Chajj Da Vichar (2044) || Diljit Dosanjh ਨੂੰ ਪੈ ਗਿਆ ਘੇਰਾ

แชร์
ฝัง
  • เผยแพร่เมื่อ 15 พ.ค. 2024
  • #primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #punjabnewstoday #punjabnewstoday #punjabikhabra #punjabi #punjabisinger #diljitdosanjh #diljitdosanjhfans #illuminate
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 130

  • @charanjitgillkaur2664
    @charanjitgillkaur2664 27 วันที่ผ่านมา +18

    ਦਲਜੀਤ ਇਕ ਚੰਗਾ ਕਲਾਕਾਰ ਹੋਣ ਦੇ ਨਾਲ ਚੰਗਾ ਸੁਭਾਅ ਦਾ ਇਨਸਾਨ ਵੀ ਹੈ ।ਪਰ ਲੋਕਾਂ ਕਿਸੇ ਨਾ ਕਿਸੇ ਤਰੀਕੇ ਮਾੜਾ ਬੋਲਦੇ ਰਹਿੰਦੇ ।

  • @TarsemJalandhary
    @TarsemJalandhary 27 วันที่ผ่านมา +17

    Daljit Singh best actor 👍💐🌹🌺

  • @deepbrar.
    @deepbrar. 27 วันที่ผ่านมา +21

    ਸੋਨੇ ਦੀ ਕਲਮ ਸ਼ਾਇਦ ਵਿਰਾਸਤ ਵਿਚ ਮਿਲ ਜਾਂਦੀ ਹੈ ‬
    ‪ *ਪਰ ਲਿੱਖਣਾ ਕੀ ਹੈ ਇਸਦਾ ਗਿਆਨ ਨਾ ਹੋਵੇ ਤਾਂ ਸਭ ਵਿਅਰਥ ਹੈ*

    • @daljitsingh7980
      @daljitsingh7980 27 วันที่ผ่านมา +4

      ਦੀਪ ਬਰਾੜ 👍👍

    • @deepbrar.
      @deepbrar. 27 วันที่ผ่านมา +3

      @@daljitsingh7980 ਧੰਨਵਾਦ 😍😍 ਸੰਧੂ ਵੀਰੇ

    • @mommata7773
      @mommata7773 27 วันที่ผ่านมา

      Good

    • @GurdeepSingh-su5ev
      @GurdeepSingh-su5ev 27 วันที่ผ่านมา +1

      ਬਹੁਤ ਵਧੀਆ ਵਿਚਾਰ

  • @sharannsandhu8420
    @sharannsandhu8420 17 วันที่ผ่านมา +1

    ਬਹੁਤ ਵਧੀਆ ਗੱਲ - ਤੁਸੀਂ ਵੀ ਕਰ ਲਵੋ ਜਿੱਦਾਂ ਦੌਸਾਝ ਨੇ ਕੀਤਾ ਕਰੋ ਤਰੱਕੀਆਂ।

  • @gurlalgora2589
    @gurlalgora2589 27 วันที่ผ่านมา +4

    ਸਵਰਨ ਸਿੰਘ ਟਹਿਣਾ ਜੀ ਇੱਕ ਕਹਾਵਤ ਹੈ ਪਿਆਰ ਦੇ ਬਦਲੇ ਪਿਆਰ ਅਤੇ ਨਫ਼ਰਤ ਦੇ ਬਦਲੇ ਨਫ਼ਰਤ ਹੀ ਹਾਸਿਲ ਹੁੰਦੀ ਹੈ

  • @gurmeetdhaliwal9363
    @gurmeetdhaliwal9363 27 วันที่ผ่านมา +3

    ਅੱਜ, ਆਪ ਦੋਨਾਂ ਦੇ ਚੱਜ ਦੇ ਵਿਚਾਰ ਬਿਲਕੁਲ ਸਹੀ ਸੱਚ ਪੇਸ਼ ਕੀਤਾ ਹੈ ਧੰਨਵਾਦ ਜੀ।

  • @deepbrar.
    @deepbrar. 27 วันที่ผ่านมา +15

    ਮੈਂ ਇਤਰ ਨਾਲ ਮਹਿਕਾਂ, ਏਹ ਆਰਜ਼ੂ ਨਹੀਂ ਹੈ ਮੇਰੀ
    *ਕੋਸ਼ਿਸ਼ ਹੈ ਕਿਰਦਾਰ ਵਿੱਚੋਂ ਮੇਰੇ ਖੁਸ਼ਬੂ ਆਏ*

    • @skytech6719
      @skytech6719 27 วันที่ผ่านมา +1

      ਬਹੁਤ ਖੂਬ

    • @deepbrar.
      @deepbrar. 27 วันที่ผ่านมา

      ​@@skytech6719ਧੰਨਵਾਦ ਦੀਦੀ 😍🙏

    • @daljitsingh7980
      @daljitsingh7980 27 วันที่ผ่านมา +2

      ਦੀਪ ਬਰਾੜ 👌👌

    • @deepbrar.
      @deepbrar. 27 วันที่ผ่านมา +1

      @@daljitsingh7980 😍😍 ਸੰਧੂ ਵੀਰੇ 🙏

  • @gurlalgora2589
    @gurlalgora2589 27 วันที่ผ่านมา +2

    ਸਤਿ ਸ਼੍ਰੀ ਅਕਾਲ ਜੀ ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @daljitsingh7980
    @daljitsingh7980 27 วันที่ผ่านมา +8

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @deepbrar.
    @deepbrar. 27 วันที่ผ่านมา +10

    ਦੂਜਿਆਂ ਨੂੰ ਹਰ ਵਕ਼ਤ ਤੋਲਣ ਵਾਲੇ
    *ਆਪ ਬਹੁਤ ਹਲਕੇ ਹੁੰਦੇ ਹਨ ...*

    • @daljitsingh7980
      @daljitsingh7980 27 วันที่ผ่านมา +2

      ਦੀਪ ਬਰਾੜ 👌👌👍

    • @deepbrar.
      @deepbrar. 27 วันที่ผ่านมา +1

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @GurdeepSingh-su5ev
      @GurdeepSingh-su5ev 27 วันที่ผ่านมา

      ਬਰਾੜ ਸਾਹਿਬ ਬਹੁਤ ਹੀ ਵਧੀਆ

  • @gucharansingh6357
    @gucharansingh6357 27 วันที่ผ่านมา +1

    ਟਹਿਣਾ ਜੀ ਹਰਮਨ ਜੀ ਸਤਿ ਸ੍ਰੀ ਆਕਾਲ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ਤੁਹਾਡਾ ਧੰਨਵਾਦ ਜੀ ❤❤❤❤❤

  • @DeepakKumar-gh6hk
    @DeepakKumar-gh6hk 26 วันที่ผ่านมา +1

    ਗੱਲਾ ਦਾ ਗਿਆਨ ਤਾਂ ਪੰਨੂ ਸਾਹਿਬ ਕੋਲ ਹੈ ਦਿਲ ਕਰਦਾ ਸੁਣਦੇ ਹੀ ਰਹੀਏ

  • @tejinderpalsingh7817
    @tejinderpalsingh7817 27 วันที่ผ่านมา +6

    Diljeet very good singer

  • @ManjitSingh-no3qs
    @ManjitSingh-no3qs 27 วันที่ผ่านมา +3

    ਟਹਿਣਾ ਸਾਹਬ, ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ।

  • @bskhara3331
    @bskhara3331 27 วันที่ผ่านมา +3

    ਲਿਮੂਨਾਤੀ ਅਸਲ ਵਿੱਚ ਨਾਸਤਿਕ ਲੋਕਾ ਦੀ ਏ ਪਰ ਅੱਜ ਨਾਸਤਿਕ ਬਹੁਤ ਜਿਆਦਾ ਏ ਮੇਨ ਕੰਮ ਕੀ ਏ ਤੁਸੀ ਜੋ ਮੰਗੋ ਲਿਮੂਨਾਤੀ ਦਿੰਦੀ ਏ ਪਰ ਕੰਮ ਵਿੱਚ ਨਾਂਹ ਨਹੀ ਸੁਣਦੀ ਜਾਨ ਤੱਕ ਲੈ ਲੈਂਦੀ ਏ ਬਾਦਲ ਵਿਰਸੇ ਵਰਗੇ ਪਾਗਲ ਹੋ ਗਏ ਏ ਬਾਦਲ ਵੀ ਪੰਜਾਬ ਬਚਾਓ ਮੁਹਿੰਮ ਚਲਾਈ ਗਈ ਏ 20 ਸਾਲ ਕੀ ਕਰ ਰਹੇ ਆ ਪੰਥਕ ਹੋ ਕੇ ਹਿਲੇ ਫਿਰਦੇ ਆ ਪੱਤਰਕਾਰ ਸੱਚ ਬੋਲ ਰਹੇ ਆ ਬਾਦਲ ਭਗਵੰਤ ਮਾਨ ਸਭ ਜੋਰ ਲਾ ਰਹੇ ਭਾਵੇ ਆਮ ਵਾਲਿਆ ਵਾਗ ਕੁਝ ਨਾ ਕਰੇ ਧੰਨਵਾਦ

  • @SatnamSingh-bc5zm
    @SatnamSingh-bc5zm 27 วันที่ผ่านมา +9

    ਹੁਣ ਲੋਕ ਧੱਕੇ ਨਾਲ਼ ਮਨ ਮਿਲਾਉਂਦੇ ਨੇ
    ਜੇ ਨਾ ਮਿਲ਼ੇ ਤਾਂ ਝੂਠੇ ਮੂਠੇ ਦੋਸ਼ ਲਾਉਂਦੇ ਨੇ

  • @SukhwinderSingh-wq5ip
    @SukhwinderSingh-wq5ip 27 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @deepbrar.
    @deepbrar. 27 วันที่ผ่านมา +9

    ਚੁੱਪ ਰਹਿਣਾ ਤੇ ਅੱਥਰੂ ਪੀ ਜਾਣਾ
    ਤਮਾਸ਼ਾ ਨਾ ਕਰ ਕਿਸੇ ਦਾ ਕੀ ਜਾਣਾ ,
    ਸਵਾਦਾਂ ਦੇ ਪੱਟੇ ਨੇ ਤੇਰੇ ਖਾਸ ਸਾਰੇ
    *ਚੰਗਾ ਹੁੰਦੈ ਬੁੱਲ੍ਹਿਆਂ ਸੀ ਜਾਣਾ _*

    • @daljitsingh7980
      @daljitsingh7980 27 วันที่ผ่านมา +2

      ਦੀਪ ਬਰਾੜ 👍👍

    • @deepbrar.
      @deepbrar. 27 วันที่ผ่านมา

      @@daljitsingh7980 😍🙏 ਸੰਧੂ ਵੀਰੇ

    • @bhupinderkaurgarcha9641
      @bhupinderkaurgarcha9641 27 วันที่ผ่านมา

      Very nice

    • @skytech6719
      @skytech6719 26 วันที่ผ่านมา

      ਸੱਚਾਈ। ਰੋਜ਼ ਦੀ ਜ਼ਿੰਦਗੀ ਦੀ ਸੱਚਾਈ।

  • @palasingh5151
    @palasingh5151 27 วันที่ผ่านมา +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @GurmailSingh-zg1mx
    @GurmailSingh-zg1mx 27 วันที่ผ่านมา +1

    ਸਵਰਨ ਸਿੰਘ ਟਹਿਣਾ ਜੀ ਭੈਣਜੀ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ

  • @judgedhillon8800
    @judgedhillon8800 26 วันที่ผ่านมา +1

    ਬਹੁਤ ਵਧੀਆ ਜੀ
    🙏🙏🙏🙏🙏

  • @baljitkaur4755
    @baljitkaur4755 26 วันที่ผ่านมา +2

    Diljit dosanjh best singer acter

  • @user-ot7ls3jw7x
    @user-ot7ls3jw7x 27 วันที่ผ่านมา +1

    My favorite program g

  • @HarbhajanSingh-he5kp
    @HarbhajanSingh-he5kp 26 วันที่ผ่านมา +1

    ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਸਤਿ ਸਿਰੀ ਅਕਾਲ ਜੀ

    • @PrinceSingh-hu1tu
      @PrinceSingh-hu1tu 22 วันที่ผ่านมา

      😂😂😂😂 ਠੀਕ ਲਿਖੋ

  • @gaggubaljit5648
    @gaggubaljit5648 26 วันที่ผ่านมา

    Waheguru ji 🙏

  • @SukhaSingh-km4wj
    @SukhaSingh-km4wj 27 วันที่ผ่านมา

    Very Nice Pro Sat Shri Akal Ji Waheguru Ji Chardikla Wich Rakhn Ji

  • @user-kb9kb8sx3l
    @user-kb9kb8sx3l 26 วันที่ผ่านมา +2

    Diljit boht changa ensan hai roj path karda lok sarhde hun❤

  • @GurmeetSingh-ms1hz
    @GurmeetSingh-ms1hz 27 วันที่ผ่านมา +14

    ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਜੀ ਪਰ ਹੁਣ ਤਾ ਲੋਕਾ ਦੀ ਸੋਚ ਗਧੇ ਵਰਗੀ ਹੈ ਜਿਸ ਤਰਾ ਆਗੇ ਲੋਕ ਕਹਿੰਦੇ ਸੀ ਗਧੇ ਆਗੇ ਬੀਨ ਵਜੳਣ ਦਾ,

    • @vaarispunjabdederabassi1403
      @vaarispunjabdederabassi1403 27 วันที่ผ่านมา +4

      ਇਸ ਮੈਡਮ ਨੇ ਆਪਣਾ ਨਾਓ ਹਮੇਸ਼ਾ ** ਹਰਮਨ ਥਿੰਦ ** ਬੋਲਿਆ ਹੈ ਕਦੇ ਇਸਦੇ ਮੂੰਹੋਂ ** ਕੌਰ ** ਨਹੀਂ ਸੁਣਿਆ, ਤੁਸੀਂ ** ਕੌਰ ** ਆਪਣੇ ਆਪ ਕਿਵੇਂ / ਕਿਉਂ ਜੋੜ ਦਿੱਤਾ,,,,???

    • @GursewakSingh-rn9ef
      @GursewakSingh-rn9ef 27 วันที่ผ่านมา

      ​@@vaarispunjabdederabassi1403😊😊😊😊😊

    • @PargatsinghRandhawa-cu2bv
      @PargatsinghRandhawa-cu2bv 26 วันที่ผ่านมา

      gurmeet g gadhe vargi soxh teri ai lokan ne ta badlah kita te maan nu cm bnata lok gadhey ny tu gadha hovega100%

    • @charnjeetkaur9011
      @charnjeetkaur9011 24 วันที่ผ่านมา

      ​ n cmmmmm mmb c n m b

  • @VEE.KAY.M
    @VEE.KAY.M 27 วันที่ผ่านมา +1

    Harman kour ji, tuhade vichar Bohat vadiya hann, SWATI MALIWAL BARRE V CHANANA PAO

  • @baljitshergill6809
    @baljitshergill6809 27 วันที่ผ่านมา

    very nice program 👍

  • @PurbaStudioShorts
    @PurbaStudioShorts 24 วันที่ผ่านมา

    ਦਿਲਜੀਤ ਬਹੁਤ ਵਧੀਆ ਐਕਟਰ ਗਾਇਕ ਹੈ ❤❤❤❤

  • @harrygill3982
    @harrygill3982 27 วันที่ผ่านมา

    Good job sir ji

  • @daljitkaur2851
    @daljitkaur2851 27 วันที่ผ่านมา

    Ssa ji

  • @BalvirSingh-vm5wj
    @BalvirSingh-vm5wj 27 วันที่ผ่านมา +1

    Tehna sahib &lovely younger sister Harman kaur ji sat siri akal God bless you From Zira

  • @gbgaming5811
    @gbgaming5811 17 วันที่ผ่านมา

    ਗੱਲ ਤਾ ਬਿਲਕੁਲ ਸਹੀਹੈ ਨਿਉ ਆਰਡਰ ਤਰਸੇਮ ਜੱਸੜ ਦਾ ਗਾਣਾ ਸੁਣ ਲਓ ਕਈ ਅੰਗਰੇਜ ਸ਼ੈਤਾਨ ਨੂੰ ਮੰਨਦੇ ਨੇ ਤੇ ਉਸਦਾ ਸਾਈਨ ਵੀ ਬਣਾਉਦੇ ਨੇ

  • @simritluthra974
    @simritluthra974 25 วันที่ผ่านมา

    Good session .

  • @BoharDhillon-hw3uc
    @BoharDhillon-hw3uc 27 วันที่ผ่านมา

    Very nice 🙏🙏🙏🙏🙏

  • @sukbdeepdhadda5438
    @sukbdeepdhadda5438 27 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ ਤੇ banji

  • @Raisaab911
    @Raisaab911 26 วันที่ผ่านมา +1

    Very nice 👍👍🎉🎉❤❤

  • @gurinderkaur6784
    @gurinderkaur6784 26 วันที่ผ่านมา

    Bahut mjaa aunda tuhadi awaj suun k jug jug jio ✅✅💐💐🌹🌹🌺🌺dono ee good

  • @harjitpandher221
    @harjitpandher221 27 วันที่ผ่านมา

    Swaran singh Tehna ji and Harman thind ji, very good call for children's protection. Time is bad please keep talking about children's warning. Children are being kidnapped everywhere. Thank you ji. God's blessings to both of you.

  • @Gurbhejsing..
    @Gurbhejsing.. 27 วันที่ผ่านมา

    ਸਤਿ ਸ੍ਰੀ ਆਕਾਲ ਜੀ

  • @vickayvirk814
    @vickayvirk814 25 วันที่ผ่านมา

    👌👌👌💥shi gal aaa

  • @arjansingh980
    @arjansingh980 27 วันที่ผ่านมา

    Harman Madem ji Good Job.👍👌🙏

  • @tejinderpalsingh7817
    @tejinderpalsingh7817 27 วันที่ผ่านมา +1

    Sat shri akal Tehna j and Harman Thind j

  • @user-on7ps2bx9t
    @user-on7ps2bx9t 27 วันที่ผ่านมา

    Your program is beautiful and enjoy everyday time in UK listen you looking every day

  • @gurpreetsinghdhaliwal807
    @gurpreetsinghdhaliwal807 26 วันที่ผ่านมา

    ਸਤਿ ਸ੍ਰੀ ਅਕਾਲ ਜੀ

  • @baldevsingh1705
    @baldevsingh1705 27 วันที่ผ่านมา

    veery nice ji canada to

  • @arjansingh980
    @arjansingh980 27 วันที่ผ่านมา

    Tehanna ji Your Great👍👌🙏

  • @user-nq5or5fx4q
    @user-nq5or5fx4q 27 วันที่ผ่านมา

    Thank you Tehnna bai je 🙏 I'm Bint Rai JODHPUR PAKHAR ( Maur Mandi ) Bathinda

  • @gurlalgora2589
    @gurlalgora2589 27 วันที่ผ่านมา +4

    ਸੱਚ ਇਕੱਲਾ ਰਹਿ ਜਾਂਦਾ
    ਝੂੱਠ ਨਾਲ਼ ਟੋਲੇ ਹੁੰਦੇ ਨੇ ਸੱਚ ਥਿੜਕਦਾ ਨਹੀਂ ਝੂੱਠ ਦੇ ਪੈਰ ਪੋਲੇ ਹੁੰਦੇ ਨੇ

  • @jagtargill-rc4gy
    @jagtargill-rc4gy 27 วันที่ผ่านมา

    Very good ji thana shiab and Harman thind ji thinks

  • @GurchanSingh-lz6fe
    @GurchanSingh-lz6fe 27 วันที่ผ่านมา +7

    ਹਰਮਨ ਜੀ, ਤੂਸੀਂ ਘੱਟ ਬੋਲਦੇ ਹੋ

    • @charanjitgillkaur2664
      @charanjitgillkaur2664 27 วันที่ผ่านมา +1

      ਭਾਜੀ ਬੋਲਣ ਨਹੀ ਦਿੰਦੇ

    • @daljotsinghsaggu8690
      @daljotsinghsaggu8690 26 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
      34:49 ,😊
      ​@@charanjitgillkaur2664

  • @GurdeepSingh-xd8fo
    @GurdeepSingh-xd8fo 26 วันที่ผ่านมา

    ਸਹੀ ਗੱਲ ਕਹੀ ਹੈ ਸੁਖਬੀਰ ਸਿੰਘ ਬਾਦਲ ਨੇ

  • @nachhattarsingh4890
    @nachhattarsingh4890 25 วันที่ผ่านมา

    Sat shri akal ji sawarn singh tehna and Harman thind ji good work good news

  • @user-gd9pp9hy2r
    @user-gd9pp9hy2r 26 วันที่ผ่านมา

    ਟਹਿਣਾ ਵੀਰ ਜੀ ਤੇ ਬੇਟੀਆਂ ਹਰਮਨ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਨੂੰ ਟਹਿਣਾ ਵੀਰ ਜਦੋਂ ਵੇਖੀ ਦਾ ਹੈਡ ਨੋਟ ਪਰ ਗੱਲਾਂ ਹੋਰ ਸ਼ੁਰੂ ਕਰ ਦਿੰਦੇ ਹੋ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯

    • @kamwaljitsingh5620
      @kamwaljitsingh5620 23 วันที่ผ่านมา

      One child died left in-car while couple left to marriage in India

  • @user-jf6yf8fc8i
    @user-jf6yf8fc8i 24 วันที่ผ่านมา

    Diljit dosanjh ❤

  • @paghgaming1147
    @paghgaming1147 27 วันที่ผ่านมา

    Tehna sahib ji mein Sony fouji apda fan ha Jammu Samba tuek bari Jammu Samba da naam lena khusi hogi

  • @harpreetsunny3495
    @harpreetsunny3495 22 วันที่ผ่านมา

    Diljit ❤❤

  • @gurvindersingh4726
    @gurvindersingh4726 27 วันที่ผ่านมา

    Kise din illuminati bare channana detail vich pao ji thank you

  • @sidhusidhu6811
    @sidhusidhu6811 27 วันที่ผ่านมา

    ❤❤❤❤🎉🎉🎉🎉

  • @unodue8722
    @unodue8722 27 วันที่ผ่านมา

    ਟਹਿਣਾ ਸਾਬ ਮੈਂ ਇਟਲੀ ਤੋਂ ਆਇਆ ਦੋ ਮਹੀਨੇ ਪਹਿਲਾਂ ਮੈਂ ਨਿੰਮ ਦੇ ਪੱਤੇ ਉਬਾਲ ਕੇ ਉਸ ਦਾ ਪਾਣੀ ਪੀਤਾ

  • @user-is2wp9vq2f
    @user-is2wp9vq2f 27 วันที่ผ่านมา

    Tehna sahib teHarmanThind ji ssa theek keh Rahe ho chah ghat pio par gest Niraj ho jande ne dhanbad program ram bhut vadia hh chada vichar time hor bdha dio ji

  • @Rajwant-kd6cc
    @Rajwant-kd6cc 24 วันที่ผ่านมา

    Diljeet good singer ha

  • @Thundergaming-rf6ge
    @Thundergaming-rf6ge 26 วันที่ผ่านมา

    Very nice porgarm tana sab

  • @amriksingh1813
    @amriksingh1813 27 วันที่ผ่านมา

    ਟਹਿਣਾ ਸਾਬ ਇਹ ਚੰਗੇ ਵੀ ਹੁੰਦੇ ਹਨ !?

  • @gurmeetgill-vd9xm
    @gurmeetgill-vd9xm 27 วันที่ผ่านมา

    ਹਰਮਨ ਬੇਟਾ ਇਲਾਚੀ ਕਾਲੀ ਹੁੰਦੀ ਹੈ (ਵੱਢੀ)

  • @boharsingh7725
    @boharsingh7725 27 วันที่ผ่านมา

    ✅✅✅🙏🙏🙏🙏🙏

  • @bakhtaursinghbakhtaur6392
    @bakhtaursinghbakhtaur6392 26 วันที่ผ่านมา

    ਰਹਿਣਾ ਜੀ ਤੁਸੀਂ ਜਦੋਂ ਸਾਗ ਲਾਉਂਦੇ ਹੋ ਬਹੁਤ ਬੰਦਿਆ ਲੱਗਦੇ ਹੋ

  • @daredevil8562
    @daredevil8562 27 วันที่ผ่านมา +2

    Diljit best hai
    Diljit krke pagg da maan vadia hai Bollywood wich

  • @sukbdeepdhadda5438
    @sukbdeepdhadda5438 27 วันที่ผ่านมา

    ਤੋੜਾ ਪ੍ਰੋਗਰਾਮ ਬਹੁਤ ਵੈਰੀ ਨਾਇਸ

  • @davindersinghjoshan
    @davindersinghjoshan 27 วันที่ผ่านมา +1

    Taina saab…oo gl dso…

  • @jaskiratgrewal7561
    @jaskiratgrewal7561 26 วันที่ผ่านมา +1

    Dosanjhanwala 🔥

  • @sardarsingh7833
    @sardarsingh7833 27 วันที่ผ่านมา +1

    ਟਹਿਣਾ ਸਾਹਿਬ, ਸੁਖਬੀਰ ਬਾਦਲ ਪੁਛਣਾ ਤੂੰ ਕਿੰਨੇ ਜੇਲ ਕੱਟੀ ਹੈ,ਲੋਕਾ ਨੂੰ ਪਤਾ ਸੁਖਬੀਰ ਬਾਦਲ ਚਾਹੇ ਨਿ ਦੱਸੇ,ਸਿਰਫ ਦੌ ਦਿਨ ਜੇਲ ਕੱਟੀ ਹੈ ਪ੍ਰਧਾਨ ਸਾਹਿਬ, ਤੀਜੇ ਦਿਨ ਜਮਾਨਤ ਕਰਾ ਲਈ ਸੀ,

  • @charnsingh4399
    @charnsingh4399 27 วันที่ผ่านมา

    ਮੈਨੂੰ ਲੋਕ ਮੂਰਖ ਬਣਾਉਣੇ ਨਹੀਂ ਆਉਂਦੇ। ਇਸ ਲਈ ਮੈਂ ਪ੍ਰਕਾਸ਼ ਸਿੰਘ ਬਾਦਲ ਨਾਲ ਹਮੇਸ਼ਾ ਈਰਖਾ ਕਰਦਾ ਰਿਹਾ ਹਾਂ।

  • @balamjitkeeratvlogs1176
    @balamjitkeeratvlogs1176 27 วันที่ผ่านมา +1

    26:37

    • @balamjitkeeratvlogs1176
      @balamjitkeeratvlogs1176 27 วันที่ผ่านมา

      Why not govt.make a law not allow to children to go without parents like in Canada.

  • @hehe295
    @hehe295 26 วันที่ผ่านมา

    ਅਸੀਂ ਚਾਹ ਬਾਰੇ ਕੋਈ ਗ਼ਲਤ ਸ਼ਬਦ ਨਹੀਂ ਸੁਣ ਸਕਦੇ😂

  • @lakhwindersingh8147
    @lakhwindersingh8147 27 วันที่ผ่านมา

    ਇੱਕ ਵੀ ਬੰਦਾ ਦੱਸ ਸਕਦਾ ਏਸ਼ ਪ੍ਰੋਗਰਾਮ ਦਾ ਮੁੱਖ ਮੰਤਵ ਕੀ ਸੀ

  • @harjeetdhillon9869
    @harjeetdhillon9869 27 วันที่ผ่านมา

    Kaian kol Dig Rahian hundian hun

  • @BALKARGORAYA
    @BALKARGORAYA 25 วันที่ผ่านมา

    Naseeb sach keh reha aa

  • @guridabbwali5136
    @guridabbwali5136 25 วันที่ผ่านมา

    Samana di ha samrat palace jis din cm sahab aye c

  • @kamaljaswal8341
    @kamaljaswal8341 27 วันที่ผ่านมา

    Tehna saab g bolan ni dende ha ha

  • @harwinderkaur9040
    @harwinderkaur9040 27 วันที่ผ่านมา

    818 like

  • @jarnailsingh9949
    @jarnailsingh9949 27 วันที่ผ่านมา +1

    058th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @daljitsingh7980
      @daljitsingh7980 27 วันที่ผ่านมา +1

      ਸ੍ਰ ਜਰਨੈਲ ਸਿੰਘ ਖਹਿਰਾ ਸਾਬ੍ਹ ਜੀ 🙏

  • @thakursgill895
    @thakursgill895 26 วันที่ผ่านมา

    Tehna ji bibi thind jii sade leaders have no control on their toung 😊

  • @billamaan0
    @billamaan0 26 วันที่ผ่านมา +1

    ਹਰਮਨ ਜੀ ਨੇ ਵਿਆਹ ਕਰਵਾ ਲਿਆ ਜਾਂ ਕਰਵਾਉਣਾ ਹੈ ਕਿਉਕਿ ਵਿਆਹ ਦੀ ਵੀ ਇਕ ਉਮਰ ਤੈਅ ਹੁੰਦੀ ਹੈ ਮਾਫ਼ ਕਰਨਾ ਜੇ ਕੁਝ ਗਲਤ ਲੱਗਾ ਬਾਕੀ ਉਹਨ੍ਹਾਂ ਦੀ ਮਰਜੀ

    • @maggentatree-4304
      @maggentatree-4304 24 วันที่ผ่านมา

      Harman ji viahe hoye ne bacha v hai

  • @surinderkoursandhu4008
    @surinderkoursandhu4008 26 วันที่ผ่านมา

    😢ਹਰਮਨ ਕੌਰ ਬੋਲ ਕੇਰ

  • @gurtejsinghsidhu4685
    @gurtejsinghsidhu4685 27 วันที่ผ่านมา

    Tehna sahib tusin dasso k change kaoun hay ji sanu tan sare hi iko jihe hi lagdy hun thoonhe wangoo dang sare iko jiha hi mar de hun ji bhawen leader vadda hay ja shotta hay ji

  • @user-jj2wj4ym4y
    @user-jj2wj4ym4y 24 วันที่ผ่านมา

    Ssk ji

  • @gurmeetsingh2870
    @gurmeetsingh2870 26 วันที่ผ่านมา

    ਹਾਰ ਦਾ ਡਰ , ਕੁਬੋਲ ਬੋਲਣ ਨੂੰ ਮਜਬੂਰ ਕਰ ਰਿਹਾ ਹੈ ਵਿਚਾਰਿਆਂ ਨੂੰ ! ਬਾਕੀ ਤਾਂ ਸਾਰਿਆਂ ਨੂੰ ਪਤਾ ਹੈ ਇਨ੍ਹਾਂ ਬਾਰੇ !

  • @jarnailsingh9916
    @jarnailsingh9916 26 วันที่ผ่านมา

    Tanna ji digri modhi kol hai ejs nu chahi di hai lah lo

  • @RandhirSingh-td9bh
    @RandhirSingh-td9bh 27 วันที่ผ่านมา

    Kamjaab hon nalon kamjaab banne rehna zeada aaokha hai

  • @jaskaurgrewal4764
    @jaskaurgrewal4764 27 วันที่ผ่านมา

    Rang badrang na ho javay

  • @manmohankaurgoghare6633
    @manmohankaurgoghare6633 27 วันที่ผ่านมา

    Naseb punjabi singer hai joo daljeet de peechey payaa,jeedaan chamkeele de peechey paye hoye sii log ,,kaamyaabi sahen nahi hundi,eddaan de loog,😮😮😮😮

  • @AmarSingh-os8cg
    @AmarSingh-os8cg 26 วันที่ผ่านมา

    Lager di lane te lago ki dekho lagde di line vich kidha Dake muke honde punjabi 500 rupees te vote becn wale punjabi na kadi raje na rajange

  • @puneetz1605
    @puneetz1605 26 วันที่ผ่านมา

    Naseeb jyada promote kar reha hai illuminati Noh.

  • @thakursgill895
    @thakursgill895 26 วันที่ผ่านมา

    Lagda tusi v a c vich bathe ho

  • @drharshabhola6038
    @drharshabhola6038 27 วันที่ผ่านมา

    Very witty...

  • @jagroopkhehra2470
    @jagroopkhehra2470 26 วันที่ผ่านมา

    Sidhu da naam v la Lana c , oh v kamzab c , ego te tere vich v Dekh rhi