Big News of Punjab | Harsharan Kaur | Punjabi News | 16 October 2024 | THE KHALAS TV

แชร์
ฝัง
  • เผยแพร่เมื่อ 15 ต.ค. 2024

ความคิดเห็น • 18

  • @sandhusingh6615
    @sandhusingh6615 4 ชั่วโมงที่ผ่านมา +17

    Waheguru ji ka Khalsa waheguru ji ki Fateh

  • @GurdevSingh-m3t
    @GurdevSingh-m3t 4 ชั่วโมงที่ผ่านมา +5

    ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੰਦਾਬਾਦ ❤❤❤

  • @narinderladdi1367
    @narinderladdi1367 3 ชั่วโมงที่ผ่านมา +6

    ਵਾਹਿਗੁਰੂ ਜੀ 🙏🙏🙏🌹🌹🌹

  • @gurmejsingh8125
    @gurmejsingh8125 3 ชั่วโมงที่ผ่านมา +1

    ਸਿੰਘ ਸਾਹਿਬਾਨ ਦਾ ਸਲਾਹੁਣਯੋਗ ਆਦੇਸ਼।

  • @dr.paramjitsinghsumra179
    @dr.paramjitsinghsumra179 5 ชั่วโมงที่ผ่านมา +10

    🙏🙏ਖ਼ਾਲਸ ਟੈਲੀਵਿਜ਼ਨ ਟੀ ਵੀ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ।
    ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਆਗੂਆਂ ਵੱਲੋਂ ਪਿਛਲੇ ਸਮੇਂ ਵਿੱਚ ਜਾਣਬੁੱਝ ਕੇ ਕੀਤੀਆਂ ਸਿੱਖ ਪ੍ਰੰਪਰਾਵਾਂ ਦਾ ਘਾਣ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕਰਨ, ਧਾਰਮਿਕ ਬੇਹੁਰਮਤੀਆਂ, ਸਿੱਖ ਕੌਮ ਦੀਆਂ ਕੀਮਤੀ ਜਾਇਦਾਦਾਂ ਖੁਰਦ ਬੁਰਦ ਕਰਨ ਤੇ ਹੋਰ ਬਹੁਤ ਬੱਜਰ ਗਲਤੀਆਂ ਤੇ ਮੁਆਫ਼ੀ ਮੰਗਣ ਦੀ ਧਾਰਮਿਕ ਸਜਾ ਦੇਣ ਲਈ ਜੱਥੇਦਾਰ ਜੀ ਤੁਰੰਤ ਸਖ਼ਤ ਫੈਸਲਾਕੁੰਨ ਕਾਰਵਾਈ ਕਰਨ। ਅਸੀਂ ਜੱਥੇਦਾਰ ਸਾਹਿਬਾਨ ਨੂੰ ਸੁਝਾਅ ਦਿੰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਸਵੇਰੇ ਪਹਿਲੇ ਪਹਿਰ ਤੋਂ ਇਸਨਾਨ ਕਰਨ ਉਪਰੰਤ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾ ਕੇ ਘੱਟੋ-ਘੱਟ ਇੱਕ ਸਾਲ ਲਈ ਸਵੇਰੇ ਬੈਠ ਕੇ ਝਾੜੂ ਪੋਚੇ ਨਾਲ ਸਫਾਈ ਕਰਨ, ਲੰਗਰ ਦੇ ਜੂਠੇ ਭਾਂਡੇ ਮਾਂਜਣ, ਕੀਰਤਨ ਸੁਣਨ, ਨਿੱਤਨੇਮ ਦੇ ਪਾਠ ਉਪਰੰਤ ਕੁਝ ਹੋਰ ਬਾਣੀਆਂ ਦਾ ਪਾਠ ਪੜ੍ਹਨ, ਪ੍ਰਕਰਮਾ ਵਿੱਚ ਹੀ ਰਾਤ ਨੂੰ ਸੌਣ, ਗੁਰੂ ਰਾਮਦਾਸ ਲੰਗਰ ਵਿੱਚ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਛਕਣ, ਸੰਗਤ ਵਿੱਚ ਹੀ ਨਮਸਕਾਰ ਕਰਨ ਲਈ ਆਮ ਰਸਤੇ ਵਿੱਚ ਸਿੱਖ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਣ ਦੀ ਸੇਵਾ ਲਗਾਉਣ। ਧਾਰਮਿਕ ਸਜਾ ਪੂਰੀ ਹੋਣ ਤੇ ਮੁਆਫ਼ੀ ਦੀ ਅਰਦਾਸ, ਗਿਆਰਾਂ ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਦਸ ਸਾਲ (ਘੱਟੋ-ਘੱਟ ਪੰਜ ਸਾਲ) ਤੱਕ ਕੋਈ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਜਾਵੇ।

  • @SurinderSingh-ok6lv
    @SurinderSingh-ok6lv 3 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਪਰਵਾਨ ਹੋਵੇ

  • @FakkarFakeer869
    @FakkarFakeer869 2 ชั่วโมงที่ผ่านมา +1

    Waheguru waheguru🎉🎉

  • @SukhchainSingh-k5o
    @SukhchainSingh-k5o 4 ชั่วโมงที่ผ่านมา +2

    🎉🎉🔥🔥🔥

  • @TalwinderSingh-w1u
    @TalwinderSingh-w1u 4 ชั่วโมงที่ผ่านมา +1

    Waheguru ji

  • @gurlalsingh9359
    @gurlalsingh9359 5 ชั่วโมงที่ผ่านมา +2

    🙏🙏🙏🙏🙏🙏🙏

  • @HarjitSingh-ej7dk
    @HarjitSingh-ej7dk 4 ชั่วโมงที่ผ่านมา +1

    🙏🙏

  • @balvirsingh7235
    @balvirsingh7235 4 ชั่วโมงที่ผ่านมา +2

    ਵਾਹਿਗੁਰੂ ਜੀ

  • @balvirsingh3076
    @balvirsingh3076 2 ชั่วโมงที่ผ่านมา

    ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ ਜੀ।ਇਸ ਸ਼ਖਸ ਦੇ ਕਾਰਨਾਮਿਆਂ ਮੁਤਾਬਕ ਤਾਂ ਸਜ਼ਾ ਦਿੱਤੀ ਹੀ ਨਹੀਂ।ਸੰਤ ਜਰਨੈਲ ਸਿੰਘ ਜੀ ਦੇ ਸਮੇਂ ਗੁਰੂ ਘਰ ਵਿੱਚ ਰਹਿ ਕੇ ਉਥੋਂ ਦੀ ਸਾਰੀ ਰਿਪੋਰਟ ਦੇਣੀ ਮੁਖ਼ਬਰੀ ਕਰਨ ਦਾ ਕੰਮ ਅਖੀਰ ਤੱਕ ਕੀਤਾ। ਜੋ ਹਮਲੇ ਦਾ ਕਾਰਨ ਬਣਿਆ।ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਦੇ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਮਾੜੀ ਬੋਲੀ ਅਤੇ ਅਪਰਾਧੀਆਂ ਦੇ ਹੱਕ ਵਿੱਚ ਖੜੋ ਕੇ ਜਮਾਨਤਾਂ ਤੱਕ ਕਰੌਂਦਾ ਰਿਹਾ ਹੈ।ਪੰਥਕ ਸ਼ਖਸ਼ੀਅਤਾਂ ਉਹ ਭਾਵੇਂ ਪਾਰਟੀ ਨੇਤਾ ਭਾਵੇਂ ਧਾਰਮਿਕ ਅਤੇ ਬੁੱਧੀਜੀਵੀ ਹਰ ਇੱਕ ਦੀ ਸ਼ਾਨ ਦੇ ਖਿਲਾਫ ਭੱਦੀ ਬੋਲੀ ਬੋਲਣਾ ਇਸ ਦਾ ਆਮ ਹੀ ਰੁਝਾਨ ਹੈ।ਜਥੇਦਾਰ ਸਾਹਿਬਾਨ ਦੇ ਖਿਲਾਫ ਅਜੇ ਵੀ ਵੱਧ ਘੱਟ ਬੋਲਣੋ ਹਟਦਾ ਨਹੀਂ।ਸਾਰੇ ਤਾਂ ਗਲਤ ਨਹੀਂ ਹੋ ਸਕਦੇ

  • @technicalguider5110
    @technicalguider5110 3 ชั่วโมงที่ผ่านมา +1

    Incomplete panchayat news

  • @BalwantsinghDhillon-t7p
    @BalwantsinghDhillon-t7p 4 ชั่วโมงที่ผ่านมา +2

    Baba banda singh amar rahe.

  • @kulwindersingh-pu7uq
    @kulwindersingh-pu7uq 4 ชั่วโมงที่ผ่านมา +1

    ❤💐🙏🙏🙏🙏🙏🙏🙏🦅🦅

  • @ParmjitMaan-o4d
    @ParmjitMaan-o4d 4 ชั่วโมงที่ผ่านมา +1