@@harjeetaulakh2096 kadhi lahnat payi jana tu dsi waheguru g insaf keta ki kasoor c sidhu moosewale da dasi Gyan Dean lagg jana ho na kujj pta tuhanu lahnat tuhade varga tey jahde edha deya nu spot karde ho ja tere Bhai Marya hunda ja tere beta ja tere baap fir ki kahda tu
tainu kive patta ki ehen sidhu nu marya c ki court ne proof kar dita c , eh banda aje under investigation c .tusi lok media de tattu ho. police arrest kar lave es da mtlb eh ni ki oh doshi a court decide krda ki doshi hai ja nahi . so get some education before open you shitty mouth
Mehr kri baba ji bapu te 😢😢aida da dukh kise nu na deve phlan sidhu de maa pyo te hun aa bapu 😢 kyu ni smjhde kucj v krn toon phlan piche maa pyo da kyo ni sochda koi😢😢
ਜੈਸੀ ਕਰਨੀ ਵੈਸੀ ਭਰਨੀ 👍
ਮੁਸੇ ਵਾਲਾ ਸੱਹੀ ਬੋਲ ਕੇ ਗਿਆ ਮੇਰੇ ਜਾਣ
ਮੱਗਰੋ ਇਹ ਵੀ ਨੀ ਰੱਹਿਣੇ
❤
ਚੜਦੀ ਜਵਾਨੀ ਵਿੱਚ ਕਿਸੇ ਦਾ ਪੁੱਤ ਮਰੇ ਦਾ ਦੁੱਖ ਸਿੱਧੂ ਦਾ ਪਿਤਾ ਜਾਂ ਏ ਪਿਤਾ ਨੂੰ ਪਤਾ ਜਿਸ ਤਨ ਨੂੰ ਲੱਗਦੀ ਓ ਤਨ ਜਾਣੇ ਵਾਹਿਗੁਰੂ ਮੇਹਰ ਕਰੋ ਜੀ
ਬਾਪੂ ਜੀ ਸਿੱਧੂ ਮੂਸੇ ਵਾਲੇ ਦਾ ਪਿਤਾ ਵੀ ਤੁਹਾਡੇ ਵਾਂਗ ਦੁਖੀ ਹੋਇਆ। ਪਰ ਕਿਸੇ ਨੇ ਸਿਧੂ ਮੂਸੇ ਵਾਲੇ ਨੂੰ ੲਿਨਸਾਫ਼ ਮਿਲਣ ਲਈ ਨਹੀਂ ਕਿਹਾ
Sala fudu patarkar ena katla kol ki karan gya
Ehna nu ohna ne hi maarya jihna ne sidhu de golia maaria c
Shi gl aa veere
ਜੇ ਬਾਪੂ ਤੇਰਾ ਪੁਤ ਬਾਹਰਲੇ ਲੋਕਾ ਦਾ ਸਾਥ ਨਾ ਦਿੰਦਾ ਮੇਰੇ ਮੂਸੇਵਾਲੇ ਵੀਰ ਨੂੰ ਦੱਸ ਦਿੰਦਾ ਕਿ ਜਾਨ ਨੂੰ ਖਤਰਾ ਹੈ ਤਾ ਮੇਰੇ ਬਾਈ ਜਿੰਦਾ ਹੁੰਦਾ ਤੇ ਸਾਰਾ ਪੰਜਾਬ ਤੇਰੇ ਨਾਲ ਖੜਦਾ ਬਾਈ । ਤੁਸੀ ਪੰਜਾਬ ਦਾ ਪੱੁਤ ਮਰਵਾ ਦਿੱਤਾ ਬਾਹਰਲੇ ਲੋਕਾ ਦਾ ਸਾਥ ਕਿਉ ਦਿੱਤਾ । ਸਾਨੂੰ ਵੀ
ਦੁੱਖ ਏ ਇਹ ਵੀ ਪੰਜਾਬ ਦਾ ਪੁੱਤ ਸੀ ।
Bhai tenu kuj pta va haan tufaan veer ne sisdhu nu nhi marwaya jad hunu pta lgda c k goldi sisdhu nu Maran di taerai kar reha va ta ho pise hat gya c
😂 CT❤ o.❤ xx see if
Jj
&❤😂❤
❤😂@@MannatShramaGL😂🎉🎉🎉🎉🎉🎉🎉😊😊r455😂 a,
ਬਹੁਤ ਦੁੱਖ ਦੀ ਗੱਲ ਹੈ ਜੌ ਇਹ ਘਟਨਾ ਵਾਪਰੀ ਹੈ
ਕਿਸੇ ਦਾ ਜਵਾਨ ਪੁੱਤ ਜਾਵੇ ਤਾਂ ਦਰਦ ਹੁੰਦਾ ਹੈ
ਪਰ ਜਦੋਂ ਕਿਸੇ ਹੋਰ ਦਾ ਪੁੱਤ ਮਾਰਿਆ ਸੀ ਓਸ ਵਕਤ ਕਿਉ ਨਹੀ ਬੋਲੇ ਤੁਸੀ ਪਰ ਇਹ ਵੀ ਇਕ ਸੱਚ ਹੈ ਕਿ ਇਹ ਸਭ ਕਾਂਡ ਸਰਕਾਰਾ ਹੀ ਕਰਵਾਣਦੀਆ ਨੇ
ਰੱਬ ਇਹਨਾ ਦੋਹਾਂ ਦੀਆ ਰੂਹਾਂ ਨੂੰ ਆਪਣੇ ਚਰਨੀ ਲਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏
👍
Msla ehi aa k Aapni Aulad changi Te Dooje di da koi dukh ni
Sade y nu v mariya sada bapu pag la k roiaa c y hosnla bapu himat rakho
Shi gal aa Aaj PTA laga
100%right @@ChainSingh-qw8hq
ਤੇਰੇ ਪੁੱਤ ਦਾ ਵੀ ਬਹੁਤ ਦੁੱਖ ਆ ਬਾਪੂ ਬਲਕੋਰ ਸਿੰਘ ਦੇ ਪੁੱਤ ਵੀ ਦੁੱਖ ਸੀ ਪਰ ਤੇਰਾ ਪੁੱਤ ਮਾੜੇ ਲੋਕਾ ਦੀ ਸੰਗਤ ਵਿਚ ਪੈ ਗਿਆ ਇਹ ਵੀ ਸਾਡਾ ਸੀ ਪੰਜਾਬ ਦਾ ਪੁੱਤ ਸੀ😢😢😢😢
ਕਤਲ ਕਿਸੇ ਦਾ ਵੀ ਹੋਵੇ ਮਾੜੀ ਗੱਲ ਹੈ ਸਿੱਧੂ ਮਾਰਿਆ ਗ਼ਲਤ ਹੈ ਇਹ ਮਾਰਿਆ ਇਹ ਵੀ ਗ਼ਲਤ ਹੈ ਭਰਾਵੋਂ ਕੁਝ ਵੀ ਨਹੀਂ ਰਖਿਆ ਗੁੰਡਾਗਰਦੀ ਵਿੱਚ ਗੁਰੂ ਵਾਲੇ ਹੋਵੇ ਪ੍ਰੇਮ ਵਧਾਉ ਸਿਮਰਨ ਕਰੋ ਸਿੰਘ ਸਜੋ ਰਾਧਾ ਸਵਾਮੀ ਬਣੋਂ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਜਾਵੋ ਬੱਸ ਕਿਸੇ ਦੇ ਹੋ ਜਾਵੇ ਕੋਈ ਧਰਮ ਲੜਾਉਂਦਾ ਨਹੀਂ ਪਿਆਰ ਜਿਖਾਉਦਾ ਮਾਪੇ ਜਿਉਦੇ ਮਰ ਜਾਂਦੇ ਨੇ ਇਹ ਸਥਿਤੀ ਵਿਚ
ਬਾਈ ਇਹ ਮਾੜਾ ਨਹੀਂ ਚੰਗਾ ਹੋਇਆ ਇਹ ਗੰਦ ਸਾਫ ਹੋਇਆ ਮੁਬਾਰਕਾਂ
ਬਹੁਤ ਵਧੀਆ ਜੀ ਮਾਰ ਹੀ ਦਿੱਤਾ ਫ਼ੇਰ ਆਖਿਰ 👍👍👍 ਮੁਬਾਰਕਾ ਬਾਪੂ ਤੈਨੂੰ ਤੇਰੀ ਔਲ਼ਾਦ ਹੀ ਗੰਦੀ ਸੀ ਤੂੰ ਨਾ ਰੋ ਹੁਣ ਹੋਂਸਲਾ ਰੱਖ
Je tera bhra maariaa hunda tan v Tu ih gull kehnda
😮
QQ qaq@@DaljitSingh-hf3sc
ਜੇ ਤੇਰੀ ਓਲਾਦ ਐਸੀ ਨਿਕਲਗੀ
Apna mrya ta putt ta dukh lga jdo kisse da maarya c odu ni c dukh lga....o v kisse da putt c....🥺waheguru app e insaaf dvaaooga😌😌
Jo kuch ahena krea oh pugtna pena..
@@kamalvirk......8071 Hng pugtna ta pena e aa....Rab sache bnde nu insaaf jroor dvonda beshk der nl e kyu na dilaave😌😌
Sahi keha .
@@damanparhar9923 where are u from damanjot......
Sidhu v sehr varga putt c hon kyu ronde loka de putt marn nu palya c koi gl je Mar gya
ਬਹੁਤ ਵਧੀਆ
ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਉਹ ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ
lahnet a tere te , jis nu police arrest kar lave es da mtlb eh ni ki oh doshi a punjab police currept police .so court decide who criminal not police
🎉😂🎉🎉🎉🎉🎉😂🎉🎉 se😢
😊.ppo❤@@harjeetaulakh2096
ਤੂੰ @@harjeetaulakh2096 tu salya oden kithe c tera knoon jdo bai sidhu nu marya c kutta banda dalla sala
@@harjeetaulakh2096 kadhi lahnat payi jana tu dsi waheguru g insaf keta ki kasoor c sidhu moosewale da dasi Gyan Dean lagg jana ho na kujj pta tuhanu lahnat tuhade varga tey jahde edha deya nu spot karde ho ja tere Bhai Marya hunda ja tere beta ja tere baap fir ki kahda tu
Good
ਸਮਾਂ ਸਮਾਂ ਸਮਰੱਥ 🙏
ਸਮਾਂ ਸਮਾਂ ਸਮਰੱਥ ਵੱਡੀ ਹੋਕੇ ਬੱਕਰੀ ਨਿੱਕੀ ਹੁੰਦੀ ਪੱਠ
Bilkul sahi gall aa paji 😊😊
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ,ਕਿਸੇ ਮਾਂ ਦਾ ਪੁੱਤ ਨਾ ਮਰੇ 🙏🙏🙏
Jaisi karni vaisi bharni waheguru mehar kre🙏 sidhu moose wala 👊 still alive in our hearts❤️
Chutiya si ghoosewala sale mere ghoosewale de
💯
Justices for shidu mossewala
tainu kive patta ki ehen sidhu nu marya c ki court ne proof kar dita c , eh banda aje under investigation c .tusi lok media de tattu ho. police arrest kar lave es da mtlb eh ni ki oh doshi a court decide krda ki doshi hai ja nahi . so get some education before open you shitty mouth
Drugs-land mafia and corrupt mafia murdabad.
ਪੰਜਾਬ ਦੇ ਗੱਭਰੂਆਂ ( ਸੰਦੀਪ ਅੰਬੀਂਨੰਗਲ, ਸਿੱਧੁ ਮੂਸੇਵਾਲਾ ਅਤੇ ਨੌਜਵਾਨ ਪੁਲਿਸ ਮੁਲਾਜਮ ) ਨੂੰ ਗੈਂਗਸਟਰਾਂ ਹੱਥੋ ਮਰਵਾਉਣ ਅਤੇ ਅਤੇ ਪੰਜਾਬੀ ਗੱਭਰੂਆਂ ਨੂੰ ਗੈਂਗਸਟਰ ਕਹਿ ਕੇ ਪੰਜਾਬ ਪੁਲਿਸ ਕੋਲੋਂ ਮਰਵਾਉਣ ਵਾਲੇ ਰਾਖਸ ਅਤੇ ਉਨ੍ਹਾਂ ਦੇ ਸਲਾਹਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
Sidhu v bapu kise da putt c ohna de dil te ohda eh beet di c ❤❤❤❤❤
Boht vdia hoyea eh sare gangster ede e mrne aa aps ch lad lad k boht vdia insaf milna shuru ho gya mere sidhu moose vale veer nu 🙏
L.b or goldy jis din mrege na us din proof hoga ki god sunta h sche logo ki m to duaa krti hu rb se ki vo din bhi 2023 me hi aaye jldi se
@@priynkameena98 right
@@priynkameena98ha ji Vir sahi gal aa
ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ 🙏🙏
Very true ❤❤
ਪੱਤਰਕਾਰ ਤਾਂ ਪੱਖ ਦਿਖਾ ਰਿਹਾ ਹੈ ਓਹਨੂੰ ਰੋਕਣ ਨਹੀਂ ਚਾਹੀਦਾ ਸਗੋਂ ਆਪਣਾ ਪੱਖ ਪੇਸ਼ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ
Legend never die love ustaad 💔💔💔💔
Sidhu moosewala miss u veer agye tere kol 2 hor
Bai ta Swarg ch Gya Waheguru de ਚਰਨਾਂ ਵਿਚ,,,,,
ਇਹਨਾ ਦੀ ਔਕਾਤ ਨੀ ਬਾਈ ਕੋਲ ਜਾਣ ਦੀ
@@gulshanchandi2860💯💯
ਕਿਸੇ ਨੂੰ ਵੀ ਦੁੱਖੀ ਕਰਕੇ ਕੋਈ ਸੁੱਖ ਨਹੀ ਪੀਉਦਾ
Waheguru ji Punjab mehar kro sidhu moose wala legend 🙏🏼💐👑🐅 bhi Amritpal singh jindabad 💯👍
ਬਹੁਤ ਹੀ ਵਧੀਆ ਹੌਇਆ ਸ਼ੁਕਰ ਹੈ ਵਾਹਿਗੁਰੂ ਤੇਰਾ
ਬਹੁਤ ਵਧੀਆ। ਮਾਨ ਸਾਹਿਬ ਇਸੇ ਤਰਾਂ ਆਪਸ ਵਿਚ ਲੜਾ ਲੜਾ ਕੇ ਮਰਵਾਉ ਇਨ੍ਹਾਂ ਨੂੰ
Allah to dua krda sare ehda hi mare Jan Love you Sidhu Bai vapis aaja Bai 💔💔💔😭😭😭😭😭😭
ਜਿਸ ਤਨ ਲਾਗੇ ਸੋਈ ਜਾਨੇ🙏
ਜੈਸੀ ਕਰਨੀ ਵੈਸੀ ਭਰਨੀ ਹੁਣ ਕਿਉ ਰੋਨਾ ਜਦੋ ਗਲਤ ਕਰਦਾ ਸੀ ਉਦੋਂ ਰੋਕਦਾ
Ki pta ki sachaii ee oh te rab nu pta par kise da bacha na marre koii v bout takleef hundi ee😭😭😭😭
Jawan putt kisi da v mree mapeya te utte na sehn wala dukh hundaa
Legend never die ❤
Vry gud bhaut vadia hoya
ਬਾਈ ਬਲਕੋਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਚਲੋ ਕੁਝ ਅੱਜ ਰਾਹਤ ਮਿਲੀ ਥੋੜਾ ਜਿਹਾ ਗੰਦ ਸਾਫ ਹੋਇਆ ਼਼਼਼਼਼਼਼਼਼਼਼਼ਮੈ ਇਸ ਬੁੜੇ ਕੰਜਰ ਨੂੰ ਪੁੱਛਣਾ ਚਾਹੁੰਦਾ ਹਾਂ ਹੁਣ ਕਿਵੇਂ ਟਾਹਰਾ ਲਾਉਦਾ ਜਦੋ ਸਿਧੂ ਬਾਈ ਨੂੰ ਮਾਰਿਆ ਸੀ ਦੱਲਿਆ ਉਦੋ ਕਿਉ ਮੂੰਹ ਵਿੱਚ ਲੰਨ ਪਾਇਆ ਸੀ ਹਰਾਮ ਦਿਓ ਼਼਼਼ਰੱਬ ਨੇ ਥੋੜਾ ਵਕਤ ਲਾਇਆ ਪਰ ਇਨਸਾਫ ਤਾਂ ਹੋਇਆ ਼਼਼਼਼਼਼਼਼਼ਦੁਬਾਰਾ ਬਾਈ ਬਲਕੋਰ ਸਿੰਘ ਨੂੰ ਮੁਬਾਰਕਾਂ ਸਾਨੂੰ ਅੱਜ ਨੀਂਦ ਚੰਗੀ ਆਵੇਗੀ ਅੱਜ ਤਾ ਦਿਨ ਨਿਕਲ ਗਿਆ ਕੱਲ ਨੂੰ ਰੱਜ ਕੇ ਦਾਰੂ ਪੀ ਕੇ ਖੁਸ਼ੀ ਕਰਨੀ ਆਪਾ ਵੀਰੋ 😂😂😂😂😂😂😂🎉😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
ਬਾਪੂ ਜੀ ਜਦੋ ਸਿੱਧੂ ਨੂੰ ਮਾਰਿਆ ਸੀ ਬਾਪੂ ਬਲਕੌਰ ਵੀ ਏਹਦਾ ਈ ਰੋਂਦਾ ਸੀ ਇਨਸਾਫ ਲਈ
#justiceforsidhumoosewala
Ryt😢😢😢😢
JUSTICE FOR SIDHU STARTS FROM HERE.
ਹਾਲੇ ta ਸ਼ੁਰੂਆਤ ਯਾ ਅੱਗੇ ਅੱਗੇ ਦੇਖੋ ਹੋਣਾ ਕਿ ਰੱਬ ਇਨਸਾਫ਼ ਹੀ ਕਰਦਾ ਯਾਂ
ਬਗਾਨੇਆ 21ਦੇ 31 ਮੋੜਨ ਆ ਮੂਸੇ ਵਾਲਾ ਦੈ ਮਾ ਪਿਉ ਵੀ ਏਵੈ ਰੋਦਾ ਸੀ ਉਹਨਾ ਦੇ ਦਿਲ ਨੂੰ ਅੱਜ ਠਁਡ ਮਿਲੀ ਹੋਣੀ ਆ
ਚਲੋ ਥੋੜਾ ਗੰਦ ਸਾਫ ਹੋਇਆ ।।
ਹੁਣ ਪਤਾ ਲੱਗਿਆ ਵੀ ਦੁੱਖ ਹੋਇਆ ਪਰ ਇਹ ਵੀ ਕਿਸੇ ਦੇ ਪੁੱਤਰ ਮਾਰਦਾ ਸੀ ਉਦੋ ਰੋਕਣਾ ਸੀ ਸਿੱਧੂ ਦਾ ਕੋਈ ਕਸੂਰ ਨਹੀ ਸੀ
ਵਾਹਿਗੁਰੂ ਬਹੁਤ ਵਧੀਆਂ ਹੋਇਆ ਗੰਦੀ ਔਲਾਦ ਮਰ ਗਈ ਜੰਮਣ ਤੋਂ ਪਹਿਲਾਂ ਮਰ ਜਾਂਦੇ ਵੱਧੀਆ ਹੋਣਾ ਸੀ miss u Sidhu brooo please come back 💔😭💔😭
7th
Tusi y kise da put mariya a
veere maa bapu ronde reh jande aa koe nhi chahunda bapu ki os da putt galt km kare par bache apni galti kar k bapu maa nu jeunde jee maar jande ne
bapu g ronde ta ah b nhi dekhe jande pyee maa bapu g da ki kasur hunda aa bacha jd maa bapu de khehne tho he bahr hunda
Legend never die ❤️❤️❤️❤️❤️
akashdeep ੳਪਨ
@@ਆਕਾਸ਼ਦੀਪ-ਪ4ਜ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਹੋਇਆ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਮੂਸੇਵਾਲਾ ਵੀ ਕਿਸੇ ਦਾ ਪੁੱਤਰ ਸੀ ਤੁੰ ਆਰਮੀ ਦੀ ਸਰਵਿਸ ਕੀਤੀ ਤੇ ਤੇਰਾ ਪੁੱਤਰ ਗੈਗਸਟਰ ਬਣਿਆ
ਜਦੋ ਇਹ ਦੂਸਰਿਆਂ ਦੇ ਪੁੱਤਾਂ ਨੂੰ ਮਾਰਦੇ ਹਨ ਉਸ ਵਕਤ ਨਹੀਂ ਪਤਾ ਲਗਦਾ ਹੈ l
ਆਪਣਾ ਪੁੱਤ ਮਾਰਿਆ ਤਾਂ ਕਿੰਨਾ ਦੁੱਖ ਲੱਗਾ ਯਰ ਸਿੱਧੂ ਭਰਾ ਵੀ ਕਿਸੇ ਮਾਂ ਦਾ ਪੁੱਤ ਸੀ ਬਹੁਤ ਵਧੀਆ ਹੋਇਆ ਸਾਲਾ ਮਾਰ ਗਿਆ 🙏
ਰੱਬ ਦੇ ਘਰ ਦੇਰ ਹੋ ਸਕਦੀ ਆਦੇਂਰ ਨਹੀਂ 🙏🙏
ਬਹੁਤ ਚੰਗਾ ਕੀਤਾ ਕਿਸੇ ਦਾ ਪੁੱਤ ਮਾਰਿਆ ਸੀ ਅੱਜ ਆਪਣੀ ਜਾਨ ਗਈ ਤਾਂ ਦੁੱਖ ਹੁੰਦੇ ਕਿਸੇ ਦੇ ਗੋਲੀ ਮਾਰਾਂਗੇ ਇੱਕ ਆਪਣੇ ਵੀ ਵੱਜੇਗੀ
ਇੱਕ ਵੀ ਨਹੀਂ ਛੱਡਣਾ ਆਪਣੇ ਕੰਮ ਕਰੋ ਪੁਲੀਸ ਦੀ ਤਨਖਾਹ ਤਾਹੀ ਵਧੂ ਪਹਿਲਾ ਅਗਲੇ ਤਿਆਰ ਕਰਦੇ ਫੇਰ ਮਾਰਦੇ ਦਿੰਦੇ ਜੇ ਤੁਸੀ ਨਾ ਬੰਦੇ ਬਣੇ ਭੁੱਲ ਜਾਉ ਅਗਲੇ ਸਾਲ ਕੇਂਦਰ ਵਿੱਚ ਚੋਣਾਂ ਪ੍ਰਧਾਨ ਮੰਤਰੀ ਲਈ ਉਦੋਂ ਪਹਿਲਾ ਪਹਿਲਾ ਇੰਨਾਂ ਸਾਰਾ ਕੁਝ ਖਤਮ ਕਰਨਾ ਸ਼ਾਂਤੀ ਲਿਆਉਣੀ ਜ਼ਰੂਰੀ ਹੁੰਦੀ ਨੋਜਵਾਨੋ ਬੰਦੇ ਬਣ ਜਾਉ ਬੰਦੇ ਨਹੀਂ ਤਾ ਤੁਹਾਡਾ ਸਿਰ ਤੁਹਾਡਾ ਹੀ ਛਿੱਤਰ
ਵਾਹਿਗੁਰੂ ਜੀ🙏🙏
rab dekh da ha sab ek ek kara sab mara jana h jen na sidhu bai nu mara c
ਚੰਗਾ ਹੋਇਆ
Waheguru Ji
ਬਹੁਤ ਹੀ ਵਧੀਆ ਹੋਇਆ ਹੈ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ ।ਉਹਦੇ ਮਾਂ ਪਿਓ ਨੂੰ ਪੁੱਛੋ
ਬਹੁਤ ਵਧੀਆ ਹੋਇਆ।।।। ਇੰਨਾ ਕੁੱਤਿਆ ਨੇ ਸਾਡਾ ਬਾਈ ਸਿੱਧੂ ਮੂਸੇਵਲਾ ਮਾਰਿਆ ਸੀ ।।।।। ਬਾਈ ਸਿੱਧੂ ਦੇ ਫੈਨਾ ਤੇ ਮਾਂ ਪਿਉ ਦੇ ਦਿਲ ਨੂੰ ਠੰਡਕ ਪਹੁੰਚੀ ਹੈ।।। ਬਹੁਤ ਜਿਆਦਾ ਵਦੀਆ ਕੰਮ ਹੋਇਆ
Shi gal aa bai ji ❤❤❤❤
ਬਾਈ ਬਲਕੋਰ ਸਿੰਘ ਼਼਼਼਼਼ਸਿਧੂ ਮੂਸੇ ਵਾਲੇ ਦੇ ਪਿਤਾ ਨੂੰ ਼਼਼਼਼਼਼ਬਹੁਤ ਬਹੁਤ ਵਧਾਈਆਂ ਚਲੋ ਕੁਝ ਕੁ ਰਾਹਤ ਮਿਲੀ ਇਸ ਦੱਲੇ ਕੰਜਰ ਬੁੜੇ ਨੂੰ ਪੁੱਛਿਆ ਜਾਵੇ ਜਦੋ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਉਦੋ ਕਿਓ ਮੂੰਹ ਖੋਲਿਆ ਭੈਣ ਚੋਦੋ ਕਿਵੇਂ ਪੀੜ ਹੁੰਦੀ ਦੱਲਿਓ ਬਸ ਹੁਣ ਰੱਬ ਬਿਸ਼ਨੋਈ ਦਾ ਨੰਬਰ ਲੱਗ ਜਾਵੇ
ਬਾਈ ਬਹੁਤ ਬਹੁਤ ਵਧਾਈਆਂ ਮੈ ਵੀ ਸਿੱਧੂ ਬਾਈ ਦਾ ਫੈਨ ਹਾਂ ਅੱਜ ਟਾਈਮ ਜ਼ਿਆਦਾ ਹੋ ਗਿਆ ਕੱਲ ਨੂੰ ਪੀ ਕੇ ਖੁਸੀ ਮਨਾਵਾਂਗੇ 😂😂😂😂😂😂😂😂😂😂😂
ਬਹੁਤ ਵਧੀਆ ਹੋਈਆ। ਅੱਜ ਮੇਰੀ ਬਾਰੀ ਕੱਲ ਤੇਰੀ ਬਾਰੀ।
Bhot vadiya kita 👍👍
Maapea da koi ksoor nahi, Sidhu veer nu Insaaf milna chahida e missing you Sidhu Veer
Mossewala punjab da putt c ❤
ਬਾਈ ਜੀ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਜੀ ਪੁੱਤ ਮਰੇ ਹਨ ਤੇ ਸਿਰਫ ਇੱਕ ਪੰਜਾਬ ਦੇ ਜੇ ਮੁਸੇਵਾਲਾ ਮਾਰਿਆ ਗਿਆ ਸੀ ਤਾਂ ਫਿਰ ਲੋਕ ਦੁਖੀ ਹੋ ਗਾਏ ਹਨ ਪਰ ਕਿਤੇ-ਨਾਂ ਕਿਤੇ ਇਨਸਾਫ਼ ਨਹੀਂ ਮਿਲਿਆ ਪਰ ਅੱਜ ਉਹ ਵੀ ਦੁਖੀ ਹੈ ਮਾਰਨ ਵਾਲੇ ਬੰਦੇ, ਪੁੱਤ ਨਾਂ ਮਾਰੀਂ ਰੱਬਾ ਮੇਰਿਆ ਕਿਸੇ ਵੀ ਮਾਂ ਬਾਪ ਦਾ
Maan ਦੇ ਰਾਜ ਵਿੱਚ ਖੁੱਲ ਹੈ ਕੋਈ ਕਿਸੇ ਨੂੰ ਜਦੋਂ ਮਰਜ਼ੀ ਮਾਰ ਦੇਵੇ 😌😌😌
ਮਾਨ ਤੋਂ ਪਹਿਲਾਂ ਵੀ ਇਉਂ ਹੀ ਹੁੰਦਾ ਸੀ
Asha jdo kalidal te congress raaj c ohdo katal nhi c hunde hadd aa tuhde vaali koi padh v maar deve taavi maan daa raaj aa taah vajja padh
@jagroopk100%right aur7316
ਜਦੋਂ ਸਿਧੂ ਨੂੰ ਮਾਰਿਆ ਸੀ
ਉਹ ਕਿਸੇ ਦਾ ਪੁੱਤਰ ਨਹੀਂ ਸੀ
❤❤❤❤❤
Shi gal aa ji ❤❤❤
Mehr kri baba ji bapu te 😢😢aida da dukh kise nu na deve phlan sidhu de maa pyo te hun aa bapu 😢 kyu ni smjhde kucj v krn toon phlan piche maa pyo da kyo ni sochda koi😢😢
Eda hi sade legend moosa jatt de ghar de har roj tadaf de a smma samrath nalle rabb b, koi cheez a ohde to darea kro 🙏🏽🙏🏽
Mein Aaj Khush hun Sidhu Moose wala Insaaf mil raha hai
ਬਾਈ ਬਹੁਤ ਬਹੁਤ ਵਧਾਈਆਂ ਮੈਂ ਵੀ ਬਹੁਤ ਖੁਸ਼ ਹਾਂ ਅੱਜ 😂😂😂😂😂😂
ਬਾਪੂ ਜਦੋਂ ਤੁਹਾਡੇ ਮੁੰਡੀਆਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਸੀ ਉਸ ਦਿਨ ਵੀ ਇਦਾਂ ਹੀ ਰੋਏ ਸੀ,, ਇਦਾਂ ਹੀ ਦੁਖ ਲਗਦਾ ਜਦੋਂ ਆਪਣਾ ਮਰਦਾਂ ਫਿਰ ਪਤਾ ਲੱਗਦਾ ਪਰਾਏ ਦੀ ਪੀੜ ਕੋਣ ਜਾਣੇ ਸਿੱਧੂ ਮੂਸੇ ਵਾਲੇ ਨੂੰ ਮਾਰਕੇ,, ਆਪ ਤਾਂ ਅਮਰ ਰਹਿ ਜਾਂਦੇ
ਹੁਣ ਪਤਾ ਲਗਦੈ, ਆਪਣੇ & ਪਰਾਏ ਦਾ!!!਼
ਖਤਮ ਕਰੋ ਏਨਾ ਨੂੰ ਗੰਦ ਪਾ ਤਾ ਏਨਾ ਨੇ ਪਂਜਾਬ ਚ
ਬੁਹਤ ਬੁਹਤ ਮੁਬਾਰਕ
Mapeya da dosh nahi hunda koi Afsos rabb bhana manan da bal bakshe ..... & Legend never die❤ 😢😢
Bhut vadiya Hoya
ਦੁਸ਼ਮਣ ਮਰੇ ਤੋਂ ਖੁਸ਼ ਨਾ ਹੋਈਏ ਸੱਜਣਾ ਵੀ ਮਰ ਜਾਣਾ ਬਹੁਤ ਮਾੜਾ ਕੰਮ ਹੋਇਆ ਔਲਾਦ ਸਭ ਨੂੰ ਆਪਣੀ ਪਿਆਰੀ ਹੁੰਦੀ ਆ
ਪਰ ਬਾਈ ਜਿਸ ਦਿਨ ਸਿੱਧੂ ਬਾਈ ਨੂੰ ਇਹਨਾਂ ਮਾਰਿਆ ਉਸ ਦਾ ਕੀ ਕਸੂਰ ਸੀ ਉਸ ਦਿਨ ਇਹਨਾ ਨੇ ਆਪਣੇ ਨੂੰ ਗਲਤ ਕਿਉ ਨਹੀ ਕਿਹਾ ਉਦੋ ਖੁਸੀ ਵਿਚ ਭੰਗੜੇ ਪਾਉਂਦੇ ਸੀ
Dil khush kar ditta tussi 👌👌👌👌👌👌
Bohot badhiya khush khabri ha asi hi marenge ye gangster majja aagaya 👌👌👌👌👌👌👌👌👌👌👌👌👌👌👌👌
ਜੱਜ ਦੀ ਸਜਾ ਤੋਂ ਬੰਦਾ ਕਿਸੇ ਤਰੀਕੇ ਨਾਲ ਬਚ ਸਕਦਾ ਹੈ,ਪਰ ਰੱਬ ਦੀ ਸਜਾ ਤੋਂ ਬਚਣਾ ਮੁਸ਼ਕਿਲ ਹੈ,,,ਬਦਮਾਸ਼ ਜੇਲ ਅੰਦਰ ਵੀ ਬਦਮਾਸ਼ੀ ਨਹੀਂ ਛੱਡਦੇ, ਸਰਕਾਰ ਦਾ ਕੀ ਕਸੂਰ ਹੈ,,ਜੇਕਰ ਸਰਕਾਰ ਨੇ ਏਦਾਂ ਦੇ ਲੋਕ ਬੰਦ ਨਾ ਕਰਦੀ ਫਿਰ ਕਸੂਰ ਸੀ
ਜਿਸ ਮਾਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਜਾਂਦਾ ਉਸ ਮਾਂ ਦਾ ਜੀਤੇ ਜੀ ਮਰਨ ਹੋ ਜਾਂਦੈ ਪਰ ਵੀਰੇ ਮੂਸੇ ਵਾਲਾ ਵੀ ਕਿਸੇ ਦਾ ਪੁੱਤ ਸੀ
ਐਸਐਚਓ ਅਨ ਪਰ ਕੋਣ ਦੀ ਅਕਲ ਨੀ ਇਹ ਰੱਬ ਬਣਿਆ ਹੀ ਆਪਣੇ ਆਪ ਚ ਕਿੱਡੀ ਲੋਭ ਨਾਲ ਮੈ ਐਸਐਚਓ
Legend never die
Sidhu moose wala 😢😢😢😢
Aana hi dard hoiya c sidhu moosewala dy privar nu jdo ohnu Marya c
💯💯✅👌👌👍
ਜੈਸੀ ਕਰਨੀ ਵੈਸੀ ਭਰਨੀ🙏🏻
#justiceforsidhumoosewala🙏🙏
ਕਿਸੀ ਦੇ ਮਾ ਬਾਪ ਨਹੀ ਬੋਲਦੇ ਆਪਣੇ ਬੱਚੇ ਨੂੰ ਕੀ ਕਿਸੀ ਦੇ ਬੱਚੇ ਨੂੰ ਮਾਰ ਬੱਚਾ ਆਪ ਜਿੰਮੀ ਦਾਰ ਹੁੰਦਾ ਹੇ ਗਲਤ ਕੰਮ ਕਰਨ ਤੇ ਰੱਬ ਨੇ ਸਬ ਨੂੰ ਦਿਮਾਗ ਦਿੱਤਾ ਹੈ
ਏਦਾ ਲੱਗਦਾ ਜਿਵੇਂ ਕੁਦਰਤ ਨੇ ਸਾਡੇ ਪੰਜਾਬੀਆਂ ਦੇ ਪੱਲੇ ਰੋਣਾ ਪਾ ਦਿੱਤਾ ਹੋਵੇ ਪਿਛਲੇ ਕੁੱਝ ਸਮੇਂ ਤੋਂ।
ਅਸੀਂ ਲੋਕ ਪਰਮਾਤਮਾ ਤੋਂ ਦੂਰ ਹੋ ਚੁੱਕੇ ਹਾਂ ਤਾ ਹੀ ਏਦਾ ਦੇ ਦਿਨ ਦੇਖਣੇ ਪੈ ਰਹੇ ਹਨ
Bhai ji bahut badhiya hai
ਮਾਪਿਆਂ ਨੂੰ ਦੇਖ ਦੁੱਖ ਤਾਂ ਜਰੂਰ ਹੁੰਦਾ ਹੈ। ਪਰ ਹੋਇਆ ਤਾਂ ਠੀਕ ਹੀ ਹੈਂ। ਇਹਨਾਂ ਪਤਾ ਨਹੀਂ ਹੋਰ ਕਿੰਨੇ ਕੂ ਪਰਿਵਾਰਾਂ ਦਾ ਬੈਣਾਵਗਰਕ ਕਰਨਾ ਸੀ। ਸਾਰੀ ਦੁਨੀਆਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ। ਜਿਵੇਂ ਸਿੱਧੂ ਦੇ ਪਰਿਵਾਰ ਨਾਲ ਹੋਇਆ। ਆਖਿਰ ਉਹੀ ਅੱਗ ਅੱਜ ਆਪਣੇ ਘਰ ਲੱਗ ਗਈ
ਬਹੁਤ ਚੰਗਾ ਹੋਇਆ 😂😂😂😂😂😂😂😂
Bilkul Right kita
😂😂😂 Sidhu mossewala❤❤❤
Great job 🙏
Maada parshaasan
Maadi Sarkaar...
Punjab te apni mehar kro Kartaar 🙏🙏🙏
Good job bro bhut aukha hunda eda news lani
ਚਲੋ ਕੁਝ ਤਾਂ ਕਚਰਾ ਸਾਫ ਹੋਈਆ,,,,ਸਿੱਧੂ ਵੀਰ ਨੂੰ ਰੱਬ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
😅😅😅😅😅 bahut vadhia hoya aa 😅😅😅😅bhainn di tang🦵🏻maari aehna di
Is nu bolde jasi karni wasi parni good 😊👍
ਵਾਹਿਗੁਰੂ ਜੀ
ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਮਿਹਰ ਕਰ ਸਾਡੇ ਨੌਜਵਾਨਾਂ ਤੇ ਇੱਕ ਦੂਜੇ ਨੂੰ ਮਾਰੀ ਜਾਂਦੇ ਆ
#justiceforsidhumoosewala
Bohat kushi di gal aa
Good
Sidhu moose wala paji kya da bacha nahi si.
Good Bhaji job
Industry da baap ❤5911 Maadi srkaaran maadi soch up. Srkaar zindabad
#JusticeforSidhuMoosewala