Sachii veer deep sidhu te veer lakha sidhana dono great aa Babeya Diya gla Dil te nhi laanii Sache bande nal ta rab chlda or tusi ta Delhi pehunchde hi guru Ghar ja k ARDAAS 🙏kiti . Birthi kde na hovei jnn ki ARDAAS
Indeed. Lakha is also good, but Deep is special. Lakha has also been struggling for many month against current take over of Punjab society by outsiders.
ਕਿੰਨੀ ਸਮਝਦਾਰੀ ਨਾਲ ਗਲ ਕਰ ਰਿਹਾ ਬਾਈ ਦੀਪ ਸਿੱਧੂ ਸਿੱਖ ਇਤਿਹਾਸ ਬਾਰੇ ਜਾਣਕਾਰੀ ਬਾਕਮਾਲ 👌👌👌👌
ਜਿਉਂਦਾ ਰਹਿ ਵੀਰ ਕੈਰੀ ਔਨ ਦੀਪ I salute u brother ਇਕ ਇਕ ਗਲ 24ਕੈਰੇਟ
Deep sidhu is intelligent
ਦੀਪ ਸਿੱਧੂ ਬਹੁਤ ਵਧੀਆ ਵਿਚਾਰਾ ਦਾ ਮਾਲਕ ਹੈ ਅਤੇ ਮਹਾਂਪੁਰਖਾ (ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ) ਦੀਆ ਗੱਲਾਂ ਨੂੰ ਸੁਚੱਜੇ ਢੰਗ ਪੇਸ਼ ਕਰ ਰਿਹਾ ਹੈ !
punjabi singer kaka ji nlh galbat keh lende 👇
.
.th-cam.com/video/B2MgoMieaaA/w-d-xo.html
❤️🙏
ਯਾਦਵਿਦਰ ਜੀ ਸਾਡਾ ਸੁਨੇਹਾ ਦੀਪ ਪੁੱਤ ਤੱਕ ਦੇਵੋ ਜੀ । ਸਾਡਾ ਦੀਪ ਚੜਦਾ ਸੂਰਜ ਹੈ । ਯੁਥ ਦਾ ਸਰਮਾਇਆ ਹੈ। ਅਸੀ ਕਨਡਾ ਹਾ ਆਪਣੀ ਯੁਥ ਦੀ ਫਿਕਰ ਰਹਿਦੀ ਹੈ ਚੰਗਾ ਵੀ ਰੱਬ ਰਾਖਾ🙏
ਦੋ ਗਰੇਟ ਲੀਡਰ ਮਿਲ ਗਏ ਦੀਪ ਸਿੱਧੂ ਬਾਈ ਲੱਖਾ ਸਿਧਾਣਾ ਕੰਨਵਰ ਗਰੇਵਾਲ,ਜੱਸ ਬਾਜਵਾ,ਜਿਹੇ ਨਵੇਂ ਨੌਜਵਾਨਾਂ ਨੂੰ ਜਿਤਾਉਣਾ ਚਾਹੀਦਾ ਹੈ ਅਤੇ ਪੰਜਾਬ ਦੀ ਨਿਰੋਲ ਪੰਜਾਬੀ ਪਾਰਟੀ ਬਣਾਉਣ ਦੀ ਲੋੜ ਹੈ ਸੁਖਪਾਲ ਸਿੰਘ ਖਹਿਰਾ,ਸਿਮਰਜੀਤ ਬੈਂਸ,ਵਰਗੇ ਤਜਰਬੇਦਾਰ ਲੀਡਰ ਵੀ ਸ਼ਾਮਿਲ ਕਰਨੇ ਚਾਹੀਦੇ ਹਨ!
ਬਹੁਤ ਵਧੀਆ ਦੀਪ ਵੀਰ ਦੀਆਂ ਗੱਲਾਂ ਵਾਹਿਗੁਰੂ ਵੱਡੀ ਉਮਰ ਕਰੇ ਤਰੱਕੀ ਬਖਸੇ ਸਤਿ ਸ੍ਰੀ ਅਕਾਲ
ਦੀਪ ਸਿੱਧੂ ਬਾਈ ਦੀਆਂ ਗਲਾਂ ਬਿਲਕੁਲ ਸਹੀ ਨੇ
ਏਨਿਆਂ ਢੂਗੀਆਂ ਗੱਲਾਂ ਬਾਈ।ਰੱਬ ਖ਼ੈਰ ਕਰੇ।
ਤੈਂ ਕੀ ਲੈਣਾ
@Kellogg's ਫੁਦੂ ਸਾਲ਼ਾ
ਮੋਰਚਾ ਗੁਰੂ ਸਾਹਿਬ ਦੇ ਅਧੀਨ ਹੈ ।ਵਾਹ ਲਿਆ ਬਾਤ ਹੈ।ਇੰਨੀ ਭਾਈਚਾਰਕ ਸਾਂਝ । ਇੱਥੇ ਰੱਬ ਵਸਦਾ ਹੈ।
S. Deep Sidhu is really very intelligent and is properly guiding the masses through social media.
Veero Deep sidhu lakha sidhana veer bahut vadia bande han sanu maan hai ehna te youth de Hero ne dono
Deep sidhu veer di respect 🙏🙏
Waheguru 🙏🌹 ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਵੱਡੇ ਵੀਰ 🙏
ਸਹੀ ਗੱਲਾ ਕੀਤੀਆ ਭਰਾਵਾ ਨੇ
ਦੀਪ ਬਾਈ ਬਹੁਤ ਵਧੀਆ ਇਨਸਾਨ ਹੈ ਭਰਾਵੋ ਵਾਹਿਗੁਰੂ ਦੀਪ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਾਈ ਦਾ ਸਾਥ ਦਵੋ ਸਾਰੇ ਵੀਰ👍👍👍
Such command not only over Punjabi but also over English and Hindi! Deep Sidhu is an underrated legend of the Kisan morcha!
ਵਾਿਹਗੁਰੂ ਜੀ ਕਿਰਪਾ ਕਰਣ ਜੀ ਬਹੁਤ ਬਹੁਤ ਹੀ ਸਾਵਧਾਨ ਰਹਿਨ ਦੀ ਲੋੜ ਹੈ ਜੀ 🙏🙏
Respect for him from heart
ਯਾਦਵਿੰਦਰ ਧੰਨਵਾਦ ਤੇਰਾ ਬਾਈ,,, ਦੀਪ ਨੂੰ ਤੂੰ ਮਿਲਾ ਦਿੱਤਾ ਸਾਡੇ ਨਾਲ,,,,,,,, sada veer #deepsidhu Punjab da sher putt...
ਦੀਪ ਬਾਈ ਇਕ ਸੁਲਜਿਆ ਹੋਇਆ ਬੰਦਾ
Deep sidhu di soch nu slaam
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏❤
ਆਪਣੇ ਨੰਨ੍ਹੇ ਬਚਿਆ ਨੂੰ ਤਹਿਜੀਬ ਸਿਖਾਵਾਂਗੇ
ਕੀ ਸੀ 💐ਖਾਲਸਾ ਰਾਜ💐 ਬੇਲੀਓ ਅਸੀ ਪੜਾਵਾਂਗੇ
💐💐💐ਬੱਬੂਮਾਨਸਾਬ💐✌✌✌
Teri mummy di kachi tey
Kaddahai karawagey
Uttey full-bootoyia tey lull pawawa gey
Babu Maan Jass bajwa lndi Jaswal sabe comrade muradabad Deep Singh Sidhu Jendabad
Deep Sidhu Jindabad Kisan Sangarsh Jindabad
ਦੀਪ ਸਿੱਧੂ ਬਾਈ ਦਾ ਦਿਲੋਂ ਸਤਿਕਾਰ ਯਾਦਵਿੰਦਰ ਬਾਈ ਬਹੁਤ ਖੂਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪ ਬਾਈ ਬਹੁਤ ਚੰਗਾ ਅਨਸਾਨ ਆ ਤੇ ਇਹ ਗੰਦੀਆਂ ਸਰਕਾਰ ਬਾਈ ਨੂੰ ਬਾਦ ਵਿੱਚ ਪ੍ਰੇਸ਼ਾਨ ਕਰ ਸਕਦੀਆਂ ਨੇ ਤੇ ਆਪ ਨੇ ਬਾਈ ਦਾ ਪੂਰਾ ਸਾਥ ਦੇਣ ਵਾਹਿਗੁਰੂ ਜੀ ਮੇਹਰ ਕਰਨਾ ਵੀਰ ਦੇ 🙏🙏🙏🙏🙏
ਸਹੀ ਗਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ 🤝👌
Sachii veer deep sidhu te veer lakha sidhana dono great aa
Babeya Diya gla Dil te nhi laanii
Sache bande nal ta rab chlda or tusi ta Delhi pehunchde hi guru Ghar ja k ARDAAS 🙏kiti .
Birthi kde na hovei jnn ki ARDAAS
Respect deep Sidhu baii ji
ਦੀਪ ਸਾਰੇ ਯੁਥ ਨੂੰ ਬਾਬੇ ਨਾਨਕ ਜੀ ਦੀ ਮਿਹਰ ਹੈ। 🙏
ਵਾਹ ਵੀ ਵਾਹ ਭਰਾਵ ਵਹਿਗੁਰੂ ਚੜ੍ਹਦੀ ਕਲਾ ਰੱਖੇ ਤੈਨੂੰ
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ।।
( ਅੰਗ 469 ਆਸਾ ਮਹਲਾ ੧ )
ਹੋਣਾ ਓਹੀ ਹੈ ਜੋ ਅਕਾਲ ਪੁਰਖ ਜੀ ਦਾ ਹੁਕਮ ਹੋਵੇਗਾ ਸੋ ਨਿਤ ਅਰਦਾਸ ਕਰੀਏ ਗੁਰੂ ਸਾਹਿਬ ਆਪ ਕਿਰਪਾ ਕਰਕੇ ਮੋਰਚਾ ਫਤਿਹ ਕਰਵਾਉਣ ।
Hnji 🙏
ਮਜ਼ਦੂਰ ਏਕਤਾ ਜ਼ਿੰਦਾਬਾਦ
ਕਿਸਾਨ ਲੀਡਰਾਂ ਦਾ ਬੋਧਿਕ ਪੱਧਰ ਦੇਖਣ ਵਾਲਾ ਹੁੰਦਾ । ਇਸ ਨੋਜਵਾਨ ਨੇ ਗਲ ਕਰਨ ਦਾ ਵਖਰਾ ਨਜਰੀਆ ਰਖਿਆ ਆ
Deep sidhu veer real heero punjab da
Deep sidhu full sport from Europe bhut he intelligent nd nimrat subha wala insaan jeounda reh vire rabb tenu hamesha chad di kala ch rakhe
ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਹਨ ਵੀਰ ਦੀਪ ਸਿੰਘ ਿਸੱਧੂ ਜੀ ਨੇ ਸੋ ਇਸ ਕਰਕੇ ਿਕਸਾਨ ਮਜਦੂਰ ਏਕਤਾ ਦਾ ਸਾਥ ਿਦੳੁ ਿਕਸਾਨ ਸਗੰਠਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ,,,,,,,,,
Deep lakhe d bahut mehnat Punjab
Nu 1 munch te ikatha krn vich
Thanks bro waheguru chardi kla vich rkhe
God bless you veer g
ਦੀਪ ਭਾਈ ਤੂਸੀਂ ਸਹੀ ਕਹਿ ਰਹੇ ਹੌ ਬੀਰ ਜੀ
Deep Sidhu is the only person intelligent enough to lead us at this level ...
Indeed. Lakha is also good, but Deep is special. Lakha has also been struggling for many month against current take over of Punjab society by outsiders.
intelligent enough????????????
Mark my words this man will bring a revolution in India! Not punjab all of India.
I agree bhaaji!
He has the potential and it is clearly evident.
no, most of the non-sikh masses still view him as the other. i would be really surprised if this divided society would look beyond religion
ਡਰਨਾ ਨਹੀਂ ਏਕਾ ਰਖਿਉ
hanji sahi keha tusi ,,,chote chote bche ni dre c jdo ohna nu nihaan ch chineya geya c ,saade ch v ohi guru gobind singh maharaj da khoon a
ਪੰਜਾਬ ਦੀ ਵਿਕਾਊ ਤੇ ਮੌਕਾਪ੍ਰਸਤ ਰਾਜਸ਼ੀ ਲੀਡਰਸ਼ਿਪ ਦੀ ਵਜਾਹ ਕਰਕੇ,ਹਰ ਪੱਖੋਂ ਬਰਬਾਦ ਹੋ ਚੁੱਕੇ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਤਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਪੜੇ ਲਿਖੇ,ਸੂਝਵਾਨ,ਨਿਧੜਕ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਦੀਪ ਸਿੱਧੂ,ਲੱਖੇ ਸਿਧਾਣੇ ਵਰਗੇ ਨੌਜਵਾਨਾਂ ਨੂੰ ਰਾਜਸ਼ੀ ਅਗਵਾਈ ਸੌਂਪਣੀ ਸਮੇਂ ਦੀ ਮੁੱਖ ਲੋੜ ਹੈ।
ਦੀਪ ਦੇ ਵਿਚਾਰ ਬਹੁਤ ਵਧੀਆਂ ਹਨ ਕਿਸਾਨਾਂ ਨੂੰ ਪੜੇ ਲਿਖੇ ਮੁੰਡਿਆ ਨੰ ਨਾਲ ਲੈ ਕੈ ਚੱਲਣਾ ਚਾਹੀਦਾ ਹੈ ਅਸੀਂ ਕਿਉਂ ਨਹੀਂ ਸਮਜ ਦੇ🙏🏻🙏🏻👍love you deep and lukha
ਬਾਈ ਦੀਪ ਸਿੰਘ ਸਿੱਧੂ ਦੀ ਸੋਚ ਬੜੀ ਦੂਰ ਅੰਦੇਸ਼ੀ ਹੈ।ਬਾਈ ਨੇ ਕਿਹਾ ਸੀ ਸਿਵਲ ਸਟਰੱਕਚਰ ਨੂੰ ਕਾਇਮ ਕਰਨ ਦੀ ਜ਼ਰੂਰਤ ਹੈ।ਆਹ ਦੇਖੋ ਲੋਕਾਂ ਨੇ ਕਿੰਨਾ ਵੱਡਾ ਸਿਵਲ ਸਟਰੱਕਚਰ ਖੜਾ ਕਰਤਾ।
Deep Sidhu 👍👍
Support Farmers 🙏
All youngsters go for talk with leadership
Deep sidhu jindabad 👌👌👌👌
Spritual ਗੱਲਾਂ ਨੇ ਬਾਈ ਦੀਆਂ
Intelligent Parson
Daap Sidhu Veer di respect🙏🙏🙏🙏🙏🙏🙏🙏
Deep sidhu is a great visionary leader ❤️👍
Good job brother keep it up 👍 from Canada 🇨🇦
Young people come forward to make change
ਬਾਈ ਯਾਦਵਿੰਦਰ ਜੀ ਦੀਪ ਨੂੰ ਪੰਜਾਬ ਪਿਆਰ ਦੀ ਜਾਗ ਲਗਾਓੁਣ ਵਾਲੇ ਹੀ ਸ ਅਜਮੇਰ ਸਿੰਘ ਜੀ ਹਨ... ਲੋਕ ਡਾਓੂਨ ਵਿੱਚ ਕਿਤਾਬ ਪੜੀਆ ਦੀਪ ਵੀਰ ਨੇ ਕਾਫੀ ਪ੍ਰਭਾਵਿਤ ਹੋਏ ਬੱਸ ਅਜਮੇਰ ਸਿਘ ਦੇ ਟੱਚ ਵਿੱਚ ਆਏ
deep sidhu talk so deeply #supportfarmer
#modiblacklaw
#kisanprotest
ਵਾਹਿਗੁਰੂ ਵੀਰ ਦੀ ਉਮਰ ਲੰਬੀ ਕਰੇ ਇਕ ਸਲਾਹ ਵੀਰ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਂਬਰ ਬਣ ਜਾਏ
Well said Deep siddhu ji. Please keep it up.
God bless you
Deep veer Sirra banda aa love uu y
Deep sidhu yaar lakhe Veer naal raho
Deep Sidhu is great thoughts
Keep it up and help Punjab they’re needed you poor people
No good leadership never in punjab
Great work pro punjab veer ji
Brilliantly interviewed by Yadwinder Curfew and Kudos to Deep Sidhu.
Thanks reporter sahib for interview
All india kissan union zindabaad 💪🏻💪🏻💪🏻
paleo.guall
Deep has the brightness to lead us.
Deep Sidhu is a Really Very Intelligent,,,,,
Massive Respect Deep Bai❤ Malak trakia bkshe
ਦੀਪ ਸਿੱਧੂ ਸਹੀ ਸੋਚ ਰੱਖਦਾ
ਵਾਹਿਗੁਰੂ ਜੀ ਮੇਹਰ ਕਰਨੀ
Bhut badia bichar a full sport from Canada
Deep sidhu vir date rho tusa di soch nu salam
Deep bai carry on
Love you bai Sidhu
Veere tuhadi soch nu slaam
You come forward with great thoughts deep sidhu
Deep and lukha 🙏🏻🙏🏻❤️❤️
Deep sidhu, respect bro
Kissan mazdoor ekta jindabaad 💪🏻💪🏻💪🏻💪🏻
Great analysts of situation
Vary very nice Deep sidhu ji
ਜੀਉਂਦੇ ਵੱਸਦੇ ਰਹੋ ਵੀਰੋ 🙏
Very good yadwindar 22 g
Thank you deep sidhu paji and pro punjabi tv. Jindabad ji 🙏🙏
Very intelligent Deep Sidhu veer👍
Full Support ✊✊
very good job veer.g sodu..good
Waheguru ji Bless Deep Sidhu Veerji (very educated and polite personality) and all youths of the world.
Sada jarnail deep sidhu
Deep Sidhu jindabad.
ਵਾਹਿਗੁਰੂ ਜੀ ਕਿਸਾਨਾਂ ਦੀ ਜਿੱਤ ਹੋਵੇ ਮੇਹਰ ਕਰੀ ਸਭ ਤੇ
Deep sidhu is the real man bai nu agge krna chahida hai leadership lai because bai nu bht knowledge aa
Vir aapa dilhi jithni aa
Jai jawan jai kishaan
Har ik vich sada baba nanak vasda fateh juroor hovegi gi ji tuhanu saria nu shakti deve
ਦੀਪ ਬਾਈ ਜਿੰਦਾਬਾਦ
Pure soul♥️♥️♥️♥️
Punjab da real hero only deep sidhu
Deep siddhu, DEEP siddhu.........alll the way.....
Waheguru Mehar Karo ji
Lakha Sidhana & Deep Sidhu punjab da dard rakhde a.
True 👍👍