Ro na meri bhanh ji,dukh dekh k sukh mil jawey ta,fir biteya smaa bhul janda,koi ni thadi mehnat nu fal lag janha,waheguru ji te bhrosa rakho ji,mai v thadi video dekhdi a,man bot khus ho janda,date rawo,kise to darn di lorh ni
Sab de zindegi vich bought dukh hunde a meri zendegi vich te tere tu v janda dukh a sari umer sangerass karke he langh chali a kede rab ne sukh ne dakha dita
ਬਹੁਤ ਦੁੱਖ ਲੱਗਿਆ ਤੁਹਾਡੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਹੁਣ ਤੁਹਾਨੂੰ ਤਰੱਕੀਆਂ ਬਖਸ਼ੀ❤❤🙌🙌
ਅਮਰੂਦ ਦਾ ਬੂਟਾ ਕਿਰਨਾਂ ਲਈ ਹਮੇਸ਼ਾ ਅਮਰ ਹੋ ਗਿਆ 🤗😄❤️ ਬੂ ਕਿਰਨਾਂ ਬਠਿੰਡਾ ਹੋਈ ਪਈ ਸਾਰੇ ਸੰਸਾਰ ਵਿੱਚ 💖ਲਵ ਯੂ ਮੇਰੀ ਜਾਂਨ 😘😘🧿 ਹਮੇਸ਼ਾ ਖੁਸ਼ ਰਹੋ ਤੁਸੀਂ ਆਪਣੇ ਘਰ ਪਰਿਵਾਰ ਵਿੱਚ 🙌💝
❤
ਮੇਰੀ ਪਿਆਰੀ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ ਤੁਹਾਡੀ ਜਿੰਦਗੀ ਦੀ ਸੱਚਾਈ ਸੁਣਾਈ ਜੀ ਸੁਣ ਕੇ ਬਹੁਤ ਹੀ ਮਨ ਦੁੱਖੀ ਹੋ ਗਿਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ
ਬਹੁਤ ਹੀ ਦੁਖ ਭਰੀ ਕਹਾਣੀ ਹੈ ਤੁਹਾਡੇ ਜੀਵਨ ਦੀ ਕਿਰਨਾਂ ਭੈਣਾਂ 😢 ਜਿਸ ਤਨ ਲਾਗੇ ਸੋ ਤਨ ਜਾਣੇ 🥹 ਸ਼ੁਕਰ ਹੈ ਦਾਤੇ ਦਾ ਜ਼ੋ ਹੁਣ ਤੁਹਾਡੀ ਜ਼ਿੰਦਗੀ ਥੋੜੀ ਸੁਖਾਲੀ ਹੋਈ ਮਾਰ ਕੁਟ ਤੋਂ ਬੱਚ ਗਏ 🥹 ਬਹੁਤ ਵਧੀਆ ਹੁੰਦੀਆਂ ਤੁਹਾਡੀ ਵਿਡੀਉ ਸੱਚੀ। ਕੰਮ ਤੋਂ ਆਕੇ ਤੁਹਾਡੀ ਰੀਲਸ ਦੇ ਕੇ ਸੱਚੀ ਹੀ ਸਾਡੀ ਥਕਾਵਟ ਦੂਰ ਹੋ ਜਾਂਦੀ ਜੀ। ਬਾਬਾ ਜੀ ਤੁਹਾਨੂੰ ਦੁਨੀਆਂ ਦੀ ਹਰ ਇੱਕ ਖੁਸ਼ੀ ਦੇਵਣ 🙌❤️ ਬਹੁਤ ਵਧੀਆ ਇੰਟਰਵਿਊ ਕੀਤੀ ਬਾਈ ਜੀ ਕਿਰਨਾਂ ਭੈਣਾਂ ਦੇ ਹੱਸਦੇ ਚਿਹਰੇ ਪਿਛੇ ਕਿਨੇਂ ਦੁਖਂ ਛਿਪੇ ਹੋਏ ਉਹ ਤੁਸੀਂ ਸਾਡੇ ਅੱਗੇ ਲੈਕੇ ਆਏ 🙏🙏🙏 ਲਵ ਫਰੋਮ ਮਲੇਸ਼ੀਆ 💖
ਸਾਰੀ ਸਟੋਰੀ ਦੇਖ ਕੇ ਸੁਣ ਕੇ ਸਰੀਰ ਤੇ ਲੂ ਕੰਡੇ ਖੜੇ ਹੋਗੇ ਸੀ ਵੀਰ ਜੀ ਭੈਣ ਨੂੰ ਤਰੱਕੀਆਂ ਬਖ਼ਸੇ ਵਾਹਿਗੁਰੂ।
ਭੈਣ ਜੀ ਮੈਂ ਵੀ ਜਿੰਦਗੀ ਵਿੱਚ ਬਹੁਤ ਹੀ ਜਿਆਦਾ ਸੰਘਰਸ਼ ਕੀਤਾ ਹੈ ਜੀ ਤੁਹਾਡੀ ਕਹਾਣੀ ਸੁਣ ਕੇ ਮੈਨੂੰ ਅਪਣਾ ਸਾਰਾ ਕੁਝ ਯਾਦ ਆ ਗਿਆ ਬਿਲਕੁਲ ਸਹੀ ਗੱਲ ਹੈ ਜੀ ਦੁੱਖ ਵਿੱਚ ਕੋਈ ਨਹੀਂ ਪੁੱਛਦਾ ਸੁੱਖ ਵਿੱਚ ਸਾਰੇ ਰਿਸ਼ਤੇਦਾਰ ਬਣ ਜਾਂਦੇ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਤਰੱਕੀਆਂ ਬਖਸ਼ਣ ਤੇ ਖੁਸ਼ੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਸਦਾ ਖੁਸ਼ ਰਹੋ ਜੀ
Love u bhene rabb lami umer kre❤❤
ਬਹੁਤ ਦੁੱਖ ਦੇਖੇ ਕਿਰਨਾ ਪਹਿਲੀ ਵਾਰ ਤੇਰਾ ਦੁੱਖ ਸੁੱਣੀਆ ਪਰਮਾਤਮਾ ਤੇਨੂੰ ਤੇ ਤੇਰੇ ਬੱਚੀਆ ਨੂੰ ਤੰਦਰੂਸਤੀੰਆ ਬੱਖਸਣ ਦੁਵਾਰਾ ਨਾ ਦੁੱਖ ਦੇਖਣੇ ਪੈਣ
ਕਿਰਨਾ ਭੈਣੇ ਨਾਨਕ ਦੁਖਿਆ ਸਭ ਸੰਸਾਰ ❤❤😂😂🎉🎉😢ਟੈ਼ਨੱਸ਼ਨ ਨਾਲ਼ਓ ਰੱਬ ਆਪੇ ਸਭ ਠੀਕ ਕਰ ਦਓ❤❤
❤❤❤❤ God bless you kirana ji
Bhut dukh dekheya kirna ne. Sun k rona aa geya.kirna bhan tu hun khush rha kro. Sanu v tu khush kr dedi.
ਦੁੱਖ ਬਦਿਆਂ ਤੇ ਆਓਦੇ ਹਨ, ਸੁੱਖ ਵਾਹਿਗੁਰੂ ਚੰਗੇ ਕਰਮਾ ਨਾਲ ਦਿੰਦੇ ਹਨ। ਪੱਤਰਕਾਰ ਤਾਂ ਕਮਾਲ ਕਰੀ ਜਾਂਦਾ,ਪਿਓ ਦੇ ਪੁੱਤਾਂ ਨਾਰੀ ਸ਼ਕਤੀ ਦਾ ਮਜ਼ਾਕ ਬਣਾਉਣ ਚ ਕੋਈ ਕਸਰ ਨਾ ਰਹਿ ਜਾਵੇ, ਕੱਢ ਅੰਦਰ ਦੱਬੇ ਬਦਲੇ ਆਪਣੇ ਤੇ ਚਹੇਤਿਆਂ ਦੇ।
ਕਿਰਨਾ ਭੈਣ ਰੱਬ ਤੰਨੂ ਬਹੁਤ ਤਰੱਕੀ ਦੇਵੇ ਵਾਹੇ ਗੁਰੂ ਤੰਨੂ ਦੁਨੀਆ ਦੀ ਹਰੇਕ ਖੂਸੀ ਦੇਵੇ ਤੇਰੀ ਕਹਾਣੀ ਸੁਣ ਕੇ ਬੜਾ ਦੁੱਖ ਹੋਇਆ
ਕਿਰਨਾ ਭੈਣ ਜਿੰਦਾਬਾਦ🎉🎉🎉❤❤❤❤ਪੰਜਾਬੀ ਵਿਰਸਾ ਨਿਰਮਲ ਕੌਰ ਨਿੰਮੀ
Kirna dukh sukh bande te onde rehndea chlo waheguru ne tohadi banh fadli khush rho u mei kuldeep bathinda 🎉❤
ਹਮੇਸ਼ਾ ਖੁਸ਼ ਰਹੋ ਭੈਣ ਜੀ
Very nice interview, really sympathetic.
ਮੈਂ ਤੁਹਾਨੂੰ ਪਹਿਲਾਂ ਵੀ ਕਦੇ ਗਲਤ ਨਹੀਂ ਬੋਲੀਆਂ ਹੁਣ ਇਹ ਸੁਣ ਕੇ ਤਾਂ ਕਦੇ ਵੀ ਗਲਤ ਨਹੀਂ ਬੋਲਦਾ 😢 ਦੁੱਖ ਸੁਣ ਕੇ ਰੋਣਾ ਆ ਗਿਆ😢😢😢
Love you kirna bhen ❤❤❤
Kirna ji tussi bahut badiyaa lagde o kush raho te kusiaa sayer karoo 🎉🎉🎉🎉🎉🎉🎉❤❤❤
Sach story sun k rona aa gia
Waheguru ji bless you bhaine.. 🙏🙏🙏🙏
Aunti bilkul theek ho tusi God bless you
Good luck
Very very nice ji God bless you
God bless you Kirana from parm canada
a gal sahi kardi a asi v Bathinda to sada ghar kiran kam kardi c
😂😂😂ਕਿਰਨਾ ਭੈਣੇ ਅਸੀ ਤੁਹਾਡੇ ਲਈ ਪੀਜਾ ਲਿਆਵਾਗੇ ਜਦ ਬਠਿੰਡੇ ਆਵਾ ਗੇ ❤❤🎉🎉
Great job Jagmeet veer ji 👍🎉
Very heart touching story🥺🥺
ਜਿਉਂਦੀ ਵੱਸਦੀ ਰਹਿ ਭੈਣੇ
ਵਾਹਿਗੁਰੂ ਹੁਣ ਸਵਰਗਾਂ ਚ ਹੀ ਰਖੇ
Very nice bhanji god bless you 🙏
God bless you 🎉🙏🏻
Ro na meri bhanh ji,dukh dekh k sukh mil jawey ta,fir biteya smaa bhul janda,koi ni thadi mehnat nu fal lag janha,waheguru ji te bhrosa rakho ji,mai v thadi video dekhdi a,man bot khus ho janda,date rawo,kise to darn di lorh ni
Sachi roona aye tudhi story sun k 😢😢😢 waheguru kise nu eda da time na dikya
Nice kirna Didi ji ❤
Waheguru ji kirpaaaaaa Kro.
Very true ❤️
Sis thadi ek gal bhuth vadia lagdi aa Jo tusi kehnde aa hlo friend 😅😅
Love you sister❤🎉
🙏🏻👌🏻👌🏻❤❤👍🏻👍🏻
God bless u kirna
ਲਵ ਯੂ ਭੈਣੇ❤
ਇੰਨੇ ਦੁੱਖ ਦੇਖੇ 😢😢😢😢😢
❤❤❤❤❤❤❤❤❤gbu ji
Nice
Sis thoda dukh sun ke rona aa gya husde chehre pichhe kinna dukh
ਬਹੁਤ ਬਹੁਤ ਵਧੀਆ ਕਿਰਨਾ
🎉🎉
Rona a gya gl sun k so sad😭😭😭😭😭
Good Bless you
Waheguru ji
Very good ❤❤❤❤❤❤❤❤❤❤❤
God bless u sister a
❤❤
😂😂❤❤very nice
Wahgur ji 🙏
👌👌👌👌
Didi meri zindagi v tuhde nl di hi aa
ਹੈ, ਪਰਮਾਤਮਾ,ਕਿਸੇ, ਨੂੰ,ਏਨੇ,ਦੁਖ,ਤੇ, ਗਰੀਬੀ,ਨਾ,ਦੇਈਂ,ਅਰਦਾਸ,ਕਰਦਿਆ
Dil khush ho gya 👍
Sis da dukh sun ke suchi akha cho pani aa geya te lageya sada dukh kush v ni ena sahmne
Aunti tusi bhut nice ho
Keet it up ❤
❤❤❤❤❤❤❤❤🎉🎉🎉🎉🎉🎉🎉🎉🎉🎉🎉🎉
Haji a shi kah rahi a😢
😢😢😢😢 eadhe ee karde aa lock sister
So sad story sis god bless u jina dukh dekhe a ohna Rabb Hun sukh de reya v strong
Waheguru ji meharbaani rakhna
Didi duniya nu 4 passe dande aa.
❤❤❤❤❤❤
Sab de zindegi vich bought dukh hunde a meri zendegi vich te tere tu v janda dukh a sari umer sangerass karke he langh chali a kede rab ne sukh ne dakha dita
Tuci apni kahani sade naal share kro 8360137027
Tusi kon
Didi ji thada koi hor bhanh bhraa v ha,dasnha jroor
Kirena ❤
😭😭😭😭❤️❤️❤️❤️❤️❤️🙏🙏
😢😢😢😢😢😢😢😢😢😢❤❤❤
Raba kese nu meri v help karn lai bhaj de
😢😢😢😢😢😢
👌👍👌👍❣️🌹🤗🤗🤗🤗👰♀️ਕਿਰਨ ਬਠਿੰਡਾ ਹੋਈ ਪਈਆਂ ਮੇਰੇ ਵਲੋਂ ਲਵਯੂ ਐ
Veer mere help kro please 😢 help me 😢
Tuhada number deo e
w
😢😢😢
Jis nal beetdi a uss nu pata hunda 😢
Bhot dukh dekhe bhan ne
😅😅
😢😢😢😢😢❤❤
M vi duki
Bachri kiran rub bhala kara
Fans 😆😆😆
😭😭😭😭😭😭😭
😢😢😢😢😢😢😢
Banda thukra kha ke eta tak anda 😢😢😢😢
Hey wahagur
Hunh apna ghar bnha lea,ja aje v kraey te hi o.
😭😭😭
Jeondi reh bhane
Khus reh bhane
ਤੁਹਾਡਾ ਨੰਬਰ ਦਿਉਂ ਦੀਦੀ ਕਿਰਨਾਂ ਜੀ
Nice