ਸੜਕਾਂ ਤੇ ਭਜੀਆਂ ਕੁੜੀਆਂ ਜਦੋਂ ਪੁਲਸ ਨੇ ਮਾਰਿਆ ਛਾਪਾ | Punjab News

แชร์
ฝัง
  • เผยแพร่เมื่อ 3 ธ.ค. 2024

ความคิดเห็น • 250

  • @kuldeepsinghdhiman2324
    @kuldeepsinghdhiman2324 ปีที่แล้ว +10

    ਬਹੁਤ ਵਧੀਆ

  • @HarjinderBhullar6076
    @HarjinderBhullar6076 ปีที่แล้ว +67

    ਜਿਹੜੀ ਸ਼ਿਵਾਨੀ ਤੇ,ਸਿਮਰਨ ਤੰਨਵੀ,ਇਹ ਤਿੰਨੇ ਆਪ ਮੁੰਡਿਆਂ ਨਾਲ ਨਲੇ ਮਸਾਜ ਕਰਦੀਆਂ, ਫਿਰ ਸੁਆਦ ਲੈਂਦੀ ਆ,ਉਪਰ ਚੜਦੀਆ,ਇਸ ਗਰੀਬ ਕੁੜੀ ਨੂੰ ਧੰਦੇ ਵਿੱਚ ਲਾਇਆ, ਸ਼ਿਵਾਨੀ ਆਪ ਸੈਕਸ ਕਰਦੀ,ਗਰੀਬ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ

    • @sanjeevattri1514
      @sanjeevattri1514 7 หลายเดือนก่อน +1

      Aahi taan rona bai ji 95% lok glt kmm to fdey jaan tey khud nu grib , ght pdey likhey tey majboor hi dasdey ney.
      Gribi nu hathiyar na bnao sgon mihnat kro. mihnat krn naal insan kol vadia khan peen tey pehnan joga paisa aa hi janda hai.

  • @Lovenature-nt8zm
    @Lovenature-nt8zm ปีที่แล้ว +30

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @bhullarsahib69
    @bhullarsahib69 ปีที่แล้ว +93

    ਜਿਹੜੇ ਵੀ ਲੋਕ ਇਸ ਧੰਦੇ ਨੂੰ ਚਲਾਉਣ ਲਈ ਲੜਕੀਆਂ ਦੇ ਜੀਵਨ ਬਰਬਾਦ ਕਰ ਰਹੇ ਹਨ, ਉਨ੍ਹਾਂ ਸਾਰਿਆਂ ਖਿਲਾਫ ਸੱਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

    • @dharamsingh5541
      @dharamsingh5541 7 หลายเดือนก่อน +3

      Bilkull shi keha ji

    • @Lovelive1988
      @Lovelive1988 7 หลายเดือนก่อน +4

      Dekho ji jado ladki ithe aandi hai onu pata hona chahida hai ke ae jagah galat hai.

    • @KarnailSingh-r8d
      @KarnailSingh-r8d 6 หลายเดือนก่อน

      ਭਰਾਵਾ ਕੁੜੀਆਂ ਘਰੋਂ ਰਾ ਆ ਗਈਆਂ ਸਕੂਲ ਮੈਂ ਪੜਨ ਵਾਸਤੇ ਤੇ ਬਾਹਰ ਮੁੰਡਿਆਂ ਨਾਲ ਆਸਕੀ ਕਰਦੀਆਂ ਪਾਰਕਾਂ ਵਿੱਚ ਘੁੰਮੀ ਜਾਂਦੀਆਂ ਇਹ ਬੜੇ ਪੁੱਠੇ ਪੁੱਠੇ ਕੰਮ ਕਰਦੀਆਂ ਏ ਫਿਲਮਾਂ ਦੇਖਦੇ ਕੇ ਮੋਬਾਇਲ ਚੋਂ ਰਾਤ ਨੂੰ ਨੌ ਨੌ ਦਸ ਦਸ ਵਜੇ ਤੱਕ ਕੁੜੀਆਂ ਘਰੋਂ ਬਾਹਰ ਰਹਿੰਦੀਆਂ ਮਾਂ ਬਾਪ ਪੁੱਛਦੇ ਕੋਈ ਨਹੀਂ ਆ ਫਿਰ ਕਹਿੰਦੇ ਇਹ ਗੱਲਾਂ ਮੁੰਡਾ ਮਾੜਾ ਯਾਰ ਬਿਨਾਂ ਅਗਰ ਤੋਂ ਧੂਆਂ ਨਹੀਂ ਨਿਕਲਦਾ ਹੁੰਦਾ ਵੀਰੇ ਕੁੜੀਆਂ ਨੂੰ ਵੀ ਆਪਣੀ ਇੱਜਤ ਸਮਝਣੀ ਚਾਹੀਦੀ ਆ ਬਈ ਇੱਕ ਵਾਰ ਚਲੀ ਗਈ ਬਣਨੀ ਔਖੀ ਆ ਰਿਸ਼ਤੇ ਨਹੀਂ ਹੁੰਦੇ ਫਿਰ ਗਾਹਾ

    • @HimanshuMehra-px1zm
      @HimanshuMehra-px1zm 4 หลายเดือนก่อน

      B​@@Lovelive1988

  • @Virdi1984
    @Virdi1984 7 หลายเดือนก่อน +12

    ਇਹਨਾਂ ਲਈ ਇਹ ਧੰਦਾ ਬੰਦ ਕਰਨਾ ਜਰੂਰੀ ਹੈ। ਪਰ ਜੋਂ ਪੰਜਾਬ ਵਿੱਚ ਸਰਕਾਰੀ ਬੰਦੇ ਨਸ਼ਾ ਚਲਾਉਂਦੇ ਨੇਂ ਓਸ ਧੰਦੇ ਨੂੰ ਪਹਿਲਾਂ ਬੰਦ ਕਰਨਾ ਜਰੂਰੀ ਨਹੀਂ ਹੈ

  • @gotasingh3500
    @gotasingh3500 ปีที่แล้ว +14

    ਕੋਈ ਗਲਤ ਹੈਨੀ ਕੱਲੀ ਪੁਲਿਸ ਗ਼ਲਤ ਹੈ ਕੰਜਰੀਆਂ

  • @opgurasingh915
    @opgurasingh915 ปีที่แล้ว +22

    ਇਨ੍ਹਾਂ ਤਿੰਨਾਂ ਲੜਕੀਆਂ ਨੂੰ ਫ਼ੜ ਕੇ ਚੱਪਣ ਚਾੜਨਾ ਚਾਹੀਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਗਰੀਬ ਲੜਕੀ ਦੀ ਮਦਦ ਕੀਤੀ ਜਾਵੇ ਜ਼ਰੂਰੀ ਬੇਨਤੀ ਹੈ ਅਤੇ ਦੂਜੀਆਂ ਲੜਕੀਆਂ ਅਤੇ ਜੋ ਲੜਕੇ ਹਨ ਇਨ੍ਹਾਂ ਦੇ ਚੱਪਣ ਚਾੜਨਾ ਚਾਹੀਦਾ ਹੈ

    • @malkitsingh2145
      @malkitsingh2145 ปีที่แล้ว +2

      Right g 🙏🏻🙏🏻🙏🏻🙏🏻

  • @BhupinderSingh-ul8im
    @BhupinderSingh-ul8im ปีที่แล้ว +13

    ਪੰਜਾਬ ਪੁਲਿਸ, ਪੰਜਾਬ ਸਰਕਾਰ ਇਸ ਤਰਾਂ ਦੇ ਲੋਕਾਂ ਤੇ ਕਾਰਵਾਈ ਨਹੀਂ ਕਰ ਸਕਦੀ, ਪੁਲਿਸ ਨੂੰ ਇਸ ਤਰ੍ਹਾਂ ਦੇ ਗ਼ਲਤ ਲੋਕਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

  • @Sssgamerz892
    @Sssgamerz892 ปีที่แล้ว +33

    ਇਹ ਕੁੜੀ ਗਲਤ ਆ ਕੋਈ ਵੀ ਜਬਰਦਸਤੀ ਨਹੀ ਕਰਦਾ ਜੇ ਬੀਬਾ ਬਲੈਕਮੇਲ ਕਰਦੇ ਸੀ ਤਾ ਪੁਲਿਸ ਨੂੰ ਦੱਸਣਾ ਸੀ ਜਾ ਮੀਡੀਆ ਵਿਚ ਆਉਣਾ ਸੀ

  • @Viral-talks1985
    @Viral-talks1985 ปีที่แล้ว +10

    ਕੁੜੀਆ ਦੇ ਘਰ ਦੇ ਥੋੜੇ ਪੈਸਿਆਂ ਲਈ ਆਪਣੀਆਂ ਕੁੜੀਆਂ ਨੂੰ ਕਿਉ ਸੋਲੂਨਾ ਤੇ ਕਿਉ ਭੇਜ ਦੇ ਨੇ ਸਾਰਿਆਂ ਸੋਲੁਨਾ ਤੇ ਇਹੀ ਕੰਮ ਹੁੰਦਾ ਹੈ

  • @HarjinderBhullar6076
    @HarjinderBhullar6076 ปีที่แล้ว +37

    ਬੇਰੁਜ਼ਗਾਰੀ ਐਨੀ ਜ਼ਿਆਦਾ ਹੋ ਗਈ ਆ, ਪਿਛਲੀ ਸਰਕਾਰ ਵੱਲੋਂ,ਬੀ ਏ ਪਾਸ ਐਮੇ ਕਰੀ ਵਾਲੀਆ ਕੁੜੀਆ ਮਜਬੂਰੀ ਵਸ ਕਰਦੀਆਂ, ਸਰਕਾਰ ਇਹਨਾਂ ਲੜਕੀਆਂ ਨੂੰ ਨੌਕਰੀ ਦੇਵੇ

    • @GurpalSingh678
      @GurpalSingh678 ปีที่แล้ว +3

      Na ਜਾਣ ਕੁੜੀਆਂ

    • @ਅੱਤਿਆਚਾਰੀ306
      @ਅੱਤਿਆਚਾਰੀ306 ปีที่แล้ว +1

      Hun sir par btha liye y

    • @JatinderSingh-yo3ji
      @JatinderSingh-yo3ji ปีที่แล้ว +2

      @@GurpalSingh678 sahi keha na jaan kamai ta vaise wi munde ne hi karni hundi wa

    • @amandeepkaur9889
      @amandeepkaur9889 ปีที่แล้ว +1

      Asha ji kudia di majboori AA te bande kio ni kardia oh and did majboori ni, oh sabbal aish karna chaundia djandha karke,

    • @dharamsingh5541
      @dharamsingh5541 7 หลายเดือนก่อน

      ​@loadingname......Gall sir te bithaun di ni
      Gall ta sarkar nu naukria den di he ji....5057

  • @KuldeepSingh-yt2fi
    @KuldeepSingh-yt2fi ปีที่แล้ว +20

    ਭੈਣੇ ਮੇਰੀਏ ਕੀੜੀਆਂ ਭੋਲੀਆਂ ਗੱਲਾਂ ਕਰਦੀ ਹਾਂ ਗਲ਼ਤ ਕੰਮ ਕਰਦੀ ਵੀ ਧੱਕੇ ਨਾਲ ਨਹੀਂ ਹੁੰਦਾ ਤੇ ਨਾ ਕਰਵਾਇਆ ਜਾਂਦਾ ਹੈ ਸਾਰੀ ਆਪਣੀ ਮਰਜ਼ੀ ਹੁੰਦੀ ਹੈ ਗਲਤ ਕੰਮ ਕਦੇ ਵੀ ਜ਼ਬਰਦਸਤੀ ਤੇ ਧੱਕੇ ਨਾਲ ਨਹੀਂ ਕਰਵਾਇਆ ਜਾਂਦਾ ਕਦੇ ਦਿਮਾਗ ਨਾਲ ਸੋਚ ਕੇ

  • @GurpalSingh678
    @GurpalSingh678 ปีที่แล้ว +7

    Koi ਨਹੀਂ ਕਿਸੇ ton ਧੰਦਾ ਕਰਵਾਉਂਦਾ hor km badhere aa ਜੇ ਕਰਨੇ ਆ ਗੰਦੇ ਕਮ ਜਰੂਰੀ ਕਰਨੇ aa

  • @Asphaltultra
    @Asphaltultra ปีที่แล้ว +29

    😂😂 ਆ ਥੂ ਪੰਜਾਬ ਪੁਲਿਸ, ਇਹਨਾਂ ਕੋਲੋ ਤੇ ਬੁੜੀਆਂ ਤੇਜ ਪੱਜਦੀਆ l

  • @harsharnjeetsingh9217
    @harsharnjeetsingh9217 ปีที่แล้ว +21

    ਇਨ੍ਹਾਂ ਬੱਚੀਆਂ ਨੂੰ ਜੇ ਕਰ ਮੋਦੀ ਜੀ ਨੇ ਅਤੇ ਭਗਵੰਤ ਮਾਨ ਜੀ ਨੇ ਪਬਲਿਕ ਸੈਕਟਰ ਵਿੱਚ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਕੀ ਇੰਨਾ ਦਾ ਦਿਲ ਕਰਦਾ ਕਿ ਇਹ ਇਸ ਤਰ੍ਹਾਂ ਕਰਦੀਆਂ?

    • @dharamsingh5541
      @dharamsingh5541 7 หลายเดือนก่อน

      Good coment ji

    • @Simar_Chatiwindia
      @Simar_Chatiwindia 7 หลายเดือนก่อน

      22 natureol a ay ay jaan but ky krde look

    • @kissanjattkissan9976
      @kissanjattkissan9976 7 หลายเดือนก่อน +2

      Je pdhiya likhiya hun giya tahi naukari milu unpadh nu thodi de den naukari

    • @kissanjattkissan9976
      @kissanjattkissan9976 7 หลายเดือนก่อน +1

      Eh aap hi bahut paisa bnondiya ne ehna nu naukari di ki lodh aw galat tarike nal

    • @sonnyink.3432
      @sonnyink.3432 6 หลายเดือนก่อน +1

      O 22 oh v ne jo IAS /IPS bandiya.. education 10th kiti te embesdor thora lag ju

  • @jaskaranbrar1697
    @jaskaranbrar1697 ปีที่แล้ว +18

    ਬਚਨ ਦੀ ਮਾਰੀ ਡਰਾਮੇ ਕਰਦੀ ਆ ਇਹ ਗੱਲ ਪੱਤਰਕਾਰ ਨੂੰ ਬਹੁਤ ਸਮਾਂ ਪਹਿਲਾਂ ਦੱਸਣੀ ਸੀ ਬਿਬਾ ਜੀ

    • @gurnammaan2717
      @gurnammaan2717 ปีที่แล้ว +3

      Kudi ne report kiti aa tan police aayi

  • @KarnailSingh-r8d
    @KarnailSingh-r8d 7 หลายเดือนก่อน +4

    ਯਾਰ ਕੁੜੀਆਂ ਨੇ ਆਹ ਬੜੀਆ ਫਾਰਮੂਲਾ ਬਣਾਇਆ ਹੋਇਆ ਆਖਿਆ ਜੀ ਸਾਨੂੰ ਬਲੈਕਮੇਲ ਕਰਦਾ ਹੈ ਜੀ ਬਲੈਕ ਮੇਲ ਕਰਨ ਦਾ ਕਾਰਨ ਹੀ ਕਿਉਂ ਪੈਦਾ ਹੋਣ ਦਿਦੀਆ ਤੁਸੀਂ ਬਿਨਾ ਅਗ ਦਾ ਧਿਆਨ ਨੀ ਨਿਕਦਾ

  • @BhindersinghBhinda-oq5xv
    @BhindersinghBhinda-oq5xv ปีที่แล้ว +13

    ਜੇ ਉਹ ਸਹੀ ਸੀ ਕੁੜੀਆ ਤਾਂ ਭੱਜੀਆ ਕਿਉ

  • @AjitSingh-cw8ux
    @AjitSingh-cw8ux ปีที่แล้ว +28

    ਜਦੋਂ ਦਾ ਕੰਜਰੀਵਾਲ ਪਾਵਰ ਵਿੱਚ ਆਇਆ ਉਦੋਂ ਤੋਂ ਹੀ ਦਿੱਲੀ ਵਿੱਚ ਸਪਾ ਦੇ ਨਾਮ ਤੇ ਕੰਜ਼ਰ ਖ਼ਾਨਾ ਚਲ ਰਿਹਾ ਹੈ ਹੁਣ ਪੰਜਾਬ ਵਿੱਚ ਵੀ ਇਹਨਾਂ ਏਹੀ ਕੰਮ ਕਰਨਾ ਭੰਡ ਨੂੰ ਕੋਈ ਸ਼ਰਮ ਨਹੀਂ ਇਹੀ ਨੋਕਰੀਆ ਦੇਣੀਆ ਇਹਨਾ ਨੇ.

    • @sarbjitsinghsidhu5141
      @sarbjitsinghsidhu5141 ปีที่แล้ว +7

      AKALI DAL te Congress de times ch Mhamayee SARSWATI ji de BHAJAN hunda c ji........ 😍 😂 😂 😂 😂 😂 😂 😂

    • @GurwinderSingh-uu8js
      @GurwinderSingh-uu8js ปีที่แล้ว +4

      ਜਦੋਂ ਤੁਹਾਡੇ ਆਲੇ ਮਾਨਯੋਗ ਸੁੱਚੇ ਲੰਗਾਹ ਜੀ ਦੀ ਵੀਡੀਓ ਆਈ ਸੀ ਉਦੋਂ ਵੀ ਭਗਵੰਤ ਮਾਨ ਦੀ ਸਰਕਾਰ ਸੀ

    • @kingsardar8467
      @kingsardar8467 ปีที่แล้ว +3

      Yaar kisebrain wale doctor nu consult kr,hrek gall kejriwal ya Maan de gal pa dinde ho.

    • @avtardhaliwal5370
      @avtardhaliwal5370 ปีที่แล้ว

      ਤੂੰ ਟੱਟੇ ਫੜਨੇ ਆ ਕੇਜਰੀਵਾਲ ਦੇ ਚੂਪਾ ਕਿਸੇ ਲੀਡਰ ਦਾ

    • @gobindmehta3097
      @gobindmehta3097 ปีที่แล้ว +1

      ​@@sarbjitsinghsidhu5141 nahi akhand path krde c udo

  • @Deepsaab33
    @Deepsaab33 ปีที่แล้ว +24

    ਕੁੜੀਆ ਨੂੰ ਸ਼ਰਮ ਆਉਣੀ ਚਾਹੀਦੀ ਆ ਲਾਲਚ ਦੇ ਵਿਚ ਆਕੇ ਆਪਣੀਆ ਜ਼ਿੰਦਗੀਆਂ ਖਰਾਬ ਕਰ ਰਹੀਆਂ ਆ , ਇਕ ਵਾਰ ਇਸ ਕੰਮ ਵਿਚ ਫਾਸ ਗਇਆ ਫਰ ਸਾਰੀ ਉਮਰ ਇਹੀ ਕੁਛ ਕਰਨਾ ਪੈਣਾ , ਕੋਈ ਚੰਗੇ ਮੁੰਡੇ ਨੇ ਵਿਆਹ ਨਹੀਂ ਕਰਵਾਉਣਾ

  • @gurlalsekhon3268
    @gurlalsekhon3268 ปีที่แล้ว +8

    Waheguru ji 🙏

  • @GurmeetSingh-nm4qw
    @GurmeetSingh-nm4qw ปีที่แล้ว +3

    ਇਸ ਮਸਾਜ ਦਾ ਮਾਲਕ ਕਿਵੇਂ ਫੜਿਆ ਜਾਵੇ ਉਸ ਦੀ ਯਾਰੀ ਵੱਡੇ ਵੱਡੇ ਨੇਤਾਵਾਂ ਅਤੇ ਪੁਲਿਸ ਅਫਸਰਾਂ ਨਾਲ ਹੋਣੀ ਹੈ ਇਹ ਕੰਮ ਪੁਲਿਸ ਅਤੇ ਰਾਜਨੀਤਕ ਲੋਕਾਂ ਤੋਂ ਬਗੈਰ ਨਹੀਂ ਚੱਲ ਸਕਦਾ ਮੈਂ ਕੁੜੀ ਨੂੰ ਸਲਾਹ ਦੇਂਦਾ ਹਾਂ ਹੁਣ ਕੰਮ ਤਾਂ ਕਰ ਲਿਆ ਚੁੱਪਚਾਪ ਸਹਿਮਤ ਹੋਜਾ ਆਪਣੇ ਘਰ ਦਾ ਗੁਜ਼ਾਰਾ ਕਰ ਕਿਹੜੇ ਇਨਸਾਫ ਦੀ ਮੰਗ ਕਰਦੇ ਹੋ ਜਿਸ ਦੇਸ਼ ਵਿੱਚ ਸਭ ਕੁੱਝ ਵਿਕਦਾ ਹੈ

  • @vaarispunjabdederabassi1403
    @vaarispunjabdederabassi1403 ปีที่แล้ว +32

    ਇਹ ਪੁਲਸੀਆਂ ਕੁੱਤੇ ਦਾ ਬੀਜ ਹੈ ਜੋ ਦੋਸ਼ੀਆਂ ਨਾਲ ਮਿਲਿਆ ਹੋਇਆ ਸਪੱਸ਼ਟ ਹੋ ਰਿਹਾ ਹੈ। ਇਸਦੀ ਅਗਵਾਈ ਵਿੱਚ ਇਨਸਾਫ਼ ਹੋਣਾ ਬਹੁਤ ਮੁਸ਼ਕਿਲ ਜਾਪਦਾ ਹੈ।।

    • @ChampyDixit
      @ChampyDixit ปีที่แล้ว +1

      Tenu bada pata kittey tu vi doshi da dost tan ni ??

    • @dharamsingh5541
      @dharamsingh5541 7 หลายเดือนก่อน

      Bilkull eh police wala milya hoya he
      Isdi gallbat to pta lagda he

    • @MaanMarjana-tq9ls
      @MaanMarjana-tq9ls 6 หลายเดือนก่อน

      ​@ChahmpyDixit hello

  • @kanwarharkiratsingh5275
    @kanwarharkiratsingh5275 ปีที่แล้ว +2

    Very very very very very nice punjab police

  • @geetasohal2306
    @geetasohal2306 ปีที่แล้ว +9

    Waheguru ji eda de kam to mere punjab dia mutiyara nu bacha k rkheo

  • @ranranjit237
    @ranranjit237 6 หลายเดือนก่อน

    ਇਹ ਧੰਦਾ ਚਲਾਉਣ ਵਾਲਿਆਂ ਤੇ ਜਿਨ੍ਹਾਂ ਦੇ ਇਲਾਕੇ ਤੇ ਜ਼ੁਮੇਵਾਰ ਲੋਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਤਾਂ ਕਿ ਕੁੜੀਆਂ ਦੀ ਜ਼ਿੰਦਗੀ ਬਚ ਜਾਵੇ

  • @amansandhu6654
    @amansandhu6654 ปีที่แล้ว +20

    ਇਹ ਪੁਲਿਸ ਵੀ ਨਾਲ ਰਲੀ ਹੋਈ ਲਗਦੀ ਵਾ

    • @ChampyDixit
      @ChampyDixit ปีที่แล้ว +1

      Police chahe kuch v kare tuc loga ne galat hi kehna

    • @MaanMarjana-tq9ls
      @MaanMarjana-tq9ls 6 หลายเดือนก่อน

      ​@@ChampyDixitha tusi kittho ho police wali hai

  • @americanstorm1158
    @americanstorm1158 ปีที่แล้ว +7

    ਬਹੁਤ ਹੀ ਸੋਹਣਾ ਕੰਮ ਕਰ ਰਹੀਆ ਨੇ ਬੱਚੀਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਧੰਧਾ 👌👌👌👌👌👌👌👌👌👌👌

  • @SunnyRajput-gy7po
    @SunnyRajput-gy7po ปีที่แล้ว +2

    Bohut vadia km kita police valya ne

  • @apnapunjab2023
    @apnapunjab2023 ปีที่แล้ว +4

    Good Job PUNJAB POLICE

    • @baldevsidhu7719
      @baldevsidhu7719 ปีที่แล้ว +1

      Which good job? Did you not listen to the first guy saying the police didn’t catch the women !

  • @NarinderSharma-o9q
    @NarinderSharma-o9q หลายเดือนก่อน

    Good Bai g

  • @kamaljeetjassal2176
    @kamaljeetjassal2176 ปีที่แล้ว +5

    ੲਇਹ ਕਿਹੜੇ ਸ਼ਹਿਰ ਦੀ ਖ਼ਬਰ ਹੈ ਜੀ

  • @apnapunjab2023
    @apnapunjab2023 ปีที่แล้ว +6

    ਇਨ੍ਹਾਂ ਨੂੰ ਕਾਬੂ ਕਰੋ,

  • @iqbalsingh2495
    @iqbalsingh2495 6 หลายเดือนก่อน +1

    ਲੜਕੀਆਂ ਨੇ ਬੜਾ ਮਹਾਨ ਕੰਮ ਚੁਣਿਆ

  • @sunilkumar-yn7rb
    @sunilkumar-yn7rb ปีที่แล้ว +1

    NO PROBLEM THIS IS NOT PUBLIC ISSUE THIS IS HEALTH ISSUE AND BENEFIT FITNESS TO HUMAN HEALTH

  • @kamaljitkaur7128
    @kamaljitkaur7128 ปีที่แล้ว +7

    ਆਪਣੇ ਮਾਪਿਆਂ ਨੂੰ ਦੱਸਦੀ ਹੁਣ ਝੂਠ ਬੋਲਦੀਆ

  • @GurpalSingh678
    @GurpalSingh678 ปีที่แล้ว +5

    Koi nhi kise nu ਭਾਸਾਉਂਦਾ ਤੁਸੀਂ kudh ਜਾਂਦੀਆਂ ਹੋ baad ਚ ehh ਕਹਿਣਾ ਗ਼ਲਤ ਆ

  • @gurditsingh3669
    @gurditsingh3669 ปีที่แล้ว +4

    ਮੈਂ ਇਹੀ ਕਹਿਣਾ ਚਾਹੁਣਾ wa...ਪੈਸੇ ਤਾ ਏਨੇ v ਬੁਹੁਤ ਕਮਾਏ ਆ... ਅਜਕਲ ਜਬਰਦਸਤੀ ਕੋਈ ਧੰਦਾ ਨ ਕਰਵਾ ਸਕਦਾ... ਕੁੜੀ ਗਲਤ ਆ...... ਜ ਸਿਆਣੀ ਹੁੰਦੀ ਫਰੈਂਡਸ਼ਿਪ ਨਾ ਕਰਦੀ..365ਚੱਲਿਤਰ ਨਾਰ ਦੇ ਸਾਰਾ ਸਾਲ਼ ਮਾਰਦੇ

  • @GurpalSingh678
    @GurpalSingh678 ปีที่แล้ว +4

    ਝੂਠ ਬੋਲਦੀ ਆ ਕਮ ਕਰਕੇ ਰਾਜੀ ਨਹੀਂ ਜੀ

  • @ladytailor-k5b
    @ladytailor-k5b ปีที่แล้ว +1

    100 metre champion

  • @inderjeet4132
    @inderjeet4132 ปีที่แล้ว +3

    ਚਲ ਦਲੀ ਡਰਾਮਾ ਕਰਦੀ ਆ।

  • @parmindersingh178
    @parmindersingh178 ปีที่แล้ว +1

    Eh ki ho reha Punjab ch...bhut vdiya kita Punjab police ne...ena nu jail bhjo... from Hav Parminder Singh Indian army

  • @karanshergill8483
    @karanshergill8483 6 หลายเดือนก่อน

    Super

  • @shivanithaper6978
    @shivanithaper6978 ปีที่แล้ว +1

    Police ਨੂੰ ਚਾਹੀਦਾ ਸਖ਼ਤਾਈ ਨਾਲ਼ ਮਾਮਲੇ ਨੂੰ handle ਕਰਨ....seems very less chances to see this way of investigation

  • @harpreetsingh9052
    @harpreetsingh9052 7 หลายเดือนก่อน

    ਪੰਜਾਬ News ਤੇ ਪੁਲਸ ਪ੍ਰਸ਼ਾਸਨ ਬੇਨਤੀ ਚਿੱਟੇ ਵਿਕ ਰਿਹਾ
    ਕੁੜੀਆ ਦੀ ਬੇਜਤੀ ਕਰ ਜੇ

  • @sukhminderkaurchhine522
    @sukhminderkaurchhine522 ปีที่แล้ว +1

    Pls police should do the justice to the girls

  • @RajinderSingh-pz8dt
    @RajinderSingh-pz8dt ปีที่แล้ว +5

    ਇਹਨਾਂ ਤੋਂ ਇਨਸਾਫ਼ ਕਿੱਥੋਂ ਭਾਲਦੇ ਹੋ ਇਹ ਤਾਂ ਇਸ ਤਰਾਂ ਪੂਲਿਸ ਮਹਿਕਮਾ ਮੈਂ ਪੂਲਿਸ ਵਿੱਚ ਨੌਂਕਰੀ ਕਰਦਾ ਹਾਂ ਮੈਂ ਆਪਣੇ ਬੇਟੇ ਕੋਲੋਂ ਜ਼ਮੀਨ ਦਾ ਠੇਕਾ ਲੈਣਾ ਸੀ ਸੰਗਰੂਰ ਜਿਲੇ ਦੀਭਲਵਾਨ ਚੌਕੀ ਵਿੱਚ ਸੂਖਦੇਵ ਏਐਸ ਆਈ ਸੀ ਉਹ ਮੇਰੇ ਮੂੰਡੇ ਕੋਲੋ ਪੈਸੇ ਖਾ ਕਿ ਮੈਨੂੰ ਹੀ ਦੱਬਕਿ ਮਾਰਨ ਲੱਗ ਪਿਆ ਇਸ ਤਰਾਂ ਦੀ ਹੈ ਸਾਡੀ ਪੂਲਿਸ

  • @GurpalSingh678
    @GurpalSingh678 ปีที่แล้ว +8

    ਘਰੇ ਕਮ ਕਰਨ ਔਖਾ ਜੀ divorce de ke kite ਕਰਦਿਆਂ y ji

  • @brotherschannel5455
    @brotherschannel5455 ปีที่แล้ว +1

    Ehh kitho di gal aa

  • @SukhwinderSinghSodhi-d6x
    @SukhwinderSinghSodhi-d6x ปีที่แล้ว +1

    Eh kudi nu insaff mile

  • @sainath7842
    @sainath7842 ปีที่แล้ว +2

    Bahut galt gall aa
    Aiho jahe dhokhewaaza nu jail vich band karo

  • @KawalKumar-gm9yn
    @KawalKumar-gm9yn 7 หลายเดือนก่อน

    A S.H.o saab. Bahut. Vadiya. Insaan n or. A sho saab Jada. Sachai d pakh. Ch n.

  • @ravneetnigha5697
    @ravneetnigha5697 ปีที่แล้ว +1

    Punjabi police AAP nal3 aa hata jada hona

  • @RinkaSingh-h1u
    @RinkaSingh-h1u 6 หลายเดือนก่อน

    PTA te tenu Sara c

  • @Paramjitd00
    @Paramjitd00 ปีที่แล้ว +2

    Ahi hi kamm reh gya police da,, chor daku luttare phera ni janda

  • @amarjeetsingh2346
    @amarjeetsingh2346 ปีที่แล้ว

    ਪੁਲਿਸ ਇਨਸਾਫ਼ ਦਿੰਦੀ ਨਹੀਂ ਜਾਪਦੀ

  • @sukhchainsingh1124
    @sukhchainsingh1124 ปีที่แล้ว +1

    Kitho di ghatna g😊

  • @Singhinthering
    @Singhinthering 6 หลายเดือนก่อน

    ਪੁਲਿਸ ਨੂੰ ਹਫਤਾ ਜਾਂਦਾ ਹੋਊ ਫਿਰ ਪੁਲਿਸ ਸਵਾਦ ਵੀ ਲੈਂਦੀ ਹੋਣੀ ਮੈਸਆਜ਼ ਦਾ

  • @humanityfirst5820
    @humanityfirst5820 7 หลายเดือนก่อน +1

    Police never run after thief

  • @RajdeepSingh-bm8xr
    @RajdeepSingh-bm8xr ปีที่แล้ว +1

    ਇਦਾ ਸਾਪੈ ਮਾਰ ਕੇ ਨਸੇ. ਵਾਲਿਆ ਨੂ ਵੀ ਫੜੋ

  • @SUKHWINDERSINGH-ji7xr
    @SUKHWINDERSINGH-ji7xr 7 หลายเดือนก่อน

    Veer g, Hafta nahi miliya time te.. warna kis nu nahi pata ki.. har City vich spa vich ke chalda aa..

  • @jaksonmury5240
    @jaksonmury5240 7 หลายเดือนก่อน +1

    Eh ta nahi kam kadi rukna 😢😢😢😢

  • @RanjitSingh-ti5nk
    @RanjitSingh-ti5nk 6 หลายเดือนก่อน

    ਸੁਵਾਦ ਸੇਨਟਰ ਕਹੋ ਸ਼ਰਮ ਦਾ ਘਾਟਾ

  • @balwinderkumar5361
    @balwinderkumar5361 ปีที่แล้ว +3

    Media:- malak fadya hun ya kon fadya
    Police :- Nai malak nai fadya odro ta payment aa gyi aa 😂

  • @Ramandeep19818
    @Ramandeep19818 6 หลายเดือนก่อน

    Yeah gal bilkul theek hai girls and women da misuse kita janada hai. Yeah mostly poor family toh hundiya hun ji

  • @sahabsingh1979
    @sahabsingh1979 7 หลายเดือนก่อน

    Kucch Mazburi ho sakdi hai
    Waheguru Ji meher kare

  • @prabhpalsingh38
    @prabhpalsingh38 ปีที่แล้ว +2

    Police nu paisa bharya janda huna

  • @MandeepSingh-rj5jd
    @MandeepSingh-rj5jd ปีที่แล้ว +1

    Shiwani 🏃🏃😂😂

  • @pritpalsingh5150
    @pritpalsingh5150 ปีที่แล้ว

    Jalneder

  • @SunnyGill899
    @SunnyGill899 7 หลายเดือนก่อน +1

    Bhaj gyia c bhootnya 😂😂😂😂

  • @SukhdevSingh-je2md
    @SukhdevSingh-je2md ปีที่แล้ว +2

    ਜੇ ਇਸ ਤਰਾ ਨਸੇ ਤੇ ਕਾਰਵਾਈ ਕਰੋ ਤੇ ਨਸਾ ਬੰਦ ਕਿਉ ਨਾ ਹੋਵੇ ਇਹਨਾ ਮਾਵਾ ਨੂ ਕੀ ਕਰੋਗੇ ਇਹ ਆਪਣੀ ਮਰਜੀ ਨਾ ਆਈਆ

  • @Kuldeepbahad
    @Kuldeepbahad 7 หลายเดือนก่อน

    Kithe aa eh spa centre sanu v dso asi v masaaj krauni aa

  • @happyrana3
    @happyrana3 6 หลายเดือนก่อน

    Spa center band hone chahide

  • @DeshRaj-ke1nf
    @DeshRaj-ke1nf ปีที่แล้ว +1

    Police ta aap riswat khandi hai ta hi ta 498 de jhuthe parche daraj hunde aa .....

  • @MandeepSingh-rj5jd
    @MandeepSingh-rj5jd ปีที่แล้ว +5

    Police wala mhoo kda krda😂😂😂

  • @NS-cb1jv
    @NS-cb1jv ปีที่แล้ว +1

    Shivani arrest ho gayi 😂

  • @sarbysangha6073
    @sarbysangha6073 6 หลายเดือนก่อน

    Waaah aa kudi di story dekho

  • @syl7604
    @syl7604 ปีที่แล้ว +9

    Deepak paji khich k rakho ehna nu asi tuhade naal aa

  • @harjinderkaur8841
    @harjinderkaur8841 ปีที่แล้ว

    ਬਿਚਾਰੀ,ਗੱਰੀਬ,ਆ,ਯਾਰਾਨਾ,ਵੀ,ਲੱਵਾਲਿਆ,ਧੱਦਾਵੀ,ਕਰਨ,ਲੱਗ,ਪੱਈ,ਇਹ,ਕੁੱੜੀਆ,ਨੇਪੇਸੇ,ਪਿਛੇ,ਜਿਦਗੀਆ,ਬੱਰਬਾਦ,ਕੱਰ,ਰੱਹੀਆਨੇ

  • @169poojaranipoojarani7
    @169poojaranipoojarani7 7 หลายเดือนก่อน +1

    Mere veero bhano kise ne kujh nhi Kara khud bahr niklo SB da mukabla kria kise din nu ta gunde kurian nu gharan vicho khich k la jange

  • @kamleshkaur2919
    @kamleshkaur2919 5 หลายเดือนก่อน

    Thx Police Duty Offcar Lady Costable ji
    Sat Shree Akall ji
    Munday Da Ek Name Hai Kuriya Nu ghar Too Kohi Chuk ke Nahi La jande ji

  • @Maan.officialOfficial
    @Maan.officialOfficial 7 หลายเดือนก่อน +1

    Police na ki karna a police 😂😂😂😂

  • @amarjitchaggar3281
    @amarjitchaggar3281 ปีที่แล้ว

    It's mean police is taking bravery and police should arrest them plus need to shut this centre by law.

  • @1018hb
    @1018hb 5 หลายเดือนก่อน

    All people coming from UP MP are doing this business

  • @AllOne-u4x
    @AllOne-u4x 5 หลายเดือนก่อน

    पंजाब पुल्स आगे बेंती है कि इक वारी करन शिवानी ते स्पा मालिक sab te ते पूरा action lo

  • @kahka7610
    @kahka7610 ปีที่แล้ว +1

    Mar Jo sallyo dub ke Panjab da bera gark kr Dita ..

  • @RKVisaExpert
    @RKVisaExpert ปีที่แล้ว +2

    Tenu koi hor job nhi mili , tenu v pta spa center vich galt km hunde,

  • @VickySingh-ji2pp
    @VickySingh-ji2pp ปีที่แล้ว +1

    Eh spa sentran wale kudiaa di majburi da njaj faida chak de aa

  • @jaswant5395
    @jaswant5395 7 หลายเดือนก่อน

    ਉਦੋਂ ਭੀ ਸੀ

  • @Amritpalsingh-so2nw
    @Amritpalsingh-so2nw 6 หลายเดือนก่อน

    Kine paise kma le ???

  • @SatnamSingh-lf2tk
    @SatnamSingh-lf2tk 7 หลายเดือนก่อน +1

    Sb jhuth boldia.

  • @apnapunjab2023
    @apnapunjab2023 ปีที่แล้ว +1

    ਇਨ੍ਹਾਂ sariya nu putta fero

  • @BhupinderSingh-tt9ox
    @BhupinderSingh-tt9ox ปีที่แล้ว +1

    Jalandhar Chun Mun mall, Model Town road..di news hai...

  • @gurmailsingh7432
    @gurmailsingh7432 ปีที่แล้ว +1

    Chowki incharge dissmiss kro

  • @SatnamSingh-lf2tk
    @SatnamSingh-lf2tk 7 หลายเดือนก่อน +1

    Hun apne aap nu jhuth bol ke bacha rai aa.

  • @amritsarisharmavlog2919
    @amritsarisharmavlog2919 ปีที่แล้ว +1

    Fade gaye ta sab kish das rahe aa pehla kyu nhi daseya

  • @BharatSingh-sw4di
    @BharatSingh-sw4di ปีที่แล้ว

    Hor kar lo friendship

  • @jaggasingh1714
    @jaggasingh1714 ปีที่แล้ว +1

    Hon diyo galla jida hunda
    Blatkar hone band ho Jan ge.

  • @surjitsingh895
    @surjitsingh895 ปีที่แล้ว +1

    Veero police nu ta hissa patti milda a ohna nu kio arist karange

  • @Aman1319jesus
    @Aman1319jesus 7 หลายเดือนก่อน

    Jehde bande nu Jada hee spaa masaage chahidi. .sidha onu police station jmaa krao...o aape rat nu kr dinde a...spaa massage center nu licence den da moka hee nee milna