Prime Discussion (2498) || ਸਪੱਸ਼ਟ ਹੁੰਦਾ ਜਾ ਰਿਹੈ ਭਾਰਤ ਤੇ ਪੰਜਾਬ ਦਾ ਚੋਣ ਦ੍ਰਿਸ਼

แชร์
ฝัง
  • เผยแพร่เมื่อ 22 เม.ย. 2024
  • #PrimeAsiaTv #PrimeDiscussion #JatinderPannu #bhagwantmaan #election2024news #loksabhaelection2024 #election2024news #punjab #punjabnewstoday #akalidal #bjp #nda #punjab #congress #akalidal #bjp #bjpnews #electioncommission #eci #kejriwal #aamaadmiparty #jail #pmmodi
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 176

  • @balvirsingh5170
    @balvirsingh5170 22 วันที่ผ่านมา +2

    ਦਲਬਦਲੂਆ ਨੂੰ ਵੋਟਾਂ ਨਾ ਪਾਉ ਲੋਕੋ ਸਾਰੀਆਂ ਪਾਰਟੀਆਂ ਨੂੰ ਸਬਕ ਸਿਖਾਉ ਤਾਂ ਇਹ ਵੋਟਰਾਂ ਨੂੰ ਅਕਲ ਆ ਗਈ ਸਝਣਗੇ

  • @deepbrar.
    @deepbrar. 23 วันที่ผ่านมา +17

    ਏ ਨਿਗ੍ਹਾ ਤੈਨੂੰ☝️ ਤਲਾਸ਼ਦੀ ਰਹੀ, ਹਰ ਥਾਂ ਹਰ ਜਗ੍ਹਾ
    *ਪਰ ਜੱਦ ਪਰਦੇ ਉੱਠੇ ਨੈਣਾਂ ਦੇ, ਤੂੰ ਤਾਂ ਅੰਦਰ ਬੈਠਾ ਸੀ*

    • @gurjitkaur7
      @gurjitkaur7 23 วันที่ผ่านมา +1

      🎊🤜🏻🤛🏻🎊

    • @deepbrar.
      @deepbrar. 22 วันที่ผ่านมา +1

      @@gurjitkaur7 ਧੰਨਵਾਦ 😍 🙏 ਦੀਦੀ

  • @SukhdevSingh-ju1ie
    @SukhdevSingh-ju1ie 23 วันที่ผ่านมา +4

    ਕਿਸਾਨ ਮਾਹੌਲ ਖਰਾਬ ਕਰਨ ਦੀ ਬਜਾਏ ਚੋਣਾ ਲੜ ਲੈਣ ਪਤਾ ਤਾਂ ਲੱਗੇ ਕਿ ਇਸ ਜੁੰਡਲੀ ਨਾਲ ਕਿੰਨੇ ਕੁ ਲੋਕ?

  • @sarwansingh7913
    @sarwansingh7913 22 วันที่ผ่านมา +5

    ਲੋਕ ਤੰਤਰ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਜਨਤਾ ਨੂੰ ਉਠਣਾ ਪੋਉਗਾ।

  • @dalersingh1431
    @dalersingh1431 22 วันที่ผ่านมา +5

    ਦੌਲਤ ਇੱਕ ਅਜਿਹੀ ਤਿੱਤਲੀ ਹੈ ਜਿਸਨੂੰ ਫੜਦੇ-ਫੜਦੇ ਇਨਸਾਨ ਆਪਣਿਆਂ ਤੋਂ ਦੂਰ ਨਿਕਲ ਜਾਂਦਾ ਹੈ।

  • @dalbarasingh522
    @dalbarasingh522 23 วันที่ผ่านมา +10

    ਪੰਨੂ ਸਾਬ ਬੀਜੇਪੀ ਨੇ ਜਿਸ ਤਰਾਂ ਉਨੀ ਤਾਰੀਖ ਨੂੰ ਹੋਈ ਵੋਟਿੰਗ ਦੌਰਾਨ ਕੀਤਾ ਹੈ ਉਸੇ ਤਰਾਂ ਦੇਸ਼ ਵਿਚ ਕਰੇਗੀ। ਭਿੰਡ ਹਲਕੇ ਵਿੱਚ ਬੰਦਾ ਵੋਟਿੰਗ ਹਾਥੀ ਤੇ ਬਟਨ ਦਬਕੇ ਕਰ ਰਿਹਾ ਸੀ ਤੇ ਵੀਵੀਪੈਟ ਪਰਚੀ ਕਮਲ ਦੇ ਫੁਲ ਦੀ ਨਿਕਲ ਰਹੀ ਸੀ। ਇਸ ਬਾਰੇ ਟਿਪਣੀ ਜਰੂਰ ਕਰਿਉ ਜੀ।

  • @DaljitSingh-ho9rx
    @DaljitSingh-ho9rx 23 วันที่ผ่านมา +17

    ਪੰਨੂੰ ਸਾਹਿਬ ਜੀ ਕੀ ਇਹਨਾਂ ਲੋਕਾਂ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ। ਜੇਕਰ ਸ਼ਾਂਤੀ ਮਿਲਦੀ ਹੈ ਤਾਂ ਦਾਲ਼ ਫ਼ੁਲਕੇ ਤੇ ਹੀ ਮਿਲ ਜਾਂਦੀ ਹੋ।

  • @avtarsingh4870
    @avtarsingh4870 23 วันที่ผ่านมา +12

    ਵਿੱਛੜ ਕੇ ਕੀ ਪਰਤਣਗੇ ਉਹ
    ਜੋ ਨਾਲ ਹੋਕੇ ਵੀ ਸਾਡੇ ਨੀ ਸੀ..

  • @msrayat6409
    @msrayat6409 23 วันที่ผ่านมา +7

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਪੈਨਸ਼ਨ ਸੁੱਧ ਵਾਤਾਵਰਣ ਦੇਣਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ ਨਾ ਕਿ ਆਪਣੇ ਘਰ ਭਰਨਾ

  • @ranjitsinghchhabra1165
    @ranjitsinghchhabra1165 23 วันที่ผ่านมา +9

    ਮਾਨਯੋਗ ਪੰਨੂ ਸਾਹਿਬ ਅਤੇ ਨੰਦਪਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਮੋਦੀ ਸਰਕਾਰ ਭ੍ਰਸ਼ਟਾਚਾਰੀਆਂ ਤੋਂ ਪੈਸਾ ਈ.ਡੀ. ਅਤੇ ਦੂਸਰੀਆਂ ਏਜੰਸੀਆਂ ਰਾਹੀਂ ਲੁੱਟ ਕੇ ਸਰਕਾਰੀ ਖਾਤਿਆਂ ਵਿੱਚ ਕਿਉਂ ਨਹੀਂ ਪਾਂਦੀ? ਅਤੇ ਅਪਣੇ ਢਿੱਡ ਅਤੇ ਪਾਰਟੀ ਦੇ ਖਾਤਿਆਂ ਵਿੱਚ ਕਿਉਂ ਪਾਂਦੀ ਹੈ? ਇਸ ਲਈ ਦੁਨੀਆ ਦੀ ਸਭ ਤੋਂ ਵੱਧ ਭ੍ਰਸ਼ਟਾਚਾਰੀ ਅਤੇ ਘਟੀਆ ਡਾਕੂ ਪਾਰਟੀ ਹੈ ਭਾਜਪਾ (ਮੋਦੀ)

    • @Tylerkingclub
      @Tylerkingclub 22 วันที่ผ่านมา

      Bharava, 1 lakh crore ED ne sampatti jabat kitti aa, jedi sarkar de under aa hun...

    • @ranjitsinghchhabra1165
      @ranjitsinghchhabra1165 22 วันที่ผ่านมา

      @@Tylerkingclub Can't trust it's not true. Any proof

  • @msrayat6409
    @msrayat6409 23 วันที่ผ่านมา +5

    ਐਗਰੀਕਲਚਰ ਪੈਦਾਵਾਰ ਦਾ ਲਾਭ ਲੈਣ ਲਈ ਫੂਡ ਪ੍ਰੋਸੈਸਿੰਗ ਇੰਡਸਟਰੀ ਜਰੂਰੀ ਹੈ 👍🙏🏼

  • @JaswinderSingh-cs6bn
    @JaswinderSingh-cs6bn 22 วันที่ผ่านมา +4

    ਜਤਿੰਦਰ ਸਿੰਘ ਪੰਨੂ ਉਚੀ ਸ਼ਖ਼ਸੀਅਤ ਦੇ ਮਾਲਕ ਹਨ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪ੍ਰਾਇਮ ਏਸ਼ੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਹਰ ਇਕ ਖ਼ਬਰ ਤੋਂ ਜਾਣੂ ਕਰਵੌਦੇ ਹਨ ਵਾਹਿਗੁਰੂ ਤਰੱਕੀ ਬਖਸ਼ਿਸ਼ ਕਰਨ

  • @risingriders9675
    @risingriders9675 23 วันที่ผ่านมา +14

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @GurcharanSandhu-gf4yc
    @GurcharanSandhu-gf4yc 20 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @Karmjitkaur-gk1xq
    @Karmjitkaur-gk1xq 23 วันที่ผ่านมา +9

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻♥️♥️♥️♥️🎉🎉🎉🎉👌

  • @avtarsingh4870
    @avtarsingh4870 23 วันที่ผ่านมา +21

    ਮਤਲਬ ਬਹੁਤ ਵਜ਼ਨਦਾਰ ਹੁੰਦਾ

    ਨਿੱਕਲ ਜਾਣ ਤੇ ਰਿਸ਼ਤੇ ਹਲਕੇ
    ਹੋ ਜਾਂਦੇ ਨੇ

  • @surindersran432
    @surindersran432 23 วันที่ผ่านมา +25

    ਹਾਈਕੋਰਟ ਦਾ ਫੈਸਲਾ ਠੀਕ ਨਹੀ ਹੈ ਜਿਸ ਲੀਡਰ ਉਪਰ ਦੋਸ਼ ਹਨ ਉਸ ਦੀ ਜਾਇਦਾਦ ਜਬਤ ਹੋਣੀ ਚਾਹੀਦੀ ਹੈ ਨਾ ਕਿ ਮੁਲਾਜ਼ਮਾਂ ਦੀ ਤਨਖਾਹ

  • @palasingh5151
    @palasingh5151 23 วันที่ผ่านมา +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @NirmalSingh-vl1bs
    @NirmalSingh-vl1bs 23 วันที่ผ่านมา +15

    ਗੁਜਰਾਤ ਵਿਚੋਂ ਵੀ ਆਮ ਆਦਮੀ ਪਾਰਟੀ ਸੀਟਾਂ ਜਿੱਤ ਸਕਦੀ

  • @BhupinderSingh-yg8cg
    @BhupinderSingh-yg8cg 23 วันที่ผ่านมา +6

    ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @deepbrar.
    @deepbrar. 23 วันที่ผ่านมา +20

    ਲਫ਼ਜ਼ ਮੇਰੀ ਪਹਿਚਾਣ ਬਣਨ ਤਾਂ ਬੇਹਤਰ ਹੈ ‬
    ‪ *ਚੇਹਰੇ ਦਾ ਕੀ ਹੈ ਉਹ ਤਾਂ ਮੇਰੇ ਨਾਲ ਹੀ ਚਲਾ ਜਾਵੇਗਾ*

    • @gurjitkaur7
      @gurjitkaur7 23 วันที่ผ่านมา +2

      🙌🏻 Salute 🙌🏻

    • @deepbrar.
      @deepbrar. 22 วันที่ผ่านมา +1

      @@gurjitkaur7 😍🙏 ਦੀਦੀ

  • @user-ko4vz7rn9k
    @user-ko4vz7rn9k 23 วันที่ผ่านมา +6

    ਪੰਨੂੰ ਸਾਬ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਿਮ ਭਾਈਚਾਰੇ ਲਈ ਦਿੱਤੇ ਬਿਆਨ ਬਾਰੇ ਵੀ ਚਰਚਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੁਸਲਿਮ ਭਾਈਚਾਰੇ ਦੀ ਗਿਣਤੀ ਨਾਲੋਂ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਤਾਂ ਉਠ ਦੇ ਮੂੰਹ ਵਿੱਚ ਜੀਰੇ ਜਿੰਨੀ ਹੀ ਹੈ😢

    • @harjapsingh2953
      @harjapsingh2953 23 วันที่ผ่านมา

      ਮਨਮੋਹਨ ਸਿੰਘ ਨੇ ਕਿਹਾ ਸੀ ਕਿ ਸਾਡੇ ਕੁਦਰਤੀ ਸੋਮਿਆਂ ਓਪਰ ਸਭ ਤੋਂ ਪਹਿਲਾਂ ਹਕ ਮੁਸਲਮਾਨਾ ਦਾ ਹੈ਼਼਼

    • @harjapsingh2953
      @harjapsingh2953 23 วันที่ผ่านมา

      ਬਾਕੀ ਤੁਸੀਂ ਆਪ ਹੀ ਸਮਝ ਦਾਰ ਹੋ

    • @pamajawadha5325
      @pamajawadha5325 10 วันที่ผ่านมา

      @@harjapsingh2953 nhi sara bian suno manmohan singh ji da

  • @sikandersamra1259
    @sikandersamra1259 22 วันที่ผ่านมา +1

    Kisan majdoor Ekta jindabad

  • @deepbrar.
    @deepbrar. 23 วันที่ผ่านมา +26

    ਆਪਣਾ ਕਿਰਦਾਰ ਐਸਾ ਕਿ ਤੁਹਾਡੀ ‬
    ‪ *ਖਾਮੋਸ਼ੀ ਵੀ ਸਾਹਮਣੇ ਵਾਲੇ ਨੂੰ ਚੁੱਭਣ ਲੱਗੇ*

    • @gurjitkaur7
      @gurjitkaur7 23 วันที่ผ่านมา +3

      ⭐⭐⭐⭐⭐ Deep veere

    • @deepbrar.
      @deepbrar. 22 วันที่ผ่านมา +1

      @@gurjitkaur7 😍🙏 ਦੀਦੀ 😍

  • @avtarsingh4870
    @avtarsingh4870 23 วันที่ผ่านมา +11

    ਮੈ ਆਇਨਾ ਹਾਂ ਦਿਖਾਵਾਂਗਾ ਦਾਗ਼ ਚਿਹਰੇ ਦੇ
    ਜਿਸਨੂੰ ਖਰਾਬ ਲੱਗੇ ਸਾਹਮਣੇ ਤੋਂ ਹਟ ਜਾਵੇ

  • @ravdeepgill8664
    @ravdeepgill8664 23 วันที่ผ่านมา +4

    Good ਪੱਨੂੰ ਸਾਹਿਬ

  • @rbrar3859
    @rbrar3859 22 วันที่ผ่านมา

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪੰਨੂੰ ਜੀ। 🎉

  • @KaranSandhu-ez3jc
    @KaranSandhu-ez3jc 23 วันที่ผ่านมา +4

    ਸਤਿ ਸ੍ਰੀ ਆਕਾਲ ਜੀ

  • @parvindersingh7603
    @parvindersingh7603 21 วันที่ผ่านมา

    ਧੰਨਵਾਦ ਪੰਨੂੰ ਜੀ ਸਹੀ ਜਾਣਕਾਰੀ ਦੇਣ ਲਈ

  • @satrangisiyasat6034
    @satrangisiyasat6034 23 วันที่ผ่านมา +3

    Great Journalist S Jatinder Pannu Saheb SSA ji ❤️ 🙏

  • @VarinderSingh-he7wo
    @VarinderSingh-he7wo 22 วันที่ผ่านมา

    ਨੰਦਪਰੀਤ ਤੇ ਪੰਨੂੰ ਜੀ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।

  • @SurjitSingh-zc5zq
    @SurjitSingh-zc5zq 23 วันที่ผ่านมา +4

    ਪੰਨੂੰ। ਸਭ ਜਿੰਦਾਬਾਦ

  • @BalwinderSingh-kr3pf
    @BalwinderSingh-kr3pf 22 วันที่ผ่านมา +5

    ਜੇ ਕਰ ਐਤਕੀ ਵੀ ਭਾਜਪਾ ਆਗੀ ਤਾਂ ਟਿਕਟੇਟਰ ਸਿਪ 25 ਸਾਲ ਚੱਲੋ

  • @user-zq5ve8dz8i
    @user-zq5ve8dz8i 22 วันที่ผ่านมา +1

    ਪੰਨੂ ਸਾਹਿਬ ਜੀ ਜੋ ਤਸਵੀਰ ਤੁਸੀਂ ਪੇਸ਼ ਕਰਦੇ ਹੋ ਬਾ ਕਮਾਲ ਪੇਸ਼ਕਾਰੀ ਕੀਤੀ ਹੈ। ਇਸ ਉਮਰ ਵਿੱਚ ਤੁਸੀਂ ਵਾਕਿਆ ਹੀ ਸ਼ੇਰ ਹੋ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👆🖕✌️☝️🤙👌🖐️🤌🙏

  • @user-xr7bn3zq5i
    @user-xr7bn3zq5i 22 วันที่ผ่านมา

    ਪਨੂੰ ਆਪ ਪਾਰਟੀ ਦਾ ਵਰਕਰ, ਅਕਾਲੀਆਂ ਦਾ ਵਿਰੋਧੀ ਅਤੇ ਕਾਂਗਰਸ ਦਾ ਹਮਦਰਦ ਹੈ।

  • @daljitsingh7980
    @daljitsingh7980 23 วันที่ผ่านมา +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 23 วันที่ผ่านมา +1

      😍🙏 ਸੰਧੂ ਵੀਰੇ

    • @daljitsingh7980
      @daljitsingh7980 22 วันที่ผ่านมา +1

      ​@@deepbrar.ਦੀਪ ਬਰਾੜ ❤🙏

  • @kushalveersingh200
    @kushalveersingh200 23 วันที่ผ่านมา +2

    Excellent talk

  • @sarbjeetsingh3687
    @sarbjeetsingh3687 23 วันที่ผ่านมา +2

    ਆਜੋ ਜੀ❤

  • @jagtargill-rc4gy
    @jagtargill-rc4gy 23 วันที่ผ่านมา +2

    Very good navjeet ji and Panna shiab ji thinks

  • @simranjeetsingh7482
    @simranjeetsingh7482 23 วันที่ผ่านมา +2

    Thanks prime aisa team

  • @BaljitSingh-lg8rh
    @BaljitSingh-lg8rh 23 วันที่ผ่านมา +2

    ਪੰਨੂੰ ਸਾਬ, ਇਕ ਮੋਰਚਾ ਮਜ਼ਦੂਰਾਂ ਦਾ, ਮਜਦੂਰ ਮੁਕਤੀ ਮੋਰਚਾ ਚੱਲ ਰਿਹਾ ਉਸ ਬਾਰੇ ਤੁਸੀ ਕਦੇ ਵੀ ਨਹੀਂ ਬੋਲਦੇ।

  • @harpindersingh5336
    @harpindersingh5336 23 วันที่ผ่านมา +3

    Good program ji

  • @ajaibsinghpanesarCanada
    @ajaibsinghpanesarCanada 23 วันที่ผ่านมา +1

    S S A 🙏🙏 Nandpreet Singh ji and Pannu Sahib ji

  • @jassbir1363
    @jassbir1363 23 วันที่ผ่านมา +1

    MP ਸਾਹਿਬਾਨ ਅਤੇ MLA ਸਾਹਿਬਾਨ ਨੂੰ ਚੰਗੀਆਂ ਤਨਖਾਹਾਂ ਅਤੇ ਸਹੂਲਤਾ ਮਿਲਦੀਆਂ ਹਨ ਕੀ ਫਿਰ ਪਬਲਿਕ ਦੀ ਸੇਵਾ ਕਹਿਣਾ ਵਾਜਬ ਹੈ ਜੀ ?

  • @HariSingh-sx3vq
    @HariSingh-sx3vq 22 วันที่ผ่านมา +1

    🙏🙏

  • @kuldeepsingh-xh6jv
    @kuldeepsingh-xh6jv 23 วันที่ผ่านมา +1

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉🎉

  • @suchasingh2663
    @suchasingh2663 22 วันที่ผ่านมา

    Sat Shri Akal Pannu Saab g and Navneet g

  • @sharmatenthouse1848
    @sharmatenthouse1848 22 วันที่ผ่านมา

    Jatinder Pannu g sat shri akal

  • @ramjisharma5285
    @ramjisharma5285 23 วันที่ผ่านมา +2

    Jay guru Dev

  • @simranjeetsingh7482
    @simranjeetsingh7482 23 วันที่ผ่านมา +2

    Prime aisa team good 👍

  • @dammannambardar6715
    @dammannambardar6715 16 วันที่ผ่านมา

    ਪੰਨੂ ਸਾਹਿਬ ਜੇ ਫਰੀਦਕੋਟ ਤੋਂ ਹੰਸ ਰਾਜ ਹੰਸ ਜਿੱਤ ਗਿਆ ਤਾਂ ਫਰੀਦਕੋਟ ਲੋਕ ਸਭਾ ਛੱਡ ਲੁਧਿਆਣੇ ਆ ਕੇ ਰਹਿਣ ਲੱਗ ਜਾਵਾਂਗਾ ਤੁਹਾਡਾ ਤਪਸਰਾ ਬਿਲਕੁਲ ਗਲਤ ਹੰਸ ਦੀ ਜਮਾਨਤ ਜਬਤ ਹੋਵੇਗੀ ਨਾਲ ਕੁਲਦੀਪ ਮਾਣਕ ਵਾਂਗ ਹਾਰਟ ਅਟੈਕ ਪੱਕਾ ਵਟ ਤੇ ਪਿਆ ਐ ਲੋਕ ਫਰੀਦਕੋਟ ਵਿੱਚ ਭਾਜਪਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦੇ

  • @KulwinderSingh-zv1tx
    @KulwinderSingh-zv1tx 22 วันที่ผ่านมา

    Sat.shri.akal.g.🙏🌹🌹😊 Banga

  • @SurinderSingh-vn2fg
    @SurinderSingh-vn2fg 22 วันที่ผ่านมา

    ਪੰਨੂੰ ਸਾਹਿਬ ਜੀ ਅੱਜ 9 ਖੋਤੇ 11 ਘੁਮਿਆਰ ਦਾ ਅਖਾਣ ਨਹੀਂ ਬੋਲਿਆ.....

  • @msrayat6409
    @msrayat6409 23 วันที่ผ่านมา

    ਡਾਇਰੀ ਮਿਲਕ ਪਲਾਂਟ,ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਜਾਵੇਗਾ 👍🙏🏼👆🙏🏼👍🙏🏼💐💐🙏🏼

  • @LakhwinderSingh-rt7vw
    @LakhwinderSingh-rt7vw 23 วันที่ผ่านมา +2

    Pannu sab jenda vad

  • @ganithetraveller9571
    @ganithetraveller9571 21 วันที่ผ่านมา

    BSP jitu Jalandhar 🐘🐘🐘🐘🐘🐘

  • @maipalsingh3389
    @maipalsingh3389 23 วันที่ผ่านมา +2

    ❤❤

  • @PremPal-rg7jx
    @PremPal-rg7jx 23 วันที่ผ่านมา +1

    Panuu ji and Nandpreet ji sat shri akal ji

  • @harjinderghoman
    @harjinderghoman 22 วันที่ผ่านมา +1

    Panna ji kisan virodh karde han par votan ch Kisan nal koi nhi kharhda

  • @ashokmasih2918
    @ashokmasih2918 22 วันที่ผ่านมา

    CONGRESS IS THE BEST CHOICE COMPARED TO OTHER POLITICAL PARTY, ALL THE BEST CONGRESSMEN 👍

  • @sarwansingh895
    @sarwansingh895 22 วันที่ผ่านมา

    ❤👌🙏🙏

  • @goyalmavi883
    @goyalmavi883 22 วันที่ผ่านมา

  • @ravinderkaur2640
    @ravinderkaur2640 23 วันที่ผ่านมา

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @user-xs7sj3uf5k
    @user-xs7sj3uf5k 22 วันที่ผ่านมา

    ❤🎉🎉🎉🎉

  • @msghumman6695
    @msghumman6695 22 วันที่ผ่านมา

    Good

  • @hakikatrai
    @hakikatrai 23 วันที่ผ่านมา +2

    Bangal vich v BJP 10 to 15 seeta milini bjp baki hora nu

  • @JasveerSingh-xf1cj
    @JasveerSingh-xf1cj 23 วันที่ผ่านมา

    Waheguru ji ❤️

  • @veenasaini3926
    @veenasaini3926 22 วันที่ผ่านมา

    Ssa ji pannu sahib and nandpreet ji

  • @ParamjeetKaur-wd4qc
    @ParamjeetKaur-wd4qc 23 วันที่ผ่านมา

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:29

  • @SwarnjeetSingh-cu3bn
    @SwarnjeetSingh-cu3bn 22 วันที่ผ่านมา

    Pannu ji nandpreet ji sat Shri akal ji ❤❤❤❤❤

  • @tejpalpannu2293
    @tejpalpannu2293 22 วันที่ผ่านมา

    Waheguru ji 🙏🙏🙏🇮🇳🇨🇦🇮🇳🙏🙏🙏

  • @SukhdevSingh-ng3sw
    @SukhdevSingh-ng3sw 23 วันที่ผ่านมา

    NANDPREET AND PANNU SAAB SAT SHRI AKAL JIO

  • @jsbhullar3443
    @jsbhullar3443 23 วันที่ผ่านมา +2

    Jitendra film

  • @gurmindersingh4579
    @gurmindersingh4579 23 วันที่ผ่านมา

    Pannu sahib ne congress nu neva he dasna ha inna nu Waheguru ji sada sukhi Rakhan 🙏🙏🙏

  • @racpalsinghsamra778
    @racpalsinghsamra778 23 วันที่ผ่านมา

    Sat shri akaal ji

  • @gurmeetsinghsandhu8677
    @gurmeetsinghsandhu8677 22 วันที่ผ่านมา

    Bahut vadia vichar pannu saab and Nandpreet bro

  • @SukhwinderSingh-wq5ip
    @SukhwinderSingh-wq5ip 22 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @satrangisiyasat6034
    @satrangisiyasat6034 23 วันที่ผ่านมา

    Shri Jatinder Pannu Saheb and Nandpreet ji SSA ji 🙏

  • @AmritpalSingh-gj6ox
    @AmritpalSingh-gj6ox 21 วันที่ผ่านมา

    ਬੀ ਜੇ ਪੀ ਦੇ ਰਾਜ ਵਿੱਚ ਗਰੀਬ ਗਰੀਬ ਹੋ ਗਿਆ ਵੱਡੀਆਂ ਕੰਪਨੀਆਂ ਵਾਲੇ ਹੋਰ ਅੰਮੀਰ ਹੋ ਗੲਏ ਜਨਤਾ ਨੂੰ ਟੇਨਸ਼ਨ ਦੀ ਦਲ ਦਲ ਚ ਫਸਾ ਕੇ ਹੋਰ ਕੀ ਕਰਨਾਂ ਚਹੁੰਦੇ ਨੇ

  • @AmitKumar-le9ch
    @AmitKumar-le9ch 22 วันที่ผ่านมา

    Thnk u, respect 🌿

  • @BittuChambal-vl4hr
    @BittuChambal-vl4hr 23 วันที่ผ่านมา

    Good job sir ji 👍👍👍👍👍

  • @JaswantSingh-qi4ok
    @JaswantSingh-qi4ok 23 วันที่ผ่านมา

    Good job prime Asia keep it up

  • @satishdhana309
    @satishdhana309 22 วันที่ผ่านมา

    ਪੰਜਾਬ ਭਾਜਪਾ ਦਾ ਸੂਬਾ ਪ੍ਰਧਾਨ ਫਿਰੋਜ਼ਪੁਰ ਤੋਂ ਹੈ ਤੇ ਤੁਸੀਂ ਕਹਿੰਦੇ ਹੋ ਕਿ ਭਾਜਪਾ ਨੂੰ ਓਥੇ ਕੁਛ ਨਹੀਂ ਲੱਭਣਾ

  • @Naseemahmed619
    @Naseemahmed619 23 วันที่ผ่านมา

    Dono ko bhut bhut mubark ❤❤❤❤❤❤❤❤❤❤❤❤❤❤❤❤❤❤❤❤❤❤❤❤

  • @ajaibsinghpanesarCanada
    @ajaibsinghpanesarCanada 23 วันที่ผ่านมา

    S S A 🙏🙏🙏🙏🙏🙏🙏🙏🙏🙏🙏 to all members present at this time in this program

  • @rajinderpaul5397
    @rajinderpaul5397 23 วันที่ผ่านมา

    SatSriAkal

  • @harryharinder4438
    @harryharinder4438 22 วันที่ผ่านมา

    Jitinder Pannu ji always calls Rahul Gandhi bad but Pannu saab you will say on 4th June that Rahul Gandhi worked hard and this man was worthy of PM.

  • @harjapsingh2953
    @harjapsingh2953 23 วันที่ผ่านมา

    ਪੰਨੂੰ ਜੀ ਦੀਆਂ ਗੱਲਾਂ ਦਾ ਮਤਲਬ ਸਭ ਜਾਣਦੇ ਹਨ 😂😂😂😂

  • @aminishsingh3229
    @aminishsingh3229 22 วันที่ผ่านมา

    🙏🙏🙏🙏🙏🙏

  • @Seerat1213
    @Seerat1213 23 วันที่ผ่านมา

    ਪੰਨੂੰ ਸਾਹਿਬ ਜੀ ਗੁਰਦਾਸਪੁਰ ਵਿੱਚ ਵੀ ਬੀਜੇਪੀ ਨਹੀ ਜਿੱਤਦੀ 100% ਹਾਰੇਗੀ ਜੀ ਗੁਰਦਾਸਪੁਰ ਬਾਰੇ ਹੋਰ ਜਾਣਕਾਰੀ ਹਾਸਿਲ ਕਰੋ ਜੀ ਤੁਸੀ ਸਤਿਕਾਰਯੋਗ ਹੋ ਜੀ🙏

  • @raghbirsingh7348
    @raghbirsingh7348 22 วันที่ผ่านมา

    ❤❤nice program gd lck ji

  • @simranjeetsingh7482
    @simranjeetsingh7482 23 วันที่ผ่านมา

    Jatinder pannu g very good sir

  • @keematlal9158
    @keematlal9158 23 วันที่ผ่านมา

    Nice comments Pannu sahib ji sat sri Akal ❤

  • @simranjeetsingh7482
    @simranjeetsingh7482 23 วันที่ผ่านมา

    Prime aisa team good program 👍

  • @simranjeetsingh7482
    @simranjeetsingh7482 23 วันที่ผ่านมา

    Good sir job

  • @ramsahota7988
    @ramsahota7988 22 วันที่ผ่านมา

    🎉very good 👍

  • @jagtarghuman9891
    @jagtarghuman9891 23 วันที่ผ่านมา

    Very nice

  • @charanjitkaur6036
    @charanjitkaur6036 23 วันที่ผ่านมา

    ਸਤਿ ਸ੍ਰੀ ਅਕਾਲ ਜੀ

  • @varunpalchopra1083
    @varunpalchopra1083 21 วันที่ผ่านมา

    राजनितिक आतंक

  • @mohinderjhajj3315
    @mohinderjhajj3315 23 วันที่ผ่านมา +2

    😂❤