Prime Discussion (2499) || PM ਮੋਦੀ ਦੇ ਬਿਆਨ ਦੀ ਜਾਂਚ ਕਰੇਗਾ ਚੋਣ ਕਮਿਸ਼ਨ!

แชร์
ฝัง
  • เผยแพร่เมื่อ 23 เม.ย. 2024
  • #PrimeAsiaTv #PrimeDiscussion #JatinderPannu #bhagwantmaan #election2024news #loksabhaelection2024 #election2024news #punjab #punjabnewstoday #bjp #bjpnews #electioncommission #eci #pmmodi #patanjali #ramdev #babaramdev
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 300

  • @swaransingh483
    @swaransingh483 หลายเดือนก่อน +28

    ਨਿਰਪੱਖ ਚੈਨਲ ਅਤੇ ਨਿਰਪੱਖ ਪਤਰਕਾਰ ਪਨੂੰ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਐਸੇ ਹੀ ਤਰ੍ਹਾਂ ਲਗੇ ਰਹੋ ਜੀ 🎉🎉🎉

  • @kirpalsidhu44
    @kirpalsidhu44 หลายเดือนก่อน +8

    ਪੰਨੂੰ ਸਾਹਿਬ ਥੋਡੀਆ ਖਬਰਾਂ ਦਾ ਨਸ਼ਾ ਕਰਦੇ ਹਾਂ ਜੀ,prime Asia ਜਿੰਦਾਬਾਦ

  • @gucharansingh6357
    @gucharansingh6357 หลายเดือนก่อน +5

    ਪੰਨੂੰ ਸਾਹਿਬ ਜੀ ਨੰਦਪਰੀਤ ਜੀ ਸਤਿ ਸ੍ਰੀ ਆਕਾਲ ਤੁਸੀਂ ਸੱਚ ਬੋਲਦੇ ਇਹ ਹਰੇਕ ਵਿਅਕਤੀ ਨਹੀਂ ਸੁਣ ਸਕਦਾ ਅਸੀਂ ਤੁਹਾਡੀ ਸੱਚ ਦੀ ਆਵਾਜ਼ ਦਾ ਸਮਰਥਨ ਕਰਦੇ ਹਾਂ ਜੀ ❤❤❤❤❤❤

  • @wanjeetrana2781
    @wanjeetrana2781 หลายเดือนก่อน +8

    ਪੰਨੂੰ ਸਾਬ ਜੀ ਸਾਰਿਆ ਨੂੰ ਤਾਂ ਰੱਬ ਵੀ ਰਾਜ਼ੀ ਨਹੀਂ ਕਰ ਸਕਦਾ ਮੈਂ ਤੁਹਾਡਾ ਪ੍ਰੋਗਰਾਮ ਲੱਗਭਗ 4,5 ਸਾਲ ਤੋਂ ਸੁਣ ਰਿਹਾ ਹਾਂ ਸਲਾਮ ਤਹਾਨੂੰ ਨਿਰਪੱਖ ਪੱਤਰਕਾਰੀ ਕਰਨ ਲਈ ❤❤

  • @Anilsaini-nv6qd
    @Anilsaini-nv6qd หลายเดือนก่อน +4

    You a very respectable journalist.

  • @amandeol9296
    @amandeol9296 หลายเดือนก่อน +6

    Jo ਕਿਸਾਨ ❤❤ ਸਹਮਬੁ ਖਨੌਰੀ ਬਾਡਰ ਤੇ ਬਹਿ ਠੇ ਆ ਓਹਨਾਂ ਨੂੰ ਬਾਰੇ ਗਲ ਜਰੂਰ ਕਰਿਆ ਕਰੋ ਜੀ v Aaj ਏਨੇ ਦਿਨ ਹੋ ਗਏ ਇਸ ਨਾਲ ਕਿਸਾਨਾਂ ਦਾ ਹੌਂਸਲਾ ਵਦੁ ਤੇ ਸਪੋਟ ਹੋਊ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ranjitsingh1045
    @ranjitsingh1045 หลายเดือนก่อน +1

    ਪੰਨੂੰ ਸਾਬ ਤੁਸੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਹੋ ਬਹੁਤ ਵਧੀਆ ਗੱਲ ਹੈ ਲੋਕ ਤਾਂ ਬ੍ਬੇ ਨਾਨਕ ਦੇ ਖਿਲਾਫ ਵੀ ਸਨ

  • @waraichkulvircreated1087
    @waraichkulvircreated1087 หลายเดือนก่อน +7

    ਪਰਵਾਹ ਨਹੀਂ ਕਰਨੀ ਚਾਹੀਦੀ ਹੈ ਪੰਨੂੰ ਸਾਹਿਬ ਤੁਸੀਂ ਆਪਣੀ ਨਿਰਪੱਖ ਨਿਡਰਤਾ ਸੱਚੀ ਪੱਤਰਕਾਰਤਾ ਜਾਰੀ ਰੱਖੋ ਜੀ ਵਿਚਾਰਧਾਰਾ ਜਾਰੀ ਰੱਖੋ ਗੇ

  • @simranjeetsingh7482
    @simranjeetsingh7482 หลายเดือนก่อน +3

    Thanks prime aisa team

  • @kuldeepsingh-xh6jv
    @kuldeepsingh-xh6jv หลายเดือนก่อน +3

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @jagtargill-rc4gy
    @jagtargill-rc4gy หลายเดือนก่อน +3

    Very good

  • @surinderpabla6343
    @surinderpabla6343 หลายเดือนก่อน +3

    Very good dhanbad ji 🙏

  • @BhupinderSingh-yg8cg
    @BhupinderSingh-yg8cg หลายเดือนก่อน +4

    ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @gsingh8774
    @gsingh8774 หลายเดือนก่อน +2

    ਸਾਫ ਸੁਥਰੀ ਪਤਰਕਾਰਾਂ ਨੂੰ ਬਲ ਬਕਸੇ ਅਤੇ ਚੜਦੀ ਕਲਾ ਬਖਸ਼ੇ

  • @Karmjitkaur-gk1xq
    @Karmjitkaur-gk1xq หลายเดือนก่อน +6

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻❤❤🎉🎉

  • @harrywarval-321
    @harrywarval-321 หลายเดือนก่อน +5

    ਵਾਹਿਗੁਰੂ ਜੀ ਨਿਰਪੱਖ ਪੱਤਰਕਾਰੀ ਅੱਜ ਦੇ ਸਮੇਂ ਚ ਕੋਈ ਛੋਟੀ ਮੋਟੀ ਗੱਲ ਨਹੀਂ, ਸਾਡੇ ਸਤਿਕਾਰਯੋਗ ਸ੍ਹੀ,ਪੱਨੂ ਸਾਹਿਬ ਜੀ ਤੇ ਸਾਨੂੰ ਸਾਰਿਆਂ ਨੂੰ ਮਾਂਣ ਹੈ ਜੀ, ਇਸ ਤਰ੍ਹਾਂ ਦੇ ਖ਼ਾਸ ਇਨਸਾਨ ਵਾਹਿਗੁਰੂ ਜੀ ਕਦੇ ਕਦੇ ਹੀ ਦੁਨੀਆਂ ਤੇ ਭੇਜਦਾ ਹੈ ਜੀ ਵਾਹਿਗੁਰੂ 👍💖

  • @harsimransingh5241
    @harsimransingh5241 หลายเดือนก่อน +4

    ਮੈਨੂੰ ਤਾਂ ਤੁਹਾਡੀਆਂ ਹੀ ਗੱਲਾਂ ਸੁਣਕੇ ਹੀ ਸੁਆਦ ਆਉਦਾਂ

  • @simranjeetsingh7482
    @simranjeetsingh7482 หลายเดือนก่อน +3

    Punjab news

  • @palasingh5151
    @palasingh5151 หลายเดือนก่อน +6

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @JSRana-qp9rm
    @JSRana-qp9rm หลายเดือนก่อน +3

    Ssa ji 🙏

  • @simranjeetsingh7482
    @simranjeetsingh7482 หลายเดือนก่อน +3

    👍 prime aisa team

  • @GurmeetSingh-ng5ji
    @GurmeetSingh-ng5ji หลายเดือนก่อน +4

    ਪੰਨੂੰ ਸਾਹਿਬ ਜੀ ਜੋ ਲੋਕ ਸੋਚਦੇ ਨਹੀਂ, ਉਹ ਲੋਕ ਸਹੀ ਟਿਪਣੀ ਵੀ ਨਹੀਂ ਕਰ ਸਕਦੇ, ਗੁਰਮੀਤ ਸਿੰਘ, ਮਾਛੀਵਾੜਾ ਸਾਹਿਬ ਤੋਂ

  • @kewalkamboj7339
    @kewalkamboj7339 หลายเดือนก่อน +4

    ਪੁੰਨੂ ਸਾਹਿਬ। ਨੰਦਪੀ੍ਤ ਸਿੰਘ ਸਤਿ ਸ੍ਰੀ ਆਕਾਲ।ਇਹ ਜਿਹੜੇ ਗ਼ਲਤ ਕਮੈਂਟਸ ਕਰਦੇ ਉਹ ਪੰਜਾਬ ਦੇ ਨਾਲ ਨਹੀਂ ਸਨ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਲੀਡਰਾਂ ਸਾਡੇ ਰੰਗਲੇ ਪੰਜਾਬ ਨੂੰ ਲੁੱਟਕੇ ਬਰਬਾਦ ਕੀਤਾ। ਇਹਨਾਂ ਭ੍ਰਿਸ਼ਟ ਲੀਡਰਾਂ ਦੀ ਸਿਆਸਤ ਤੋਂ ਪਹਿਲਾਂ ਜਾਇਦਾਦ ਦੇਖ ਲਓ ਸਿਆਸਤ ਚੋਂ ਆਕੇ ਪੰਜਾਬ ਨੂੰ ਲੁੱਟਕੇ ਇੱਕਲਾ ਇੱਕਲਾ ਲੀਡਰ ਅਰਬਾਂ ਖਰਬਾਂ ਰੁਪਏ ਦੇ ਮਾਲਕ ਬਣ ਗਏ। ਇਹਨਾਂ ਭ੍ਰਿਸ਼ਟ ਲੀਡਰਾਂ ਵਿਦੇਸ਼ਾਂ ਚੋਂ ਇੱਕਲੇ ਇੱਕਲੇ ਲੀਡਰ ਅਰਬਾਂ ਰੁਪਏ ਦੀ ਜਾਇਦਾਦ ਬਣਾ ਲਈ। ਪੰਜਾਬ ਦੇ ਬੱਚੇ ਪੜ੍ਹ ਲਿਖ ਕੇ ਵਿਦੇਸ਼ਾਂ ਚੋਂ ਜਾਂ ਰਹੇ ਇਹਨਾਂ ਭ੍ਰਿਸ਼ਟ ਲੀਡਰਾਂ ਕਰਕੇ ਕਿਉਂਕਿ ਇਹਨਾ ਨੋਜਵਾਨਾਂ ਲਈ ਰੋਜ਼ਗਾਰ ਨਹੀਂ ਪੈਂਦਾ ਕੀਤੇ ਬੱਸ ਇਹਨਾਂ ਲੀਡਰਾਂ ਦਾ ਇਕੋਂ ਕੰਮ ਕੁਰਸੀ ਮਿਲ ਜਾਵੇ ਤਾਂ ਪੰਜਾਬ ਨੂੰ ਲੁੱਟਿਆ ਜਾਵੇ। ਇਹਨਾਂ ਭ੍ਰਿਸ਼ਟ ਲੀਡਰਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ।

  • @HarbansLal-rq4fh
    @HarbansLal-rq4fh หลายเดือนก่อน +3

    ਪੰਨੂੰ ਸਾਹਿਬ ਤੇ ਨੰਦਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ
    ਪੰਨੂੰ ਸਾਹਿਬ ਸੱਚ ਦੀ ਆਵਾਜ਼
    ਮਹਾਨ ਵਿਦਵਾਨ ਪੱਤਰਕਾਰ

  • @mvl1982
    @mvl1982 หลายเดือนก่อน +3

    Sat shri akal Jatinder Pannu Sir ji te chote Veer Nand preet ji nu ve ji

  • @bhatiaswar
    @bhatiaswar หลายเดือนก่อน

    ਸੀਨੀਅਰ ਪੱਤਰਕਾਰ ਸ: ਜਤਿੰਦਰ ਪੰਨੂੰ ਸਾਹਬ ਜੀ ਅਸੀ ਆਪ ਜੀ ਦਾ ਪ੍ਰੋਗਰਾਮ ਲੱਗਭਗ ਦੋ ਤੋਂ ਤਿੰਨ ਸਾਲ ਤੋਂ ਸੁਣ ਰਹੇ ਹਾਂ, ਅਸੀ ਆਪ ਜੀ ਦੀ ਨਿਰਪੱਖ ਪੱਤਰਕਾਰਤਾ ਅਤੇ ਵਿਚਾਰਧਾਰਾ ਦੇ ਪੱਖ ਵਿੱਚ ਹਾਂ।
    ਵਾਹਿਗੁਰੂ ਜੀ ਆਪ ਨੂੰ ਅਤੇ ਪੂਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀਕਲਾ ਵਿੱਚ ਰੱਖਣ ਜੀ..

  • @GGG-xo9ec
    @GGG-xo9ec หลายเดือนก่อน +4

    ਪੰਨੂੰ ਸਾਹਿਬ ਕੋਈ ਕੁੱਝ ਵੀ ਕਹੀ ਜਾਵੇ ਪਰ ਤੁਹਾਡੀ ਨਿਰਪੱਖਤਾ ਤੇ
    ਉੰਗਲੀ ਨਹੀਂ ਉਠਾਈ ਜਾ ਸਕਦੀ

  • @amarjitkaur990
    @amarjitkaur990 หลายเดือนก่อน +1

    ਇਹ ਲੋਕ ਆਪਣੀ ਮਾੜੀ ਸੋਚ ਦਾ ਪ੍ਰਗਟਾਵਾ ਕਰਦੇ ਹਨ ਤੁਸੀਂ ਸਰ 100 % ਠੀਕ ਗੱਲ ਕਰਦੇ ਹੋ

  • @mjhe_diaya_jattiya
    @mjhe_diaya_jattiya หลายเดือนก่อน +3

    ਪੰਨੂ ਸਾਬ ਜੀ ਤੁਹਾਡੀ ਖਬਰ ਦੀ ਤਾ ਉਡੀਕ ਕਰਦੇ ਹਾ ਜੀ ਤੁਸੀ ਬਿਲਕੁਲ ਖਬਰ ਠੀਕ ਦਸਦੇ ਹੋ ਜੀ

  • @SahibSingh-xv6el
    @SahibSingh-xv6el หลายเดือนก่อน +1

    ਪੰਨੂੰ ਸਾਬ ਤੁਹਾਡੀ ਸੋਚ ਬਹੁਤ ਉਚੀ ਤੁਸੀ ਅਨਸਾਨਾ ਦੇ ਹੋ ਨਾ ਕਿਸੇ ਪਾਰਟੀ ਦੇ ਬੇਕੂਫ ਮੇਰੇ ਵਰਗੇ ਤੁਹਾਨੂੰ ਨਹੀ ਸਮਝ ਸਕਦੇ

  • @baldevkumar8552
    @baldevkumar8552 หลายเดือนก่อน +5

    ਇਕੱ ਚੰਗੇ ਪੱਤਰਕਾਰ ਦੇ ਵਿਚਾਰਾਂ ਨੂੰ ਸਮਝਣਾ ਤੇ ਹਜਮ ਕਰਨਾ ਹਰੇਕ ਦੀ ਸੋਝੀ ਵਿੱਚ ਨਹੀਂ ਹੁੰਦਾ। ਸੋ ਲਗੇ ਰਹੋ ਬੇ ਪਰਵਾਹ

  • @user-gs7ps4yc1r
    @user-gs7ps4yc1r หลายเดือนก่อน +3

    Very right pannu sahìb

  • @ppajmer992
    @ppajmer992 หลายเดือนก่อน

    ਪੰਨੂ ਸਾਹਿਬ ਜ਼ਿੰਦਾਬਾਦ ਰੱਬ ਆਪ ਜੀ ਦੀ ਉਮਰ ਲੰਬੀ ਕਰਨ ਅਤੇ ਆਪ prime TV ਤੇ ਅਪਣੇ ਵਿਚਾਰ ਵਟਾਂਦਰਾ ਕਰਦੇ ਰਹੋ
    ਵੱਲੋਂ ਹੌਲਦਾਰ ਅਜਮੇਰ ਸਿੰਘ ਅਬੋਹਰ ਜ਼ਿਲਾ ਫਾਜ਼ਿਲਕਾ

  • @sunnycena4085
    @sunnycena4085 หลายเดือนก่อน +4

    ਸਰ ਜੀ ਕੋਈ ਇੱਕ ਦਿਨ ਇੱਦਾ ਦਾ ਬੀ ਰੱਖੋ ਜਿਸ ਦਿਨ ਦਰਸ਼ਕ ਤੁਹਾਡੇ ਨਾਲ ਗੱਲ ਕਰ ਸਕਣ ਫੋਨ ਤੇ ਪ੍ਰੋਗਰਾਮ ਦੋਬਾਰਾ ਹੀ

  • @Rakesh-sj5gs
    @Rakesh-sj5gs หลายเดือนก่อน +5

    Good sir ge

  • @paramjitsinghrai4982
    @paramjitsinghrai4982 หลายเดือนก่อน +2

    ਬਹੁਤ ਵਧੀਆ ਪ੍ਰੋਗਰਾਮ ਜੀ ❤

  • @simranjeetsingh7482
    @simranjeetsingh7482 หลายเดือนก่อน +2

    Good sir

  • @narinderjeetsingh3994
    @narinderjeetsingh3994 หลายเดือนก่อน +3

    Sat Sri akaal to all 🙏❤️

  • @BalkarSingh-ko2qy
    @BalkarSingh-ko2qy หลายเดือนก่อน

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @dilbagpannu7799
    @dilbagpannu7799 17 วันที่ผ่านมา

    ਨੰਦ ਜੀ ਤੇ ਪੰਨੂੰ ਸਾਹਿਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
    ਜਦ ਵਾੜ ਹੀ ਖੇਤ ਨੂੰ ਆ ਜਾਵੇ ਤਾਂ ਖੇਤ ਦਾ ਬਚਣਾ ਮੁਸ਼ਕਲ ਹੈ ।

  • @simranjeetsingh7482
    @simranjeetsingh7482 หลายเดือนก่อน +3

    Jatinder pannu g good job

  • @baldevbhullar3062
    @baldevbhullar3062 หลายเดือนก่อน +2

    You are excellent in clear expression of factual position.

  • @user-vc9bd7yh9d
    @user-vc9bd7yh9d หลายเดือนก่อน +11

    ਪੰਨੋ ਸਾਹਿਬ ਹੱਥੀ ਆਪਨੀ ਚਾਲ ਚੱਲਦਾ ਰੈਹਦਾ ਕੁੱਤਾ ਭੋਕਦੇ ਹੁਦਾ ਹੈ ਤੁਸੀ ਖ਼ਬਰਾ ਸਨੋਦੇ ਰੈਹੋ ਜ

  • @swarnsingh7238
    @swarnsingh7238 หลายเดือนก่อน +8

    ਪੰਨੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਿਸ਼ਲੇਸ਼ਣ ਕਰਦੇ ਰਹੋ।

  • @simranjeetsingh7482
    @simranjeetsingh7482 หลายเดือนก่อน +2

    Very right sir

  • @gurdevsingh980
    @gurdevsingh980 หลายเดือนก่อน +4

    ਬਹੁਤ ਵਧੀਆ ਵਿਚਾਰ ਪੁੰਨੂੰ ਜੀ ਦੇ ।

  • @rajwindersingh4962
    @rajwindersingh4962 หลายเดือนก่อน +3

    ਪੰਨੂ ਸਾਹਿਬ ਲੋਕ ਵਿਚਾਰੇ ਕੀ ਕਰਨ ਕਿਸ ਤੇ ਭਰੋਸਾ ਕਰਨ ਜੋ ਅੱਜ ਕਾਂਗਰਸੀ ਆ ਜਾਂ ਅਕਾਲੀ ਆ ਕੱਲ੍ਹ ਬੀ ਜੇ ਪੀ ਜਾਂ ਆਪ ਦਾ ਹੋ ਸਕਦਾ ਆਪ ਦਾ ਕਿਸੇ ਹੋਰ ਦਾ ,ਵਿਚਾਰਿਆਂ ਨੂੰ ਹੁਣ ਤਾਂ ਆਪਣੇ ਘਰ ਦੇ ਮੈਂਬਰਾਂ ਤੇ ਵੀ ਭਰੋਸਾ ਨਹੀਂ ਰਿਹਾ ਕਿਹੜਾ ਕਿੱਥੇ ਵੋਟ ਪਾ ਦੇਵੇ 😊

  • @SARWANSINGH-kf9wm
    @SARWANSINGH-kf9wm หลายเดือนก่อน +6

    ਪੰਨੂ ਸਾਹਿਬ, ਤੁਸੀਂ ਪੂਰੀ ਤਰ੍ਹਾਂ ਸੰਤੁਲਿਤ ਟਿੱਪਣੀਆਂ ਕਰਦੇ ਹੋ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਤੁਸੀਂ ਪੱਖਪਾਤੀ ਹੋ।

  • @YashPal-yj5jp
    @YashPal-yj5jp หลายเดือนก่อน

    ਪੰਨੂ ਸਾਹਿਬ ਤੁਸੀਂ ਇਮਾਨਦਾਰ ਤਾਂ ਨਹੀਂ ਇਹ ਗੱਲ ਤਾਂ ਸਹੀ ਹੈ ਕਿਉਂਕਿ ਤੁਸੀਂ ਜਿਆਦਾ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਚੱਕਦੇ ਆਂ ਤੁਸੀਂ ਭਾਰਤ ਦੇ ਵਿੱਚ ਤੀਜੇ ਨੰਬਰ ਦੀ ਬਹੁਜਨ ਸਮਾਜ ਪਾਰਟੀ ਦਾ ਕਦੇ ਨਾਂ ਨਹੀਂ ਲੈਂਦੇ

  • @user-pe5df9hw4f
    @user-pe5df9hw4f หลายเดือนก่อน +3

    ਪ੍ਰਵਾਹ ਨਾਹੀ ਕਿਸੇ ਕੇਰੀ
    ਕੌਣ ਕੀ ਕਹਿੰਦਾ, ਇਹ ਧਿਆਨ ਨਾ ਦਿਓ। ਅਪਣਾ ਕੰਮ ਕਰਦੇ ਰਹੋ। ਇਹ ਤਾਂ ਬੋਲਣਗੇ ਹੀ

  • @satnamjudge6874
    @satnamjudge6874 หลายเดือนก่อน +3

    ਕਾਂਗਰਸ ਵਿੱਚ ਕੋਈ ਦੱਖਣ ਵੱਲ ਜਾਦਾਂ ਏ ਕੋਈ ਉੱਤਰ ਵੱਲ ਕੋਈ ਪੂਰਬ ਅਤੇ ਕੋਈ ਪੱਛਮ ਵੱਲ ਲੱਗਦਾ ਏ ਆਪਸ ਵਿੱਚ ਈ ਸਕੇ ਨਹੀਂ

  • @deepbrar.
    @deepbrar. หลายเดือนก่อน +37

    ਦੁਨੀਆਂ ਉਹ ਕਿਤਾਬ ਹੈ ਜੋ ਕਦੀ ਪੜੀ ਨਹੀਂ ਜਾ ਸਕਦੀ ਪਰ
    *ਜ਼ਮਾਨਾ ਉਹ ਉਸਤਾਦ ਹੈ ਜੋ ਸਭ ਕੁਝ ਸਿਖਾ ਦਿੰਦਾ ਹੈ*

    • @daljitsingh3631
      @daljitsingh3631 หลายเดือนก่อน +4

      👌👌👌

    • @gurjitkaur7
      @gurjitkaur7 หลายเดือนก่อน +3

      👌🏻👌🏻👌🏻

    • @rajasamra8990
      @rajasamra8990 หลายเดือนก่อน +2

      Good yaar❤❤

    • @deepbrar.
      @deepbrar. หลายเดือนก่อน

      ​@@daljitsingh3631ਧੰਨਵਾਦ ਵੀਰੇ 😍🙏

    • @deepbrar.
      @deepbrar. หลายเดือนก่อน

      ​@@gurjitkaur7ਧੰਨਵਾਦ ਦੀਦੀ 😍🙏

  • @simranjeetsingh7482
    @simranjeetsingh7482 หลายเดือนก่อน +2

    Very good program

  • @JasPinder-gx3xs
    @JasPinder-gx3xs หลายเดือนก่อน +2

    AP,SINGH,AND,JATINDER,PUNOO,SAAB,SUTSRI,AKALL,JI, RS DHALIWALL FDK PUNJAB ❤🎉

  • @RanjitSingh-kf3tl
    @RanjitSingh-kf3tl หลายเดือนก่อน

    ਸਲੂਟ ਪੰਨੂ ਸਾਬ੍ਹ

  • @satnamjudge6874
    @satnamjudge6874 หลายเดือนก่อน +3

    ਕੱਲ੍ਹ ਦੇ ਪ੍ਰੋਗਰਾਮ ਵਿੱਚ ਦੁਨੀਆ ਵਿੱਚ ਬਣੇ ਵਿਸ਼ਵ ਯੁੱਧ ਦੇ ਹਲਾਤ ਅਤੇ ਭਾਰਤ ਕਨੇਡਾ ਵਿਵਾਦ ਬਾਰੇ ਜਾਣਕਾਰੀ ਦਿੱਤੀ ਜਾਵੇ

  • @HarpalSingh-jc5fs
    @HarpalSingh-jc5fs หลายเดือนก่อน

    ਇੱਕ ਵਿਅਕਤੀ ਦੇ ਅਠਾਰਾਂ ਬੱਚੇ ਪੈਦਾ ਹੋਏ, ਓਹਨਾ ਕੋਲ ਗਿਆਰਾਂ ਵਧੀਆ ਜਿੰਦਗੀ ਜੀਅ ਕੇ ਗਏ।

  • @simranjeetsingh7482
    @simranjeetsingh7482 หลายเดือนก่อน +2

    Would news

  • @SatnamSinghshoker-zf7xp
    @SatnamSinghshoker-zf7xp หลายเดือนก่อน +18

    ਪੰਨੂ ਸਾਹਿਬ ਤੁਹਾਡੀਆਂ ਗੱਲਾਂ ਉੱਤੇ ਰੱਬ ਵਰਗਾ ਭਰੋਸਾ ਹੈ।

  • @RanjitSingh-rk3ed
    @RanjitSingh-rk3ed หลายเดือนก่อน

    ਪੰਨੂੰ ਜੀ ਤੁਸੀ ਬਹੁਤ ਵਧੀਆ ਰਿਪੋਰਟਿੰਗ ਕਰਦੇ ਹੋ ਜੀ।

  • @DarshanSingh-pj7xl
    @DarshanSingh-pj7xl หลายเดือนก่อน

    ਪੰਨੂੰ ਸਾਹਿਬ ਸੱਚ ਹਰ ਕਿਸੇ ਨੂੰ ਕੌੜਾ ਲਗਦਾ ਜੀ

  • @reshamsingh3438
    @reshamsingh3438 หลายเดือนก่อน +1

    ਆਪ ਨਾਲ ਤਾਂ ਸੈਟਿੰਗ ਤਾਂ ਹੈ ਈ ਆ ਪਰਾਈਮ ਏਸ਼ੀਆ ਦੀ ।

  • @KulwinderSingh-if5fn
    @KulwinderSingh-if5fn หลายเดือนก่อน +1

    Good.sit.jee.panu

  • @simranjeetsingh7482
    @simranjeetsingh7482 หลายเดือนก่อน +2

    Sat shri akal g

  • @Aman_Grewal7986
    @Aman_Grewal7986 หลายเดือนก่อน

    2017 ਤੋਂ ਪੰਨੂ ਜੀ ਨੂੰ ਸੁਣ ਰਹੇ ਆ ਹਮੇਸ਼ਾ ਹੀ ਤੱਤਾ ਦੇ ਅਧਾਰ ਤੇ ਗੱਲ ਕਰਦੇ ਨੇ ਤੇ ਹਮੇਸ਼ਾ ਹੀ ਜ਼ਿੰਦਗੀ ਨੂੰ ਸਹੀ ਸੇਧ ਦਿੰਦੇ ਨੇ RESPECT 🫡

  • @pardeepsingh5684
    @pardeepsingh5684 หลายเดือนก่อน +3

    Pannu sahib parwah na karea karo, tusi sahi ho🙏

  • @amandeepmaan0065
    @amandeepmaan0065 หลายเดือนก่อน +1

    ਜਤਿੰਦਰ ਪੰਨੂ ਸਹਿਬ ਲੋਕ ਤਾਂ ਹਰ ਕਿਸੇ ਨੂੰ ਗ਼ਲਤ ਕਹਿਣ ਤੋਂ ਪਹਿਲਾਂ ਉਹ ਇਹ ਨਈ ਸੋਚਦੇ ਨਈ ਕੇ ਅਸੀ ਕਿਸ ਨੂੰ ਗੱਲ ਕਹਿਣ ਦੇ ਆ

  • @gurdialsingh7249
    @gurdialsingh7249 หลายเดือนก่อน +3

    Paanu sab tuhadian tipnia bilkul sahi han

  • @BhupinderSingh-tt9ox
    @BhupinderSingh-tt9ox หลายเดือนก่อน

    ਕੱਟੜ ਪੰਥੀ ਲੀਡਰ, ਵੋਟਰ ਅਤੇ ਗੋਦੀ ਮੀਡੀਆ ਹੀ ਇਸ ਦੇਸ਼ ਦਾ ਬੇੜਾ ਗਰਕ ਕਰਨਗੇ....ਪੱਕੀ ਗਲ ਹੈ...

  • @deepkamalsingh9659
    @deepkamalsingh9659 หลายเดือนก่อน

    very nice and fair journalism !! Deep Kamal Singh, Canada

  • @NirvairThind-ww6wp
    @NirvairThind-ww6wp หลายเดือนก่อน

    ਪੰਨੂ ਸਾਬ ਟੈਨਸ਼ਨ ਨਾ ਲਿਆ ਕਰੋ। ਸਰੀਰਕ ਵਿਕਾਸ ਹਰ ਇੱਕ ਦਾ ਹੋ ਜਾਂਦਾ ਪਰ ਬੋਧਿਕ ਵਿਕਾਸ ਕਿਸੇ ਕਿਸੇ ਦਾ ਹੀ ਹੁੰਦਾ ਹੈ। ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਮਾਲਕ ਚੜ੍ਹਦੀਕਲਾ ਕਰੇ।

  • @ranjitsinghchhabra1165
    @ranjitsinghchhabra1165 หลายเดือนก่อน +12

    ਮਾਨਯੋਗ ਪੰਨੂ ਸਾਹਿਬ ਅਤੇ ਨੰਦਪਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਮੋਦੀ ਸਾਹਿਬ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਮੋਦੀ ਨੂੰ ਵੀ ਕੇਜਰੀਵਾਲ ਵਾਂਗ ਆਮ ਆਦਮੀ ਸਮਝ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਲੇਕਿਨ ਨਾਮੁਮਕਿਨ ਅਪਣੇ ਆਕਾ ਸਾਹਮਣੇ ਚੋਣ ਕਮਿਸ਼ਨ ਕੀ, ਈ.ਡੀ., ਸੀ.ਬੀ.ਆਈ. ਨਿਯਾਲਿਆ ਦੀ ਵੀ ਜੁੱਰਤ ਨਹੀਂ।

  • @amardeepsingh8338
    @amardeepsingh8338 หลายเดือนก่อน +4

    ਪੰਨੂੰ ਸਹਿਬ ਤੁਹਾਡਾ ਪ੍ਰੋਗਰਾਮ ਬੜੀ ਬੇਸਬਰੀ ਨਾਲ ਉਡੀਕੀ ਦਾ।ਜਿਹੜੇ ਮਾੜੇ ਚੰਗੇ ਦਾ ਸਰਟੀਫਿਕੇਟ ਦਿੰਦੇ ਵਾ ਓਧਰ ਧਿਆਨ ਦੇਣ ਦੀ ਲੋੜ ਨਹੀਂ ।।ਬਾਊ ਤੁੱੜ

  • @PardeepSingh-kc3hj
    @PardeepSingh-kc3hj หลายเดือนก่อน

    ਜਿਹੜਾ ਵੋਟ ਪੈਂਦੀ ਹੈ ਨਾਲ ਹੀ ਉਹ ਪਰਚੀ ਵੋਟਰ ਨੂੰ ਮਿਲਣੀ ਚਾਹੀਦੀ ਹੈ ਤੇ ਇਕ box ਵਿੱਚ ਗਿਰ jya ਕਰੇ

  • @ParamjeetKaur-wd4qc
    @ParamjeetKaur-wd4qc หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:41

  • @gurmailsingh994
    @gurmailsingh994 หลายเดือนก่อน +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @deepbrar.
    @deepbrar. หลายเดือนก่อน +21

    ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ
    *ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਹਨ*

    • @daljitsingh7980
      @daljitsingh7980 หลายเดือนก่อน +3

      ਦੀਪ ਬਰਾੜ ❤🙏

    • @daljitsingh3631
      @daljitsingh3631 หลายเดือนก่อน +3

      Right💯

    • @gurjitkaur7
      @gurjitkaur7 หลายเดือนก่อน +3

      Right Ji ♥️🙏🏻

    • @deepbrar.
      @deepbrar. หลายเดือนก่อน +1

      ​@@daljitsingh7980😍🙏 ਸੰਧੂ ਵੀਰੇ

    • @deepbrar.
      @deepbrar. หลายเดือนก่อน

      ​@@daljitsingh3631ਧੰਨਵਾਦ ਵੀਰੇ 😍🙏

  • @Surindersingh-xz4sm
    @Surindersingh-xz4sm หลายเดือนก่อน +2

    Kindly say Shri Jatinder Pannu Sahib jee

  • @risingriders9675
    @risingriders9675 หลายเดือนก่อน +5

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @Anilsaini-nv6qd
    @Anilsaini-nv6qd หลายเดือนก่อน +3

    Pannu sahib problem is this public is fed up from leaders of punjab..

  • @gosal7up
    @gosal7up หลายเดือนก่อน

    ਪੰਨੂ ਬਾਈ ਜੀ ,ਸਤਿ ਸ੍ਰੀ ਅਕਾਲ। ਗੁਰਜੰਟ ਸਿੰਘ ਧਾਲੀਵਾਲ

  • @balwindersinghkallowal9033
    @balwindersinghkallowal9033 หลายเดือนก่อน +4

    ਭਰਵੱਟਿਆਂ ਅੱਖਾਂ ਵਾਲਾ ਇਸ਼ਾਰਾ ਵਧੀਆ, ਦੁਬਾਰਾ ਫਿਰ ਇਹ ਕਲਿਪ ਪੰਜ ਸੈਕਿੰਡ ਦਾ ਹੀ ਚਲਾਇਓ

  • @kewalkamboj7339
    @kewalkamboj7339 หลายเดือนก่อน +2

    ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ ਨਹੀਂ ਤਾਂ ਬਹੁਤ ਦੇਰੀ ਹੋ ਜਾਵੇਗੀ

  • @user-so7fz9bj2x
    @user-so7fz9bj2x หลายเดือนก่อน

    ਪੰਨੂੰ ਸਾਹਿਬ very nice

  • @harwantsingh4749
    @harwantsingh4749 หลายเดือนก่อน

    ਤੁਸੀਂ ਪੱਤਰਕਾਰ ਓ ਤੇ ਲੋਕਾਂ ਦਾ ਛੱਕ ਗੈਰਵਾਜਬ ਨਹੀਂ ਕਿਉਕਿ ਇਸਦਾ ਕਾਰਨ ਫੈਲੀ ਹੋਈ ਬੇਭਰੋਸਗੀ ਆ
    ਵੈਸੇ ਤੁਹਾਡੇ ਵਰਗੇ ਪੱਤਰਕਾਰ ਬਾਰੇ ਅਜੇਹੇ ਬਿਆਨ ਬਿਲਕੁਲ ਗਲਤ ਨੇ ਤੇ ਲੋਕ ਮੇਰੇ ਸਮੇਤ ਬਹੁਤ ਚੰਗੀ ਤਰਾਂ ਜਾਣਦੇ ਤੇ ਤੁਹਾਡੇ ਵਿਚਾਰ ਸੁਣਨ ਨੂੰ ਉਤਾਵਲੇ ਰਹਿੰਦੇ ਨੇ

  • @kuljitsingh3749
    @kuljitsingh3749 หลายเดือนก่อน +4

    ਪਨੂੰ ਸਾਹਿਬ ਚਿੰਤਾ ਨਾ ਕਰੋ ਤੁਸੀਂ ਬਹੁਤ ਹੀ ਨਿਰਪੱਖ ਗੱਲ ਕਰਦੇ ਹੋ , ਤੁਸੀਂ ਤੱਥਾਂ ਅਧਾਰਤ ਗੱਲ ਕਰਦੇ ਹੋ। ਪਰਾਇਮ ਏਸ਼ੀਆ ਵਰਗੇ ਮਿਆਰੀ ਚੈਨਲ ਬਹੁਤ ਘੱਟ ਹਨ । ਮੈਂ ਸਿਰਫ਼ ਰਵੀਸ਼ ਕੁਮਾਰ ਅਤੇ ਧਰੁਵ ਰਾਠੀ ਜੀ ਨੂੰ ਹੀ ਵੇਖਦਾ ਹਾਂ ਕਿਉਂਕਿ ਜ਼ੋ ਇਹ ਚੈਨਲ ਗੱਲ ਕਰ ਸਕਦੇ ਹਨ ਉਹ ਬਾਕੀ ਹਿੰਮਤ ਨਹੀਂ ਕਰ ਸਕਦੇ।

  • @ARJassiVlog
    @ARJassiVlog หลายเดือนก่อน +1

    Pannu Sahib Jindabad

  • @Surjeet_singh.
    @Surjeet_singh. หลายเดือนก่อน +2

    ਚੌਣ ਕਮਿਸ਼ਨ ਜਾਂਚ ਕੀ ਕਰੇਗਾ ਜਾਂਚ ਕਰਨ ਦੀ ਹੈਸੀਅਤ ਲਗਦੀ ਨਹੀਂ, ਫਿਰ ਵੀ ਸਿਰ ਮੱਥੇ, ਦੇਰ ਜਾਗੇ ਦਰੁਸਤ ਜਾਗੇ

  • @KulwantSingh-qe3eo
    @KulwantSingh-qe3eo หลายเดือนก่อน +8

    ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @RangitSinghHarike-uy7md
    @RangitSinghHarike-uy7md หลายเดือนก่อน +5

    ਪੂੰਨੂ ਸਾਹਿਬ ਭਾਰਤ ਨੂੰ ਚੰਗੇ ਲੀਡਰ ਕਿਉਂ ਨਹੀਂ ਮਿਲਦੇ ਸਭ ਡਕੈਤ ਲੁਟੇਰੇ ਬਹੁਰੂਪੀਏ ਠਗ ਕਾਤਲ ਧੋਖੇਬਾਜ਼। ਗ਼ਲਤੀ ਆਮ ਲੋਕਾਂ ਦੀ ਵੀ ਹੈ ਲਾਲਚ ਲੈਣ ਕੇ ਵੋਟਾਂ ਪਾਉਂਦੇ ਹਨ। ਇਮਾਨਦਾਰ ਸਮ ਦ੍ਰਿਸ਼ਟੀ ਵਾਲੇ ਲੀਡਰ ਨੂੰ ਵੋਟਾਂ ਲੲਈ ਤੜਫ਼ਣ ਦੀ ਲੋੜ ਨਹੀਂ ਪੈਂਦੀ।ਲੋਕੀ ਆਪਣੇ ਆਪ ਵਾਰ ਵਾਰ ਜਿਤਾਉਗੇ। ਮੀਡੀਆ ਕਾਰਨ ਸਭ ਚੰਗਿਆਈ ਬੁਰਾਈਆਂ ਲੋਕਾਂ ਨੂੰ ਪਤਾਂ ਲਗਦਾ ਰਹਿੰਦਾ ਹੈ। ਲੋਕ ਹਿਤ ।।

  • @deepbrar.
    @deepbrar. หลายเดือนก่อน +26

    ਜੇ ਕਿਸੇ ਤੋਂ ਡਰਨਾ ਹੈ ਤਾਂ ਸਮੇਂ ਤੋਂ ਡਰਿਆ ਕਰੋ ਕਿਉਂਕਿ
    *ਜਦੋਂ ਸਮਾਂ ਫ਼ੈਸਲਾ ਸੁਣਾਉਂਦਾ ਹੈ ਤਾਂ ਗਵਾਹ ਦੀ ਲੋੜ ਨਹੀਂ ਪੈਂਦੀ*

    • @daljitsingh3631
      @daljitsingh3631 หลายเดือนก่อน +4

      ਜੀ ਬਿਲਕੁਲ

    • @gurjitkaur7
      @gurjitkaur7 หลายเดือนก่อน +3

      👍🏻🕰️🗽🕰️🗽👍🏻

    • @deepbrar.
      @deepbrar. หลายเดือนก่อน

      ​@@daljitsingh3631ਧੰਨਵਾਦ 😍🙏 ਵੀਰੇ

    • @deepbrar.
      @deepbrar. หลายเดือนก่อน +1

      ​@@gurjitkaur7ਧੰਨਵਾਦ ਦੀਦੀ 😍🙏

  • @RajinderSingh-th9xz
    @RajinderSingh-th9xz หลายเดือนก่อน

    ਪੰਨੂ ਸਾਬ ਜੀ ਤੁਸੀਂ ਸੱਚਾ ਕਰਮ ਕਰ ਰਹੇ ਹੋ

  • @ramandeepsingh4310
    @ramandeepsingh4310 หลายเดือนก่อน +2

    Good

  • @GurmeetKaur-zh6nk
    @GurmeetKaur-zh6nk หลายเดือนก่อน

    ਸਤਿ ਸ੍ਰੀ ਅਕਾਲ ਜੀ🙏🙏

  • @pushpindersingh1690
    @pushpindersingh1690 หลายเดือนก่อน

    Pannu. Sahib. Very. Good. Patrkaree

  • @RajKumar-qj2vx
    @RajKumar-qj2vx หลายเดือนก่อน

    Feel good! Salute!

  • @harjindersinghsingh666
    @harjindersinghsingh666 หลายเดือนก่อน

    ਪੰਨੂੰ ਸਾਹਿਬ ਜੀ
    ਲੋਕਾਂ ਦੀਆਂ ਸੱਮਸਿਆ ਬਾਰੇ ਗੱਲ ਕਰਿਆ ਕਰੋ ਨਾ ਕਿ ਪਾਰਟੀਆਂ ਬਾਰੇ, ਨੇਤਾਵਾਂ ਬਾਰੇ।
    ਨਾਗਰਿਕ ਤੇ ਵੋਟਰਾਂ
    ਦੀ ਸਿਹਤ ਬਾਰੇ ਗੱਲ ਕੀਤੀ ਜਾਵੇ ।
    ਸਾਰੇ ਵੋਟਰਾਂ ਦੀ ਸਰਕਾਰੀ ਸਿਖਿਆ ਬਾਰੇ ਗੱਲ ਕੀਤੀ ਜਾਵੇ।
    ਸਾਰੇ ਲੋਕਲ ਵੋਟਰਾਂ ਦੇ ਰੋਜ਼ਗਾਰ ਬਾਰੇ ਗੱਲ ਕੀਤੀ ਜਾਵੇ।
    ਵੋਟਰਾਂ ਦਾ ਧਿਆਨ ਰੱਖਿਆ ਕਰੋ।
    ਧੰਨਵਾਦ ਜੀ
    ਹਰਜਿੰਦਰ ਸਿੰਘ ਬਾਲੋਕੀ

  • @balvirsinghbrar1089
    @balvirsinghbrar1089 หลายเดือนก่อน

    Very.good. job. Ji.sir 💚💚❤️❤️💚❤️💚❤️👌👌✌️✌️👍👍👍🙏🙏🙏🙏

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @AvtarSingh-zo8ey
    @AvtarSingh-zo8ey หลายเดือนก่อน

    U r great saf safai gul krdu ho tusi❤❤