😭i live in sargodha pakistan 💚💔
ਇਹ ਬਾਈ ਤੇ ਲੁਧਿਆਣਾ ਤੋਂ ਆ
ਲੁਧਿਆਣੇ ਤੋ ਕਿਥੋ
Model town ldh@@KiranjotGrewal-h2o
ਰੱਬ ਦਾ ਬੰਦਾ ਇਹ ਵੀਰ,,ਕੀ ਨਾ ਵੀਰ ਦਾ,,,,ਪਤਾ ਤਾ ਦੱਸਿਓ
@@Surman_Vlogsnaam ਕੀ ਇਹਨਾਂ ਦਾ ਮੈਂ ਮਿਲਣਾ
Thanks
Bhut sohni story aa
ਭਰਾ ਤੇਰਾ ਜਾਣਾ ਬਣਦਾ ਸੀ।
Bai ji tuhanu bhain kol jana chahida hai,ate help kro regularly....j nhi gye hun jroor jao ate financial help v kro
Baigowal jaa k oss bhain daa haal chaal puchh k aavoji, please koi v javo teh saanu daso oh kive aa.
Veer tusi ap kise social media ap to odr pakistan vale loka nal connect kro te ao sara kush pta krlo ede ch vaddi gal kehdi
Very interesting story
Kaise ho beeba g
ਬਿੱਲਕੁਲ ਇਹ ਸਰਦਾਰ ਡਰਪੋਕ ਹੈ ਸਾਨੂੰ ਤੇ ਕਿਸੇ ਏਜੰਸੀ ਨੇ ਤੰਗ ਨਹੀਂ ਕੀਤਾ ਲੁਧਿਆਣਾ ਤੋ ਕਿਹੜਾ ਮਲੇਰਕੋਟਲੇ ਦਾ ਵੀਜ਼ਾ ਲੈਣਾ ਪੈਣਾ ਸੀ।
Very good veer me 3 bar gya
Uncle ji mere Dade par Dade chak 39 40 Tey 41 tehsil Sherawali zila Sargodha Pakistan day sey khokhara Da pind sey sare army officer sey Tey pehalwan ve sey Naam Nihal Singh khokhar Tey variyam Singh khokhar Tey khajane Singh khokhar Tey Nanak Singh khokhar 47 Dey wand time India aye sey Jalandhar zila faloor vich hun chandigarh rahande Ney nanak Singh Day put kripal Singh sector 37 vich par Dade yaha kool 600 pls ekad Jamin sey sab Chad aye sab lut leya sey Tey par Dade Dadi nu wand time goliya mar Kay mar ta sey bohat nuksaan Hoya sey loka Da Sona paise sab lut Lande sey dangayi log 😮😢
Je karkarpur ja k seva karde ho ta haji sahib di financial help kardo
haji ta bhut ameer banda hega veer ji nale kartarpur sahib to age tusi nahi ja sakde
Ekam veer Ji Gurudware Kartarpur Sahib da theek name comment kro tusi galat likhiya hoyia a Kartarpur Sahib lggi samjh veere tuhnu
ਸਰਦਾਰ ਜੀ ਤੈ ਕੀ ਦਰਦ ਨਾ ਆਇਆ। ਜ8ਸ ਇਨਸਾਨ ਨੇ ਤੁਹਾਨੂੰ ਐਨੀ ਇਜੱਤ ਦਿੱਤੀ ਪਰ ਇਸ ਤੋਂ ਸਿੱਧ ਹੁੰਦਾ ਹੈ ਕਿ ਤੁਸੀਂ ਸਵਾਰਥੀ ਹੋ ਉਸ ਵਾਹਿਗੁਰੂ ਨੇ ਤੁਹਾਡੇ ਤੇ ਐਨੀ ਮੇਹਰ ਕਰਿ ਪਰ ਤੁਹਾਡਾ ਉਸਦੀ ਭੈਣ ਨੂੰ ਮਿਲਣਾ ਬਣਦਾ ਸੀ ਉਸਦੀ ਮਦਦ ਕਰਨੀ ਬਣਦੀ ਸੀ। ਸਿਰਫ podkast ਤੇ ਆਕੇ ਇਦਾ ਖੁਲਾਸੇ ਕਰਨੇ ਪਰ ਤੂੰ ਕੀ ਉਧਰ ਦੇ ਲੋਕਾਂ ਵਲੋਂ ਦਿੱਤੇ ਪਿਆਰ ਸਤਿਕਾਰ ਦਾ ਮੁੱਲ ਮੋੜਿਆ। ਲੱਖ ਦੀ ਲਾਹਨਤ ਹੈ ਤੇਰੇ ਤੇ।
Paise da putt ne
Hon gall karde nu serf Rona aea .
Shram ne aee
Lakh di lahnat tuhade vrgyia te tuhnu jad sara kush pta va tusi gadar lok kyu nai krde help madad ap tusi kush karna nai bas vehle baith k comment krna sarkaran jad bar bar bulandiya sab kush vikk janda lggi samjh tusi marre o tusi kyu help nai krde ap kush karna nai bas muhh chuk k lattan khichn lg jande o sharam krlo gadar loko punjab diyo sharam tuhnu oni chidi lggi samjh
@@NavdeepNavi-q2h jad 5000 dete se
Hor help ve kar sakda se
Gadarr kon Fudo kon
Rehan de.
Hor ke bola tano
Pinda da Rehan vala
Mea. Es agge ta ta fer Je. Je e ta hone ne
Ppooo
@@sarbjitskhehra6323 tu v kar sakda tenu v te sab pta va tenu ki problem a tuhade vrge bas lok ik dusre nu nidn lag jande ohne 5000 kdo dite nale apne kolo e bas galan bnayi jande o
ਬੰਦਾ ਯਾਰ ਤੂੰ ਸੱਚਾ ਸੱਚ ਵੀ ਬੋਲਦਾ ਪਰ ਦਿਲ ਨਹੀਂ,ਰੱਬ ਨੇ ਜਰੀਆ ਤਾਂ ਬਣਾ ਦਿੱਤਾ ਪਰ ਤੂੰ ਹਿੰਮਤ ਨਹੀਂ ਕੀਤੀ।
ਯਾਰ ਰੋਣ ਦਾ ਕੀ ਫਾਇਦਾ ਜਦੋਂ ਤੂੰ ਉਹਦੀ ਮੱਦਦ ਨਹੀਂ ਕੀਤੀ, ਉਹਦਾ ਵੀ ਦਿੱਲ ਸੀ ਜੋਂ ਪੁਲਿਸ ਤੋਂ ਨਹੀਂ ਡਰਿਆ ਥੋਨੂੰ ਮਿਲਿਆ, ਸਰਦਾਰ ਤੇ ਸਿੱਖ ਡਰਦੇ ਨਹੀਂ ਯਾਰ, hnm ਉਹਦੀ ਚਾਅ ਰੋਟੀ ਦਾ ਮੁੱਲ ਤਾ ਮੋੜ ਦਿੰਦਾ, ਵੀਡਿਓ ਪਾ ਦਿੰਦਾ ਉਹਦੇ ਮੁੰਡੇ ਨੂੰ, ਇਹ ਕਿਹੜਾ 1980 ਦਾ ਟਾਈਮ ਸੀ
💚💚💚💚💚💚🇮🇳🇮🇳🇵🇰🇵🇰
Good night
Rabb ne ik karj dita c tuhanu shayad tu c bahut vddi sewa nibha sakde c osnu apni bhen bna ke pr sab charhde nu slam krde ne digde nu koi nhi puchda.
Tuhadi gal sunke meinu v rona aa gya tu c tan vekhke aye c halat, tu c kidan piche hatt gye je agency da aina darr hai tan bar bar kyu ja rhe ho jtha lai ke chalo eh moke rabb kise kise nu hi dinda hai.
ਤੁਸੀ ਕਰੋ ਹੈਲਪ
Bai ji o bhean di mdat karni chahidi si thonu
Coming up shota kreya kr veer ji
Begowal mere pind de jwa nal a
Bhapa paise da peer haji ne hotel da rent ve nehin liya eh usde behan nu das hazare ve nehin de sake bir de death' ve das nehin sake
ਕਿਸ ਸੰਨ ਦੀ ਗੱਲ਼ ਆ ਵੀਰ ਇਹ
2014
Veer Ji you should try to help his sister this is why you got to see your grandma father’s house god is tilling you something please go and help her you are Sikh you’re chosen to help her my brother please go and help her god give you respect please 🙏
Adtey. Kole. Sirf. 200. Rs. C. Sade. Dade. Kol. 18000. Cash. C. 1947. Ch. Te kilo. Gold. C
Veere na jhuth boliya karo rabb nu jaan deni a 1947 vich 18000 cash di value pta krli aj de time eve na jo mrji comment krya karo lok bhut siyane a sade v nanke pakistan to aye bhut videos dekhiya stories suniya asi v 1947 diya hadd e kr dinde tusi lok yar gapp jyada na mariya kro lggi samjh
Darpok sardar ji you have to must help his sister, his brother requested you
Prava pehla tusi punjabi ch comment krya karo te punjabiyat nu promte krya karo english nu daffa karo punjabi bare sare world ch apni pehchan dso gal nu samjho veer angrej na bano punjabi bano agge sade punjab da hall madda va bhaiya krke gharan vich bachiya nal punjabi bolo lok apni mother language ch tarraki krde jihne v world vich loka ne tarraki kiti apni mother language ch kiti na ki English language ch lggi samjh veer tuhnu
Himat nahi hoi passay denay penay
Balle Khalsa ji ( Himat nhi Hoi)
Guru Granth Sahab de charna ch ardaas kr ke mil ayo
2014 ch computer ni c 🤣🤣
Sardar ji tusi bhan di bhatijeya nal Pakistan gal Karwa deyo taki bhan di bhatijeya kolo madam ho sake
Lakad dada da matlab
Pardada hunda h ji
Ja kughhor h ji
Smart phone v ni c 😂
Je Tu hor help kar sakda os mata de.
Hon Ron da ke fieda
😢