ਪਹਿਲਾਂ ਪੰਜਾਬ ਤਾਂ ਘੁੰਮ ਲਵੋ ਫੇਰ ਕਿਤੇ ਬਾਹਰ ਜਾਣਾ | Dasuya Forest Division | Hoshiarpur | Punjab | India

แชร์
ฝัง
  • เผยแพร่เมื่อ 13 มี.ค. 2023
  • Please Watch, Share & Subscribe A Man's Vlog for more such informative videos.
    Please subscribe my channel (A Man's Vlog) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ (A Man's Vlog) ਨੂੰ ਸਬਸਕ੍ਰਾਈਬ ਕਰੋ.
    / @jajavlogger
    Copyright @ A Man's Vlog. Any illegal reproduction of this content may result in legal action. Please take consent from the video owner to avoid Such situation or give credit to the channel (A Man's Vlog)
    #hoshiarpur #punjab #punjabtourism

ความคิดเห็น • 67

  • @Yoboi12345
    @Yoboi12345 12 วันที่ผ่านมา

    ਧੰਨਵਾਦ ਜੀ ਤੁਹਾਡਾ ਕਮਾਹੀ ਦੇਵੀ ਤੇ Kandi area ਨੂੰ ਉਜਾਗਰ ਕਰਨ ਲਈ....ਸਾਡਾ ਪਿੰਡ ਕਮਾਹੀ ਦੇਵੀ ਇਨ੍ਹਾਂ ਖੂਬਸੂਰਤ ਹੈ ਕਿ ਸਾਨੂੰ ਹਿਮਾਚਲ ਵੀ ਇਸ ਅੱਗੇ ਫਿੱਕਾ ਲਗਦਾ ਹੈ।,,,,ਪੰਜਾਬ ਸਰਕਾਰ ਨੂੰ v kandi area ਵਿੱਚ tourism ਲਈ ਪਹਿਲ ਕਰਨੀ ਚਾਹੀਦੀ ਹੈ।🙏❤️

  • @jajavlogger
    @jajavlogger  ปีที่แล้ว +1

    Please Support My Efforts.
    ਜੇਕਰ ਵੀਡਿਓ ਚੰਗੀ ਲੱਗੇ ਤਾਂ share ਕਰੋ ਜੀ
    ਮੈਨੂੰ ਆਪਣੇ ਆਸ ਪਾਸ ਕੋਈ ਜਗ੍ਹਾ ਬਾਰੇ ਦੱਸੋ ਤਾਂ ਜੋ ਮੈਂ ਓਸ ਜਗ੍ਹਾ ਨੂੰ ਵੀ ਕਵਰ ਕਰਾ

  • @LUBANAkingdom1
    @LUBANAkingdom1 ปีที่แล้ว +4

    Sahi gal phaji sada Panjab bohut khoobsorat a

    • @jajavlogger
      @jajavlogger  ปีที่แล้ว

      Bilkul veer ji..❤️🙏🙏

  • @kamaljeet3751
    @kamaljeet3751 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ ਮੈਂ ਵੀ ਹੁਸ਼ਿਆਰਪੁਰ ਤੋ ਹਾਂ ਪਰ ਜਿਹੜੇ ਜਿਹੜੇ ਇਤਿਹਾਸਕ ਮੰਦਿਰ ਯਾ ਪਿੰਡਾ ਦੀ ਤੂਸੀਂ ਜਾਣਕਾਰੀ ਦੇ ਰਹੇ ਹੋ ਆਪਾਂ ਕਦੇ ਸੋਚਿਆ ਵੀ ਨਹੀਂ ਸੀ ਕੀ ਸਾਡਾ ਹੁਸ਼ਿਆਰਪੁਰ ਜ਼ਿਲਾ ਇਨ੍ਹਾਂ ਖੂਬਸੂਰਤ ਹੈ

    • @jajavlogger
      @jajavlogger  ปีที่แล้ว

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ
      ਬਿਲਕੁਲ ਵੀਰ ਜੀ ਬਹੁਤ ਜਗ੍ਹਾ ਹਨ ਦੇਖਣ ਲਾਇਕ, ਹਜੇ ਤਾਂ ਮੈਨੂੰ ਲੱਗਦਾ ਮੈਂ 30 ਪ੍ਰਤੀਸ਼ਤ ਹੀ ਕਵਰ ਕੀਤਾ ਹੈ ਇਹ ਇਲਾਕਾ । ਥੋੜਾ ਬਿਜ਼ੀ ਸ਼ੈਡਿਊਲ ਹੋਣ ਕਰਕੇ ਜ਼ਿਆਦਾ ਜਾਂ ਨਹੀਂ ਪਾ ਰਿਹਾ ਪਰ ਜਲਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਹੋਰ ਵੀ ਨਵੀਆਂ ਨਵੀਆਂ ਜਗਾ ਦਿਖਾਉਣ ਦੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਲਈ । ਕਿਰਪਾ ਕਰਕੇ ਅੱਗੇ ਜ਼ਰੂਰ ਸ਼ੇਅਰ ਕਰੋ 🙏🙏❤️👍

  • @psrtvpunjabi
    @psrtvpunjabi ปีที่แล้ว +2

    ਬਹੁਤ ਵਧੀਆ 🙏🌹

    • @jajavlogger
      @jajavlogger  ปีที่แล้ว

      ਧੰਨਵਾਦ ਜੀ ❤️🙏

  • @pravinkumarsharma159
    @pravinkumarsharma159 ปีที่แล้ว +2

    Jai baba lal ji 🙏🙏

  • @badhan7325
    @badhan7325 ปีที่แล้ว +2

    ਧੰਨਵਾਦ ਵੀਰ ਜੀ ਮੈ ਵੀ ਇਸ ਇਲਾਕੇ ਵਿੱਚੋਂ ਹਾਂ ਜੀ

    • @jajavlogger
      @jajavlogger  ปีที่แล้ว

      ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ ਜੀ | ਬਹੁਤ ਸੋਹਣੇ ਇਲਾਕੇ ਨੂੰ belong ਕਰਦੇ ਹੋ ਤੁਸੀਂ 🙏🙏❤️

  • @HarpreetSingh-iq6sm
    @HarpreetSingh-iq6sm 2 หลายเดือนก่อน +1

    Thank you your videos are very beautiful

    • @jajavlogger
      @jajavlogger  2 หลายเดือนก่อน

      Thanks a lot Harpreet veer ji for watching and appreciating the efforts.. Ajehe comments dekh ke hor videos banaun nu hor mann karda rahenda , motivation milti rahe do aa..Dhanwadd ji 🙏🙏❤️❤️

  • @bhupindersinghbajwa1559
    @bhupindersinghbajwa1559 11 หลายเดือนก่อน +1

    Bohat vadiya kam a paji

    • @jajavlogger
      @jajavlogger  11 หลายเดือนก่อน

      Dhanwadd veer ji bahut bahut for ur comment 🙏🙏❤️❤️

  • @nitinsharma8918
    @nitinsharma8918 21 วันที่ผ่านมา +1

    bahut vadia vlog paji hor videos banao es ilake vich

    • @jajavlogger
      @jajavlogger  21 วันที่ผ่านมา

      Dhanwadd ji vlog nu dekhan te like Karan lai ji ..hot vi kafi videos uploaded han already..check Karo ..jekar nahi mildi tan mainu dasso mai link de dawaga ji 🙏🙏

  • @satvinderkaur6264
    @satvinderkaur6264 ปีที่แล้ว +2

    Calm place aa 👍👍

  • @sochu650
    @sochu650 11 หลายเดือนก่อน +1

    Wah tuci ta saade saare ilake ghum the Jo ji🙏🙏

    • @jajavlogger
      @jajavlogger  11 หลายเดือนก่อน

      🙏🙏🙏 ਮੈਂਨੂੰ ਸੱਚਮੁਚ ਬਹੁਤ ਚੰਗਾ ਲਗਦਾ ਸਾਡੇ ਪੰਜਾਬ ਦਾ ਸਾਰਾ ਪਹਾੜੀ ਇਲਕਾ |

  • @rajinderkumar3339
    @rajinderkumar3339 3 หลายเดือนก่อน +1

    Very nice video

    • @jajavlogger
      @jajavlogger  3 หลายเดือนก่อน

      ❤️❤️🙏🙏

  • @Ramkumar-ow6zu
    @Ramkumar-ow6zu ปีที่แล้ว +1

    Good 👍

    • @jajavlogger
      @jajavlogger  ปีที่แล้ว

      Thanks a lot ji..❤️🙏

  • @jaibawalaljidham
    @jaibawalaljidham ปีที่แล้ว +2

    Jai bawa lal ji

    • @jajavlogger
      @jajavlogger  ปีที่แล้ว

      Jai Bawa Lal ji🙏🙏

  • @ananyasumanthakur4580
    @ananyasumanthakur4580 ปีที่แล้ว +3

    jai Shiri Bawa Lal Dyal Ji ❤❤❤❤❤

    • @RajivKumar-mg1br
      @RajivKumar-mg1br ปีที่แล้ว

      Jai shree Bawa Lal Dayal diyanpur waleya di jai jioo🌹🙏

  • @RitikaSuhana-dd7vs
    @RitikaSuhana-dd7vs 8 หลายเดือนก่อน

    Very nice video 💘

  • @harnindersingh381
    @harnindersingh381 ปีที่แล้ว +1

    Good

    • @jajavlogger
      @jajavlogger  ปีที่แล้ว

      Thanks a lot ji 🙏🙏❤️

  • @RajivKumar-mg1br
    @RajivKumar-mg1br ปีที่แล้ว +1

    Jai shree Bawa Lal Dayal Ji ki jai jioo 🌹🙏

  • @jassralhan
    @jassralhan 11 หลายเดือนก่อน +1

    ❤❤❤good work sir

    • @jajavlogger
      @jajavlogger  11 หลายเดือนก่อน

      Thank you very much ji..🙏🙏❤️

  • @shekharpuri9724
    @shekharpuri9724 ปีที่แล้ว +1

    Nice video 👍

    • @jajavlogger
      @jajavlogger  ปีที่แล้ว

      Thanks a lot ji..🙏🙏❤️

  • @singh2248
    @singh2248 ปีที่แล้ว +2

    Very nice video ji❤

    • @jajavlogger
      @jajavlogger  ปีที่แล้ว

      Dhanwadd ji🙏🙏❤️

  • @RitikaSuhana-dd7vs
    @RitikaSuhana-dd7vs 8 หลายเดือนก่อน

    Very nice video from punjab nakodar ❤❤❤

    • @jajavlogger
      @jajavlogger  8 หลายเดือนก่อน

      Thanks a lot ji for watching and appreciating the efforts..please share also..whenever u will get time explore these areas also..thx again🙏🙏❤️

  • @RitikaSuhana-dd7vs
    @RitikaSuhana-dd7vs 8 หลายเดือนก่อน

    Very nice brother ji 🙏 ❤❤❤❤❤❤

    • @jajavlogger
      @jajavlogger  8 หลายเดือนก่อน

      Dhanwadd ji for watching this Vlog🙏🙏❤️

  • @pravinkumarsharma159
    @pravinkumarsharma159 ปีที่แล้ว +2

    Kamahi Devi mandir bhi dikhao ji

    • @jajavlogger
      @jajavlogger  ปีที่แล้ว

      ਆਓ ਤੁਹਾਨੂੰ ਪੰਜਾਬ ਦਾ ਨੀਮ ਪਹਾੜੀ ਇਲਾਕਾ ਦਿਖਾਉਂਦੇ ਹਾਂ | Dasuya Forest Division | Hoshiarpur | Punjab |
      th-cam.com/video/vxqzaCAfqcE/w-d-xo.html

  • @gurdipsingh4602
    @gurdipsingh4602 20 วันที่ผ่านมา

    Good.22g🤲🤲🤲🤲🤲🙏

    • @jajavlogger
      @jajavlogger  18 วันที่ผ่านมา

      thank you very much ji❤️❤️🙏

  • @shahidiqbal1461
    @shahidiqbal1461 10 หลายเดือนก่อน

    Very nice Sardan ji . Pind khairabad tehsil dasua vikhha do barri merbani Hao gi

  • @abdulsattarsattar5680
    @abdulsattarsattar5680 ปีที่แล้ว +2

    ,jaja je hun srihergobindpur de laage pohanch gai ho us no ve dekha deo. ,pehlan ve darkhawast keti se

    • @jajavlogger
      @jajavlogger  ปีที่แล้ว

      In coming days will plan surely ji..🙏🙏

  • @user-mandeepsingh44
    @user-mandeepsingh44 ปีที่แล้ว +1

    Sat shri akal Veer ji hithe Village snsarpur 5 piri mander h 👌👍🙏

    • @jajavlogger
      @jajavlogger  ปีที่แล้ว

      Ok ji. Thx for updating..🙏🙏❤️

  • @lovedeepkumar9308
    @lovedeepkumar9308 ปีที่แล้ว +1

    Paji me ajj ja ke aya ..kamahi devi mandir..🙏..me sare vloge dekha tuada 👍

    • @jajavlogger
      @jajavlogger  ปีที่แล้ว

      Kya battan ..dhanwadd veer ji bahut bahut for watching ..stay connected..kafi plans han ..bas time di Kami chal rahi hai..❤️🙏👍

  • @RahulSharma-ce7zo
    @RahulSharma-ce7zo ปีที่แล้ว +1

    🙏🙏

    • @jajavlogger
      @jajavlogger  ปีที่แล้ว

      Dhanwadd ji🙏🙏👍❤️

  • @karanveersingh-mc7np
    @karanveersingh-mc7np ปีที่แล้ว +1

    ਵੀਰ ਜੀ ਗੁਰੂਦੁਆਰਾ ਪੀਰ ਬਾਲਾ ਸਾਹਿਬ ਵੀ ਦਿਖਾਉ ਜੀ। ਰੋਪੜ ਖੇਤਰ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰੋ।

    • @jajavlogger
      @jajavlogger  ปีที่แล้ว

      ਜ਼ਰੂਰ ਵੀਰ ਜੀ 🙏 ਇਸ ਵਾਰੀ ਮੈਂ ਸਿਰਫ ਇੱਕ ਦਿਨ ਲਈ ਹੀ ਗਿਆ ਸੀ, ਜ਼ਿਆਦਾ ਜਗ੍ਹਾ ਕਵਰ ਨਹੀਂ ਕਰ ਪਾਇਆ Next ਟਾਇਮ ਸ੍ਰੀ ਅਨੰਦਪੁਰ ਸਾਹਿਬ, ਰੋਪੜ ਦੇ ਆਸ-ਪਾਸ ਦੇ ਇਲਾਕੇ ਐਕਸਪਲੋਰ ਕਰਾਂਗਾ | ਧੰਨਵਾਦ ਜੀ

    • @PAWANKUMAR-wn5tp
      @PAWANKUMAR-wn5tp ปีที่แล้ว

      Veer ji tusi sade pind rampur haler di video banai bahut badia lagiai mai es time sangrur service karda ha thanks ❤ ❤

  • @akhtarfmc
    @akhtarfmc 5 หลายเดือนก่อน

    I am from Pakistan. Can you show me my pind JAGAL in Dasuha

  • @singhnikk-gq9uj
    @singhnikk-gq9uj 9 หลายเดือนก่อน +1

    ASI mukeria rehde ha ....gagan g da tilla Sade kol a

    • @jajavlogger
      @jajavlogger  9 หลายเดือนก่อน +1

      ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ । ਗਗਨ ਜੀ ਕਾ ਟਿੱਲਾ ਕਾਫ਼ੀ ਵਾਰੀ ਗਿਆ ਹਾਂ ਮੈਂ । ਬਹੁਤ ਸੋਹਣਾ ਇਲਾਕਾ ਹੈ । ਧੰਨਵਾਦ ਵੀਡੀਓ ਨੂੰ ਦੇਖਣ ਲਈ । ਹੋਰਾਂ ਨਾਲ਼ ਵੀ ਜਰੂਰ ਸ਼ੇਅਰ ਕਰੋ ਤੇ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਨਾ ਜੀ 🙏🙏❤️❤️

    • @singhnikk-gq9uj
      @singhnikk-gq9uj 9 หลายเดือนก่อน

      @@jajavlogger thx veere... guru ramdas g Mehr krn tuhade te..

  • @Ramkumar-ow6zu
    @Ramkumar-ow6zu ปีที่แล้ว +1

    Good 👍

    • @jajavlogger
      @jajavlogger  ปีที่แล้ว

      Thanks a lot ji..❤️🙏