Amritsar 'ਚ ਮੁਫਤ ਸ਼ਰਾਬ ਮੰਗਦਾ ਇਹ ਪੁਲਿਸ ਵਾਲਾ Viral | Punjab Tak

แชร์
ฝัง
  • เผยแพร่เมื่อ 29 ก.ย. 2024
  • Amritsar 'ਚ ਮੁਫਤ ਸ਼ਰਾਬ ਮੰਗਦਾ ਇਹ ਪੁਲਿਸ ਵਾਲਾ Viral | Punjab Tak
    ਠੇਕੇ ਤੋਂ ਸ਼ਰਾਬ ਮੰਗਦਿਆਂ ਦੀ ਪੁਲਿਸ ਵਾਲੇ ਦੀ Video Viral
    ਰਾਮ ਤਲਾਈ ਚੌਂਕ 'ਚ ਸਥਿਤ ਠੇਕੇ ਦਾ ਮਾਮਲਾ
    ਚੌਂਕੀ ਦੇ ਮੁਨਸ਼ੀ 'ਤੇ ਠੇਕੇਦਾਰ ਨੇ ਲਗਾਇਆ ਨਜਾਇਜ਼ ਤੰਗ-ਪਰੇਸ਼ਾਨ ਕਰਨ ਦਾ ਇਲਜ਼ਾਮ
    ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ
    #punjab #punjabnews #punjabpolice #amritsar #viralvideo #viral
    #PUT008
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 164

  • @PalaDriver-m3m
    @PalaDriver-m3m 4 หลายเดือนก่อน +63

    ਦਾਰੂ ਫਰੀ ਮੀਟ ਫਰੀ,, ਚਾਹ ਫ਼ਰੀ,, ਲੱਸੀ ਫਰੀ , ਘਰ ਲਿਜਾਣ ਨੂੰ ਸੇਬ ਕੇਲੇ ਫਰੀ,
    ਦੱਸੋ ਕਹਿੜੀ ਨੌਕਰੀ ਆ 😂😅😂

    • @Jaash365
      @Jaash365 4 หลายเดือนก่อน

      Fudu india di Fudu police bali nokri,baad wich free penshan

    • @navjotkumar3999
      @navjotkumar3999 3 หลายเดือนก่อน

      Hahaaaa

  • @rahulbaltana4860
    @rahulbaltana4860 3 หลายเดือนก่อน

    Tankhah ch ni banda kuch bai

  • @tonytony4429
    @tonytony4429 4 หลายเดือนก่อน

    Punjabi police CM 😊 All

  • @heydidyouknow7702
    @heydidyouknow7702 4 หลายเดือนก่อน

    eha ne ki chita band karna yaar
    koi ass ni

  • @Taaiger
    @Taaiger 3 หลายเดือนก่อน

    Nasheyan da punjab

  • @gurjeetboparai62
    @gurjeetboparai62 4 หลายเดือนก่อน

    Punjab Police Jindabad 😂😂😂

  • @RanjitSingh-ti5nk
    @RanjitSingh-ti5nk 4 หลายเดือนก่อน +60

    ਇਸ ਪੁਲਿਸ ਮੁਲਾਜਿਮ ਨੂੰ ਸਸਫੈਅਡ ਕਰੋ

    • @itspreet1102
      @itspreet1102 3 หลายเดือนก่อน +6

      Je gurmukhi nai likhni aundi ta English ch hi likhla bhai

    • @maradona1789
      @maradona1789 3 หลายเดือนก่อน +2

      ​@@itspreet1102😄😄😄😄😄

    • @drxrahulverma
      @drxrahulverma 3 หลายเดือนก่อน +2

      Ehde spelling pehle set kro 😂😂

    • @chahal_s
      @chahal_s 3 หลายเดือนก่อน

      ਮੁਲਾਜ਼ਮ ਨੂੰ ਸਸਪੈਂਡ ਕਰੋ

  • @harry-n2n5r
    @harry-n2n5r ปีที่แล้ว +46

    ਲਾਹਨਤ ਆ ਇਸ ਬੰਦੇ ਤੇ ਇਸ ਤੋ ਤਾ ਦਿਹਾੜੀ ਵਾਲਾ ਗਰੀਬ ਵਧੀਆ ਜਿਹੜਾ ਵੇਸਕ ਪਉਆ ਪੀਦਾ ਪਰ ਹੱਕ ਦਾ

  • @singh9118
    @singh9118 4 หลายเดือนก่อน +44

    ਆਂਡੇ ਚੋਰ ਤੋ ਲੈ ਕੇ ਮੰਗਵੀਂ ਦਾਰੂ ਤੱਕ,......!!!!!😂😂😂😂😂😂😂😂

    • @karanmadan1048
      @karanmadan1048 4 หลายเดือนก่อน

      सोसाइटी कै नारियल झाड़ pai काओवा अंडा दिया है,rooz परेशान करता है ।

    • @maradona1789
      @maradona1789 3 หลายเดือนก่อน +1

      ਇਹ ਪੁਲਿਸ ਕਰਮਚਾਰੀ ਜਨਰਲ ਕੈਟਾਗਿਰੀ ਦਾ ਨਹੀ ਹੈ 🙏🙏

  • @jasveerkaur6989
    @jasveerkaur6989 ปีที่แล้ว +26

    ਇਸ ਨੂੰ ਡਿਸ ਮਿਸ ਕਰੋ ਸ਼ਰਾਬੀ ਨੂੰ

    • @ASingh1699k
      @ASingh1699k 3 หลายเดือนก่อน

      90% nu dismiss karna pena 😂

  • @GurdeepSingh-hh6go
    @GurdeepSingh-hh6go 4 หลายเดือนก่อน +21

    ਰੱਬ ਮੱਤ ਮਾਰਦਾ ਜਦੋਂ ਮਾਰਦਾ । ਭੂਖਿਆਂ ਤੋਂ ਨਹੀਂ ਖਾਂਦਾ ਜਾਂਦਾ, ਇਹ ਖੌ ਖੌ ਕੇ ਹੀ ਸਾਰਾ ਕੁਝ ਖਿਲਾਰ ਲੈਂਦੇ ਪਰ , ਵਰਦੀ ਦਾ ਹੰਕਾਰ ਮਾੜਾ ਹੁੰਦਾ , ਧੰਨਵਾਦ

  • @SurjitSingh-uq3og
    @SurjitSingh-uq3og ปีที่แล้ว +33

    ਦੇਖੋ ਕਿੰਨਾ ਮਾੜਾ ਵਖਤ ਆ ਗਿਐ ਪੁਲਸ ਵਾਲਿਆਂ ਨੂੰ ਹੀ ਲੋਗ ਜਵਾਬ ਦੇਣ ਲਗ ਪਏ ਹਾਂ।

    • @stugglerop
      @stugglerop 3 หลายเดือนก่อน

      hor police ale bc rabb a public servent a

  • @jarnailsingh6276
    @jarnailsingh6276 4 หลายเดือนก่อน +3

    ਜਮੀਰਮਰੀਵਾਲਿਆਂਅਜਿਹੇਲੋਕਾਂਨੇਪੂਰੇਪੁਲਿਸਮਹਿਕਮੇਨੂੰਬਦਨਾਮਕੀਤਾਹੋਇਆਹੈਜੇਪੀਣੀਹੀਹੈਤਾਂਭੀਖਮੰਗਕੇਕੀਪੀਤੀਬੇਸਰਮਕਿਤੋਦਾ

  • @AmandeepSingh-ky6fj
    @AmandeepSingh-ky6fj 3 หลายเดือนก่อน +8

    ਠੇਕੇ ਹੀ ਬੰਦ ਹੋਣੇ ਚਾਹੀਦੇ ਆ

    • @Buriburi1947
      @Buriburi1947 3 หลายเดือนก่อน

      Na prava fer kise govt emp nu salary ni Milan laggi

  • @sahilchawla9031
    @sahilchawla9031 4 หลายเดือนก่อน +6

    Same Exists in Bathinda
    Request all Expose PunjabPolice
    पब्लिक को खा रहे हैं

  • @ShamsherSingh-tz3lw
    @ShamsherSingh-tz3lw 3 หลายเดือนก่อน +3

    ਚੱਲ ਉਹਨੇ ਸ਼ਰਾਬ ਈ ਮੰਗੀ ਆ,, ਕਿਹੜੇ ਬਦਾਮ ਮੰਗ ਲਏ।

  • @AmandeepSingh-ky6fj
    @AmandeepSingh-ky6fj 3 หลายเดือนก่อน +4

    ਠੇਕੇ ਬੰਦ ਕਰੋ ਫਾਇਦੇ ਨੂੰ ਕਿਹੜਾ ਬਹੁਤ ਚੰਗਾ ਕੰਮ ਕਰ ਰਹੇ ਹੋ

  • @HS_Khangura
    @HS_Khangura 3 หลายเดือนก่อน +3

    ਦਾਰੂ ਫਰੀ ਮੀਟ ਫਰੀ,, ਚਾਹ ਫ਼ਰੀ, ਲਾਹਨਤ ਆ, ਵਰਦੀ ਦਾ ਹੰਕਾਰ ਮਾੜਾ ਹੁੰਦਾ ,

  • @vikramrajput3216
    @vikramrajput3216 4 หลายเดือนก่อน +4

    Bahut maada haal hai...police hee nhi saare system daa ...public.daa teh jeena haraam karke rakheya system nei..

  • @gurmeetchaudhary7733
    @gurmeetchaudhary7733 4 หลายเดือนก่อน +5

    Bhut bura ha is govt vich eho jeha Loka da

  • @JaswinderSingh-dq1ki
    @JaswinderSingh-dq1ki 3 หลายเดือนก่อน +3

    Only ghar to 190 km door dry area ch lga do ea P. P. Nu

  • @kauranikjeet9433
    @kauranikjeet9433 3 หลายเดือนก่อน +1

    He should be suspended from his job.... ਗੁੰਡਾ ਰਾਜ ਚਲਾ ਰੱਖਿਆ ਇਸ ਪੁਲਸ ਨੇ

  • @bsingh9752
    @bsingh9752 3 หลายเดือนก่อน +1

    Police wale free de maal kha-kha ke bhari -bhari dhidal pet kari betha nay 👎 o bimar ho jayega 😅

  • @balwindersinghbrar5963
    @balwindersinghbrar5963 3 หลายเดือนก่อน

    ਆਖਿਰ ਕਿੰਨਾ ਕੁ ਚਿਰ ਚੱਲੇਗੀ ਹਨੇਰਗਰਦੀ,
    ਧੱਕੇਸ਼ਾਹੀ ਕਰਦੀ, ਰਹੇਗੀ ਵਰਦੀ?

  • @bsingh9752
    @bsingh9752 3 หลายเดือนก่อน +1

    Punjab bachao BJP Lao 💯💪

  • @narindersingh174
    @narindersingh174 3 หลายเดือนก่อน +1

    ਇਹ ਤਾਂ ਗਿਆ ਨੌਕਰੀ ਤੋਂ 😂

  • @HS_Khangura
    @HS_Khangura 3 หลายเดือนก่อน +2

    aah kam vadhia kita , video bna ke loka nu police da haal dikhaya 😄😄😄😄😄😄😄

  • @sahabsingh1979
    @sahabsingh1979 3 หลายเดือนก่อน +1

    Mufd The khan the aadat hai inha nu.

  • @EdwardMasih-n1q
    @EdwardMasih-n1q 3 หลายเดือนก่อน +1

    Well done veer gi. Suspend him immediately ND seriou action. All time free. This us couprtion free Sarkar APP🎉 CLAIMS...

  • @dhaliwalseniorsecondaryscool
    @dhaliwalseniorsecondaryscool 4 หลายเดือนก่อน +1

    Brother this is a fake video...just for views. ❤😂😂😂😂😂😂😂😂😂😂😂😂😂😂😂😂😂😂😂😂😂😂असली पुलिस वाले के सामने कोई ऐसे नहीं बोलता...

    • @karanmadan1048
      @karanmadan1048 4 หลายเดือนก่อน

      Naakli police ka video toh asli walai toh ussai pakdai gai naa.

  • @NarinderSingh-qu9gy
    @NarinderSingh-qu9gy 3 หลายเดือนก่อน

    ਇਹ ਹਰਾਮਖੋਰ ਨੀਂ ਰੱਜਦੇ ਭਾਈ, ਇਹ ਕੰਜਰ ਲੋਕ ਨੇ

  • @sahabsingh1979
    @sahabsingh1979 3 หลายเดือนก่อน +1

    Ess Police wale Baldev Singh uper Case hona Chayeda

  • @sunilkumar-yn7rb
    @sunilkumar-yn7rb 4 หลายเดือนก่อน +1

    AAM AADMI PARTY GO BACK PUNJAB

  • @nitishverma3256
    @nitishverma3256 3 หลายเดือนก่อน +1

    ਸਸਪੈਂਡ ਕਰੋ ਨਾਲੇ ਡੰਡੇ ਫੇਰ ਉਹ ਇਹਦੇ ਸ਼ਰਾਬੀ ਦੇ ਇਹ ਬੰਦਾ ਪੁਲਿਸ ਵਾਲਿਆਂ ਤੇ ਦਾਗ ਪੁਲਿਸ ਦੀ ਵਰਦੀ ਤੇ ਦਾਗ ਹੈ ਜੀ

    • @gurcharan4359
      @gurcharan4359 3 หลายเดือนก่อน

      ਸਾਰੀ ਪੁਲਸ ਦਾਗੀ

  • @Lakhwinder-ub9ch
    @Lakhwinder-ub9ch 4 หลายเดือนก่อน +1

    Police wale da koi kasoor ni Theke wale ik number de hramde hai.
    Ehnu kaho j jurat hai ta bna DSP di video. Ohnu ta salio pettia bhejde o.
    Eh theke wale nu support krn di koi lorh ni. Brabar da doshi hai theke wala v. Bs police wale da inna k kasoor hai k ehna di najayaz daaru na frhn di daaru le k pinda.
    Fuddu bna riha duniya nu.

  • @GurjantSingh-qb6op
    @GurjantSingh-qb6op 3 หลายเดือนก่อน

    ਇਹਨਾ ਨੂੰ ਹਰਾਮ ਦੀਆ ਖਾਣ ਦੀ ਆਦਤ ਪੈ ਗਈ ਐ

  • @nijjarsukhraj3287
    @nijjarsukhraj3287 4 หลายเดือนก่อน

    ਭਗਵੰਤ ਮਾਨ ਸ਼ਰਾਬੀ ਕਿੱਥੇ ਮਰਿਆ ਹੋਇਆ ਹੁਣ ਏਥੇ ਆ। ਕੇ bund ਦਵੇ ਹੁਣ ਠੇਕੇ ਵਾਲੇ ਨੂੰ

  • @vijayhcamritsar2461
    @vijayhcamritsar2461 3 หลายเดือนก่อน +1

    Paise ton bina kise FIR nhi likhde...

  • @satnamsingh8411
    @satnamsingh8411 4 หลายเดือนก่อน +2

    aam loka vaste mara vakhat aa giya

  • @JagdeepSingh-ms1rv
    @JagdeepSingh-ms1rv ปีที่แล้ว +2

    Dismiss kro

  • @mohinderaastropal1240
    @mohinderaastropal1240 3 หลายเดือนก่อน +1

    🙏आदरणीय शहरों में रेहडी पटरी खोमचे वालों के पास जाकर पूछो ऐसे ऐसे कर्मचारी और उनके दलाल कहां कहां पत्ते चाटते हैं l🙏 दरअसल गलती उनकी नहीं है इनके सबसे ऊपर बैठे हुए शिखर पर बैठे अधिकारी की है उसको घर बैठा दो सब ठीक हो जाएगा🙏l
    सिस्टम को ठीक करना है तो जितने भी उच्च स्तर के अधिकारी हैं उनकी नौकरी को ऐसे व्यवहार के लिए जिम्मेदार बना दो, क्योंकि सिस्टम जब भी सड़ान्ध मारता है वह सड़ान्ध ऊपर से होती है 🙏❓ पता सबको है पर सबकी फटती है🙏ll

  • @surjitsunny7166
    @surjitsunny7166 3 หลายเดือนก่อน

    Maan sahib kol vediio pahunchdi kro, Maan sahib Kro dissmiss ihnu, es di property kro seal, ta maniye v sarkar vakya kamm karn lagi hai.

  • @SukhdevSingh-pf8pn
    @SukhdevSingh-pf8pn 3 หลายเดือนก่อน

    Yaar theke vala Banda v AK k bolya wa Sharm kro yaar koi Punjab police Sharm hi lai wa. Kdi v pese kharch kar lo kro. Tuhade bachya te mada aser penda wa kdi sochya tusi. Lakh lahant tuhade uper mrji nai dob k

  • @GurdeepSingh-oq5rh
    @GurdeepSingh-oq5rh 3 หลายเดือนก่อน

    ਇਸ ਪੁਲਸ ਵਾਲੇ ਨੂੰ ਚਿੱਤਰ ਮਾਰੋ ਜੇ ਫ੍ਰੀ ਸ਼ਰਾਬ ਮੰਗੇ ਤਾ । ਇਹ ਵੀਡੀਓ ਨੂੰ ਡੀਜੀਪੀ ਪੰਜਾਬ ਪੁਲਿਸ ਨੂੰ Tweet ਕਰੋ ਦੇਖੋ ਕਿੱਦਾ ਸਸਪੇਂਡ ਹੁੰਦਾ

  • @Forstudiesmode
    @Forstudiesmode 3 หลายเดือนก่อน

    Police wala te kuj kehen ni dya .ah appe boli jandya

  • @balbirgill-l4z
    @balbirgill-l4z 4 หลายเดือนก่อน +1

    Shame on these type of police personals.

  • @amardeepsingh8809
    @amardeepsingh8809 3 หลายเดือนก่อน

    Punjab police zindabaad 👍

  • @RaviSingh-qq3ch
    @RaviSingh-qq3ch 4 หลายเดือนก่อน

    Sare police wale is lyi ਨਾਕੇ ਲਾ ਕੇ ਗਰੀਬਾਂ ਕੋਲੋਂ ਪੈਸੇ ਕਾਡਦੇ ਨੇ

  • @atinderghuman4977
    @atinderghuman4977 3 หลายเดือนก่อน

    Police in punjab is to check sikhism in the cornee

  • @karanjatt9986
    @karanjatt9986 4 หลายเดือนก่อน +1

    ਲੱਖ ਲਾਹਨਤ ਜੇ ਲੱਖ ਰੁਪਏ ਤਨਖਾਹ ਲੈ ਕੇ ਵੀ ਮੰਗਤੇ ਬਣੇ ਰਹਿਣਾ

    • @maradona1789
      @maradona1789 3 หลายเดือนก่อน

      ਇਹ ਪੁਲਿਸ ਕਰਮਚਾਰੀ ਜਨਰਲ ਕੈਟਾਗਿਰੀ ਦਾ ਨਹੀ ਹੈ

    • @karanjatt9986
      @karanjatt9986 3 หลายเดือนก่อน

      ​@@maradona1789ਰਿਸਵਤ ਦਾ ਕੈਟਾਗਰੀ ਨਾਲ ਸਬੰਧ ਨਹੀਂ ਹੁੰਦਾ।

  • @sandhus1000
    @sandhus1000 ปีที่แล้ว +1

    Police system of this country needs reforms with strict actions.....

  • @BalkarSingh-og4xb
    @BalkarSingh-og4xb 3 หลายเดือนก่อน

    ਇਸ ਉਪਰ ਕੁਰਪਸ਼ਨ ਦਾ ਤੇ ਫਰੌਤੀ ਦਾ ਕੇਸ ਬਣਦਾ ਹੈ, ਸਰਕਾਰ ਤੁਰੰਤ ਕਾਰਵਾਈ ਕਰਕੇ ਆਪਣੀ ਇੱਜਤ ਬਚਾਵੇ।

  • @Nishan-l5w
    @Nishan-l5w 3 หลายเดือนก่อน

    Khach sla

  • @ArshpreetSingh-qg4zy
    @ArshpreetSingh-qg4zy 3 หลายเดือนก่อน

    Y sab to bad gunda garde rangdare ehu je police wale karde han jdo ke police da kmm hunda chora tahga hafta wasole waleya nu rokna te carwae karna te ehe ta khud he hafta laende han wangara lende han kute chora nal rale hoe hae punjabe veero jago ena reswat kohra verud awaj athao 90 hajar wang ena de tahnkha lende han apne duty v sahe ne karde karemenal da pakh porke sareef bande nu dva lende han es lae jekar koe ehu ja chawel sonu tang karda hae ta jaror video bnake virl kareya kro fer v jekar ena de och adekare ehu carapt te carwe nahe karde ta dovara live hoke rola pawo os nu news cehnla ta k pounchawo fer kete jake duty sahe karnge mande han v sare police wale v made ne hunde par ehu jehea chawla sab nu badnam kardea han

  • @RakeshKumar-rd2pd
    @RakeshKumar-rd2pd 3 หลายเดือนก่อน

    Action should be taken

  • @MalkitSingh-gz6zb
    @MalkitSingh-gz6zb 3 หลายเดือนก่อน

    Shitar Fero Jo Police Wala Free Mangda

  • @gurpalsingh5634
    @gurpalsingh5634 3 หลายเดือนก่อน

    Police gundagardi

  • @AS-ot1ng
    @AS-ot1ng 3 หลายเดือนก่อน

    Bhai boht wdiya kita video bna k pai 🤬

  • @jaskaranSingh-kq3hf
    @jaskaranSingh-kq3hf 3 หลายเดือนก่อน

    Police wala jharam hai

  • @thesahil9774
    @thesahil9774 3 หลายเดือนก่อน

    Dismiss kro Ehnu
    Viche he sho nu kro

  • @TejiBoparai
    @TejiBoparai 3 หลายเดือนก่อน

    ਦੁਰ ਫਿੱਟੇ ਲਾਹਣਤ , ਕੀ ਕਹੀਏ ਕੁਝ ਕਹਿਣ ਨਾਲ ਆਪਣੀ ਜੁਬਾਨ ਹੀ ਗੰਦੀ ਹੋਣੀ

  • @harmanjeet177
    @harmanjeet177 3 หลายเดือนก่อน

    Dono chor ne 😂😂😂😂

  • @rahuljindal4408
    @rahuljindal4408 3 หลายเดือนก่อน

    Dfa kro nokri to ajehi kteehad ni

  • @HarryJangra-tn7lj
    @HarryJangra-tn7lj 3 หลายเดือนก่อน

    😅😅😅😅😅

  • @simransingh2061
    @simransingh2061 3 หลายเดือนก่อน

    Hun mil jave ge free

  • @varindersingh-rb5rc
    @varindersingh-rb5rc 3 หลายเดือนก่อน

    😂😂😂

  • @SAINI-SAAB
    @SAINI-SAAB 3 หลายเดือนก่อน

    ਕੀ ਕਾਰਵਾਈ ਹੋਵੇਗੀ ਕੈਨਫੂਸ਼ਜ ਸਾਰਾ ਪੰਜਾਬ

  • @tonytony4429
    @tonytony4429 3 หลายเดือนก่อน

    Suspend 🐕 🐕 🐕 CM

  • @sahibsabi2997
    @sahibsabi2997 3 หลายเดือนก่อน

    Sho ne bejeya

  • @bamsigill4011
    @bamsigill4011 4 หลายเดือนก่อน +1

    Bai hun punjab ida he thik hovega. ❤❤❤❤❤❤

  • @manavstudio8259
    @manavstudio8259 3 หลายเดือนก่อน

    Gunda raaj

  • @vijayhcamritsar2461
    @vijayhcamritsar2461 3 หลายเดือนก่อน

    Ehi hai police eh sachai hai, free te Paise ton bina kise da kam nhi krde

  • @gurmeetram3126
    @gurmeetram3126 3 หลายเดือนก่อน

    ਸਾਰੇ ਸਰਕਾਰੀ ਅਫ਼ਸਰ ਲੀਡਰ ਚੋਰ ਹੀ ਨੇ

  • @PankajSharma-wz9dc
    @PankajSharma-wz9dc 3 หลายเดือนก่อน

    ਬੇਗੈਰਤ।

  • @HARJITSINGH-id9lm
    @HARJITSINGH-id9lm 3 หลายเดือนก่อน

    ਠੇਕੇਦਾਰ ਵੀ 65 64 a pakka

  • @deepsandhu641
    @deepsandhu641 4 หลายเดือนก่อน

    Punjab police khtm ho gyi

  • @HariSingh-eb4os
    @HariSingh-eb4os 4 หลายเดือนก่อน

    Modi sarkar..... Na..na..na..na..na. ex army ko. OROP lare, no pension lye Agni veer, hor kia kia kahun. Koi grantee nhi.

  • @AmritpalSingh-vx7io
    @AmritpalSingh-vx7io ปีที่แล้ว +1

    ਇਹ sc kote wala lagda

    • @artistdaivymalwa9528
      @artistdaivymalwa9528 ปีที่แล้ว +1

      M SC Ni h but eh shakal dekh k kehna galat h g 🙏

    • @JujharSingh-te3sh
      @JujharSingh-te3sh 4 หลายเดือนก่อน +1

      Ahi rakhoyo dimaag ch SC BC pher tusi khalsitan bhaalde ho ....BC

    • @Dj-es1kd
      @Dj-es1kd 4 หลายเดือนก่อน

      Nai bhaji e teadi Kutti mang ke khaan wali Jaat da lagda

    • @pm6516
      @pm6516 4 หลายเดือนก่อน

      ਬਾਈ ਇਸਨੇ ਇਕੱਠੀਆਂ ਕਰਕੇ ਜੱਟ ਥਾਣੇਦਾਰ ਨੂੰ ਹੀ ਦੇਣੀਆਂ ਨੇ

  • @hardeepsinghhardeepsingh949
    @hardeepsinghhardeepsingh949 ปีที่แล้ว

    ਬਦਲਾ ਭਗਵੰਤ ਨੇ ਲਿਆਂਦਾ

  • @lord8965
    @lord8965 3 หลายเดือนก่อน +2

    Theke wale v ta MRP to vdd bechde ne. . Fer ki ho gya je police waleya ne free ch le li. .

  • @MandeepSingh-pn1kq
    @MandeepSingh-pn1kq 3 หลายเดือนก่อน

    Cute naa police wale

  • @sandhus1000
    @sandhus1000 4 หลายเดือนก่อน

    Haram de paise te mooch kharhi kar k baitha hai eh khakhi.....

  • @luckymehra5313
    @luckymehra5313 ปีที่แล้ว

    Chor sal Punjab Police val

  • @PranavjainAstrologer
    @PranavjainAstrologer 3 หลายเดือนก่อน

    Pao fer votta aap te Congress nu

  • @Jaash365
    @Jaash365 4 หลายเดือนก่อน

    india varge bekar desh di har duzi state wich ajeha hmesha hi hunda aa reha hai desh da system hi Fudu hai or Fudu hi rahu ga,je eh police bala nahi mangu ga ta koi hor magu ga

  • @DeepakKumar-gv3ey
    @DeepakKumar-gv3ey 3 หลายเดือนก่อน

    Baldev singh name plate lagi va. Rishwatkhor police. Shame shame.

  • @GagandeepSingh-rm5zx
    @GagandeepSingh-rm5zx 3 หลายเดือนก่อน

    Ek ah nachar

  • @GursewakSingh82721
    @GursewakSingh82721 ปีที่แล้ว

    😂😂😂😂 salea da burra hall a 60k salary lende a daru free pende aa😂

  • @pooja.sharma-
    @pooja.sharma- 3 หลายเดือนก่อน

    Wine shopkeeper is doing drama

  • @singhalgec
    @singhalgec 3 หลายเดือนก่อน

    aap sarkar jindabad

  • @baljinderkaur5206
    @baljinderkaur5206 4 หลายเดือนก่อน

    Chittar-parade kro....

  • @gursewakrandhawa4970
    @gursewakrandhawa4970 4 หลายเดือนก่อน

    Eh ta Ande v chori kar lainde eh ta fir Sharab hai

  • @BrownSaini-y6u
    @BrownSaini-y6u 4 หลายเดือนก่อน

    Wardi pa ke rab ban jande aa ena nu sab kush free cahida kide hi pende aa ik din

  • @sukhpalsingh4928
    @sukhpalsingh4928 4 หลายเดือนก่อน

    Straight away must be suspended 🙏

  • @SinghKing-vi7ig
    @SinghKing-vi7ig 3 หลายเดือนก่อน

    Lakhlant eho jahe pulice tea

  • @lovelyakashlovely731
    @lovelyakashlovely731 4 หลายเดือนก่อน

    Eh kdi sudar ni sakde

  • @OSHOISGREAT786
    @OSHOISGREAT786 4 หลายเดือนก่อน

    ਪੰਜਾਬ ਪੁਲਿਸ ਦੀ ਬੇਜਤੀ ਪੰਜਾਬ ਪੁਲਸ ਕਰਵਾ ਰਹੀ ਹੈ, ਪੰਜਾਬ ਲੁਧਿਆਣਾ ਪੁਲਸ ਨੇ ਜੋਧਪੁਰ ਰਾਜਸਥਾਨ ਦਾ ਮੁੰਡਾ ਚਕ ਲਿਆ ਤੇ ਹਵਾਲਾ ਰਾਹੀ ਪੈਸੇ ਮੰਗੇ ,ਹੁਣ ਲੁਧਿਆਣਾ ਦੇ 12 ਪੁਲਸ ਵਾਲਿਆ ਤੇ ਰਾਜਸਥਾਨ ਪੁਲਸ ਨੇ ਕੋਰਟ ਦੇ ਕਹਿਣ ਤੇ ਪਰਚਾ ਕਰ ਤਾ।
    th-cam.com/video/OtX74TVLWDo/w-d-xo.htmlsi=8FbGgizcVYfnDC0y

  • @AvtarSingh-we9pt
    @AvtarSingh-we9pt 4 หลายเดือนก่อน

    Had a yar

  • @dilbagsingh2895
    @dilbagsingh2895 ปีที่แล้ว

    Theke wale nu inam dio

  • @fatehsingh8615
    @fatehsingh8615 ปีที่แล้ว

    IK Ganda kiida Sare change insana nu b mada bna dinda