ਅਸਲ ਵਜ੍ਹਾ! ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਉਜੜਨ ਦੀ | ਉਹ ਕਾਰਨ ਜਿਸ ਕਰਕੇ ਲੋਕ ਸਭ ਤੋਂ ਜਿਆਦਾ ਤੰਗ ਹਨ | Hoshiarpur

แชร์
ฝัง
  • เผยแพร่เมื่อ 31 ต.ค. 2023
  • The Village (Lambi, Malout) which we have shown in this Vlog is near Mehngarwal. Mehngarwal village is located in Hoshiarpur district of Punjab, India. It is situated 14 km away from Hoshiarpur.
    Hoshiarpur District of Punjab State In India has many beautiful places particulary In the lower Shivalik region which Is usually known as Kandi area.
    Mehngarwal (Damsal) Dam and It's Surronding areas | Malot Village | Lambi Village | Kahiwal
    Lehnda Punjab Used to live in these areas.Before Partition in 1947 Most of the Muslims used to live here.
    Due to lack of facilities In the inner areas of Kandi belt people are moving to Himachal or Punjab.
    --------------------------
    Please Watch, Share & Subscribe A Man's Vlog for more such informative videos.
    ਜਿੰਦਗੀ ਏਦਾਂ ਹੀ ਨਿੱਕਲ ਜਾਣੀ, ਚੱਲ ਇਕ ਵਾਰ ਤਾਂ ਪਿੰਡ ਜਾ ਆਵਾਂ | ਬਚਪਨ ਤੇ ਜਵਾਨੀ ਵਾਲੀ ਜਗ੍ਹਾ ਕਦੇ ਨੀ ਭੁੱਲਦੀ-Jaja Vlogger | A Man’s Vlog
    • ਜਿੰਦਗੀ ਏਦਾਂ ਹੀ ਨਿੱਕਲ ਜ...
    Please subscribe channel (A Man's Vlog) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ (A Man's Vlog) ਨੂੰ ਸਬਸਕ੍ਰਾਈਬ ਕਰੋ.
    / @jajavlogger
    Copyright @ Jaja Vlogger (A Man's Vlog). Any illegal reproduction of this content may result in legal action. Please take consent from the video owner to avoid Such situation Jaja Vlogger (A Man's Vlog)
    #hoshiarpur #dasuya #punjab

ความคิดเห็น • 63

  • @freestockvideosanytyp3956
    @freestockvideosanytyp3956 8 หลายเดือนก่อน +3

    ਚਾਹੇ ਦੇਖਣ ਨੂੰ ਖੂਬਸੂਰਤੀ ਪਰ ਇਲਾਕੇ ਦੇ ਸੰਘਰਸ਼ ਬਾਰੇ ਤੁਸੀ ਚਾਨਣਾ ਪਾਇਆ ਤੇ ਲੋਕਾਂ ਤੱਕ ਵੀ ਗੱਲ ਪਹੁੰਚੀ ਕੇ ਏਦਾਂ ਵੀ ਲੋਕ ਸੁਵਿਧਾਵਾਂ ਤੋਂ ਵਾਂਝੇ ਨੇ। ਧਨਵਾਦ ਥੋਡਾ ਵੀਰਜੀ🙏🙏🙏

  • @santoksingh9377
    @santoksingh9377 9 หลายเดือนก่อน +9

    These forests & natural chaus ( water rivulets) are the only natural beauty left in Punjab. Most of the Punjab has been always destroyed by illegal sand mining & activity of land mafia. The forests of Kandi area Must be preserved as they are . NGT Must declare the entire Shivalik hills & Kandi area as Protected Forest Reserve area .

    • @harvindersingh4776
      @harvindersingh4776 8 หลายเดือนก่อน +1

      Yes sir 100% .
      It seems most of the people don't care about preserving such beautiful areas . They want to destroy this land as has been done all over Punjab.
      its good that Himachal has banned such ujadd people from buying land there .

  • @sikandersingh6507
    @sikandersingh6507 8 หลายเดือนก่อน +4

    85,90 ਤੱਕ ਇਨ੍ਹਾਂ ਪਿੰਡਾਂ ਵਿੱਚੋ ਦੇਸੀ ਮੁਰਗੇ ਖਰੀਦ ਕੇ ਜਨੌੜੀ ਢਾਬੇ ਉੱਤੇ ਬਣਾਕੇ ਖਾਂਦੇ ਰਹੇ ਹਾਂ।

  • @PaddaSingh-xh3tw
    @PaddaSingh-xh3tw 9 หลายเดือนก่อน +3

    Great work veer ji🙏🏼🙏🏼

  • @SatpalSingh-yu1jd
    @SatpalSingh-yu1jd 5 หลายเดือนก่อน

    ਇਹ ਹੁਸ਼ਿਆਰਪੁਰ ਦਾ ਬਹੁਤ ਵਧੀਆ ਇਲਾਕਾ ਹੈ ਲੋਕਲ administretion ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ

  • @swindersingh4873
    @swindersingh4873 9 หลายเดือนก่อน +2

    Very good work, Very hard work, Sarkar ji dhian diyo ji

  • @krishankumargoyal9504
    @krishankumargoyal9504 3 หลายเดือนก่อน

    ਧੰਨਵਾਦ ਜੀ ਬਹੁਤ ਚੰਗਾ ਕੰਮ ਕਰ ਰਿਹੇ ਹੋ | ਇਹ ਜਗ੍ਹਾ ਦੇਖਣ ਨੂੰ ਸੋਹਣੀ ਲੱਗਦੀ ਹੈ ਜੇਕਰ ਇਥੇ ਘੁੰਮਣ ਆਉਣਾ ਹੋਵੇ ਤਾਂ ਕਿਹੜਾ ਮਹੀਨਾ ਠੀਕ ਹੈ |

  • @LUBANAkingdom1
    @LUBANAkingdom1 9 หลายเดือนก่อน +2

    Great 👌 work phji

  • @GurwinderSingh-zi4fd
    @GurwinderSingh-zi4fd 9 หลายเดือนก่อน +5

    ਬਹੁਤ ਵਧੀਆ ਜਾਣਕਾਰੀ, ਰਸਤਿਆਂ ਦੀ, ਨੈਟਵਰਕ, ਪਾਣੀ ਤੇ ਡਾਕਟਰੀ ਸਹੂਲਤ ਦੀ ਮੁੱਖ ਲੋੜਾਂ ਹਨ, ਇਨਾਂ ਬਸ਼ਿੰਦਿਆਂ ਦੀਆਂ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਭਨਾਂ ਤੇ,

  • @jaksonmury5240
    @jaksonmury5240 9 หลายเดือนก่อน +3

    Nice ❤

  • @msrayat6409
    @msrayat6409 หลายเดือนก่อน +1

    Good coverage

    • @jajavlogger
      @jajavlogger  หลายเดือนก่อน

      Thank you very much ji for watching and appreciating the efforts 🙏🙏❤️❤️

  • @ParamjitSingh-ok8he
    @ParamjitSingh-ok8he 7 หลายเดือนก่อน +1

    ਬਹੁਤ ਵਧੀਆ ਵਲੌਗ ਹੈ।ਇਸ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧੀਆ ਤਰੀਕੇ ਨਾਲ ਚੁੱਕਿਆ ਹੈ।

    • @jajavlogger
      @jajavlogger  7 หลายเดือนก่อน +1

      ਧੰਨਵਾਦ ਜੀ , ਮੈਂ ਕੁਝ ਦਿਨ ਪਹਿਲਾਂ ਹੀ ਫੋਰੈਸਟ ਡਿਪਾਰਟਮੈਂਟ ਦੇ ਸੀਨੀਅਰ ਅਫਸਰ ਨਾਲ਼ ਗੱਲ ਬਾਤ ਕੀਤੀ ਤੇ ਇਨ੍ਹਾਂ problems ਬਾਰੇ ਪੁੱਛਿਆ , ਇਕ ਵਾਰ ਜ਼ਰੂਰ ਦੇਖੋ ਹੇਠਾਂ ਵਾਲੀ ਵੀਡੀਓ
      ਪੰਜਾਬੀਆਂ ਲਈ ਮਾਣ ਵਾਲੀ ਗੱਲ | ਇਸ ਇਲਾਕੇ ਵਿੱਚ ਵੀ ਹੁਣ Tourism ਵੱਧ ਰਿਹਾ ਹੈ | Jaja Vlogger | A Man's Vlog
      th-cam.com/video/PyHSKF7dbho/w-d-xo.html

  • @GurmailSingh-ox6dy
    @GurmailSingh-ox6dy 2 หลายเดือนก่อน +1

    Vaheguru ji Shai hon

    • @jajavlogger
      @jajavlogger  2 หลายเดือนก่อน

      🙏🙏❤️❤️

  • @SatnamSingh-bf4vo
    @SatnamSingh-bf4vo 9 หลายเดือนก่อน +2

    Good

  • @vipinkarwal9295
    @vipinkarwal9295 9 หลายเดือนก่อน +1

    BHT badhiya prayatn aplays

  • @TahirSahiwaliya.6466
    @TahirSahiwaliya.6466 9 หลายเดือนก่อน +1

    ❤❤❤aoa.aman deep bhai good work..is khaad ki buhat batain suni hain apny bazugun sy

  • @abcwithz
    @abcwithz 4 หลายเดือนก่อน

    Vadhia jagha dikhai thank you 😊

  • @zafariqbalhoshiarpuri3175
    @zafariqbalhoshiarpuri3175 9 หลายเดือนก่อน +1

    Great Work

  • @graniteworld9116
    @graniteworld9116 8 หลายเดือนก่อน

    Punjab government should take step for the development of this area

  • @GurdeepSingh-wl3dd
    @GurdeepSingh-wl3dd 8 หลายเดือนก่อน

    Bahut sohna vlog hai,bhaji tuhada vlog v ehna Loka do awaaz ban sakda.continue vlog karo ehna pinda de.jrur Hal hou koi

  • @amardeepbrar3970
    @amardeepbrar3970 8 หลายเดือนก่อน +1

    Bhut vadiya jankari

    • @jajavlogger
      @jajavlogger  8 หลายเดือนก่อน

      ਧੰਨਵਾਦ ਜੀ, ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ ਜੀ 🙏🙏❤️

  • @Sanghera-pe1wu
    @Sanghera-pe1wu 8 หลายเดือนก่อน +4

    ਪੰਜਾਬ ਸਰਕਾਰ ਨੂੰ ਪਹਿਲ ਦੇ ਉਧਾਰ ਤੇ ਇਧਰ ਨੂੰ ਧਿਆਨ ਦੇਣਾ ਚਾਹੀਦੈ

    • @jajavlogger
      @jajavlogger  8 หลายเดือนก่อน

      ਬਿਲਕੁਲ ਜੀ 🙏🙏

    • @VinayKumar-io9fc
      @VinayKumar-io9fc 8 หลายเดือนก่อน

      Punjab sarkar ne kabja kar lena

  • @user-cx6bg8he8g
    @user-cx6bg8he8g 8 หลายเดือนก่อน

  • @satvinderkaur6264
    @satvinderkaur6264 9 หลายเดือนก่อน +1

    Nice vlog 👍

    • @jajavlogger
      @jajavlogger  8 หลายเดือนก่อน

      ਧੰਨਵਾਦ ਜੀ 🙏🙏❤️

  • @Ram-cj5dh
    @Ram-cj5dh 2 หลายเดือนก่อน +1

    It not your fault Brother,you told very clear Distic hushiarpur,s village Lambi 100 time.

    • @jajavlogger
      @jajavlogger  2 หลายเดือนก่อน

      Thank you very much ji 🙏🙏❤️❤️

  • @RahulSharma-ce7zo
    @RahulSharma-ce7zo 9 หลายเดือนก่อน +1

    ❤❤❤❤

    • @jajavlogger
      @jajavlogger  8 หลายเดือนก่อน

      Thanks ji🙏🙏❤️

  • @user-mandeepsingh44
    @user-mandeepsingh44 9 หลายเดือนก่อน +1

    👍🙏

    • @jajavlogger
      @jajavlogger  8 หลายเดือนก่อน

      Thx ji🙏🙏

  • @jassajattsangha3784
    @jassajattsangha3784 9 หลายเดือนก่อน +1

    Eh ta apne pind to das pandra k km e aa par name pahli bari sunya

  • @truthhurts2623
    @truthhurts2623 7 หลายเดือนก่อน

    Yaar koi ik ta jungle ren dio punjab vich

  • @sonamahal3501
    @sonamahal3501 8 หลายเดือนก่อน

    Video Bina vajah bhut lambi karde j video da main point kyo dso nahi dasde pind kyo kahli Hoya kyo sahad k gye log bhai g

  • @aashimas7520
    @aashimas7520 หลายเดือนก่อน +1

    Veer ji lambi is ghar ch meri sister in law da ghar hai jo hun Himachal ch rehnde ne

    • @jajavlogger
      @jajavlogger  หลายเดือนก่อน

      Aacha ji , dhanwadd aap ji da comment Karan lai ji 🙏🙏

  • @Sanghera-pe1wu
    @Sanghera-pe1wu 8 หลายเดือนก่อน +2

    ਜੇ ਪੰਜਾਬ ਸਰਕਾਰ ਇਸ ਖੇਤਰ ਵੱਲ ਧਿਆਨ ਨਹੀਂ ਦੇ ਸਕਦੀ ਤਾਂ ਹਿਮਾਚਲ ਪ੍ਰਦੇਸ ਨੂੰ ਸੰਭਾਲ ਦੇਣਾ ਚਾਹੀਦੈ

  • @Farmers498
    @Farmers498 9 วันที่ผ่านมา

    MLA te chamar brothers and chamar panchayats threatened Brahmins and Jat farmers and told them this is panchayats land. Some are fighting cases in Supreme Court.

  • @Pioneer-zx5fx
    @Pioneer-zx5fx 8 หลายเดือนก่อน +1

    ਤੁਰੰਤ ਇਸ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਨੂੰ ਦੇ ਦੇਣਾ ਚਾਹੀਦਾ

    • @MandeepSingh-zg3sd
      @MandeepSingh-zg3sd 8 หลายเดือนก่อน +4

      Kiyu ji. Himachal da koi area punjab nu mil sakda. ? Othy punjabi kiyu ni le sakda land. ? Punjab ch koi vi a ke wass janda

    • @jajavlogger
      @jajavlogger  8 หลายเดือนก่อน

      🙏🙏❤️

    • @jajavlogger
      @jajavlogger  8 หลายเดือนก่อน

      ਵੈਸੇ ਕੁਝ ਲੋਕਲ ਲੋਕ ਵੀ ਇਹੀ ਕਹਿੰਦੇ ਹਨ, ਕਿਉਂਕਿ ਉਹ ਕਾਫੀ ਪਰੇਸ਼ਾਨ ਹੋ ਗਏ ਹਨ | ਪਰ ਇਹ ਕੋਈ ਹੱਲ ਨਹੀਂ.. ਕੱਲ ਨੂੰ ਕੋਈ ਕਹੂਗਾ ਕਿ ਪੂਰਾ ਹੁਸ਼ਿਆਰਪੁਰ ਜਿਲਾ ਹੀ ਹਿਮਾਚਲ ਨੂੰ ਦੇ ਦਵੋ.. ਫਿਰ? ਇਸ ਇਲਾਕੇ ਦੇ ਸਭ ਲੋਕਾਂ ਨੂੰ ਇਕੱਠੇ ਹੋਣ ਦੀ ਜਰੂਰਤ ਹੈ ਤਾਂ ਜ਼ੋ ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਜਾ ਸਕੇ ਤੇ ਇਸ ਇਲਾਕੇ ਵਿੱਚ ਕੋਈ ਤਰੱਕੀ ਹੋ ਸਕੇ

  • @satbirpalaujla8814
    @satbirpalaujla8814 2 หลายเดือนก่อน +1

    Can these people buy land in himachal

    • @jajavlogger
      @jajavlogger  2 หลายเดือนก่อน

      Some of them can buy because they are married to Women who are from Himwchal only

  • @rrg...2265
    @rrg...2265 8 หลายเดือนก่อน

    Tussi. Sanu. Dewo. Ehh. Punjabiyan. Nu....okk. Krr. Dwa. Gai...bilkul

  • @kirpalsingh8367
    @kirpalsingh8367 8 หลายเดือนก่อน +1

    Bus kirya, bizli subsidy,jayli pension etc ,
    Band karke ..
    Paisa bacha ke development te lga Dena jaruri..
    Sara Punjab hi ujad Jana..
    Alla khair kre..
    Dharam jaat di rajniti to bacho

  • @MandeepSingh-zg3sd
    @MandeepSingh-zg3sd 8 หลายเดือนก่อน +2

    Dasiya fer ni rate. Gol gol gumanade batt

    • @jajavlogger
      @jajavlogger  8 หลายเดือนก่อน

      Case chal reha hi ji so koi purchase nahi kar sakda..ise lai rate v ni dasda koi pakka..

  • @ballu99
    @ballu99 8 หลายเดือนก่อน +2

    ਪੰਜਾਬ ਦੇ ਲੋਕ ਹਿਮਾਚਲ ਵਿੱਚ ਜਮੀਨ ਖਰੀਦ ਸਕਦੇ ਹਨ? ਹੁਣ ਤਕ ਅਸ਼ੀ ਤਾਂ ਸੁਣਿਆ ਕਿ ਹਿਮਾਚਲ ਵਿੱਚ ਕੋਈ ਗੈਰ ਹਿਮਾਚਲੀ ਜਮੀਨ ਖਰੀਦ ਨਹੀਂ ਸਕਦੇ

    • @jajavlogger
      @jajavlogger  8 หลายเดือนก่อน +1

      ਨਹੀਂ ਖਰੀਦ ਸਕਦੇ ਜੀ , ਅਸਲ ਵਿਚ ਜਿੰਨਾ ਬੰਦਿਆਂ ਦਾ ਵਿਆਹ ਹਿਮਾਚਲ ਦੀ ਲੜਕੀ ਨਾਲ਼ ਹੋਇਆ ਹੈ ਉਹ ਫਿਰ ਆਪਣੀ ਵਾਈਫ ਦੇ ਕਰਕੇ ਖਰਦੀਦੇ ਹਨ . ਇਹ ਮੈਨੂੰ ਸਥਾਨਕ ਲੋਕਾਂ ਨੇ ਦੱਸਿਆ ਸੀ ।

  • @satmamsinghhh9978
    @satmamsinghhh9978 9 หลายเดือนก่อน +2

    Hiji

    • @jajavlogger
      @jajavlogger  8 หลายเดือนก่อน

      🙏🙏

  • @jagdeepsandhu9659
    @jagdeepsandhu9659 8 หลายเดือนก่อน

    Development for us Punjabis is actually destruction of environment , these areas should be kept as they are. Offroading should be controlled, they should be made to pay for polluting air and water .

  • @ajaybabbar4779
    @ajaybabbar4779 8 หลายเดือนก่อน

    Khalistani to dar kai chala y gai houn gai

  • @pollution19pandemic
    @pollution19pandemic 3 หลายเดือนก่อน

    ਲੋਕ ਔਖੇ ਤਾਂ ਨੇ ਕਯੋਂ ਕਿ ਬਜੁਰਗਾਂ ਦੀ ਤਰਾਂ ਬੋਤੇਆਂ ਘੋੜੇਆਂ ਹਾਥੀਆਂ ਤੇ ਨਹੀਂ ਘੁੰਮਦੇ, ਮੱਝਾਂ ਗਾਵਾਂ ਬੱਕਰੀਆਂ ਭੇਡਾਂ ਨਹੀਂ ਚਾਰਦੇ ਤੇ ਬਿਨਾ ਜਹਿਰਾਂ ਅੱਗਾਂ ਵਾਲੀ਼ ਬਾਗਵਾਨੀ ਤੇ ਖੇਤੀ ਨਹੀਂ ਕਰ ਰਹੇ। ਇਸ ਅਲਾਕੇ ਚ ਡਿਵੈਲਪਮੈਂਟ ਹੋ ਸਕਦੀ ਯਾ ਹਰ ਤਰਾਂ ਦੇ ਜਾਦਾ ਤੋਂ ਜਾਦਾ ਫਲਾ਼ਂ ਵਾਲੇ਼ ਬੂਟੇ ਲਾਕੇ। ਲੁਧਿਆਣਾ ਦਿੱਲੀ ਤੇ ਹੋਰ ਪਿੰਡਾਂ ਕਸਬੇਆਂ ਸ਼ਹਿਰਾਂ ਵਾਲੀ਼ ਪ੍ਰਦੂਸ਼ਿਤ ਡਿਵੈਲਪਮੈਂਟ ਦੀ ਲੋੜ ਨਹੀਂ