सास बहु ने तोड़ी जोड़ी, क्यों नहीं लौटी मां ! ਬੱਚਿਆਂ ਨੂੰ ਮਾ ਨਾਲੋਂ ਵੱਧ ਪਿਆਰ !Tut Gai Jodi Nuh Saas Ki

แชร์
ฝัง
  • เผยแพร่เมื่อ 27 ส.ค. 2024
  • सास बहु ने तोड़ी जोड़ी, क्यों नहीं लौटी मां ! ਬੱਚਿਆਂ ਨੂੰ ਮਾ ਨਾਲੋਂ ਵੱਧ ਪਿਆਰ ਕੋਈ ਨਹੀਂ ਕਰ ਸਕਦਾ Tut Gai Jodi Nuh Saas Ki
    Please consider Subscribing to the Channel, and ringing the bell icon beside it to get instant notifications :)
    Follow Rupblogars on Instagram: / rupblogars
    Fb: / rupblogars
    Blog: / rupblogars
    Links of some videos on my channel
    / rupblogars

ความคิดเห็น • 1.2K

  • @pindervirk9494
    @pindervirk9494 2 ปีที่แล้ว +29

    ਭੈਣ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਤੁਹਾਡੇ ਬੱਚਿਆਂ ਕਰਕੇ ਠੀਕ ਕਰ ਦਿੱਤਾ ਤੁਸੀਂ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਜੀ ਕਿਰਪਾ ਕਰਨ ਕਿਸੇ ਦੀ ਪ੍ਰਵਾਹ ਨਾ ਕਰੋ

  • @RanjeetSingh-ij6vj
    @RanjeetSingh-ij6vj 2 ปีที่แล้ว +127

    ਭੈਣ ਜੀ ਤੁਸੀ ਬਹੁਤ ਦੁੱਖ ਸੈ ਕੇ ਠੀਕ ਹੋ ਗਿਏ ਰਿਸ਼ਤੇ ਤਾਂ ਲੋਕ ਮੱਤਲੱਬ ਲਈ ਰੱਖਦੇ ਨੇ ਤੁਸੀ ਖੁਸ਼ ਰਹੋ 🙇🙇🙇🙇🙇❤❤

  • @hkaur9379
    @hkaur9379 2 ปีที่แล้ว +44

    ਰੂਪ ਕੌਰ ਜੀ ਤੁਸੀ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ। ਆਪਣੇ-ਆਪ ਵਿਚ ਖੁਸ਼ ਰਿਹਾ ਕਰੋ। ਆਪਣੇ ਬੱਚਿਆਂ ਦੀ ਹਰ ਰੀਝ ਮਾਪੇ ਹੀ ਪੂਰੀ ਕਰਦੇ ਆ। ਦੂਜਾ ਨਹੀਂ। ਨਾਇਸ ਵੀਡੀਓ। ਥਾਂਦੀ ਹੌਲੈਡ ❤️❤️❤️❤️

  • @kanwaljitkaur3848
    @kanwaljitkaur3848 3 หลายเดือนก่อน +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ 🙏ਪਹਿਲਾ ਕਾਮੈਂਟ

  • @basantkaur3196
    @basantkaur3196 2 ปีที่แล้ว +16

    ਧੀਏ ਪਰਮਾਤਮਾ ਦਾ ਹੱਥ ਤੇਰੇ ਸਿਰ ਤੇ ਹੈ ਸ਼ਰੀਕ ਸੇਹਰੇ ਬੰਨ ਕੇ ਬਰਾਬਰ ਨਹੀਂ ਢੁਕ ਸਕਦਾ ਕਸਰ ਬਾਕੀ ਨਹੀਂ ਛੱਡਦਾ ਖੁਸ਼ ਰਹੋ ਜ਼ਿੰਦਗੀ ਮਾਣੋ

  • @talwindersingh5881
    @talwindersingh5881 2 ปีที่แล้ว +99

    ਮਾ ਹਮੇਸ਼ਾ ਬੱਚਿਆ ਲਈ ਜਿਉਂਦੀ ਹੈ ਬੱਚਿਆ ਦੀ ਖੁਸ਼ੀ ਵਿੱਚ ਹੀ ਮਾਂ ਦੀ ਖੁਸ਼ੀ ਹੁੰਦੀ ਆ

    • @user-tl9kw6lz8s
      @user-tl9kw6lz8s 9 หลายเดือนก่อน

      Sachi gal aaa g maa apne bachya li he jeodi aaa❤

  • @paramjeetkaur-hu6su
    @paramjeetkaur-hu6su 2 ปีที่แล้ว +20

    salute ਭੈਣੇ। ਦੁਨੀਆਂ ਦੀ ਪਰਵਾਹ ਨਾ ਕਰੋ। ਪਤੀ ਅਤੇ ਬੱਚੇ ਨਾਲ ਹਨ ।ਇਹੀ ਅਸਲ ਦੁਨੀਆਂ ਹੈ। be strong m

  • @davinderkaur7355
    @davinderkaur7355 2 ปีที่แล้ว +1

    Very brave lady

  • @shiventhecat
    @shiventhecat ปีที่แล้ว +3

    Proud of you sister. You are pure soul.

  • @ranjeetkaur2710
    @ranjeetkaur2710 2 ปีที่แล้ว +28

    ਬਹੁਤ ਵਧੀਆ ਲੱਗੀਆਂ ਤੁਹਾਡੀਆਂ ਗੱਲਾਂ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰੱਖੇ ਮਾਹਰਾਜ ਤੂਹਾਨੂੰ

  • @avnooruppal5236
    @avnooruppal5236 7 หลายเดือนก่อน +1

    Didi tuci bahut himmat wale lokan di koi parwah na karo God bless you always sister❤❤❤❤

  • @naryannaryan7002
    @naryannaryan7002 2 ปีที่แล้ว +1

    ਧੰਨਵਾਦ ਜੀ ਦੱਸਣ ਲਈ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @jasbirkaur5701
    @jasbirkaur5701 2 ปีที่แล้ว +28

    ਰੂਪ ਜੀ ਤੁਸੀਂ ਬਹੁਤ ਬਹਾਦਰ ਓ ਕਿਸੇ ਦੀ ਪਰਵਾਹ ਨਹੀਂ ਕਰਨੀ ।ਲਗੇ ਰਹੋ ।ਵਾਹਿਗੁਰੂ ਜੀ ਤੁਹਾਡੇ ਨਾਲ ਨੇ ।

  • @brarbrar2557
    @brarbrar2557 2 ปีที่แล้ว +20

    ਮੈਨੂੰ ਤਾਂ ਤੁਹਾਡੀਆ ਵੀਡੀਓ ਬਹੁਤ ਵਧੀਆ ਲਗਦੀਆ ਨੇ ਕਿਸੇ ਦੀ ਪਰਵਾਹ ਨਾ ਕਰੋ ਖੁਸ ਰਹੋ👏👏👏👏👏🌷🌷🌷🌷🌷🌷

  • @baljitkaur9876
    @baljitkaur9876 ปีที่แล้ว +1

    God bless u. May you live long.I prey to God.

  • @rattanaphutthanawalert2302
    @rattanaphutthanawalert2302 10 หลายเดือนก่อน +1

    Waheguru ji God bless you good luck good health love you

  • @talwindersingh5881
    @talwindersingh5881 2 ปีที่แล้ว +67

    ਮੈ ਜਾਣਦੀ ਹਾਂ ਬੱਚੇ ਮਾਂ ਤੋ ਬਿਨਾਂ ਰੁਲਜਾਦੇ ਆ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਅੱਜ ਤੁਹਾਡੇ ਦਿਲ ਦਾਦੁੱਖ ਜੁਬਾਨ ਪਰ ਆ ਗਿਆ ਹਮੇਸ਼ਾ ਖੁਸ਼ ਰਹੋ ਤੁਹਾਡੇ ਅਸਲੀ ਰਿਸ਼ਤੇ ਬੱਚੇ ਅਤੇ ਪਤੀ ਹੈ

    • @veerkaur2418
      @veerkaur2418 2 ปีที่แล้ว +1

      ਹਾਂ ਜੀ ਠੀਕ ਕਿਹਾ ਤੁਸੀਂ

    • @mandeepsingh-tr2ky
      @mandeepsingh-tr2ky 2 ปีที่แล้ว

      Sahi gal aw ji

  • @brarbrar2557
    @brarbrar2557 2 ปีที่แล้ว +10

    ਬਹੁਤ ਸਮਝਦਾਰ ਲੇਡੀ ਖੁਸ ਰਹੋ ਜੁੱਗ ਜੁੱਗ ਜੀਵੋ

  • @sarabjeetmaan9931
    @sarabjeetmaan9931 ปีที่แล้ว +1

    Good msg

  • @ravinderkaur9715
    @ravinderkaur9715 ปีที่แล้ว +1

    Bilkul You are Right

  • @mohinderpal8971
    @mohinderpal8971 2 ปีที่แล้ว +53

    ਬਹੁਤ ਵਧੀਆ ਜੀ ਔਖੇ ਟਾਇਮ ਕੋਈ ਨਹੀਂ ਬਣਦਾ ਜੀ ਪਰਮੇਸ਼ੁਰ ਹੀ ਮੇਹਰ ਕਰੇ ਜੀ ਤੁਸੀਂ ਤੇ ਮੋਤ ਦੇ ਮੂੰਹ ਤੋਂ ਬੱਚ ਕਿ ਆਏ ਹੋ ਜੀ ਪਰਮੇਸ਼ੁਰ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @karamjeetkaur8316
      @karamjeetkaur8316 2 ปีที่แล้ว

      ਮਸਤ ਰਹੋ ਕਿਸੇ ਦੇ ਘਰੇਲੂ ਮਸ਼ਲਿਆਂ ਚ ਦਖ਼ਲ ਨਹੀਂ ਦੇਣਾ ਚਾਹੀਦਾ

  • @harjitkaur464
    @harjitkaur464 2 ปีที่แล้ว +127

    ਧੰਨਵਾਦ 👍ਜਿੰਦਗੀ ਦੀਆਂ ਸਚਾਈਆਂ ਤੌ ਜਾਣੂੰ ਕਰਵਾਉਣ ਲਈ 💕ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਹਿੰਮਤ ਦੇਣ ਤਹਾਡਾ ਸਾਦਗੀ ਭਰਿਆ ਜੀਵਨ ਵਧੀਆ ਲਗਾ

    • @sunitathakur3397
      @sunitathakur3397 2 ปีที่แล้ว +3

      Koi gl nai didi loka da kam hai bolna tusi aaj jo vi keha truth keha as a TH-cam family mai tuhade naal ha

    • @gavyjitsingh1584
      @gavyjitsingh1584 2 ปีที่แล้ว +2

      Phanji tuci tanshan na Lao ethe sab matlab de lok ne parents toh Bina koe ni pushda

    • @karamjitgill9796
      @karamjitgill9796 2 ปีที่แล้ว +2

      Sahi gal ha didi

    • @kantasharma4797
      @kantasharma4797 2 ปีที่แล้ว +1

      Madam Khush rho tusi jindadil bhen ho g dukhi nhi hona god bless u

    • @avneetkaur4429
      @avneetkaur4429 2 ปีที่แล้ว +2

      👌🌷👌

  • @user-ec2pd4kh7t
    @user-ec2pd4kh7t 3 หลายเดือนก่อน +1

    Very nice video putter g God bless you wmk putter g ❤❤❤❤❤❤❤❤❤❤❤

  • @preciousindia4217
    @preciousindia4217 2 ปีที่แล้ว +1

    bahut achhi jaankari diti

  • @harjindkaurvlogs
    @harjindkaurvlogs 2 ปีที่แล้ว +7

    ਭੈਣੇ ਤੁਸੀਂ ਬਹੁਤ ਚੰਗੇ ਹੋ,,,ਹੌਸਲੇ ਵਾਲੇ ਹੋ ਮੈ ਅਕਸਰ ਹੀ ਵੇਖਦੀ ਹਾਂ ਤੁਹਾਡੀਆਂ ਵੀਡੀਓ,,ਬਹੁਤ ਵਧੀਆ ਹੁੰਦੀਆਂ ਵਾਹਿਗੁਰੂ ਤੇ ਭਰੋਸਾ ਰੱਖੋ ਅਸਲੀ ਮਿੱਤਰ ਵਾਹਿਗੁਰੂ ਹੀ ਹੈ,,,ਦੁਨੀਆ ਦਾ ਕੰਮ ਹੁੰਦਾ ਤੋੜਣਾ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ 👍👍👍😍😍😍😍😘🥳🥳🥳

  • @sukhman036
    @sukhman036 2 ปีที่แล้ว +29

    ਦੀਦੀ ਜੀ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਦੁਖ ਸੁੱਖ ਵਿੱਚ ਹੀ ਪਤਾ ਲੱਗ ਦਾ ਆਪਣੇ ਤੇ ਬਗਾਨੇ ਦਾ

    • @surinderplahe5915
      @surinderplahe5915 2 ปีที่แล้ว +1

      Waheguru ji ke kalsa whaguro ji ka fathe

  • @SimranJeetKaur-fc7et
    @SimranJeetKaur-fc7et ปีที่แล้ว +1

    So proud

  • @baljindersinghbachi5254
    @baljindersinghbachi5254 2 ปีที่แล้ว +2

    ਵਾਹਿਗੁਰੂ ਦਾ ਸ਼ੁਕਰ ਹੈ ਤੁਸੀਂ ਪਰਿਵਾਰ ਵਿੱਚ ਠੀਕ ਠਾਕ ਹੋ ਮਾਵਾਂ ਨਾਲ ਹੀ ਬੱਚੇ ਨੇ

  • @karamjeetkaur2638
    @karamjeetkaur2638 2 ปีที่แล้ว +43

    ਪਰਮਾਤਮਾ ਤੁਹਾਨੂੰ ਤੰਦੁਸਤੀ ਬਖਸ਼ੇ ਤੁਸੀ ਅਾਪਣੇ ਪਰਿਵਾਰ ਨਾਲ ਖੁਸ਼ ਰਹੋ ਲੋਕਾ ਦੀ ਪਰਵਾਹ ਕਰਨੀ ਛੱਡ ਦਿਓ

  • @gkpunjabikahaniya
    @gkpunjabikahaniya 2 ปีที่แล้ว +73

    ਦੀਦੀ ਤੁਹਡੀਆ ਸਾਰੀਆ ਗੱਲਾ ਸਹੀ ਆ ਸੁੱਖੀ ਵਸਦੇ ਨੁੂੰ ਲੋਕ ਜਰਦੇ ਨੀ ਜੇ ਆਪਾ ਦੁੱਖ ਵਿੱਚ ਆ ਤਾ ਖੁਸ਼ ਆ

  • @sandhudesirasoidesivlog6865
    @sandhudesirasoidesivlog6865 2 ปีที่แล้ว

    ਬਹੁਤ ਵਧੀਆ ਲੱਗੀਆਂ ਤੁਹਾਡੀਆਂ ਗੱਲਾਂ ਸਾਰੇ ਹੀ ਇਵੇ ਆਂ ਭੈਣ ਜੀ ਕੋਈ ਨਹੀ

  • @satkartarsingh3901
    @satkartarsingh3901 2 ปีที่แล้ว

    Very good bhan g wah wah wah god bless you all family

  • @SandeepKaur-kn6tz
    @SandeepKaur-kn6tz 2 ปีที่แล้ว +37

    ਰਿਸ਼ਤੇ ਅੱਜਕਲ ਮਤਲਬ ਦੇ ਨੇ but ਲੋਕਾਂ ਦੀ ਪਰਵਾਹ ਨਾ ਕਰੋ ਆਪਣੀ ਜਿੰਦਗੀ ਖੁਸ਼ੀ ਖੁਸ਼ੀ ਬਤੀਤ ਕਰੋ ਜੀ ਦੀਦੀ ਜੀ

  • @preetramgarhia7354
    @preetramgarhia7354 2 ปีที่แล้ว +3

    ਬਹੁਤ ਦੁਖ ਹੋਇਆ ਗੱਲਾ ਸੁਣਕੇ

  • @mallankudi642
    @mallankudi642 2 ปีที่แล้ว +1

    Shi gall aa sister

  • @manjukumar7521
    @manjukumar7521 2 ปีที่แล้ว +2

    बहुत अच्छे से बताया रोना आ गया

  • @brarbrar2557
    @brarbrar2557 2 ปีที่แล้ว +34

    ਬਹੁਤ ਦਲੇਰ ਔਰਤ👏👏👏👏👏👏

    • @RamSingh-ks6hv
      @RamSingh-ks6hv 2 ปีที่แล้ว

      Wahheguru ji khus Rakhe tuhanu

  • @swarnjitkaur1798
    @swarnjitkaur1798 2 ปีที่แล้ว +26

    ਤੁਸੀਂ ਮਹਾਨ 👌ਲੇਡੀਜ਼ ਹੋ ਪਰਮਾਤਮਾ ਤਹਾਨੂੰ ਹਰ ਖੁਸ਼ੀ ਦੇਵੇ ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਕੁੱਝ ਮਿਲਦਾ 🙏🙏❤

  • @ashathukral9450
    @ashathukral9450 2 ปีที่แล้ว

    Good Video Madam Thanks

  • @sunitakapoor1143
    @sunitakapoor1143 2 ปีที่แล้ว +1

    You are very positive and true go ahead in life and happy moment

  • @Komal-y5b
    @Komal-y5b ปีที่แล้ว +4

    Waheguru ji thanu hamesha khush rakhe🌹🙏🏻

  • @harnoorkaur1618
    @harnoorkaur1618 2 ปีที่แล้ว +6

    ਬਿਲਕੁਲ ਸਹੀ ਗਲੱ ਮਾਂ ਤੋ ਬਗੇਰ ਕੋਈ ਨਹੀ ਪੁਸਦਾ

  • @sukhrajsingh2425
    @sukhrajsingh2425 2 ปีที่แล้ว +2

    ਸਹੀ ਆ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ🙏🙏🙏🙏🙏🙏🙏🙏🙏🙏🙏🙏

  • @jeetsidhu2449
    @jeetsidhu2449 ปีที่แล้ว +1

    ਕੋਈ ਨੀ ਕਿਸੇ ਦਾ ਭੈਣੇ ਸਾਰੇ ਰਿਸਤੇ ਮਤਲਬ ਦੇ ਨੇ। ਸੋਚ ਨਾ ਕਰੋ ਵਾਹਿਗੂਰੂ ਚੜਦੀ ਕਲਾ ਰੱਖੇ।

  • @sardarnirmalsingh4989
    @sardarnirmalsingh4989 2 ปีที่แล้ว +12

    ਬੇਟਾ ਜੀ ਵਾਹਿਗੁਰੂ ਜੀ ਉੱਪਰ ਵਿਸ਼ਵਾਸ ਬਹੁਤ ਹੀ ਵੱਡੀ ਚੀਜ਼ ਹੈ। God bless you Every time.

  • @cutedogsweety1118
    @cutedogsweety1118 2 ปีที่แล้ว +53

    ਖੁਸ਼ ਰਹੋ ਭੇਣੇ ਕੋਈ ਬਾਤ ਨਹੀਂ ਪੁੱਛਦਾ ਘਰ ਵਾਲ਼ਾ ਤੇ ਬੱਚੇ ਸਹੀ ਹੋਣੇਂ ਚਾਹੀਦੇ ਆ ਫਿਰ ਕਿਸੇ ਤੋਂ ਕੀ ਲੈਣਾ

  • @GurpreetKaur-bw1hk
    @GurpreetKaur-bw1hk 2 ปีที่แล้ว +1

    ਤੁਸੀ ਬਿਲਕੁਲ ਸਹੀ ਓ॥ ਵਧੀਆ, ਜਿੰਦਾ ਦਿਲੀ ਨਾਲ ਰਹੋ🌸🌸

  • @singhjaspal2710
    @singhjaspal2710 2 ปีที่แล้ว +1

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬੱਚਿਆ ਨੂੰ ਬਹੁਤ ਸਾਰਾ ਪਿਆਰ ਕਿਸੇ ਦੀ ਪਰਵਾਹ ਨਾ ਕਰੋ ਆਪਣੀ ਚਾਲ ਚੱਲੀ ਜਾਓ ਏਥੇ ਤਾ ਕਿਸੇ ਨੇ ਬਾਬੇ ਨਾਨਕ ਨੂੰ ਬੱਖਸਿਆ ਬਹੁਤ ਵਧੀਆ ਤੁਸੀ ਮੈਸਜ ਦਿੰਦੇ ਓ ਗੁੱਡ ਲੱਕ👍👍

  • @jagdevkaur3144
    @jagdevkaur3144 2 ปีที่แล้ว +17

    ਬਿਲਕੁਲ ਸਹੀ ਹੈ ਜੀ ਔਖੇ ਵੇਲੇ ਕੋਈ ਵੀ ਸਾਥ ਨਹੀਂ ਦਿੰਦਾ ਗੱਲ ਹੋਰ ਵੀ ਐ। ਜੀ ਔਖੇ ਵੇਲੇ ਹੀ ਚੰਗੇ ਮਾੜੇ ਲੋਕਾਂ ਦੀ ਰਿਸਤੇਦਾਰਾ ਦੀ ਪਹਿਚਾਣ ਹੁੰਦੀ ਹੈ ਜੀ ❤️❤️❤️❤️ ਖੁਸ਼ ਰਹੋ 🙏

  • @phulkarifashion
    @phulkarifashion 2 ปีที่แล้ว +3

    God bless you didi ji

  • @neelamrani3215
    @neelamrani3215 11 หลายเดือนก่อน +1

    Very nice ❤

  • @manjeetbrar3597
    @manjeetbrar3597 ปีที่แล้ว +1

    Sister God bless you 🎉🎉

  • @Manita-rw8wv
    @Manita-rw8wv 2 ปีที่แล้ว +3

    Hello mam , tuc bilkul shi keha 💯and tuc bhut brave o 👍🏻god bless you ❣️ waheguru ji tuhnu hamesha theek rakhn 😊🙏

  • @ravinderbaldev1400
    @ravinderbaldev1400 2 ปีที่แล้ว +3

    Waheguru mehar kare apne bacheya vich khush rho bahut sohniya video bnade ho

  • @harvinderkaur9743
    @harvinderkaur9743 ปีที่แล้ว +1

    Bilkul sahi keh rahe hau ji

  • @ranbirkaur9705
    @ranbirkaur9705 ปีที่แล้ว

    ਵਾਹਿਗੁਰੂ ਜੀ ਭਲੀ ਕਰੇ

  • @naibsingh2354
    @naibsingh2354 2 ปีที่แล้ว +7

    ਬਹੁਤ ਵਧੀਆ ਜੀ, ਤੁਸੀਂ ਮਾਤਾ ਜੀ ਨੂੰ ਜਰੂਰ ਮਿਲ ਕੇ ਆਓ। ਤੁਸੀਂ ਛੋਟੇ ਓ।ਆਪਣੇ ਦਿਲ ਦੀਆਂ ਗੱਲਾਂ ਓਹਨਾਂ ਨਾਲ ਸਾਂਝੀਆਂ ਕਰੋ। ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਸਲਾਮਤ ਰੱਖਣ।

    • @sukhkaur1131
      @sukhkaur1131 ปีที่แล้ว

      ਬੇਟਾ ਤੁਸੀਂ ੲਿੱਕ ਗੱਲ ਦਾ ਧਿਆਨ ਰੱਖੋ ਹਾਥੀ ਅਾਪਣੀ ਚਾਲ ਤੁਰਦਾ ਰਹਿਦਾ ਕੁੱਤੇ ਭੋਕਦੇ ਰਹਿੰਦੇ

    • @sukhkaur1131
      @sukhkaur1131 ปีที่แล้ว

      ਬੇਟਾ ਆਪਾਂ ਹਰ ੲਿੱਕ ਨੂੰ ਖੁਸ਼ ਨਹੀਂ ਕਰ ਸਕਦੇ

  • @rajinderkaur544
    @rajinderkaur544 2 ปีที่แล้ว +21

    ਵਾਹਿਗੁਰੂ ਮਿਹਰ ਕਰਨ🙏🙏🙏

  • @roparrattan
    @roparrattan 2 ปีที่แล้ว

    Gud one

  • @amarjitsingh-ty1vf
    @amarjitsingh-ty1vf 2 ปีที่แล้ว

    ਧੰਨਵਾਦ ।ਜਿੰਦਗੀ ਦੀ ਸਚਾਈ ਇਹੀ ਹੈ ਹੌਸਲਾ ਰਖੋ ਪਰਮਾਤਮਾ ਸਭ ਦਾ ਹੈ ।ਇਹ ਬੀਮਾਰੀ ਲਾ ਇਲਾਜ ਨਹੀਂ ਹੈ

  • @rajinderkumarsondhi2263
    @rajinderkumarsondhi2263 2 ปีที่แล้ว +28

    ਭੈਣ ਜੀ ! ਹਿੰਮਤ ਨਾ ਹਾਰੋ। ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਤੁਹਾਡੇ ਹੌਂਸਲੇ ਨੂੰ ਸਲਾਮ ਹੈ । ਮਾੜੇ ਕੁਮੈਂਟਾਂ ਨੂੰ ਇਗਨੋਰ ਕਰ ਦਿਆ ਕਰੋ। ਇਹਨਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ ।

    • @kulwinderknagra3640
      @kulwinderknagra3640 2 ปีที่แล้ว

      ਭੈਣ ਜੀ ਤੁਹਾਡੀਆ ਵੀਡੀਓ ਮੈਨੂੰ ਬਹੁਤ ਪਸੰਦ ਹਨ ਮੈ ਵੀ ਬਹੁਤ ਦੇਖਦੀ ਹਾ ਪਰ ਕਦੇ ਕੁਮੈਟ ਨਹੀ ਕੀਤਾ ਮੈ ਅਜ ਪਹਿਲੀ ਵਾਰ ਕੂਮੈਟ ਕਰ ਰਹੀ ਹਾ🙏

    • @kulwinderknagra3640
      @kulwinderknagra3640 2 ปีที่แล้ว

      ਵੈਰੀ ਨਾਈਸ ਵੀਡੀਓ ਤੁਹਾਡੀਆ

    • @sarabjitkaursandhu4564
      @sarabjitkaursandhu4564 2 ปีที่แล้ว

      ਹਾਂਜੀ। ਜੀ। ਸਹੀ। ਕਿਹਾ।

  • @harpinderkaur7491
    @harpinderkaur7491 2 ปีที่แล้ว +22

    ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਤਾ ਰੋਣਾ ਆ ਗਿਆ ਭੈਣ ਜੀ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਣੀ

  • @RajinderKaur-jt6lg
    @RajinderKaur-jt6lg 2 ปีที่แล้ว +1

    Bhut vadiya sister Ji God bless you

  • @parsunikaur2465
    @parsunikaur2465 2 ปีที่แล้ว

    Satguru ji Himat bakshan aap ji nu Tandrusti bakshan

  • @kambojharsh112
    @kambojharsh112 2 ปีที่แล้ว +5

    Very motivational video didi tuhade kolo bahut kuch sikhan nu milda

  • @BalwinderKaur-zo3ur
    @BalwinderKaur-zo3ur 2 ปีที่แล้ว +6

    Did I tuhi mata g bare dacia bauit vadia lagya k mata g theek han thanks

  • @lexi-chan6648
    @lexi-chan6648 2 ปีที่แล้ว +1

    Thank you !!

  • @surjitgill662
    @surjitgill662 2 ปีที่แล้ว

    ਆਪ ਪਿਆਰ ਕਰਦੇ ਹੋ ਚਾਚੀ ਸਾਸੂ ਨੂੰ ਆਪ ਉਹਨਾ ਨੂੰ ਮਿਲ ਕੇ ਆਵੋ ਸਭ ਗਲਾਂ ਭੁਲਾਵੋ ਖੁਸ਼ ਰਹੋ ਲੋਕ ਬਹੁਤ ਗਲਤ ਸੋਚਦੇ ਤੁਹਾਡੀ ਰਿਸ਼ਤੇ ਦਾਰੀ ਨਾਲ ਕਿਸੇ ਨੂੰ ਕੀ

  • @Jaswinder_singh42
    @Jaswinder_singh42 2 ปีที่แล้ว +6

    God bless you di

  • @happy_harman9725
    @happy_harman9725 2 ปีที่แล้ว +60

    ਦੀਦੀ ਜੀ ਸਾਨੂੰ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਹੀ ਚੰਗੀਆਂ ਲੱਗਦੀਆ ਇਹ ਵਾਲੀ ਵੀਡੀਓਜ਼ ਵੇਖ ਕੇ ਮਨ ਨੂੰ ਬਹੁਤ ਹੌਸਲਾ ਜਿਹਾ ਹੋ ਗਿਆ ਆਪਣਿਆ ਤੋ ਬਿਨਾਂ ਵੀ ਜਿੰਦਗੀ ਜੀਅ ਸਕਦੀ ਹੈ

  • @ranjitkaur9419
    @ranjitkaur9419 ปีที่แล้ว +1

    Right g

  • @harjotsingh8788
    @harjotsingh8788 2 ปีที่แล้ว

    Eh gl bhut shi di Lok apne dukh to ght dukhi ne te dusre de sukh to jyada dukhi ne

  • @rupinderkaur7252
    @rupinderkaur7252 2 ปีที่แล้ว +10

    God bless you always, ਦੀਦੀ ਜੀ,ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਜੀ, ਤੁਸੀ ਬਹੁਤ ਹਿਮਤੀ ਹੋ, ਮਾਤਾ ਜੀ, plz, ਤੁਸੀ ਵਾਪਿਸ ਆ ਜਾਓ, ਤੁਸੀ ਬੜੇ ਅੱਛੇ ਹੋ, ਲੋਕਾਂ ਦੀ ਪਰਵਾਹ ਨਾ ਕਰੋ ਜੀ,

  • @mankiratbajwa3965
    @mankiratbajwa3965 2 ปีที่แล้ว +3

    Don't worry sister. Waheguru hamesha tandrusti bakshe🙏

  • @amarjitkaur1993
    @amarjitkaur1993 2 ปีที่แล้ว +1

    Sahi gal ae di

  • @abbyfoods6812
    @abbyfoods6812 2 ปีที่แล้ว

    didi tuc sachi bhut himmat wale ho.....tuhadiyan galla sunken bhut himmat mili...sade nal v didi eh kuch ho chuka hai..asssi bhut changi tarah tuhadi gall smjhde ae..hje v sade nal rishtedar ehi kuch krde pye ae....

  • @mandeepkaurshahi470
    @mandeepkaurshahi470 2 ปีที่แล้ว +5

    ਸਾਡੇ ਤੇ ਵੀ ਜਦੋਂ ਬਖ਼ਤ ਪੀਆ ਸੀ ਤਾ। ਸਾਡੇ ‌ਨਾਲ ਵੀ ਕੋਈ ਵੀ ਨਹੀਂ ਖੜੀਆਂ ਮੈ। ਤਾ ਬਹੁਤ। ਚੰਗੀ। ਤੇਰਾ ਜਾਣਦੀ

  • @virksounds4817
    @virksounds4817 2 ปีที่แล้ว +3

    You are very great very motivational vidio

  • @surinderkaur7107
    @surinderkaur7107 2 ปีที่แล้ว +1

    God bless you .you are great beta love you all

  • @parmjeetsinghparmjeetsingh2452
    @parmjeetsinghparmjeetsingh2452 ปีที่แล้ว +1

    Rab tohadi lami umer kre tusi sanu bahut ashe lagde ho nenssy devi

  • @BaljinderKaur-qv3qg
    @BaljinderKaur-qv3qg 2 ปีที่แล้ว +4

    Aap bahut acche ho aapki lambi umra Ho aap hamesha khush raho

  • @SukhwinderKaur-uz9oo
    @SukhwinderKaur-uz9oo 2 ปีที่แล้ว +5

    sahi gal hai

  • @DavinderSingh-go1gi
    @DavinderSingh-go1gi ปีที่แล้ว +2

    God blesss mam ji

  • @priyatoor2752
    @priyatoor2752 2 ปีที่แล้ว

    bilkul right sister

  • @amarjitkaur4690
    @amarjitkaur4690 2 ปีที่แล้ว +4

    God bless you de

  • @aman_gaming7545
    @aman_gaming7545 2 ปีที่แล้ว +4

    ਖੁਸ ਰਹੋ ਦੀ ਦੀ ਰੱਬ ਮੇਹਰ ਕਰੇ

  • @rashmeetgill_
    @rashmeetgill_ ปีที่แล้ว +2

    Waheguru mehr kre 🙏🏻

  • @knightgamer1793
    @knightgamer1793 2 ปีที่แล้ว +2

    Waheguru tuhanu tuhade Bachean Diyan khushian sukh bakshan

  • @manjitkaur3202
    @manjitkaur3202 2 ปีที่แล้ว +4

    God blessu di

  • @anjnamidha3151
    @anjnamidha3151 2 ปีที่แล้ว +7

    Bhagvan tuhadi लम्बी उम्र करे हमेशा खुश रहो🙌 God bless you 🙏

  • @davinderkaur7355
    @davinderkaur7355 2 ปีที่แล้ว +1

    Bilkul right bachya di khan peen di demand jrur poori krni chaidi hai

  • @pindan_walepb0798
    @pindan_walepb0798 2 ปีที่แล้ว +1

    Bhut vadiya bhen 😞💝💝💝🙏. Tuc himat wale ho ewe hunda ehi schai a duniya di

  • @ranjeevsingh6766
    @ranjeevsingh6766 2 ปีที่แล้ว +3

    God bless you

  • @singhsaab8808
    @singhsaab8808 2 ปีที่แล้ว +3

    Good bless.you.di

  • @pammigill7538
    @pammigill7538 2 ปีที่แล้ว +2

    Nice video do not worry about the people be happy

  • @akashkaler1464
    @akashkaler1464 2 ปีที่แล้ว +1

    Di always belive in God may God 🙏🙏🙏🙏 bless you

  • @rajnirajni2723
    @rajnirajni2723 2 ปีที่แล้ว +6

    Roop je tuhadia Gela 100 percent sahi ha rab tuhanu apna parivar vich khush ta tandrusti bakeshy

  • @sukhisingh2952
    @sukhisingh2952 2 ปีที่แล้ว

    Very.nice.

  • @JaswinderKaur-lf2jx
    @JaswinderKaur-lf2jx 2 ปีที่แล้ว +1

    ਸਹੀ ਗੱਲ ਮਾਂ ਦੇ ਬਣਾਏ ਖਾਣੇ ਦਾ ਟੇਸਟ ਅਲੱਗ ਹੀ ਹੁੰਦਾ ।ਮੇਰਾ ਮੇਜਰ ਅਪੇਰਸ਼ਨ ਹੋਇਆ ਸੀ ,ਮੇਰੀ ਮਾਂ। ਬਹੁਤ ਹੀ ਵਧੀਆ ਖਾਣਾ ਬਣਾਉਂਦੀ ਏ ,ਪਰ ਫਿਰ ਵੀ ਮੇਰਾ ਬੇਟਾ ਓਦੋਂ ਦੱਸ ਸਾਲ ਦਾ ਸੀ ,ਉਹ ਮੇਰੇ ਗਲੇ ਲੱਗ ਕੇ ਕਹਿੰਦਾ ਹੁੰਦਾ ਸੀ ,ਮੰਮਾ ਤੁਸੀਂ ਕਦੋਂ ਖਾਣ ਬਣਾਉਣ ਲੱਗੋ ਗੇ ,ਤਾਂ ਮੈਨੂੰ ਦੁੱਖ ਲੱਗਦਾ ਸੀ

  • @parsotamlal7966
    @parsotamlal7966 2 ปีที่แล้ว +4

    Nice didi ji jisne apne uper dukh handaya hunda uno hi pata hunda baki sab ta gala hi karde a