Khabar Di Khabar (1971) | Khadur Sahib 'ਚ ਪੰਗਾ , Amritpal Singh ਬਾਰੇ Sukhbir Badal ਵੱਲੋਂ ਵੱਡੇ ਖੁਲਾਸੇ

แชร์
ฝัง
  • เผยแพร่เมื่อ 14 พ.ค. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 192

  • @user-ch1le1ht5c
    @user-ch1le1ht5c 26 วันที่ผ่านมา +70

    ਜਦੋਂ ਇਹ ਪੰਜਾਬ ਦੀ ਸੱਤਾ ਤੇ ਕਾਬਜ਼ ਸੀ ਤੇ ਸੈਂਟਰ ਨਾਲ ਯਾਰੀ ਪੱਕੀ ਸੀ ਓਦੋਂ ਬੰਦੀ ਸਿੰਘਾਂ ਦੀ ਯਾਦ ਕਿਉਂ ਨਹੀਂ ਆਈ

  • @jaspalslach716
    @jaspalslach716 26 วันที่ผ่านมา +17

    ਬੇਸ਼ਰਮ ਬੰਦੇ ਜਦੋਂ ਸਤਾ ਵਿੱਚ ਸੀ ਉਸ ਟਾਈਮ ਬੰਦੀ ਸਿੰਘਾਂ ਦੀ ਯਾਦ ਆਈ

  • @PargatSingh-fd8fg
    @PargatSingh-fd8fg 26 วันที่ผ่านมา +17

    ਬਾਈ ਅੱਜ ਦੇ ਸਮੇਂ ਚ ਸੱਭ ਤੋਂ ਵੱਧ ਪਰੇਸ਼ਾਨ ਮਜਦੂਰ ਹੈ ਜਿਸ ਦੀ ਕੋਈ ਦੀ ਅਵਾਜ਼ ਹੀ ਨਹੀਂ ਉਠਾਉਂਦਾ।

  • @baljindersingh5243
    @baljindersingh5243 26 วันที่ผ่านมา +48

    ਜਦੋਂ 10 ਸਾਲ ਸਤਾ ਵਿੱਚ ਰਹੇ ਤਾਂ ਉਦੋਂ ਬੰਦੀ ਸਿੰਘ ਕਿਉਂ ਨਹੀਂ ਛੁਡਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੁਸੀਂ ਹੀ ਨਹੀਂ ਰਿਹਾ ਹੋਣ ਦਿੱਤੇ।

    • @AjaibSingh-oj5rd
      @AjaibSingh-oj5rd 26 วันที่ผ่านมา +1

      Badal dal is not Akali dal, and when dal was in power then where was the problem of bandi singh's ?

  • @deepbrar.
    @deepbrar. 26 วันที่ผ่านมา +37

    ਦੁਨੀਆਂ ਦਾ ਕੋਈ ਵੀ ਡਾਕਟਰ ਉਸ ਟੰਗ ਨੂੰ ਠੀਕ ਨਹੀਂ ਕਰ ਸਕਦਾ
    *ਜਿਹੜੀ ਇਨਸਾਨ ਦੂਜਿਆਂ ਦੇ ਮਾਮਲੇ ਚ ਅੜਾਉਂਦਾ ਹੈ*

    • @user-tm5vy4cr4t
      @user-tm5vy4cr4t 26 วันที่ผ่านมา +5

      Nhi veer ji jis k mamle maa Ada us nu torni pardi a

    • @Sunnysingh-vp7kc
      @Sunnysingh-vp7kc 25 วันที่ผ่านมา +1

      7

    • @rajpalkaur2824
      @rajpalkaur2824 25 วันที่ผ่านมา

      Sukhbir badal mental h

  • @BalwinderSingh-ms4by
    @BalwinderSingh-ms4by 26 วันที่ผ่านมา +32

    ਟਹਿਣਾ ਸਾਹਿਬ ਵਲਟੋਹਾ ਇਕ ਚੋਰ ਹੈ,ਅਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਸਿੱਧੇ ਰਾਹ ਪਾਇਆ ਗਿਆ ਜੋ ਵਧੀਆ ਗੱਲ ਹੈ,ਸੁਖਬੀਰ ਵੀ ਚੋਰ ਹੈ।

  • @rachhpalsingh5346
    @rachhpalsingh5346 26 วันที่ผ่านมา +16

    ਸੁੱਖੇ ਨੂੰ ਪੁੱਛੋ ਤੁਹਾਨੂੰ ਪਹਿਲਾਂ ਬੰਦੀ ਸਿੰਘਾਂ ਦੀ ਯਾਦ ਕਿਉ ਨਹੀਂ ਆਈ

  • @deepbrar.
    @deepbrar. 26 วันที่ผ่านมา +28

    ਆਪੋ ਆਪਣੇ ਸਭ ਦੇ ਧਰਮ ਹੋ ਗਏ,
    ਹੁਣ ਮਾੜੇ ਲੋਕਾਂ ਦੇ ਕਰਮ ਹੋ ਗਏ।
    ਪਡ਼ ਲਿਖ ਕੇ ਸੀ ਲੋਕਾਂ ਨੂੰ ਅਕਲ ਆਉਣੀ,
    *ਪਰ ਪਡ਼ ਲਿਖ ਕੇ ਲੋਕ ਬੇਸ਼ਰਮ ਹੋ ਗਏ*

  • @user-em5nl5tx2b
    @user-em5nl5tx2b 26 วันที่ผ่านมา +4

    ਸੁਖਬੀਰ ਬਾਦਲ ਅੱਜ ਤੱਕ ਬੀ ਜੇ ਪੀ ਅਤੇ ਰ ਸ ਸ ਦੇ ਗੁਣ ਗਾਉਂਦਾ ਰਿਹਾ ਹੈ। ਬਾਦਲ ਪਰਵਾਰ ਵਿਕਾਊ ਪਰਵਾਰ ਹੈ।

  • @bahadursingh2006
    @bahadursingh2006 26 วันที่ผ่านมา +4

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੁਦਰਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸ ਲਈ ਰੱਬ ਦਾ ਹੱਥ ਕਿਸਾਨੀ ਤੇ ਹਮੇਸ਼ਾ ਭਾਰਾ ਰਹਿੰਦਾ ਹੈ

  • @GurcharanSandhu-gf4yc
    @GurcharanSandhu-gf4yc 26 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @user-dy4fc8jb5c
    @user-dy4fc8jb5c 26 วันที่ผ่านมา +8

    ਨਜ਼ਾਰਾ ਆ ਗਏਆ ਗੱਲ ਸੁਣ ਕੇ g

  • @kkp1010
    @kkp1010 26 วันที่ผ่านมา +10

    ਵਾਹਿਗੁਰੂ ਜੀ ਭਲੀ ਕਰਨ

  • @SAHIB_KHOSSA
    @SAHIB_KHOSSA 26 วันที่ผ่านมา +3

    ਲੋਕਾਂ ਦਾ ਬੇੜਾ ਗਰਕ ਹੋਣ ਵਾਲਾ ਟਹਿਣਾ ਸਹਿਬ

  • @harindergrewal5418
    @harindergrewal5418 26 วันที่ผ่านมา +5

    Good Morning Tehna Ji Very Nice 22g Tks 🎉 🎉 🎉

  • @baldevjassar8059
    @baldevjassar8059 26 วันที่ผ่านมา +11

    *🙏🌸ਅੱਜ ਦਾ ਵਿਚਾਰ🌸🙏*
    *ਜਦੋਂ ਇਨਸਾਨ ਕਿਸੇ ਨੂੰ ਪਸੰਦ ਕਰਦਾ ਹੈ!ਤਾਂ ਉਸਦੀ ਬੁਰਾਈ ਨਹੀਂ ਦੇਖਦਾ!ਜਦੋਂ ਕਿਸੇ ਨੂੰ ਨਫ਼ਰਤ ਕਰਦਾ ਹੈ!ਤਾਂ ਉਸ ਦੀ ਅੱਛਾਈ ਵੀ ਨਹੀਂ ਵੇਖਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SohanSingh-yt2pn
    @SohanSingh-yt2pn 18 วันที่ผ่านมา

    ਬਹੁੱਤ ਵਧੀਆ ਗੱਲ ਕੀਤੀ ਟਹਿਣਾ ਸਾਹਿਬ ਧੰਨਵਾਦ ਜੀ।

  • @bahadursingh2006
    @bahadursingh2006 26 วันที่ผ่านมา

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਦੇਸ਼ ਦੀ ਜਨਤਾ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਆਪਣੀ ਵੋਟ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਸਾਰਿਆ ਨੂੰ ਇਮਾਨਦਾਰ ਲੀਡਰਾਂ ਨੂੰ ਸੰਸਦ ਭੇਜਣਾ ਚਾਹੀਦਾ ਹੈ

  • @SukhdeepSingh-bj2xo
    @SukhdeepSingh-bj2xo 26 วันที่ผ่านมา +29

    ਇਹ ਸਿਰਫ ਰਾਜੋਬਾਣਾ ਸਾਹਿਬ ਨੂੰ ਬੰਦੀ ਸਿੰਘ ਮਨ ਦੇ ਆ ਬਾਦਲ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਨੂੰ ਕੀ ਕਹਿੰਦੇ ਸੀ ਇਹ ਅੱਤਵਾਦੀ ਅਸੀਂ ਗਾਲਾਂ ਵੀ ਨਾ ਕੱਢੀਏ ਇਹਨਾਂ ਨੂੰ ਹੁਣ

  • @JASWINDERsingh-hn6il
    @JASWINDERsingh-hn6il 26 วันที่ผ่านมา +3

    25ਸਾਲ ਸਰਕਾਰ ਰਹੀ ਓਦੋ kithe ਸੀ ਬਂਦੀ singh ਹੁਣ ਇਨਾ nu ਹੁਣ ਇਕ ਵੀ ਸੀਟ ਨਹੀਂ ਮਿਲਣੀ

  • @BaldevSingh-gj6ex
    @BaldevSingh-gj6ex 26 วันที่ผ่านมา +1

    🙏🙏🙏🙏🙏

  • @SiriSehajpath
    @SiriSehajpath 26 วันที่ผ่านมา +3

    ਸਤਿ ਸ੍ਰੀ ਅਕਾਲ ਜੀ 🙏🙏 ਸਾਡੇ ਪਿੰਡ ਦੇ ਮੂਰਖ ਲੋਕ👤👤👤 ਪੀਣ ਵਾਲਾ ਪਾਣੀ💦🚰💧💦 ਬਹੁਤ ਬਰਬਾਦ ਕਰ ਰਹੇ ਹਨ

  • @panjpanilokklamanchgopalpu1959
    @panjpanilokklamanchgopalpu1959 26 วันที่ผ่านมา +1

    ਧਰਮਾਂ ਦੇ ਨਾਂ ਤੇ ਕਰਾਏ ਇਹਨਾਂ ਦੰਗੇ ਕਈ ਚਿੱਟੇ ਉੱਤੇ ਲਾ ਕੇ ਦਿੱਤੇ ਮਾਰਨੇ ਬੇਰਜਗਾਰੀ ਤੋਂ ਸਤਾਏ ਧੀਆਂ ਪੁੱਤ ਸਾਡੇ ਅੱਜ ਦੇਸ਼ ਤੋਂ ਬੈਠੇ ਕਈ ਬਾਹਰ ਨੇ ਸੋਣੇ ਦੀ ਚਿੜੀ ਨੂੰ ਇਹਨਾਂ ਨੋਚ ਨੋਚ ਖਾਧਾ ਹੁਣ ਇਹਨਾਂ ਦੇ ਝਾਸੇ ਚ ਨਾ ਆਇਓ ਵੀਰਿਓ ਜੇ ਦੇਸ਼ ਚੋਂ ਗਰੀਬੀ ਭੁੱਖ ਮਾਰੀ ਨੂੰ ਮਟੋਣਾ ਵੋਟ ਸੋਚ ਸਮਝ ਕੇ ਪਾਇਓ ਵੀਰਿਓ ਲਖਵਿੰਦਰ ਗੋਪਾਲਪੁਰਾ

  • @user-ut8zl3tj6n
    @user-ut8zl3tj6n 26 วันที่ผ่านมา +1

    ਅਕਾਲੀਆਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੁਣ ਇਹਨਾਂ ਦੀ ਲੜਾਈ ਅਪਣੀ ਹੋਂਦ ਬਚਾਉਣ ਦੀ ਹੈ

  • @PargatSingh-fd8fg
    @PargatSingh-fd8fg 26 วันที่ผ่านมา +1

    ਸਤਿ ਸ੍ਰੀ ਅਕਾਲ ਬਾਈ ਜੀ🙏

  • @chahal1234
    @chahal1234 26 วันที่ผ่านมา +4

    ਟਹਿਣਾ ਜੀ, ਕੀਹਦੀਆ ਕੀਹਦੀਆ ਪੂਛਾਂ ਚੁਕਾਈਆਂ ਜਾਣ,ਐਥੇ ਤਾਂ ਆਵਾਂ ਹੀ ਊਤ ਐ।

  • @SurinderSingh-mx1yi
    @SurinderSingh-mx1yi 26 วันที่ผ่านมา +5

    ਸਭੁ ਤੋ ਵੱਧ ਇਸ ਸੀਜ਼ਨ ਚ ਕਿਸਾਨਾਂ ਨੇ ਅੱਗ ਲਾਈ ਹੈ ਬਹੁਤ ਹੀ ਮਾੜੀ ਗੱਲ ਹੈ

  • @RanjitSingh-oq1wu
    @RanjitSingh-oq1wu 26 วันที่ผ่านมา +1

    Satsriakalji

  • @agricultureagriculture489
    @agricultureagriculture489 26 วันที่ผ่านมา +1

    ਟਹਿਣਾ ਸਾਹਬ ਤੁਹਾਡਾ ਨਵਾਂ ਨਾਮ
    ਮੁਆਵਜਾ

  • @AvtarSingh-bj2vm
    @AvtarSingh-bj2vm 26 วันที่ผ่านมา +8

    ਟੈਹਣਾ ਸਾਹਿਬ ਜੀ ਇਹ ਲੋਕ ਸੁਧਰਨ ਵਾਲੇ ਨਹੀਂ ਹਨ ਇਹਨਾਂ ਉਪਰ ਜਿਉਂਦੇ ਜਾਗਦੇ ਲੋਕਾਂ ਨੂੰ ਸਾੜਨ ਬੇਜ਼ੁਬਾਨ ਪਸ਼ੂਆਂ ਪੰਛੀਆਂ ਖੇਤਾਂ ਵਿੱਚ ਅਤੇ ਸੜਕਾਂ ਦੇ ਕਿਨਾਰੇ ਵਾਲੇ ਰੁੱਖਾਂ ਨੂੰ ਅਤੇ ਹੋਰ ਜੀਵ ਜੰਤੂਆਂ ਨੂੰ ਸਾੜਕੇ ਸੁਆਹ ਕਰਨ ਦੇ ਪਰਚੇ ਹੋਣੇ ਚਾਹੀਦੇ ਹਨ ਜ਼ਮੀਨ ਇਹਨਾਂ ਦੀ ਹੋ ਸਕਦੀ ਹੈ ਪਰ ਵਾਤਾਵਰਨ ਆਬੋ ਹਵਾ ਅਤੇ ਜ਼ਮੀਨ ਹੇਠਲਾ ਪਾਣੀ ਕੁਦਰਤ ਨੇ ਸਾਰੇ ਪ੍ਰਾਣੀਆਂ ਦੇ ਪੀਣ ਵਾਸਤੇ ਦਿੱਤਾ ਗਿਆ ਹੈ ਗਿਆ ਹੈ ਪਰ ਇਹ ਹੈਂਕੜਬਾਜ ਲੋਕ ਇਕੱਲੇ ਹੀ ਸਾਰਾ ਕੁੱਝ ਬਰਬਾਦ ਕਰੀ ਜਾ ਰਹੇ ਹਨ ਜੇ ਇਹਨਾਂ ਨੇ ਝੋਨਾ ਲਾਉਣਾ ਹੈ ਤਾਂ ਕਿਸੇ ਵਾਸਤੇ ਨਹੀਂ ਆਪਣੇ ਫਾਇਦੇ ਵਾਸਤੇ ਲਾਉਣਾਂ ਹੈ ਕਿਸੇ ਗਰੀਬ ਗੁਰਬੇ ਨੂੰ ਤਾਂ ਇਹਨਾਂ ਨੇ ਪੈਸੇ ਲੈਕੇ ਵੀ ਕਣਕ ਨਹੀਂ ਦਿੱਤੀ ਗਰੀਬ ਲੋਕ ਹੱਥਾਂ ਵਿੱਚ ਪੈਸੇ ਲੈਕੇ ਇਹਨਾਂ ਦੇ ਘਰਾਂ ਦੇ ਗੇੜੇ ਮਾਰਦੇ ਰਹੇ ਪਰੰਤੂ ਕਣਕ ਨਹੀਂ ਦਿੱਤੀ ਹਾਰਕੇ ਮੰਡੀਆਂ ਵਿੱਚੋਂ ਦੋ ਸੌ ਰੁਪਏ ਵੱਧ ਦੇਕੇ ਕਣਕ ਗਰੀਬਾਂ ਖ਼ਰੀਦੀ ਗਰੀਬ ਫਿਰ ਧਰਨਿਆਂ ਵਿੱਚ ਇਹਨਾਂ ਦਾ ਸਾਥ ਦਿੰਦੇ ਹਨ। ਪਰ ਇਹ ਜੋ ਕੁਦਰਤ ਨਾਲ ਖਿਲਵਾੜ ਕਰ ਰਹੇ ਹਨ ਇਸ ਲਈ ਇਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੀ।

  • @gurrajsinghvirk
    @gurrajsinghvirk 22 วันที่ผ่านมา

    Very nice

  • @mankoobaldevsingh3393
    @mankoobaldevsingh3393 26 วันที่ผ่านมา +12

    ਅਜੇ ਵੀ ਬਹੁਤ ਸਾਰੇ ਲੀਡਰ ਅਜਿਹੇ ਹੋਣਗੇ ਜਿਹੜੇ ਸਰਕਾਰੀ ਬੰਗਲੇ ਸਾਂਭੀ ਬੈਠੇ ਹਨ 🎉🎉

  • @MewaSingh-gq4bp
    @MewaSingh-gq4bp 26 วันที่ผ่านมา +1

    Sat sri akal swarn singh tehna ji mewa singh jhajj

  • @daljitsingh7980
    @daljitsingh7980 26 วันที่ผ่านมา +1

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਬ ਜੀ 🙏

  • @user-uq2eb6qs1e
    @user-uq2eb6qs1e 23 วันที่ผ่านมา

    🙏

  • @madansinghrana5370
    @madansinghrana5370 26 วันที่ผ่านมา +1

    Good morning sir ji

  • @sikandersamra1259
    @sikandersamra1259 26 วันที่ผ่านมา +3

    ਸਭ ਰਲੇ ਮਿਲੇ ਚੋਰ ਹਨ 10 ਸਾਲ ਤੋਂ ਬਿਨਾਂ ਕਿਰਾਏ ਤੇ ਰਹਿਦਾਂ ਰਿਹਾ ਕਿਸੇ ਨੂੰ ਪਤਾ ਨਹੀਂ ਲੱਗਾ ਹੋਰ ਵੀ ਕਿਵੇਂ ਚੋਰ ਰਹਿੰਦੇ ਹੋਣੇ ਆ

  • @user-nq5or5fx4q
    @user-nq5or5fx4q 26 วันที่ผ่านมา

    Thank you Tehnna bai je 🙏 I'm Bint Rai JODHPUR PAKHAR ( Maur Mandi )

  • @jagtargill-rc4gy
    @jagtargill-rc4gy 26 วันที่ผ่านมา

    Very good thaiana shiab ji thanks

  • @RamgarhiSingh-dc9gg
    @RamgarhiSingh-dc9gg 26 วันที่ผ่านมา +1

    Sukhvir right 👍

  • @jeetgill5415
    @jeetgill5415 26 วันที่ผ่านมา +1

    ਅਜੇ ਥੋੜੇ ਦਿਨ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਵੇਖ ਹੀ ਲਈਆਂ ਉਹਨਾਂ ਦੀ ਬਾਂਝ ਖੋਹ ਦਾ

  • @GurmeetSingh-ms1hz
    @GurmeetSingh-ms1hz 26 วันที่ผ่านมา +2

    ਟਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਆਪਾ ਵੀ ਕਿਸਾਨ ਕਿਸਾਨ ਕਰਕੇ ਇਹਨੂੰ ਪੰਪ ਦੇ ਕੇ ਗਲਤ ਕਰਦੇ ਹੋ ਬਾਕੀ ਤੁਸੀ ਬਹੁਤ ਸਿਆਣੇ ਹੋ,

  • @ManpreetSingh-vt7lm
    @ManpreetSingh-vt7lm 26 วันที่ผ่านมา

    Good job g waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️

  • @narinderjeetsingh3994
    @narinderjeetsingh3994 26 วันที่ผ่านมา +3

    Ehna leadera da koi stand nahi mitrooooooo

  • @MaingalSingh
    @MaingalSingh 26 วันที่ผ่านมา +1

    Sat Sri akal bai tehna Saab ji 🙏 🎉😢

  • @kaurkharoud899
    @kaurkharoud899 26 วันที่ผ่านมา

    Sat Sri akal ji

  • @parmodchopra4243
    @parmodchopra4243 26 วันที่ผ่านมา

    Good Job Bro 👏 ❤

  • @user-ut8zl3tj6n
    @user-ut8zl3tj6n 26 วันที่ผ่านมา +1

    ਜਿਹੜਾ ਵੀ ਉਠਦਾ ਧਰਨੇ ਕੋਈ ਪੰਜਾਬ ਦੇ ਵਾਰੇ ਵੀ ਸੋਚੋ

  • @bahadursingh2006
    @bahadursingh2006 26 วันที่ผ่านมา +1

    ਬਾਈ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਏ ਆਪਣੀ ਪਾਰਟੀ ਦੇ ਸਕੇ ਨਹੀ ਹਨ ਇਹ ਤਾਂ ਕੁਰਸੀ ਦੇ ਭੁੱਖੇ ਹਨ ਇਹਨਾਂ ਦਾ ਸੂਪੜਾ ਸਾਫ ਹੋਣਾ ਲੱਗਭਗ ਤੈਅ ਹੈ

  • @myrechargess.4074
    @myrechargess.4074 25 วันที่ผ่านมา

    ਸਰਵਨ ਸਿੰਘ ਟਹਿਲਾ ਜੀ ਤੁਹਾਡੀ ਖਬਰ ਤੋਂ ਪਤਾ ਲੱਗਦਾ ਕਿ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਇਹ ਮੁਕਾਬਲਾ ਕਿ ਤੀਜੇ ਤੇ ਚੌਥੇ ਨੰਬਰ ਤੇ ਕਿਹੜੀ ਪਾਰਟੀ ਆਊ।

  • @narinderjeetsingh3994
    @narinderjeetsingh3994 26 วันที่ผ่านมา

    Sat Sri akaal to all 🙏❤️💕

  • @surjeetsingh8809
    @surjeetsingh8809 26 วันที่ผ่านมา

    👍👍👌

  • @user-vu9is6wh7i
    @user-vu9is6wh7i 26 วันที่ผ่านมา

  • @sukhdevsinghbhatti3235
    @sukhdevsinghbhatti3235 26 วันที่ผ่านมา +2

    ਜਦੋਂ ਕੋਈ ਇਮਾਨਦਾਰ ਮੁੱਖ ਮੰਤਰੀ ਚੋਰਾ ਖਿਲਾਫ ਕਾਰਵਾਈ ਕਰਦਾ ਆ ਫਿਰ ਬਿੱਟੂ ਵਰਗੇ ਚਿਕਾ ਮਾਰਦੇ ਆ

  • @user-nh4fn5nd5o
    @user-nh4fn5nd5o 21 วันที่ผ่านมา

    ਜਦ ਅਕਾਲੀ ਦਲ ਸਤਾ ਵਿਚ ਸੀ ਉਸ ਵੇਲੇ ਬੰਦੀ ਸਿੰਘ ਦੀ ਜਾਦ ਨਹੀਂ ਆਈ

  • @thomasbhattizira7334
    @thomasbhattizira7334 26 วันที่ผ่านมา +1

    Tehna saab assi tuhada satkar karde ha draiver teem v hai tusi name nahi lya tuhada dhanwad

  • @jarnailsingh9949
    @jarnailsingh9949 26 วันที่ผ่านมา +2

    Seventeenth like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @mittiputtmajhail2960
      @mittiputtmajhail2960 26 วันที่ผ่านมา

      Go to hell. What is purpose of this nonsense?

  • @gurrajsinghvirk
    @gurrajsinghvirk 22 วันที่ผ่านมา

    ਕਣਕ ਦੇ ਨਾੜ ਨੂੰ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਾਉਣੀ ਚਾਹੀਦੀ

  • @yashwantsingh4901
    @yashwantsingh4901 26 วันที่ผ่านมา +1

    Sukhbir Badal Dal never tried to release when he was Dehra Doon English medium School BJP PARTY SHARED CHAIRE WITH HIS FATHER

  • @manjitbedi5836
    @manjitbedi5836 26 วันที่ผ่านมา +1

    Sukha Badal doesn't wear Kuchha and Kirpan.

  • @myrechargess.4074
    @myrechargess.4074 25 วันที่ผ่านมา

    ਖਡੂਰ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਦੀ ਮੰਜੀ ਠੋਕੀ ਜਾਏਗੀ।

  • @Karmjitkaur-gk1xq
    @Karmjitkaur-gk1xq 26 วันที่ผ่านมา

    🙏🏻❤🙏🏻❤🙏🏻👌

  • @user-vx5xe2vn1m
    @user-vx5xe2vn1m 20 วันที่ผ่านมา +1

    ਜੇ ਤੂੰ ਸਵਰਨ ਸਿੰਘ ਟੈਣਾ ਫਿਰ ਦੱਸ ਅਸੀ ਕੀ ਲੈਣਾ

  • @user-if3kw2jn5n
    @user-if3kw2jn5n 26 วันที่ผ่านมา

    ਇਹ ਚੋਣਾਂ ਨਹੀਂ ਬਲਕਿ ਇੱਕ ਮੱਛੀ ਬਾਜ਼ਾਰ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਛਲੀਆਂ ਮਾਰਕੀਟ ਵਿੱਚ ਵਿਕਣ ਲਈ ਰੱਖੀਆਂ ਗਈਆਂ ਹਨ ਤੇ ਗਾਹਕ ਘੁੱਮ ਫ਼ਿਰ ਕੇ ਅਪਣੀ ਮਨਪਸੰਦ ਮਛਲੀ ਦੀ ਤਲਾਸ਼ ਕਰ ਰਹੇ ਹਨ ਇਨ੍ਹਾਂ ਵਿਚੋਂ ਕੱਈ ਗਲੀਆਂ ਸਾੜੀਆਂ ਤੇ ਦੁਰਗੰਧ ਵਾਲੀਆਂ ਵੀ ਹਨ ਪਰ ਗਾਹਕ ਓਹ ਵੀ ਖਰੀਦਣਗੇ ਕਿਉਂਕਿ ਓਹ ਮਸ਼ਹੂਰ ਨਾਂਵਾਂ ਨਾਲ ਜਾਣੀਆਂ ਜਾਂਦੀਆਂ ਹਨ
    ਇਹ ਐਸੀਆਂ ਮਛਲੀਆਂ ਹਨ ਜਿਨ੍ਹਾਂ ਨੂੰ ਖਾਧਾ ਨਹੀਂ ਜਾ ਸਕਦਾ ਜੋ ਖਾਂਣ ਦੀ ਗ਼ਲਤੀ ਕਰੇਗਾ ਉਸਦਾ ਡਾਕਟਰਾਂ ਕੋਲ ਵੀ ਕੋਈ ਇਲਾਜ ਨਹੀਂ ਹੈ ਇਹ ਸਿਰਫ਼ ਫ੍ਰਿੱਜਾਂ ਵਿੱਚ ਹੀ ਰੱਖਣਯੋਗ ਹਨ ਇਹ ਸਿਰਫ਼ ਸ਼ੋ ਪੀਸ ਹੀ ਹਨ
    ਇਹ ਫ੍ਰਿੱਜ ਪੰਜਾਂ ਸਾਲਾਂ ਬਾਅਦ ਹੀ ਸਾਫ਼ ਕਰਨੇਂ ਪੈਂਦੇ ਹਨ ਇਸ ਵਾਰ ਦੇਖਦੇ ਹਾਂ ਕਿਹੜੀ ਮਛਲੀ ਖ੍ਰੀਦੀ ਜਾਂਦੀ ਹੈ ਕੋਸ਼ਿਸ਼ ਕਰਨਾਂ ਤਾਜ਼ੀ ਮੱਛੀ ਹੀ ਖ੍ਰੀਦੀ ਜਾਏ ਕਮ ਸੇ ਕਮ ਖਾਂਣ ਦੇ ਕਾਬਲ ਤਾਂ ਹੋਏਗੀ!

  • @myrechargess.4074
    @myrechargess.4074 25 วันที่ผ่านมา

    ਬੀ ਜੇ ਪੀ ਨਾ ਪਾਉਣ, ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਪਾਉਣ

  • @BoharDhillon-hw3uc
    @BoharDhillon-hw3uc 26 วันที่ผ่านมา

    🙏🙏🙏🙏🙏
    ......... 🙏🙏🙏🙏🙏

  • @bhajansinghriar7020
    @bhajansinghriar7020 23 วันที่ผ่านมา

    ਬਹੁਤ ਅਫਸੋਸ। ਕੁਦਰਤ ਦੇ ਅਸੀਂ ਵਡੇ ਵੈਰੀ।
    ਅਸੀਂ ਸਭ ਆਪਣਾ ਹੌਲੀ ਹੌਲੀ ਆਤਮਘਾਤ ਕਰ ਰਹੇ ਹਾਂ।ਮਨੋ ਭਾਂਵੇਂ ਨਾਂਹ।
    ਰਾਜਨੀਤੀ ਭਖੇ ਮੈਦਾਨ ਵਿਚ ਗਾਲੀ ਗਲੋਚ ਬਹੁਤ।

  • @amarjitpannu9357
    @amarjitpannu9357 26 วันที่ผ่านมา

    Only the voters know who they want to elect

  • @geetarani799
    @geetarani799 26 วันที่ผ่านมา

    0:13 🙏🙏

  • @GurpreetKaur-lx9tp
    @GurpreetKaur-lx9tp 26 วันที่ผ่านมา

    🙏🇩🇪❤️

  • @amandeol9296
    @amandeol9296 26 วันที่ผ่านมา

    ਮੇਰੇ ਬਹਿਣ ਭਰਾਵੋਂ ਇਹਨਾਂ ਲੋਕਾਂ ਦੇ ਗ਼ੁਲਾਮ ਨਾਂ ਬਣੋ ਗ਼ੁਲਾਮ ਸਿਰਫ਼ ਗੁਰੂ ਨਾਨਕ ਸਾਹਿਬ ਜੀ ਦੇ ਬਣੋਂ ਬੱਸ jo ਕਦੇ ਨਹੀਂ ਬਦਲ ਦਾ ਲ਼ੋਕ ਪਰਲੋਕ ਦਾ sahti ਆ

  • @manjitbedi5836
    @manjitbedi5836 26 วันที่ผ่านมา +1

    Sukha Badal must be out from Punjab.

  • @baldevsingh8255
    @baldevsingh8255 26 วันที่ผ่านมา +4

    ਰਵਨੀਤ ਬਿੱਟੂ ਨੂੰ ਜੇਲ੍ਹ ਵਿੱਚ ਕਮਰਾ ਜ਼ਰੂਰ ਦੇਣਾ ਚਾਹੀਦਾ ਹੈ ਵਿਚਾਰੇ ਕੋਲ ਬਹੁਤ ਗਰੀਬ ਹੈ।

  • @myrechargess.4074
    @myrechargess.4074 25 วันที่ผ่านมา

    ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਦੇ ਵੀ ਆਪਣੇ ਰਾਜ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਨਹੀਂ ਚੁੱਕਿਆ

  • @p.s.dandiwal
    @p.s.dandiwal 26 วันที่ผ่านมา

    Asi kanak badn to bad koi aag nhi lai g.

  • @Jattfarmerr78
    @Jattfarmerr78 23 วันที่ผ่านมา

    ਜਦੋ ਅਖੋਤੀ ਪੰਥਕਾਂ ਦੀ ਸਰਕਾਰ ਸੀ ਉਦੋ ਵੱਡੇ ਪੰਥਕਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਰੂੜੀਆਂ ਤੇ ਰੋਲਿਆ ਹੈ ਅਤੇ ਇਨਸਾਫ ਮੰਗ ਰਹੇ ਸਿੱਖਾਂ ਉਪਰ ਗੋਲੀਆਂ ਚਲਾਈਆਂ ਇਹਨਾਂ ਪੰਥਕਾਂ ਨੇ ਸਿੱਖ ਪੰਥ ਦੇ ਗੁਰੂ ਘਰਾਂ ਨੂੰ R S S ਦਾਂ ਗੁਲਮ ਬਣਾ ਕੇ ਰੱਖ ਦਿੱਤਾ ਇਸ ਲਈ ਇਨਾਂ ਸਿੱਖ ਪੰਥ ਦੇ ਦੁਸਮਨ ਅਤੇ ਅਖੋਤੀ ਪੰਥਕਾਂ ਤੋ ਖਹਿੜਾ ਛੜਾਉਣ ਦਾ ਸਮਾ ਹੈ ਇਸ ਵਾਰ ਇੰਨਾਂ ਦੀਆਂ ਜਮਾਂਨਤਾ ਜਬਤ ਕਰਾ ਦਿਉ

  • @SiriSehajpath
    @SiriSehajpath 26 วันที่ผ่านมา

    ਟਹਿਣਾ ਜੀ ਲੱਲੂ ਪੰਜੂ ਬੰਦੇ ਨਾਲ ਸਾਹਬ ਸਾਹਬ ਨਾ ਲਾਇਆ ਕਰੋ 🙏🙏🙏🙏🙏

  • @prabhlubanavlogs5432
    @prabhlubanavlogs5432 21 วันที่ผ่านมา

    ਪਹਿਲੀ ਗੱਲ ਤਾਂ ਬਾਦਲ ਅਕਾਲੀ ਦਲ ਦੀ ਸਿੱਖਾਂ ਤੇ ਸਿੱਖੀ ਲਈ ਕੋਈ ਲੜਾਈ ਲੜਿਆ ਹੀ ਨਹੀਂ ਇਥੇ ਸਿਰਫ ਆਪਣੀ ਚੌਧਰ ਤੇ ਮਾਲਕ ਠਾਕਰ ਕਰਨ ਵਾਸਤੇ ਲੜਾਈ ਲੜਦਾ ਰਿਹਾ ਹੈ ਦੂਸਰੀ ਗੱਲ ਕਹਿੰਦੇ ਸੀ ਇੰਨੀ ਦੇਰ ਤੋਂ ਸੰਦੀ ਸਿੰਘਾਂ ਨੇ ਲੜਾਈ ਲੜਦਿਆ ਇਹ ਬੰਦੀ ਸਿੰਘਾਂ ਦੀ ਵਰਤੋ ਕਰਕੇ ਵੋਟਾਂ ਲੈ ਕੇ ਆਪਣਾ ਰਾਜ ਚਲਾਉਂਦੇ ਰਹੇ ਨੇ ਨਾ ਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਰਹੇ ਨੇ ਹੁਣ ਅੰਮ੍ਰਿਤਪਾਲ ਇਕ ਇਹੋ ਜਿਹੀ ਸੋਚ ਆ ਕਿ ਜਿਹੜੀ ਸਮੇਂ ਦੇ ਨਾਲ ਚੱਲੇਗੀ ਉਹ ਰਾਜਨੀਤਿਕ ਵੀ ਲੜਾਈ ਵੀ ਲੜੇਗੀ ਵਿਚਾਰਾਂ ਦੀ ਲੜਾਈ ਵੀ ਲੜੇਗੀ

  • @sadhusingh6215
    @sadhusingh6215 26 วันที่ผ่านมา

    सुखबीर सिंह बादल ने बंदी सिंघो के बारे में कुछ नहीं किया।यह सुमेध सैनी,पूहला निहग,सौदा साध का मददगार है। अपने दस साल के राज्यकाल में बदी सिंघो के बारे में कुछ नहीं किया। सुखबीर बादल ने आप कितनी जेल काटी।

  • @amarkaasafar6760
    @amarkaasafar6760 26 วันที่ผ่านมา

    ਸੁਖਬੀਰ ਬਾਦਲ ਦਾ ਏਹ ਬਿਆਨ ਪੰਥ ਦੇ ਖਿਲਾਫ ਹੀ ਗਿਣਿਆ ਜਾਵੇਗਾ

  • @randhirs1256
    @randhirs1256 24 วันที่ผ่านมา

    ਹੋਰ ਞੀ ਕੲਈ ਬੇਕਸੂਰ ਨੌਜਵਾਨ ਅੰਦਰ ਹਨ
    ਉਨਾ ਦੇ ਞੀ ਫਾਰਮ ਭਰੇ ਜਾਣ . ਦੂਸਰੀਆਂ ਸੀਟਾ ਤੋ. ੳਹਨਾ ਨੂ ਅਁਖੌ ਪਰੋਖੇ ਕਿਊ. ਸਿਰਫ ਇਕ ਆਦਮੀ ਲਈ ਪੂਰੀ ਪਾਵਰ

  • @PremSingh-vo8pi
    @PremSingh-vo8pi 26 วันที่ผ่านมา

    Sukhbir.Badal.Right

  • @jsthind3587
    @jsthind3587 26 วันที่ผ่านมา

    Yr tuc awe na likhi jaya karo panga ye wo

  • @KuldeepSingh-1989
    @KuldeepSingh-1989 26 วันที่ผ่านมา

    ਬੰਦੀ ਸਿੰਘ ਸਿਰਫ਼ ਵੋਟਾਂ ਵੇਲੇ ਯਾਦ ਆੳਦੇ

  • @AngrejManawal-vs6hq
    @AngrejManawal-vs6hq 24 วันที่ผ่านมา

    Sardar Manjeet Singh Mana Zindabad

  • @SansarSingh-ou8sr
    @SansarSingh-ou8sr 25 วันที่ผ่านมา

    ਥਸ ਕਰ ਯਾਰ

  • @amandeepkaur7064
    @amandeepkaur7064 26 วันที่ผ่านมา +1

    ਬੇਅਦਬੀਆਂ ਕਰਾਉਣ ਵਾਲੇ ਸਿੱਖ ਕੌਮ ਦੇ ਗਦਾਰ ਅਕਾਲੀ ਦਲ

  • @ramanjitbedi3593
    @ramanjitbedi3593 26 วันที่ผ่านมา

    ਸੁਖਬੀਰ ਅਕਾਲੀ ਦਲ ਆਖ਼ਰੀ ਸਾਹਾਂ ਤੇ ਹੈ। SAD ਦਾ ਨਾਮ ਬਦਲ ਕੇ ਸੁਖਬੀਰ ਅਕਾਲੀ ਦਲ ਰੱਖਣਾ ਚਾਹੀਦਾ ਹੈ। ਤਾ ਕਿ ਇਹ ਸ਼ੋਮਣੀ ਅਕਾਲੀ ਦਲ ਦਾ ਨਾਮ ਬਦਨਾਮ ਨਾ ਕਰ ਸਕਣ।

  • @mavifilms007
    @mavifilms007 25 วันที่ผ่านมา

    ਅਸ਼ੀ ਝਾੜ ਲੈ ਕੇ ਕਹਿ ਦਿੰਦੇ ਪਰਾਲ਼ੀ ਨੂੰ ਅੱਗ ਲਾ ਕੇ ਵਿਹਲੇ ਹੋ ਜਾਈਏ

  • @KaramjeetSingh-jg9zx
    @KaramjeetSingh-jg9zx 22 วันที่ผ่านมา +1

    Bhagwan ko to 2 Sal Ho Gaye To Main To teen bar Ban Gaye Ho Tumne Kya Kiya 15 sal ke andar

  • @RamgarhiSingh-dc9gg
    @RamgarhiSingh-dc9gg 26 วันที่ผ่านมา +1

    Amrit no vote

  • @gkugctet6878
    @gkugctet6878 26 วันที่ผ่านมา

    🎉🎉🎉
    ਚਮਕੌਰ ਸਿੰਘ ਬਾਘੇਵਾਲੀਆ

  • @harwindersingh3834
    @harwindersingh3834 26 วันที่ผ่านมา +1

    ਸੁਖਬੀਰ ਸਿੰਘ ਬਾਦਲ ਨੇ ਸਹੀ ਕਿਹਾ ਇਹ ਲੋਕ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣਗੇ‌ ਪੰਜਾਬ ਨੂੰ ਸ਼ਾਂਤੀ ਅਤੇ ਵਿਕਾਸ ਦੀ ਜ਼ਰੂਰਤ ਹੈ

  • @baldevsingh8255
    @baldevsingh8255 26 วันที่ผ่านมา +3

    ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਮੈਂ ਵੀ ਕਿਸਾਨ ਹਾਂ।2015 ਤੋਂ ਮੈਂ ਆਪਣੇ ਖੇਤ ਵਿੱਚ ਅੱਗ ਨਹੀਂ ਲਾਈ।

    • @jagmailsingh6660
      @jagmailsingh6660 23 วันที่ผ่านมา

      ਬਾਈ ਜੀ ਸੋਡਾ ਕੇੜਾ ਪਿੱਡ ਹੈ ਕਿਮੇ ਪਰਲੀ ਬਿਚ ਬੋਨਾ ਕੇ ਕੋਈ ਹੋਰ ਹੱਲ ਹੈ ਮੈਨੂ ਬਿ ਦੱਸੀ ਕਿਮੇ ਸਮਾਰਦਾ ਬਾਨ ਪਿੱਡ ਬੀ ਦੱਸ ਦੇ

    • @baldevsingh8255
      @baldevsingh8255 23 วันที่ผ่านมา

      @@jagmailsingh6660 ਪਿੰਡ ਸਨੇ੍ਹਰ ਤਹਿਸੀਲ ਜੀਰਾ ਜਿਲਾ ਫਿਰੋਜਪੁਰ ਹੈ। ਮੈਂ ਕਣਕ ਦੇ ਨਾੜ ਕਦੇ ਅੱਗ ਨਹੀਂ ਲਾਈ।2015 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ। ਅਤੇ ਨਾ ਕਿਸੇ ਫ਼ਸਲ ਤੇ ਕੈਮੀਕਲ ਸਪਰੇਅ ਕਰਦਾ ਹਾਂ।

  • @RanjitSingh-rp6yq
    @RanjitSingh-rp6yq 26 วันที่ผ่านมา

    tehna sahab sat sri akal ji
    tehna sahab ikkali naarrh nu agg he nhi lai jandi sarkan dyaan kinarian te lagge darakhtan neeche balan sutt sutt ke agg lagai ja rahi aa ji
    dekh k dil rona
    koi kuj n keh sakda ehna nu
    asi v kisaan ha par dh kde ni kita

  • @RamgarhiSingh-dc9gg
    @RamgarhiSingh-dc9gg 26 วันที่ผ่านมา +1

    Amrit no vote amrit nai

  • @sukhdevsingh9706
    @sukhdevsingh9706 26 วันที่ผ่านมา

    AmRitpaL GOOD

  • @armaangorkha8028
    @armaangorkha8028 26 วันที่ผ่านมา

    Tahena zindabad

  • @SATNAMSINGH-ki9ft
    @SATNAMSINGH-ki9ft 25 วันที่ผ่านมา

    AMRITPAL JITE GA . ZINDABAD .

  • @KulwinderSingh-uz7fl
    @KulwinderSingh-uz7fl 24 วันที่ผ่านมา

    How sukha amali was in jail when sikh young men and women were dying fighting indian army badal was hiding chandigarh his son sukha bada1984