ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🎉🎉
ਧੰਨਵਾਦ ਵੀਰ
Vdiya Kam
ਬਹੁਤ ਵਧੀਆ ਹੈ ਜੀ
Bane sare vaparea no tag tag ko kade rade sare tag ne sare jotne bolde
ਹਾਂਜੀ ਬਹੁਤ ਵਧੀਆ ਭੈਣ ਜੀ ਰੱਬ ਤੁਹਾਨੂੰ ਤਰੱਕੀਆਂ ਬਖਸੇ
ਧੰਨਵਾਦ ਜੀ
Bhen video kyon ni ponde log tan ahi latan khichde ne ,uth putt chotea oh moose walaia❤❤❤
ਹਾਂਜੀ ਭੈਣ ਕੱਲ੍ਹ ਨੂੰ ਆਉਗੀ ਵੀਡੀਓ ਆਪਾਂ ਦਬਣ ਵਾਲਿਆਂ ਵਿਚੋਂ ਨੀ ਭੈਣ
ਭੇਣੇ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦਾ
ਧੰਨਵਾਦ ਵੀਰੇ
very nice ji 👌
Hello ssakal didi ji didi g feed jehri ghr bnane o likh ke quatity dsyo pls ki ki mix krde o 🙏🙏🙏
Ok jroor ji
ਭੈਣੇ ਮੱਝ ਰਾਜੀ ਕਰਨੀ ਆ ਸੂਣ ਵਿੱਚ ਡੇਢ ਮਹੀਨਾ ਰਹਿ ਗਿਆ
Nice vlog ji
Very nice ji ❤❤
Very nice video ji ❤🎉
Didi sanu ta feed vli dukan toh khanda milyea hi ni asi ta moge toh v pta kar lyea
Tuci kithon belong krde o ji
Didi ji tusi buffalo loan ta lay a
nhi ji
Very nice video g
ਸਤਿ ਸ੍ਰੀ ਅਕਾਲ ਦੀਦੀ ਜੀ
🙏🙏
Very nice ji
Nice video g 😊
Very nice vlog
Bhane liver tonic sare animals nu dinde o te kina kina dinde o ?
1 dhakan veere
Nice sister ❤❤❤❤
Good nice❤
Nyc sharing Mari bahan and bahan ji Mara required vlog kado banaga
Jaldi upload krenge
bhut vdiaa lgda jii Thoda vlog dekh k rate ki lgda jii Dudh dsio
65 rs
ਸਤਿ ਸ੍ਰੀ ਆਕਾਲ ਭੈਣੇ 🙏🙏🙏
ਸਤਿ ਸ੍ਰੀ ਅਕਾਲ ਵੀਰੇ
@@HusanSidhu1144 ਮੈਂ ਤੁਹਾਡੀ ਭੈਣ ਹਾਂ ਭੈਣੇ ਵੀਰਪਾਲ ਕੌਰ 🙏🙏🙏
Nice g
Nice video g
Thank you 😊
Very nice
Nice video
Nice
👌🏻🙏🏻🙏🏻🙏🏻🙏🏻👌🏻
ਭੈਣੇ ਅਸਲੀ 15,16 ਕਿਲੋ ਆਲੀ ਮਜ਼ ਕਿੰਨੇ ਕੁ ਦੀ ਮਿਲਣੀ ਚਾਹੀਦੀ ਆ ਜੀ 🙏🏻ਮੈਂ ਮੈਸ ਲੈਣੀ ਆ ਜੀ ਸਲਾਹ ਨੀਲੀ ਰਾਵੀ ਦੀ ਆ ਜੀ ਜਰੂਰ ਦਸਿਓ ਜੀ ਕੰਮ ਕਿਮੇ ਆ ਜੇ ਦੁੱਧ ਦਾ ਕੰਮ ਕਰਾ ਜੀ 🙏🏻
1.5 Lak tak y
Hnji bilkul
Sat shri akal sis 🙏🏻
ਸਤਿ ਸ੍ਰੀ ਅਕਾਲ ਜੀ
Hello di kheda disit ha
ਬਠਿੰਡਾ
bilkul ji❤ shi gal ji 😊
Di khrha kd k kine bach jnde milk cho
ਅੱਧ ਤੋਂ ਵੱਧ ਹੀ ਬਚ ਜਾਂਦਾ ਵੀਰੇ
@@HusanSidhu1144 ok ji
ਤੁਹਾਡਾ ਏਰੀਆ ਕਿਹੜਾ ਏ ਜੀ
ਬਠਿੰਡਾ ji
👍👍🎉🎉🎉
😘😘👌👌🙏🙏
🙏🙏🙏🙏🙏🙏
ਦੀਦੀ ਤੁਹਾਡੀ ਫੈਟ ਕਿੰਨੀ ਆਉਂਦੀ ਆ ਤੇ ਤੁਸੀਂ ਕੀ ਪਾਉਦੇ ਹੋ ਜਰੂਰੀ ਦੱਸਿਓ
Ok ji
@@HusanSidhu1144m v ahi poshna c di
@@Ammy_FF sada ta ਘਰਾਂ ch laggyaa dudh bai
@@HusanSidhu1144 sada lavgdeo di
@@Ammy_FF ok ji
ਦੀਦੀ ਜੀ ਸਾਡੀ ਝੋਟੀ ਤਾਰਾ ਸਾਫ ਨੀ ਕਰਦੀ ਉਸ ਨੂੰ ਕੀ ਦਿਈਏ ਦੋ ਸਾਲ ਤੇ ਦੋ ਮਹੀਨਿਆ ਦੀ ਆ ਸਲਤਾਨ ਦੀ ਆ
ਤਾਰਾ ਸਾਫ ਕਿਵੇਂ ਜੀ
ਦੱਧ ਰੰਗੀਆ ਕਰਦੀ ਆ ਪਾਣੀ ਰੰਗੀਆ ਨੀ ਕਰਦੀ
ਦੀਦੀ ਨਾ ਤੁਸੀਂ ਮੱਛਰਦਾਨੀ ਲਾਉਂਦੇ ਹੋ ਨਾ ਤੁਸੀਂ ਧੁਈ ਪਾਉਂਦੇ ਹੋ ਫਿਰ ਮੱਛਰ ਮੱਜਾਂ ਤੋਂ ਕਿਵੇਂ ਹਟਦਾ
Coolar laune aa veere
ਭੈਣੇ,ਮੇਰੀ ਮੱਝ ਸੂਈ ਨੂੰ ਪੰਜ ਮਹੀਨੇ ਤੋਂ ਉਪਰ ਹੋ ਗਿਆ ਹੀਟ ਚ, ਨਹੀਂ ਆਉਂਦੀ ਕੋਈ ਦਵਾਈ ਦੱਸੋ
ਵਰਧਨ ਪਾਊਡਰ ਦਿਉ ਜੀ
Nova fit pao ji ,22 din paona hai
Please 🙏 join Karo g 🎉❤
Good
Nice sister 💗