ਕੱਦੂਕਸ ਨਾਲ ਸਰੀਰ ਦਾ ਮਾਸ ਲਾਹ ਕੇ ਜ਼ਖਮਾਂ ਤੇ ਗਰਮ ਲੁੱਕ ਨਾ ਕੇ ਕੀਤੇ ਤਸ਼ੱਦਦ ਦੀ ਕਹਾਣੀ Specal Podcast June 1984

แชร์
ฝัง
  • เผยแพร่เมื่อ 11 ม.ค. 2025

ความคิดเห็น • 27

  • @kamalsingh-dc1vs
    @kamalsingh-dc1vs 7 หลายเดือนก่อน +9

    ਭਾਈਏ ਸੱਚ ਵਿਚ ਹੀ ਪੰਜਾਬ ਲਈ ਬਹੁਤ ਬੜਾ ਖਤਰਾ ਹਨ ਉਦਾਹਰਣ ਦੇ ਤੌਰ ਤੇ ਚੰਡੀਗੜ੍ਹ ਵਿੱਚ ਭਾਈਆ ਦੀ ਗਿਣਤੀ ਵੱਧ ਹੋ ਗਈ ਹੈ ਹੁਣ ਚੰਡੀਗੜ੍ਹ ਵਿੱਚ ਭਾਈਏ ਬਹੁਤ ਹੀ ਜ਼ਿਆਦਾ ਚਿੜਦੇ ਹਨ ਜਦੋਂ ਪੰਜਾਬ ਦੇ ਲੋਕਾਂ ਵੱਲੋਂ ਚੰਡੀਗੜ੍ਹ ਤੇ ਦਾਅਵਾ ਕੀਤਾ ਜਾਂਦਾ ਹੈ 😢

  • @sukhpalsingh1
    @sukhpalsingh1 7 หลายเดือนก่อน +5

    ਬਹੁਤ ਖੂਬ ਉਪਰਾਲਾ ਕੀਤਾ ਗਿਆ ਇੰਟਰਵਿਊ ਕਰਨ ਲਈ
    ਬਹੁਤ ਦਰਦ ਭਰਿਆ ਇਤਿਹਾਸ ਸੁਣਨ ਨੂੰ ਮਿਲਿਆ 😢😢😢
    ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਇਤਿਹਾਸਕ ਪੱਖ ਸੰਗਤਾਂ ਅੱਗੇ ਪਰੋਸਣ ਲਈ

  • @HarjinderSINGH-gh6hr
    @HarjinderSINGH-gh6hr 7 หลายเดือนก่อน +4

    ਖ਼ਾੜਕੂ ਸ਼ੰਘਰਸ਼ ਦੌਰਾਨ "ਅੱਤਵਾਦੀ ਸਰਕਾਰਾਂ" ਦਾ ਜ਼ਬਰ ਜ਼ੁਲਮ ਸਿੰਘਾਂ ਨੂੰ ਤੋੜ ਨਹੀਂ ਸਕਿਆ!
    🦁🦁

  • @dhanwantmoga
    @dhanwantmoga 7 หลายเดือนก่อน +2

    Waheguru Bhai Baldeev singh ge Bahot vadhi sewa kar rahe kaom di apni lekhni naal…

  • @amriksinghrandhawa8374
    @amriksinghrandhawa8374 7 หลายเดือนก่อน +1

    SHABAS VEER JI Salute to Pargat
    SINGH mudki JI nu .Bhut vada oprala hai .WAHEGURU JI KA KHALSA WAHEGURU JI KE FTEH JI

  • @jeetabinning350
    @jeetabinning350 7 หลายเดือนก่อน +1

    Waheguru ji 🙏🙏🙏🙏🙏❤❤❤❤❤🌹🌹🌹🌹🌹💖🙏🌹

  • @tanjotsinghaulakh2818
    @tanjotsinghaulakh2818 2 หลายเดือนก่อน +1

    Good job

  • @karamjitsingh7479
    @karamjitsingh7479 7 หลายเดือนก่อน +1

    waheguru ji 🙏

  • @Kasupuria
    @Kasupuria 28 วันที่ผ่านมา

    ❤❤❤❤🎉

  • @k__i__d
    @k__i__d 7 หลายเดือนก่อน +1

    Waheguru ji

  • @AjypalSingh-n5n
    @AjypalSingh-n5n 7 หลายเดือนก่อน +1

    Thanks beer z

  • @Gurikksarao234
    @Gurikksarao234 หลายเดือนก่อน +1

    Dekhoji Jo khnde aa v asi hindostan naal rehna ohna nu eh ni bhulna ਚਾਹੀਦਾ kid sadasikh raaj ayA c odo ਹਿੰਦੁਸਤਾਨ apne ch nhi ralyiaa ulta sadde raaj de partan da kaaranbnyia c

  • @paramjitsingh1638
    @paramjitsingh1638 7 หลายเดือนก่อน +4

    ਬਿਖੜੇ ਪੈਂਡੇ ਦੇ ਪਾਂਧੀ

  • @bobsingh9149
    @bobsingh9149 3 หลายเดือนก่อน

    Badal was " DALLA " of Ajencies ,Sikhs, Panthak Hetaishi di " Genocides " karan vaste Government sent.....muchmore

  • @AmrikSingh-bd4pf
    @AmrikSingh-bd4pf 7 หลายเดือนก่อน

    Sanghrsh, certainly NOT Shungharsh.

  • @GurpreetSinghDhaliwal-k8t
    @GurpreetSinghDhaliwal-k8t 6 หลายเดือนก่อน

    badravala,lagda,bara ki a,ladda,salana,bada,sorma,bandase,Darda,kos,badka,batha,fog,adr,ne,badde,ma,bahgo,ga,lokada,put,marvai,Gaia,sorma,seta,baraoda,

  • @kamalsingh-dc1vs
    @kamalsingh-dc1vs 7 หลายเดือนก่อน

    ਅੱਜ ਜੱਟ ਜ਼ਾਤ ਕਾਂਗਰਸ ਦੀ ਚਮਚਾਗਿਰੀ ਕਰ ਰਹੀ ਹੈ 😢 ਕਹਿੰਦੇ ਦੰਗਿਆਂ ਵਿਚ ਤਾ ਸ਼ਿਕਲੀਗਰ ਸਿੰਘ ਰਾਮਗੜ੍ਹੀਆ ਸਿੰਘ ਮੱਜਬੀ ਸਿੰਘ ਰਾਮਦਾਸੀਆ ਬਰਾਦਰੀ ਭਾਪੇ ਸਿੰਘਾ ਸੈਣੀ ਸਿੱਖ ਕੌਮ ਮਰੀ ਹੈ ਦਿੱਲੀ ਵਿਚ

    • @dhanwantmoga
      @dhanwantmoga 7 หลายเดือนก่อน +2

      Kaon akhda ..? Delhi dangya da Badla lain wale vi 90 percent jatt he san nale ah Bahman vaad Bala bakwas athe na kar ….tusi awda ghat sambalo Rashtarpati tak ( Dalat hon karke) mandir wich nahi ja sakde

  • @gurmailchand1555
    @gurmailchand1555 7 หลายเดือนก่อน

    Bhai sahab Canada Sarkar ko sudharon ke sath kya Dushmani Hai unhone Kahin status Mein chemical Nasha legal Kiya Hua Hai Sikh com Canada Koi Bhag rahi hai aur vahan per Nasha legal hai Canadian Sarkar ki sikhon ke sath kya Dushmani hai Guru Sikh bacche Canada jakar case Katla kara rahe hain Kripa is Baat per Roshani dalen

  • @VijayKumar-oj4ys
    @VijayKumar-oj4ys 7 หลายเดือนก่อน +1

    Hun.tuse.amrat.pal.he.vak.lo.kinda.c.mi.indian.nahi.parte.nahi.mi.kom.da.joda.ha.jado.sarkar.nai.apna.kam.ketta.tai.hun.debru.gar.assam.jail.roi.janda.hai.eko.gal.mama.papa.kesa.tara.minu.bar.kado.fer.gandu.election.ch.aa.gaya.gandu.thuk.k.chatt.gaya.hun.ha.ha.veer.g.sarkar.nal.appa.kadi.v.takar.nahi.lai.sakda.ok..oh.sardara.tu.ke.khattia.ke.khalstan.ban.gaya.ha.ha..modi.sab.jinda.bad.centar.sarkar.jinda.bad.

    • @sukhpalsingh1
      @sukhpalsingh1 7 หลายเดือนก่อน

      ਟਿੱਪਣੀਆਂ ਪੰਜਾਬੀ ਵਿੱਚ ਲਿਖਿਆ ਕਰੋ
      ਕੋਈ ਵੀ ਅੰਗਰੇਜ਼ ਭਰਾ ਆਪਣਾ ਚੈਨਲ ਨਹੀਂ ਸੁਣਦਾ
      ਟਿੱਪਣੀ ਕੁਮੈਟ ਦੀ ਕੋਈ ਸਮਝ ਨਹੀਂ ਆ ਰਹੀ ਜੀ ਧੰਨਵਾਦ ਜੀ

  • @jagmeetsingh9973
    @jagmeetsingh9973 7 หลายเดือนก่อน +1

    Waheguru ji waheguru ji