ਕੜਾਹੀ ਵਿਚ ਪੀਪੇ ਵਾਲੇ ਬਿਸਕੁਟ ਬਨਾਉਣ ਦੀ ਅਸਾਨ ਵਿਧੀ। Easy Biscuits Recipe | कड़ाही में बनाएं बिस्किट

แชร์
ฝัง
  • เผยแพร่เมื่อ 14 ธ.ค. 2024

ความคิดเห็น • 363

  • @daljitkaurbathh4802
    @daljitkaurbathh4802 10 หลายเดือนก่อน +44

    ਬਹੁਤ ਹੀ ਵਧੀਆ ਤਰੀਕਾ ਨਾਲ ਸਮਝਾਇਆ ਗੁਰਮੁੱਖ ਪਿਆਇਓ । ਹਾਰਦਿਕ ਧੰਨਵਾਦ ਜੀ । 🙏🙏👌

  • @Harwindersin
    @Harwindersin 10 หลายเดือนก่อน +31

    ਬੁਹਤ ਹੀ ਵਧੀਆ ਵੀਡੀਓ ਹੈ ਜੀ ਬਹੁਤ ਹੀ ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤

  • @PartemSingh-cl2wg
    @PartemSingh-cl2wg 10 หลายเดือนก่อน +23

    ਵਾਹਿਗੁਰੂ ਜੀ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ ਬਿਸਕੁਟ ਬਣਾਉਣ ਬਾਰੇ ਧੰਨਵਾਦ ਜੀ 🙏🙏

  • @JaswinderSingh-io7uo
    @JaswinderSingh-io7uo 10 หลายเดือนก่อน +9

    ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਧੰਨਵਾਦ ਜੀ 👍👍👍❤❤❤

  • @prabhjotsandhu1545
    @prabhjotsandhu1545 5 หลายเดือนก่อน +8

    ਧੰਨਵਾਦ ਖਾਲਸਾ ਜੀ ਬਹੁਤ ਵਧੀਆ ਤਰੀਕਾ ਸਿਹਤ ਲਈ ਲਾਭਦਾਇਕ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surindergill9238
    @surindergill9238 10 หลายเดือนก่อน +12

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੀ ਜੀ ਬਹੁਤ ਬਹੁਤ ਧੰਨਵਾਦ ਜੀ

  • @prabhjotkaur629
    @prabhjotkaur629 4 หลายเดือนก่อน +3

    ਅਨੰਦ ਹੀ ਅਨੰਦ ਪਰਮਾਤਮਾ ਬੇਅੰਤ ਖੁਸੀਆਂ ਬਰਕਤਾਂ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ ਜੁਗ ਜੁਗ ਜੀਉ ❤❤🎉🎉👍👍👌👌🙏🙏

  • @AvtarSingh0590
    @AvtarSingh0590 11 หลายเดือนก่อน +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਵੀਡੀਓ ਹੈ ਜੀ।

  • @sarabjeetkaur-rd8kd
    @sarabjeetkaur-rd8kd 10 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬਿਸਕੁਟ ਰੋਸ਼ਨੀ ਬਹੁਤ ਵਧੀਆ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @Jupitor6893
    @Jupitor6893 หลายเดือนก่อน

    ਬਹੁਤ ਵਧੀਆ ਆਸਾਨ ਅਤੇ ਸਾਰਥਿਕ ਬਿਸਕੁਟ ਬਨਾਣ ਦੀ ਵਿਧੀ ਦਸਣ ਲਈ ਸ਼ੁਕਰੀਆ 🙏

  • @Nishantsibgh
    @Nishantsibgh 9 หลายเดือนก่อน +6

    ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਭੈਣ ਜੀ ਨੇ ਦੱਸਿਆ

  • @SamreetKaur55
    @SamreetKaur55 3 หลายเดือนก่อน +2

    Thuhdai video frist var dekhi ji bohut vadiya lgi ar sb tun khas gl thuhadi safayi menu bohut pasand ayi very nice ji waheguru ji ka khalsa waheguru ji ki fatye

  • @ChefKAURcooks
    @ChefKAURcooks 11 หลายเดือนก่อน +19

    ਬਹੁਤ ਬਹੁਤ ਧਨਵਾਦ ਆਪ ਜੀ ਦਾ🙏🏻

  • @RealisticzzOG
    @RealisticzzOG 11 หลายเดือนก่อน +103

    ਵਾਹਿਗੁਰੂ ਜੀ ਗੁਰਮਤਿ ਬਿਬੇਕ ਦੀਆਂ ਰੈਸਿਪਿਆਂ ਦੇ ਨਾਲ ਨਾਲ ਬੈਕਗ੍ਰਾਉਂਡ ਲਈ ਰੂਹਾਨੀ ਕੀਰਤਨ ਨੂੰ ਪਾਪੂਲਰ ਕਰਨ ਦੇ ਉਪਰਾਲੇ ਦੀ ਸੇਵਾ ਆਪਜੀ ਵਲੋਂ ਹੀ ਕਰੋ ਜੀ

    • @monasharma-ux4mc
      @monasharma-ux4mc 10 หลายเดือนก่อน +4

      Pani

    • @harleensaini3108
      @harleensaini3108 9 หลายเดือนก่อน

      ਖਠਠਠੳਊੳੳਊ
      ​@@monasharma-ux4mc

    • @AmarSingh-z7d
      @AmarSingh-z7d 8 หลายเดือนก่อน +1

      Bahut vadhya shukrya

    • @paramvirsingh3523
      @paramvirsingh3523 7 หลายเดือนก่อน

      ❤​@@monasharma-ux4mc😊
      😊

    • @bablikaur9276
      @bablikaur9276 7 หลายเดือนก่อน

      वाहेगुरु जी सरलो दे भांडे असली किथो किथो मिले हैं जी

  • @kamlesharora6062
    @kamlesharora6062 10 หลายเดือนก่อน +1

    Bot hi sone tarike naal samjhaya tusi, ❤, waheguru t😊

  • @ramandeepsingh6675
    @ramandeepsingh6675 11 หลายเดือนก่อน +6

    ਵਾਹਿਗੁਰੂ ਜੀ

  • @JaskaranSingh-oz5dn
    @JaskaranSingh-oz5dn 9 หลายเดือนก่อน

    biscuits bht ache c ...pr bache us toh v wadh ache lgge ...tnxs for sharing best recipe

  • @gurmeharsingh_
    @gurmeharsingh_ 11 หลายเดือนก่อน +12

    Jaikara gajave nihal ho javeeee Bhai kulbir singh ji de man nuu bhaveeee sat shri akaaalllll

  • @balbirkaur4961
    @balbirkaur4961 21 วันที่ผ่านมา

    Waheguru ji Bhout he wadhia respy hai ji thanks ji🙏

  • @GurpalKaur-ct6bu
    @GurpalKaur-ct6bu 10 หลายเดือนก่อน +5

    ਬਹੁਤ ਵਦੀਯਾ ਤਰੀਕਾ ਜੀ .ਪਤਾਿਸਯਾ ਦੀ ਰੈਿਸਪੀ ਦੇ ਸਕਦੇ ਹੋ ਜੀ?please Amrit San char vaste ready karne hon.

    • @GurmatBibek
      @GurmatBibek  10 หลายเดือนก่อน

      ਧਨਵਾਦ ਜੀ। ਪਤਾਸਿਆਂ ਦੀ ਵੀ ਪਾਵਾਂਗੇ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ।

  • @cookwithkamaljitkaur
    @cookwithkamaljitkaur 11 หลายเดือนก่อน +5

    Very nice healthy and tasty pipe wale biscuit 🍪🍪 thanks for sharing ❤❤

  • @surinderaggarwal9030
    @surinderaggarwal9030 10 หลายเดือนก่อน

    Very nice recipe bhot wadhiya treke naal samjaya ji tusi❤❤👍👍

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 8 หลายเดือนก่อน +2

    ਵਾਹਿਗੁਰੂ ਜੀ ਕਿ ਖਾਲਸਾ ਵਹਿਗੁਰੂ ਜੀ ਫਤਿਹ

  • @inderjeetbagga2487
    @inderjeetbagga2487 10 หลายเดือนก่อน +2

    Waheguru ji very nice

  • @KulwinderKaur-hz3nc
    @KulwinderKaur-hz3nc 5 หลายเดือนก่อน

    ਵਾਹਿਗੁਰੂ ਜੀ ਬਹੁਤ ਹੀ ਵਧੀਆ

  • @harjitsingh-m8q
    @harjitsingh-m8q 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।ਬਰਕਤਾਂ ਵਾਹਿਗੁਰੂ ਜੀ ਦੀਆਂ

  • @parmodkumar-nv2jh
    @parmodkumar-nv2jh 10 หลายเดือนก่อน +2

    Madam Da Naam waheguru hai......

  • @kulwantkaur1692
    @kulwantkaur1692 7 หลายเดือนก่อน

    ਵਾਕਿਆ ਹੀ ਓਵੇ ਦੇ ਹੀ ਬਨੇ ਨੇ ਬਿਸਕੁਟ ਬਹੁਤ ਬਹੁਤ ਧੰਨਵਾਦ

  • @DavinderSingh-us4cx
    @DavinderSingh-us4cx 7 หลายเดือนก่อน +2

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravinderpalsinghkohli3054
    @ravinderpalsinghkohli3054 11 หลายเดือนก่อน +3

    Bahut Vadea Ji

  • @AmrikSingh-h1r3f
    @AmrikSingh-h1r3f 4 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @gurbaxsingh1581
    @gurbaxsingh1581 9 หลายเดือนก่อน +1

    WaheguruWaheguruWaheguruwahejio. Wjkk wjkf ji. 🙏 peepay walay biscuits ohh I miss them last 24 years.

  • @RajaSahib-sp4sh
    @RajaSahib-sp4sh 6 หลายเดือนก่อน +1

    ਬਹੁਤ ਵਧੀਆ ਹੈ ਜੀ ਸਤਿ ਸ੍ਰੀ ਆਕਾਲ ਜੀ

  • @LakhwinderSingh-ov2ng
    @LakhwinderSingh-ov2ng 9 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @daljeetkaur-hm5wj
    @daljeetkaur-hm5wj 9 หลายเดือนก่อน +2

    Very.good.ji.thanku.ji.

  • @JaswinderSingh-qe8bw
    @JaswinderSingh-qe8bw 11 หลายเดือนก่อน +1

    Waheguru ji ki asi namak di jagah te ret (sand) v le sakde aa?

  • @amanindersingh239
    @amanindersingh239 11 หลายเดือนก่อน +4

    waheguru ji

  • @SamreetKaur55
    @SamreetKaur55 3 หลายเดือนก่อน

    Bohut vadiya video aa ji te trika b thnku ji🙏🙏🙏🙏🙏

  • @Pardesikaur
    @Pardesikaur 10 หลายเดือนก่อน +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @ritikabanga537
    @ritikabanga537 10 หลายเดือนก่อน +1

    Thank you so much for this Idea.i will try this 🙏😊

  • @Pkwaraich
    @Pkwaraich 4 หลายเดือนก่อน

    ਬਹੁਤ ਵਧੀਆ ਬਣੇ ਹਨ ਜੀ

  • @Sabimanku
    @Sabimanku 10 หลายเดือนก่อน +1

    Waheguru ji very nice I'll definitely try these biscuits

  • @JasmeetKaur-eq7mw
    @JasmeetKaur-eq7mw 6 หลายเดือนก่อน

    Waheguru ji ki asi enu steel de bhande ch vi bana sakde? Same tareeke naal

  • @gurmailkaur6164
    @gurmailkaur6164 6 หลายเดือนก่อน

    Waheguru ji ka khalsa waheguru ji ki fateh ji beta very nice video ji 🙏🏻🙏🏻🙏🙏👍👌♥️♥️🙏🏻🙏🏻

  • @jogasingh5145
    @jogasingh5145 10 หลายเดือนก่อน +1

    Very nice waheguru ji

  • @hardeepkaur611
    @hardeepkaur611 5 วันที่ผ่านมา

    ਬਹੁਤ ਵਧੀਆ❤🎉

  • @mrinde7
    @mrinde7 11 หลายเดือนก่อน +1

    Beautiful and easy thanks Khalsa Ji🙏

  • @sukhwinderkaur7783
    @sukhwinderkaur7783 6 หลายเดือนก่อน

    Bahut hi badhiya recipe ji🎉🎉

  • @simratsandhu8069
    @simratsandhu8069 4 หลายเดือนก่อน

    Khalsa ji sarb loh de bartan kitho milde ji?????
    Plz reply

  • @kaurrandhawa5571
    @kaurrandhawa5571 2 หลายเดือนก่อน

    Waheguru ji ka khalsa waheguru ji ki fateh ji vdiya lgi jankari

  • @HarvinderKaur-ze5nd
    @HarvinderKaur-ze5nd 6 หลายเดือนก่อน +1

    Bot swadi lg rhe hun biscuit ji kinne biscuit bane ji total is atte nal ji

  • @parampreet4940
    @parampreet4940 7 หลายเดือนก่อน

    Bhen ji kadai koi v have je namak pa ke banavege ban jange

  • @rajinderkour9805
    @rajinderkour9805 8 หลายเดือนก่อน +1

    Waheguru ji ka khalsa Waheguru ji ki fateh 🙏🙏❤️

  • @hakamsingh4436
    @hakamsingh4436 9 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @personalitr
    @personalitr 10 หลายเดือนก่อน +2

    Waheguru. Sukar ha

  • @randhawafarm8735
    @randhawafarm8735 6 หลายเดือนก่อน

    Waheguru jimehar karn bahut vadiya biscuit

  • @hargobindsingh5406
    @hargobindsingh5406 10 หลายเดือนก่อน +1

    Bhut vadhia ji

  • @balvirsingh7378
    @balvirsingh7378 10 หลายเดือนก่อน +2

    Wahaguru ji satnam ji ❤❤❤❤❤❤❤❤❤❤

  • @surinderkaur2288
    @surinderkaur2288 7 หลายเดือนก่อน +1

    Waheguru ji Mehar karo Bahut vadhiya hai ji

  • @SukhdevSingh-jf6us
    @SukhdevSingh-jf6us 8 หลายเดือนก่อน +1

    Wahguru ji Chardi Kala ji 🙏🙏🙏🙏🙏

  • @baljitkaur1467
    @baljitkaur1467 10 หลายเดือนก่อน +1

    Waheguru ji ka khalsa waheguru ji ke fateh

  • @AmarjitJaura
    @AmarjitJaura 9 วันที่ผ่านมา

    Vary gud method🎉🎉

  • @guguhundal9657
    @guguhundal9657 3 หลายเดือนก่อน

    ਬਹੁਤ ਵਧੀਆ ਜੀ❤❤❤❤

  • @SurinderSingh-xy2lq
    @SurinderSingh-xy2lq 8 หลายเดือนก่อน

    Owen vi sarab log da use kro ji

  • @BABAL07860
    @BABAL07860 10 หลายเดือนก่อน

    Waheguru ji Nice Video Thajks

  • @Daljotsinghpb11
    @Daljotsinghpb11 11 หลายเดือนก่อน +2

    Waheguru ji

  • @Jagtarsinghkhas
    @Jagtarsinghkhas 2 หลายเดือนก่อน

    Nice recipe didi ji

  • @jaskiratkaur112
    @jaskiratkaur112 5 หลายเดือนก่อน

    ਬਹੁਤ ਵਧੀਆ ਖਾਲਸਾ ਜੀ 🙏❤🙏

  • @GurpreetSinghGpt
    @GurpreetSinghGpt 11 หลายเดือนก่อน +5

    Excellent ❤❤

  • @harvindersekhon8424
    @harvindersekhon8424 5 หลายเดือนก่อน

    Bhut vadhia banai biscuit thanx

  • @navneetthakurrani2073
    @navneetthakurrani2073 10 หลายเดือนก่อน

    Waheguru ji buhat wadiya bta rahe hai ji

  • @ranbirkaur9705
    @ranbirkaur9705 10 หลายเดือนก่อน +1

    ਵਾਹਿਗੁਰੂ ਜੀ 🙏

  • @abhijotsingh6456
    @abhijotsingh6456 2 หลายเดือนก่อน

    ਪਿਆਰੇ ਲਾਲ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @indergat7241
    @indergat7241 8 หลายเดือนก่อน +1

    Waheguru ji ka khalsa Waheguru ji ki fateh bhenji. What do you use to cook rajmah and chickpeas?

    • @GurmatBibek
      @GurmatBibek  8 หลายเดือนก่อน

      ਸਰਬਲੋਹ ਦੇ ਪਤੀਲੇ ਵਿਚ ਹੀ ਬਣਾਉਂਦੇ ਜੀਉ।

  • @mantuf.d.kmantuf.d.k4921
    @mantuf.d.kmantuf.d.k4921 7 หลายเดือนก่อน

    Thanks beta ji God bless you very strong and great advice

  • @iqbalsingh5525
    @iqbalsingh5525 5 หลายเดือนก่อน +1

    ਧੰਨਵਾਦ ਖਾਲਸਾ ਜੀ

  • @malkitkaur9429
    @malkitkaur9429 2 หลายเดือนก่อน

    Bhut vadiya ji 🎉

  • @LakhimaviMavilakhi
    @LakhimaviMavilakhi 4 หลายเดือนก่อน

    ❤❤ ਬਹੁਤ ਵਧੀਆ

  • @JagjitSingh-rc8oj
    @JagjitSingh-rc8oj 7 หลายเดือนก่อน +1

    Bhut vadia ji

  • @SS-xl2fp
    @SS-xl2fp 11 หลายเดือนก่อน +2

    Vaheguru ji

  • @tajindersingh7224
    @tajindersingh7224 2 หลายเดือนก่อน

    Can Microwave use in place of oven

  • @amarpreetkaur9299
    @amarpreetkaur9299 10 หลายเดือนก่อน +1

    Waheguru jiii 🙏🏻 ♥️ ❤️ 💖

  • @Easyindiancooking555
    @Easyindiancooking555 10 หลายเดือนก่อน +1

    Excellent Waheguru ji❤❤

  • @NarinderKaur-y7o
    @NarinderKaur-y7o 10 หลายเดือนก่อน

    ਜੀ ਬਹੁਤ ਵਧੀਆ

  • @sarbjeetkaur4452
    @sarbjeetkaur4452 10 หลายเดือนก่อน

    Waheguru ji bahut vadhia ji🙏

  • @Rajkaur100-h9y
    @Rajkaur100-h9y 8 หลายเดือนก่อน +1

    ਬੁਹਤ ਵਧੀਆ ਬੀਬਾ ਬਿਸਕੁਟ ਤਰੀਕਾ, ਸਹੀ ਢੰਗ ਨਾਲ ਸਫਾਈ ਰੱਖੀ ਹੈ PAR ਸੱਭ ਤੋਂ ਪਹਿਲਾਂ ਮੇਧਾ ਦੇ ਥਾਂ salt ਏਨਾ ਕਿਉਂ ਲਿਖਿਆਂ ਧਿਆਨ ਨਾਲ ਵੀਡੀਓ ਦੇਖੋ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. 🙏🏻

    • @GurmatBibek
      @GurmatBibek  8 หลายเดือนก่อน

      ਓਹ salt ਕੜਾਹੀ ਵਿੱਚ ਪਾਉਣ ਲਈ ਸੀ ਜੀਉ। ਕੜਾਹੀ ਵਿਚ ਬਿਸਕੁਟ ਬਣਾਉਣ ਲਈ ਲੂਣ ਦੀ ਲੋੜ ਹੁੰਦੀ ਹੈ ਜੀਉ।

  • @paramjitka
    @paramjitka 9 หลายเดือนก่อน

    Very tempting and easy method to make

  • @jinderpreet7621
    @jinderpreet7621 หลายเดือนก่อน

    Baad c enu kisr saaf jga te rikh denha chahida

  • @sunitaanurag8059
    @sunitaanurag8059 5 หลายเดือนก่อน

    Ovan vich thali rkhi hai ji?

  • @AmrikSingh-h1r3f
    @AmrikSingh-h1r3f 4 หลายเดือนก่อน

    Very nice bedio god bless you all family soooooo cute baby ❤❤❤❤❤❤❤❤

  • @renukaahuja664
    @renukaahuja664 10 หลายเดือนก่อน +1

    Really nice recipe 👌🙏

  • @manindersingh9716
    @manindersingh9716 11 หลายเดือนก่อน +3

    Wahrguru jiii

  • @navneetthakurrani2073
    @navneetthakurrani2073 10 หลายเดือนก่อน +2

    Thank ji

  • @NishaSharma-oo8pq
    @NishaSharma-oo8pq 4 หลายเดือนก่อน

    Very Very thanks Guru piyareo is tranh hi hor vi video bnao Thanks

  • @ReenaReena-xg6wn
    @ReenaReena-xg6wn 8 หลายเดือนก่อน +1

    🙏Satnam waheguru ji 🙏

  • @RoopKaur-r7t
    @RoopKaur-r7t 9 หลายเดือนก่อน

    J wheat na khani hove ta multi grain de biscuit v daso

  • @RavinderKaur-lj1wq
    @RavinderKaur-lj1wq 10 หลายเดือนก่อน +1

    waheguru ji 🙏🙏

  • @bhavkiratsingh4172
    @bhavkiratsingh4172 11 หลายเดือนก่อน +2

    great video 😇😇

  • @Legend1215z
    @Legend1215z 6 หลายเดือนก่อน +1

    Waheguru ji Mehar karn 🙏🙏🙏🙏🙏

  • @HardeepSingh-bd8tj
    @HardeepSingh-bd8tj 6 หลายเดือนก่อน

    Bahut vadia khalsa g ❤❤❤❤❤🎉🎉