ਆ ਗਿਆ ਵੇਲਾ ! ਹਟਣਗੇ ਸੁਖਬੀਰ ਸਿੰਘ ਬਾਦਲ ! ਮੁੱਕ ਜਾਵੇਗਾ ਵਰਚਸਪ…Punjab Television

แชร์
ฝัง
  • เผยแพร่เมื่อ 5 พ.ย. 2024

ความคิดเห็น •

  • @baljitsingh6957
    @baljitsingh6957 2 หลายเดือนก่อน +48

    ਜੇਕਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸੱਚ ਮੁੱਚ ਹੀ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦੇ ਹਨ ਤਾਂ ਉਸ ਸਮੇਂ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨ ਨੂੰ ਵੀ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਨ।

  • @baljitsingh6957
    @baljitsingh6957 2 หลายเดือนก่อน +62

    ਕੁਰਸੀ ਨਾ ਛੱਡਣ ਕਰਕੇ ਤਾਂ ਅਕਾਲੀ ਦਲ ਬਾਦਲ ਦਾ ਇਹ ਹਾਲ ਹੋਇਆ ਹੈ, ਇੱਕ ਪਾਸੇ ਤਾਂ ਇਹ ਨਿਮਾਣੇ ਸਿੱਖ ਵਜੋਂ ਗੱਲ ਕਰਦੇ ਹਨ ਦੂਜੇ ਪਾਸੇ ਹੰਕਾਰ ਪ੍ਰਵਿਰਤੀ ਕਰਕੇ ਪ੍ਰਧਾਨਗੀ ਨਹੀਂ ਛੱਡ ਰਹੇ। ਇਹਨਾਂ ਗੁਨਾਹਾਂ ਕਰਕੇ ਤਾਂ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹਨ।

    • @HarpreetSingh-rs9do
      @HarpreetSingh-rs9do 2 หลายเดือนก่อน

      Badal dal nu Kursi da nasha leh baitha..na Inha nu rabb da dar c na loka da..inha peo putt ne punjab da sikh kaum da marha hal kita..

  • @wahegurujiwaheguruji4306
    @wahegurujiwaheguruji4306 2 หลายเดือนก่อน +22

    ਸੁਹਿਰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖਤੀ ਜਾਂ ਈ-ਮੇਲ ਕਰਕੇ ਬੇਨਤੀ ਕਰਨੀ ਜ਼ਰੂਰੀ ਹੈ ਕਿ ਇਹਨਾਂ ਦੁਸ਼ਟਾ ਦੇ ਨੀਚੇ ਲਿਖੇ ਗੁਨਾਹ ਬਹੁਗਿਣਤੀ ਤੇ ਬਹੁਤ ਜ਼ਿਆਦਾ ਵੱਡੇ ਹਨ ਕਿ ਇੱਕਲਾ ਮੁਆਫੀ ਮੰਗਣ ਤੱਕ ਤਨਖਾਹੀਆ ਕਰਾਰ ਦੇ ਕੇ ਜਾਂ ਮੁਆਫੀ ਮੰਗਵਾ ਕੇ ਗੋਂਗਲੂਆ ਤੋਂ ਮਿੱਟੀ ਨਹੀਂ ਝਾੜਨੀ ਚਾਹੀਦੀ, ਇਹਨਾਂ ਨੂੰ ਪੰਥ ਵਿੱਚੋਂ ਛੇਕਣਾ ਅਤਿ ਜ਼ਰੂਰੀ ਹੈ ਤਾਂ ਜੋ ਅਗਾਂਹ ਇਤਿਹਾਸ ਵਿੱਚ ਕੋਈ ਹੋਰ ਬੁੱਕਲ ਦਾ ਸੱਪ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਦੀ ਜੁਰੱਅਤ ਹੀ ਨਾਂ ਕਰੇ!

  • @surjitkhosasajjanwalia9796
    @surjitkhosasajjanwalia9796 2 หลายเดือนก่อน +29

    ਕਿੱਥੇ ਮਹਾਰਾਜਾ ਰਣਜੀਤ ਸਿੰਘ,,, ਕਿੱਥੇ ਸੁਖਵੀਰ ਬਾਦਲ ਇੱਕ ਨੇ ਗਲਤੀ ਕੀਤੀ ਸੀ, ਦੂਜੇ ਬਹੁਤ ਵੱਡਾ ਗੁਨਾਹ,,, ਤਨਖਾਹ ਲੱਗਣ ਵਾਲੇ ਬੰਦੇ ਨੂੰ,, ਆਪਣੀ ਪਾਰਟੀ ਅੱਗੇ,, ਅਕਾਲੀ,, ਸਬਦ ਲਾਉਣ ਦੀ ਇਜਾਜਤ ਨਹੀਂ ਦੇਣੀ ਚਾਹੀਦੀ

    • @user-sb4yo6hr7j
      @user-sb4yo6hr7j 2 หลายเดือนก่อน +7

      ਇਹ ਸੁਖਬੀਰ ਬਾਦਲ ਮਾਹਾਰਾਜਾ ਰਣਜੀਤ ਸਿੰਘ ਦੀ ਜੁੱਤੀ ਦੇ ਥੱਲੇ ਦੀ ਮਿੱਟੀ ਤੋਂ ਵੀ ਮਾੜੇ ਹਨ

  • @SurjitSingh-tp8im
    @SurjitSingh-tp8im 2 หลายเดือนก่อน +21

    ਰੰਧਾਵਾ ਜੀ ਇਕ ਕਹਾਵਤ ਏ ਕਿ ਇਕ ਨੂੰ ਰੋਨੀ ਇਥੇ ਤਾਂ ਆਵਾ ਹੀ ਉਤੀਆ ਪੲਈਆ ਅਕਾਲੀ ਸੁਧਾਰ ਵਾਲੇ ਵੀ ਅਤੈ ਸੁਖਬੀਰ ਸਾਰੇ ਇਕੋ ਥੈਲੀ ਦੇ ਚਟੇ ਵੱਟੇ ਨੇ ਜਦੋਂ ਸਤਾ ਦਾ ਸੁੱਖ ਮਾਣ ਰਹੇ ਸੀ ਉਦੋਂ ਸਾਰੇ ਸੁਤੇ ਪੲਏ ਸੀ ਇਹਨਾਂ ਸਾਰਿਆਂ ਤੇ ਚੋਣ ਲੜਣ ਤੇ ਪਬੰਧੀ ਲਗਣੀ ਚਾਹੀਦੀ ਹੈ। ਇਹ ਬੇਸਰਮਾ ਦਾ ਟੋਲਾ ਇੱਕਠਾ ਹੋਈਆ।

    • @Nanakpanthi
      @Nanakpanthi 2 หลายเดือนก่อน +1

      Eh hankare hoye Sikh ne.

    • @NavjotSingh-qu1ys
      @NavjotSingh-qu1ys 2 หลายเดือนก่อน +2

      Esde vich uss time ਦੇ ਜੱਥੇਦਾਰ te ਸਿੰਘ sahibaan ਨੂੰ ਵੀਂ include kro

  • @rajkumar-ft6ow
    @rajkumar-ft6ow 2 หลายเดือนก่อน +22

    ਜਿਹੜੇ ਪੰਜ ਪਿਆਰੇ ਮੁਅੱਤਲ ਕਰ ਦਿੱਤਾ ਸੀ ਉਨਾਂ ਦੇ ਇਨਸਾਫ ਵਾਰੈ ਕੀ ਕੀਤਾ ਕੀ ਇਹ ਮੰਦਬੁੱਧੀ ਬਾਦਲ ਪਰਿਵਾਰ ਪੰਜ ਪਿਆਰਿਆਂ ਨੂੰ ਸੰਸਪੈਡ ਕਰ ਸਕਦਾ

  • @shivdevsingh4287
    @shivdevsingh4287 2 หลายเดือนก่อน +10

    ਰੰਧਾਵਾ ਸਾਹਿਬ ਜੀ,ਸੋਡੀ ਗੱਲ ਬਿਲਕੁਲ ਸਹੀ ਹੈ, ਕਿਓਂਕਿ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਹਾਜ਼ਰ ਨਾਜ਼ਰ ਮੰਨਦੇ ਹਾਂ ਇਹਨਾਂ ( ਬਾਦਲਕਿਆਂ ) ਇਸਨੂੰ ਇੱਕ ਖੇਡ ਜਿਹੀ ਹੀ ਬਣਾ ਲਿਆ ਹੈ ਤਾਂ ਭੁਗਤਨੀਆਂ ਤਾਂ ਪੈਣਗੀਆਂ ਹੀ।

  • @jagrajsingh7751
    @jagrajsingh7751 2 หลายเดือนก่อน +30

    ਲਿਮਟਿਡ ਕੰਪਨੀ ਦੇ ਮਾਲਕ ਵੱਲੋਂ ਕੋਈ ਓਸ ਕੰਪਨੀ ਦੇ ਵੱਡੇ ਕੰਮ ਦੀ ਜਿੰਮੇਵਾਰੀ ਨੂੰ ਮਾਲਕ ਦੇ ਮੁਤਾਬਿਕ ਨਿਭਾਵੇ ਤੇ ਓਹਨੂੰ ਪਤਾ ਬਈ ਪਤਾ ਨਹੀਂ ਕਦੋਂ ਮੇਰੇ ਵਾਲੀ ਕੁਰਸੀ ਖੋਹ ਕੇ ਕਿਸੇ ਹੋਰ ਨੂੰ ਮਾਲਕ ਨੇ ਦੇ ਦੇਣੀ ਆ ਤੇ ਓਸ ਮਾਲਕ ਦੀਆਂ ਚਾਰ ਪੰਜ ਬ੍ਰਾਂਚਾਂ ਹੋਣ ਤੇ ਸਾਰੀਆਂ ਬ੍ਰਾਂਚਾਂ ਦੇ ਉੱਪਰਲੇ ਮੁਲਾਜ਼ਮ ਮਾਲਿਕ ਨੂੰ ਕਹਿਣ ਕਿ ਸਾਡੇ ਸਾਹਮਣੇ ਨੀਵਾਂ ਹੋ ਕੇ ਆ ਤੈਨੂੰ ਸਜਾ ਦੇਈਏ ਤੇ ਮਾਲਕ ਕਹੇ ਹੱਥ ਜੋੜ ਕੇ ਹਾਂਜੀ ਤੁਹਾਡੇ ਹੁਕਮ ਦੀ ਪਾਲਣਾ ਕਰਾਂਗਾ। ਡਰਾਮੇਬਾਜੀ

  • @harjeetpalsingh609
    @harjeetpalsingh609 2 หลายเดือนก่อน +4

    ਜਗਤਾਰ ਸਿੰਘ ਜੀ ਦੂਜੀ ਵਾਰ ਵੀ ਬੁਹਤ ਵਧੀਆ ਤੇ ਸੱਚੀ ਤੇ ਜਾਣਕਾਰੀ ਭਰਪੂਰ ਗੱਲ ਕੀਤੀ ਪਹਿਲੀ ਵਾਰ ਵਾਂਗ 🙏

  • @parveensingh4751
    @parveensingh4751 2 หลายเดือนก่อน +15

    ਵੀਰ ਜੀਓ ਸੁਖਬੀਰ ਬਾਦਲ ਵੇਲੇ ਦੀ ਸਾਰੀ ਕੈਬਨਿਟ ਅਤੇ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਵੀ ਤਨਖਾਹੀਆ ਕਰਾਰ ਦੇਣਾ ਚਾਹੀਦਾ ਹੈ ਖਾ ਕਰਕੇ ਢੀਂਡਸਾ ਅਤੇ ਚੰਦੂਮਾਜਰਾ

    • @majersingh7059
      @majersingh7059 2 หลายเดือนก่อน

      ਸਾਰੇ ਦੇ ਸਾਰੇ ਬਾਦਲ ਦਲ ਤੇ ਪਾਬੰਦੀ ਲੱਗਣੀ ਚਾਹੀਦੀ ਆ

  • @deepbrar.
    @deepbrar. 2 หลายเดือนก่อน +14

    ਦੌਲਤ ਦੇ ਸ਼ੌਕੀਨ ਲੋਕ … ‬
    ‪ *ਕਦੀ ਵਫ਼ਾਦਾਰ ਨਹੀਂ ਹੋ ਸਕਦੇ*

  • @satindersingh9369
    @satindersingh9369 2 หลายเดือนก่อน +4

    ਸ ਹਮੀਰ ਸਿੰਘ ਜੀ ਇੱਕ ਕਹਾਵਤ ਹੈ ਪਿਉ ਦੀਆਂ ਕੀਤੀਆਂ ਪੁੱਤ ਭਰਦਾ ਹੈ ਅੱਜ ਅੱਖਾਂ ਨਾਲ ਵੇਖ ਲਿਆ ਪ੍ਰਕਾਸ਼ ਸਿੰਘ ਬਾਦਲ ਦੇ ਗੁਨਾਹਾਂ ਦੀ ਸਜ਼ਾ ਬਾਦਲ ਪਰਿਵਾਰ ਲਗਾਤਾਰ ਲੈਂਦਾ ਰਿਹੇਗਾ

  • @balrajsingh3323
    @balrajsingh3323 2 หลายเดือนก่อน +1

    ਰੰਧਾਵਾ ਜੀ,ਜੋ ਤੁਸੀਂ ਅਖੀਰ ਵਿੱਚ ਕਿਹਾ ਹੈ ਉਹ ਹੀ ਹੋਵੇਗਾ 100%

  • @deepbrar.
    @deepbrar. 2 หลายเดือนก่อน +14

    ਸਵਾਰਥੀ ਲੋਕ ਹਮੇਸ਼ਾਂ ਆਪਣੀ ਜ਼ਰੂਰਤ ਦੇ ‬
    ‪ *ਮੁਤਾਬਕ ਹੀ ਨਵਾਂ ਮਖੌਟਾ ਪਹਿਨਦੇ ਹਨ …*

    • @Karamjeet777
      @Karamjeet777 2 หลายเดือนก่อน +1

      👍

    • @deepbrar.
      @deepbrar. 2 หลายเดือนก่อน

      ​@@Karamjeet777😍🙏 ਜੀ

  • @satindersingh9369
    @satindersingh9369 2 หลายเดือนก่อน +4

    ਰੰਧਾਵਾ ਸਰ ਭੂੰਦੜ ਸਾਬ ਕਿਹੜਾ ਅਕਾਲੀ ਦਲ ਦੇ ਪ੍ਰਧਾਨ ਬਣਨ ਦੇ ਕਾਬਲ ਹਨ ਉਹ ਵੀ ਗੁਨਾਹਾਂ ਵਿੱਚ ਸ਼ਾਮਲ ਹਨ

  • @deepbrar.
    @deepbrar. 2 หลายเดือนก่อน +21

    ਦੋਸ਼ੀ ਤੇ ਦਇਆ ਕਰਨਾ ‬
    ‪ *ਨਿਰਦੋਸ਼ ਦੇ ਪ੍ਰਤੀ ਦੇਸ਼ ਧਰੋਹ ਹੈ*
    ਸਿੰਘ ਸਾਹਿਬ ਜੀ 🙏🙏🙏

  • @deepbrar.
    @deepbrar. 2 หลายเดือนก่อน +9

    ਵੇਖਣ ਦੀ ਅਜੇ ਜਾਂਚ ਨਾ ਆਈ, ਸਾਹਮਣੇ ਵਰਸੇ ਨੂਰ,
    *ਬੁੱਲ੍ਹੇ ਸ਼ਾਹ ਜੋ ਨੀਵੇਂ ਹੋ ਗਏ ਬਸ ਉਹੀ ਨੇ ਮਨਜੂਰ*

  • @krishandhillon3287
    @krishandhillon3287 2 หลายเดือนก่อน +5

    ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਸਜਾ ਮਿਲਣੀ ਚਾਹੀਦੀ ਹੈ.

  • @narindersandhu8298
    @narindersandhu8298 2 หลายเดือนก่อน +7

    ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ ਜੁਤੀਆਂ ਖਾਕੇ ਪ੍ਰਧਾਨਗੀ ਛੱਡੀ ਤਾਂ ਕੀ ਛੱਡੀ

  • @BHUPINDERSingh-sc5yg
    @BHUPINDERSingh-sc5yg 2 หลายเดือนก่อน +6

    ਪ੍ਰਕਾਸ਼ ਸਿੰਘ ਬਾਦਲ ਨੂੰ ਸੀਵੀਆ ਵਿੱਚੋ ਕੱਢ ਕੇ ਸਜ਼ਾ ਲਾਈ ਜਾਵੇ ਜਾ ਉਸ ਦੀ ਫੋਟੋ ਤੇ ਸਜ਼ਾ ਲਾਈ ਜਾਵੇ

    • @LovePNJAAB
      @LovePNJAAB 2 หลายเดือนก่อน

      ਹਨੇਰਾ ਚੰਦ ਬਾਦਲ ਪ੍ਰਕਾਸ਼ ਤਾਂ ਪੰਜਾਨ ਚੋ ਖਤਮ ਕਰ ਤਾਂ ਬਾਦਲਾਂ ਦੇ ਲਾਣੇ ਨੇ।

  • @Parmjitsingh-t3w4k
    @Parmjitsingh-t3w4k 2 หลายเดือนก่อน +4

    ਸੁਖਬੀਰ ਵੱਡਾ ਮਹਾ ਢੀਠ ਅਸਤੀਫਾ ਦੇਵੇ

  • @parkashsinghkhurmi2941
    @parkashsinghkhurmi2941 2 หลายเดือนก่อน +16

    ਸਭ ਕੁਝ ਸੁਖਬੀਰ ਬਾਦਲ ਨੂੰ ਪੁੱਛ ਕੇ ਹੀ ਕੀਤਾ ਜਾ ਰਿਹਾ ਹੈ ਸਪਰੈਕਟਿਡ ਹੈ ਸਭ ਕੁਝ

  • @Parmjitsingh-t3w4k
    @Parmjitsingh-t3w4k 2 หลายเดือนก่อน +7

    ਕੁੱਝ ਨਹੀਂ ਹੋਣਾ ਸਭ ਡਰਾਮਾ। ਪਤਲੀ ਗਲੀ ਕੱਢ ਦਿੱਤਾ ਜਾਵੇਗਾ।

  • @KalaSerron
    @KalaSerron 2 หลายเดือนก่อน +5

    ਰੰਧਾਵਾ ਸਾਬ ਲਵ ਯੂ ਪਰ ਬਾਦਲ ਕੰਜਰ 1996ਤੋ।ਲੇਕੇ ਅੱਜ ਤੱਕ 28ਸਾਲ ਹੋ ਗੲਏ।ਲੱਖਾ ਬੱਜਰ ਗੁਨਾਹ ਕੀਤੇ ਨੇ ਜਾਣ ਕੇ। ਜਥੇਦਾਰ ਸੀਰੀ ਕਮੈਟੀ ਰੱਨ ਤਖਤ ਵੇਚੇ ਸਾਬ ਲੱਬਾ ਪਰ ਰਣਜੀਤ ਸਿੰਘ ਖਾਲਸੇ ਦਾ 2ਪਰਸੈਟ ਦੋਸ ਸੀ

  • @kirpalsidhu44
    @kirpalsidhu44 2 หลายเดือนก่อน +3

    ਜੱਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਬਾਦਲ ਦੀ ਗੁਲਾਮ ਹੈ ਕੁੱਝ ਨੀ ਹੋਣਾ

  • @Preetbhullar03
    @Preetbhullar03 2 หลายเดือนก่อน +13

    ਕੀ ਕੋਈ ਤਨਖਾਹੀਆ ਐਲਾਨਿਆ ਗਿਆ ਵਿਅਕਤੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ?????

    • @BalwinderKaur-qu9ls
      @BalwinderKaur-qu9ls 2 หลายเดือนก่อน

      Never it Will become black history in Sikh history kalei akhaa ch itihas lok giya Haifa’s

    • @sukhmindersingh4843
      @sukhmindersingh4843 2 หลายเดือนก่อน +1

      ਬਿਲਕੁਲ ਨਹੀਂ

    • @majersingh7059
      @majersingh7059 2 หลายเดือนก่อน +3

      ਪ੍ਰਧਾਨ ਨਹੀਂ ਹੋਣਾ ਚਾਹੀਦਾ।

    • @surinderkaur4096
      @surinderkaur4096 2 หลายเดือนก่อน +1

      ਸੁੱਖੇ ਗਦਾਰ ਨੂੰ ਹਮੇਸ਼ਾ ਲਈ ਸਿਆਸਤ ਅਤੇ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ

    • @Preetbhullar03
      @Preetbhullar03 2 หลายเดือนก่อน

      @@BalwinderKaur-qu9ls so he should immediately resign from the post of president on moral grounds.

  • @baldevmankoo1049
    @baldevmankoo1049 2 หลายเดือนก่อน +6

    ਰੰਧਾਵਾ ਸਾਹਿਬ ਤੁਸੀਂ ਗਦਾਰੇ ਕੋਮ ਪਿਉ ਪੁੱਤ ਬਾਦਲ ਨੂੰ ਮਾਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਕਰ ਕੇ ਬਹੁਤ ਗ਼ਲਤ ਸੋਚ ਦਾ ਸਬੂਤ ਦਿੱਤਾ ਹੈ। ਮਾਹਾਰਾਜਾ ਰਣਜੀਤ ਸਿੰਘ ਨੂੰ ਬੀ ਬੀ ਸੀ ਦੇ ਸਰਵੇਖਣ ਅਨੁਸਾਰ ਦੁਨੀਆਂ ਦਾ ਬੇਹਤਰੀਨ ਰਾਜ ਮੰਨਿਆ ਹੈ। ਇਹ ਕੋਮ ਦੇ ਗਦਾਰ ਪਿਉ ਪੁੱਤ ਦੇ ਰਾਜ ਵਿੱਚ ਉਹ ਕਿਹੜੀ ਗੱਲ ਗੱਲ ਪੰਥ ਦਾ ਬੀਜ ਨਾਸ਼ ਕਰਨ ਦੀ ਕੋਈ ਕਸਰ ਨਹੀਂ ਛੱਡੀ।

  • @bakhtawarsinghdhaliwal5011
    @bakhtawarsinghdhaliwal5011 2 หลายเดือนก่อน +9

    ਰੰਧਾਵਾ ਸਾਹਿਬ, ਸ ਜਗਤਾਰ ਸਿੰਘ ਜੀ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸ ਜਗਤਾਰ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਗਲਤ ਫੈਸਲੇ ਹੋਏ ਹਨ ਅਤੇ ਹੁਣ ਵੀ ਹੋ ਰਹੇ ਹਨ ਜਿਸ ਦੀ ਉਦਹਾਰਣ ਬਾਬਾ ਧਨਵੰਤ ਸਿੰਘ ਗੁਰਦਾਸਪੁਰ ਵਾਲੇ ਨੂੰ ਵੇਦਾਂਤੀ ਸਾਹਿਬ ਨੇ ਮੁਆਫ਼ ਕੀਤਾ ਸੀ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਦਸ ਸਾਲ ਦੀ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਦਿੱਤੀ ਗਈ ਸੀ। ਹੁਣ ਵੀ ਤਹਿਕੀਕਾਤ ਕੀਤੇ ਬਿਨਾ ਗੁਨਾਹਾਂ ਤੇ ਮਿੱਟੀ ਪਾਈ ਜਾ ਰਹੀ ਹੈ।ਹੁਣ ਵੀ ਸ ਹਮੀਰ ਸਿੰਘ ਜਥੇਦਾਰ ਦਾ ਲੋਕਾਂ ਵਿੱਚ ਵਿਰੋਧ ਸ਼ੁਰੂ ਹੋਵੇਗਾ ਕਿਉਂਕਿ ਲੋਕ ਇਸ ਫੈਸਲੇ ਨਾਲ ਸੰਤੁਸ਼ਟ ਨਹੀਂ ਹਨ।

  • @hardeepkahlon8309
    @hardeepkahlon8309 2 หลายเดือนก่อน +2

    ਇੱਕ ਦੋਸ਼ੀ ਨੇ ਦੂਸਰੇ ਦੋਸ਼ੀ ਨੁੰ ਪ੍ਰਧਾਨਗੀ ਸੌਂਪ ਦਿੱਤੀ ਹੈ ਵਾਹਿਗੁਰੂ ਭਲੀ ਕਰੇ🙏

  • @rajkumar-ft6ow
    @rajkumar-ft6ow 2 หลายเดือนก่อน +14

    ਰੰਧਾਵਾ ਜੀ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦੀ ਚੋਰੀ ਹੋਣ ਸਬੰਧੀ ਕੋਈ ਵੀ ਇਨਸਾਨ ਨਹੀਂ ਮਿਲਿਆ

  • @parmjitsinghsidhu7700
    @parmjitsinghsidhu7700 2 หลายเดือนก่อน +3

    ਇਹ ਫੈਸਲਾ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਨੂੰ ਵਧਾਉਂਦਾ ਹੈ

  • @KalaSerron
    @KalaSerron 2 หลายเดือนก่อน +7

    ਫਖਰੇ ਕੌਮ ਦਾ ਅਵਾੜ ਵਾਪਸ ਲੈਣ ਸਿੰਘ ਲੋਕੋ ਜਾਗੋ ਜਾਗੋ ਬਾਦਲ ਗ਼ਦਾਰ

  • @gurindersidhu7518
    @gurindersidhu7518 2 หลายเดือนก่อน +3

    ਉਸ ਸਮੇਂ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨ ਨੂੰ ਵੀ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਨ।

  • @harjeetpalsingh609
    @harjeetpalsingh609 2 หลายเดือนก่อน +3

    ਸਰਦਾਰ ਜਗਤਾਰ ਸਿੰਘ ਨੇ ਸ਼ੁਰੂਆਤ ਚ ਬੁਹਤ ਸੱਚੀ ਤੇ ਜੁਅਰੱਤ ਵਾਲੀ ਗੱਲ ਕੀਤੀ 🙏

  • @parkashsinghkhurmi2941
    @parkashsinghkhurmi2941 2 หลายเดือนก่อน +6

    ਸੁਖਬੀਰ ਸਿੰਘ ਬਾਦਲ ਨੂੰ ਸੇਵਾ ਨਹੀਂ ਸਜ਼ਾ ਦੇਣੀ ਚਾਹੀਦੀ ਹੈ ਬਰਤਨ ਨਹੀਂ ਲੈਟਰੀਨ ਸਾਫ ਕਰਨ ਦੀ ਤਨਖਾਹ ਲਾਉਣੀ ਬਣਦੀ ਹੈ

    • @kanwaljitsingh3248
      @kanwaljitsingh3248 2 หลายเดือนก่อน

      Sukh vilas dde toilet, nahin Amritsar de sarkari toilet

  • @sekhonsekhon4142
    @sekhonsekhon4142 2 หลายเดือนก่อน

    ਬਹੁਤ ਹੀ ਸਤਿਕਾਰ ਯੋਗ ਸ: ਜਗਤਾਰ ਸਿੰਘ ਜੀ ਤੁਹਾਡੀਆਂ ਉੱਚ ਪਾਏ ਦੀਆਂ ਗੱਲਾਂ ਆਮ ਸ੍ਰੋਤੇ ਦੇ ਸਿਰ ਉੱਪਰੋਂ ਲੰਘ ਜਾਂਦੀਆਂ ਹਨ ਜੀ ।ਸੋ ਆਮ ਬੰਦੇ ਨੂੰ ਸੰਬੋਧਿਤ ਹੋਕੇ ਆਪਣੇ ਖਿਆਲ ਪ੍ਰਗੱਟ ਕਰਿਆ ਕਰੋ ਜੀ🙏🙏

  • @HarinderSingh-hw4gq
    @HarinderSingh-hw4gq 2 หลายเดือนก่อน

    ਗ੍ਰਹਿ ਮਤਰੀ ਬੂਟਾ ਸਿੰਘ, ਰਾਸ਼ਟਰਪਤੀ ਜੈਲਦਾਰ,ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ,ਜਦੋ ਤਨਖਾਹੀਅਆ ਕਰਾਰ ਦਿਤੇ ਕਿਸੇ ਨੇ ਅਪਣੇ ਅਹੁਦੇ ਤੋ ਅਸਤੀਫਾ ਨਹੀ ਦਿਤਾ ਸੀ ਬੀਬੀ ਜਗੀਰ ਕੌਰ ਜਦ ਪੰਥ ਵਿਚੋ ਛੇਕੀ ਸੀ ੳਸ ਨੇ ਵੀ sgpc ਪ੍ਰਧਾਨਗੀ ਨਹੀ ਛਡੀ ਸੀ ਹਣ ਸੁਖਵੀਰ ਸਿੰਘ ਬਾਦਲ ਕਿੳ ਪ੍ਰਧਾਨਗੀ ਛੱਡਣ ਵੱਡੇ ਵਿਦਵਾਨ ਚਾਨਣਾ ਪਾਉਣ ਜੀ

  • @MewaSingh-q3f
    @MewaSingh-q3f 2 หลายเดือนก่อน +1

    ਸਰਦਾਰ ਸਾਹਿਬ ਬਾਦਲ ਪਰਿਵਾਰ ਸਿੱਖ ਇਤਿਹਾਸ ਪੜਨ ਵਾਲਾ ਪਰਿਵਾਰ ਨਹੀਂ ਪਿਓ-ਪੁੱਤ ਇਹ ਭਾਰਤੀ ਡੀਪ ਸਟੇਟ ਦੇ ਥੋਪੇ ਹੋਏ ਲੀਡਰ ਨੇ ਸਿੱਖਾਂ ਦੇ ਉੱਪਰ ਕੋਈ ਗੁਣ ਕਰਕਿ ਨਹੀਂ ਲੀਡਰ ਬਣੇ ਵਾਹਿਗੁਰੂ ਜੀ

  • @sarupsingh4790
    @sarupsingh4790 2 หลายเดือนก่อน +2

    ਕੀ ਪੰਜ ਪਿਆਰਿਆਂ ਨੂੰ ਮੁਅੱਤਲ ਕਰਨਾ ਇਹ ਅਕਾਲੀ ਦਲ ਦੇ ਪ੍ਰਧਾਨ ਦੀ ਹੰਕਾਰ ਭਰੀ ਬੇਤੁਕੀ ਗੱਲ ਸੀ ਇਸ ਪ੍ਰਧਾਨ ਨੂੰ ਤਾਂ ਪੰਥ ਵਿਚੋਂ ਜਿਨੀਂ ਜਲਦੀ ਹੋ ਸਕੇ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ

  • @jasjitpal5791
    @jasjitpal5791 2 หลายเดือนก่อน

    ਬਹੁਤ ਅਨਮੋਲ ਗਿਆਨ ਸਰਦਾਰ ਜਗਤਾਰ ਸਿੰਘ ਜੀ

  • @ginderkaur6274
    @ginderkaur6274 2 หลายเดือนก่อน

    ਬਹੁਤ ਵਧੀਆ ਜਾਣਕਾਰੀ ਪ੍ਰਭੂਰ ਗੱਲਬਾਤ vਵਧੀਆ ਚੈਨਲ

  • @sohansinghsandhu4025
    @sohansinghsandhu4025 2 หลายเดือนก่อน +3

    ਰੰਧਾਵਾ ਸਾਹਿਬ'ਹਮੀਰ ਸਿੰਘ ਸਾਹਿਬ'ਜਗਤਾਰ ਸਿੰਘ ਸਾਹਿਬ ਸਿਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੁਖਬੀਰ ਸਿੰਘ ਦੀ ਪ੍ਰਧਾਨਗੀ ਖਤਮ ਕਰਕੇ ।ਸਰਬਸੰਮਤੀ ਨਾਲ ਕੋਈ ਸੱਚਾ ਈਮਾਨਦਾਰ ਪਰਧਾਨ ਲੌਣਾ ਜਰੂਰੀ ਹੈ ।

  • @sekhonsekhon4142
    @sekhonsekhon4142 2 หลายเดือนก่อน

    ਫੈਸਲਾ ਇਹ ਵੀ ਹੋਣਾ ਚਾਹੀਦਾ! ਜਦ ਮਹਾਰਾਜਾ ਰਣਜੀਤ ਸਿੰਘ ਦੇ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਸੀ ਤਾਂ ਕਿਲੇ ਦੇ ਚੋਬਦਾਰ ਨੇ ਵੀ ਫਤਿਹ ਬਲਾਉਣ ਦੀ ਬਜਾਏ ਮੂੰਹ ਫੇਰ ਲਿਆ ਸੀ। ਸਾਡਾ ਇਖਲਾਕ ਦੇਖਲੋ ਅਸੀਂ ਹਾਲੇ ਵੀ ਤਨਖਾਹੀਏ ਦੀ ਵਕਾਲਤ ਕਰ ਰਹੇਂ ਹਾਂ। ਵਕੀਲਾਂ ਵਾਲੀਆਂ ਦਲੀਲਾਂ ਦੁਨਿਆਵੀ ਅਦਾਲਤਾਂ ਵਿੱਚ ਚੱਲਦੀਆਂ ਹਨ। (ਅਕਾਲ ਤਖਤ) ਭਾਵ ਅਕਾਲ ਪੁਰਖ ਦਾ ਹੁਕਮ ! ਕੀ ਅਕਾਲ ਪੁਰਖ ਦੇ ਹੁਕਮ ਤੇ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ। ਗੱਲ ਰਣਜੀਤ ਸਿੰਘ ਜਾਂ ਮੌਜੂਦਾ ਹਾਕਮਾਂ ਦੀ ਨਹੀ !ਗੱਲ ਸ਼੍ਰੀ ਅਕਾਲ ਤਖ਼ਤ ਦੀ ਪ੍ਰੱਭੂਸੱਤਾ ਦੀ ਹੈ। ਜੇ ਅਕਾਲ ਦੇ ਆਦੇ਼ਸ਼ ਸਮੱ ਅਨੁਸਾਰ ਬਦਲਣੇ ਚਾਹੀਦੇ ਹਨ,ਜਾਂ ਤਾਂ ,ਫੇਰ ਉਹ ਅਕਾਲ ਨਹੀਂ ਜੋ ਕਾਲ ਦੇ ਨਾਲ ਬਦਲ ਜਾਂਦਾ?

  • @MewaSingh-q3f
    @MewaSingh-q3f 2 หลายเดือนก่อน +1

    ਸਰਦਾਰ ਸਾਹਿਬ ਬਾਦਲ ਪਰਿਵਾਰ ਆਉਣ ਵਾਲੀ ਸਿੱਖ ਇਤਿਹਾਸ ਚ ਡੋਗਰਿਆਂ ਤੇ ਯੂ ਪੀ ਵਾਲੇ ਭਈਏ ਲਾਲ ਚੰਦ ,ਧਿਆਨ ਚੰਦ , ਗੁਲਾਬ ਚੰਦ ਦੇ ਨਾਲ ਵਾਲਾ ਸਿੱਖਾਂ ਦੇ ਗਦਾਰ ਕਰਕਿ ਸਿੱਖ ਇਤਿਹਾਸ ਚ ਚਮਕਣਗੇ ਤੇ ਲੋਕ ਇਹਨਾਂ ਦਾ ਨਾਂ ਲੈ ਕਿ ਗਾਲਾਂ ਕੱਢਿਆ ਕਰਨਗੇ ਤੇ ਥੁਕਿਆ ਕਰਨਗੇ ਇਹਨਾਂ ਨੂੰ ਨਾਮ ਲੈ ਕਿ ਇਹ ਇਹਨਾਂ ਦਾ ਕਾਰਗੁਜ਼ਾਰੀ ਹੋਵੇਗੀ ਸਿੱਖ ਮਨਾਂ ਤੇ ਸਿੱਖ ਇਤਿਹਾਸ ਚ ਇਹਨਾਂ ਦਾ ਥਾਂ ਹੋਵੇਗਾ ਜਦੋ ਸਿੱਖਾਂ ਦਾ ਆਪਣਾ ਰਾਜ ਆਇਆ ਉਸ ਸਮੇਂ ਵਖਰ ਏ ਕੌਮ , ਪੰਥ ਰਤਨ ਵਾਪਿਸ ਲੈ ਕਿ ਪੰਥ ਦੇ ਗਦਾਰ ਦਾ ਮੈਡਲ ਦੇ ਦਿੱਤਾ ਜਾਵੇਗਾ ਇਸ ਪਰਿਵਾਰ ਨੂੰ ਜੋ ਇਹਨਾਂ ਨੇ ਗੁਰੂ ਸਾਹਿਬ ਤੇ ਹਮਲੇ ਕਰਵਾਏ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਉਹਨਾਂ ਲੋਕਾਂ ਨੂੰ ਉਤਸ਼ਾਹਤ ਕੀਤਾ ਅੰਦਰਖਾਨੇ ਸਭ ਸੈਟਿੰਗ ਕੀਤੀ ਤੇ ਸਿੱਖ ਗੋਲੀਆਂ ਨਾਲ ਸ਼ਹੀਦ ਕੀਤੇ ਸਿੱਖ ਸ਼ਹੀਦ ਕਰਨ ਵਾਲੇ ਬੁੱਚੜਾਂ ਅਜਹਾਰ ਆਲਮ , ਮੁਹੰਮਦ ਮੁਸਤਫਾ , ਸੁਮੇਧ ਸੈਣੀ ਆਦਿ ਹੋਰ ਵਰਗਿਆਂ ਨੂੰ ਉੱਚੀਆਂ ਪਦਵੀਆਂ ਤੇ ਬਿਠਾਇਆ ਤੇ ਉਹਨਾਂ ਨੇ ਉਸ ਅਹੁਦਿਆਂ ਦੀ ਰੱਜ ਕਿ ਦੁਰਵਰਤੋਂ ਕੀਤੀ ਸਿੱਖਾਂ ਨਾਲ ਲਗਾਤਾਰ ਧੱਕਾ ਕਰਦੇ ਰਹੇ ਅਜਹਾਰ ਆਲਮ ਤੇ ਮੁਹੰਮਦ ਮੁਸਤਫਾ ਬਾਦਲ ਦਲ ਨੇ ਉਹਨਾਂ ਦੀ ਪਿੱਠ ਥਾਪੜੀਂ ਬਲਕਿ 1997 ਤੋਂ ਹੀ ਬੁੱਚੜ ਕਾਤਿਲ ਪੁਲਿਸ ਅਫ਼ਸਰਾਂ ਦੇ ਕੇਸ ਪੰਜਾਬ ਦੇ ਖਜਾਨੇ ਚੋ ਲੜੇ ਬਾਦਲ ਸਰਕਾਰ ਨੇ ਉਹੀ ਟਰੈਂਡ ਕਾਂਗਰਸ ਸਰਕਾਰ ਚ ਵੀ ਚੱਲਦਾ ਰਿਹਾ ਕੈਪਟਨ ਅਮਰਿੰਦਰ ਦੇ ਰਾਜ ਸਮੇਂ ਵੀ ਵਾਹਿਗੁਰੂ ਜੀ

  • @GurmeetSingh-dt1lc
    @GurmeetSingh-dt1lc 2 หลายเดือนก่อน +1

    ਜਥੇਦਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਕੇਸ ਵਿੱਚ ਅਪਣੇ ਬਿਆਨ ਦਰਜ ਨਹੀਂ ਕਰਵਾਉਂਦੇ ਇਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਇਹਨਾਂ ਸਭ ਸੰਸਥਾ ਨੇ ਸੁਖਬੀਰ ਨੂੰ ਹੀ ਸਭ ਕੁੱਝ ਮੰਨਿਆ ਹੈ ਧਰਮ ਦਾ ਨਾਸ਼ ਕਰ ਕੇ ਰਾਜ ਕਰਨ ਲਈ ਤੱਲੋਮੱਛੀ ਹੈ

  • @parkashsinghkhurmi2941
    @parkashsinghkhurmi2941 2 หลายเดือนก่อน +2

    ਹੁਣ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਨਣੇ ਚਾਹੀਦੇ

  • @kulwantsingh9623
    @kulwantsingh9623 2 หลายเดือนก่อน

    ਬਾਦਲ।ਦਲ।ਦੇ। ਸਾਰੇ ਲੀਡਰ। ਨੂੰ ਤਨਖਾਹ।ਲੋਨੀ।ਚਾਹੀਦਾ।ਹੈ।

  • @ManpinderSingh-k9i
    @ManpinderSingh-k9i 2 หลายเดือนก่อน

    ਸਾਡੇ ਧਰਮ ਵਿੱਚ ਮਾਫੀ ਮੰਗਣ ਦੀ ਬਹੁਤ ਮਹੱਤਤਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਗਲਤੀ ਮੰਨੀ ਹੈ, ਤਾਂ ਸਾਨੂੰ ਵੀ ਸਿੱਖੀ ਦੇ ਸਿਧਾਂਤਾਂ ਦੇ ਤਹਿਤ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

  • @jagseerkaurkhalsa9809
    @jagseerkaurkhalsa9809 2 หลายเดือนก่อน

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੱਤਾਂ ਨਿਮਾਣੇ ਸਿੱਖ ਵੱਜੋਂ ਮੁਆਫੀ ਮੰਗੀ ਸੀ ਤੇ ਅੱਜ ਜੋ ਵੀ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਉਨਾਂ ਨੇ ਮਨਜ਼ੂਰ ਕਰ ਲਈ ਹੈ

  • @harpalsingh8642
    @harpalsingh8642 2 หลายเดือนก่อน

    ਲੋਕਾਂ ਦੀ ਦਿੱਤੀ ਕੁਰਸੀ ਤਾਂ ਛੁੱਟ ਗਈ ਆਪਣੀ ਕੁਰਸੀ ਜਿੱਥੇ ਮਰਜ਼ੀ ਡਾਹ ਲੈਣ ਇਤਿਹਾਸ ਗਵਾਹ ਹੈ ਕਿ ਅਕਾਲ ਤਖਤ ਨਾਲ ਮੱਥਾ ਲਾਉਣ ਵਾਲੇ ਕਿਤੇ ਨਹੀ ਲੱਭਦੇ

  • @BaljinderDhillon-h9j
    @BaljinderDhillon-h9j 2 หลายเดือนก่อน

    ਗੁਰੂ ਦੀ ਬਾਣੀ ਸਿਖਾਉਂਦੀ ਹੈ ਕਿ ਹਰੇਕ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਪਰ ਗੁਰੂ ਦੇ ਦਰ ਤੇ ਨਿਮਰਤਾ ਨਾਲ ਸਿਰ ਨਿਵਾਉਣਾ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਬਾਦਲ ਜੀ ਨੇ ਇਹ ਪ੍ਰਮਾਣਿਤ ਕੀਤਾ ਹੈ।

  • @Amriksingh-cn5oh
    @Amriksingh-cn5oh 2 หลายเดือนก่อน +4

    ਸੁਖਬੀਰ ਹੁਣ ਸਰਸੇ ਦਾ ਡੇਰਾ ਮੁਖੀ ਬਣ ਜਾਵੇ

  • @jasvirsingh1759
    @jasvirsingh1759 2 หลายเดือนก่อน +3

    ਕਿੱਥੇ ਮਹਾਰਾਜਾ ਰਣਜੀਤ ਸਿੰਘ, ਕਿੱਥੇ ਜੈਤੋ ਦੇ ਮੋਰਚੇ ਵਿਚ ਜ਼ਹਿਰ ਪਿਆਲਾ ਦੇਣ ਵਾਲੇ, ਰੰਧਾਵਾ ਸਾਹਿਬ ਥੋੜਾ ਜਿਹਾ ਦੋਵਾਂ ਨੂੰ ਵਿਚਾਰ ਕੇ ਦੱਸਿਓ।

  • @Amarjeetsingh-lb9fn
    @Amarjeetsingh-lb9fn 2 หลายเดือนก่อน +2

    ਰੰਧਾਵਾ ਜੀ ਵਰਚਸਪ ਸ਼ਬਦ ਕਿਹੜੀ ਭਾਸ਼ਾ ਦਾ ਹੈ ਜੀ

  • @RANJITSINGH-qp5eh
    @RANJITSINGH-qp5eh 2 หลายเดือนก่อน

    ਰੰਧਾਵਾ ਸਾਬ ਜੀ ਬੇਨਤੀ ਹੈ ਜੀ ਜਸਵੀਰ ਸਿੰਘ ਪੱਟੀ ਨੂੰ ਵੀ ਹਾਜ਼ਰ ਕਰ ਲਿਆ ਕਰੋ ਬਹੁਤ ਵੱਡਾ ਖਜ਼ਾਨਾ ਹੈ ਪੱਟੀ ਸਾਬ ਕੋਲ ਜੀ ਬੇਨਤੀ ਹੈ

  • @parmvirsinghgill04
    @parmvirsinghgill04 2 หลายเดือนก่อน

    s ਹਮੀਰ ਸਿੰਘ ਜੀ ਬਹੁਤ ਨੇਕ ਵਿਦਵਾਨ ਹਨ । ਜਗਤਾਰ ਸਿੰਘ ਚ ਕਦੇ ਸਪੋਕਸ ਮੈਨ ਅਖ਼ਬਾਰ ਦੀ ਆਤਮਾ ਆ ਜਾਂਦੀ ਲੱਗਦੀ

  • @Gurmailsingh-cf4vg
    @Gurmailsingh-cf4vg 2 หลายเดือนก่อน +3

    ਜਿੰਨਾ ਜਥੇਦਾਰਾਂ ਨੇ ਸੌਦਾ ਸਾਧ ਨੂੰ ਮੁਆਫੀ ਦਿੱਤੀ ਆ ਉਹਨਾਂ ਨੂੰ ਵੀ ਨਾਲ ਤਲਬ ਕਰਨਾ ਚਾਹੀਦਾ ਵਾ ਕਸੂਰਵਾਰ ਤਾਂ ਉਹ ਵੀ ਬਰਾਬਰ ਦੇ ਨੇ

  • @sekhonsekhon4142
    @sekhonsekhon4142 2 หลายเดือนก่อน

    ਯਾਦ ਕਰੋ ਉਹ ਵੇਲਾ ,ਜਦ ਦਿੱਲੀ ਤੇ ਕਬਜ਼ਾ ਕੀਤਾ ਸੀ? ਬਘੇਲ ਸਿੰਘ ਕਿਵੇਂ ਤਖ਼ਤ ਛੱਡਕੇ ਪਰ੍ਹੇ ਹੋ ਗਿਆ ਸੀ ।ਜਦ ਜੱਥੇਦਾਰ ਜੱਸਾ ਸਿੰਘ ,ਪਹੁੰਚੇ ਸਨ।

  • @harjinderkaur3978
    @harjinderkaur3978 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @KalaSerron
    @KalaSerron 2 หลายเดือนก่อน +3

    ਮਾਹਾ ਰਾਜਾ ਰਣਜੀਤ ਸਿੰਘ ਦੀ ਜੁੱਤੀ ਵਰਗਾ ਵੀ ਨਹੀਂ ਬਾਦਲ ਗ਼ਦਾਰ

  • @parkashsinghkhurmi2941
    @parkashsinghkhurmi2941 2 หลายเดือนก่อน +1

    ਰੰਧਾਵਾ ਸਾਹਿਬ ਜੀ ਇਹੋ ਤਾਂ ਕਾਰਨ ਕਿ ਇਹ ਸਭ ਕੁਝ ਸਾਫ ਸੋਚਿਆ ਸਮਝਿਆ ਕੰਮ ‌ਹੈ

  • @HsgiHsgill
    @HsgiHsgill 2 หลายเดือนก่อน

    ਸਰਦਾਰ jagtar singh ji ਇੱਕ ਗੱਲ ਜ਼ਰੂਰ ਸਾਫ ਦੱਸੋ ਕੇ ਅਕਾਲੀ ਦਲ ਵਿੱਚ ਇੱਕ ਸਿੱਖ ਦਾ ਨਾਂ ਦੱਸੋ ਪੂਰਨ ਗੁਰਸਿੱਖ ਅੱਜ ਕੌਣ ਹੈ ਏਸ ਬਾਰੇ ਜੁਆਬ ਜਰੂਰੀ ਹੈ ਅਸੀਂ ਸਿੱਖ ਸਿੱਖ ਐਨਾ ਨੂੰ kihde ਹਾਂ .

  • @MewaSingh-q3f
    @MewaSingh-q3f 2 หลายเดือนก่อน +1

    ਸਰਦਾਰ ਸਾਹਿਬ ਸੁਖਬੀਰ ਬਾਦਲ ਤੇ ਭੂੰਦੜ , ਚੀਮਾ , ਗਰੇਵਾਲ ਇਹ ਸਾਰੀ ਜੁੰਡਲੀ ਪਾਸੇ ਕੀਤੀ ਜਾਵੇ ਬਾਦਲ ਦਲ ਦੀ ਸਾਰੀ ਲੀਡਰਸ਼ਿਪ ਪਾਸੇ ਕੀਤੀ ਜਾਵੇ ਤੇ ਨਵੀਂ ਲੀਡਰਸ਼ਿਪ ਮੂਹਰੇ ਆਉਣ ਦਿੱਤੀ ਜਾਵੇ

  • @daljitsingh-xb6bg
    @daljitsingh-xb6bg 2 หลายเดือนก่อน +2

    ਜੱਥੇਦਾਰ ਸਾਹਿਬਾਨ ਨੂੰ ਚਾਹਿਦਾ ਬਾਗੀਆ ਨੂੰ ਵੀ ਤਨਖਾਹੀਆ ਕਰਾਰ ਦੇਣ। ਆ ਬੇਨਤੀ ਹੈ ਕੋਈ ਸਲਾਹ ਨਹੀਂ।

    • @balrajsingh8247
      @balrajsingh8247 2 หลายเดือนก่อน +1

      ਏਨਾ ਸਾਰੇਆ ਨੂੰ ਹੀ ਚਾਹੀਦੀ ਏ ਜਿਹੜੇ ਓਦੋਂ ਮੰਤਰੀ ਸੀ ਨਾਲ

  • @sukhwantsingh5889
    @sukhwantsingh5889 2 หลายเดือนก่อน +2

    ਪੰਜ ਪਿਆਰੇ ਵੀ ਆਪਣੇ ਆਪ ਅਕਾਲ ਤਖਤ ਤੇ ਪੇਸ਼ ਹੋ ਸਕਦੇ ਹਨ

  • @sakattarsingh7114
    @sakattarsingh7114 2 หลายเดือนก่อน

    Respected team Punjab Television ji 🙏
    Very very good discussion 👌

  • @jagdevbrar6100
    @jagdevbrar6100 2 หลายเดือนก่อน

    ਬਾਦਲ ਸਾਹਿਬ ਇਕ ਪਾਸੇ ਨਿਮਾਣੇ ਸਿੱਖ ਵਜੋਂ ਭੁੱਲਾਂ ( ਬੱਜਰ ਗੁਨਾਹ ) ਮੰਨਦੇ ਹਨ ਦੂਜੇ ਪਾਸੇ ਐਨਾ ਹੰਕਾਰ ਕਿ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਕੋਈ ਤੁਕ ਨਹੀਂ ਬਣਦੀ ਸਮਝ ਤੋਂ ਪਰੇ ਹੈ ਇਹਨਾਂ ਗੱਲਾਂ ਪਿੱਛੇ ਆਕਾਲੀ ਦਲ ਨਿਵਾਣਾਂ ਵੱਲ ਜਾਵੇਗੀ ਜੇਕਰ ਜੱਥੇਦਾਰ ਹਰਪ੍ਰੀਤ ਸਿੰਘ ਜੀ ਦੇ ਟਾਈਮ ਸਾਰੀਆਂ ਗਲਤੀਆਂ ਮੰਨ ਲੈਂਦੇ ਤਾਂ ਸਿੱਖ ਸੰਗਤਾਂ ਮੁਆਫ਼ ਕਰ ਦਿੰਦੀਆਂ

  • @MANJITSINGH-iu8bc
    @MANJITSINGH-iu8bc 2 หลายเดือนก่อน

    ਪੰਜਾਬ, ਪੰਜਾਬੀ, ਸਿੱਖੀ ਅਤੇ ਪੰਜਾਬੀਅਤ ਨੂੰ ਸਮਰਪਿਤ ਪੰਜਾਬ ਟੈਲੀਵਿਜ਼ਨ ਉੱਤੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਹੁਣ ਚੁਭਣ ਲੱਗੀ ਹੈ। ਸਕਰੀਨ ਉੱਤੇ ਲਿਖਿਆ ਸ਼ਬਦ 'ਵਰਚਸਪ' ਕਿਹੜੀ ਪੰਜਾਬੀ ਬੋਲੀ ਦਾ ਸ਼ਬਦ ਹੈ? ਸਰਦਾਰ
    ਹਰਜਿੰਦਰ ਸਿੰਘ ਰੰਧਾਵਾ ਦੀ ਆਪਣੀ ਬੋਲੀ ਵਿੱਚ ਅਜਿਹੇ ਸ਼ਬਦਾਂ ਨੂੰ ਪਹਿਲਾਂ ਵੀ ਕਈ ਵਾਰੀ ਨੋਟ ਕੀਤਾ ਗਿਆ ਹੈ।

  • @sekhonsekhon4142
    @sekhonsekhon4142 2 หลายเดือนก่อน

    ਕੀ ਅਸੀਂ ਸਾਰੇ ਸ:ਹਮੀਰ ਸਿੰਘ ,ਸ੍ਰ: ਰੰਧਾਵਾ ਦਾ ਫੋਨ: ? ? ?

  • @wahegurujiwaheguruji4306
    @wahegurujiwaheguruji4306 2 หลายเดือนก่อน +16

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

    • @jokergamings2901
      @jokergamings2901 2 หลายเดือนก่อน +1

      Bilkul sahi judgement hai tuhadi, thanx.

  • @jarnailsingh9949
    @jarnailsingh9949 2 หลายเดือนก่อน +1

    26905th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @SukhbirSingh-lt1dr
    @SukhbirSingh-lt1dr 2 หลายเดือนก่อน

    ਮੇਰੀ ਸਾਰੇ ਵੀਰਾਂ ਨੂੰ 🙏 ਸਤਿ ਸ੍ਰੀ ਆਕਾਲ ਵੀਰ ਜੀ ਭਾਈ ਸਾਹਿਬ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਅਤੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਇਨ੍ਹਾਂ ਦਾ ਕੀ ਕਸੂਰ ਸੀ ਇਸ ਤੇ ਕਦੀ ਵਿਚਾਰ ਚਰਚਾ ਨਹੀਂ ਕੀਤੀ ਇਹ ਕਿਉ ਬਾਹਰ ਕੀਤੇ ਧੰਨਵਾਦ ਜੀ 🙏🙏

  • @satpalmonga4997
    @satpalmonga4997 2 หลายเดือนก่อน +1

    ਰੰਧਾਵਾ ਜੀ , ਕੀ ਅੱਜ ਸੁਖਬੀਰ ਸਿੰਘ ਦੀ ਅੰਤਰਆਤਮਾ ਨਹੀ ਝੰਝੋੜਦੀ ਹੋਵੇਗੀ ?

  • @sujindersangha6543
    @sujindersangha6543 2 หลายเดือนก่อน +2

    Under normal institutional processes, anyone found 'guilty or responsible' would step aside from the position - unless or until reinstated by the competent authority upon completion of the 'processes'.
    However, the processes should be completed graciously and sooner without unnecessarily damaging Sikh institutions.
    Rivals and competitors for power & positions should refrain from unfairly exploiting the situation.
    What about those non-Shiromani Akali Dal Sikhs in power who have also failed and are failing to pursue the desecration ਬੇਅਦਬੀ to its logical end...
    X @SanghaDr

  • @bakhshishsinghvirk1055
    @bakhshishsinghvirk1055 2 หลายเดือนก่อน

    ਇਕੱਲਾ ਸੁਖਬੀਰ ਬਾਦਲ ਹੀ ਕਿਉਂ ਜੀ
    ਬਾਕੀ ਕਿਉਂ ਨਹੀਂ ਜ਼ੋ ਉਸ ਟਾਈਮ ਨਾਲ ਸੀ ਤੇ ਸਾਰਿਆਂ ਨੂੰ ਬੁਲਾ ਕੇ ਇਕੱਠਿਆਂ ਨੂੰ ਸਜ਼ਾ ਸੁਣਾ ਦੇਣ

  • @Amriksingh-cn5oh
    @Amriksingh-cn5oh 2 หลายเดือนก่อน +1

    ਫਸ ਗਯਾ ਸੁਖਬੀਰ ਬਹੁਤ ਅਤ ਕੀਤੀ ਇਸ ਨੂੰ ਰਾਜਨੀਤੀ ਪਾਸੇ ਕਰ ਦੇਣਾ ਚਾਹੀਦਾ ਚੀਮਾ ਵੀ ਦੋਸ਼ੀ ਹੈ

  • @KulbirSingh-cb2oh
    @KulbirSingh-cb2oh 2 หลายเดือนก่อน

    ਅਕਾਲੀ ਦਲ ਲਈ ਦੇਰ ਇਸ ਤਰਾ ਹੈ ਜਿਵੇਂ ਕੈਸਰ ਦਾ ਇਲਾਜ ਪਹਿਲੀ ਸਟੇਜ ਤੇ ਹੋ ਸਕਦਾ ਹੈ ਪਰ ਦੇਰ ਕਰਨ ਨਾਲ ਅਕਾਲੀ ਦਲ ਦਈ ਹਾਲਤ ਕੈਸਰ ਦਿ ਲਾਸਟ ਸਟੇਜ ਵਾਲਿ ਬਣ ਗਈ ਹੈ

  • @BalwinderSingh-wq3oo
    @BalwinderSingh-wq3oo 2 หลายเดือนก่อน

    ਜਦੋ ਵਿੱਚਲੀ ਗੱਲ ਦੱਸਣੀ ਨਹੀਂ ਤਾ ਤੁਸੀ ਬੋਗਸ ਪੱਤਰਕਾਰ ਹੋ। ਮਲਾਈਆਂ ਖਾਣ ਵਾਲੇ 💯✅

  • @Ame34567
    @Ame34567 2 หลายเดือนก่อน

    ਇਹ ਸੁਧਰੇ ਕਿਥੇ ਜੋ ਹੁਣ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਓਹ ਭੀ ਯੋਗ ਨਹੀਂ ਪ੍ਰਧਾਨਗੀ ਦੇ ਉਹ ਅੰਮ੍ਰਿਤਧਾਰੀ ਨਹੀਂ ਉਹ ਤਾਂ ਸਿਰਫ ਸਕਲੋ ਸਿੱਖ ਹੈ । ਇਹ ਸਰਬ ਡਰਾਮੇ ਕਰੀ ਜਾਂਦੇ ਇਨਾ ਨੂੰ ਪੰਥ ਚੋ ਫਾਰਗ ਕਰਨ ਚਾਹੀਦਾ ਹੈ ।

  • @mukhtiarsingh8088
    @mukhtiarsingh8088 2 หลายเดือนก่อน

    ਹੁਣ ਸ਼੍ੋਮਣੀ ਕਮੇਟੀ ਦੇ ਕਹਿਣ ਤੇ ਸਿੰਘ ਸਾਹਬ ਭਾਈ ਰਾਜੋਵਾਲ ਦੀ ਫਾਸੀ ਦੀ ਪਟੀਸ਼ਨ ਬਾਰੇ ਸਿੱਖਾ ਤੋ ਸੁਝਾਅ ਲੈਣ ਲਈ ਕਿਹਾ ਪਰ ਬਾਦਲਾ ਦੇ ਪਾਪਾ ਬਾਰੇ ਸਿੱਖ ਸਮਾਜ ਤੋ ਕੋਈ ਸੁਝਾਅ ਨਹੀ ਮੰਗਿਆ ਗਿਆ। ਹੈਰਾਨੀ ਹੈ

  • @sekhonsekhon4142
    @sekhonsekhon4142 2 หลายเดือนก่อน

    ਜਤਿੰਦਰ ਪੰਨੂ ਵੀ ਕੋਟ ਕਰਕੇ ਦੱਸੋ ਜ਼ਰਾ। ਵਾਇਆ ਪ੍ਵਾਈਮ ਏਸ਼ੀਆ

  • @gurbaxsingh6335
    @gurbaxsingh6335 2 หลายเดือนก่อน

    ਵਾਹ ਜਗਤਾਰ ਸਿੰਘ ਜੀ ਜਥੇਦਾਰ ਫੂਲਾ ਸਿੰਘ ਜੀ ਉਹਨਾਂ ਦਾ ਪਿੱਛੋਂ ਕੀ ਹੋਇਆ ਸੀ ਉਹਦੇ ਬਾਰੇ ੯੫% ਲੋਕਾਂ ਨੂੰ ਇਸ ਬਾਰੇ ਪਤਾ ਨਹੀ ਸੀ ।

  • @pushpindersingh1857
    @pushpindersingh1857 2 หลายเดือนก่อน +1

    ਆਪ ਜੀ ਨੇ ਦੱਸਿਆ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਢਾਹ ਲਾਈ l
    ਜਦੋਂ ਪ੍ਰਕਾਸ਼ ਸਿੰਘ ਬਾਦਲ ਕਿਹੰਦੇ ਸੀ ਕੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਵਾਂ ਗੇ l
    ਹੁਣ ਪਤਾ ਲਗਾ ਕੀ ਕਹਿ ਰਹੇ ਸਨ l

  • @hardeepkahlon8309
    @hardeepkahlon8309 2 หลายเดือนก่อน

    ਇਹਨਾਂ ਸਾਰਿਆ ਨੁੰ ਅਕਾਲੀ ਦਲ ਦੀ ਨਿਮਾਇੰਦਗੀ ਕਰਨ ਦੀ ਇਜਾਜ਼ਤ ਨਹੀ ਦੇਣੀ ਚਾਹੀਦੀ ਹੈ ਇਹਨਾ ਸਾਰਿਆ ਨੁੰ ਕੋਈ ਹੋਰ ਪਾਰਟੀ ਬਣਾ ਕੇ ( ਅਕਾਲੀ ਦਲ ਨਹੀ) ਚੋਣਾ ਲੜ੍ਹਨੀਆ ਚਾਹੀਦੀਆਂ ਹਨ ਕਿਓਂਕੇ ਇਹ ਸਿੱਖਾ ਦੀ ਨਮਾਇੰਦਗੀ ਕਰਨ ਦਾ ਹੱਕ ਗੁਆ ਚੁੱਕੇ ਹਨ।🙏

  • @IqbalSingh-n3x
    @IqbalSingh-n3x 2 หลายเดือนก่อน

    ਰੰਧਾਵਾ ਸਾਹਿਬ 16ਆਨੇ ਸਹੀ ਕਿਹਾ ਇਹਨੇ ਗੁਰੂ ਘਰ ਨਾਲ ਮੱਥਾ ਲਾ ਲਿਆ ਪੂਰੀ ਸਿੱਖ ਸੰਗਤ ਦੇ ਮੂੰਹ ਵਿੱਚੋਂ ਇਹੀ ਗੱਲ ਸੁਣਾਈ ਦੇ ਰਹੀ ਹੈ l

  • @Amriksingh-cn5oh
    @Amriksingh-cn5oh 2 หลายเดือนก่อน

    ਪੰਥ ਰਤਨ ਵਾਪਸ ਹੋਣਾ ਚਾਹੀਦਾ

  • @raghbirsingh2046
    @raghbirsingh2046 2 หลายเดือนก่อน

    ਇਹ ਵਰਚਸਪ ਕੀ ਹੁੰਦਾ ਪੰਜਾਬੀ ਸ਼ਬਦ ਕੋਸ਼ ਵਿਚ ਕੀ ਕੋਈ ਸ਼ਬਦਾਂ ਦੀ ਘਾਟ ਹੈ ?

  • @BikarSingh-f1h
    @BikarSingh-f1h 2 หลายเดือนก่อน

    ਕੀ ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜਭਾਗ ਛੱਡ ਕੇ ਅਕਾਲ ਤਖਤ ਤੇ ਪੇਸ਼ ਹੋਏ ਸੀ

  • @sekhonsekhon4142
    @sekhonsekhon4142 2 หลายเดือนก่อน

    ਜਗਤਾਰ ਸਿੰਘ ਜੀ ਦੱਸਿਓ ਸ਼ਿਮਲੇ ਜਿਹੜਾ ਵਫ਼ਦ ਅੰਗਰੇਜ਼ਾਂ ਨੂੰ ਮਿਲਣ ਗਿਆ ਸੀ !ਹਰੀ ਸਿੰਘ ਨਲੂਏ ਦੇ ਨਾਲ ਕੌਣ ਸਨ? ਇੱਕ ਹਿੰਦੂ, ਇੱਕ ਮੁਸਲਮਾਨ ।ਹੋਰ ਜਮਹੂਰੀਅਤ ਕੀ ਹੁੰਦੀ ਹੈ?

  • @gurus1213
    @gurus1213 2 หลายเดือนก่อน

    Thanks

  • @gknasr
    @gknasr 2 หลายเดือนก่อน

    ਸ੍ਰ ਹਮੀਰ ਸਿੰਘ ਜੀ,ਅਦਾਲਤਾਂ ਵਿੱਚ ਵੀ ਦੋਸ਼ੀ ਠਹਿਰਾਉਣ ਤੋਂ ਬਾਅਦ ਦੋਸ਼ੀ ਦੇ ਵਕੀਲ ਸਾਹਿਬ ਨੂੰ ਸਜਾ ਬਾਰੇ ਪੁੱਛਿਆ ਜਾਂਦਾ ਹੈ ।

  • @satindersingh9369
    @satindersingh9369 2 หลายเดือนก่อน

    ਸ ਹਮੀਰ ਸਿੰਘ ਜੀ ਸੁਖਬੀਰ ਬਾਦਲ ਅਤੇ ਉਸ ਸਮੇਂ ਦੇ ਸਾਰੇ ਕੈਬਨਿਟ ਮੰਤਰੀਆਂ ਨੂੰ ਅਸਤੀਫਾ ਦੇ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਹੈ, ਉਸ ਦੇ ਪੰਜ ਸਿੰਘ ਸਾਹਿਬਾਨਾਂ ਨੂੰ ਵੀ ਆਪਣੀ ਉਸ ਸਮੇਂ ਦੀ ਪੂਰੀ ਜਾਣਕਾਰੀ ਦੇਣੀ ਜ਼ਰੂਰੀ ਹੈ

  • @dhannasinghdeol1122
    @dhannasinghdeol1122 2 หลายเดือนก่อน +3

    ਰੰਧਾਵਾ ਜੀ, ਸੁੱਖੇ ਅਮਲੀ ਨੂੰ ਹੁਣ ਹੱਕ ਨੀ ਇਹ ਪ੍ਧਾਨ ਰਹੇ ਇਸ ਦਾ ਪਿਉ ਫਕਰ ਏ ਕੌਮ ਹੋਵੇ ਉਸ ਦੀ ਬੇਅਕਲ ਔਲਾਦ ਤਨਖਾਹੀਆ ਕਰਾਰ ਦਿੱਤੀ ਗਈ ਹੋਵੇ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੁੱਖੇ ਅਮਲੀ ਨੂੰ ਘਰ ਬੈਠ ਜਾਣਾ ਚਾਹੀਦਾ

    • @dalbirsingh5890
      @dalbirsingh5890 2 หลายเดือนก่อน

      ਬਾਪ ਕੋਈ ਫਖਰ ਏ ਕੌਮ ਨਹੀਂ ਨਾਗ ਪੁਰੀਏ ਚਮਚਿਆਂ ਨੂੰ ਵੱਡੇ ਅਹੁਦੇ ਬਖਸ਼ੇ ਉਸੇ ਦੇ ਨਜ਼ਰਾਨੇ ਵਿੱਚ ਫ਼ਖ਼ਰ ਏ ਕੌਮ ਕਿਹਾ ਜ਼ੋ ਸਰਾ ਸਰ ਕੋਮ ਨਾਲ ਧੋਖਾ ਹੈ

  • @BaljinderDhillon-h9j
    @BaljinderDhillon-h9j 2 หลายเดือนก่อน

    ਜਦੋਂ ਵੀ ਅਕਾਲ ਤਖਤ ਦਾ ਹੁਕਮ ਆਵੇ, ਉਸ ਨੂੰ ਮੰਨਣਾ ਸੱਚੇ ਸਿੱਖੀ ਦੇ ਰਸਤੇ ਤੇ ਚਲਣ ਦਾ ਪ੍ਰਤੀਕ ਹੈ। ਬਾਦਲ ਜੀ ਨੇ ਇਹ ਦੱਸਿਆ ਕਿ ਉਹ ਗੁਰੂ ਦੇ ਸੱਚੇ ਬੰਦੇ ਹਨ।

  • @HsgiHsgill
    @HsgiHsgill 2 หลายเดือนก่อน

    ਕਬਰ ਵਿਚੋਂ ਕੱਢ ਕੇ ਜੁੱਤਿਆਂ ਮਾਰਨੀਆਂ ਹੀ ਸਜਾ ਹੈ ਜਿਸ ਤਰ੍ਹਾਂ ਮੁਕਤਸਰ ਵਿੱਚ ਹੁੰਦਾ ਹੈ.

  • @tarlochansinghdupalpuri9096
    @tarlochansinghdupalpuri9096 2 หลายเดือนก่อน

    ਗਾਨੀ ਵਾਲ਼ੇ ਤੋਤੇ ਉਹ ਦੁਹਰਾਈ ਜਾਵਣ
    ਜੋ ਕੁਝ ਬੋਲਣ ਰਾਜਭਵਨ ਦੇ ਸੀਲ ਕਬੂਤਰ !
    -ਹਰਭਜਨ ਸਿੰਘ ਬੈਂਸ

  • @sukhdevsinghbhatti3235
    @sukhdevsinghbhatti3235 2 หลายเดือนก่อน

    ਜੇਕਰ ਕੈਬਨਿਟ ਸਰਦਾਰ ਬਾਦਲ ਦੀ ਸੀ ਤਾਂ ।ਸਰਦਾਰ ਬਾਦਲ ਨੂੰ ਨਰਕਾ ਵਿਚ ਸਮੰਨ ਕਰੋ।ਉਣਾ ਦੀ ਸਜਾ ਵੀ ਬਾਦਲ ਦੇ ਵਾਰਸਾ ਨੂੰ ਦਿੱਤੀ ਜਾਣੀ ਚਾਹੀਦਾ ਆ

  • @jagjitsingh5212
    @jagjitsingh5212 2 หลายเดือนก่อน

    Good news and views thanks Randhawa saab Hamir saab and jagtar saab ❤🙏🙏🙏

  • @Nanak-rc1go
    @Nanak-rc1go 2 หลายเดือนก่อน

    ਜਿੰਨਾ ਜ਼ੋਰ ਇਹ ਚੈਨਲ ਤੇ ਤਿੰਨਾ ਵੀਰਾਂ ਨੇ ਪੰਥ ਦੀ ਚੜਦੀਕਲਾ ਤੇ ਪੰਜਾਬ ਦੇ ਭਲੇ ਲਈ ਲਾਇਆ , ਸਾਰੀ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।
    ਸੁਖਬੀਰ ਬਾਦਲ ਨੇ ਤਾਂ ਗੁਰਬਾਣੀ ਦੇ ਪ੍ਰਚਾਰ ਲਈ SGPC ਦਾ ਆਪਣਾ ਚੈਨਲ ਨੀ ਲੱਗਣ ਦਿੱਤਾ। ਉਹ ਵੀ ਆਪਣਾ ਚੈਨਲ ਚਲਾਕੇ ਕਮਾਈ ਕਰਦੇ ਨੇ।
    ਇਹਤੋ ਵੱਧ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਜੀ।
    ਚੀਮੇ, ਗਰੇਵਾਲ, ਵਲਟੋਹੇ ਤੋ ਜਥੇਦਾਰ ਸਾਹਿਬ ਨੂੰ ਅੰਮ੍ਰਿਤ ਛਕਿਆ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਸਿੱਖੀ ਦੇ ਚਿੰਨ ਪਹਿਣਕੇ ਸਦਾ ਝੂਠ ਬੋਲਦੇ ਨੇ, ਉਹ ਵੀ ਪੰਥ ਤੇ ਅਕਾਲ ਤਖ਼ਤ ਨੂੰ ਨੀਚਾ ਦਿਖਾਉਣ ਲਈ। ਸਭ ਕੁਝ ਜਾਣਦੇ ਹੋਏ, ਵੱਡੇ ਗੁਨਾਹ ਕਰ ਰਹੇ ਨੇ। ਜ਼ਮੀਰਾ ਤਾਂ ਪਹਿਲਾਂ ਹੀ ਮਾਰ ਰੱਖੀਆਂ ਸੀ। ਝੂਠ ਬੋਲ2 ਹੋਰ ਕੀ ਮਾਰਨਾ ਚਾਹੁੰਦੇ ਨੇ ਜੀ।

  • @jagirsingh5691
    @jagirsingh5691 2 หลายเดือนก่อน

    ਆਪਣੇ ਆਪ ਨੂੰ ਜਿਸ ਤਰਾੰ ਨਿਮਾਣਾ ਸਿੱਖ ਕਹਿੰਦੇ ਹਨ ਉਸ ਵਿੱਚ ਇੱਕ ਘਮੰਡ ਦੀ ਝਲਕ ਸਾਫ ਨਜ਼ਰ ਆ ਰਹੀ ਹੈ