Prime Politics (48) || CM Bhagwant Mann ਨੇ ਫਾਈਲਾਂ ਦਿਖਾ ਦੱਬ ਲਏ ਨੇ ਕਾਂਗਰਸੀ !

แชร์
ฝัง
  • เผยแพร่เมื่อ 15 พ.ค. 2024
  • #primeasiatv #specialreport #specialprogram #bhagwantmaan #election2024news #loksabhaelection2024 #election2024news #punjab #punjabnewstoday #latestnews #exclusive #exclusiveinterview #latestnews #bjp #pmmodi #narendramodi #parmvirbaath #parmvirsinghbaath #suniljakhar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 94

  • @baljitmann8152
    @baljitmann8152 20 วันที่ผ่านมา +18

    ਮੈਨੂੰ ਇਸ ਤਰਾਂ ਲੱਗਦਾ ਹੈ ਵੀਰ ਬਾਠ ਨੇ ਜਾਖੜ ਨੂੰ ਹੀ ਬੋਲਣ ਦਾ ਵਕਤ ਦਿੱਤਾ ਹੈ ਆਪ ਨੇ ਕੋਈ ਸਵਾਲ ਨਹੀਂ ਕੀਤਾ ਕਿਸਾਨ ਰੁਲੀ ਜਾਂਦੇ ,ਦਿੱਲੀ ਜਾਣ ਨਹੀਂ ਦਿੰਦੇ ਵਾਇਦੇ ਕਰਕੇ ਮੁੱਕਰ ਗਏ , ਬਣਦੇ ਸੁਆਲ ਪੁੱਛਣੇ ਚਾਹੀਦੇ ਸਨ

  • @dycmmsignal2928
    @dycmmsignal2928 20 วันที่ผ่านมา +12

    ਪਖੰਡੀ ਜਾਖੜ, ਇਸਨੇ ਰਾਜਨੀਤੀ ਛੱਡ ਦੇਣੀ ਚਾਹੀ ਦੀ ਆ

    • @Saanjh_chauhan
      @Saanjh_chauhan 20 วันที่ผ่านมา

      Kyu kyun ki ehne CONgress jo darbar sahib te attack krn wali gandii party chaddi hai isliye pakhandi?

  • @pappadhillon9908
    @pappadhillon9908 20 วันที่ผ่านมา +10

    ਲੱਗਦਾ ਬਾਠ ਵੀ ਮੋਦੀ ਤੋਂ ਡਰਦਾ ਹੱਥ ਜੇ ਜੋੜੀ ਜਾਂਦਾ ਕੋਈ ਸਵਾਲ
    ਨੀ ਕੀਤਾ ਵਿਚੋਂ ਗੱਲ ਟੋਕ ਕੇ ।

    • @kp6653
      @kp6653 20 วันที่ผ่านมา

      Hahah ajj pata lag he gya modi power da!!!

    • @singlaraj
      @singlaraj 6 วันที่ผ่านมา

      Why donot you go and ask

    • @puneetsha007
      @puneetsha007 2 วันที่ผ่านมา

      Aho bro bathh te niyana oh kehra Bahar niklda...tuhadi lorh a prime tv nu

  • @JaunaMorh
    @JaunaMorh 20 วันที่ผ่านมา +4

    If Punjab can get 10 Leaders with such clarity & know how like Sunil Jakhar, we can again become a No. 1 state in India. BJP is the only hope for Punjab but unfortunately AAP & Congress will never let them come to power.

    • @garryarora4532
      @garryarora4532 20 วันที่ผ่านมา +1

      1000%

    • @rubalrubal2332
      @rubalrubal2332 13 วันที่ผ่านมา

      If you are talking about debt, then look at the debt of the central government as well. Today our debt is 89% of GDP. The maximum contribution in the food protection scheme of the central government is from the farmers of our Punjab and not from UP, Bihar and Madhya Pradesh.

  • @Gobinderkaurmaan
    @Gobinderkaurmaan 20 วันที่ผ่านมา +1

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏

  • @jarnailsingh9949
    @jarnailsingh9949 20 วันที่ผ่านมา +2

    Sixty third Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @KUNALKAUSHAL-we2fc
    @KUNALKAUSHAL-we2fc 20 วันที่ผ่านมา +4

    ਸੁਨੀਲ ਜਾਖੜ ਦੁਆਰਾ ਬਹੁਤ ਵਧੀਆ ਇੰਟਰਵਿਊ ਅਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਪਰ ਸਮੱਸਿਆ ਇਹ ਹੈ ਕਿ ਲੋਕ ਆਪਣੀ ਪੂਰਵ ਧਾਰਨਾ ਨਾਲ ਸੁਣਦੇ ਹਨ, ਅਤੇ ਚੰਗੀ ਚਰਚਾ ਬਾਰੇ ਵੀ ਬੁਰਾ ਬੋਲਦੇ ਹਨ।

  • @vishavjitsinghsandhawalia1210
    @vishavjitsinghsandhawalia1210 20 วันที่ผ่านมา +1

    Changga maada pta nhi... well educated aw banda. Duniya vich ki ho riha , pta sab. Respect

  • @shinderpalsingh3645
    @shinderpalsingh3645 20 วันที่ผ่านมา +7

    ਬਾਠ ਸਾਹਿਬ ਇਸ (ਜਾਖੜ ) ਜੀ ਨੇ ਕਿਸੇ ਗੱਲ ਤੇ ਨਹੀਂ ਆਉਣਾ , ਤੁਸੀਂ ਇਹਨੂੰ ਪੁੱਛੋ ਕਿ ਜੇ ਚੰਨੀ ਵੇਲੇ ਮੁੱਖ ਮੰਤਰੀ ਬਣਾ ਦਿੰਦੇ ਤਾ ਕੀ ਇੰਨਾਂ B J P ਚ ਜਾਣਾ ਸੀ

    • @navneetkalra3772
      @navneetkalra3772 20 วันที่ผ่านมา

      ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ।

    • @kp6653
      @kp6653 20 วันที่ผ่านมา

      Ji ji ji

  • @rajeshkumar-lc3vp
    @rajeshkumar-lc3vp 18 วันที่ผ่านมา +1

    At least now politicians should stop befooling people of Punjab everyone betrayed in the past and no solution to unemployment only debt of Punjab is increasing every year

  • @vishaalbhardwaj1336
    @vishaalbhardwaj1336 20 วันที่ผ่านมา +1

    bahut vdiya 👍

  • @mahidhaliwal3924
    @mahidhaliwal3924 19 วันที่ผ่านมา +1

    Very Good Interview 👍

  • @singlaraj
    @singlaraj 6 วันที่ผ่านมา

    Very good leader Sunil Jakhar. Very honest and good Orator

  • @krishansethi7880
    @krishansethi7880 18 วันที่ผ่านมา +1

    ਹੁਣ ਤੱਕ ਤੁਸੀਂ ਵੀ ਕਾਂਗਰਸ ਦਾ ਝੰਡਾ🚩🚩🚩🚩🚩 ਚੁੱਕੀ ਫਿਰਦੇ ਸੀ ਪੈਚ ਵਰਕ ਵੇਲੇ ਤੁਸੀਂ ਵੀ ਕਾਂਗਰਸ ਦੇ ਅਹੁਦੇ ਦਾਰ ਸੀ ਕੀ ਤੁਸੀਂ ਵੀ ਡਰਦੇ ਬੀ ਜੇ ਪੀ ਵਿੱਚ ਸ਼ਾਮਿਲ ਹੋਏ ਹੋ

  • @gurmeetsinghsandhu8677
    @gurmeetsinghsandhu8677 20 วันที่ผ่านมา +1

    V good job Baath Saab

  • @balkarkaloya7808
    @balkarkaloya7808 19 วันที่ผ่านมา +1

    Good interview

  • @narinderjeetkaur2918
    @narinderjeetkaur2918 20 วันที่ผ่านมา +1

    🙏🙏

  • @daljitsingh7980
    @daljitsingh7980 20 วันที่ผ่านมา +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏 ਖਿੱਚ ਕੇ ਰੱਖੋਂ ਕੰਮ ਨੂੰ

  • @HarpreetSingh-sk4hy
    @HarpreetSingh-sk4hy 18 วันที่ผ่านมา

    Gud

  • @jagdevbrar6100
    @jagdevbrar6100 19 วันที่ผ่านมา

    ਜਾਖੜ ਸਾਹਿਬ ਦਲ ਬਦਲੂ ਨਹੀਂ ਸਨ ਪਤਾ ਨਹੀਂ ਕਿਹੜੀ ਗੱਲੋਂ ਪਾਰਟੀ ਬਦਲੀ ਜਾਖੜ ਸਾਹਿਬ ਕਿਸਾਨ ਹਿਤੈਸ਼ੀ ਸਨ

  • @deepbrar.
    @deepbrar. 20 วันที่ผ่านมา +7

    ਆਪਣੀ ਜ਼ਮੀਰ ਨੂੰ ਜਿਓੰਦੇ ਰੱਖਣਾ, ਜਨਾਬ
    *ਖੈਰਾਤ ਚ ਮਿਲ਼ੇ ਖੰਬਾਂ ਨਾਲ ਅਸਮਾਨ ਫਤਹਿ ਨਹੀਂ ਹੁੰਦਾ*
    ਜਾਖੜ ਸਾਹਿਬ 😯😯

    • @gurwinderlakhwinder4747
      @gurwinderlakhwinder4747 20 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮😮😮😮.

    • @garryarora4532
      @garryarora4532 20 วันที่ผ่านมา

      Brar Sahib Ji Aam Aadmi Party Nai Ve Punjab Da Kuch Changa Nahi Kita

  • @LUCKY-fp3uw
    @LUCKY-fp3uw 20 วันที่ผ่านมา

    22 g tuhade dovan to eh umeed nhi c. But never mind. I understand one thing that Mr. bhagwant mann and Mr. kejriwal. Wow, what a great escape

  • @jethpuria
    @jethpuria 19 วันที่ผ่านมา

    Very nicely explained Jakhar saab

  • @satinderpalkaur8752
    @satinderpalkaur8752 18 วันที่ผ่านมา

    Well said srf

  • @hansrajmirock7000
    @hansrajmirock7000 20 วันที่ผ่านมา +3

    ਜਾਖੜ ਜੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਉਦੋਂ ਕੋਈ ਮਸਲਾ ਨਹੀਂ ਸੀ ਹਾਰੇ ਹੁਣ ਨਜ਼ਰ ਆਉਂਦਾ ਹੈ ਸਾਰੇ ਮਸਲੇ ਦਿਸਣ ਲੱਗ ਗੲਏ

  • @joginderkaur5531
    @joginderkaur5531 20 วันที่ผ่านมา

    ਕਰੋਨਾ ਵੈਕਸੀਨ ਬਾਰੇ ਸਵਾਲ ਉਠਾਏ ਜਾਣੇ ਚਾਹੀਦੇ ਸਨ

  • @amritgill9783
    @amritgill9783 20 วันที่ผ่านมา

    Good 👍

  • @jeewanjot5382
    @jeewanjot5382 20 วันที่ผ่านมา

    Good job 👍

  • @1f17saf1ddl3
    @1f17saf1ddl3 20 วันที่ผ่านมา

    ਜਾਖੜ ਸਾਬ ਫ਼ਸਲ ਦੀ ਕੀਮਤ ਤਾਂ ੭੦.੦੦੦ ਦੱਸ ਦਿੱਤੀ ਤੇ ਜਿਹੜਾ ਖਰਚਾ ਦੋਗੁਣੇ ਤੋੰ ਜਿਆਦਾ ਹੁੰਦਾ ਫ਼ਸਲ ‘ਤੇ ਓਹਦਾ ਹਿਸਾਬ ਵੀ ਦੱਸ ਦੇਣਾ ਸੀ?

  • @bs-db3ys
    @bs-db3ys 15 วันที่ผ่านมา

    Gallan te bout sohniye kitia❤ pr apne time he kuj kr dinde party' Pradhan rehe ne😮

  • @bantysingh4551
    @bantysingh4551 20 วันที่ผ่านมา +1

    Aukha jakhar saahb tuhad PUNJAB ch …..Baki PUNJAB ch ta pta hi c …hun poore INDIA ch tuhada aukha…

  • @navneetkalra3772
    @navneetkalra3772 20 วันที่ผ่านมา +1

    ਸਵ: ਬਲਰਾਮ ਜਾਖੜ (ਸੁਨੀਲ ਜਾਖੜ ਦਾ ਪਿਤਾ)=ਪੰਜਾਬ ਕਾਂਗਰਸ।
    ਸੁਨੀਲ ਜਾਖੜ=ਪੰਜਾਬ ਕਾਂਗਰਸ, ਭਾਜਪਾ (ਹੁਣ ਅਗਲਾ ਕੌਣ)
    ਸੰਦੀਪ ਜਾਖੜ (ਸੁਨੀਲ ਜਾਖੜ ਦਾ ਭਤੀਜਾ)=ਪੰਜਾਬ ਕਾਂਗਰਸ।
    ਯਾਰ, ਘਰ ਵਿੱਚ ਤਾਂ ਸਲਾਹ ਕਰ ਲਿਆ ਕਰੋ ਕਿ ਕਿਹੜੀ ਪਾਰਟੀ ਜੁਆਇਨ ਕਰਨੀ ਹੈ, ਤੁਹਾਡੇ ਤਾਂ ਡਰਾਈਵਰ ਨੂੰ ਵੀ ਪਤਾ ਨਹੀਂ ਹੁੰਦਾ ਕਿ ਸੋਮਵਾਰ ਤੁਸੀਂ ਕਿਹੜੀ, ਮੰਗਲਵਾਰ ਕਿਹੜੀ ਅਤੇ ਬੁੱਧਵਾਰ ਨੂੰ ਕਿਹੜੇ ਪਾਰਟੀ ਦਫ਼ਤਰ ਜਾਣਾ ਹੈ। ਧੰਨਵਾਦ।

    • @joginderkaur5531
      @joginderkaur5531 20 วันที่ผ่านมา

      😂😂😂😂

    • @navneetkalra3772
      @navneetkalra3772 20 วันที่ผ่านมา

      @@joginderkaur5531 ਧੰਨਵਾਦ, ਜੋਗਿੰਦਰ ਕੌਰ ਜੀ।

  • @avtarsinghsootdhar4630
    @avtarsinghsootdhar4630 5 วันที่ผ่านมา

    ਬਾਠ ਸਾਹਿਬ ਤੁਹਾਡੇ ਸਵਾਲਾਂ ਦਾ ਪੱਧਰ ਅਸ਼ੋਭਨੀਕ ਹੈ। ਅਫ਼ਸੋਸਜਨਕ॥

  • @sammiekharoud6293
    @sammiekharoud6293 6 วันที่ผ่านมา

    Jakhad saab “Aag na lao “ ah gal ik vaar modi saab nu v keh k dkha deo fer gal kar lva ge

  • @dhaliwal5586
    @dhaliwal5586 19 วันที่ผ่านมา

    ਜਾਖੜ ਨਿਰੋਲ ਬਕਵਾਸ ਕਰ ਰਿਹਾ.😯😯😯😯😯

  • @nishangill4379
    @nishangill4379 19 วันที่ผ่านมา +1

    ਬਿਲਕੁਲ ਸੱਚੀਆਂ ਗੱਲਾਂ ਜਾਖੜ ਸਾਬ ਦੀਆਂ

  • @1f17saf1ddl3
    @1f17saf1ddl3 20 วันที่ผ่านมา

    ਬਾਠ ਸਾਬ ਮੈਨੂੰ ਯਾਦ ਆ ਤੁਸੀਂ ਆਪਣੇ ਹੀ ਸ਼ੋਅ ਵਿਚ ਕਿਹਾ ਸੀ ਕਿ ੬੦੦੦ ਰੁਪਏ ਸਾਲਾਨਾ ਕਿਸਾਨ ਲਈ ਬਹੁਤ ਥੋੜੇ ਹਨ। ਤੁਸੀਂ ਤੇ ਸੰਧਾਵਾਲੀਆ ਸਾਬ ਨੇ ਟਿੱਚਰ ਰੂਪ ਵਿਚ ਪ੍ਰਤੀ ਦਿਨ ਦਾ ਆਂਕੜਾ ਕੱਢ ਲਿਆ ਸੀ ਕਿ ੬੦੦੦ ਸਾਲ ਦਾ, ੫੦੦ ਮਹੀਨੇ ਦਾ ੧੬.੬੭ ਦਿਨ ਦੇ ਬਣ ਗਏ ਹਨ ਤੇ ਇਹ ਸਾਂਬਣੇ ਕਿਵੇ ਨੇ, ਤੇ ਹੁਣ ਜਦ ਮੁਹਰੋ ਸਵਾਲ ਕਰਨ ਦੀ ਬਾਰੀ ਆਈ, ਚੁੱਪੀ ਕਿਓਂ ਵੱਟ ਲਈ?

  • @vickyrajoke4442
    @vickyrajoke4442 16 วันที่ผ่านมา

    Baath saab ek var jakhady saab Nu panui saab na bethoo

  • @gurpreet12334
    @gurpreet12334 18 วันที่ผ่านมา

    ਪ੍ਰਾਇਮ ਏਸ਼ੀਆ ਵਾਲਿਓ ਲੋਕ ਪਾਗਲ ਨਹੀਂ ਬਾਠ ਸਾਬ੍ਹ ਵੀ ਵਧੀਆ ਨੇ ਪਰ ਇਹ ਕੰਮ ਪੰਨੂ ਸਾਬ੍ਹ ਦਾ ਜਾ ਸੰਦਾਵਾਲੀ ਸਾਬ੍ਹ ਦਾ ਫੇਰ ਤੁਸੀ ਆਪਣੇ ਚੈਨਲ ਦੀ ਕਿਰਦਾਰ ਨੱਗਾ ਕਰੀ ਜਾਂਦੇ ਹੋ

  • @sukhwinderdass
    @sukhwinderdass 20 วันที่ผ่านมา +1

    Sir Ravish Kumar bno

    • @kp6653
      @kp6653 20 วันที่ผ่านมา

      Ravish Kumar ikko aa, eh sab ji ji ji Karan wale aa

    • @Saanjh_chauhan
      @Saanjh_chauhan 20 วันที่ผ่านมา

      Kyun? Fr cong cong cong kre ? Ohi cong da chamcha bane jo darbar sahib te attack krdi hai and oh cong da leader rajiv gandhi apni maa de badle lai innocent 10k sikha marwa dindi hai! Ravish kumar di ik video dikha jithe oh congress nu criticise kr rehya hai ya AAP nu !! Ravish kumar di funding AAP and congress krde ne and Aaj tak waregya di BJP .. hun tuc dekho tuhadi soch nu kehra bakau chahida

  • @punjjaabdesh8659
    @punjjaabdesh8659 17 วันที่ผ่านมา

    ਜਦੋਂ ਸ਼ੁਭਕਰਨ ਮਾਰਿਆ, ਸਾਰਾ ਪੰਜਾਬ ਰੋ ਰਿਹਾ ਸੀ, ਓਦੋਂ ਮੋਦੀ ਦੇ ਬਾਰ ਚ ਧਰਨਾ ਲਾ ਕੇ ਬੈਠਦਾ ਸਾਹਬ। ਐਥੇ ਬਹਿ ਕੇ ਫੁਕਰੀਆਂ ਮਾਰਨ ਦਾ ਕੀ ਫਾਇਦਾ ਸਾਹਬ। ਤੇਰੇ ਸਾਹਮਣੇ ਪੰਜਾਬ ਦਾ ਗੋਦੀ ਮੀਡੀਆ ਬੈਠਾ ਹੈ ਸਾਹਬ।

  • @krishansethi7880
    @krishansethi7880 18 วันที่ผ่านมา

    ਕਾਂਗਰਸ ਪਾਰਟੀ ਦੀ ਬਰਬਾਦੀ ਵਿੱਚ ਕੁੱਝ ਤੇਰਾ ਵੀ ਹੱਥ ਲੱਗਦਾ ਹੈ❓❓❓❓❓❓❓

  • @lovepreetsandhu4551
    @lovepreetsandhu4551 13 วันที่ผ่านมา

    Batth saab ji ji nal gl nhi bnani ... Cross question naam de v koi cheez hundi ha.. ek vk v question nhi pushia...
    Ehna nu pusho v law bna deyo MSP to bina koi khreed na ske..
    kine he question ne .. but dukh de gl ha tuc eda da kuch nhi push rhe.

  • @pardeepkumar2486
    @pardeepkumar2486 19 วันที่ผ่านมา +1

    ਜਾਖੜ ਇੱਕ ਵਧੀਆਂ ਬੰਦਾ ਹੈ ਅਤੇ ਵਧੀਆ ਰਾਜਨੀਤੀਵਾਨ ਹੈ। ਬਾਠ ਸਾਬ ਤੁਹਾਨੂੰ ਵੀ ਸਤ ਸ੍ਰੀ ਅਕਾਲ ਜੀ।

  • @lucky15111
    @lucky15111 20 วันที่ผ่านมา +2

    Wese ik gal hai wale khul k boln wale aj kyu has k chup hoyi jande thonu kis da dar a aj kyu chup o pehla aina boln wale aj ggggggggggg kri jande o sharam kyu ni krde

    • @kp6653
      @kp6653 20 วันที่ผ่านมา

      Kalle kalle gallan hor karde aa...jad saamne puchhna hunda odo ji ji ji hahhahah god job bath saab

  • @joginderkaur5531
    @joginderkaur5531 20 วันที่ผ่านมา

    ਬੀ ਜੇ ਪੀ ਸਰਕਾਰ ਧੋਖੇਬਾਜ਼ ਲੀਡਰ ਲਾਣਾ ਹੈ ਨੈਸ਼ਨਲ ਹੈਲਥ ਮਿਸ਼ਨ ਤਹਿਤ 16ਸਾਲ ਤੋਂ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਬਿਨਾਂ ਕੁਝ ਪੈਸੇ ਦਿੱਤੇ 58 ਸਾਲ ਦੀਆਂ ਆਸਾਂ ਨੂੰ ਕੰਮ ਤੋਂ ਕੱਢ ਦਿੱਤਾ ਹੈ ਦੁਖ ਲਗਦਾ ਤੁਸੀਂ ਬੇਈਮਾਨ ਸਰਕਾਰ ਵੱਲੋਂ ਬੋਲ ਰਹੇ ਹੋ ਕੋਈ ਜਵਾਬ ਹੈ ਤੁਹਾਡੇ ਕੋਲ ਇਨ੍ਹਾਂ ਆਸ਼ਾ ਵਰਕਰਾਂ ਦੇ ਹੱਕ ਲਈ😡😡

  • @rajindermittal1778
    @rajindermittal1778 20 วันที่ผ่านมา

    Jakhar sahib Badal gaye

  • @SunnySingh-gk9pt
    @SunnySingh-gk9pt 17 วันที่ผ่านมา

    Sidhu 2016 vich bjp raj sabhya power chadka aya,,kyuki badal gundagardi khilaf bjp odi sun nahi rahi c,congres vich 75,25 ohna 4 sal phyla kaha c aj sare congressi captain nu 75,25 das raha,afsos kunja la dita ethe bhi

  • @aniketthakur3916
    @aniketthakur3916 20 วันที่ผ่านมา

    Bjp da punjab de lok lakh virodh krn pr jakhar vrga educated leader haini Kise v party kol.

  • @goldengoldy5185
    @goldengoldy5185 20 วันที่ผ่านมา +1

    ਬਾਠ ਸਾਹਿਬ ਅਜ ਦਾ ਕਮੈਂਟ ਤੁਹਾਡੇ ਲਈ ਤੁਸੀਂ ਪੱਤਰਕਾਰਤਾ ਛੱਡ ਦਿਓ ਕੋਈ ਹੋਰ ਕੰਮ ਕਰੋ ਇਹ ਤੁਹਾਡੇ ਵਸ ਦੀ ਗੱਲ ਨਹੀਂ ਰਹੀਜਿਸ ਵੀ ਲੀਡਰ ਨਾਲ ਗਲ ਕਰਦੇ ਓ ਉਸੇ ਦੀ ਹਾਂ ਵਿੱਚ ਹਾਂ ਮਿਲਾਉਣ ਲਗ ਜਾਂਦੇ ਸਵਾਲ ਤਾਂ ਕੋਈ ਕਰਦੇ ਨਹੀਂ ਸਾਹਿਬ ਹੁਣਾਂ ਨੂੰ ਪੁਛੋ ਕਿ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਤੁਸੀਂ ਲਗਾਤਾਰ ਜਿੱਤ ਰਹੇ ਓ ਕੀ ਤੁਸੀਂ ਦੋਵੇ ਹਲਕਿਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹਲ ਕਰ ਦਿੱਤਾ। ਕਲ ਚੱਬੇਵਾਲ ਨੂੰ ਪੁਛਦੇ ਤੁਸੀਂ ਦੋ ਵਾਰ ਦੇ ਵਿਧਾਇਕ ਹੋ ਚੱਬੇਵਾਲ ਕੈਲੀਫੋਰਨੀਆ ਬਣਾ ਦਿੱਤਾ?

    • @kp6653
      @kp6653 20 วันที่ผ่านมา

      I agree with you, pattarkarita shaddan da time aa gya bath Saab. If you remember....

  • @AryanJain-yx9kf
    @AryanJain-yx9kf 13 วันที่ผ่านมา

    Ehna sujawan te pada likheya leader. Ghusseya ne Punjab ch ehna nu sunana

  • @manusharma5059
    @manusharma5059 20 วันที่ผ่านมา

    BJP will take Punjab forward. Drug environment be controlled.

  • @surjitpremi5885
    @surjitpremi5885 20 วันที่ผ่านมา

    Sunil Jakhar talks big but hollow inside, lacks courage.

  • @jotidhindsa7993
    @jotidhindsa7993 20 วันที่ผ่านมา

    Appan ki kita ajj tak sab
    Ya kalla saab saab kehn di hi adat bann geyi jakhar saab
    Sire di ghatia rajneeti thodi

  • @lovepreetsingh9457
    @lovepreetsingh9457 19 วันที่ผ่านมา

    Jakhad saab Mere ko bhi yehich maal phukne ka hai…

  • @DeepakSingh-op2kf
    @DeepakSingh-op2kf 17 วันที่ผ่านมา

    No counter questions. Looks paid advertisement. Swarn tehna or Jatinder pannu should run this episode with Jakkar. Big fail

  • @KavitaKavita-uf5ku
    @KavitaKavita-uf5ku 19 วันที่ผ่านมา

    Kishan fir dharne kio lga rahe han tusi nal o sarkar thuhadi. Aa pardan mantri ney kishana di bat ni pusi

  • @patialaplant7688
    @patialaplant7688 20 วันที่ผ่านมา

    ਜਾਖੜ ਸਹਿਬ ਇੱਕ ਸੁਝਵਾਨ ਸੁਲਜੇ ਹੋਏ ਲੀਡਰ ਹਨ, ਕੁਰੱਪਟ ਵੀ ਨਹੀ ਹਨ, ਤਕੜੇ ਕਿਸਾਨ ਪਰੀਵਾਰ ਵਿੱਚੋ ਹਨ,ਬੋਲਣ ਦੀ ਵੀ ਤਹਿਜ਼ੀਬ ਰੱਖਦੇ ਹਨ, ਮੁੱਖ ਮੰਤਰੀ ਬਣਨੇ ਚਾਹੀਦੇ ਹਨ।

  • @JasPinder-gx3xs
    @JasPinder-gx3xs 19 วันที่ผ่านมา

    JAKHURRH,SAAB,PORANE,TAJURBE,DARLEADR,HUN,PARTYA,POORTYAATA,SAREHE,BUDLI,JADEN,HUN,KISANA,NAL,GUL,KUR,LAIN,KISAN,EAHNA,DEE,GUL,MUN,SUKDE,HUN, RS DHALIWALL FDK PUNJAB ❤ ROLTA DUKHBIR

  • @SunnySingh-gk9pt
    @SunnySingh-gk9pt 17 วันที่ผ่านมา

    Tusi sab lok apne fayiada dekhda edar tho odhar partya vich ja raha ho badnam sidhu hoya ki oh power de bhukha,oh bjp power chadka aya c 2016 vich,jado bjp de koi virodh nahi c punjab vich

  • @kp6653
    @kp6653 20 วันที่ผ่านมา

    Ki yaar bath Saab, fuss jeha Kam karta. You could have done better

  • @kambojamit5925
    @kambojamit5925 18 วันที่ผ่านมา

    eh chanal v prime asia bjp bn gya hai.

  • @jaspaldhillon4988
    @jaspaldhillon4988 20 วันที่ผ่านมา

    Badal te lut ke kha ge

  • @ProfessorSKVirk
    @ProfessorSKVirk 20 วันที่ผ่านมา

    Kisaan Katal Party hai ih

  • @mandipsinghsingh5977
    @mandipsinghsingh5977 20 วันที่ผ่านมา

    Bucher

  • @ProfessorSKVirk
    @ProfessorSKVirk 20 วันที่ผ่านมา

    Tuci Aho jahay naal gal keo kerdy hooo g.

    • @RahulSingh-el6bo
      @RahulSingh-el6bo 17 วันที่ผ่านมา

      Koi khadam choudry blouna chahida si

  • @abhikataria6552
    @abhikataria6552 20 วันที่ผ่านมา

    Jakard khuusaaa te khusraaa

  • @baljitmann8152
    @baljitmann8152 20 วันที่ผ่านมา

    ਜਾਖੜ ਸਾਹਿਬ

  • @jagjitsingh627
    @jagjitsingh627 20 วันที่ผ่านมา

    Good 👍

  • @krishansethi7880
    @krishansethi7880 18 วันที่ผ่านมา

    ਹੁਣ ਤੱਕ ਤੁਸੀਂ ਵੀ ਕਾਂਗਰਸ ਦਾ ਝੰਡਾ🚩🚩🚩🚩🚩 ਚੁੱਕੀ ਫਿਰਦੇ ਸੀ ਪੈਚ ਵਰਕ ਵੇਲੇ ਤੁਸੀਂ ਵੀ ਕਾਂਗਰਸ ਦੇ ਅਹੁਦੇ ਦਾਰ ਸੀ ਕੀ ਤੁਸੀਂ ਵੀ ਡਰਦੇ ਬੀ ਜੇ ਪੀ ਵਿੱਚ ਸ਼ਾਮਿਲ ਹੋਏ ਹੋ