ਜੇਕਰ ਕਰੇਲੇ ਨੂੰ ਇਸ ਤਰੀਕੇ ਨਾਲ ਬਣਾਉਣਾ ਸਿਖ ਲਿਆ, ਬੱਚਿਆਂ ਦੀ ਫ਼ਿਕਰ ਬੰਦ ਕੇ ਓਹ ਕਰੇਲੇ ਨੀ ਖਾਣਗੇ

แชร์
ฝัง
  • เผยแพร่เมื่อ 26 เม.ย. 2023
  • ਜੇਕਰ ਕਰੇਲੇ ਨੂੰ ਇਸ ਤਰੀਕੇ ਨਾਲ ਬਣਾਉਣਾ ਸਿਖ ਲਿਆ, ਬੱਚਿਆਂ ਦੀ ਫ਼ਿਕਰ ਬੰਦ ਕੇ ਓਹ ਕਰੇਲੇ ਨੀ ਖਾਣਗੇ
    #karela #shyamrasoi #karelakisabji
    बिना कड़वाहट करेला प्याज की सब्जी। करेले की सब्जी। karela pyaz ki sabji। Bittergourd Onion Sabzi।
    #shyamrasoi #karelakisabji #karelepyazkisabji #bittergourdkisabzi #karela
    Ingredients List
    Bittergourd (करेला)
    1 tsp Salt( नमक)
    1/2 tsp Turmeric powder ( हल्दी पाउडर)
    for making sabji
    5-6 tbsp Mustard Oil( सरसों का तेल)
    1/2 tsp Cumin seeds( जीरा)
    1/2 tsp Fennel seeds( सौंफ)
    1/4 tsp Raai( राई)
    1/4 tsp Asafoetida( हींग)
    1-2 Green Chilli ( हरी मिर्च)
    3 Sliced Onions( प्याज)
    Salt to taste( नमक स्वादानुसार)
    1/4 tsp Turmeric Powder( हल्दी पाउडर)
    1+1/2 tsp Coriander Powder( धनिया पाउडर)
    1+1/2 tsp Kashmiri Red chilli powder( कश्मीरी लाल मिर्च पाउडर)
    1 tsp Coars Fennel seeds( दरदरी पीसी सौंफ)
    1+1/2 tsp Dry mango powder( आमचूर)
    Coriander leaves( धनिया पत्ती)
    ********************************************
    #karelekisabji #bharwakarela #stuffedkarela
    KarelekiSabji #karelekisabzi #karelekisabji karele ki sabji karela pyaz ki sabji called Bittergourd Onion Sabzi a famous Sabji Recipe in India. Karele ki Sabzi is a Crispy Karela Fry Sabzi recipe famous as Bittergourd Onion Sabzi is a Easy & Tasty karela sabzi recipe. How to make stuffed karela Bharwan Karela Recipe is a punjabi style stuffed bitter gourd bharva karele ki recipe. Karele Ki Sabzi ko english mei Bitter Gourd Recipe kehte hai jo ki karela masala banta hai.
    #karelarecipe #karela #karelarecipeinhindi #karelekisabzi #karelafry #karelafryrecipe #stuffedkarela #crispykarela #bharwakarela #crispykarelafry #sabjirecipe #sabzirecipe
    karele ki sabji,karele ki sabji kaise banaen,karele ki recipe,karele ki sabji kaise banate hain,karele ki sabji recipe,karele kaise banaen,karela ka bharwa,karele ki sabzi,bittergourd onion sabzi,karela ki sabji,karela sabji,karela sabji recipe,karela banane ki recipe,karela ki sabji recipe,karela pyaz ki sabji,karela sabzi,karela ki sabzi,karela recipe,karela sabji ki recipe,karela sabzi recipe,Karele ki Sabzi,Karele ki Sabji

ความคิดเห็น • 770

  • @jasvirsinghdhillon9631
    @jasvirsinghdhillon9631 ปีที่แล้ว +18

    ਭੈਣ ਜੀ ਬਹੁਤ ਹੀ ਵਧੀਆ ਲੱਗਿਆ ਤੁਸੀਂ ਬਹੁਤ ਹੀ ਸੰਜਮ ਨਾਲ ਕਰੇਲੇ ਦੀ ਸਬਜ਼ੀ ਬਣਾ ਕੇ ਦਿਖਾਈ ਸਾਡੇ ਮਾਤਾ ਜੀ ਵੀ ਇਸ ਤਰ੍ਹਾਂ ਬਣਾਉਂਦੇ ਹਨ। ਜੀ ਧੰਨਵਾਦ

  • @binder1400
    @binder1400 ปีที่แล้ว +9

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਬਣੇ ਨੇ ਰੱਬ ਤਰੱਕੀਆਂ ਦੇਵੇ ਤੰਦਰੁਸਤੀ ਬਖਸ਼ਣ ਛੋਟੀ ਭੈਣ ਨੂੰ

  • @karamjeetkaur4652
    @karamjeetkaur4652 3 วันที่ผ่านมา

    ਭੈਣ ਜੀ ਬਹੁਤ ਵਧੀਆ ਲੱਗਿਆ ਅਸੀ ਵੀ ਸੇਮ ਇਸ ਤਰਾਂ ਕੂੰਡੀ ਵਿੱਚ ਕੁੱਟ ਕੇ ਮਸਾਲਾ ਕਰੇਲੇ ਬਣਾਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @gurmelkaur6635
    @gurmelkaur6635 ปีที่แล้ว +21

    ਮੇਰੀ ਦਾਦੀ ਜੀ ਵੀ ਸਾਰੀਆ ਸਬਜੀਆ ਤੇ ਫਲ ਵਿਸਾਖ ਵਿਚ ਖਾਦੇ ਸੀ ਜੇ ਅਸੀ ਪੁੱਛਦੇ ਸੀ ਤਾ ਉਹ ਕਹਿੰਦੇ ਕਿ ਮੈ ਜੇਠੀ ਹਾ

  • @hub_Gaming316
    @hub_Gaming316 ปีที่แล้ว +6

    ਬਹੁਤ ਵਧੀਆ ਭੈਣ ਜੀ ਤਰੀਕਾ ਕਰੇਲੇ ਦੀ ਸਬਜ਼ੀ ਬਣਾਉਣ ਦਾ

  • @kbains5956
    @kbains5956 ปีที่แล้ว +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ ❤

  • @kuldeepkaur137
    @kuldeepkaur137 ปีที่แล้ว +13

    Good evening dede ji ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੇਰਲਾ ਬਣਾਏ ਹੈ ਮੈਨੂੰ ਅੱਜ ਪੁਰਾਣੇ ਦਿਨਾਂ ਦੀ ਯਾਦ ਆ ਗਈ ਹੈ ਤੁਸੀਂ ਆਪਣੀ ਥਾਲੀ ਬਹੁਤ ਹੀ ਵਧੀਆ ਸਜਾਈ ਹੈ ਪਰਮਾਤਮਾ ਤਹਾਨੂੰ ਖੁਸ਼ ਰਖੇ 🙋‍♀️🥰❣❣

  • @gurlalsingh4836
    @gurlalsingh4836 ปีที่แล้ว +7

    ਬਹੁਤ ਵਧੀਆ ਨਤੀਜਾ ਹੈ ਪੰਜਾਬੀ ਸੱਭਿਆਚਾਰ ਵਿੱਚ ਯਾਦਇਸ ਕਰਾਇਆ

  • @rehatpreetkaur595
    @rehatpreetkaur595 2 หลายเดือนก่อน +4

    Mam bahut khushi hoyi purane bartan vekh k mai v apne daddi ji de bartan saambhe ne baaki chulle te roti bandi vekh k man khush ho gaya

  • @nasibsingh5115
    @nasibsingh5115 ปีที่แล้ว +8

    ਬਹੁਤ ਵਧੀਆ ਭੈਣ ਜੀ। ਬਹੁਤ ਵਧੀਆ ਦੇਸੀ ਤਰੀਕੇ ਨਾਲ ਸਮਝਾ। ਰਹੇ ਹੋ। ਧੰਨਵਾਦ।

  • @jagjeetsingh8851
    @jagjeetsingh8851 ปีที่แล้ว +3

    ਬਹੁਤ ਵਧੀਆ ਬੇਟਾ,Ilike your all videos.

  • @Ranjit_Singh.
    @Ranjit_Singh. ปีที่แล้ว +2

    ਕਿਆ ਬਾਤ ਹੈ ਜੀ ਨਜ਼ਾਰਾ ਆ ਗਿਆ ਕਰੇਲੇ ਖਾ ਕੇ ਇਸ ਤਰੀਕੇ ਦੇ

  • @user-vv4ul7qm1d
    @user-vv4ul7qm1d หลายเดือนก่อน +5

    Mai v awe bnodi ha karele but bina shilk ਲਾਹੇ ਤੋ ਕਿਉੰਕਿ ਘਰ ਸਬਜੀ londi ha mai bina reeh sapreh to

  • @user-gh2wm4st7t
    @user-gh2wm4st7t ปีที่แล้ว +2

    ਧੰਨਵਾਦ ਬਹੁਤ ਸੋਹਣੀ ਲੱਗੀ ਵੀਡੀਓ

  • @plawinderkaur9470
    @plawinderkaur9470 ปีที่แล้ว +5

    ਬਹੁਤ ਵਧੀਆ👍💯

  • @balwinderpal8194
    @balwinderpal8194 ปีที่แล้ว +16

    ਵਾਹਿਗੁਰੂ ਗੁਰੂ ਜੀ ਮੇਹਰ ਕਰਨ ਸਭਨਾਂ ਤੇ ਬਹੁਤ ਵਧੀਆ ਕਰੇਲੇ

  • @jagvirsingh4845
    @jagvirsingh4845 ปีที่แล้ว +6

    Waheguru ji ਚੜਦੀ ਕਲਾ ਚ ਰੱਖੇ ਭੈਣ ਨੂੰ

  • @khattrak
    @khattrak 2 หลายเดือนก่อน +3

    Very good and tasty and healthy recepi

  • @HarpreetKaur-tk5zs
    @HarpreetKaur-tk5zs ปีที่แล้ว +5

    ਬਹੁਤ ਵਧੀਆ ਵੀਡੀਓ 👌👌🙏🙏

  • @KALOYA
    @KALOYA ปีที่แล้ว +1

    Bohat vadiya recipe 👌

  • @KaUrSarDArNi-pp6rv
    @KaUrSarDArNi-pp6rv ปีที่แล้ว +2

    Mam bhut hi swad lag rhe a krele 🤤🥰👌 thnx g dasn lyi

  • @AmarjitSingh-gd7vv
    @AmarjitSingh-gd7vv ปีที่แล้ว +2

    Bahut vadhya hai ap di rspi

  • @SantoshSharma-oi3qx
    @SantoshSharma-oi3qx ปีที่แล้ว +2

    REALLY good knowledge

  • @riarmanjitrajmanjit7309
    @riarmanjitrajmanjit7309 ปีที่แล้ว +1

    Bohut vadia karela ji
    Thanks

  • @nirmalkaur5320
    @nirmalkaur5320 ปีที่แล้ว +3

    Bhut hi testy Bane hai , hun easy hi banate hai . thankyou ma'am 👍👍

  • @raminderkaur8363
    @raminderkaur8363 ปีที่แล้ว +1

    Buhat buhat good Ji good ji❤

  • @singhdhiman5915
    @singhdhiman5915 ปีที่แล้ว +2

    Kamal kar ditti tusi ji

  • @Karan16-y5r
    @Karan16-y5r หลายเดือนก่อน +1

    ਬਹੁਤ ਵਧੀਆ ਜੀ❤🎉

  • @RavneetKaur-he2tq
    @RavneetKaur-he2tq ปีที่แล้ว +1

    ਸਹੀ ਗੱਲ ਜੀ ਬੁਹਤ ਵਧੀਆ ਲੱਗੀ

  • @ranjitsinghkhattra5986
    @ranjitsinghkhattra5986 ปีที่แล้ว +2

    ਬਹੁਤ ਹੀ ਵਧੀਆ ਹੈ ਜੀ

  • @sarbjitkaur2648
    @sarbjitkaur2648 ปีที่แล้ว +4

    bahut vadiya g

  • @vickysuman7194
    @vickysuman7194 ปีที่แล้ว +3

    ਬਹੁਤ ਹੀ ਵਧੀਆ

  • @RupinderKaur-wq4rc
    @RupinderKaur-wq4rc ปีที่แล้ว +1

    Buht vadiya laga mitty de bartan ji very nice krala sabji

  • @mrskarwal1137
    @mrskarwal1137 ปีที่แล้ว +4

    Very nice recipe👌❤️😋

  • @ravindersinghbatth9472
    @ravindersinghbatth9472 2 หลายเดือนก่อน +2

    Nice

    • @Rupblogars
      @Rupblogars  2 หลายเดือนก่อน

      Thanks

  • @KulwinderKaur-us9jy
    @KulwinderKaur-us9jy ปีที่แล้ว +3

    Bhoot vadiea bane karele 🙌🙌

  • @user-fz8xc3zm3u
    @user-fz8xc3zm3u 2 หลายเดือนก่อน +1

    ਬਹੁਤ ਵਧੀਆ ਮੈਡਮ ਜੀ🙏🏻

  • @jasvinderkaur2470
    @jasvinderkaur2470 ปีที่แล้ว +1

    Bot vadia desi khana ❤❤❤❤😍👍thank you

  • @amarjitgill5385
    @amarjitgill5385 ปีที่แล้ว +5

    Very nice recipe 🥰

  • @amarjitkaur2373
    @amarjitkaur2373 ปีที่แล้ว +2

    Bahut vadhia.

  • @babasangatsaspali9736
    @babasangatsaspali9736 ปีที่แล้ว +2

    ਬਹੁਤ ਖੂਬ ਭੈਣ ਜੀ

  • @wahegurucreation4488
    @wahegurucreation4488 2 หลายเดือนก่อน +1

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫ਼ਤਹ

  • @GurpreetSingh-ll5wo
    @GurpreetSingh-ll5wo ปีที่แล้ว +1

    sahi gal God bless you sister

  • @PriyaMultiTasking
    @PriyaMultiTasking ปีที่แล้ว +2

    Very tasty 😋😋😋😋 I will try same🙏🙏🙏

  • @sidhusaabsidhusaab3389
    @sidhusaabsidhusaab3389 ปีที่แล้ว +2

    ਬਹੁਤ ਬਹੁਤ ਧੰਨਵਾਦ ਭੈਣ ਜੀ

  • @kuldipkaur6760
    @kuldipkaur6760 ปีที่แล้ว +1

    ਬਹੁਤ ਹੀ ਵਧੀਆ ਲਗਦਾ ਤੁਹਾਡੇ ਕੰਮ ਜਾਣਕਾਰੀ ਦੇਣ ਲਈ ਮੈਂ ਵੀ ਤੁਹਾਡੇ ਬੀਡੀਉ ਸਾਰੇ ਹੀ ਦੇਖਦੀ ਹਾਂ

  • @lakhwinderkaurbasra7230
    @lakhwinderkaurbasra7230 ปีที่แล้ว +2

    ਵਾਹਿਗੁਰੂ ਜੀ

  • @inderjitkaur8140
    @inderjitkaur8140 ปีที่แล้ว +1

    Asa vi ada hi bande ha very nice

  • @sumankataria7791
    @sumankataria7791 ปีที่แล้ว +1

    Bahut vadia ji❤❤❤❤❤

  • @kawalgill1068
    @kawalgill1068 ปีที่แล้ว +2

    thank you doctor nena

  • @Harpartapsingh-wu1yb
    @Harpartapsingh-wu1yb หลายเดือนก่อน +1

    Bohat vdia resipi didi

  • @satinderkaur9423
    @satinderkaur9423 ปีที่แล้ว +1

    Nice recipes thanku

  • @sukhigill9400
    @sukhigill9400 ปีที่แล้ว +1

    Waheguru ji 🙏🏻🙏🏻

  • @arshbhogal8462
    @arshbhogal8462 ปีที่แล้ว +3

    Very nice recipe very tasty 😁😋

  • @KulbirKaurKeeru
    @KulbirKaurKeeru ปีที่แล้ว +1

    ਬਹੁਤ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ

  • @HarjinderSingh-dh8bk
    @HarjinderSingh-dh8bk ปีที่แล้ว +1

    Bohat vadia jii 👌👌👌👌

  • @AvtarSingh-bj2vm
    @AvtarSingh-bj2vm ปีที่แล้ว +3

    ਮੈਡਮ ਜੀ ਬਹੁਤ ਵਧੀਆ ਢੰਗ ਨਾਲ ਕਰੇਲਾ ਬਣਾਇਆ ਅਤੇ ਪੁਰਾਣੇ ਰਵਾਇਤੀ ਭੰਡਿਆ ਦੇ ਇਸਤੇਮਾਲ ਵਾਰੇ ਜਾਣਕਾਰੀ ਦਿੱਤੀ ਸ਼ਾਇਦ ਬੀਬੀਆਂ ਕੂਕਰ ਛੱਡਕੇ ਲੋਹੇ ਭਾਂਡੇ ਵਰਤਣ ਲੱਗ ਜਾਣ ਤਾਂ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਧੰਨਵਾਦ ਮੈਡਮ ਜੀ ਇਸ ਤਰਾਂ ਦੀਆਂ ਜਾਣਕਾਰੀਆਂ ਦਿੰਦੇ ਰਿਹਾ ਕਰੋ ਸ਼ਾਇਦ ਬੀਬੀਆਂ ਇਸ ਪਾਸੇ ਧਿਆਨ ਦੇਣ ਜੀ।

  • @gurwinderkaur1177
    @gurwinderkaur1177 ปีที่แล้ว +1

    Very nice sister... My favorite karele

  • @germanjitsingh6072
    @germanjitsingh6072 ปีที่แล้ว +1

    Bahut vadya ji

  • @harmanjeji2749
    @harmanjeji2749 ปีที่แล้ว +1

    Bahut vadhea mam

  • @rajdhirttaroyalrajputs6218
    @rajdhirttaroyalrajputs6218 หลายเดือนก่อน +1

    Bhot badiya prajaai ji❤

  • @satwantkaur-us5vx
    @satwantkaur-us5vx ปีที่แล้ว +3

    ਬਹੁਤ ਬਹੁਤ ਧੰਨਵਾਦ ਕਰਦਿਆਂ ਹਾਂ ਜੀ ਵਾਹਿਗੁਰੂ ਕਿਰਪਾ ਕਰੇ ਖੁਸ਼ੀ ਖੁਸ਼ੀ ਰਹੋ ਜੀ

  • @jaspalkaur9178
    @jaspalkaur9178 ปีที่แล้ว +6

    ਬਹੁਤ ਵਧੀਆ ਕਰੇਲੇ ਜੀ

  • @Jaswindersingh-ud2wp
    @Jaswindersingh-ud2wp ปีที่แล้ว +1

    Bahut vadhia ji

  • @kuljitkaur1375
    @kuljitkaur1375 ปีที่แล้ว +2

    ਬਹੁਤ ਬਹੁਤ ਧੰਨਵਾਦ ਦੀਦੀ ਜੀ ਬਹੁਤ ਵਧੀਆ ਤਰੀਕੇ ਨਾਲ ਕਰੇਲੇ ਬਣਾਏ ਨੇ ਤੁਸੀ ਮੈਂ ਵੀ ਬਣਾਵਾਂਗੀ ਸਦਾ ਹੀ , ਸੱਚੀ ਮੂੰਹ ਵਿੱਚ ਪਾਣੀ ਆ ਗਿਆ।😋😍

  • @mandeepkaur5167
    @mandeepkaur5167 ปีที่แล้ว +1

    Thanku didi

  • @CharanjitSingh-sk9ox
    @CharanjitSingh-sk9ox ปีที่แล้ว +1

    Waheguru ji

  • @ranjitsingh3255
    @ranjitsingh3255 ปีที่แล้ว +2

    Very nice and tasty. God bless you.

  • @narinderjitkaur1623
    @narinderjitkaur1623 ปีที่แล้ว +1

    Bahot vadia didi sat sri akal g

  • @jasbirkaurrattan5344
    @jasbirkaurrattan5344 2 หลายเดือนก่อน +1

    Bhoat vidia ji❤❤

  • @karandeepsingh9320
    @karandeepsingh9320 ปีที่แล้ว +1

    Vese bhot nice c ji vedio knowledgeable ❤😊

  • @dukhihirdamansamjaona1557
    @dukhihirdamansamjaona1557 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ

  • @Manpreet936
    @Manpreet936 ปีที่แล้ว +2

    ਬਹੁਤ ਵਦੀਆ

  • @user-fe8gr7mu6z
    @user-fe8gr7mu6z หลายเดือนก่อน +1

    Bhut changy lgy video

  • @masterxgaming82
    @masterxgaming82 ปีที่แล้ว +1

    Bhut vadiya dd ji

  • @rupinderdhaliwal4258
    @rupinderdhaliwal4258 ปีที่แล้ว +12

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਭੈਣ ਨੂੰ

  • @amubabra3941
    @amubabra3941 ปีที่แล้ว +2

    Bahut bahut badhiya Banaya

  • @surjitgill662
    @surjitgill662 หลายเดือนก่อน +1

    Bhut vadhia treka dadya bhen ji
    Thanks 🎉🎉😢😢

  • @baljitkaur9876
    @baljitkaur9876 ปีที่แล้ว +1

    Very fine recepe.thanks

  • @avneetjagera5769
    @avneetjagera5769 ปีที่แล้ว +2

    ਦੀਦੀ ਜੀ ਸਾਡੇ ਵੀ ਰਿਵਾਜ ਹੈ ਜੇਠ ਚਣਨ ਤੋਂ ਪਹਿਲਾਂ ਸਾਰੀਆਂ ਨਵੀਆਂ ਸਬਜ਼ੀਆਂ ਤੇ ਫ਼ਲ ਜੇਠੇ ਬੱਚੇ ਨੂੰ ਖਾਵਾਉਦੇ ਨੇ ਇਨ੍ਹਾਂ ਕਿ ਪਤਾ ਬੱਚਾ ਜੇਠਾ ਸੱਚ ਨੀ ਪਤਾ 💕💕

  • @GurcharanSingh-wv4xd
    @GurcharanSingh-wv4xd ปีที่แล้ว +1

    ਹਾਜੀ ਬਹੁਤ ਵਧੀਆ

  • @SahilSharma-sd6lh
    @SahilSharma-sd6lh ปีที่แล้ว +1

    ਵਾਹ ਜੀ ਬਹੁਤ ਵਧੀਆ ਲੱਗੀ ਵੀਡੀਉ

  • @balwinderkaur7465
    @balwinderkaur7465 11 หลายเดือนก่อน +1

    Bohut.vida❤❤

  • @deepkahlon2336
    @deepkahlon2336 ปีที่แล้ว +1

    Bhut sohni aa g

  • @Sardargsgill7955
    @Sardargsgill7955 ปีที่แล้ว +1

    ਲਾ ਜਵਾਬ ਸਬਜੀ❤

  • @rajvinderkaur7455
    @rajvinderkaur7455 ปีที่แล้ว +1

    Bahut wadhya

  • @Eastwestpunjabicooking
    @Eastwestpunjabicooking ปีที่แล้ว +1

    Roop family ਬਹੁਤ ਮੇਹਨਤੀ ਓ

  • @gurpreetkarda6319
    @gurpreetkarda6319 ปีที่แล้ว +1

    Mouth watering 😍 kulcha ji❤️

  • @user-tp8uc2mu1d
    @user-tp8uc2mu1d ปีที่แล้ว +2

    Delicious ❤

  • @RajwinderSingh-xv4og
    @RajwinderSingh-xv4og ปีที่แล้ว +1

    Very Nice God bless you

  • @karmjeetkaur8568
    @karmjeetkaur8568 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ ਜੀ

    • @Rupblogars
      @Rupblogars  ปีที่แล้ว

      Bot Wadia ji pl Sunday 4pm te mera TH-cam te live program hunda jrur join karna ji v v thanks

  • @baljindersingh3254
    @baljindersingh3254 ปีที่แล้ว +1

    Bohat vadia

  • @rabbikaur2170
    @rabbikaur2170 ปีที่แล้ว +5

    Dear tusi jiada wadia speaker ho. jede tusi karele te ehnu wadia presentation ditti leader wadia ban sakde ho

  • @jothelper
    @jothelper 25 วันที่ผ่านมา +1

    ਅਸੀਂ ਵੀ ਇਸ ਤਰ੍ਹਾਂ ਹੀ ਬਣਾਉਂਦੇ ਹਾਂ

  • @ParamjitKaur-dc1hf
    @ParamjitKaur-dc1hf ปีที่แล้ว +1

    Bahut vdhiaa bnaye aa krele madam very testy aa🙏👌👌🤔🤔🤣🤣❤🥀🥀

  • @gdsingh4852
    @gdsingh4852 ปีที่แล้ว +1

    😅❤bahut badia ji

  • @mahibhangal782
    @mahibhangal782 ปีที่แล้ว +1

    Boht wadiya krele bnae g ❤

  • @sukhdevkaur9697
    @sukhdevkaur9697 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @DarshanSingh-to8vv
    @DarshanSingh-to8vv ปีที่แล้ว +1

    Very nice Recipe ji delicious karela Satshri akal ji

  • @balbirbhogal3859
    @balbirbhogal3859 ปีที่แล้ว +3

    ਬੱਚੇ ਬੋਤ ਸੌਣਾ ਲੱਗਾ 🙏 ਰੱਬ ਖੁਸ਼ ਰੱਖਣ ਆਪ ਸਾਰਿਆਂ ਨੂੰ।