ਮਿਹਨਤ ਦਾ ਨਾਮ ਹੀ ਕਾਮਯਾਬੀ ਹੈ || ਪਸ਼ੂਆਂ ਦੀ ਚੰਗੀ ਗਰੋਥ ਵਾਲੀ ਫੀਡ ਤਿਆਰ ਕਰਨ ਵਾਲਾ ਫਾਰਮੂਲਾ ||

แชร์
ฝัง
  • เผยแพร่เมื่อ 14 พ.ย. 2024

ความคิดเห็น • 128

  • @chamkaur4729
    @chamkaur4729 วันที่ผ่านมา

    Nice video ji ❤❤❤❤

  • @khushdeep4300
    @khushdeep4300 8 วันที่ผ่านมา

    ❤❤❤❤

  • @JasvirSingh-sl2zg
    @JasvirSingh-sl2zg หลายเดือนก่อน +1

    Didi ji ਛੋਟੇ ਬੱਚੇ nu dane te kive ਲਏ sade 1month da ho gya ਦੁੱਧ to bine kush nai kha ਰਹੀ please didi ji daso ki kara

    • @HusanSidhu1144
      @HusanSidhu1144  หลายเดือนก่อน +1

      Ajj wali video dekho ji aaun wali aa

  • @MonuKumar-dd6ds
    @MonuKumar-dd6ds หลายเดือนก่อน

    Wow

  • @narinderSingh-tf5op
    @narinderSingh-tf5op หลายเดือนก่อน +1

    ਬਹੁਤ ਬਹੁਤ ਧੰਨਵਾਦ ਭੈਣ ਤੁਸੀਂ ਫੀਡ ਦੇ ਫਾਰਮੂਲੇ ਉਪਰ ਵੀਡੀਓ ਬਣਾਈ

    • @HusanSidhu1144
      @HusanSidhu1144  หลายเดือนก่อน

      ਧੰਨਵਾਦ ਵੀਰੇ

  • @bhullardairyfarm7571
    @bhullardairyfarm7571 หลายเดือนก่อน

    bhaine dr saab sade siraa ne mere v guru g ne asi ta agle nu pehla e keh dinde c v rassa saban tyaar rakho asi ta aage 👍

  • @kahansingh-11
    @kahansingh-11 หลายเดือนก่อน

    ਧੰਨਵਾਦ ਭੈਣ ਜੀ ਜਾਣਕਾਰੀ ਵਾਸਤੇ ਤਰਨਤਾਰਨ

    • @HusanSidhu1144
      @HusanSidhu1144  หลายเดือนก่อน

      ਧੰਨਵਾਦ ਵੀਰੇ

  • @sukhpreetkaur5834
    @sukhpreetkaur5834 หลายเดือนก่อน +2

    ਵਧੀਆ ਭੈਣ ❤❤

  • @shivrajsingh1669
    @shivrajsingh1669 หลายเดือนก่อน +1

    ਵੀਡੀਓ ਵਧੀਆ ਐ ਪਰ ਅੱਗੇ ਵਾਸਤੇ ਵੀਡੀਓ ਬਣਾਉਣ ਵੇਲੇ ਪੱਖੇ ਤੋਂ ਦੂਰ ਬੈਠਕੇ ਜਾਂ ਪੱਖਾ ਬੰਦ ਕਰ ਕੇ ਬਣਾਇਆ ਕਰੋ ਕਿਉਂਕਿ ਪੱਖੇ ਦਾ ਛਕਾਟ ਬਹੁਤ ਪੈਂਦਾ ਐ

  • @mp_gaming4344
    @mp_gaming4344 หลายเดือนก่อน +1

    Congratulations sis🎉

  • @mangatsingh9422
    @mangatsingh9422 หลายเดือนก่อน

    ਭੈਣ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

    • @HusanSidhu1144
      @HusanSidhu1144  หลายเดือนก่อน

      ਸਤਿ ਸ੍ਰੀ ਅਕਾਲ ਵੀਰ

  • @sewaksinghsewakchahal7356
    @sewaksinghsewakchahal7356 หลายเดือนก่อน +6

    ਝੋਟੀਆਂ ਤਿਆਰ ਕਰਨ ਲਈ ਫੀਡ ਦੀ ਜਾਣਕਾਰੀ ਦਿਓ ਬਾਈ

  • @Rohanveermaan
    @Rohanveermaan หลายเดือนก่อน

    ਦੀਦੀ ਘਰ ਕਿਵੇਂ ਚੈੱਕ ਕੀਤੀ ਸੀ ਝੋਟੀ

  • @manrajmannvlogs9085
    @manrajmannvlogs9085 หลายเดือนก่อน

    ਮਿਨਰਲ ਮਿਕਸਚਰ ਕਿਹੜਾ ਪਾਉਂਦੇ ਉ

  • @gurvinderbhuleria8888
    @gurvinderbhuleria8888 หลายเดือนก่อน

    Very nice video

  • @KiranpalKaur-k3k
    @KiranpalKaur-k3k หลายเดือนก่อน

    Good, tilent, bhena❤❤

  • @harjindersinghchathanice9011
    @harjindersinghchathanice9011 หลายเดือนก่อน

    Congratulations 🎉❤

  • @sonubhatti3483
    @sonubhatti3483 หลายเดือนก่อน

    ਟੋਕੇ ਬਾਰੇ ਜਾਣਕਾਰੀ ਨਹੀ ਦਿੱਤੀ

  • @RajaKahlon-wf3nu
    @RajaKahlon-wf3nu หลายเดือนก่อน

    Mubaraka sister g Waheguru chardi kla kre g

    • @HusanSidhu1144
      @HusanSidhu1144  หลายเดือนก่อน

      ਧੰਨਵਾਦ ਵੀਰੇ

  • @manimaan9008
    @manimaan9008 หลายเดือนก่อน

    Nve subscriber aa ji

  • @ashdeepgaming
    @ashdeepgaming หลายเดือนก่อน

    Congraclshn❤❤🎉🎉

  • @JohnD5310Wale-t4t
    @JohnD5310Wale-t4t หลายเดือนก่อน +1

    ❤❤ਸਤਿ ਸ੍ਰੀ ਅਕਾਲ ਵੱਡੀ ਭੈਣ ❤❤

    • @HusanSidhu1144
      @HusanSidhu1144  หลายเดือนก่อน +1

      ਸਤਿ ਸ਼੍ਰੀ ਅਕਾਲ ਵੀਰ

    • @JohnD5310Wale-t4t
      @JohnD5310Wale-t4t หลายเดือนก่อน

      @@HusanSidhu1144 ਬਹੁਤ ਬਹੁਤ ਧੰਨਵਾਦ ਵੱਡੀ ਭੈਣ ਵਾਹਿਗੁਰੂ ਕਿਰਪਾ ਬਣਾਈ ਰੱਖੇ ਤੇਰੇ ਤੇ ਤੇਰੇ ਪਰਿਵਾਰ ਤੇ ਸਤਿ ਸ੍ਰੀ ਅਕਾਲ ❤️❤️

  • @rachhpalsingh1282
    @rachhpalsingh1282 หลายเดือนก่อน +1

    ਵੀਰੇ ਸੋਇਆਬੀਨ ਦੀ ਖਲ ਕੀ ਰੇਟ ਹੈ ਜੀ ਕਿਥੋਂ ਮਿਲਦੀ ਆ ਜੀ

    • @HusanSidhu1144
      @HusanSidhu1144  หลายเดือนก่อน +1

      ਵੀਰ ਫੀਡ ਫੈਕਟਰੀ ਚੋਂ

    • @rachhpalsingh1282
      @rachhpalsingh1282 หลายเดือนก่อน

      @@HusanSidhu1144 ਠੀਕ ਵੀਰੇ

  • @kaurdhaliwal1766
    @kaurdhaliwal1766 หลายเดือนก่อน

    Congratulations ji 🎉🎉

  • @SaharanfamilyVlog472
    @SaharanfamilyVlog472 หลายเดือนก่อน

    ਬਹੁਤ ਬਹੁਤ ਵਧਾਇਆ ਭੈਣੇ 🙏

    • @HusanSidhu1144
      @HusanSidhu1144  หลายเดือนก่อน

      ਧੰਨਵਾਦ ਭੈਣੇ

  • @DarshanKhaira-oy5zp
    @DarshanKhaira-oy5zp หลายเดือนก่อน

    Nic g

  • @rajansingh6020
    @rajansingh6020 หลายเดือนก่อน

    Congratulations ji 🎉❤🎉❤🎉

  • @jagsirsingh4652
    @jagsirsingh4652 หลายเดือนก่อน

    Congratulations sis

  • @gurpreetaulakh855
    @gurpreetaulakh855 หลายเดือนก่อน +1

    ਝੋਟੀ ਗੱਬਣ ਦੀ ਵਧਾਈਆਂ ਜੀ ❤

  • @sidhuSangrurala
    @sidhuSangrurala หลายเดือนก่อน

    .sade gayoona de fat bohot ktt aw ta dudh ve ktta ta ek mahina soiyan ne hogya cargal de 8000 feed pa rhe aw nal knk da dana parhe aw nal makki de latee pa rhe aw devirning v hogye dsso sister koi nukta eda

    • @HusanSidhu1144
      @HusanSidhu1144  หลายเดือนก่อน

      Smjh ni laggi ji cow di fat keha tuci

    • @sidhuSangrurala
      @sidhuSangrurala หลายเดือนก่อน

      . milk di fat katt aa cows di

    • @HusanSidhu1144
      @HusanSidhu1144  หลายเดือนก่อน

      Asees feed paao ji

  • @OwaisShk
    @OwaisShk หลายเดือนก่อน

    Bohot vadhiya vlog Mari bahan and bahan ji main tuanu tuadi complete real morning routine vikhawan da akhiya si subha uthan to lakar wakeup bruching teeth 🪥 to morning day starting routine vikhawan da akhiya si main Ina detail Wich tuanu dasya us to bawajud bhi tusi Mari request da mutabiq vlog nahi banaya Mari bhn tusi agar comment Sahi to parhda ta vlog Mari request ta banda lakin tusi comment Sahi to parhda hi nahi ho

    • @HusanSidhu1144
      @HusanSidhu1144  หลายเดือนก่อน +1

      Veere morning routine vlog bna ta ditta

    • @OwaisShk
      @OwaisShk หลายเดือนก่อน

      @@HusanSidhu1144 Mari bahan banaya ta ha tusi lakin jiwa main tuanu vlog banawan da akhiya si us Tarah tusi. Vlog nahi banaya main tuanu tuadi subha uthan to lakar wakeup bruching teeth 🪥 to morning day starting routine vikhawan da akhiya si or kinni war main tuanu detail Wich dasya lakin us da bawajud tusi Mari request da mutabiq vlog nahi banaya Mari bhn

  • @RajveerSingh-hb5gg
    @RajveerSingh-hb5gg หลายเดือนก่อน +1

    ਠੰਡਾ ਟੀਕਾ ਲਵਾ ਦਿੳ ਝੋਟੀ ਨੂੰ

    • @HusanSidhu1144
      @HusanSidhu1144  หลายเดือนก่อน

      ਲਵਾ ਤਾ ਜੀ

  • @rajansingh6020
    @rajansingh6020 หลายเดือนก่อน

    V nice di

  • @Ammy_FF
    @Ammy_FF หลายเดือนก่อน

    Good di

  • @Pardeepgilldairyfarm
    @Pardeepgilldairyfarm หลายเดือนก่อน

    Congratulations 🎉👏

  • @__DHILLON
    @__DHILLON หลายเดือนก่อน

    Congratulations ji

  • @happymaan7717
    @happymaan7717 หลายเดือนก่อน

    ਸਤਿ ਸ੍ਰੀ ਆਕਾਲ ਭੈਣੇ ਵਧਾਈਆਂ ਭੈਣੇ ਤੁਸੀਂ ਰੋਜ ਵਿਡੀਉ ਪਾਇਆ ਕਰੋ ਛੋਟੇ ਕੱਟੀਆਂ ਕੱਟੇ ਦੀ ਸਾਂਭ ਸੰਭਾਲ ਬਾਰੇ ਦੱਸੋ😊😊😊

    • @HusanSidhu1144
      @HusanSidhu1144  หลายเดือนก่อน

      ਜਰੂਰ ਵੀਰੇ

  • @Ammy_FF
    @Ammy_FF หลายเดือนก่อน

    Congrulation 🎉

  • @Dandiwal_Dary_fram_Haryana
    @Dandiwal_Dary_fram_Haryana หลายเดือนก่อน

    Good

  • @shubhambrar844
    @shubhambrar844 หลายเดือนก่อน

    🎉🎉🎉🎉❤❤❤

  • @SehajVlogz000
    @SehajVlogz000 หลายเดือนก่อน +1

    ਦੀਦੀ ਬਹੁਤ ਬਹੁਤ ਵਧਾਈਆਂ ਤੁਹਾਡੀ ਝੋਟੀ ਗੱਬਣ ਨਿਕਲ ਆਈ ਜਦੋਂ ਸਾਡੇ ਨਾ ਇਸ ਤਰਾਂ ਪਸ਼ੂ ਕਬਣ ਨਿਕਲਦਾ ਤਾਂ ਸਾਡੇ ਧਰਤੀ ਤੇ ਪੈਰ ਨਹੀਂ ਲੱਗਦੇ ਹੁੰਦੇ ਇਨੀ ਖੁਸ਼ੀ ਹੁੰਦੀ ਹੈ❤❤❤❤❤❤ 🌺❤🌺❤

    • @HusanSidhu1144
      @HusanSidhu1144  หลายเดือนก่อน

      ਸਹੀ ਗੱਲ ਆ ਭੈਣੇ ਬਹੁਤ ਖੁਸ਼ੀ ਹੁੰਦੀ ਆ

  • @ManjeetKang-gu4hq
    @ManjeetKang-gu4hq หลายเดือนก่อน

    ਵਧਾਈਆਂ ਭੈਣੇ ਤੇਰੀ ਝੋਟੀ ਗੱਬਣ ਨਿਕਲ ਆਈ ਵੰਡ ਮਠਿਆਈ

  • @Pardeepgilldairyfarm
    @Pardeepgilldairyfarm หลายเดือนก่อน

    ਭੈਣ ਜੀ ਛੋਟਿਆਂ ਕੱਟੀਆਂ ਤੋਂ ਲੈ ਕੇ ਵੱਡੀਆਂ ਚੋਟੀਆਂ ਤਾਂ ਕਿ ਫੀਡ ਪਾਈਏ ਭੈਣੇ ਜਰੂਰ ਦੱਸਿਓ 🙏❤

  • @harpreetmaan3026
    @harpreetmaan3026 หลายเดือนก่อน +1

    Congratulations ji🎉🎉

  • @thakurbrar123
    @thakurbrar123 หลายเดือนก่อน

    ਇਕ ਦੀਦੀ ਜੀ ਇਹ ਜਰੂਰ ਦਿਸਿਉ ਕੇ ਇਕ ਮਹੀਨੇ ਤੋ ਘਰੇ ਕਿਵੇ ਚਿਕ ਕੀਤੀ

    • @HusanSidhu1144
      @HusanSidhu1144  หลายเดือนก่อน

      ਅਗਲੀ ਵੀਡੀਓ ਵਿਚ ਜਰੂਰ ਜੀ

  • @sidhuSangrurala
    @sidhuSangrurala หลายเดือนก่อน

    . congratulations sister

  • @JaspreetPunjabiboutique
    @JaspreetPunjabiboutique หลายเดือนก่อน

    Congratulations didi g

  • @lakhvindersingh8603
    @lakhvindersingh8603 หลายเดือนก่อน

    Hji kive o tusi dasea ni ji dhudh bare pusna ji

    • @HusanSidhu1144
      @HusanSidhu1144  หลายเดือนก่อน

      Kime dudh vaare ji puchho

    • @lakhvindersingh8603
      @lakhvindersingh8603 หลายเดือนก่อน

      Asi b krna ji km sari jankari leni ji

  • @narinderSingh-tf5op
    @narinderSingh-tf5op หลายเดือนก่อน

    ਭੈਣ ਜੀ ਤੂਸੀਂ ਬਾਈਪਾਸ ਫੈਟ ਅਤੇ Yeast ਵਰਤ ਦੇ ਹੋ ਜਾਂ ਨਹੀਂ

  • @gursewakbrar7022
    @gursewakbrar7022 หลายเดือนก่อน

    ਭੈਣੇ ਮੈਂ ਕੱਟੀਆ ਦੀ ਗਰੋਥ ਲਈ ਫੀਡ ਫਾਰਮੂਲਾ ਬਾਰੇ ਆਖਿਆ ਸੀ ਤੁਸੀਂ ਨਾ ਮੇਰੇ ਕੋਮੈਂਟ ਦਾ ਜਵਾਬ ਦਿੱਤਾ ਨਾ ਹੀ ਲਾਈਕ ਕੀਤਾ ਮੈਂ ਤਾਂ ਕੁਝ ਗਲਤ ਆਖਿਆ ਵੀ ਨੀ

    • @HusanSidhu1144
      @HusanSidhu1144  หลายเดือนก่อน

      ਜਰੂਰ ਵੀਰੇ ਅਗਲੀ ਵੀਡੀਓ ਵਿਚ

    • @gursewakbrar7022
      @gursewakbrar7022 หลายเดือนก่อน

      ਧੰਨਵਾਦ ਭੈਣੇ

  • @Gagana-l4y
    @Gagana-l4y หลายเดือนก่อน

    ਬਾਈ ਥੋਡਾ ਨੰਬਰ ਕਿਨਾ

  • @Ammy_FF
    @Ammy_FF หลายเดือนก่อน

    Dr bhulira boht wadia dr ne ona da km kra pass he honda

    • @HusanSidhu1144
      @HusanSidhu1144  หลายเดือนก่อน +1

      Hnji bilkul shi gall aa

    • @balbindersingh1610
      @balbindersingh1610 หลายเดือนก่อน

      Kehda pind a didi soda dr da number deo ji

    • @HusanSidhu1144
      @HusanSidhu1144  หลายเดือนก่อน +1

      Sada Pind bhucho kalan hai ji thoda Pind kehda bai

    • @Ammy_FF
      @Ammy_FF หลายเดือนก่อน

      @@HusanSidhu1144 bhucho kalan di

    • @HusanSidhu1144
      @HusanSidhu1144  หลายเดือนก่อน

      @@Ammy_FF nhi main duje nu keha jihne thode comment vich comment kryaa thoda ta pta c mainu

  • @KaramGill-i4s
    @KaramGill-i4s หลายเดือนก่อน

    Jhoti rkh lyi jii jedi hun suyi aa ji 😊

    • @HusanSidhu1144
      @HusanSidhu1144  หลายเดือนก่อน

      Nhi veere sale krti

    • @KaramGill-i4s
      @KaramGill-i4s หลายเดือนก่อน

      @@HusanSidhu1144 okk jii 🙏

  • @talvindersingh3719
    @talvindersingh3719 หลายเดือนก่อน

    A te ghato ghat 35rs kg honi

  • @thakurbrar123
    @thakurbrar123 หลายเดือนก่อน

    ਦੀਦੀ ਪੂਰੇ ਦੋ ਮਹੀਨਿਆ ਤੋ ਚਿਕ ਕਰਾਈ ਆ

    • @HusanSidhu1144
      @HusanSidhu1144  หลายเดือนก่อน

      ਢਾਈ ਹੋਣ ਵਾਲੇ ਸੀ ਵੀਰੇ

  • @ParshotamLal-bb6yl
    @ParshotamLal-bb6yl หลายเดือนก่อน

    Hindi ch deso dii😊😊😊😊

  • @KaramGill-i4s
    @KaramGill-i4s หลายเดือนก่อน

    Jhoti kinney di vech ditti

    • @HusanSidhu1144
      @HusanSidhu1144  หลายเดือนก่อน

      92000 di bai

    • @KaramGill-i4s
      @KaramGill-i4s หลายเดือนก่อน

      @@HusanSidhu1144 chlo vdia

  • @thakurbrar123
    @thakurbrar123 หลายเดือนก่อน

    ਦੀਦੀ ਸਾਡੀ ਝੋਟੀ 1ਸਤੰਬਰ ਤੋ ਤਾਰਾ ਕਰ ਰਹੀ ਆ ਉਸ ਦੇ ਇਕ ਟੀਕਾ 1ਤਰੀਕ ਨੂੰ ਭਰਾਇਆ ਸੀ ਤੇ ਫਿਰ ਵੀ ਤਾਰਾ ਕਰ ਰਹੀ ਸੀ ਫਿਰ ਉਸ ਦੇ 2ਤਰੀਕ ਨੂੰ‌ ਵੀ ਟੀਕਾ ਭਰਾ ਤਾ ਸੀ‌ ਅਰਜਨ ਕੁੰਗੜ ਦਾ ਉਹ ਇਕ ਤਰੀਕ ਤੋ ਲੈ ਕੇ ਅੱਜ ਤੱਕ ਤਾਰਾ ਹੀ ਕਰੀ ਜਾ ਰਹੀ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ

    • @HusanSidhu1144
      @HusanSidhu1144  หลายเดือนก่อน

      ਇਨਫੈਕਸ਼ਨ ਹੋਈ aa ji dwai ਧਰਾਉ ਅਸੀ ਵੀ 3 ਵਾਰੀ ਟੀਕਾ ਭਰਾ ਤਾ ਸੀ ਫਿਰ ਤਾਰਾਂ ਹੀ ਦੇਈ ਗਈ ਰਹੀ ਨੀ ਹੁਣ ਦਵਾਈ ਧਰਾਈ ਆ

    • @thakurbrar123
      @thakurbrar123 หลายเดือนก่อน

      ਭੈਣੇ ਹੁਣ ਟੀਕਾ ਭਰਾਉਣ ਤੋ ਇਕ ਮਹੀਨਾ ਪਹਿਲਾ ਦਵਾਈ ਵੀ ਭਰਾਈ ਸੀ ਉਦੋ ਤਾਰਾ ਸਾਫ ਨਹੀ ਸੀ ਇਸ ਲੲਈ ਦਵਾਈ ਭਰਾਈ ਸੀ ਫਿਰ ਮਹੀਨੇ ਬਾਅਦ ਇਕ ਤਰੀਕ ਨੂੰ ਤੇ ਦੋ ਤਰੀਕ ਨੂੰ ਟੀਕਾ ਭਰਾਇਆ ਹੁਣ ਉਹ ਉਦੋ ਦੀ ਲਗਾਤਾਰ ਤਾਰਾ ਹੀ ਕਰੀ ਜਾਦੀ ਆ

    • @thakurbrar123
      @thakurbrar123 หลายเดือนก่อน

      ?????

  • @JaswinderSingh-ky9fd
    @JaswinderSingh-ky9fd หลายเดือนก่อน

    Sister doctor da number

  • @sonubhatti3483
    @sonubhatti3483 หลายเดือนก่อน

    ਫੀਡ ਕਿੰਨੀ ਪੋਣੀ ਕਿੰਨੇ ਟਾਈਮ ਪੋਣੀ

  • @villagehard-worklifewithpankaj
    @villagehard-worklifewithpankaj หลายเดือนก่อน +1

    ਜੀ ਝੋਟੀ ਦੀ growth ਭਾਵੇਂ ਕਿੰਨੀ ਹੀ ਵਦੀਆ ਕਉ ਨਾ ਹੋਵੇ ਪਰ 2 ਸਾਲ ਤੋਂ ਪਹਿਲਾ conceive ਨਹੀਂ ਕਰਵਾਉਣਾ ਚਾਹੀਦਾ ਇਸ ਕਰਕੇ ਇਹ ਨਾ ਤੇ ਪੂਰੇ ਦੁੱਧ ਤੇ ਜਾਏਗੀ ਤੇ ਨਾ ਹੀ ਬੋਡੀ growth ਉੱਨੀ ਹੋਣੀ ਜਿੰਨੀ ਚਾਹੀਦੀ ਹੈ ਤੇ ਪਸ਼ੂ ਵੀ ਤੰਗ ਹੁੰਦਾ ਹੈ

    • @HusanSidhu1144
      @HusanSidhu1144  หลายเดือนก่อน

      ਹਾਜੀ ਵੀਰ ਗਰੋਥ ਤਾਂ ਘੱਟ ਹੁੰਦੀ ਆ ਪਰ ਇਹ 3 ਵਾਰ ਤਾਰਾਂ ਦੇ ਹਟੀ ਸੀ ਅਸੀਂ ਕਿਹਾ ਕਿਤੇ ਖਰਾਬ ਨਾ ਹੋ ਜਾਵੇ

  • @__DHILLON
    @__DHILLON หลายเดือนก่อน

    ਹਾਂਜੀ ਆਪਣੀ ਮੱਜ ਦਾ ਸੋਣ ਦਾ ਡੂਢ ਮਹੀਨਾ ਰਹਿ ਗਿਆ ਉਹਨੂੰ ਬੇਸਣ ਚ ਤੇਲ ਚਾਰੀਏ ਕਿ ਘਿਓ ਚਾਰੀਏ ਜੀ

    • @HusanSidhu1144
      @HusanSidhu1144  หลายเดือนก่อน

      ਦੇਸੀ ਘਿਓ

    • @__DHILLON
      @__DHILLON หลายเดือนก่อน

      @@HusanSidhu1144 ਦੇਸੀ ਘਿਓ ਤਾਂ ਆਪਦੇ ਖਾਣ ਨੂੰ ਨਹੀਂ ਹੈਗਾ

    • @HusanSidhu1144
      @HusanSidhu1144  หลายเดือนก่อน

      @@__DHILLON ਪਰ ਮੱਝ ਨੂੰ ਜਰੂਰ ਪਾਉਣਾ 😂😂

    • @__DHILLON
      @__DHILLON หลายเดือนก่อน

      @@HusanSidhu1144 ਠੀਕ ਠੀਕ ਹ ਭੈਣ ਜਰੂਰ ਪਾਵਾਂਗੇ

  • @sukhraj__singh-m3
    @sukhraj__singh-m3 หลายเดือนก่อน

    Bhan contact number bhaj do

  • @TarsemSingh-b4t
    @TarsemSingh-b4t หลายเดือนก่อน +1

    ਝੋਟੀ ਗੱਬਣ ਦੀ ਵਧਾਈਆਂ ਜੀ❤

    • @HusanSidhu1144
      @HusanSidhu1144  หลายเดือนก่อน

      ਧੰਨਵਾਦ ਵੀਰੇ