Usa doneky story ਕਿਵੇ 21 ਸਾਲ ਦੇ ਮੁੰਡੇ ਨੇ ਜੰਗਲਾ ਵਿੱਚ ਮੌਤ ਅੱਗੇ ਕੱਟੇ 4 ਮਹੀਨੇ

แชร์
ฝัง
  • เผยแพร่เมื่อ 10 ม.ค. 2025

ความคิดเห็น •

  • @ਲਵਜੋਤ_ਗਿੱਲ
    @ਲਵਜੋਤ_ਗਿੱਲ 7 หลายเดือนก่อน +62

    ਇਸ ਵੀਰ ਦੀ ਗੱਲ ਜਵਾਂ ਸਹੀ ਆ ਜੇਕਰ ਕਿਸੇ ਨਾਲ ਕੋਈ ਖਾਰ ਜਾ ਕਿਸੇ ਗੱਲ ਦਾ ਬੱਦਲਾ ਲੈਣਾ ਤਾਂ ਓਹਨੂੰ ਡੋਂਕੀ ਲਾਉਣ ਦੀ ਸਲਾਹ ਦੇ ਦੇਵੇਂ, ਕਿਉਕਿ ਕੋਈ ਕਿਸਮਤ ਵਾਲਾ ਮਾਂ ਦਾ ਪੁਤ ਸਿਰ੍ਰੇ ਜਾਂਦਾ ਤੇ ਕੋਈ ਵਿਰਲਾ ਮਾਂ ਦਾ ਪੁੱਤ ਜਿਉਂਦਾ ਜਾਗਦਾ ਵਾਪਿਸ ਇੰਡੀਆ ਆਉਂਦਾ

    • @PreetSandhu-oc5xd
      @PreetSandhu-oc5xd 7 หลายเดือนก่อน +4

      Bai vapis ta aa jnda par oh 25.30 jyeda he ho j kar ohe adher paisa lke koi v kam khul sakda

    • @PreetSandhu-oc5xd
      @PreetSandhu-oc5xd 7 หลายเดือนก่อน +3

      Par veer rastedara de mene.ajj kal ta paisa he sab nu pyara.maa baap v mena marda sare umar bai .koi he ho maa baap veer jheda kheda ho chl sada put vapis aegya mnu nhi lagda ajj time ch donky lake vapis ae put

    • @PreetSandhu-oc5xd
      @PreetSandhu-oc5xd 7 หลายเดือนก่อน +2

      Bai mere do jvak aa baap army retterd holdar pansion aeya.veer mera accident hunga c.masa jaan bache aa .7.8 lakh r.rupya lag geya c.3 kille peele aa mera maa baap hje v mena marda

    • @charanjivkaur7582
      @charanjivkaur7582 4 หลายเดือนก่อน +1

      Ppp0

    • @charanjivkaur7582
      @charanjivkaur7582 4 หลายเดือนก่อน

      Ppp0p

  • @manjindersingh186
    @manjindersingh186 4 หลายเดือนก่อน +6

    16 ਲੱਖ ਚ ਦੋ ਸਾਲ ਪਹਿਲਾਂ ਜੁਲਾਈ 2022 ਵਿੱਚ ਮੇਰੇ ਨਾਲ ਦਿੱਲੀ ਤੋਂ 17-18 ਸਾਲ ਦਾ ਮੁੰਡਾ ਸਿੱਧੀ ਫਲਾਈਟ ਰਾਹੀਂ ਸਪੇਨ Madrid ਉੱਤਰਿਆ ਸੀ, ਬਿਨਾ ਸ਼ੇਨੇਗਨ ਵੀਜਾ

  • @harnetchoudhary1782
    @harnetchoudhary1782 7 หลายเดือนก่อน +10

    ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਬਾਹਰ ਗਏ ਹੋਏ ਦੇ ਆਈਫੋਨ ਦੇਖ ਕੇ ਗੱਡੀਆਂ ਦੇਖ ਕੇ ਫੋਟਆ ਦੇਖ ਕੇ ਨਾ ਬਾਹਰ ਜਾਵੋ ਕਿ ਇਹ ਤਾਂ ਨਜ਼ਾਰੇ ਲੈ ਰਹੇ ਨੇ ਜਮਾਂ ਗਲਤ ਹੈ ਉਹਨਾਂ ਦੇ ਮਨਾਂ ਨੂੰ ਪੁੱਛ ਕੇ ਦੇਖੋ ਕਿ ਹਾਲ ਨੇ ਜਿਸ ਤੰਨ ਲੱਗੇ ਉਹ ਤੰਨ ਜਾਣੇ ਜਿਹੜੇ ਪੰਜ ਚਾਰ ਸਾਲ ਪਹਿਲਾਂ ਚਲੇ ਗਏ ਉਹ ਤਾਂ ਫੇਰ ਵੀ ਠੀਕ ਨੇ ਹੁਣ ਤੌਂ ਸਾਲ ਪਹਿਲਾਂ ਗਿਆ ਨੂੰ ਵੀ ਕੰਮ ਨਹੀਂ ਮਿਲ ਰਿਹਾ ਇੱਕ ਨਾਲੋ ਅੱਦੀ ਖਾ ਲਵੋ ਆਪਣੇ ਘਰ ਰਹੋ ਅਮਰੀਕਾ ਗੲਏ ਮਿੱਤਰ ਨੇ ਇਹ ਗੱਲਾਂ ਕਹੀਆਂ ਨੇ ਜਿੰਨੇ ਪੈਸੇ ਬਾਹਰ ਜਾਣ ਲਈ ਖਰਚ ਰਹੇ ਉਸ ਤੋਂ ਅੱਦੇ ਪੈਸੀਆ ਨਾਲ ਇੱਥੇ ਹੀ ਕੰਮ ਖੋਲ ਲਵੋ ਆਪਣੇ ਪਰਿਵਾਰ ਵਿੱਚ ਰਹੋ ਗੇ ਵਧੀਆ ਦੋ ਪੈਸੇ ਕਮਾ ਲਵਾ ਗੇ

  • @jaswinderjassa2637
    @jaswinderjassa2637 7 หลายเดือนก่อน +13

    48:24 ਤੇ ਸਹੀ ਗੱਲ ਕਹੀ , ਜੇ ਕਿਸੇ ਨਾਲ ਜਿੰਦ ਬਾਜੀ ਕੱਡਣੀ ਡੋਕੀ ਦੀ ਸਲਾਹ ਦੇ ਦੋ 😂

    • @pek1240
      @pek1240 7 หลายเดือนก่อน +1

      mere nal lagia si koi ave karn agent sadhia si ohna ne app te pichhon mukar gaye te mai chad gia par bazi putthi pai gayi mai canada paunch gia 30 sal pehlan oh othe di othe he ne malak app mehar karda bandhe de marian ni marda bandha

  • @naibsingh5273
    @naibsingh5273 7 หลายเดือนก่อน +11

    ਮੱਛੀ ਪੱਥਰ ਚੱਟ ਕੇ ਮੁੜਦੀ ਐਂ ਜੇ ਤੁਹਾਡੇ ਨਾਲ ਇਨ੍ਹਾਂ ਕੁੱਝ ਨਾ ਹੁੰਦਾ ਤੂਹਾਨੂੰ ਸਮਝ ਕਿਵੇਂ ਆਉਂਦੀ ਜਿਹਨੇ ਕੰਮ ਕਰਨਾ ਉਸ ਨੂੰ ਇਥੇ ਵੀ ਕੋਈ ਘਾਟ ਨਹੀ

  • @BalwinderKaur-nx4kv
    @BalwinderKaur-nx4kv 7 หลายเดือนก่อน +13

    ਏਧਰ ਇੰਡੀਆ ਚ ਵੀ ਬਹੁਤ ਕੁਝ ਹੈ ਨੋਕਰੀ ਤੋਂ ਬਿਨਾਂ ਵਧੀਆ ਤਰੀਕਾ ਪੈਸੇ ਕਮਾਉਣ ਦੇ ਕੋਈ ਲੋੜ ਨੀ ਏਨਾ risk ਲੈਣ ਦੀ ।

    • @itsherry88
      @itsherry88 4 หลายเดือนก่อน

      sanu v dsdo g

  • @Kabadditopvideo
    @Kabadditopvideo 6 หลายเดือนก่อน +7

    Bai tu lucky ah punjab ah gya bhut aukha canada ch

  • @ਇੰਦਰਪਾਲRana
    @ਇੰਦਰਪਾਲRana 7 หลายเดือนก่อน +15

    ਡੋਂਕੀ ਜ਼ਿੰਦਗੀ ਤੇ ਮੌਤ ਦਾ ਜੂਆ ਏਸ ਜੂਏ ਜਦੋਂ ਬੰਦਾ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਤਾਂ ਫੇਰ ਲਾਸ਼ ਵੀ ਪਰਵਾਰ ਨੂੰ ਨੀ ਮਿਲਦੀ

  • @InderJassal-r6g
    @InderJassal-r6g 7 หลายเดือนก่อน +32

    ਸਵਾਦ ਨਹੀਂ ਆਇਆ ਐਂਟਰਵਿਊ ਸੁਣ ਦਾ ਕਿਉਕਿ ਐਂਟਰਵਿਊ ਕਾਰਨ ਵਾਲਾ ਮੁੰਡਾ ਆਪ ਹੀ ਬਹੁਤ ਬੋਲਦਾ ਆ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ

    • @HappySingh-v8q
      @HappySingh-v8q 7 หลายเดือนก่อน

      Shi gal

    • @former646
      @former646 6 หลายเดือนก่อน +3

      ਉਹਦੀ ਤਾਂ ਪੂਰੀ ਗੱਲ ਸੁਣਦਾ ਨੀ
      ਆਵਦੇ ਘੋੜੇ ਭਜਾਈ ਜਾਂਦਾ

    • @bootasingh9117
      @bootasingh9117 6 หลายเดือนก่อน

      😂​@@former646

  • @Ramandeepkaur33-p3j
    @Ramandeepkaur33-p3j 6 หลายเดือนก่อน +4

    ਇਹ ਬਿਲਕੁਲ ਸੱਚ ਹੈ ਕਿ ਅਸੀਂ ਸਾਰੇ ਸੋਚਦੇ ਹਾਂ ਕਿ ਬੱਚੇ ਥੋੜੀ ਜਿਹੀ ਖੁਸ਼ੀ ਲਈ ਬਹੁਤ ਚੰਗੀਆਂ ਚੀਜ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਉਹ ਸੋਚਦੇ ਹਨ ਕਿ ਸਭ ਕੁਝ ਚੰਗਾ ਹੈ ਪਰ ਉਨ੍ਹਾਂ ਦੇ ਸਾਹਮਣੇ ਵਾਲਾ ਵਿਅਕਤੀ ਤੁਹਾਡਾ ਨਹੀਂ ਹੈ ਅਤੇ ਇਹੀ ਉਨ੍ਹਾਂ ਦਾ ਵਿਗਾੜ ਸਕਦਾ ਹੈ।

  • @kashbassey9149
    @kashbassey9149 4 หลายเดือนก่อน

    This is so sad, i guess you have to be strong to survive...not for eveyone
    At least you survived to tell your story
    Thank you ❤

  • @pritamsidhu7360
    @pritamsidhu7360 7 หลายเดือนก่อน +12

    ਪੱਤਰਕਾਰੋ sound system ਦਾ ਵੀ ਖਿਆਲ ਰੱਖਿਆ ਕਰੋ, ਖੇਤਾ ਵਿੱਚ ਬੈਠੇ ਹੋ ਹਵਾ ਦੀ ਆਵਾਜ਼ ਬਹੁਤ ਆ ਰਹੀ ਆ, ਬੇਨਤੀ ਆ ਸੁਨਣ ਵਾਲਿਆਂ ਦਾ ਵੀ ਖਿਆਲ ਰੱਖਿਆ ਕਰੋ,

  • @BaljinderDhaliwal-w1x
    @BaljinderDhaliwal-w1x 7 หลายเดือนก่อน +24

    ਕਿਥੇ ਅਮਰੀਕਾ ਕਿਥੇ ਬੇਲਾਰੂਸ ਇਹ ਕੇਹੜਾ ਕੈਮਬੀਨੈਸ਼ਨ ਬਣਿਆਂ ਸਮਜ ਤੋਂ ਬਾਹਰ ਆ ਅੱਜ ਕੱਲ ਕੀ ਹੋਣ ਲੱਗ ਪਿਆ

    • @pek1240
      @pek1240 7 หลายเดือนก่อน +5

      bai g mai ese route toh 93 ch gia si dhayi sal ch paunchia si moscow to london fer othon ik sal vadh canada bahut kuj chalda chotte veer es dunia ch

    • @bikarjitsingh34bikarjitsin10
      @bikarjitsingh34bikarjitsin10 7 หลายเดือนก่อน

      ਵੀਰੇ ਫੇਰ ਦੱਸਿਆ ਕਰੋ ਵੀ ਭਾਈ ਐਨਾ ਮਾੜਾ ਹਾਲ ਹੁੰਦਾ ਬਿਲਕੁਲ ਡੌਕੀ ਨਾ ਲਾਓ

    • @pek1240
      @pek1240 6 หลายเดือนก่อน

      @@bikarjitsingh34bikarjitsin10 veer kayi sokhe paunch jande ne te kayi aukhe hunde ne ehde ch vi kismat aa jad lok dekhde ne vi koi 10 dina ch paunch gia fir oh dhed sal ale nu bhul jande ne 10 din ala yad reh janda baki asi ta 30 sal pehlan layi si donki os toh pehlan vi chaldi si te hatni hun vi nahi eh route koi sou ku sal toh ta chal reha neta ji subash chander boss vi ehi raste toh germany gaye si te hor vi bahut gadri vi ehdron he langge hoye ne bahut purana route aa hai khatarnak nahi jana chahida aukha hun bahut camere sensoran da jamana aa gia bandhe fade jande ne chetti drone nal vi fad lainda ne so hun request aa na jao hor sokhe rah bahut ne ik number ch jao bhai

    • @ajeetsinghjanjua4363
      @ajeetsinghjanjua4363 3 หลายเดือนก่อน

      ​@te fer veer ji England hi reh lende unha time aa de vich ta England vich pakke vi ho jande si bande Canada fer kyo auna si baki bai ji mai vi Canada vich hi rehnda aa 2 saal toh Montreal city pek1240

  • @RAJASINGH-cm5ip
    @RAJASINGH-cm5ip 7 หลายเดือนก่อน +18

    ਇੰਟਰਵਿਊ ਹੈ ਕੇਦੀ। ਪੱਤਰਕਾਰ ਦੀ ਜਾ ਦੂਜੇ
    ਵੀਰ ਦੀ 🤔🤔🤔

    • @Ranjeet_Mehra
      @Ranjeet_Mehra 2 หลายเดือนก่อน

      ਪੱਤਰਕਾਰ ਦੀ

  • @RinkyMoney
    @RinkyMoney หลายเดือนก่อน +2

    ਭਰਾਵਾ ਓਹਦੀ ਗੱਲ ਹੋ ਲੈਣ ਦੇ ਗੱਲ ਤਾਂ ਸੁਣਦਾ ਨੀ ਪੂਰੀ

  • @punjabimedia9647
    @punjabimedia9647 4 หลายเดือนก่อน

    ਬਾਈ ਥੋਨੂੰ ਭੰਨਿਆ ਵਾਲਾ,, ਗੱਲ ਗੱਲ ਤੇ ਭੰਨ ਦਿੰਦੇ ਸੀ 😢😢😢😢

  • @navjotsingh6876
    @navjotsingh6876 7 หลายเดือนก่อน +1

    ਲੋਕੀਂ ਫੁਕਰੀ ਮਾਰਨ ਲਗਿਆਂ ਵੀ ਨੀ ਸੋਚਦੇ ਕੇ ਜਿਨ੍ਹਾਂ ਤੇਰੀ ਇੰਟਰਵਿਊ ਦੇਖਣੀ ਉਹ ਬੱਚੇ ਤੋਹੜਾ ਨੇ..ਕਾਲਜ ਪੜ੍ਹਦੇ ਟਾਈਮ ਗਲਤੀਆ ਹੋ ਜਾਂਦੀਆਂ.. ਮਤਲਬ ਕੇ ਬਦਮਾਸ਼ੀ ਕੀਤੀ.. ਤੇ ਪਰਚੇ ਹੋ ਗਏ ਗੱਲ ਤਾਂ ਇਹ ਕਹਿਣਾ ਚੋਂਦਾ ਏ.. ਮਤਲਬ 21 ਸਾਲ ਦੀ ਉਮਰ ਚ ਬਾਈ ਪੁਰਾਣਾ ਖੋਂਗ ਬਣ ਗਿਆ 😅😅.. ਬਾਈ ਫੁਕਰੀ ਤਾਂ ਮਾਰਨੀ ਸੀ ਤੂੰ ਉਮਰ ਤਾਂ 31..32 ਸਾਲ ਦੱਸ ਦੇਂਦਾ

  • @sukhasandhusukha9981
    @sukhasandhusukha9981 7 หลายเดือนก่อน +11

    ਨਾਲੇ ਬਾਈ ਕਹਿੰਦਾ ਸਾਡੇ ਫੂੰਨ ਭੰਨ ਤੇ ਚੂਰ ਚੂਰ ਕਰ ਦਿੱਤੇ ਮਗਰੋ ਕਹਿੰਦਾ ਅਸੀ ਝੋਪੜੀਆਂ ਬਣਾ ਕੇ ਜੰਗਲ ਰਿਹੇ

    • @ManjitSingh-wt1xd
      @ManjitSingh-wt1xd 7 หลายเดือนก่อน

      Bai eh seri gal shot kr reha va

    • @gurjant1933
      @gurjant1933 6 หลายเดือนก่อน

      Bilkul thik das reha bai mere brother naal v ehda Hoya Belarus

  • @yashpalsingh3260
    @yashpalsingh3260 2 หลายเดือนก่อน

    ਪੱਤਰਕਾਰ ਸਾਬ Latvia ਨੂੰ ਲਵਾਤਿਆ ਇ ਦਸੀ ਗਿਆ ਸਾਰੇ ਇੰਟਰਵਿਊ ਚ

  • @butasingh7924
    @butasingh7924 2 หลายเดือนก่อน +1

    Blue shirt wala gal ta krn de did da ohnu

  • @avtargrewal2489
    @avtargrewal2489 7 หลายเดือนก่อน +1

    Bhut vadiya veere interview aaj de mundiya nu pta te lage donki la k jana maut de mu vich jana eithe reh k koi kam krlo veero 20 .30 lakh bhut hunda

  • @preetvirk4477
    @preetvirk4477 7 หลายเดือนก่อน +5

    bai main v parso aya bai bhut kutde a hun ta current bhut launde a sach main parso aya vapis

  • @SnowkoreaSnowkorea
    @SnowkoreaSnowkorea 7 หลายเดือนก่อน +3

    Vere veery veri vere vere vire 😂😅😂 half interview te vere vere vire

    • @sukhrode1277
      @sukhrode1277 2 หลายเดือนก่อน

      😂😂

  • @gurjitsingh4345
    @gurjitsingh4345 6 หลายเดือนก่อน +2

    1804 vaar veera veera ho gya haje 15 minutes de video chali aa 😂😂

  • @honeysingh3310
    @honeysingh3310 7 หลายเดือนก่อน +3

    ਹਵਾ ਚ ਕੱਖ ਨੀ ਸਮਝ ਲੱਗੀ,,ਜੇ ਕਿਸੇ ਕਮਰੇ ਅੰਦਰ ਗਲਬਾਤ ਕਰ ਲੈਂਦੇ ਤਾ ਸਜਾ ਹੋ ਜਾਣੀ ਸੀ😂😊

  • @jatinderbhandal5520
    @jatinderbhandal5520 7 หลายเดือนก่อน +14

    ਸਮਝ ਨਹੀਂ ਆਉਂਦੀ ਕੁੜੀਆਂ ਦੋ ਚਾਰ ਸਾਲ ਦੇ ਬਚਿਆਂ ਨਾਲ ਵੀ ਡੌਂਕੀ ਲਾਉਂਦੀਆ ਵੇਖੀਆਂ ਨੇ ਪਤਾ ਨਹੀਂ ਸਾਡੇ ਲੋਕਾਂਨੂੰ ਕੀ ਹੋਈ ਜਾਂਦਾ

  • @sukhsaabsaab7230
    @sukhsaabsaab7230 7 หลายเดือนก่อน +5

    😂 vdia currant layia khnda😂

  • @urgentreply7401
    @urgentreply7401 4 หลายเดือนก่อน

    ਵੀਰੇ ਵੀਰੇ ਵੀਰੇ ਵੀਰੇ 😂😂😂

  • @GogiG-Ji
    @GogiG-Ji 2 หลายเดือนก่อน

    bai hwaa thodii ktt chlrii/ FRATA lgao mic muree

  • @balianbalian2941
    @balianbalian2941 7 หลายเดือนก่อน +3

    Wah ooo veere sukar krde aaa rab da visa dita Amarica da mai tan appp mrrr janda j sode vangu janda veere mai study vise te gyea ga 🇺🇸 interview hundi aaa veere canada 🇨🇦 naloo bohat jyada ght passe lagde aaa Lv u from India punjab

    • @Jatt_Saaab
      @Jatt_Saaab 4 หลายเดือนก่อน

      Kam kr sakde aa ?? Chorio

  • @PannuMeet
    @PannuMeet 7 หลายเดือนก่อน +3

    Sahi Story veera De sari ....Mai ve Esa Raste cho nikal ka gya .....

    • @Baljeetsingh-1984..
      @Baljeetsingh-1984.. 7 หลายเดือนก่อน

      ਕਿੱਥੇ ah hun?

    • @lovebrar5454
      @lovebrar5454 3 หลายเดือนก่อน

      ​@Baljeetsingh-1984.. bhot ganda raah veer mai 4 month mudke aya 😢belarus Latvia police ne bhot kutya 😢😢

  • @JagmailSingh-fe9yr
    @JagmailSingh-fe9yr 4 หลายเดือนก่อน +1

    ਕਿਉ 50 ਲੱਖ ਲਾ ਕੇ ਜਾਣਾ ਬਹੁਤ ਵੱਡਾ ਰਿਸਕ ਐ ਜਾਨ ਨੂੰ ਵੀ ਖਤਰਾ ਤੇ ਪੈਸਿਆ ਦਾ ਵੀ ਖਤਰਾ

  • @DaljinderDhami
    @DaljinderDhami 7 หลายเดือนก่อน +6

    Veer mai ehi donky lake europe aya a russia belarus latvia luthiania germen belgum france spain

    • @pek1240
      @pek1240 7 หลายเดือนก่อน +1

      me too in1993 moscow to london fer canada

  • @manatsandhupb88
    @manatsandhupb88 7 หลายเดือนก่อน +13

    ਫਿਲਮੀ ਸਟੋਰੀ ਵੀ ਐਡ ਕੀਤੀ

    • @UdhamSingh-rp7ly
      @UdhamSingh-rp7ly 7 หลายเดือนก่อน +2

      Bakvas ni kri di putt cmnt vich
      Bund ch dam chahida donky lon lyi

    • @kishanibande3904
      @kishanibande3904 7 หลายเดือนก่อน +3

      ਪੁਤ ਜਿਗਰੇ ਵਾਲੇ ਜਾਂਦੇ ਐ ਦੂਜੇ ਕਮੈਟ ਕਰਦੇ ਨੇ 😅😅😅😅😊

    • @PADDABatala
      @PADDABatala 7 หลายเดือนก่อน

      Hahoo tnu lagdi film room cha bahke weki jada gharo bhar nikal putt pata phir lagda ustaad eh ta baut normal aa gaya munda 20/ percent tagi aae ehnu ta bss baut kam okha aa pra

    • @volodya9231
      @volodya9231 7 หลายเดือนก่อน

      22 koi na ek war Tu v try Kar lay

    • @volodya9231
      @volodya9231 7 หลายเดือนก่อน

      Ajj 1 year ho gay sano Belarus wich

  • @FaraattaTv
    @FaraattaTv 7 หลายเดือนก่อน +3

    J agent sehi milda fer siraa lag janda oo phela time ch hun deport vi karn gye votta aoun Ali .. Baki paise bahut lag janda amerka nu jehra aida janda .

  • @Inder.sabharwal
    @Inder.sabharwal 7 หลายเดือนก่อน

    ਪਾਗਲਾਂ ਦੇ ਸਿੰਘ ਨਹੀਂ ਹੁੰਦੇ ਅੱਜ ਵੇਖ ਕੇ ਪਤਾ ਲੱਗਿਆ ਵੀਡੀਓ😄😄😄😄

  • @Singh12552
    @Singh12552 6 หลายเดือนก่อน +1

    Interview kidi chal rahi hai samaz ni aa rahi

  • @Kabadditopvideo
    @Kabadditopvideo 6 หลายเดือนก่อน

    Bhut dil krda punjab bhut nu wahe guru ji

  • @manatsandhupb88
    @manatsandhupb88 7 หลายเดือนก่อน +13

    ਯਾਰ ਤੂੰ ਬਾਈ ਸਟੋਰੀ ਵਿੱਚ ਗੱਪ ਬੁਹਤ ਸ਼ੱਡੇ ਹੋਇਆ ਬੁਹਤ ਮਾੜਾ ਪਰ ਗੱਪ ਮਾਰੇ ਇੱਕ ਲਾਸ਼ ਵਾਲਾ ਇੱਕ ਕਿਲੋ ਮੀਟਰ ਚੌੜੀ ਨਹਿਰ ਇੱਕ ਮੌਕੇ ਤੇ ਪੌੜੀ ਬਣਾ ਦਿੱਤੀ

    • @АндрейМими-т8е
      @АндрейМими-т8е 7 หลายเดือนก่อน +1

      100 such

    • @jattsorma4497
      @jattsorma4497 7 หลายเดือนก่อน +1

      Shi gal aa gapa hi mariyan aa

    • @Harmannavblog
      @Harmannavblog 7 หลายเดือนก่อน

      😂😂😂 ahow eh sale oh a jehde ap depot ho jande te te dujeya nu jan ni dinde

    • @bikarjitsingh34bikarjitsin10
      @bikarjitsingh34bikarjitsin10 7 หลายเดือนก่อน

      ​@@Harmannavblogਕੋਈ ਗੱਲ ਨਹੀਂ ਤੁਸੀਂ ਦੇ ਲਵੋ ਖੀਰ ਵਿਚ ਹੱਥ

    • @Harmannavblog
      @Harmannavblog 6 หลายเดือนก่อน

      @@bikarjitsingh34bikarjitsin10 bai mere te tan bhar hi aa

  • @arifvoice007
    @arifvoice007 7 หลายเดือนก่อน +1

    ਕਹਾਣੀ ਨੰਬਰ ਵਨ ਪਰ ਖਿਚੜੀ ਜਿਹੀ ਬਕ ਗਈ 😊

  • @manatsandhupb88
    @manatsandhupb88 7 หลายเดือนก่อน +12

    ਯਾਰ ਕੁੱਝ ਇਹ ਫਿਲਮੀ ਗੱਪ ਮਾਰੀ ਜਾਂਦਾ ਕਹਿੰਦਾ ਅੱਗ ਬਲਦੀ ਸੀ ਉਸ ਲਾਸ਼ ਕੋਲ ਉਸਨੂੰ ਮਰੇ ਨੂੰ ਕਾਫੀ ਦਿਨ ਹੋ ਗਏ ਸੀ ਫਿਰ ਧੂਣੀ ਕਿਸ ਨੇ ਬਾਲੀ

    • @gurdwarasinghsabh
      @gurdwarasinghsabh 7 หลายเดือนก่อน +2

      Sun da reason krka dead body automatically saar jndi va because ohnu nu dead hoya bhut din hogo na iss lyi

    • @gurdwarasinghsabh
      @gurdwarasinghsabh 7 หลายเดือนก่อน

      Suraj krka hoya

    • @sonychahal229
      @sonychahal229 7 หลายเดือนก่อน +2

      ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ😮

  • @punjabimedia9647
    @punjabimedia9647 4 หลายเดือนก่อน +5

    ਪਹਿਲਾਂ ਬਾਈ ਕਹਿੰਦਾ ਸਾਡਾ ਫੋਨ ਜਮਾਂ ਭੰਨ ਦਿੱਤਾ ਸਾਰਿਆ ਦਾ ਚੱਕਨਾ ਚੂਰ ਕਰਤਾ,, ਫੇਰ ਕਹਿੰਦਾ ਮੇਰੇ ਕੋਲ videos ਪਈਆਂ ਨੇ ਦਿਖਾਊ ਥੋਨੂੰ 😮😮😮

    • @AnujKaler
      @AnujKaler 4 หลายเดือนก่อน +4

      Whatsapp krti honi maybe

    • @Gurdeepdullat
      @Gurdeepdullat 9 วันที่ผ่านมา

      Goggle drive te paa dita hona data bro

  • @ranjitgill2254
    @ranjitgill2254 7 หลายเดือนก่อน +1

    Waheguru ji 🙏 Waheguru ji 🙏 Waheguru ji 🙏 Waheguru ji 🙏

  • @fatehpuriasidhu8417
    @fatehpuriasidhu8417 4 หลายเดือนก่อน +1

    Repoter nu lgda smj hi ni LG rhi ohdia galah di

  • @devsmith236
    @devsmith236 7 หลายเดือนก่อน +15

    ਪੱਤਰਕਾਰੀ ਦੀ ਟ੍ਰੇਨਿੰਗ ਹੋਣੀ ਚਾਹੀਦੀ

    • @Cuteroxxi-007
      @Cuteroxxi-007 5 หลายเดือนก่อน

      ਪੱਤਰਕਾਰ ਨਵਾਂ ਐ,🤣😂🤣😂 ਉੱਪਰ ਓ ਵੀ ਵਾਰ ਵਾਰ ਵੀਰੇ ਵੀਰੇ ਕਰਨਾ ਨਹੀਂ ਹੱਟਦਾ

  • @kamalbrar4058
    @kamalbrar4058 5 หลายเดือนก่อน

    ਬਾਬਾ ਮੇਹਰ ਕਰੇ 🙏🙏

  • @Jatindersingh-dp9vd
    @Jatindersingh-dp9vd 4 หลายเดือนก่อน

    22 ji phone chor chor karte video phir bi hegia ne 😂😂😂😂

  • @Balbirsinghusa
    @Balbirsinghusa 7 หลายเดือนก่อน

    1987 -88 ਵਿੱਚ ਲਾਈਆਂ ਡਉਂਕੀਆਂ ਯਾਦ ਆ ਜਾਂਦੀਆਂ ਸੁਣਕੇ।

    • @INDERVARAN-b9c
      @INDERVARAN-b9c 6 หลายเดือนก่อน

      Tusa laii ha

    • @Balbirsinghusa
      @Balbirsinghusa 6 หลายเดือนก่อน

      @@INDERVARAN-b9c ji

    • @Balbirsinghusa
      @Balbirsinghusa 6 หลายเดือนก่อน

      @@INDERVARAN-b9c Gandhran to USA by Donkey 1987 #1
      th-cam.com/video/9uT-mYVIRZo/w-d-xo.html

  • @gurjitsingh4345
    @gurjitsingh4345 6 หลายเดือนก่อน +1

    Ohh yaar tere veere veere ne khija ta veer ja veere asi kehnde aa changi gal aa respect karna par ena v nae ekalla veere veere he suni jave

  • @ManpreetSingh-yz1rq
    @ManpreetSingh-yz1rq 7 หลายเดือนก่อน +60

    ਪਤਰਕਾਰ ਜ਼ਿਆਦਾ ਬੋਲਦਾ ਉਸ ਦੀ ਗੱਲ ਤਾ ਸੁਣਨ ਨੀ ਦਿੰਦਾ

    • @Punjabvlogale
      @Punjabvlogale  7 หลายเดือนก่อน +8

      ਅੱਗੇ ਤੋ ਖਿਆਲ ਰੱਖਾਗੇ ਜੀ ਧੰਨਵਾਦ

    • @amrindergill8565
      @amrindergill8565 7 หลายเดือนก่อน

      Oi boli jnda ohdi ni sunda

    • @Singh12552
      @Singh12552 6 หลายเดือนก่อน +1

      ​@@Punjabvlogaleohdi gal sunan ni dende tusi ...apna hi boli ja rahe ho ...

    • @RajivKumar-so7xh
      @RajivKumar-so7xh 4 หลายเดือนก่อน +1

      ❤​@@Punjabvlogale

    • @baldevsingh-pw3sb
      @baldevsingh-pw3sb 4 หลายเดือนก่อน

      ßßßßßssßssßssssßsßssss❤​@@amrindergill8565

  • @Dhadwarsaabyoutubechinnel2171
    @Dhadwarsaabyoutubechinnel2171 6 หลายเดือนก่อน +1

    Vera bilarus bhut badia desh utha de caransi v India da 25 rupe Banda utha he rah ka trc la Lani c bhut badia rahna c🙏🙏🙏🙏🙏

  • @bikarjitsingh34bikarjitsin10
    @bikarjitsingh34bikarjitsin10 7 หลายเดือนก่อน +1

    ਵੀਰੇ ਸਾਰੇ ਮੁੰਡੇ ਵੱਧ ਤੋਂ ਵੱਧ ਇਹ ਗੱਲ ਦੱਸੋ ਲੋਕਾਂ ਨੂੰ ਵੀ ਭਾਈ ਡੌਕੀ ਬਿਲਕੁਲ ਨਾ ਲਾਵੋ ਐਨੇ ਰੁਪੲਇਆ ਵਿਚ ਇਧਰ ਕੋਈ ਕੰਮ ਕਰ ਲਵੋ

  • @jaimalsingh9466
    @jaimalsingh9466 4 หลายเดือนก่อน

    100%sach a pr kismat aa langn wale lg jnde

  • @BalbirSingh-cr6kj
    @BalbirSingh-cr6kj 6 หลายเดือนก่อน +2

    Bai veer veer he bahut Kehi janda

    • @gurjitsingh4345
      @gurjitsingh4345 6 หลายเดือนก่อน

      1804 vaar veera veera ho gya haje 15 minutes de video chali aa 😂😂

  • @AnmolKumar-zw1ej
    @AnmolKumar-zw1ej 7 หลายเดือนก่อน +2

    Waheguru

  • @sunilkailey9142
    @sunilkailey9142 6 หลายเดือนก่อน +3

    Thumbnail karke aya but interview dakh ka vich video vich hi sadd ka ,chala giya , interview lane aya munda ,bhut gal karda , interview wala di gal ghat sundaa😂😂😂

    • @sukhrode1277
      @sukhrode1277 2 หลายเดือนก่อน

      Veere to bina usne bolyea hi ni 😂😂

  • @manatsandhupb88
    @manatsandhupb88 7 หลายเดือนก่อน +15

    ਕਿਲੋ ਮੀਟਰ ਚੌੜੀ ਨਹਿਰ ਵਿੱਚ ਰੱਸੀ ਕਿਵੇਂ ਸੁੱਟੀ ਦੂਜੇ ਬੰਨੇ ਯਾਰ ਥੋੜ੍ਹੀ

    • @UdhamSingh-rp7ly
      @UdhamSingh-rp7ly 7 หลายเดือนก่อน

      Tu beth ja othe jaa ke rassi sutn lyi
      Sali cmnt ali madeer

    • @VickyKular-w7y
      @VickyKular-w7y 6 หลายเดือนก่อน

      Ma a eh manu mil la sara kus dsdu with pruf je kus pta ni hunda pkai na marea kar mil la no send kra

    • @narindersidhu2709
      @narindersidhu2709 4 หลายเดือนก่อน

      ਇੱਕ ਕਿੱਲਾ ਕਿਹਾ ਹਾ ਕਿਲੋਮੀਟਰ ਨੀ ਕਿਹਾ

  • @sardargreatsingh3055
    @sardargreatsingh3055 4 หลายเดือนก่อน

    aini thand ch Lash kiwe gaalh gyi kmaal aa😮

  • @balkarnatwal6325
    @balkarnatwal6325 4 หลายเดือนก่อน

    Patarkar da interview lagda mainu eh..munda nu tan bolan hi nai dinda

  • @mehmasingh7528
    @mehmasingh7528 7 หลายเดือนก่อน +2

    Waheguru ji

  • @KaramjeetSingh-jg9zx
    @KaramjeetSingh-jg9zx 3 หลายเดือนก่อน +1

    😢😢😢👏👏👏

  • @alakhdhaniBaba
    @alakhdhaniBaba 6 หลายเดือนก่อน +1

    Patrkar nu gall sunni hundi vich bolida nahi hunda

  • @InderpalSingh-i8p
    @InderpalSingh-i8p 6 หลายเดือนก่อน

    Patarkar saab. Story da styanass kar denda puthe question karke

  • @pek1240
    @pek1240 7 หลายเดือนก่อน +2

    mai vi ese route toh donki la ke canada paunchia si moscow toh london fer othon canada dhayi sal lag gaye si jina cho dhed sal ta raste vich he lagia si koi kam kar ni kariya os vich ik sal UK reha te kam vi kitta ik sal poora thok ke paisse poore kitte te othon fer canada nu chad gaye bai air di game chaldi si odon thode bahut jande si othon par 99 toh 2000 vich bahut nikle uk to canada nu

  • @bimalbarma3236
    @bimalbarma3236 7 หลายเดือนก่อน +1

    Interview lean wala jyada bolda pehla training leke aa aaya bada patarkar

  • @baljindersingh75286
    @baljindersingh75286 5 หลายเดือนก่อน

    Q: is video ch white shirt ne kinne var vire shabad boliya

  • @sonugupta-yl9ud
    @sonugupta-yl9ud 7 หลายเดือนก่อน

    Noise is very High in background

  • @sonubajwa2108
    @sonubajwa2108 7 หลายเดือนก่อน +1

    Bro je America jana see tai ih kihra rah ai,🇧🇾 Belarus wala.

    • @volodya9231
      @volodya9231 7 หลายเดือนก่อน

      22 Belarus Tu Latvia Tu Spain Tu usa

  • @Poison_Top
    @Poison_Top 7 หลายเดือนก่อน

    Admin veer tusi hawa di side to cover leke video recording kareya karo isda sound ayna kharab hai lagataar disturbance aa rahi hai…

  • @shubhamkumar-nf3ll
    @shubhamkumar-nf3ll 2 หลายเดือนก่อน

    Veere unu ta dusi bolan di den rhe

  • @gypsypunjabi9482
    @gypsypunjabi9482 7 หลายเดือนก่อน

    ਕਿਸੇ ਵੀਰ ਭੈਣ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਯੂਰੋਪ ਜਾਣਾ ਹੋਵੇ ਇਕ ਨੰਬਰ ਚ ਉਹ ਸੰਪਰਕ ਕਰ ਸਕਦਾ ਆ ਕਿਰਪਾ ਕਰਕੇ ਡੌਂਕੀ ਆਲੇ ਚੱਕਰਾਂ ਚ ਨਾ ਪਵੋ ਤੇ ਜੋ ਤੁਹਾਡੇ ਤੋਂ 5 7 ਲੱਖ ਪਹਿਲਾਂ ਮੰਗਦੇ ਆ ਓਹਨਾ ਤੋਂ ਬਚੋ 🙏

  • @alakhdhaniBaba
    @alakhdhaniBaba 6 หลายเดือนก่อน

    Patrkar sahab interview lainde waqt gall sun v lai

  • @gurdeepsarao5498
    @gurdeepsarao5498 7 หลายเดือนก่อน +6

    Patrkaar saab ya ta tuci bol lvo ya ohnu bol lain dvo...chkk k camera ptrkaari krn beh jaane o...sunn v lain dya kro kush

    • @Aligujjar937
      @Aligujjar937 4 หลายเดือนก่อน

      J mn hunda ty enu kehna c mnu AK wari likh k dy sary sawal ty Hun ul balul j Wich boleya

  • @KulwinderSingh-vv2hn
    @KulwinderSingh-vv2hn 3 หลายเดือนก่อน

    ਬਾਈ ਲਾਸ਼ ਕੋਲ ਧੂਣੀ ਕੋਲ ਬਾਲ ਕੇ ਗਿਆ ਸੀ
    ਇਹਨਾਂ ਨੂੰ ਲਾਸ਼ ਕੋਲ ਸਮੇਲ ਵੀ ਨਹੀਂ ਆਈ ਨਾਲੇ ਕਹਿੰਦਾ ਲਾਸ਼ ਗਲੀ ਪ‌ਈ ਸੀ

  • @kannav29
    @kannav29 4 หลายเดือนก่อน

    interview usda laina c boli janda

  • @vivekicreativemind8810
    @vivekicreativemind8810 7 หลายเดือนก่อน

    22g waheguru ji aagge maafi mangke apni navi life start kro. Tuc bau kuch already dekh Leya. Haunsle aale I think tuc o c poore group ch

  • @manjeetsingh-sd9uq
    @manjeetsingh-sd9uq 6 หลายเดือนก่อน +1

    ਪੱਤੜਕਾਰ ਆਪ ਏ ਭੌਂਕੀ ਜਾਂਦਾ ਓਸ ਦੀ ਵੀ ਸੁਣ ਲੈ ਜਿਸ ਨੂੰ ਬਿਠਾਇਆ

  • @lillytepla6170
    @lillytepla6170 7 หลายเดือนก่อน +1

    Brother sahi Gaal bro Teri Sade naal eda hi hoya asi 2 din pahala hi aaya Teri Puri Gaal sahi schi

  • @sonasidhu7246
    @sonasidhu7246 7 หลายเดือนก่อน +10

    ਪੱਤਰਕਾਰ ਬਹੁਤ ਬੋਲਦਾ, ਪੱਤਰਕਾਰੀ ਸਿੱਖ ਕੇ ਫੀਲਡ ਚ ਆਉ ਜੀ। ਮੁੰਡੇ ਨੇ ਸਟੋਰੀ ਬਹੁਤ ਵਧੀਆ ਸੁਣਾਈ ਪਰ ਪੱਤਰਕਾਰ ਬਹੁਤ ਬੋਲਦਾ

    • @farmersandhu5911
      @farmersandhu5911 5 หลายเดือนก่อน +3

      ਬਿਲਕੁਲ ਸਹੀ ਮੈਂ ਵੀ ਕਹਿਣ ਲੱਗਾ ਸੀ 😊

    • @SaleemKhan-bn5eh
      @SaleemKhan-bn5eh 5 หลายเดือนก่อน

      😂😂

  • @arifvoice007
    @arifvoice007 7 หลายเดือนก่อน +2

    ਡੋਂਕੀ ਲਗਦਾ ਪਤਰਕਾਰ ਨੇ ਲਾਈ ਆ 😂😂😂 ਆਪ ਹੀ ਬੋਲੀ ਜਾਂਦਾ ਦੁਬਾਰਾ ਕਰੋ

  • @NarinderSingh-rg5zr
    @NarinderSingh-rg5zr 4 หลายเดือนก่อน

    Dhonki Ala y da pind khara yg daso

  • @Atwal_saab
    @Atwal_saab 5 หลายเดือนก่อน

    Vr ji bilkul shi gl a mare nal v ida hoya mare kol ta sariya videos v hagiya a

    • @Punjabvlogale
      @Punjabvlogale  5 หลายเดือนก่อน

      @@Atwal_saab sanu contact kro 7009490137

    • @stafllon_don
      @stafllon_don หลายเดือนก่อน

      Kdo gya bai tu

  • @supinderbedi4753
    @supinderbedi4753 7 หลายเดือนก่อน +1

    ਨੰਬਰ ਮਿਲ ਸਕਦਾ ਇਸ ਵੀਰ ਦਾਰ

  • @honeysingh3310
    @honeysingh3310 7 หลายเดือนก่อน +1

    ਵਿਡੀਉ ਘੱਟ ਮੋਦੀ ਜਿਆਦਾ,,,ਇਹ ਮਸਹੂਰੀਆ ਦੇ ਪੈਸੇ ਨਹੀ ਦਿੰਦੇ ਅਸੀ,,ਕੀ ਪਖੰਡ ਆ ਇਹ

  • @kamaljaswal8341
    @kamaljaswal8341 7 หลายเดือนก่อน +1

    Veere m 1999 ch eh km kr lya c boht he aukha c odo ta fon ja net v ni c

    • @pek1240
      @pek1240 7 หลายเดือนก่อน +1

      mai vi ohna timema da gia tuhatoh thoda pehlan si ajj kal canada rehna tusi kithe o bai g mai labh reha ohna velian de sathian nu kyu ke ph ta hunde ni si os time ta contact tutt gaye si vade okhe din si

  • @ManvinderSingh-zv1gx
    @ManvinderSingh-zv1gx 7 หลายเดือนก่อน +1

    Same mere nal b hoyea Aida belarus

  • @Vicky-xs9yr
    @Vicky-xs9yr 7 หลายเดือนก่อน +1

    Lay lya sawaad

  • @travelwithmonukariha7113
    @travelwithmonukariha7113 6 หลายเดือนก่อน +1

    Mai apna yaar sadya 5days ch usa ponch gya karcha vi 7lakh hoya agents ewe luttde ne

  • @newsandeducation3799
    @newsandeducation3799 7 หลายเดือนก่อน +1

    Chlo jine weight ghatana... Contact kro eanu

  • @BalrajDhillon-y3i
    @BalrajDhillon-y3i 7 หลายเดือนก่อน +5

    ਉਹ ਟੱਟੂ ਪਿਓੁ ਨੂੰ ਬੋਲ ਲੈਣ ਦੇ ਤੇਰਾ ਬੋਲਣਾ ਜ਼ਰੂਰੀ ਆ ਸਾਰੀ ਗੱਲ ਦੀ ਮਾਂ ਭੈਣ ਇੱਕ ਕਰਤੀ ਕਿੱਡੀ ਮੁਜਰਮ ਦੀ ਇਨਵੈਸਟੀਗੈਸ਼ਨ ਕਰਨ ਡਿਆ

  • @sonugupta-yl9ud
    @sonugupta-yl9ud 7 หลายเดือนก่อน

    Sound quality is very bad

  • @manatsandhupb88
    @manatsandhupb88 7 หลายเดือนก่อน +9

    ਚੱਲ ਫਿਲਮ ਵਿੱਚੋ ਤੈਨੂੰ ਵੀ ਸਕ੍ਰਿਪ ਮਿਲ ਗਈ

    • @SukhwinderSingh-uf5gr
      @SukhwinderSingh-uf5gr 6 หลายเดือนก่อน

      Tera ਨਾਲ hoi ni ta ਤੈਨੂੰ ਫ਼ਿਲਮੀ ਲੱਗਦੀ tera ਵਰਗਾ ਦੀ ਬੁੰਡ ਚ bah da ਦਾਨੀ ਅਗਲਾ na

  • @sukhrode1277
    @sukhrode1277 2 หลายเดือนก่อน

    Frud agent te video saath add agent di 😂😂

  • @bittusarpach8629
    @bittusarpach8629 5 หลายเดือนก่อน

    Veere veere veere veere veere veere veere veere

  • @lovebrar5454
    @lovebrar5454 3 หลายเดือนก่อน

    Aa same meri v story aa je kise ne jna German eda ya Schengen kise b country mnu msg kro plx na jayio yrr 🙏🙏🙏🙏🥺 agent koi kise da ska ni

    • @Punjabvlogale
      @Punjabvlogale  3 หลายเดือนก่อน

      Tuc kitho

    • @lovebrar5454
      @lovebrar5454 3 หลายเดือนก่อน

      @@Punjabvlogale uttar pradesh to bai mai

  • @himmatbains5064
    @himmatbains5064 5 หลายเดือนก่อน

    Maa pea di ede ch bout vaddi glti te kami aa, khaaskar saade jimidaara de ghara ch , jvaak nu punjab ch 25 ,30 lakh nai dauge koi kam toran nu, te je jvaak koi kam toran di gall krde te aggo kehnge flaane ne kitta oda fail hogea ,tu kitho kr laena , maaf karna par vapaar krn aale parivar apne jvaak nu othe hi kam toran ch madad krde aa par saade jimidaara de eh cheej nu samjhn di kaat aa agle sochde aa 25,30 lakh laadange othe ta aap kmaake khaan joga ho hi jau

  • @surindersyal6575
    @surindersyal6575 4 หลายเดือนก่อน

    USA देश में अब केवल बड़े बड़े विशेषग्य का ही मांग है

  • @parmirtsingh1788
    @parmirtsingh1788 7 หลายเดือนก่อน

    16:56 17:19

  • @zoyarashid2634
    @zoyarashid2634 6 หลายเดือนก่อน

    Jiska interview hai usko to baat karne do 😂😂

  • @inderjeetsinghjaswal6301
    @inderjeetsinghjaswal6301 3 หลายเดือนก่อน

    ਡੌਕੀਆਂ ਦੀਆਂ ਵੀਡੀਓਜ਼ ਪਾਉਣ ਆਲਾ ਸਿਆਣਾ ਵੀਰ ਇਮੀਗ੍ਰੇਸ਼ਨ ਦੀਆਂ ਐਡਾਂ ਧੜੱਲੇ ਨਾਲ ਕਰਦਾ।😂😂😂😂😂😂😂

    • @Punjabvlogale
      @Punjabvlogale  3 หลายเดือนก่อน

      Veer asi farud bndeyan di add nhi krde ji
      Sare farud nhi hunde