Lead story : ਬੈਰੀਕੇਡ ਟੁੱਟੇ - ਪੁਲਿਸ ਵਾਲੇ ਕੁੱਟੇ | Chandigarh Mohali Border Clash

แชร์
ฝัง
  • เผยแพร่เมื่อ 15 ต.ค. 2024
  • Lead story : ਬੈਰੀਕੇਡ ਟੁੱਟੇ - ਪੁਲਿਸ ਵਾਲੇ ਕੁੱਟੇ | Chandigarh Mohali Border Clash
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 343

  • @kushpindertiwana7198
    @kushpindertiwana7198 ปีที่แล้ว +7

    ਪੰਜਾਬ ਸਰਕਾਰ ਲੋਕਾ ਨੂੰ ਗਲਤ ਰਾਹਾ ਵੱਲ ਤੋਰ ਰਹੀ ਏ

  • @Ssbaba-i3z
    @Ssbaba-i3z 3 หลายเดือนก่อน +6

    ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ ਡਰ ਲੱਗਦਾ ਆਪਣੇ ਯਾਰਾਂ ਤੋਂ

  • @ranjodhsingh7687
    @ranjodhsingh7687 ปีที่แล้ว +17

    ਦਲਾਲ ਚੈਨਲ ਪਹਿਲਾਂ ਪੁਲਿਸ ਨੇ ਹਮਲਾ ਕਿੱਤਾ

  • @singhveeraujla7470
    @singhveeraujla7470 ปีที่แล้ว +8

    ਆਪਣੇ ਹੀ ਆਪਨਿਆਂ ਨਾਲ ਲੜ੍ਹ ਰਹੇ ਆ,ਇਸ ਤੋਂ ਵੱਡਾ ਕੀ ਅਫ਼ਸੋਸ ਹੋ ਸਕਦਾ ਪੰਜਾਬ ਲਈ।

  • @hardeepghuman3022
    @hardeepghuman3022 ปีที่แล้ว +8

    ਚੈਨਲ ਵਾਲਿਓ ਤੁਸੀਂ ਵੀ ਗੋਦੀ ਮੀਡੀਆ ਨਾਲ ਮਿਲ ਕੇ ਗੱਲ ਵਧਾ ਚੜ੍ਹਾ ਕੇ ਪੇਸ਼ ਕਰਦੇ ਹੋ, ਪਹਿਲਾਂ ਪੁਲਿਸ ਨੇ ਪਹਿਲ ਕੀਤੀ ਹੈ ਸੰਗਤ ਸ਼ਾਂਤ ਸੀ

  • @garryghuman2084
    @garryghuman2084 ปีที่แล้ว +40

    Insaaf eda hi milda pra🙏😟

    • @g_aahi15798
      @g_aahi15798 ปีที่แล้ว +4

      Punjabiya ne hamesha aida he insaaf liya kde bina parchea to ਦਿੱਤਾ ਨੀ kuttiya ਸਰਕਾਰਾ ਨੇ

  • @jattmeme3009
    @jattmeme3009 ปีที่แล้ว +11

    ਬੈਠੇ ਬੈਠੇ ਹਿੰਸਕ ਹੋ ਗਏ ਕਿਊ ਝੂਠ ਬੋਲਦੇ ਆ ਪੁਲਿਸ ਨੇ ਸ਼ੁਰੂਆਤ ਕੀਤੀ ਸਿੰਘਾਂ ਜਵਾਬ ਦਿੱਤਾ

  • @pb06bhinder75
    @pb06bhinder75 ปีที่แล้ว +39

    ਮੀਡੀਆ ਵਾਲਿਉ ਰੱਬ ਨੂੰ ਜਾਨ ਦੇਣੀ ਆ , ਨਾਂ ਕਿ ਕਿਸੇ ਵੀ ਸਰਕਾਰ ਨੂੰ, ਅਪਨੇ ਜ਼ਮੀਰ ਹੀ ਵੇਚ ਦਿੱਤੇ ਨੇ

    • @sidhusaab2103
      @sidhusaab2103 ปีที่แล้ว +2

      Marna bai ji ayna ne vi ay gall hun ayna nu vi dasdo vi jay asi sarkar nal matha lona jande aa ta ay ta fer sarkar de dalle ne .
      Waheguru ji ka khalsa siri waheguru ji ki fate 🙏

  • @ManjitKaur-bp1lf
    @ManjitKaur-bp1lf ปีที่แล้ว +9

    ਹੈੱਡ ਲਾਈਨ ਕਿਵੇਂ ਗ਼ਲਤ ਲਿਖੀ ਬੀਬੀ ਪਤਰਕਾਰ ਜੀ

  • @CharanSingh-dj6gh
    @CharanSingh-dj6gh ปีที่แล้ว +7

    ਪੁਲਿਸ ਮੁਲਾਜ਼ਮ ਮੁਰਦਾਬਾਦ

  • @ManjitKaur-bp1lf
    @ManjitKaur-bp1lf ปีที่แล้ว +30

    ਸਿੰਘ ਕਦੇ ਕਿਸੇ ਤੇ ਪਹਿਲਾਂ ਹਮਲੇ ਨੀ ਕਰਦੇ ਸ਼ਰਮ ਕਰੋ ਪਤਰਕਾਰ ਵੀਰੇ ਸਹੀ ਖ਼ਬਰ ਦੇਓ

    • @shivanisharma5562
      @shivanisharma5562 ปีที่แล้ว +2

      ਸਿੰਘ ਕਦੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ,ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਮਕਾਨ ਬਣਾਉਣ ਨਹੀਂ ਦਿੰਦਾ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲਮ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @AssaSingh-sp7ee
      @AssaSingh-sp7ee 3 หลายเดือนก่อน

      ​@@shivanisharma5562À

  • @sukhpalgrewal5003
    @sukhpalgrewal5003 ปีที่แล้ว +49

    ਸ਼ਰਮ ਕਰੋ ਪੁਲੀਸ ਨੇ ਪਿਹਲਾਂ ਲਾਠੀਚਾਰਜ ਕੀਤਾ

    • @abhay013
      @abhay013 ปีที่แล้ว +1

      Police tan pagal hai , vehli hai ... Police da kaam tan sabziyan leni te nachna gaun da hai... Law and order fir nihang smbhlange ?

    • @madhav123sharma7
      @madhav123sharma7 ปีที่แล้ว

      toada fir to encounter start hona chahida kuki pagal kutteya da ehi ilaj h

  • @TaranpreetKaur-w2f
    @TaranpreetKaur-w2f 3 หลายเดือนก่อน +1

    Khalistan zindabad ❤

  • @gurpreetdhandli8389
    @gurpreetdhandli8389 ปีที่แล้ว +8

    ਅਕਲ ਦੇ ਅੰਨ੍ਹੇ ਪੱਤਰਕਾਰ ਇਹਨਾਂ ਨੂੰ ਨਹੀਂ ਦੇਖਣਾ ਅੱਜ ਤੋ ਬਾਅਦ

  • @kulwinderbhinder
    @kulwinderbhinder ปีที่แล้ว +2

    ਸਰਕਾਰਾਂ ਦੀਆਂ ਗਲਤੀਆਂ ਹਨ

  • @deepdhaliwalhiana4701
    @deepdhaliwalhiana4701 ปีที่แล้ว +44

    Waheguru ji
    ਸਿੰਘ ਸਹੀ ਨੇ ❤

  • @JaspreetKaur-lv8jq
    @JaspreetKaur-lv8jq ปีที่แล้ว +6

    Khalse di rahu sada chardi kala ji........waheguru ji

  • @jagjitgrewal
    @jagjitgrewal ปีที่แล้ว +7

    Njara leata Singhoo⛳🙏🙏🙏🙏

  • @ManjitKaur-bp1lf
    @ManjitKaur-bp1lf ปีที่แล้ว +1

    ਪੁਲਿਸ ਨੇ ਹਮਲਾ ਕੀਤਾ ਸਿੰਘਾਂ ਤੇ

  • @lakhwindersingh9731
    @lakhwindersingh9731 3 หลายเดือนก่อน

    ਬਹੁਤ ਮਜ਼ਾ ਆਉਂਦਾ ਇਹੋ ਜਿਹੀ ਵੀਡੀਓ ਵੇਖ ਕੇ ਜਦੋਂ ਪੁਲਿਸ ਨੂੰ ਛਿੱਤਰ ਵੱਜਦੇ😂😂😂😂😂😂 ਬੜਾ ਮਜ਼ਾ ਆਇਆ ਬੜਾ ਮਜਾ ਆਇਆ ਬੜਾ ਮਜਾ ਆਇਆ ਬੜਾ ਮਜਾ ਆਇਆ😅😅😅😅😅😅😅😅😅 ਹੋਰ ਜੁੱਤੀ ਫੇਰ

  • @pb06bhinder75
    @pb06bhinder75 ปีที่แล้ว +9

    ਪੇਹਲ ਪੁਲੀਸ ਨੇ ਕੀਤੀ ਸੀ, ਸਿੱਖ ਕੌਮ ਕਿਨਾਂ ਕੂ ਟਾਇਮ ਕੁਟ ਖਾਂਦੀ ਰਹੇ, ਅਪਨੇ ਹੱਕ ਤਾ ਹੁਣ ਏਂਦਾ ਹੀ ਮਿਲਣੇ ਨੇ।

  • @GrgVxv
    @GrgVxv 3 หลายเดือนก่อน

    ਜਗਤਾਰ ਸਿੰਘ ਹਵਾਰਾ ਹੋਰ ਸਾਰੇ ਵੀਰ ਸਿੰਘ ਸੂਰਮੇ ਜੇਲਾਂ ਵਿੱਚ ਬੈਠੇ ਸਜ਼ਾ ਪੂਰੀ ਹੋ ਚੁੱਕੀ ਹੈ 35 35 ਸਾਲ ਹੋ ਗਏ ਸਰਕਾਰਾਂ ਕਿਉਂ ਨਹੀਂ ਛੱਡ ਰਹੀਆਂ ਸੰਗਤ ਨੂੰ ਇਸ ਚੀਜ਼ ਦਾ ਨਿਆਣ ਦਿਓ ਸਰਕਾਰਾਂ ਦੱਸਣ ਸਾਡੇ ਖਾਲਸਾ ਕੌਮ ਦੇ ਹੀਰਿਆਂ ਨੂੰ ਕਿਉਂ ਨਹੀਂ ਛੱਡਦੇਵਾਹਿਗੁਰੂ ਜੀ

  • @rajvirsingh3008
    @rajvirsingh3008 3 หลายเดือนก่อน

    ਸਰਕਾਰ ਹੈ ਕੇਹੜੀ ਬਿਲਕੁੱਲ ਨਿਕੰਮੀ ਸਰਕਾਰ ਦੀ ਕਾਰਗੁਜ਼ਾਰੀ ਹੈ

  • @rajvirsingh3008
    @rajvirsingh3008 3 หลายเดือนก่อน

    ਸਰਕਾਰ ਨੇ 2 ਕਾਨੂੰਨ ਕੀ ਈਨਾ ਨੂੰ ਨਜ਼ਰ ਨਹੀਂ ਆ ਰਿਹਾ ਅੰਧਾ ਕਨੂੰਨ ‌ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਸਦੀ ਜ਼ੁਮੇਵਾਰੀ ਸਰਕਾਰ ਦੀ ਕਾਰਗੁਜ਼ਾਰੀ ਬਿਲਕੁੱਲ ਨਿੱਲ ਹੈ ਜੀ ਹਾਂ

  • @deepdhaliwalhiana4701
    @deepdhaliwalhiana4701 ปีที่แล้ว +3

    ਜਦੋ ਏਵੇ ਦਾ ਮਾਹੋਲ ਹੁੰਦਾ ਤਾ ਮੀਡੀਆ ਵਾਲੇਆ ਦੇ ਫਰੇਆ ਕਰੋ ਤੇ ਕੈਮਰੇ ਬੰਦ ਕਰਕੇ ਕਾਰਵਾਈ ਪਾਈਆ ਕਰੋ ਤੇ ਫਿਰ ਇਹ ਲੱਬਦੇ ਫਿਰਨ ਗੇ

  • @GurpreetSingh-sj3sb
    @GurpreetSingh-sj3sb ปีที่แล้ว +10

    Waheguru ji

  • @user-yj7xn2ty2k
    @user-yj7xn2ty2k ปีที่แล้ว

    ਇਸ ਤਰ੍ਹਾਂ ਪੰਜਾਬ ਦੇ ਹਲਾਤ ਖਰਾਬ ਹੋਣਗੇ ਇਸ ਤਰਾਂ ਹੀ ਚਲਦਾ ਰਿਹਾ ਕੋਈ ਬੰਦੀ ਸਿੰਘ ਰਿਹਾ ਨਹੀਂ ਕਰ ਰਹੇ ਸਿੰਘਾਂ ਨੂੰ ਬੰਦ ਕੀਤਾ ਜਾ ਰਿਹਾ ਇਸ ਤਰ੍ਹਾਂ ਹਾਲਾਤ ਸੁਧਰਨਗੇ ਨਹੀਂ ਬਲਕਿ ਹੋਰ ਜਿਆਦਾ ਖਰਾਬ ਹੋਣਗੇ

  • @jagdeepsingh8302
    @jagdeepsingh8302 ปีที่แล้ว +3

    waheguru ji

  • @pritpalsingh7180
    @pritpalsingh7180 ปีที่แล้ว +6

    ਪਹਿਲਾਂ ਲਾਠੀਚਾਰਜ ਹੋਇਆ ਲੋਕਾਂ । ਉਤੇ

  • @pritpalsingh7180
    @pritpalsingh7180 ปีที่แล้ว +15

    ਮੀਡੀਆ ਵਾਲੇ ਖਬਰਾਂ ਸ਼ਹੀ ਦਿਓ ,ਮਹੌਲ ਖਰਾਬ ਨਾ ਕਰੋ

  • @harjitsingh2496
    @harjitsingh2496 ปีที่แล้ว +4

    Very good

  • @sukhvirsinghsukhvirsingh973
    @sukhvirsinghsukhvirsingh973 ปีที่แล้ว +7

    ਪੱਤਰ ਕਾਰੋ ਕੂੱਝ ਸ਼ੱਰਮ ਕੱਰੋ ਅੱਪਣੀ ਜਮੀਰ ਵੈਚ ਦਿੱਤੀ 🤦‍♂️

  • @mangatsingh670
    @mangatsingh670 ปีที่แล้ว +5

    ਸ਼ਾਂਤੀ ਰੱਖੋ ਨਹੀਂ ਮੋਰਚਾ ਬਾਹਲਾ ਸਮਾਂ ਨਹੀਂ ਚਲਣਾ

    • @ANUPSANDHU0036
      @ANUPSANDHU0036 ปีที่แล้ว

      Tu bhi ta sikh h tu ghr bethke gala mar rya tu ta aaja morche t

  • @jashanjashanpreetsingh5281
    @jashanjashanpreetsingh5281 ปีที่แล้ว +1

    Khalsa raj karega and karda rahega❤❤❤❤❤❤❤❤❤

  • @GrgVxv
    @GrgVxv 3 หลายเดือนก่อน +1

    ਮੀਡੀਆ ਵਾਲੇ ਵੀ ਸਰਕਾਰੀ ਗੱਡੀਆਂ ਦਾ ਨੁਕਸਾਨ ਦਿਖਾਈ ਜਾ ਰਹੇ ਆ ਜਿਹੜਾ ਸਿੰਘਾਂ ਦਾ ਨੁਕਸਾਨ ਹੋਇਆ ਉਹ ਵੀ ਦਿਖਾਓ ਸ਼ਰਮ ਕਰੋ ਸ਼ਰਮ

  • @amnidersingh-qu9yp
    @amnidersingh-qu9yp 3 หลายเดือนก่อน +1

    ਸਿੰਘ ਇਜ਼ ਕਿੰਗ ਪੰਜਾਬ ਪੁਲਿਸ ਨੇ ਪਹਿਲਾਂ ਹਮਲਾ ਕੀਤਾ ਏ ਮਿਡੀਆ ਵਾਲੇ ਮੋਦੀ ਦੇ ਦਲਾਲ ਨੇ ਸਿੰਘ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦੇ ਕਸੂਰ ਸਾਰਾ ਪੁਲਿਸ ਦਾ ਏ

  • @varisbhattibhatti4223
    @varisbhattibhatti4223 ปีที่แล้ว +2

    ਮੀਡੀਆ ਵਾਲੇ ਦਾ ਕਿਉ ਸਾਹ ਫੁੱਲਿਆ

  • @jagpreetsingh9811
    @jagpreetsingh9811 ปีที่แล้ว +5

    E sab kuch Karan leyi Sarkar ne majboor kar dita bandi singhan di rehayi nhi krde tan edan I houga waheguru ji ka khalsa waheguru ji ki Fateh🙏

  • @kushpindertiwana7198
    @kushpindertiwana7198 ปีที่แล้ว +3

    ਪੰਜਾਬ ਨਾਲ ਧੱਕਾ ਨਹੀ ਹੋਣਾ ਚਾਹੀਦਾ

  • @mihansingh3301
    @mihansingh3301 4 หลายเดือนก่อน +1

    ਪਰਦ ਸਰਕਾਰੀਆਂ ਨੇ ਬਹੁਤ ਨੁਕਸਾਨ ਕਰ ਦਿੱਤਾ।ਸਰਕਾਰੀਆਂ ਨੇ ਬਹੁਤ ਨੁਕਸਾਨ ਕਰ ਦਿੱਤਾ

  • @goravesingh4817
    @goravesingh4817 ปีที่แล้ว +14

    Mediaa wale jada gall bna lende nai🤣🤣🤣🤣

  • @Sandeepsingh12422
    @Sandeepsingh12422 4 หลายเดือนก่อน +1

    ਦਲਾਲ ਚੈਨਲ ਪਹਿਲਾ ਪੁਲਿਸ ਨੇ ਹਮਲਾ ਕਿੱਤਾ

  • @Sandeepsingh12422
    @Sandeepsingh12422 4 หลายเดือนก่อน +2

    ਪੰਨਜਾਬ ਸਰਕਾਰ ਦੀ ਗਲਤੀ ਹੈ ਸਿੰਘ ਬੀਲ ਕੂਲ ਸਹੀ ਹੈ

  • @satnamsinghmann6972
    @satnamsinghmann6972 ปีที่แล้ว +7

    ਗੋਦੀ ਮੀਡੀਆ ਸਰਮ ਕਰੋ ਨਹੀ ਤਾ ਤੁਹਾਡਾ ਵੀ ਬੂਰਾ ਹਾਲ ਹੋਣਾ।

  • @yograjsingh8077
    @yograjsingh8077 ปีที่แล้ว

    Sirra hi lga ta bilkul sahi krya wmk

  • @pritpalsingh7180
    @pritpalsingh7180 ปีที่แล้ว +4

    ਪਰਦਰਸ਼ਕਾਰੀ ਆਪਣੀ ਜਗ੍ਹਾ ਸ਼ਹੀ
    ਹਨ ,ਪੁਲਿਸ ਨੇ ਪਹਿਲ ਕੀਤੀ ਹੈ

  • @kulwinderbhinder
    @kulwinderbhinder ปีที่แล้ว

    ਸਰਕਾਰਾਂ ਦਾ ਕੁੱਝ ਨਹੀਂ ਜਾਣਾ ਆਮ ਜਨਤਾ ਦਾ ਨੁਕਸਾਨ ਹੈ ਲੋਕੋ ਸਮਜ ਜਾਵੋ ਅੱਜ ਸਿੱਖਾਂ ਨਾਲ ਧੱਕਾ ਕਰ ਰਹੇ ਹਨ ਇਹ ਸਰਕਾਰਾਂ ਕਲ ਕਿਸੇ ਹੋਰ ਜਾਤ ਨਾਲ ਵੀ ਧਕਾ ਵੀ ਕਰ ਸਕਦੇ ਹਨ

  • @ManjitKaur-bp1lf
    @ManjitKaur-bp1lf ปีที่แล้ว +6

    ਸ਼ਰਮ ਕਰੋ ਪਤਰਕਾਰ ਵੀਰੇ ਰੱਬ ਨੂੰ ਜਾਣ ਦੇਣੀ ਤੁਸੀ ਵੀ ਗ਼ਲਤ ਖਬਰਾਂ ਨਾਂ ਦਿਖਾਓ

  • @pritpalsingh7180
    @pritpalsingh7180 ปีที่แล้ว +3

    ਇਕ ਪਖ ਦੀਆਂ ਖਬਰਾਂ ਨਾ ਦਿਖਾਓ

  • @guriguri1105
    @guriguri1105 ปีที่แล้ว +2

    Waheguru ji 🙏 mhr karo

    • @baltejsingh4559
      @baltejsingh4559 ปีที่แล้ว

      ਸਿਡੀਅ ਵਾਲੇ ਸੱਚ ਵਿਖਾਉ ਵਿਕੋ ਨਾ

  • @ਨਵਬੜਿੰਗ
    @ਨਵਬੜਿੰਗ ปีที่แล้ว +3

    ਇਹ ਸਿੱਖ ਵਿਰੋਧੀ ਚੈਨਲ ਲਗਦਾ

  • @karamjitgrewal3904
    @karamjitgrewal3904 ปีที่แล้ว

    ਹਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਅਸੀਂ ਚੰਗੇ ਲੱਗਦੇ ਆ

  • @kuldeepsingh-xs6bu
    @kuldeepsingh-xs6bu ปีที่แล้ว +1

    GOOD

  • @GurwinderSingh-uk6de
    @GurwinderSingh-uk6de ปีที่แล้ว

    Bhut vdia kita eda hi honi chidi police di ktaye

  • @TarlokSingh-ne2ih
    @TarlokSingh-ne2ih 3 หลายเดือนก่อน

    Bilkul sahi a

  • @guriguri1105
    @guriguri1105 ปีที่แล้ว

    Bahot vdy kita

  • @gurlalsingh3842
    @gurlalsingh3842 ปีที่แล้ว

    ਵਾਹਿਗੁਰੂ ਜੀ

  • @karneetkaur7321
    @karneetkaur7321 ปีที่แล้ว +1

    Waheguru

  • @kushpindertiwana7198
    @kushpindertiwana7198 ปีที่แล้ว

    ਪੰਜਾਬ ਸਰਕਾਰ ਤੇ ਲੋਕਾ ਦਾ ਭਰੋਸਾ ਨਹੀ ਰਿਹਾ

  • @Manga22creckmehkma99
    @Manga22creckmehkma99 3 หลายเดือนก่อน

    To police da sla banda pya ❤❤❤jehnu nu ehna chir ho gyea shanti March kardya nu ❤❤c.m nu sunda ni c ❤❤❤kanunn pane hisab nal chalaunde aa BANDI SINGA NU BHAR BEHJO❤❤❤

  • @rajvirsingh3008
    @rajvirsingh3008 3 หลายเดือนก่อน

    ਵੋਟਾਂ ਵੇਲੇ ਖਯਾਲ ਰੱਖੋ ਕਿਸਨੂੰ ਵੋਟ ਪਾਉਣੀ ਹੈ ਜੀ ਹਾਂ

  • @GursewakSingh-us5io
    @GursewakSingh-us5io ปีที่แล้ว

    Dr Saab gurinder Singh Rangreta good 👍 nice man

  • @KulwinderSingh-qg3lx
    @KulwinderSingh-qg3lx 3 หลายเดือนก่อน

    Kishan union jindabad 💪💪💪💪

  • @user-yj7xn2ty2k
    @user-yj7xn2ty2k ปีที่แล้ว

    ਇਹ ਸਰਕਾਰ ਨੇ ਤੁਹਾਡੇ ਪੱਲੇ ਇਹ ਕੁਝ ਪਾਉਣਾ ਪਊ ਵੋਟਾਂ ਹੋਰ ਇਹ ਸਾਰੇ ਪੰਜ ਸਾਲ ਇਸ ਤਰ੍ਹਾਂ ਸਿੱਖਾਂ ਤੇ ਜ਼ੁਲਮ ਕਰਨ ਦੇ ਵਿੱਚ ਹੀ ਲੰਘਣਗੇ

  • @f5countrylesnar547
    @f5countrylesnar547 ปีที่แล้ว +2

    ਪਰੋਲ ਤੇ ਬਲਤਕਾਰੀ ਸਾਧ

  • @inderpalsingh7709
    @inderpalsingh7709 ปีที่แล้ว +6

    News channel waleyo thale comment v padh lo. Jekar sach dikhaun ate bollan di himmat nhi ta apna bootha band rakho.phir kehnde Sade jutia maarde.

  • @Singh133-v6b
    @Singh133-v6b 3 หลายเดือนก่อน

    Khalistan.Zindabad.OK

  • @nagrapunjabino.1211
    @nagrapunjabino.1211 3 หลายเดือนก่อน +1

    Good 👌👌💪💪 ha ha ha 😂🤣😀😀

  • @diljeetsingh83
    @diljeetsingh83 4 หลายเดือนก่อน

    ਜਦੋ ਪੁਲਸ ਨਾਲ ਕੁਟਮਾਰ ਹੋ ਗਈ ਤਾਂ ਆਮ ਲੋਕ ਕਿਥੇ ਜਾਣਗੇ

  • @davnidersingh8042
    @davnidersingh8042 ปีที่แล้ว +1

    ਪਹਿਲਾਂ ਤਾਂ ਕੈਮਰਾ ਭੰਨ ਉ ਦਲੇ ਦਾ

  • @naveedmushtaq7471
    @naveedmushtaq7471 ปีที่แล้ว

    Atrocities against the Sikh Nation maybe stopped, God help us, Feteh Waheguru ji de.

  • @all_punjabi_fun_videos
    @all_punjabi_fun_videos ปีที่แล้ว +1

    ਬਾਈ ਸ਼ਰਮ ਕਰ ਲੈ

  • @luv_preet
    @luv_preet ปีที่แล้ว +4

    ਵਿਕਾਊ ਮੀਡੀਆ 😂🤣

  • @jaswantsingh1555
    @jaswantsingh1555 ปีที่แล้ว

    ਟ੍ਰਿਪਲ ਟ੍ਰਿਪਲ ਤਸਵੀਰ ਪੇਸ਼ ਕਰਕੇ ਚੈਨਲ ਭੜਕਾ ਰਿਹਾ ਹੈ

  • @jaswinderbrar5240
    @jaswinderbrar5240 ปีที่แล้ว

    ਗੱਡੀਆ ਦਾ ਜਿਆਦਾ ਫਿਕਰ ਅ ਪੱਤਰਕਾਰ ਲੋਕਾਂ ਦਾ ਨਹੀ

  • @bhattisaab8362
    @bhattisaab8362 ปีที่แล้ว +5

    jo police ne kariya oh v dikhaya kyu nahi

  • @lambarsingh-nc9qe
    @lambarsingh-nc9qe ปีที่แล้ว

    ❤❤❤

  • @bindersingh-dh3mu
    @bindersingh-dh3mu ปีที่แล้ว

    Gud

  • @karamjitgrewal3904
    @karamjitgrewal3904 ปีที่แล้ว

    ਭਗਵੰਤ ਮਾਨ ਦੇ ਪੈਣੀਆਂ ਚਾਹੀਦੀਆਂ ਡਾਂਗਾਂ ਜ਼ਰੂਰ

  • @krishanlal8535
    @krishanlal8535 ปีที่แล้ว +3

    *🤝हे प्रभु यीशू मसीह मेरे देश में शांति स्थापित करो आमीन🙏*

  • @lovepreet_gill
    @lovepreet_gill ปีที่แล้ว +1

    RAJ KERAGA KHALSA

  • @malkeetsandhu7791
    @malkeetsandhu7791 ปีที่แล้ว

    Sahi kiya

  • @amnidersingh-qu9yp
    @amnidersingh-qu9yp ปีที่แล้ว

    Shi keta a

  • @harpalKrishan
    @harpalKrishan 3 หลายเดือนก่อน

    ਸਿੰਘ ਪਹਿਲਾਂ ਕਿਸੇ ਤੇ ਹਮਲਾ ਨਹੀਂ ਕਰਦੇ

  • @daljitsingh5266
    @daljitsingh5266 ปีที่แล้ว +1

    💪💪💪🙏🙏🙏

  • @charankhara6821
    @charankhara6821 ปีที่แล้ว +1

    🙏🙏🙏🙏

  • @navdeepduggal4149
    @navdeepduggal4149 ปีที่แล้ว +1

    Parche katto ehna te media good job

    • @ASingh1699k
      @ASingh1699k ปีที่แล้ว +1

      Galam soach too niklo kal nu teri vari mitra

  • @jatinderbhandal5520
    @jatinderbhandal5520 ปีที่แล้ว

    ਗੌਰਮਿੰਟ ਨੂੰ ਇਹ ਜੰਗਲ ਰਾਜ ਨੂੰ ਨੱਥ ਪਾਉਣੀ ਚਾਹੀਦੀ ਹੈ

  • @mahakal601
    @mahakal601 ปีที่แล้ว

    Saja puri ho chukhi he to rehai to ho jani Chahal....bandi singh reha kro

  • @kamleshkaur2919
    @kamleshkaur2919 3 หลายเดือนก่อน

    Waheguru ji Panjab Te Mehar Karo ji
    A gal galat Hai Ek Dujay Te Hamla karna ji

  • @GhumanPOV
    @GhumanPOV ปีที่แล้ว +2

    Give proper report ..... Some people frm opposite side start throwing stones on peacefuly sitting sagant ...then everything escalated...and be calm with ur language dnt use aggressive words bro ...u r reporter present what exactly happened....

  • @fouji_bihla
    @fouji_bihla ปีที่แล้ว

    Jai khalistan

  • @ranjodhsingh7687
    @ranjodhsingh7687 ปีที่แล้ว +1

    ਗੋਦੀ ਮੀਡੀਆ ਹੋ ਤੁਸੀਂ ਗਲਤ ਗੱਲਾਂ ਕਰਦੇ ਓ, ਪਹਿਲਾਂ ਪੁਲਿਸ ਨੇ ਹਮਲਾ ਕੀਤਾ

  • @honeysingh2202
    @honeysingh2202 ปีที่แล้ว

    Bhai jagtar singh jiii hawara rehai karo

  • @ManpreetSingh-gm8wk
    @ManpreetSingh-gm8wk ปีที่แล้ว

    Gud Kita singhan ne

  • @jugrajpandher2823
    @jugrajpandher2823 3 หลายเดือนก่อน

    Amritpalin

  • @gurjantsingh2174
    @gurjantsingh2174 ปีที่แล้ว

    Gud job 😄😄😄😄😄😄😄😄😄😊😊😊😄😄😄

  • @Ram-mi2wl
    @Ram-mi2wl ปีที่แล้ว

    Honda grade

  • @sandy4518
    @sandy4518 ปีที่แล้ว +2

    Mein v nihang singh bnna hun ,, or mein vichalo pad dena pehla vikao media nu ,, police ne pehl kiti ,, fr penia hi c ,, dalle media ale sale

  • @jesus.is.lord.2747
    @jesus.is.lord.2747 ปีที่แล้ว +1

    Amratpal.atvadi.da.sab.kasur.ji