ਉੱਘੜ ਆਏ ਰੰਗ! ਵਧਾਤੀ ਗਰਮੀ ਗਿੱਦੜਬਾਹੇ 'ਚ ਨਵੀਂ ਜੁਗਲਬੰਦੀ ਨੇ! ਇੱਕ ਹੋਰ ਫੁੱਟ ਵੱਲ ਕਿਸਾਨ ਅੰਦੋਲਨ? Punjab Tele...

แชร์
ฝัง
  • เผยแพร่เมื่อ 4 พ.ย. 2024

ความคิดเห็น • 146

  • @deepbrar.
    @deepbrar. 8 ชั่วโมงที่ผ่านมา +23

    ਜ਼ਿੰਦਗੀ ਵਿਚ ਉੱਚੀ ਉਡਾਣ ਭਰਨ ਲਈ ਕਿਸੇ ਖ਼ਾਸ ਡਿਗਰੀ ਦੀ ਲੋੜ ਨਹੀਂ ਹੁੰਦੀ
    *ਸੋਹਣੇ ਸ਼ਬਦ ਤੇ ਤੁਹਾਡਾ ਕਿਰਦਾਰ ਹੀ ਤੁਹਾਨੂੰ ਬਾਦਸ਼ਾਹ ਬਣਾ ਦਿੰਦਾ ਹੈ*

    • @onkarsahota1677
      @onkarsahota1677 7 ชั่วโมงที่ผ่านมา +4

      ਪੰਜਾਬ ਬਚਾਓ ਬਾਕੀ ਗੱਲਾਂ ਛੱਡੋ

  • @JattMediaਜੱਟਮੀਡੀਆ
    @JattMediaਜੱਟਮੀਡੀਆ 5 ชั่วโมงที่ผ่านมา +4

    ਬਹੁਤ ਵਧੀਆ ਪੇਸ਼ਕਾਰੀ ਜੀ ਵਾਹਿਗੁਰੂ ਰੰਧਾਵਾ ਸਾਹਿਬ ਜੀ ਦਾ ਸਰਵਾਈਕਲ ਜ਼ਲਦ ਠੀਕ ਕਰੇ ਜੀ

  • @LalChand-mb1wj
    @LalChand-mb1wj ชั่วโมงที่ผ่านมา +2

    ਰੰਧਾਵਾ ਜੀ ਬੀ ਜੇ ਪੀ 15ਸਾਲ ਅਕਾਲੀ ਦਲ ਨਾਲ ਸਤਾ ਦਾ ਅਨੰਦ ਮਾਣ ਚੁੱਕਾ ਹੈ

  • @amritpal4318
    @amritpal4318 3 ชั่วโมงที่ผ่านมา +5

    ਰੰਧਾਵਾ ਸਰ,ਜਿਸ ਦਿਨ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣ ਗੲਈ ਉਸੇ ਦਿਨ ਪੰਜਾਬੀਆਂ ਅਤੇ ਸਿੱਖਾਂ ਦੀ ਅਣਖ ਖਤਮ ਹੋ ਜਾਵੇਗੀ।

    • @Minalatti6462
      @Minalatti6462 3 ชั่วโมงที่ผ่านมา

      @@amritpal4318 As per present scenario there is no chance but if Congress formed government in centre in that situation it is possible.

  • @KaranSharma-vc5nx
    @KaranSharma-vc5nx 7 ชั่วโมงที่ผ่านมา +4

    ਰੰਧਾਵਾ ਸਾਬ ਸਾਰੀ ਗੱਲ ਦਾ ਨਚੋੜ ਕੱਢਤਾ ਜੀ, ਖਾਲੀ ਭਾਡਾ ਿਜਆਦਾ ਵੱਜਦਾ ਜੀ, ਤੁਸੀਂ ਤਾਂ ਅੱਜ ਿਬਟੂ ਦਾ ਭਵਿਖ ਹੀ ਖਤਮ ਕਰਤਾ ਜੀ ਤੁਹਾਡਾ ਬਹੁਤ 2 ਧੰਨਬਾਦ ਜੀ, ਲੁਧਿਆਣਾ ਤੋ ਵੀ ਆਸੀ ਦੋ ਸਵਾਲ ਕਰ ਬੈਠ ੇ ਜੀ

  • @baljitsingh6957
    @baljitsingh6957 6 ชั่วโมงที่ผ่านมา +5

    ਗਿਦੜਬਾਹਾ ਵਿੱਚ ਮੁਲਾਜ਼ਮ ਵਰਗ ਨੂੰ ਮਨਪ੍ਰੀਤ ਬਾਦਲ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।

  • @balvirsingh5170
    @balvirsingh5170 5 ชั่วโมงที่ผ่านมา +5

    ਬਿੱਟੂ ਪ੍ਰਧਾਨ ਬਣਨ ਨਾਲ ਬੀ ਜੇ‌ਪੀ ਪੰਜਾਬ ਵਿਚੋਂ ਸਾਫ ਹੋ ਜਾਵੇਗੀ

  • @deepbrar.
    @deepbrar. 8 ชั่วโมงที่ผ่านมา +7

    ਜਦੋਂ ਆਪਣੇ ਲੋਕ ਗੱਲਾਂ ਛੁਪਾਉਣ ਲੱਗਣ ਤਾਂ
    *ਸਮਝ ਲਵੋ ਕੇ ਸਾਜ਼ਿਸ਼ ਗਹਿਰੀ ਰਚੀ ਜਾ ਰਹੀ ਹੈ*

  • @Bhurasinghchahal
    @Bhurasinghchahal 8 ชั่วโมงที่ผ่านมา +7

    ਗਿਦੜਬਾਹਾ ਚ ਰਵਨੀਤ ਬਿੱਟੂ ਦੀ ਅਗਵਾਈ ਅਕਾਲੀ ਦਲ ਦੀ ਵੋਟ ਜਿਹੜੀ ਮਨਪ੍ਰੀਤ ਬਾਦਲ ਨੁ ਪੈ ਸਕਦੀ ਸੀ ਉਹ ਹਟੇਗੀ

  • @SukhjinderSingh-wu6sc
    @SukhjinderSingh-wu6sc 7 ชั่วโมงที่ผ่านมา +9

    ਬਾਦਲ lanna ਮਨਪ੍ਰੀਤ ਨੂੰ ਭੁਗਤਣਗੇ ਤੇ ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਹੋਰ ਮਹਿੰਗਾ ਪਵੇਗਾ l

    • @jassbir1363
      @jassbir1363 13 นาทีที่ผ่านมา

      ਨਹੀਂ ਬਾਈ ਜੀ ਬਾਦਲ ਲਾਣਾ ਪੰਥਕ ਹੈ ਇਹ ਸੁਖਜੀਤ ਸਿੰਘ ਨਿਆਮੀਆਣਾ ਨੂੰ ਸਪੋਟ ਕਰੇਗਾ ਜੀ ,

  • @gursewak22pro93
    @gursewak22pro93 6 ชั่วโมงที่ผ่านมา +3

    ਕਿਸਾਨ ਲੁਧਿਆਣੇ ਬਿਟੂ ਨੂੰ ਫਰੀਦਕੋਟ ਵਿੱਚ ਹੰਸ ਰਾਜ ਨੂੰ ਘੇਰਦੇ ਸੀ ਗਿਦੜਵਾਹੇ ਵਿੱਚ ਮਨਪ੍ਰੀਤ ਨੂੰ ਔਰ ਬਿੱਟੂ ਨੂੰ ਕਿਉ ਨਹੀ ਘੇਰਦੇ ਜੀ ਕੀ ਉਹਨਾਂ ਨੇ ਜੱਟ ਵਾਦ ਦਾ ਰੌਲਾ ਪਾਇਆ ਹੈ ਜੀ

  • @piarasingh7405
    @piarasingh7405 7 ชั่วโมงที่ผ่านมา +7

    ਰੰਧਾਵਾ ਜੀ ਤੂੰਸੀ ਬਿੱਟੂ ਨੂੰ ਇਨੀਂ ਅਮਿਅਤ ਕਿਉਂ ਦੇ ਰਹੇ ਹੋ ਜਾਂ ਸਿਰਫ਼ ਖ਼ਬਰ ਬਣਾਉਣ ਲਈ ਕਰ ਰਹੇ ਹੋ ਤੁਹਾਨੂੰ ਵੀ ਪਤਾ ਹੈ ਕਿ ਇਸ ਪਰਿਵਾਰ ਪੰਜਾਬੀ ਨਹੀਂ ਲਾਈਕ ਕਰਦੇ ਇਹ ਤਾਂ ਸਿਰਫ਼ ਸੈਂਟਰ ਵਿੱਚ ਭਾਜਪਾ ਸਰਕਾਰ ਹੋਂਣ ਕਰਕੇ ਇਨ੍ਹਾਂ ਦਾ ਤੁੱਕਾ ਲੱਗ ਗਿਆ ਹੈ। ਪੰਜਾਬ ਵਿੱਚ ਭਾਜਪਾ ਆਪਣੇ ਦਮ ਤੇ ਕਦੇ ਸਰਕਾਰ ਨਹੀਂ ਬਣਾ ਸਕਦੀ। ਹਾਂ ਕਿਸੇ ਹੋਰ ਪਾਰਟੀ ਨਾਲ਼ ਗਠਜੋੜ ਕਰਕੇ ਆਪਣੇ ਦੋ ਚਾਰ ਮੰਤਰੀ ਬਣਾ ਸਕਦੀ ਹੈ।

    • @akshbrar1074
      @akshbrar1074 5 ชั่วโมงที่ผ่านมา

      ਜੇਕਰ ਕਿਤੇ ਮੋਦੀ ਖ਼ੇਤੀ ਕਾਨੂੰਨ ਨਾ ਲਿਉਂਦਾ ਤੇ ਬਾਦਲ ਤੋਂ ਪਾਸੇ ਹੋ ਕੇ ਚੋਣ ਲੜ ਲੈਂਦੇ ਤਾਂ ਮਜੂਦਾ ਸਰਕਾਰ BJP ਦੀ ਹੋਣੀ ਸੀ

  • @kawaljeetkaur804
    @kawaljeetkaur804 3 ชั่วโมงที่ผ่านมา +3

    ਬਿਟੂ ਨੂੰ ਲੁਧਿਆਣੇ ਵਿੱਚ ਤਾਂ ਕੋਈ ਪੁੱਛਦਾ ਨੀ, ਪਂਜਾਬੀ ਉਹਨੂੰ ਕਿਵੇਂ ਸਵੀਕਾਰ ਕਰ ਲੈਣਗੇ।

    • @jassbir1363
      @jassbir1363 11 นาทีที่ผ่านมา

      ਬਾਈਂ ਜੀ 3 ਵਾਰ MP ਪੰਜਾਬੀਆਂ ਨੇ ਬਣਾਇਆਂ ਹੈ , ਹਿਮਾਚਲ ਵਾਲਿਆਂ ਨੇ ਨਹੀ ?

  • @indeejeet4974
    @indeejeet4974 51 นาทีที่ผ่านมา +1

    ਇੰਦਰਪ੍ਰੀਤ ਜੀ ਮਨਪ੍ਰੀਤ ਬਾਦਲ ਨੇ ਵਿਤ ਮੰਤਰੀ ਹੁੰਦਿਆ ਮਲਾਜਮਾ ਨੂ ਕੁੱਝ ਨਹੀ ਦਿੱਤਾ। ਤਹਾਨੂ ਪਤਾ ਹੀ ਹੈ ਇਹ ਕਿੰਨੀਆਂ ਸਰਕਾਰਾ ਵਿਚ ਵਿਤਮੰਤਰੀ ਰਹੇ ਹਨ ।

  • @baljitsingh6957
    @baljitsingh6957 6 ชั่วโมงที่ผ่านมา +3

    ਰਵਨੀਤ ਬਿੱਟੂ ਹਮੇਸ਼ਾ ਹੀ ਕਿਸਾਨਾਂ ਦੇ ਵਿਰੁੱਧ ਬੋਲਦਾ ਰਿਹਾ ਹੈ,ਪਰ ਕਿਸਾਨ ਜਥੇਬੰਦੀਆਂ ਨੇ ਹੁਣ ਤੱਕ ਉਸਦਾ ਘਿਰਾਓ ਨਹੀਂ ਕੀਤਾ। ਗਿੱਦੜਬਾਹੇ ਵਿੱਚ ਉਹ (ਕਿਸਾਨਾਂ ਦੇ ਘਿਰਾਓ ਦੇ) ਬਗੈਰ ਡਰ ਮਨਪ੍ਰੀਤ ਬਾਦਲ ਦੀਆਂ ਰੈਲੀਆਂ ਵਿੱਚ ਵਿਚਰ ਰਿਹਾ ਹੈ।

  • @harnoorpoonia
    @harnoorpoonia 6 ชั่วโมงที่ผ่านมา +3

    ਬਿੱਟੂ ਕਾਣੇ ਬੇਅੰਤੇ ਦੇ ਰਸਤੇ ਉੱਤੇ ਤਾਂ ਚੱਲ ਹੀ ਰਿਹਾ ਹੈ, , ਇਹ ਕਾਣੇ ਬੇਅੰਤੇ ਬੁੱਚੜ ਦਾ ਇਤਹਾਸ ਵੀ ਦੁਹਰਾਊ।

  • @deepbrar.
    @deepbrar. 8 ชั่วโมงที่ผ่านมา +6

    ਆਧੁਨਿਕ ਦੌਰ ਵਿੱਚ ਗਰੀਬ ਦਾ ਹੱਕ ਮਾਰ ਕੇ
    *ਲੋਕ ਆਪਣੇ ਆਪ ਨੂੰ ਅਮੀਰ ਦੱਸਦੇ ਹਨ...*

    • @mangalsinghkhosa4503
      @mangalsinghkhosa4503 6 ชั่วโมงที่ผ่านมา

      ਬਿਲਕੁੱਲ ਦਰੁੱਸਤ

  • @deepbrar.
    @deepbrar. 8 ชั่วโมงที่ผ่านมา +6

    ਨਾ ਹਾਰਿਆ ਹੈ ਸੱਚ ਅਤੇ ਨਾ ਦੁਨੀਆਂ ਥੱਕੀ ਹੈ
    *ਦੀਵਾ ਜਲ਼ ਰਿਹਾ ਹੈ ਹਵਾ ਚੱਲ ਰਹੀ ਹੈ...*

  • @KaranSharma-vc5nx
    @KaranSharma-vc5nx 8 ชั่วโมงที่ผ่านมา +1

    ਸਾਰੀ ਭਾਜਪਾ ਦਲੀਆ ਕਰਤਾ ਜੀ ਇਸ ਸ਼ਬਦ ਨੇ ਸਤੀਆਂ ਨਾਸ ਕਰ ਦਿੱਤਾ ਸਾਰੀ ਭਾਜਪਾ ਘਰੇ ਬੈਠ ਗਈ ਜੀ ਜਿਮਨੀ ਤੋ ਬਾਅਦ ਕਹਿੰਦਾ ਮੁਆਫ਼ੀ ਮੰਗੁ ਜੀ

  • @sewakheir7326
    @sewakheir7326 9 ชั่วโมงที่ผ่านมา +4

    ਗੁਰਦੁਆਰਾ ਸਾਹਿਬ ਤੇ ਵੀ ਹਮਲਾ ਹੋਇਆ ਉਹਦੇ ਬਾਰੇ ਵੀ ਬੋਲੋ

  • @JattMediaਜੱਟਮੀਡੀਆ
    @JattMediaਜੱਟਮੀਡੀਆ 5 ชั่วโมงที่ผ่านมา +1

    ਦੀਪ ਸਿਆਂ ਵੀਰ ਤੁਹਾਡੇ ਵੱਲੋਂ ਉਕਰੇ ਸ਼ਬਦ ਬੇਸਕਿਮਤੀ ਹੁੰਦੇ ਹਨ ਮੈਂ ਕਈ ਚੈਨਲ ਤੇ ਪੜਦਾ ਰਹਿੰਦਾ ਹਾਂ ਇਤਿਫਾਕ ਜਾਂ ਸਮਝ ਇਕੋ ਹੈ ਕਈ ਚੈਨਲ ਆਪਾਂ ਦੋਵੇਂ ਦੇਖ ਰਹੇ ਹਾਂ ਧੰਨਵਾਦ ਜੀ

  • @harindersingh7710
    @harindersingh7710 9 ชั่วโมงที่ผ่านมา +1

    ਹਰਜਿੰਦਰ ਸਿੰਘ ਜੀ, ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦ ਤੰਦਰੁਸਤ ਹੋਵੇ ।

  • @akshbrar1074
    @akshbrar1074 5 ชั่วโมงที่ผ่านมา +2

    ਰੰਧਾਵਾ ਸਹਿਬ ਜੇਕਰ ਬਿੱਟੂ ਦੇ ਥਾਂ ਕਿਤੇ ਇਹ ਸਭ ਕੁਝ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦਿੱਤਾ ਹੁੰਦਾ ਤਾਂ ਇਸ ਤੋਂ ਬੇਹਤਰ ਹੋਣਾਂ ਸੀ

  • @gobindermatharoo9929
    @gobindermatharoo9929 6 ชั่วโมงที่ผ่านมา +2

    As per the Canadian police report, no one attacked the mander. Only 10 khalistan supporters raised slogans , and about 100 India supporters returned the slogans

  • @Nanak-rc1go
    @Nanak-rc1go 7 ชั่วโมงที่ผ่านมา +2

    ਭਾਸਕਰ ਸਾਹਿਬ ਜੀ ਹਿੰਦੂਤਵ ਦੀ ਰਾਜਨੀਤੀ ਤੋਂ ਦੂਰ ਰਿਹੋ। ਬਿਨਾ ਪੱਖਪਾਤ ਵਿਚਾਰ ਰੱਖਿਆ ਕਰੋ ਜੀ। ਇੰਦਰਪ੍ਰੀਤ ਤੇ ਸ੍ਰ ਜਗਤਾਰ ਸਿੰਘ ਜੀ ਵਾਂਗੂੰ।

  • @AsishamshersinghJawandha
    @AsishamshersinghJawandha 5 ชั่วโมงที่ผ่านมา +1

    ਜਿਨਾ ਦੇਰ ਪੰਧੇਰੇ ਨੁੰ ਪਾਸੇ ਨਹੀਂ ਕਰਦੇ ਯੂਨੀਅਨ ਚੋ ਉਨ੍ਹਾਂ ਚਿਰ ਕੁਝ ਹਲ ਨਹੀ ਨਿਕਲਣ ਵਾਲਾ

  • @gursewak22pro93
    @gursewak22pro93 6 ชั่วโมงที่ผ่านมา +2

    ਰਵਨੀਤ ਐਮ ਪੀ ਤਾਂ ਬਣ ਨਹੀ ਸਕਿਆ ਬੀ ਜੇ ਪੀ ਵਿਚ ਜਾਕੇ

  • @RandhirMann-i1u
    @RandhirMann-i1u 8 ชั่วโมงที่ผ่านมา +2

    ਪੈਸੇ ਖਾਣ ਦਾ ਰੌਲਾ ਤਾਂ ਨਹੀ ਪੰਧੇਰ ਤੇ ਡੱਲੇਵਾਲ ਵਿੱਚ😢😢😢😢😢😢😢

  • @gurjantsidhu1708
    @gurjantsidhu1708 7 ชั่วโมงที่ผ่านมา +1

    ਖ਼ਜ਼ਾਨਾ ਮੰਤਰੀ ਤੋਂ ਐਮ ਐਲ ਏ ਛੋਟਾ ਹੁੰਦਾ ਹੈ ਜੀ,

  • @GurnekSingh-l6c
    @GurnekSingh-l6c 4 ชั่วโมงที่ผ่านมา

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ ਤੇ ਭਾਸਕਰ ਸਹਿਬ ਜੀਓ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌☝️☝️☝️☝️✍️✍️✍️💯

  • @baljitsingh6957
    @baljitsingh6957 6 ชั่วโมงที่ผ่านมา

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @gurjindersingh4666
    @gurjindersingh4666 57 นาทีที่ผ่านมา +1

    Public sab Janti hai ji i

  • @BalwantSingh-to7nu
    @BalwantSingh-to7nu 2 ชั่วโมงที่ผ่านมา +1

    ਕਿਉਂ ਬਿੱਟੂ ਪਿਛੇ ਟਾਈਮ ਖਰਾਬ ਕਰ ਰਹੇ ਹੋ

  • @GGG-xo9ec
    @GGG-xo9ec 8 ชั่วโมงที่ผ่านมา +1

    ਇੰਦਰਪ੍ਰੀਤ ਜੀ ਬਹੁਤਾ ਸਿਆਣਾ ਤਾਂ ਕਾਂ ਹੁੰਦਾ ਹੈ ਪਰ ਕਹਿੰਦੇ ਹਨ ਕਿ ਉਹ ਡਿੱਗਦਾ------ਤੇ ਹੁੰਦਾ ਹੈ!

  • @parmindergadri1566
    @parmindergadri1566 8 ชั่วโมงที่ผ่านมา +2

    ਡੱਲੇਵਾਲ ਨੂੰ ਅਕਲ ਕਰਨੀਂ ਚਾਹੀਦੀ ਹੈ ਕਿਉਂਕਿ ਦਿੱਲੀ ਵਾਲੇ ਮੋਰਚੇ ਵੇਲੇ ਪੰਧੇਰ ਨੇ ਗ਼ਦਾਰੀ ਕੀਤੀ ਸੀ।

  • @paramdeepgill7557
    @paramdeepgill7557 7 ชั่วโมงที่ผ่านมา +1

    ਰੰਧਾਵਾ ਸਾਹਿਬ ਬੀਜੇਪੀ ਲਈ ਔਖੀ ਗੱਲ ਆ ਰਵਨੀਤ ਬਿੱਟੂ ਨੂੰ ਸੁਪਨੇ ਲੈਣ ਦਾ ਤਾਂ ਹੱਕ ਹੈਗਾ

  • @harwindersingh3834
    @harwindersingh3834 8 ชั่วโมงที่ผ่านมา

    ਵਧੀਆ ਵਿਚਾਰ ਚਰਚਾ

  • @narindersaini7652
    @narindersaini7652 7 ชั่วโมงที่ผ่านมา +4

    Mandir te attack nhi hoya blke 2 dhiran ch clash c Jo mandir de gate kol hoi

  • @Minalatti6462
    @Minalatti6462 8 ชั่วโมงที่ผ่านมา +4

    Bhaji. There is no attack on mandir.pl.correct your language.

    • @jugsingh2006
      @jugsingh2006 3 ชั่วโมงที่ผ่านมา +1

      Sadak te hi hoya,jo vi hoeya.

  • @vinodbagifaridkot158
    @vinodbagifaridkot158 8 ชั่วโมงที่ผ่านมา +3

    Bittu and Manpreet badal parivar baad nahi

  • @ranjitsingh-gq3gc
    @ranjitsingh-gq3gc 59 นาทีที่ผ่านมา +1

    ਕੀ ਕਮੇਟੀ ,ਖੇਤੀ ਮੰਤਰੀ ਨੂੰ ਨਾਲ ਲੈਕੇ ਨਹੀ ਬਣਾ ਸਕਦੀ, ਸੁਪਰੀਮ ਕੋਰਟ

  • @ashwanisondhi
    @ashwanisondhi 6 ชั่วโมงที่ผ่านมา +2

    Bittu is Big Traitor

  • @BalwinderKaur-qu9ls
    @BalwinderKaur-qu9ls ชั่วโมงที่ผ่านมา +1

    Will Bittu handle Panjab ?

  • @wrestlingstylesttw
    @wrestlingstylesttw 4 ชั่วโมงที่ผ่านมา +2

    Bittu,karke,bjp,nu,vote,nahi,pavege

  • @rajindercheema4985
    @rajindercheema4985 9 ชั่วโมงที่ผ่านมา +1

    ਸਤਿ ਸ੍ਰੀ ਅਕਾਲ ਜੀਓ ਤਿੰਨੋਂ ਸਖਸੀਅਤਾਂ ਨੂੰ ਤੇ ਦਰਸ਼ਕਾਂ ਨੂੰ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🙏🏻🙏🏻🌹🌹🌹ਬਹੁਤ ਲਾਹਣਤੀ ਹੋਗੇ ਕਿਸਾਨ ਆਗੂ ਨਿੱਜੀ ਖ਼ੁਦਗ਼ਰਜ਼ੀਆਂ ਨੇ ਮਾਰ ਲਏ ਏਹੀ ਦੋਨੋ ਨਹੀ ਉਗਰਾਹਾਂ ਵੀ ਨਾਲ ਹੀ ਹੈ ਇਕੱਠੇ ਹੋਜੋ ਲਾਹਣਤੀਓ ਇਕੱਠੇ

  • @singh13311
    @singh13311 5 ชั่วโมงที่ผ่านมา +2

    Zero bittu

  • @wrestlingstylesttw
    @wrestlingstylesttw 4 ชั่วโมงที่ผ่านมา +2

    Bittu,bjp,nu,dobega

  • @abroldentalcare8638
    @abroldentalcare8638 8 ชั่วโมงที่ผ่านมา +2

    Neither manpreet nor bittu is acceptable Ashok Abrol

  • @jarnailsingh9949
    @jarnailsingh9949 3 ชั่วโมงที่ผ่านมา +1

    796th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @JaswinderKumar-j9p
    @JaswinderKumar-j9p 8 ชั่วโมงที่ผ่านมา +2

    Manpreet badal be parwar bad

  • @gurmailsingh994
    @gurmailsingh994 2 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sarabjitsinghsekhon1636
    @sarabjitsinghsekhon1636 8 ชั่วโมงที่ผ่านมา +2

    Bitu Punjab chon jit k tan vikhave

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 3 ชั่วโมงที่ผ่านมา

    👍👍👌

  • @ajaniqbalsinghdhaliwal5960
    @ajaniqbalsinghdhaliwal5960 21 นาทีที่ผ่านมา

    19:00..ਭਾਸਕਰ ਸੱਚ ਤੋਂ ਦੂਰ….ਬਲਜੀਤ ਪਰਮਾਰ (Hindi punjab …you tube channel) ਵੱਲੋਂ ਅਸਲ ਗੱਲ ਤੱਥਾਂ ਨਾਲ ਸਾਹਮਣੇ ਰੱਖੀ।

  • @sukhwinderbling1330
    @sukhwinderbling1330 49 นาทีที่ผ่านมา

    ਹਿੰਦ ਪੰਜਾਬ ਚੈਨਲ ਤੇ ਮਿਸੀਸਾਗਾ ਦੇ ਮੰਦਰ ਵਿੱਚ ਜੋ ਵੀ ਹੋਇਆ ਉਸਦੀ ਵੀਡੀਓ ਦਿਖਾਈ ਗਈ ਹੈ ਉਹ ਵੇਖਕੇ ਫਿਰ ਗਲ ਕਰਨੀ ਚਾਹੀਦੀ ਐ

  • @manjitpal1156
    @manjitpal1156 9 ชั่วโมงที่ผ่านมา

    Punjab. Zindabad ⚘️

  • @sumeettrans1
    @sumeettrans1 7 ชั่วโมงที่ผ่านมา +1

    Bitu bjp never vin in Punjab doesn’t matter who join bjp

  • @adv.madanlal13
    @adv.madanlal13 7 ชั่วโมงที่ผ่านมา +1

    Yes ,sirs , Ravneet Bittu is not aware of Punjab syche wrt to BJP governance....barring a few opportunists, Punjab will never be expected to rule Punjab...Bittu should not forget that during Kisan Adolan ,he was manhandled by farmers on face and escaped the attempt and he could not raise voice again ji..

  • @ArvinderRandhawa-q9t
    @ArvinderRandhawa-q9t 33 นาทีที่ผ่านมา

    🙏🏻🙏🏻

  • @Nanak-rc1go
    @Nanak-rc1go 7 ชั่วโมงที่ผ่านมา

    ssa ji

  • @angrejsingh-zk5lj
    @angrejsingh-zk5lj 5 ชั่วโมงที่ผ่านมา

    🙏🙏👍

  • @SukhwinderSingh-bo2xo
    @SukhwinderSingh-bo2xo 7 ชั่วโมงที่ผ่านมา

    Very good information 🙏🙏🙏

  • @s.k.sharma1063
    @s.k.sharma1063 30 นาทีที่ผ่านมา

    Manpreet Galib looted Punjab Government and people of Punjab being Finance Minister. He grabbed BDA plot by unfair means.He is most corrupt politician.Govt employees and pensioners should taught him a lesson by fortification his security.

  • @PKKaushal-y9s
    @PKKaushal-y9s 4 ชั่วโมงที่ผ่านมา

    All rational voices are missing in Punjab to restore the true human culture and philosophy of Sikh Gurus.

  • @ajaibsinghpanesarCanada
    @ajaibsinghpanesarCanada ชั่วโมงที่ผ่านมา

    S S A 🙏🙏🙏 Randhawa Sahib ji Bhaskar Sahib ji and S.Inderpreet Singh jj

  • @LakhvirSingh-jm2tt
    @LakhvirSingh-jm2tt 7 นาทีที่ผ่านมา

    🎉🎉🎉❤❤❤🎈🎉👏

  • @ਹਰਦੀਪਸਿੰਘBrar
    @ਹਰਦੀਪਸਿੰਘBrar 19 นาทีที่ผ่านมา

    🙏🙏🙏🙏

  • @jagjitsingh5212
    @jagjitsingh5212 8 ชั่วโมงที่ผ่านมา

    Good news and views thanks Randhawa saab Bhaskar saab and Ip saab ❤️ 🙏🏻🙏🏻🙏🏻

  • @sukhdevthind221
    @sukhdevthind221 8 ชั่วโมงที่ผ่านมา

    Excellent triple engine ( HS RANDHAWA, RAJIV BHASKER & S. INDERJIT SINGH JI) NICE TEAM, THANKS GOD TODAY MR. JAGGU MISSING, H -STANI KAMRED PREMI, BHARAT INDIA

  • @HarbansSingh-zs7vz
    @HarbansSingh-zs7vz 7 ชั่วโมงที่ผ่านมา

    Good ji All

  • @sarbjitsinghspall2821
    @sarbjitsinghspall2821 ชั่วโมงที่ผ่านมา +1

    bjp nu ਚੇਲੇ ਬਾਲਕੇ ਚਾਹੀਦਾ

  • @abroldentalcare8638
    @abroldentalcare8638 8 ชั่วโมงที่ผ่านมา +1

    Raja has edge over other candidate Ashok Abrol

  • @narindersaini7652
    @narindersaini7652 8 ชั่วโมงที่ผ่านมา +1

    Inderpreet Ji BJP kol young Sikh leaders hor v a pr bittu ik athra jehe caracter da leader a te oh usi tra behave kr reha.
    Oh pehla v hmesha controversy ch reha te hun v u've hi behave kr reha

  • @JasPinder-gx3xs
    @JasPinder-gx3xs 8 ชั่วโมงที่ผ่านมา +1

    MANPREET BADL😅😮NHI JIT SUKHA GIDHERRH BAHA SEAT RS DHALIWALL FDK ❤

  • @sujanvineet4362
    @sujanvineet4362 7 ชั่วโมงที่ผ่านมา

    Inderpreet ji and randhawa ji are excellent

  • @HardevsinghBalain
    @HardevsinghBalain 7 ชั่วโมงที่ผ่านมา +1

    Mandertehamlahoianahi

  • @ajaibsinghpanesarCanada
    @ajaibsinghpanesarCanada ชั่วโมงที่ผ่านมา

    S S A 🙏🙏🙏🙏🙏🙏🙏🙏🙏 to all members present in program at this time

  • @HardevsinghBalain
    @HardevsinghBalain 7 ชั่วโมงที่ผ่านมา

    Attacksarkartheschem 22:16

  • @JasPinder-gx3xs
    @JasPinder-gx3xs 8 ชั่วโมงที่ผ่านมา +1

    SUN SATAEE VICH SURKAR BJP BNA SUKDIHAI KISE HOR PARTY NAL GUNDD TUOP KUR KE BUT BITOO CM PB NHI BNEGA ,JE BJP NE AKALIDUL WULL HUTH WADHAEAATE FER MUSHKAL HAI RS DHALIWALL FDK PUNJAB ❤

  • @gurmailsaini
    @gurmailsaini 9 ชั่วโมงที่ผ่านมา

    Verynice❤❤❤❤❤🎉🎉🎉🎉🎉🎉

  • @gamdoorsingh7975
    @gamdoorsingh7975 7 ชั่วโมงที่ผ่านมา

    🙏🙏🙏🙏🙏🙏

  • @arshdeepsingh-fmpe1352
    @arshdeepsingh-fmpe1352 6 ชั่วโมงที่ผ่านมา

    All politicians are candidate for CMship

  • @krsingh2924
    @krsingh2924 6 ชั่วโมงที่ผ่านมา +1

    ਪੰਜਾਬ ਚ ਖਾਲਿਸਤਾਨ ਵਿਰੋਧੀ ਵਰਗ ਤੇ ਵਿਅਕਤੀ ਬਿੱਟੂ ਦਾ ਪੱਖ ਲੈਂਦੇ ਹਨ।

  • @abroldentalcare8638
    @abroldentalcare8638 9 ชั่วโมงที่ผ่านมา

    Wish a good health for you Randhawa sahib Ashok Abrol

  • @abroldentalcare8638
    @abroldentalcare8638 9 ชั่วโมงที่ผ่านมา +1

    Bittu is not a mature person Ashok Abrol

  • @balrajsandhu6161
    @balrajsandhu6161 9 ชั่วโมงที่ผ่านมา

    🌷💟🌷🙏🌷🌷

  • @sharmatenthouse1848
    @sharmatenthouse1848 8 ชั่วโมงที่ผ่านมา

    Rajab baskar inderpreet Singh Randhawa by sat shri akal

  • @sarbjitsinghspall2821
    @sarbjitsinghspall2821 ชั่วโมงที่ผ่านมา

    7 days is beneficial for bjp

  • @SurjitSunner
    @SurjitSunner 8 ชั่วโมงที่ผ่านมา

    Surjit singh sunner

  • @DarshanSingh-l2d
    @DarshanSingh-l2d 9 ชั่วโมงที่ผ่านมา

    Sixty. Seven. Union. Of. Kissan no. Unity

  • @PSBadh
    @PSBadh 2 ชั่วโมงที่ผ่านมา

    Randhawa sahib isthere any party free from parwarbad

  • @JasPinder-gx3xs
    @JasPinder-gx3xs 9 ชั่วโมงที่ผ่านมา

    NAVNEET BITOO NE TOHANOOGULLXE DITEE KE EAH HEE GULL WAR WAR KUR KE TIME PAS KRO GHUTO GHUTT SHAY MAHINE RS DHALIWALL FDK PUNJAB ❤

  • @DaljeetSingh-g1c
    @DaljeetSingh-g1c 8 ชั่วโมงที่ผ่านมา

    Sukhbir badal nu 0 krn da km Manpreet Singh badal or bittu kr rhi aa

  • @srchumber2733
    @srchumber2733 41 นาทีที่ผ่านมา

    Gidarhwaha ch. sare. Hi gidarh han

  • @sukhdevthind221
    @sukhdevthind221 8 ชั่วโมงที่ผ่านมา

    Bitu must be next prime minister.

    • @daljitsingh-xb6bg
      @daljitsingh-xb6bg 8 ชั่วโมงที่ผ่านมา

      😂😂😂😂😂

  • @BalwinderKaur-qu9ls
    @BalwinderKaur-qu9ls ชั่วโมงที่ผ่านมา

    Now Badal Miya - Bibi ni bhee kamal farkei Bittu to bjp daa pataa pua lein message taa lagg giya Badal jorei daa kei sadei voters manpreet nu vote poun

  • @HardevsinghBalain
    @HardevsinghBalain 8 ชั่วโมงที่ผ่านมา

    Canedawich

  • @KulwinderKaur-vl7rh
    @KulwinderKaur-vl7rh 42 นาทีที่ผ่านมา

    Bhaskr saab Canadian issue d tuhanu knowledge nhi. Tuc glt explain kitta

  • @sunnyrai8576
    @sunnyrai8576 3 ชั่วโมงที่ผ่านมา

    Giddarwaha Elec Besharamgi de had hey , ik pota apney dadey de haar da badla ajj Manpreet badal jis ney us de dadey nu haraeya ce use de madat kar ke ley reha hey
    Wah ne RAAJNEETI.

  • @gurjindersingh4666
    @gurjindersingh4666 59 นาทีที่ผ่านมา

    Shajj.paka.so.metha.hoao