ਆਪਣੇ 2 ਸਾਲ ਦੇ ਬੇਟੇ ਨੂੰ ਲੈ ਕੇ ਪੋਸਤ ਲੈਣ ਜਾਂਦਾ ਸੀ........ਤੇ

แชร์
ฝัง
  • เผยแพร่เมื่อ 23 ก.ค. 2022
  • For More Videos Do Subscribe Channel
    for advertiesments
    CONTACT ME _+919878750902
    iamheropunjabi@gmail.com
    thank you
    my instagam - iam_hero98?utm_...
  • ยานยนต์และพาหนะ

ความคิดเห็น • 429

  • @JASHANVEER55
    @JASHANVEER55 ปีที่แล้ว +113

    ਓ ਭਰਾਵਾ, ਤੈਂ ਜਿੰਨਾ ਬਦਨਾਮ ਕਰਤਾ ਭੁੱਕੀ ਨੂੰ, ਓਨੀ ਮਾੜੀ ਵੀ ਨਹੀਂ,ਜੇ ਬੰਦਾ ਨਹੀਂ ਛੱਡ ਸਕਦਾ ਤਾਂ ਦਵਾਈ ਦੇ ਤੌਰ 'ਤੇ ਖਾ ਸਕਦਾ। ਤੇਰੀਆਂ ਆਦਤਾਂ ਹੀ ਮਾੜੀਆ ਸੀ ਬਾਈ।

    • @parmjitsingh6927
      @parmjitsingh6927 ปีที่แล้ว +5

      Shi gall... Aive chadi jnda.. Nale Rate 2000 adha kilo.. Jada purana hai ni eh .. Jinna keh gea

    • @gillsaab_7270
      @gillsaab_7270 ปีที่แล้ว +10

      Jao fukkryo tusi bhukki te afeem bare sunya khada ni...jinni tod es bhukki te afeem di madi aa rab vairi dushman nu v na lave..

    • @JASHANVEER55
      @JASHANVEER55 ปีที่แล้ว +8

      @@gillsaab_7270 ਬਾਈ ਫਿਰ ਨਾ ਖਾਓ ਤੁਸੀਂ, ਮੈਂ ਗੱਲ ਕੀਤੀ ਹੈ ਚਿੱਟੇ ਦੀ ਤੌੜ ਦੀ, ਏਹ ਉਸਤੌ ਤਾਂ ਸੌ ਗੁਣਾ ਚੰਗੀ ਹੈ।

    • @TRUCKADAPEER4379
      @TRUCKADAPEER4379 ปีที่แล้ว +4

      Sahi hai mai v kha reha per kam daab k krda

    • @gillsaab_7270
      @gillsaab_7270 ปีที่แล้ว +2

      @@JASHANVEER55 Tu kinne ku time to kha rha 22

  • @sukhmansanghavlogs6617
    @sukhmansanghavlogs6617 ปีที่แล้ว +29

    ਬਿਲਕੁਲ ਸਹੀ ਗੱਲਾਂ ਕੀਤੀਆਂ ਬਾਈ ਨੇ, ਓਦਾਂ ਕਿਸੇ ਕੰਮ ਲਈ ਪੈਸੇ ਨਹੀਂ ਜੁੜਦੇ ਅਮਲੀ ਬੰਦੇ ਕੋਲ ਪਰ ਜਦੋਂ ਨਸ਼ਾ ਲੈਣਾ ਹੋਵੇ ਤਾਂ ਪੈਸਿਆਂ ਦਾ ਹੱਲ ਆਪੇ ਹੋ ਜਾਦਾ

  • @JagroopSingh-no7xy
    @JagroopSingh-no7xy ปีที่แล้ว +18

    ਨਸ਼ਾ ਤਾ ਇਸ ਦਾ ਹੁਣ ਵੀ ਕੀਤਾ ਲੱਗਦਾ

    • @Jatt_jaat0786
      @Jatt_jaat0786 ปีที่แล้ว

      Bilkul bai jyada is shaddi Janda Sala landu jiha. Ina tan chitte vala bi ni raula paunda……. Dodde tan bahut sehan-shelta vala nasha Nale banda kam dugna karda…….ehh sala camera vekh ke feeling lai gya

  • @sandhusandhu6626
    @sandhusandhu6626 ปีที่แล้ว +3

    ਬਿਲਕੁਲ ਸਹੀ ਹੈ ਜੀ ਸੱਚਾਈ ਐ ਵੀਰ ਨੇ ਬਿਲਕੁਲ ਸਹੀ ਹੈ ਜੀ

  • @vijaymehta2765
    @vijaymehta2765 ปีที่แล้ว +15

    Bulla te jeeva hje b feri janda😂😂🤣🤣🤣 lagda change card lagge aa.pura set hoya pya😁😁

    • @panjabiboy4932
      @panjabiboy4932 ปีที่แล้ว +1

      Hhahaha

    • @sukhchainsidhu3488
      @sukhchainsidhu3488 ปีที่แล้ว

      Fukkri ch 90 % Nasha krde ne 15-20saal de ,,es krke bdnaam krta nasha

  • @gurjeetsingh5877
    @gurjeetsingh5877 ปีที่แล้ว +30

    ਉਏ ਬਾਈ ਇਹ ਵਿਚਾਰਾ ਕੋਸਲਿੰਗ ਕਿਵੇਂ ਕਰ ਸਕਦਾ ਇਹ ਤਾਂ ਆਪਣੇ ਬਾਰੇ ਹੀ ਕਨਫਿਉਜ ਆ, ਘੱਟੋ ਘੱਟ ਸਾਲ ਦੋ ਸਾਲ ਤਾਂ ਲੰਘ ਲਿਆ ਕਰਨ ਦਿਓ ਨਸ਼ਾ ਛੱਡੇ ਨੂੰ,ਐਨੀ ਵੀ ਕੀ ਕਾਹਲੀ,,,,

    • @Sukhdevsingh-hl2sp
      @Sukhdevsingh-hl2sp ปีที่แล้ว +1

      ਛੱਢਣ ਤੋਂ ਬਾਅਦ ਚਾਅ ਈ ਬੜਾ ਹੁੰਦਾ ਬੰਦੈ ਨੂੂੰ ਲੱਗਦਾ ਦੁਨੀਆਂ ਜਿੱਤ ਲਈ

  • @sandhupreetvlogs
    @sandhupreetvlogs ปีที่แล้ว +33

    ਬਹੁਤ ਬਹਾਦਰੀ ਵਾਲਾ ਕਿੱਸਾ ਸੁਣਾਇਆ ਤੂੰ ਮੈ ਬਾਪੂ ਦੇ ਪੈਸੇ ਕੱਡਲੇ ਮੈ ਪੋਸਤ ਖਾਦਾ ਕੱਜਰਾ ਪੋਸਤ ਖਾਨ ਵਾਲਾ ਬੰਦਾ ਏਦਾ ਦਿਆ ਹੱਰਕਤਾ ਕਰਦਾ ਹੁੰਦਾ

    • @ravithind5005
      @ravithind5005 ปีที่แล้ว +1

      ਸਹੀ ਕਿਹਾ ਬਾਈ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।

    • @Gur.nav.kaur.Aulakh-eh8zy
      @Gur.nav.kaur.Aulakh-eh8zy ปีที่แล้ว

      Dss te rya vichara k chita v long lga pya.

    • @SanjivKumar-sv2wo
      @SanjivKumar-sv2wo ปีที่แล้ว

      Post khan vala banda ni eda krda chitte vale ja hor nashe vale krde eda

    • @hardeshswami9197
      @hardeshswami9197 11 หลายเดือนก่อน

      Tu dhyan rakhii aapda

  • @Sukhdevsingh-hl2sp
    @Sukhdevsingh-hl2sp ปีที่แล้ว +6

    ਭੁੱਕੀ ਤੋਂ ਬਾਕੀ ਨਸਿਆਂ ਦੇ ਰਾਹ ਖੁੱਲਦੈ ਨੇ ਜਦੋਂ ਮਿਲਦੀ ਨਹੀ ਜਾਂ ਮਾੜੀ ਮਿਲਦੀ ਆ ਤੋੜ ਭੰਨਣ ਨੂੰ ਬੰਦਾ ਹਰ ਚੀਜ ਵਰਤ ਲੈਂਦਾ

    • @kulwindersingh3733
      @kulwindersingh3733 ปีที่แล้ว +1

      Sshi Gul veer 101% eda he Hoi yaar hun samj nhi andi ki kariye

    • @Sukhdevsingh-hl2sp
      @Sukhdevsingh-hl2sp ปีที่แล้ว +2

      @@kulwindersingh3733 ਚੰਘੀ ਨਾਘਣੀ ਲਉ ਪੰਜ ਤੋਲਾ ਪਹਿਲਾ 1ਤੋਂ ਸਵਾ ਕਰੋ ਬਿਸਕੁੱਟ ਪਾ ਦੂਜਾ 1'5 ਤੀਜਾ 1 ਤੋਂ 2ਚੋਥਾ 1ਤੋਂ 3 ਬਿਸਕੁੱਟ ਪੰਜਵਾਂ ਤੋਲਾ 1 ਤੋਂ ਚਾਰ ਤੋਲੈ ਕਰ ਦਿਉ ਤੇ Ggolia ਵੱਟਕੈ ਰੱਖ ਲਉ ਰੋਜ ਥੋੜੀ ਘੱਟ ਕਰੋ ਰੋਟੀ ਘੱਟ Fruit ਵੱਧ ਖਾਊ ਬਦਾਮਾਂ ਦਾ ਤੈਲ ਰਾਤ ਨੂੰ ਦੁੱਧ ਚ ਪਾਉਣਾ ਦੋ ਤੋ ਤਿੰਨ ਚਮਚ ਹੋਲੀ ਹੋਲੀ ਘੱਟ ਕਰਕੇ ਛੁੱਟਕਾਰਾ ਪਾਉ ਨਹੀ ਤੇ ਤਿੰਨ ਦਿਨ ਟੋਟ ਝੱਲ ਲਿਉ ਚੋਥੈ ਦਿਨ ਸਰੀਰ ਸੈੱਟ ਹੋਣ ਲੱਗ ਪੈਂਦਾ ਮੈਂ ਦੋਵੇਂ ਤਰੀਕੇ ਵਰਤੈ ਬਾਕੀ ਮੰਨ ਬਹੁਤ ਮਜਬੂਤ ਕਰਨਾ ਪੈਂਦਾ ਛੁੱਟ ਟਰਮਾDool ਨਾਲ ਵੀ ਜਾਦੀ ਆ ਪਹਿਲਾ ਦਿਨ ਜਿੰਨੀਆਂ Golia ਨਾਲ ਨਿਕਲਦਾ ਬਾਦ ਚ ਰੋਜ ਦੋਵੇਂ ਟਾਇਮ ਮਸਰਾਂ ਦੇ ਦਾਣੇ ਜਿੰਨੀ Goli ਘੱਟ ਕਰਦੇ ਜਾਉ ਪਤਾ ਵੀ ਨਹੀ ਲੱਗਦਾ ਮਹਿਨੈ ਦੇ ਵਿਚ ਅੱਧੀ Goli ਤੇ ਆ ਜਾਂਦਾ ਬੰਦਾ ਅੱਧੀ ਛੱਢਣੀ ਕੋਈ ਔਖੀ ਨਹੀ ਨਾਲ ਨਾਲ ਥੋੜੀ ਥੋੜੀ ਕਸਰਤ ਜਾਂ ਕੰਮ ਕਰਦੇ ਰਹੋ ਜਿਆਦਾ ਭਾਰੀ ਖੁਰਾਕ ਨਹਹ ਖਾਣੀ ਰੋਟੀਆਂ ਵੀ ਦੋ ਤਿੰਨ ਖਊ

    • @sarvansinghtanibaba163
      @sarvansinghtanibaba163 ปีที่แล้ว +1

      ਸਹੀ ਗੱਲ ਵੀਰ ਜੀ ਪੋਸਤ ਛੱਡਣਾ ਸਭ ਤੋਂ ਔਖਾ ਏ ਪੋਸਤ ਤੋਂ ਹੀ ਬਾਕੀ ਨਸ਼ਿਆਂ ਦੇ ਰਾਹ ਖੋਲਦੇ ਨੇ ਜਿੰਦਗੀ ਚ ਸਭ ਤੋਂ ਪਹਿਲੋਂ ਪੋਸਤ ਦੇ ਇੱਕ ਦੋ ਚੱਮਚ ਲਾੳਦਾ ਏ ਫੇਰ ਹੌਲੀ-ਹੌਲੀ ਵਧਦਾ ਜਾਂਦਾ ਏ ਜਦੋਂ ਬੰਦਾ ਪੱਕਾ ਹੋ ਜਾਂਦਾ ਹੈ ਨਾਲੇ ਕਪੈਸਟੀ ਵੀ ਵੱਧ ਹੁੰਦੀ ਹੈ ਤੇ ਜਦੋਂ ਸਹੀ ਨਹੀਂ ਮਿਲਦਾ ਫੇਰ ਬੰਦਾ ਚਿਟਾ ਲਾਉਂਦਾ ਏ ਤੇ ਮੈਡੀਕਲ ਨਸ਼ਾ ਕਰਦਾ ਹੈ ਆਖਿਰ ਬੰਦਾ ਚਿੱਟੇ ਵਿਚ ਬਹੁਤ ਜਿਆਦਾ ਅੱਗ ਅੱਗੇ ਲੰਘ ਜਾਂਦਾ ਹੈ ਉਸ ਤੋਂ ਬਾਅਦ ਦਾਖਲ ਹੋ ਕੇ ਡਾਕਟਰ ਕੋਲੇ ਚਿੱਟਾ ਤਾਂ ਛੱਡ ਲੈਂਦਾ ਏ ਪਰ ਡਾਕਟਰ ਦੀ ਦਵਾਈ ਅਜਿਹੀ ਹੁੰਦੀ ਹੈ ਕੀ ਉਹਦੇ ਨਾਲ ਬੰਦਾ ਕੋਈ ਕੰਮ-ਕਾਰ ਨਹੀਂ ਕਰ ਸਕਦਾ ਸੁਸਤ ਰਹਿੰਦਾ ਹੈ ਫੇਰ ਬੰਦਾ ਪੋਸਤ ਤੇ ਲੱਗ ਜਾਂਦਾ ਹੈ ਜੇ ਪੂਰੀ ਤਰ੍ਹਾਂ ਨਸ਼ਾ ਛੱਡਣਾ ਤਾਂ ਪਹਿਲੋਂ ਘੱਟ ਕਰਨਾ ਪਊ ਫੇਰ ਇਕ ਦਮ ਛੱਡ ਕੇ ਤਿੰਨ ਦਿਨ ਤਕ ਕ ਬਹੁਤ ਜ਼ਿਆਦਾ ਤਕਲੀਫ਼ ਝੱਲਣੀ ਪਉ ਚੌਥੇ ਦਿਨ ਥੋੜ੍ਹਾ-ਥੋੜ੍ਹਾ ਬੰਦਾ ਵਾਪਸੀ ਆਉਣ ਲੱਗ ਜਾਂਦਾ ਹੈ ਤੇ ਦਸਵੇਂ ਦਿਨ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਇਹ ਬੜਾ ਵੱਡਾ ਦਿਲ ਰੱਖਣਾ ਪੈਂਦਾ ਹੈ ਸਭ ਤੋਂ ਵੱਡੀ ਗੱਲ ਪਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਹੈ ਬਾਕੀ ਕੋਈ ਅਗਰ ਬਹੁਤ ਜ਼ਿਆਦਾ ਮਾਤਰਾ ਵਿੱਚ ਨਸ਼ਾ ਕਰਦਾ ਹੈ ਤਾਂ ਇਕ ਦਮ ਨਾ ਛੱਡੇ

    • @jungsinghzoravar5219
      @jungsinghzoravar5219 11 หลายเดือนก่อน

      ​​​@@sarvansinghtanibaba163bai ji mai life ch kde bhi koi nsha ni kita c. Fr 2 sal post khada.. Daily ikk card h launda c..ik din bhi 2nd card ni laeya.. Akhir te mnn banaya k post chddna aa..kyuki financial problem bhi c private job hon krke.. Pehle 3 din ta tod ne cheeka kdda ditiya c.. 10days vad body set hoi.. Ajj bhi sochda k agr dose vadai hundi ta shyed iss daldal cho naa niklda

  • @manpreetkaurgrewal3130
    @manpreetkaurgrewal3130 ปีที่แล้ว +3

    Dil da saaf hai bnda 👍

  • @JattPB1200
    @JattPB1200 ปีที่แล้ว +2

    Sunnn ke booht vdia lgya veer 🙏❤️ heart touching video

  • @Sssgamerz892
    @Sssgamerz892 ปีที่แล้ว +1

    Bahot sahi gall keeti 22 ne

  • @bindersingh5665
    @bindersingh5665 ปีที่แล้ว +17

    ਬਕਵਾਸ ਮਾਰੀ ਜਾਂਦਾ ਗੋਲਿਆ ਖਾਂਦਾ ਹੋਣਾ ਫੇਰ ਚਿੱਟਾ ਲਾਨ ਲੱਗ ਗਿਆ ਹੋਣਾ ਠੁੱਕ ਬਣਾਉਣ ਦਾ ਮਾਰਾ ਪੋਸਤ ਦਾ ਨਾਮ ਲਏ ਜਾਂਦਾ ਰਾਤ ਨੂੰ ਸੋਚਿਆ ਸੁਬਾ ਬੁੱਲਟ ਲੇ ਲੇਆ ਸਾਨੂੰ 10 ਸਾਲ ਹੋ ਗਏ ਭੁੱਕੀ ਖਾਂਦੇ ਨੂੰ ਨਾ ਤਾਂ ਕਦੇ ਮਰੇ ਆ 500 ਦੇ ਲੇ ਕੇ ਆਉਂਦੇ ਆ 5.6 ਦਿਨ ਚੱਲ ਦੀ ਆ ਕਦੇ ਹੋਰ ਨਸ਼ਾ ਤਾਂ ਛੜ ਗੋਲੀ ਨਈ ਲੇਤੀ ਕਦੇ ਦੁਕਾਨ ਕਰਦੇ ਆ ਵਧਿਆ ਕੰਮ ਆ ਏ ਪਹਿਲਾ ਬੰਦਾ ਦੁਨਿਆ ਆ ਭੁੱਕੀ ਨੂੰ ਮਾੜਾ ਬੋਲ ਰਿਹਾ ਬੁੱਢੇ ਹੋ ਬੰਦੇ ਭੁੱਕੀ ਆਲੇ ਕਿਸੇ ਨੇ ਮਾੜਾ ਨਹੀਂ ਕਿਹਾ

    • @giansingh5317
      @giansingh5317 ปีที่แล้ว

      Bai hun ehnu bhuki asr nhi kardi honi

    • @RajVeer-mo2mc
      @RajVeer-mo2mc ปีที่แล้ว

      You are right bai

  • @samddam871
    @samddam871 ปีที่แล้ว +4

    Veer ne bilkul Dil dian te Sachian galln dsian...sahi gal aa veer amli bnda kise da sakha ni kise da

    • @singh__manjot3990
      @singh__manjot3990 ปีที่แล้ว +1

      Right Bro Hje eh goli te lag a hona ght to ght 1...2..yers wait kr ke phir loka samne aana chaida

    • @vickyrajgarhjatt6991
      @vickyrajgarhjatt6991 ปีที่แล้ว

      ​@@singh__manjot3990 right

  • @JattPB1200
    @JattPB1200 ปีที่แล้ว +3

    Waheguru mehar kree veer ji 🙏

  • @gurdeepchahal4479
    @gurdeepchahal4479 ปีที่แล้ว +1

    God bless you brother 🙏

  • @harbhejcheema2703
    @harbhejcheema2703 ปีที่แล้ว +5

    Boht vdia veer j shadd gya ta

  • @gangboy2380
    @gangboy2380 ปีที่แล้ว +6

    ਵੀਰ ਜੀ ਜੇ ਤੁਸੀਂ ਬਹੁਤ ਬਹੁਤ ਜਾਂਦਾ ਨਸ਼ਾ ਕਰਦੇਂ ਹੋ ਤਾਂ ਤੋੜ ਤਾਂ ਸਹਣੀ ਪੈਂਦੀ ਹੈ ਪਰਮਾਤਮਾ ਸਭ ਦਾ ਭਲਾ ਕਰੇ

  • @jaswinderjaswinder9101
    @jaswinderjaswinder9101 ปีที่แล้ว +3

    Bhut vadia video bnai veere tusi 👌👍

  • @petland537
    @petland537 ปีที่แล้ว +12

    Post afeem aala edda koi chakkar nhi bhra, 10 saal to vadh hogye khaande nu, kamm krida thok k, naale sehat v kande te aa puri, jis hisaab naal sukkya vya tu mera veer goliyaa aala hi lagda aa, jidda bhor bhor fukri maarda changi gal nhi feem bhukki nu badnaam krna

    • @vickyrajgarhjatt6991
      @vickyrajgarhjatt6991 ปีที่แล้ว +2

      Vir koi gl ni jidn shdna pau tenu fir lgu pta .mai 6 month lgtar kha lai c hun india a ky ty oda mai bahar job krda ty mere kolo push ky vekh kina tod a pr fir v datia hoia

  • @sidhurajvirsinghchannelsid4557
    @sidhurajvirsinghchannelsid4557 ปีที่แล้ว +34

    1999 ਤੋ 2020 ਤੀਕ ਪਿਉਰ ਡੋਡੇ ਖਾਧੇ ਉਹ ਵੀ ਟੌਰ ਨਾਲ ਬਿਨਾ ਕਿਸੇ ਹੇਰਾਫੇਰੀ ਬੇਈਮਾਨੀ ਤੋ ਪਰ ਇਹ ਬੰਦਾ ਜੋ ਕਹਿੰਦਾ ਹੁਣ ਇਹਦੇ ਚ ਜਿਆਦਾ ਝੂਠ ਤੇ ਹੱਦ ਦਰਜੇ ਦੀ ਫੁਕਰੀ ਮਾਰੀ ਆ

    • @sonudhaliwal5717
      @sonudhaliwal5717 ปีที่แล้ว

      Bilkul sahi gall a 22

    • @JagroopSingh-no7xy
      @JagroopSingh-no7xy ปีที่แล้ว

      ਵੀਰ ਕਿਵੇ ਛੱਡੇ ਫੇਰ ਦੱਸਿਓ ਕਮੈਟ ਕਰਕੇ

    • @balcollection3105
      @balcollection3105 ปีที่แล้ว

      Asi Bombay rehne veer.....maal ek no milda ty khane we aa..eh juth bolda bnda

    • @sidhurajvirsinghchannelsid4557
      @sidhurajvirsinghchannelsid4557 ปีที่แล้ว +3

      @@JagroopSingh-no7xy ਸਭ ਤੋਂ ਪਹਿਲਾਂ ਤਾ ਮਨ ਬਨਾਉਣਾ ਪੈਂਦਾ ਬਾਈ ਛੱਡਣੇ ਤਾ ਛੱਡਣੇ ਆ ਬਸ ਬਾਕੀ ਜੀਭ ਵਾਲੀ ਗੋਲੀ ਵਧੀਆ ਹਲ ਆ ਨਸ਼ਾ ਛੱਡਣੇ ਲਈ ਬਸ ਓਨੀ ਖਾਣੀ ਜਿੰਨੀ ਸਰੀਰ ਦੀ ਤੋੜ ਚੱਕੀ ਜਾਵੇ ਨਾਲ ਆਪਣੀ ਖੁਰਾਕ ਚੰਗੀ ਖਾਵੋ

    • @JagroopSingh-no7xy
      @JagroopSingh-no7xy ปีที่แล้ว +1

      @@sidhurajvirsinghchannelsid4557 ਠੀਕ ਵੀਰ ਬਹੁਤ ਧੰਨਵਾਦ

  • @gursewakpannu7432
    @gursewakpannu7432 ปีที่แล้ว +5

    Bai j eda interview len lgogy ta punjab ch bhut eda de mil jangy.fudu Chanel valeo kise change bnde di interview kro ik ta duki tiki reportr bngya ajkal

  • @navisaini3023
    @navisaini3023 ปีที่แล้ว +8

    Sahi gal a bai nashe joge paise Mai v boht kade a sharer joge paise ni niklde hun

  • @ashoksinghmattu8055
    @ashoksinghmattu8055 ปีที่แล้ว +3

    Very good 👍

  • @BalwinderSingh-ce8iw
    @BalwinderSingh-ce8iw ปีที่แล้ว

    Bahut vadhia byji

  • @sartani1702
    @sartani1702 ปีที่แล้ว +2

    Sahi Gal a veer ji post Te afeem sadne sab to mushkil n

  • @simermaan254
    @simermaan254 ปีที่แล้ว +11

    Post ta km lyi vdia ,,,swaad len lyi nhi ,,, swaad lyi ta daru te bhng a ,,, bki je parmatma de naam da nasha wakhra hi a je koi kr ske 🙏

    • @tiwananz1759
      @tiwananz1759 ปีที่แล้ว

      Tu khadi nhi fer post. Post jina swaad kise Nashe ch nhi. Tu fer feed he khayi gya hona

    • @simermaan254
      @simermaan254 ปีที่แล้ว

      @@tiwananz1759 veer merea m 3 mnthh meditation v kiti a ,,ohde jina swaad ta kite h hi nhi ,,,naam khumari nananka chadi rve din raat ,,,

  • @pagalac80bro83
    @pagalac80bro83 ปีที่แล้ว +4

    Good 👍 👍

  • @amritpalsinghchahal8259
    @amritpalsinghchahal8259 ปีที่แล้ว +2

    ਚਿਟੇ ਨਾਲੋਂ ਭੈੜਾ ਨਸ਼ਾ ਕੋਈ ਨਹੀਂ... ਪਰ ਚਿੱਟੇ ਦੀ ਤੋੜ ਘੱਟ ਅਫੀਮ ਭੁੱਕੀ ਦੀ ਤੋੜ ਜ਼ਿਆਦਾ ਹੁੰਦੀ ਸੱਭ ਤੋਂ ਜ਼ਿਆਦਾ ਭੈੜੀ ਅਫੀਮ ਦੀ ਤੋੜ ਆ ਫਿਰ ਭੁੱਕੀ ਦੀ ਫਿਰ ਚਿੱਟੇ ਦੀ ਚਿੱਟੇ ਦੀ ਕਰੇਪਿੰਗ ਜ਼ਿਆਦਾ ਮਤਲਬ ਵਾਰ ਵਾਰ ਕਰਨ ਨੂੰ ਜੀਅ ਕਰਦਾ ਪਰ ਨੁਕਸਾਨ ਅਫੀਮ ਭੁੱਕੀ ਦਾ ਕੋਈ ਨਹੀਂ ਸਗੋਂ ਫਾਇਦਾ ਹੀ ਆ ਪਰ ਪਿਉਰ ਹੋਵੇ ਜੇ ਤਾਂ ਚਿੱਟੇ ਦੇ ਨੁਕਸਾਨ ਹੀ ਨੇ ਫਾਇਦਾ ਕੋਈ ਨਹੀਂ ਕੈਮੀਕਲ ਆ ਇਹ ਇੱਕ ਤਾਹੀਂ ਮੌਤਾਂ ਜ਼ਿਆਦਾ ਹੁੰਦੀਆਂ ਅਫੀਮ ਭੁੱਕੀ ਵਾਲਾ ਕਦੇ ਮਰਦਾ ਨਹੀਂ ਸਗੋਂ ਉਮਰ ਵੱਧ ਜਾਂਦੀ ਅੱਗੇ ਅਪਣੇ ਬੁਜਰੁਗ 100- 100 ਸਾਲ ਦੇ ਹੋ ਜਾਂਦੇ ਸੀ ਹਿਸਾਬ ਨਾਲ ਖਾਂਦੇ ਸੀ ਪਰ ਹੁਣ 99℅ ਕੈਮੀਕਲ ਆ ਰਿਹਾ ਅਫੀਮ ਦਾ ਵੀ ਪਰਫਿਊਮ ਬਣ ਗਿਆ ਉੱਤੇ ਛਿੜਕ ਦਿੰਦੇ ਖੁਸ਼ਬੂ ਆਉਂਦੀ ਪੁਰੀ ਪਰ ਉਸ ਵਿੱਚ ਅਫੀਮ 10℅ ਵੀ ਨਹੀਂ ਹੁੰਦੀ ਜੇ ਕਿਸੇ ਨੇ ਨਸ਼ਾ ਛੱਡਣਾ ਮੇਰੇ ਨਾਲ ਸੰਪਰਕ ਕਰ ਸਕਦਾ ਬਿਨਾਂ ਤਕਲੀਫ ਤੋਂ ਤੋੜ ਤੋਂ ਪਹਿਲੇ ਦਿਨ ਤੋਂ ਅਸਰ

    • @pammasidhu7178
      @pammasidhu7178 ปีที่แล้ว

      ਬਾਈ ਨੰਬਰ ਕਿੰਨਾ ਦੱਸਿਓ

    • @singhkundlas689
      @singhkundlas689 ปีที่แล้ว

      Bai number send kryoo ma bhut okha a mrne ala km hoya pya

  • @mralone96
    @mralone96 ปีที่แล้ว +3

    Main Shddya Chitta 9 Mahine Ho Gye Poore
    Haan Jeeb Wali Golii Jrurr Khaana Main
    Par Ohda Koi Nuksaan Nai. Weight 54 Reh Gya C Te Hun 78 Ho Gyaaaa .
    Naal Gym v Lgauna Main J Goli Khaana Taan..
    2009 Ton 2022 Tak Laaya Chitta
    Lgaalo 14 Saal Chitta Laaya.
    Par Shdaayaaa Mera Addnok Ne e Aaa Praaa.

  • @davinder1279
    @davinder1279 ปีที่แล้ว +21

    ਕਿਸੇ ਦੇ ਮਾੜੇ ਕਮੈਂਟਸ ਦੇਖ ਕੇ ਮਨ ਹੌਲ਼ਾ ਨਾ ਕਰੀਂ ਗੁਰਪ੍ਰੀਤ ਬੱਸ ਡੱਟਿਆ ਰਹਿ ਜੇ ਸੱਚ ਹੈ ਤਾਂ ਸਬਰ ਵੀ ਆ ਜਾਂਦਾ ਛੋਟੇ ਭਾਈ ਵਾਹਿਗੁਰੂ ਨਾਲ ਜੋੜ ਰੂਹ ਨੂੰ ਨਸ਼ਾ ਐਸਾ ਮਿਲੂ ਗੁਰੂ ਦੇ ਨਾਮ ਦਾ ਕਿ ਮੁੜ ਕਿਸੇ ਦੁਨਿਆਵੀ ਨਸ਼ੇ ਤੇ ਥੁੱਕਣਾ ਵੀ ਪਸੰਦ ਨਹੀਂ ਕਰੇਂਗਾ ਤੂੰ। ਅੱਗੇ ਜੇ ਕੁਝ ਤਾਂਘ ਹੈ ਤਾਂ ਕਮੈਂਟ ਕਰ ਕੇ ਪੁੱਛ ਲਵੀਂ,ਰੱਬ ਰਾਖਾ

  • @AkashAkash-wh7vu
    @AkashAkash-wh7vu ปีที่แล้ว +7

    Veer Ji second hand bullet da video karo 👍👍👍👍

  • @rupinderdhillon9990
    @rupinderdhillon9990 ปีที่แล้ว +1

    Good job bro

  • @gillsewak930
    @gillsewak930 ปีที่แล้ว +1

    Love you bai

  • @nirmalsingh1028
    @nirmalsingh1028 ปีที่แล้ว +5

    Ohh paa mai chita 7 saal pita post te afem bhut chngi te sasti mil jandi ha chita pi ke tu chori kr skda but post layi mai nhi manda ewe jhooth boli janda

  • @luggabedi5480
    @luggabedi5480 ปีที่แล้ว +6

    22 pela me b nshe de ricord tode hun Dil ni karda nsha karne nu me nsha chadd dita.pr Loki Hale b jeen ni dinde Loki Hale b kande aa tu tait aa ya kuj khada a.fhir Dil dukhi hunda boht jada dhur andro tutt janda me...hun me shi aa fhir b lok jeen ni dinde

    • @jaswinderjaswinder9101
      @jaswinderjaswinder9101 ปีที่แล้ว +2

      Veer ji loka di parbah na kar loka nu bhoki jan de hun na nasha kri apni jindgi sbar bande nu apne aap ta skun milda ki mai sahi aa 👍

    • @ghumanjatt6716
      @ghumanjatt6716 ปีที่แล้ว +2

      Loka da kia eh tn bhokde ne

    • @ilovepunjab..4271
      @ilovepunjab..4271 ปีที่แล้ว +1

      ਪ੍ਰਵਾਹ ਨਹੀਂ ਕਰਨੀ ਚਾਹੀਦੀ ਲੋਕਾਂ di ਜਦੋਂ ਆਪਾਂ ਨੂੰ ਤਾਂ ਸਹੀ ਹੈ

  • @mosseawalla_dictionaryoffi1673
    @mosseawalla_dictionaryoffi1673 ปีที่แล้ว

    Verr gal puri sachi

  • @manvaulakh5662
    @manvaulakh5662 ปีที่แล้ว +2

    Banda Sach bolda aaaa

  • @opsanamyt2122
    @opsanamyt2122 ปีที่แล้ว +3

    ਸਰਮ ਤੇ ਤੇਨੂ ਨਹੀ ਸੀ ਦੋ ਸਾਲ ਦੇ ਬਚੇ ਨੂੰ ਲੈ ਕੇ ਜਾੰਦਾ ਸੀ ਡੀਗ ਕੇ ਸਟ ਲਗ ਸਕਦੀ ਕੋਈ ਪੂੰੲਡ ਮਖੀ ਵਡ ਸਕਦੀ ਸੀ

    • @JagroopSingh-no7xy
      @JagroopSingh-no7xy ปีที่แล้ว

      ਇਹ ਬੋਲੀ ਕਿਹੜੀ ਜਿਹੜੀ ਤੁਸੀ ਲਿਖੀ ਹੈ

  • @rabirsingh9050
    @rabirsingh9050 ปีที่แล้ว +5

    Veere Nasha koi v aa Tod ta bhuat hundi aa mein Centra vich hi dhakke kha riha

  • @amriksingh9589
    @amriksingh9589 ปีที่แล้ว +32

    ਭਰਾਵਾ ਭੁਕੀ ਛੱਡੜੀ ਸੋਖੀ ਹੈ ਜਿਹੜਾ ਨਸਾ ਨਾਲ ਦੀ ਨਾਲ ਕੰਮ ਕਰੇ ਉਹ ਨਸੇ ਦੀ ਡੋਜ ਵੀ ਵਧਦੀ ਜਾਂਦੀ ਹੈ ਨਾਲੇ ਛੱਡਣਾ ਵੀ ਔਖਾ ਹੁੰਦਾ ਪਰ ਪੋਸਤ ਵਰਗਾ ਪਿਆਰਾ ਨਸਾ ਕੋਈ ਨਹੀਂ

    • @savitiwanasavitiwana7795
      @savitiwanasavitiwana7795 ปีที่แล้ว

      Sahi gl a vire

    • @ravithind5005
      @ravithind5005 ปีที่แล้ว +2

      ਆ ਕਰੀ 22 ਅਮਰੀਕ ਸਿਆਂ ਸਾਡੇ ਦਿਲ ਦੀ ਗੱਲ, ਨਾਂ ਕੋਈ ਲੜਾਈ ਨਾਂ ਝਗੜਾ ਕੰਮ ਕਰੂ ਬੰਦਾ ਰੱਜ਼ ਕੇ ,ਨਾਲੇ ਘਰਦੇ ਘਰਦੀ ਖੁਸ਼,ਆ ਚਿੱਟਾ ਦਾਰੂ ਪੀ ਕੇ ਕਲੇਸ਼ ਏ ਕਲੇਸ਼ ਖੜ੍ਹਾ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ। ਵਾਹਿਗੁਰੂ ਮੇਹਰ ਕਰੇ ਜੀ।

    • @jashandeepsingh7527
      @jashandeepsingh7527 ปีที่แล้ว

      Sahi gall a ehde ta oh gall a vae bandar ke jane adrak da swad post ala Banda cheti daru Val v mohh ni karda

    • @jaskaranbahia1538
      @jaskaranbahia1538 ปีที่แล้ว

      Bilkul 22 ji eh golia khaan wala lagda

    • @gopilidder6801
      @gopilidder6801 ปีที่แล้ว

      %

  • @samddam871
    @samddam871 ปีที่แล้ว +4

    Boht vadya channel veer tuhada Tuc dujean di trah scripted ja km ni krde jo hai oh hi dkhaunde o...mai apne 4 frends nu v subscribe kraya tuhada channel veer te jina ho skea ohna hi promote krnga tuhada channel veer g

  • @RoninSinghThiara
    @RoninSinghThiara ปีที่แล้ว +4

    Aje nahi shadeya veer.. Ne nasha
    Bande da pta lgg janda hunda
    Haa eh keh skde aa ghtt kita aa
    Main 10 saal karda reha main nasha.. 2008 to laike 2018 takk
    Koi nasha ni shaddeya huna
    Fir akeer chitta main shadeya post naal
    Te holi holi post v shadd ti
    Bina dawayi to v shadd sakde aa appa koi v nasha
    Bas pakka iraada hona chahida ke shadna ja nahi

  • @ghumanjatt6716
    @ghumanjatt6716 ปีที่แล้ว +5

    Adha kilo to 3 dina ch kha Gya 😂😂😂😂 ehne v na chd ver

  • @ManishKumar-bf7nt
    @ManishKumar-bf7nt ปีที่แล้ว +6

    Post wala Banda ka Devi Chori Ni karunga. Mehnat Karda Hai Parivar Palda Hai

  • @DeepakSharma-cu8jr
    @DeepakSharma-cu8jr ปีที่แล้ว

    Good Video

  • @aishpreet8749
    @aishpreet8749 ปีที่แล้ว +1

    First comment 🎯

  • @KulwantSingh-um3pi
    @KulwantSingh-um3pi ปีที่แล้ว +1

    Es nu kesny phone karna

  • @sukhdeepsidhu529
    @sukhdeepsidhu529 ปีที่แล้ว

    Ea pasa kis kol chada

  • @RanjeetSingh-qb8ie
    @RanjeetSingh-qb8ie ปีที่แล้ว

    Such bolea

  • @MAJBI1699
    @MAJBI1699 ปีที่แล้ว +1

    ਹਹਹਹ

  • @Punjabisurma
    @Punjabisurma ปีที่แล้ว +1

    ਬਾਈ ਪੋਸਤ ਖਾਨ ਵਾਲਾਂ ਬੱਦੇ ਆਪਣੀ ਕਮਾਈ ਕਰਕੇ ਪੋਸਤ ਖਾਨਦਾ ਚੋਰੀਆ ਨਹੀਂ ਕਰਦਾ

  • @harvindersaini633
    @harvindersaini633 ปีที่แล้ว

    Near gapp

  • @udaaidadefan5651
    @udaaidadefan5651 ปีที่แล้ว +3

    nahi bhuki ... Eni bhuri cheez ni ... Baki veer eh chita launda ... Se ehdi kahni mix oh gai ... Mere Nana ji bhuki 100 sall khadi ... Par ek di he shadi se ke chal hun bhut Khali ... Use din toh wad Nana ji ne agla din nahi dekhiya .... Gal je bhuki di Kara Nana ji de liver oh hear .. ki aj tak ohna ne headache di tablet tak nahi khadi ... Bhuki is natural and ganja is natural ... Veer ji jini ve apni all medical ch medicine as ohda salt .. afeem he hunda ... 🙏🏼

  • @RamandeepSingh-cs9nf
    @RamandeepSingh-cs9nf 7 หลายเดือนก่อน

    Afeem dodda sab tu best a chitta di lack tuth jvaga ji dodda punjab vich suro ho ja

  • @SammaiTiwana-pk3br
    @SammaiTiwana-pk3br ปีที่แล้ว

    Bahadri Wale gal a 🎉

  • @iapamrit
    @iapamrit 24 วันที่ผ่านมา

    Kaka PREGA gang 😂

  • @parveenbagam5482
    @parveenbagam5482 ปีที่แล้ว

    gg

  • @dhaliwal2169
    @dhaliwal2169 ปีที่แล้ว +1

    Bai main 2004 too kana par har pase wahguru The mahar hai 3 months khada v nahi hon far lag gea

  • @DavinderGoraya67davinder67
    @DavinderGoraya67davinder67 ปีที่แล้ว

    Ghardiya hall nhi kardiya hundiya..
    Hath jorh jorh k shudwa jrur sakdiya hundiya!

  • @manpreetkaurgrewal3130
    @manpreetkaurgrewal3130 ปีที่แล้ว

    Post ki hundi?

  • @harsehajsingh240
    @harsehajsingh240 ปีที่แล้ว +1

    Veer tu fr chite di tod ni dekhi hale es lyi kehna shadna sokha post naloo.

  • @parmjitsingh-xq9gf
    @parmjitsingh-xq9gf ปีที่แล้ว

    yr pra post nu na badnam karo 😂postt love it❤

  • @yadvindersinghbrar9146
    @yadvindersinghbrar9146 ปีที่แล้ว +3

    Tun pahla banda dakia hay,, jhera post bhuki kha key galt kam karda hay,,si tan tun chita pin wala hi ,,bhuki khan walian nuh tan tun badnam hi kita,,asal tah Mitra tun chita wala hi si jha hay ..eh tan pata ni.

  • @harbhejcheema2703
    @harbhejcheema2703 ปีที่แล้ว +2

    Same hi story aa meri v bass thora frk aa

  • @Harikevalamonu
    @Harikevalamonu ปีที่แล้ว +2

    veer asi nasha v shad ditaa te jadoin di aaa sarkaar ayi odoin de ghar bethe haaa plz sadi v awaaj pahunchau sarkaar tak

  • @nineone4216
    @nineone4216 2 หลายเดือนก่อน

    pukki....enni v maadi nyi....afeem pukki best aa....her dwaayi ch feem pendi.....

  • @singh__manjot3990
    @singh__manjot3990 ปีที่แล้ว +4

    Goli te lagg giya hona hun Bai

  • @majorcheema7571
    @majorcheema7571 ปีที่แล้ว +1

    ਸਾਹੀ ਨਸਾ ਭੁਕੀ

  • @satguruelectrician8343
    @satguruelectrician8343 ปีที่แล้ว

    Dhan oh orat jehrdi ehde nal kat gyi vichari ne okhe sme vich v ehda sath nhi sadeya

  • @RanjitSingh-vu3se
    @RanjitSingh-vu3se ปีที่แล้ว +4

    Nhi sd sakde vir 2 saal vk

  • @sojirammeena2230
    @sojirammeena2230 ปีที่แล้ว +1

    Bunda to honn bhi rajyaa piya PA Ji full tally hai Ji

  • @satgursingh5553
    @satgursingh5553 ปีที่แล้ว

    Y poshat chhadana sokha

  • @amrindersingh8003
    @amrindersingh8003 ปีที่แล้ว

    Sab kush krda post ala v evi Hun jehde khande ne oh mer kri jande

  • @rameshkumarsharma8950
    @rameshkumarsharma8950 10 หลายเดือนก่อน

    ਭੁੱਕੀ ਖਾਣ ਨਾਲ ਕੋਈ ਚੋਰੀ ਨੀ ਕਰਦਾ

  • @rinku42660
    @rinku42660 ปีที่แล้ว

    Bhai ne post Nahin Chadha

  • @Rajdeepsp
    @Rajdeepsp ปีที่แล้ว +4

    ਗਾਡੂ

    • @davinder1279
      @davinder1279 ปีที่แล้ว

      ਤੂੰ ਸਾਲਿਆ ਰੱਬ ਨੇ ਵੱਖਰਾ ਭੇਜਿਆਂ? ਸਾਰੇ ਈ ਐਦਾਂ ਦੇ ਹੁੰਦੇ ਨੇ। ਤੇਰੀ ਬੋਲੀ ਦੱਸਦੀ ਆ ਪੁੱਤਰਾ ਕਿ ਤੂੰ ਵੀ ਕੋਈ ਦੁੱਧ ਧੋਤਾ ਨਹੀਂ

  • @jagsirsingh6263
    @jagsirsingh6263 ปีที่แล้ว +3

    Bhukhi khadi lgdi a

  • @Dsvirk850
    @Dsvirk850 ปีที่แล้ว +4

    View len lyi jooth gappa v jururi a

  • @sukhdevsingh6078
    @sukhdevsingh6078 ปีที่แล้ว

    ਐਵੈਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਨਸੇਂ਼ ਸਾਰੇ ਛਡੇ ਜਾ ਸਕਦੇ ਨੇ ਸੰਗਤ ਦਾ ਫ਼ਰਕ ਏ

  • @jsp.tv.1
    @jsp.tv.1 ปีที่แล้ว +1

    Bhai mai v khana bhuki ek vaar shudan di koshish kiti us ton baad hor jayada khaan lag pea

  • @SidhuMoosewalaBai
    @SidhuMoosewalaBai ปีที่แล้ว +2

    *Salya sade hun b 4000 nu e milda he*
    *Tu ta dallya Post nu e badnaam karta*
    😡😡😡😡😡😡😡😡😡😡😡
    Nale post kha k aaj tak koi marrya ni

  • @jagdevsingh7520
    @jagdevsingh7520 ปีที่แล้ว +1

    ਚੀਦੇ ਕਿਹੜਾ ਢਾਬਾਂ ਜੀਦੇ ਹੈ ਖਾ ਕੇ ਜੀਭ ਵਾਲੀ ਝੂਠ ਬੋਲੀ ਜਾਦਾ

  • @randhirsingh8223
    @randhirsingh8223 ปีที่แล้ว +1

    Patarkar veere ihnu iss trah laii firda ih dhrti te prh prh sunhaonda tenu apnhi bahadri..sabash naojwano tuhade. httja mare rste ton httja chngga

  • @panjabiboy4932
    @panjabiboy4932 ปีที่แล้ว +3

    Kon kon nasha kar rea veero Ess tym

  • @panjabiboy4932
    @panjabiboy4932 ปีที่แล้ว +1

    Veerr meri story sab to vakh aaa

  • @sonudhaliwal5717
    @sonudhaliwal5717 ปีที่แล้ว +1

    Canda 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🗽

  • @raman52463
    @raman52463 ปีที่แล้ว +7

    ਮੇ ਸੋਚਿਆ 1.. ਯਾ 2 ਸਾਲਾ ਦਾ ਨਸ਼ਾ ਛਡਿਆ ਹੈ 4 ਮਹੀਨੇ ਹੋਏ ਹੈ ਸਰਕਾਰ ਬਣੀ ਨੁ ਤੂ ਤਾ ਹਜੇ ਵੀ ਨਸ਼ਾ ਕਰਦਾ ਹੈ ਬਾਕੀ ਪੋਸਟ ਅਫ਼ੀਮ ਕਿਸੇ ਨੁ ਸਾਰੀ ਉਮਰ ਮਾਰ ਦੀ ਨਿ ਤੂ ਹਜੇ ਵੀ ਜੀਬ ਵਾਲਿਆਂ ਗੋਲੀਆ ਖਾਣਾ ਹੈ ਏਨੇ ਟਾਇਮ ਤਾ ਘਰ ਦੇ ਸੈਂਟਰ ਚੋ ਨਿ ਲੋਨਦੇ ਤੂ ਆ ਕੇ ਜਬਲਿਆਂ ਮਾਰਨ ਲਗ ਗਿਆ ਓਹੋ ਜਾ ਪਾਤਰਕਾਰ ਬਣਿਆ ਫਿਰਦਾ ਕੋਈ ਚੱਜ ਦਾ ਬਣਦਾ ਲਬ ਦੇ ਚਿੱਟੇ ਨੁ ਪਰਮੋਟ ਕਰੀ ਜਾਂਦਾ ਹੈ ਇਹ ਅਮਲੀ

    • @davinder1279
      @davinder1279 ปีที่แล้ว

      ਕੰਵਰ ਆਲੂਆਂ ਵਾਲਿਆ;-ਖਾਧੇ ਪੀਤੇ ਵਿੱਚ ਜ਼ੁਬਾਨ ਤੁਤਲਾ ਜਾਂਦੀ ਹੈ ਪਰ ਤੂੰ ਤਾਂ ਪੰਜਾਬੀ ਭਾਸ਼ਾ ਈ ਕਮਲੀ ਕਰਤੀ ਅਖੇ "ਪਾਤਰਕਾਰ ਬਣਿਆ ਫਿਰਦਾ ਕੋਈ ਚੱਜ ਦਾ ਬਣਦਾ ਲਬ ਦੇ"
      ਪੰਜਾਬੀ ਤੈਨੂੰ ਦਿਸਦੀ ਨਹੀਂ ਕੀ ਲਿਖਿਆ ਤੇ ਤੂੰ ਆ ਗਿਆ ਮੱਤਾਂ ਦੇਣ ਲਈ,ਹੈਂਅ

    • @pammasidhu7178
      @pammasidhu7178 ปีที่แล้ว +1

      @@davinder1279 😂😂 ਆਲੂ ਵਾਲਿਆ 👌🏻👌🏻

  • @sukhisekhon244
    @sukhisekhon244 ปีที่แล้ว +2

    Ghar di nu kehnda c kar k dekh Hilla paise da ja o fudduaa Changi aa bechari nahi te ajj time bahot maada

  • @SukhdevSingh-qo4lp
    @SukhdevSingh-qo4lp ปีที่แล้ว +1

    ਇਸ ਬੰਦੇ ਨੇ ਪੋਸਤ ਨੂੰ ਬਦਨਾਮ ਕਰਤਾ

    • @amriksingh9589
      @amriksingh9589 ปีที่แล้ว

      ਇਹ ਸਮੈਕੀਆ ਅਤੇ ਚਿਟੇ ਦਾ ਗਾਹਕ ਹੈ ਭੁਕੀ ਤਾ ਕਦੇ ਕਦੇ ਗਾਡ ਫਟਦੀ ਨੂੰ ਖਾਦਾ ਹੋਉ ਇਹ ਪਾਗਲ ਆਦਮੀ ਭੁਕੀ ਨੂੰ ਗਲਤ ਦੱਸੀ ਜਾਦਾ ਜਿਹੜਾ ਬਾਈ ਦੂਸਰੇ ਨਸੈ ਕਰਦਾ ਹੈ ਉਸ ਨੂੰ ਭੁਕੀ ਕੰਮ ਨਹੀਂ ਕਰਦੀ

  • @baljindervirk6087
    @baljindervirk6087 11 หลายเดือนก่อน

    jr anakh ta nai mardi post dode afeem khaan waale di chitta peen waale di ta suniya

  • @Dsvirk850
    @Dsvirk850 ปีที่แล้ว +2

    Post afeem kah k jina marji apne sreer toh kam lou
    Ehe pehla marya peya ehnu kerha pure post mil di honi
    Chita 1 no. Di ghatiya cheez a

  • @sukhmandermaam7085
    @sukhmandermaam7085 ปีที่แล้ว +2

    Gela ta aae dasda jime koi bahaderi da kem kita home amlia nu badnam nei kari da

  • @valadimirjohn2978
    @valadimirjohn2978 ปีที่แล้ว +1

    Haryana m hamare Gangwar ya crime nhi h kyoki or nashe se jada wine pite h log rajsthan m afeem hoti h but vo nasha nhi krte panjab m chitta pite h kyoki sarkar vgera border se leti h...chori Gangwar lut khos ladke kre na to kya kre jb rate 3000rs h tikke vgera lga k khelte h yani hr chiz m nasha...jb koi middle class se uth k ladka naam bnata h spots m ya kese bhi to usko nasha sikha dete h ..

  • @Gur.nav.kaur.Aulakh-eh8zy
    @Gur.nav.kaur.Aulakh-eh8zy ปีที่แล้ว

    Saaf dil bnnda aa

  • @jagsirguradi7398
    @jagsirguradi7398 ปีที่แล้ว +1

    ਸਿਰਾ ਤੇ ਸੰਚਾ ਬੰਦਾ

    • @davinder1279
      @davinder1279 ปีที่แล้ว +1

      ਓ ਮੰਨ ਲਿਆ ਕਿ ਜ਼ਬਾਨ ਤੁਤਲਾ ਜਾਂਦੀ ਐ ਬੰਦੇ ਦੀ ਖਾਧੇ ਪੀਤੇ ਵਿੱਚ ਪਰ ਤੂੰ ਤਾਂ ਪੰਜਾਬੀ ਭਾਸ਼ਾ ਈ ਕਮਲੀ ਕਰਤੀ ।ਇਹ ਸੰਚਾ ਬੰਦਾ ਕੀ ਹੁੰਦਾ ਐ?

  • @jaskarnsingh3884
    @jaskarnsingh3884 ปีที่แล้ว +1

    ਮੈ ਨੀ ਦੇਖਿਆ ਅਫੀਮ ਪੋਸਤ ਵਾਲਾ ਚੋਰੀ ਕਰਦਾ

  • @gurcheema709
    @gurcheema709 ปีที่แล้ว

    JA O MAMA BHUKI INI MADI NI HA DUJA NASHYA NALO TA SAHI A BHUKI KOI VIGAD NI KRDI SARRER DA

  • @iapamrit
    @iapamrit 24 วันที่ผ่านมา

    Ustaad...i'm not raccist...but dhillion wali gal joothi o.
    Jid Arjun v apne aap nu dhillion manda😂😂😂😂😂
    Kudihowe sawaghe tey he chadey nhi maan hundey eh.😅😂😂😂😂

  • @sunnykataria9834
    @sunnykataria9834 ปีที่แล้ว

    ਕੋਈ ਨੀ ਉਧਾਰ ਕਰਦਾ

  • @rupindersingh3035
    @rupindersingh3035 ปีที่แล้ว +7

    ਪੋਸਤ ਸਹਿਨਸ਼ੀਲਤਾ ਦਾ ਪ੍ਰਤੀਕ ਹੈ❤❤