ਅੜ ਗਏ ਜਥੇਦਾਰ ! ਹੋ ਗਏ ਡਫਿਊਜ਼ ਪ੍ਰੈਸ਼ਰ ਟੈਕਟਸ ! ਡਿਵੈਲਪਮੈਂਟਸ ਬੇਹੱਦ ਅਹਿਮ ਅੱਜ ਦੀਆਂ…Punjab Television

แชร์
ฝัง
  • เผยแพร่เมื่อ 5 พ.ย. 2024

ความคิดเห็น • 89

  • @deepbrar.
    @deepbrar. ชั่วโมงที่ผ่านมา +9

    ਮਾਫ ਕਰਨਾ ਗੱਲ ਥੋੜ੍ਹੀ ਕੌੜੀ ਏ
    ਖਾਰ ਰੱਖਣ ਵਾਲਾ ਘਰਦਾ ਇੱਕ ਮੈਂਬਰ
    *ਸੌ ਦੁਸ਼ਮਣਾਂ ਤੋਂ ਵੱਧ ਖਤਰਨਾਕ ਹੁੰਦਾ ਏ...*

  • @LakhwinderSingh-px1td
    @LakhwinderSingh-px1td ชั่วโมงที่ผ่านมา +6

    ਜਥੇਦਾਰ ਸਾਹਿਬ ਜੀ ਜਿਦਾਥਾਦ

  • @hardevsinghsidhu4557
    @hardevsinghsidhu4557 ชั่วโมงที่ผ่านมา +5

    ਜਦੋ ਗੁਨਾਹ ਹੀ ਸਿਆਸੀ ਫਾਇਦੇ ਲਈ ਕੀਤੇ ਗਏ ਹਨ ਤਾ ਸਜਾ ਸਿਆਸੀ ਕਿਉ ਨਹੀ,ਬਾਕੀ ਗੁਰੂ ਤੋ ਵੱਡੀ ਨਹੀ ਸਿਆਸਤ, ਬਾਕੀ ਜਨਤਾ ਜੋ ਸਜਾ ਦੇ ਰਹੀ ਹੈ ਉਹ ਸਿਆਸੀ ਹੀ ਹੈ

  • @deepbrar.
    @deepbrar. ชั่วโมงที่ผ่านมา +6

    ਤਾਜ ਉਹਨਾਂ ਸਿਰਾਂ ਤੇ ਸ਼ੋਭਾ ਨਹੀਂ ਦਿੰਦੇ
    *ਜਿਹੜੇ ਹਰ ਜਗ੍ਹਾ ਝੁੱਕ ਜਾਂਦੇ ਹਨ*

    • @JattMediaਜੱਟਮੀਡੀਆ
      @JattMediaਜੱਟਮੀਡੀਆ ชั่วโมงที่ผ่านมา +1

      ਦੀਪ ਸਿਆਂ ਕੀ ਬਣਿਆ ਮੀਕੇ ਕੇ ਟਰੰਪੇ ਦਾ

    • @deepbrar.
      @deepbrar. ชั่วโมงที่ผ่านมา

      ​@@JattMediaਜੱਟਮੀਡੀਆਉਹ ਬਹੁਤ ਲੀਡ ਕਰ ਰਿਹਾ ਵੀਰੇ

    • @GurdevSingh-rn5ct
      @GurdevSingh-rn5ct ชั่วโมงที่ผ่านมา

      Jehde jhuk jande hn Taj unha de sir toh lleah ke takatvaran de de paera te dig paende hn

  • @baljitsingh6957
    @baljitsingh6957 ชั่วโมงที่ผ่านมา +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. ชั่วโมงที่ผ่านมา +5

    ਭਲੇ ਹੀ ਸਭ ਦਾਅ ਤੇ ਲੱਗ ਜਾਵੇ ਲੇਕਿਨ
    *ਅਪਮਾਨ ਦਾ ਬਦਲਾ ਸਮਝੌਤਾ ਨਹੀਂ ਹੋਵੇਗਾ*

  • @NarinderSingh-ti4sq
    @NarinderSingh-ti4sq 2 ชั่วโมงที่ผ่านมา +13

    ਜਥੇਦਾਰ ਸਾਹਿਬ ਜੀ ਕੋਲ ਕੇਵਲ ਤਿੰਨ ਰਸਤੇ ਹਨ। ਨੰਬਰ1 ਅਕਾਲੀ ਫੂਲਾ ਸਿੰਘ ਬਣਨ। ਨੰਬਰ2 ਜੱਥੇਦਾਰ ਗੁਰਬੱਚਨ ਬਣਨ। 3 ਰਸਤਾ ਅਸਤੀਫਾ ਦੇ ਦੇਣ। ਪਰ ਜੇ ਜੱਥੇਦਾਰ ਅਕਾਲੀ ਫੂਲਾ ਸਿੰਘ ਬਣ ਗੲਏ ਤਾਂ ਰਹਿੰਦੀ ਦੁਨੀਆਂ ਤਕ ੳਹਨਾਂ ਦਾ ਨਾਮ ਅਮਰ ਹੋ ਜਾਵੇਗਾ।

    • @daljitsingh-xb6bg
      @daljitsingh-xb6bg ชั่วโมงที่ผ่านมา

      ਆ ਬਿਆਨ ਜਗਤਾਰ ਸਿੰਘ ਨੇ ਕਲ ਸ਼ਾਮ ਦੇ ਪ੍ਰੋਗਰਾਮ ਦੌਰਾਨ ਦਿੱਤਾ ਸੀ। ਨਾਲ ਤਾਂ ਕਹਿਣਗੇ ਮੈਂ ਕੁਝ ਨਹੀਂ ਕਹਿੰਦਾ ਨਾਲ ਪੂਰਾ ਮਾਹੌਲ ਨੂੰ ਗਰਮ ਕਰਦੇ ਨੇ।
      ਡਬਲ ਸਟੈਂਡਰਡ ਬੰਦਾ।

  • @MohanSingh-tx4cr
    @MohanSingh-tx4cr 19 นาทีที่ผ่านมา +2

    ਬਹੁਤ ਵਧੀਆ ਵਿਚਾਰ ਹਨ

  • @boharsingh5225
    @boharsingh5225 21 นาทีที่ผ่านมา +2

    ਸੱਜਣ ਜੀ ਪੰਥ ਸਿਧਾਂਤ ਹਨ ਪਰ ਲੀਡਰ ਹੁਣ ਲਾਲਚੀ ਹੋ ਗਏ। ਰਬ ਖੈਰ ਕਰੇ ।

  • @hardip-z5x
    @hardip-z5x ชั่วโมงที่ผ่านมา +2

    ਬਹੁਤ ਸਾਰੇ ਵਿਦਵਾਨ ਅਤੇ ਬੁੱਧੀਜੀਵੀ ਸਿਰਫ ਸੋਸ਼ਲ ਮੀਡੀਆ ਤੇ ਹੀ ਗੱਲਾਂ ਕਰ ਸਕਦੇ ਹਨ
    ਇਹਨਾਂ ਵਿੱਚੋਂ ਬਹੁਤ ਸਾਰੇ ਅਕਾਲੀ ਲੀਡਰਾਂ ਦੇ ਕਹਿਣ ਤੇ ਸ੍ਰੀ ਅਕਾਲ ਤਖਤ ਤੇ ਜਾਣ ਤੋਂ ਬਚਣ ਗੇ

  • @gurus1213
    @gurus1213 30 นาทีที่ผ่านมา +1

    ਧੰਨਵਾਦ ਜੀ।

  • @LakhwinderSingh-px1td
    @LakhwinderSingh-px1td ชั่วโมงที่ผ่านมา +1

    ਜਥੇਦਾਰ ਸਾਹਿਬ ਜੀ ਅਕਾਲੀ ਫੂਲਾ ਸਿੰਘ ਵਾਗ ਫੈਸਲੇ ਲੈਣ ਦੇ ਸਮਰੱਥ ਹੀ ਹਨ

  • @harpalsingh5181
    @harpalsingh5181 ชั่วโมงที่ผ่านมา +3

    ਸਾਡੇ ਪਿੰਡ ਵਿੱਚ ਇਕ ਹੀ ਹਿੰਦੂ ਪਰਿਵਾਰ ਹੈ ਉਹ ਸਾਰੇ ਪਿੰਡ ਨਾਲ ਅਤੇ ਸਾਰਾ ਪਿੰਡ ਉਹਨਾਂ ਨਾਲ ਬਹੁਤ ਪਿਆਰ ਨਾਲ ਰਹਿੰਦੇ ਹਨ ਉਹ ਹਮੇਸ਼ਾਂ ਜਗਰਾਤਾ ਕਰਾਉਦੇ ਹਨ ਸਾਰੇ ਲੋਕ ਉਸ ਵਿੱਚ ਸ਼ਾਮਲ ਹੁੰਦੇ ਹਨ ਉਹ ਸਾਰੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਲੋਕਾਂ ਦੇ ਘਰ ਜਾਂਦੇ ਹਨ

    • @RavinderSingh-u2y
      @RavinderSingh-u2y 51 นาทีที่ผ่านมา +1

      ਹਰਪਾਲ ਸਿੰਘ ਜੀ ਸਿੱਖ ਕਦੇ ਕਿਸੇ ਨਾਲ ਈਰਖਾ ਨਹੀਂ ਕਰਦੇ ਬਲਕਿ ਇਤਿਹਾਸ ਗਵਾਹ ਹੈ ਹਮੇਸ਼ਾ ਹਿੰਦੂ ਹੀ ਈਰਖਾਲੂ ਰਿਹਾ ਹੱਦ ਤੋਂ ਵੱਧ।

  • @satindersingh9369
    @satindersingh9369 ชั่วโมงที่ผ่านมา +5

    ਸ ਇੰਦਰਪ੍ਰੀਤ ਸਿੰਘ ਜੀ ਬਾਦਲ ਦਲੀਆਂ ਨੇ ਆਪਣੀ ਰਾਜਨੀਤਕ ਮਨੋਰਥਾਂ ਹਿਤ ਬਹੁਤ ਗੁਨਾਹ ਕੀਤੇ ਇਸ ਲਈ ਜਥੇਦਾਰ ਸਾਹਿਬਾਨਾਂ ਨੂੰ ਚਰਚਾ ਕਰਕੇ ਇਹਨਾਂ ਨੂੰ ਰਾਜਨੀਤੀ ਅਤੇ ਧਾਰਮਿਕ ਸਜ਼ਾ ਸਖ਼ਤ ਦੇਣੀ ਚਾਹੀਦੀ ਹੈ ਜੋਂ ਮਿਸਾਲ ਬਣੇ

  • @boharsingh5225
    @boharsingh5225 33 นาทีที่ผ่านมา +1

    ਰੰਧਾਵਾ ਸਾਹਿਬ ਹਰੇਕ ਪਾਰਟੀ ਤਾਨਾਸ਼ਾਹ ਚਲਾ ਰਹੇ ਹਨ ।ਰਬ ਸਾਨੂੰ ਸੁਮਤ ਅਤੇ ਜਮਹੂਰੀਅਤ ਬਖਸ਼ੇ ।

  • @satindersingh9369
    @satindersingh9369 ชั่วโมงที่ผ่านมา +1

    ਰੰਧਾਵਾ ਸਰ ਮੋਜੂਦਾ ਅਕਾਲੀ ਲੀਡਰਸ਼ਿਪ ਜਿਨ੍ਹਾਂ ਕਰਕੇ ਅਕਾਲੀ ਦਲ ਨੂੰ ਅਲੋਪ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਇਹਨਾਂ ਸਾਰਿਆਂ ਨੂੰ ਰਾਜਨੀਤੀ ਤੋਂ ਸਦਾ ਲਈ ਬਾਹਰ ਕੀਤਾ ਜਾਵੇ ਨਵੀਂ ਲੀਡਰਸ਼ਿਪ ਨੂੰ ਅੱਗੇ ਵਧਾਉਣ ਲਈ ਯਤਨ ਕਰਨੇ ਚਾਹੀਦੇ ਹਨ

  • @avtargill2637
    @avtargill2637 19 นาทีที่ผ่านมา +1

    ਬਹੁਜਨ ਸਮਾਜ ਪਾਰਟੀ ਦੇ ਲੀਡਰ ਸਮੇਤ ਪ੍ਰਧਾਨ ਲੋਕਾਂ ਵਿੱਚ ਵਿਚਰਨਾਂ ਬਿਲਕੁਲ ਛੱਡ ਚੁੱਕੇ ਹਨ । ਇਸ ਕਰਕੇ ਆਮ ਲੋਕਾਂ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਮਾਇਆ ਵਤੀ ਦੂਜੀਆਂ ਪਾਰਟੀਆਂ ਤੋਂ ਪੈਸੇ ਲੈ ਕੇ ਗਠਜੋੜ ਕਰਦੀ ਹੈ ।

  • @GurmeetSingh-d7k4y
    @GurmeetSingh-d7k4y ชั่วโมงที่ผ่านมา +2

    Strong and firm action is expected from Jathedar ,Pro Badal are trying to delute the matter

  • @shingarasingh6629
    @shingarasingh6629 2 ชั่วโมงที่ผ่านมา +4

    Akal takhat supreme ha

  • @abroldentalcare8638
    @abroldentalcare8638 ชั่วโมงที่ผ่านมา +1

    Great discussion on current topics thanks a lot Ashok Abrol

  • @jarnailsingh9949
    @jarnailsingh9949 46 นาทีที่ผ่านมา +1

    479th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @BalramDhaliwal-rb7no
    @BalramDhaliwal-rb7no ชั่วโมงที่ผ่านมา

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @malkitsidhukhudian403
    @malkitsidhukhudian403 42 นาทีที่ผ่านมา

    ਰੰਧਾਵਾ ਸਾਹਿਬ ਸਿਹਤ ਦਾ ਕੀ ਹਾਲ ਆ,ਵਾਹਿਗੁਰੂ ਆਪ ਜੀ ਤੰਦਰੁਸਤੀ ਬਖਸ਼ਣ, ਸਤਿ ਸ੍ਰੀ ਅਕਾਲ ਜੀ

  • @jagdishsingh-uc7ud
    @jagdishsingh-uc7ud 2 ชั่วโมงที่ผ่านมา +2

    Jathedar sahib ji nu stand te kayem rakhna chahida

  • @SurjitsinghSandhu-k8j
    @SurjitsinghSandhu-k8j 49 นาทีที่ผ่านมา +1

    ਰੰਧਾਵਾ ਜੀ ਜੇ ਸਿੰਘ ਸਾਬ ਮਜਬੂਤ ਹਨ ਤਾਂ ਤੁਹਾਡੀ ਗੱਲ ਸਹੀ ਆ ਜੋ ਤੁਸੀ ਕਿਹਾ ਸੀ ਕੇ ਅਕਾਲ ਆਪ ਵਰਤ ਰਿਹਾ

  • @darshanbhullar2963
    @darshanbhullar2963 ชั่วโมงที่ผ่านมา +1

    Sh Inderpreet g, U r on right way.

  • @jagjitsingh5212
    @jagjitsingh5212 2 ชั่วโมงที่ผ่านมา +1

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @deepbrar.
    @deepbrar. ชั่วโมงที่ผ่านมา +4

    ਚੁੱਪ ਰਹਿਣ ਦਾ ਮਤਲਬ ਇਹ ਨਹੀਂ ਕੇ ਕਹਿਣ ਦੇ ਲਈ ਕੁਛ ਨਹੀਂ ਹੈ
    *ਕਈ ਵਾਰ ਲੱਗਦਾ ਹੈ, ਸ਼ਬਦਾਂ ਦੀ ਜ਼ਰੂਰਤ ਹੀ ਨਹੀਂ ਹੈ*

  • @abroldentalcare8638
    @abroldentalcare8638 2 ชั่วโมงที่ผ่านมา +2

    Maya vati is under threat from BJP Ashok Abrol

  • @BaljinderSingh-og1pg
    @BaljinderSingh-og1pg 2 ชั่วโมงที่ผ่านมา +2

    Sat sri akaal

  • @JasPinder-gx3xs
    @JasPinder-gx3xs ชั่วโมงที่ผ่านมา +1

    SIKH KAUM DE PORANE LEADR DEE NEETI NE SIKH PUNTH DA GHAN KUR KE RUKH DITA HAI, SIKH KAUM NOO SOOJHWAN AND HONEST NEW LEADR DEE LORRH HAI JI THANKS RS DHALIWALL FDK PUNJAB ❤

  • @sarabpalboparai2431
    @sarabpalboparai2431 ชั่วโมงที่ผ่านมา

    Punjab government should impose enwirment cess on purchase of wheat, paddy, etc to maintenance of good weather pollution control.

  • @sekhonsekhon4142
    @sekhonsekhon4142 ชั่วโมงที่ผ่านมา

    ਸ੍ਰ: ਹਮੀਰ ਸਿੰਘ ਅੱਜ ਕੱਲ੍ਹ ਗਾਇਬ ਕਿਉਂ ਗਾਇਬ ਹਨ?

  • @HarjeetSingh-hc1iq
    @HarjeetSingh-hc1iq 7 นาทีที่ผ่านมา

    ❤ good

  • @kuldipsingh6473
    @kuldipsingh6473 45 นาทีที่ผ่านมา

    ਭਾਸਕਰ ਸਾਹਿਬ ਇਸ ਮੰਚ ਤੋਂ ਅਤੇ tv punjab ਤੋਂ ਵੀ ਇੱਕ ਤੋਂ ਵੱਧ ਵਾਰੀ ਸ੍ਰੀ ਆਕਾਲ ਤਖਤ ਸਾਹਿਬ ਦੀ ਤੁਲਨਾ ਸੁਪਰੀਮ ਕੋਰਟ ਨਾਲ ਕਰ ਚੁਕੇ ਹਨ,ਜੋਕਿ ਬਹੁਤ ਗਲਤ ਹੈ। ਪੰਥਕ ਅਤੇ ਸਿੱਖ ਸੰਸਥਾਵਾਂ ਬਾਰੇ ਅਧੂਰੇ ਗਿਆਨ ਨਾਲ ਇਸ ਵਿਸੇ਼ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਸੋ ਭਾਸਕਰ ਸਾਹਿਬ ਨੂੰ ਇਸ ਤੋਂ ਵੱਖ ਰੱਖਿਆ ਕਰੋ

  • @abroldentalcare8638
    @abroldentalcare8638 ชั่วโมงที่ผ่านมา +1

    Rice straw is used for gatta making as well as fuel Ashok Abrol

  • @LakhwinderSingh-tp8oy
    @LakhwinderSingh-tp8oy 2 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @Nanak-rc1go
    @Nanak-rc1go 12 นาทีที่ผ่านมา

    Ssa ji

  • @ਹਰਦੀਪਸਿੰਘBrar
    @ਹਰਦੀਪਸਿੰਘBrar ชั่วโมงที่ผ่านมา

    🙏🙏🙏🙏

  • @balrajsandhu6161
    @balrajsandhu6161 2 ชั่วโมงที่ผ่านมา +1

    🌷💟🌷🙏🌷

  • @harwindersingh3834
    @harwindersingh3834 ชั่วโมงที่ผ่านมา

    Good morning

  • @abroldentalcare8638
    @abroldentalcare8638 ชั่วโมงที่ผ่านมา +1

    Kishans are not at fault govt failed to compensate them for rice straw Ashok Abrol

  • @chananrayat7267
    @chananrayat7267 ชั่วโมงที่ผ่านมา +1

    Badal family is not good for the sikhism. Badals masand aa ji. Waheguru ji.

  • @gobindermatharoo9929
    @gobindermatharoo9929 ชั่วโมงที่ผ่านมา

    God bless, jatheydaar sahebaann. Until now, they have been able to withstand the undue pressure being exerted upon them. It is common knowledge that some people do anything and everything to get a favorable verdict

  • @sarbjitsinghspall2821
    @sarbjitsinghspall2821 ชั่วโมงที่ผ่านมา

    meeting with THINKERS ok

  • @sunnyrai8576
    @sunnyrai8576 ชั่วโมงที่ผ่านมา

    Wah wah , Bhaskar sahib aap ji de dharam nirpakhta kabil e taareef he jee

  • @narindersaini7652
    @narindersaini7652 2 ชั่วโมงที่ผ่านมา +1

    Randhawa Ji j gunah bajjar hon ta ohna nu kive sheed jthebandi di agwai krn diti jave

  • @narindersaini7652
    @narindersaini7652 2 ชั่วโมงที่ผ่านมา

    Bhaskar Sahib shi keh rhe ne

  • @JaswinderKumar-j9p
    @JaswinderKumar-j9p 2 ชั่วโมงที่ผ่านมา +1

    BJP de b party bsp behan ji nay bera garak kar dita

  • @gurpreetsinghgoldy3360
    @gurpreetsinghgoldy3360 ชั่วโมงที่ผ่านมา

    Randhawa ji, tusin sikhan de internal maslyan te hi gal karde rehnde ho, kadae Geopolitics baare vi gal kar lya karo

  • @balkarsingh-co1dw
    @balkarsingh-co1dw ชั่วโมงที่ผ่านมา +1

    Sarne hune hune sukhbir dalie bane hn,iss lie Sarne nu taqleef ho rahi hey

  • @GurdeepSingh-lv7hu
    @GurdeepSingh-lv7hu ชั่วโมงที่ผ่านมา +1

    Sarne warge congresi Sikh budijiwian nu ijjer das riha ounu budhijiwian ton muafi mangni chahidee

  • @sharmatenthouse1848
    @sharmatenthouse1848 ชั่วโมงที่ผ่านมา

    Rajab baskar inderpreet Singh Randhawa by sat shri akal

  • @abroldentalcare8638
    @abroldentalcare8638 ชั่วโมงที่ผ่านมา

    Bhaliana falls in between bathinda muktsar Ashok Abrol

  • @shingarasingh6629
    @shingarasingh6629 2 ชั่วโมงที่ผ่านมา +1

    Sarne ta khud kaum de gadar han pehlan badlan nu galan kad de c hun change lagde han

  • @abroldentalcare8638
    @abroldentalcare8638 2 ชั่วโมงที่ผ่านมา

    Akali dal contol shpc as well as akal takth jathedar Indirectly Ashok Abrol

  • @abroldentalcare8638
    @abroldentalcare8638 2 ชั่วโมงที่ผ่านมา

    Pls read sgpc

  • @chananrayat7267
    @chananrayat7267 ชั่วโมงที่ผ่านมา

    Tan he Bhasker Sahib BJP di boli bolde aa ji. 😂😂

  • @abroldentalcare8638
    @abroldentalcare8638 ชั่วโมงที่ผ่านมา

    Aap is inefficient in adm Ashok Abrol

  • @abroldentalcare8638
    @abroldentalcare8638 2 ชั่วโมงที่ผ่านมา

    Akali dal consider akal takth jathedar just like president of india Ashok Abrol

  • @deshbandhukhosla8348
    @deshbandhukhosla8348 2 ชั่วโมงที่ผ่านมา

    Kabhi.punjab.govt.critisize.kar.liya.karo.methi.methi.baatei n.
    😊😊

  • @sharansingh-yt7jq
    @sharansingh-yt7jq ชั่วโมงที่ผ่านมา

    Inder GURU SAHIBAN GHAT SMAGERDAR SAN EHNA 2 TUKEBOACH JHOLICHUK JO KAMEENA NEECH KADA BADAL KUNBA KORMA DA TUKERBOACH JHUTTI CHUK JHOLICHUK KADA TA KADA JANNI DUSHAMAN GHOAR VIRODHI DUSHAMAN BEHAD NEECH BAKWAS KARAN WALLA RAHA JIYEADA AKALBANDH MENTEL BE DIMAGA JINA NU SIKH PANTH KHODEIAN DA RATE VI NHI PUCHEADA

  • @sukhjindersingh7557
    @sukhjindersingh7557 ชั่วโมงที่ผ่านมา

    Godi media d kam h propaganda karna

  • @narindersaini7652
    @narindersaini7652 2 ชั่วโมงที่ผ่านมา

    Randhawa Ji tuc v jathedar Sahib nu defuse krn te jor lga rhe c

    • @PunjabTelevision
      @PunjabTelevision  2 ชั่วโมงที่ผ่านมา +1

      ਹਰ ਗੱਲ ਮਲਟੀਪਲ ਸੋਰਸਜ਼ ਤੋਂ ਕਸ਼ੀਦ ਕੀਤੀ ਗਈ ਜਾਣਕਾਰੀ ਅਧਾਰਿਤ ਹੁੰਦੀ ਹੈ ਜੀ ਨਾ ਕੁਝ ਵੱਧ ਨਾ ਘੱਟ
      Regards
      Team Punjab Television

    • @b.s.dhillon7515
      @b.s.dhillon7515 ชั่วโมงที่ผ่านมา

      @@PunjabTelevisionਰੰਧਾਵਾ ਜੀ ਕੋਈ ਸਟਰੀਕ ਜਾਣਕਾਰੀ ਦੇਵੋ,ਹਰ ਗੱਲ ਤੇ ?! ਕਰ ਦਿੰਦੇ ਜੇ।

  • @jagdishsingh-uc7ud
    @jagdishsingh-uc7ud 2 ชั่วโมงที่ผ่านมา

    Ms mayavi chona to pehla kehinde BJP Cong done manuvadi han chona sme do char din baad kehinde usnu dona nal hath milaun to perhaz nhi

  • @OmMinhas
    @OmMinhas ชั่วโมงที่ผ่านมา

    Ih mandir te hi hamla c Bhaskar ji gall nu kumao na
    Trudo d police b khalistanian d madad kar rahi c.Tusi ik pasar khalistamian nu bari kar rahe ho.

  • @surindersaluja253
    @surindersaluja253 ชั่วโมงที่ผ่านมา

    Ja sarkar subcidy prali sambhan walian factory nu 50-%dewa tian nojwanian nu rojgar mila ga naala kissan nu amdan hova gi

  • @SukhwinderSingh-bo2xo
    @SukhwinderSingh-bo2xo ชั่วโมงที่ผ่านมา

    🙏🙏🙏

  • @manjitsinghmatharu
    @manjitsinghmatharu 33 นาทีที่ผ่านมา

    🙏🙏🙏