ਚੰਡੀਗੜ ਤੋਂ ਵੀ ਸੋਹਣਾ ਇਹ ਸ਼ਹਿਰ । Punjabi Travel Couple | Ripan Khushi | Talwara Township | Pong Dam

แชร์
ฝัง
  • เผยแพร่เมื่อ 2 ธ.ค. 2024

ความคิดเห็น • 593

  • @amreekkaur4136
    @amreekkaur4136 2 ปีที่แล้ว +57

    ਬਹੁਤ ਵਧੀਆ ॥ ਅਸੀ ਵੀ ਇਹ ਸਾਰਾ ਏਰੀਆ ਘੁੰਮ ਕੇ ਗਏ ਸੀ with 52 gate ਸਾਰਾ ਸ਼ਾਂਤ ਏਰੀਆ ॥

    • @RiskyRajput
      @RiskyRajput 2 ปีที่แล้ว +7

      💓 From Talwara

    • @xyz-qd9lb
      @xyz-qd9lb 2 ปีที่แล้ว +6

      Shahpurkandi township is also in punjab

    • @prathamthakur7931
      @prathamthakur7931 ปีที่แล้ว

      Ehh sadda pind a❤

    • @Djc931
      @Djc931 6 หลายเดือนก่อน

      Sarkara d nazar kyun nahi ppaindi is Zane at the aes nu wsaun wal nahi tabac Karen the g nazar ae Sarkar de lagdi

  • @ajaibsingh261
    @ajaibsingh261 2 ปีที่แล้ว +44

    ਵਾਕਿਆ ਹੀ ਹੁਸ਼ਿਆਰਪੁਰ ਜਿਲ੍ਹੇ ਦਾ ਸ਼ਹਿਰ ਤਲਵਾੜਾ ਟਾਊਨਸ਼ਿਪ ਬਹੁਤ ਹੀ ਸੋਹਣਾ ਤੇ ਸੰਦਰ ਹੈ , ਦੁਆਬੇ ਦੀ ਧਰਤੀ ਵਿਚ ਸਾਰੇ ਰੰਗ ਨੇ ਮੈਦਾਨੀ ਇਲਾਕੇ ਤੇ ਸ਼ਿਵਾਲਿਕ ਦੀਆਂ ਪਹਾੜੀਆਂ, ਅੰਬ ਤੇ ਕਿੰਨੂਆਂ ਦੇ ਬਾਗ ਨੇ ਹੁਸ਼ਿਆਰਪੁਰ ਵਿਚ ,

  • @rupinderkaur763
    @rupinderkaur763 2 ปีที่แล้ว +92

    ਆਜੋ ਦੋਆਬੇ ਵਾਲੇਓ ਲਵਾਓ ਹਾਜ਼ਰੀ,,,ਕੋਣ ਕੋਣ ਦੋਆਬੇ ਤੋਂ ਆ 🙏❤️🥰

  • @NehuNehu-lr1uq
    @NehuNehu-lr1uq ปีที่แล้ว +8

    ਅਸੀਂ ਵੀ ਤਲਵਾੜਾ ਦੇ ਹੀ ਹਾਂ ਬਹੁਤ ਸੋਹਣਾ ਆ ਸਾਡਾ ਇਹ ਸ਼ਹਿਰ ❤ ਜਿਹਨੇ ਨਹੀਂ ਵੇਖਿਆ ਉਹ ਜ਼ਰੂਰ ਆਇਓ ਇੱਥੇ ❤ ਆਸੇ ਪਾਸੇ ਪਹਾੜਾਂ ਦੀ ਰੌਣਕ ਦੇਖ ਕੇ ਰੂਹ ਖ਼ੁਸ਼ ਹੋ ਜਾਂਦੀ ਆ ਤੇ ਮਨ ਨੂੰ ਬਹੁਤ ਹੀ ਸ਼ਾਂਤ ਮਿਲਦੀ ਆ

  • @Motivational_life429
    @Motivational_life429 2 ปีที่แล้ว +24

    ਦੋਵੇਂ ਬਹੁਤ ਪਿਆਰੇ, ਬੋਲਦੇ ਵੀ ਬਹੁਤ ਸੋਹਣਾ, ਵਧੀਆ ਸਮਝਾਉਂਦੇ, ਜਿਊਂਦੇ ਵਸਦੇ ਰਹੋ ❤

  • @JagmeetSingh-sk9kl
    @JagmeetSingh-sk9kl 2 ปีที่แล้ว +34

    ਬਹੁਤ ਸ਼ਾਨਦਾਰ ਉਪਰਾਲਾ ਕਿਉਂ ਕਰਕੇ ਜੋ ਆਪਣੇ ਬਹੁਤ ਪੰਜਾਬੀ ਬੇਸ਼ੱਕ ਬਾਹਰਲੇ ਮੁਲਕਾਂ ਦੀ ਸੈਰ ਕਰ ਚੁੱਕੇ ਹਨ ਪਰ ਆਪਣੇ ਲੋਕਾਂ ਨੇ ਪੰਜਾਬ ਹੀ ਨਹੀਂ ਘੁੰਮ ਕੇ ਦੇਖਿਆ। ਜੀਓ ਪਿਆਰਿਓ 🙏🏻🙏🏻

    • @umesharora7976
      @umesharora7976 2 ปีที่แล้ว +1

      ਬਿਲਕੁਲ ਸਹੀ ਕਿਹਾ

    • @parshotamrai6924
      @parshotamrai6924 2 ปีที่แล้ว

      I will go to Talwara after one day 🙏 31/08/2022

  • @AvtarSingh-ke7my
    @AvtarSingh-ke7my 3 หลายเดือนก่อน +2

    ਅਵਤਾਰ ਸਿੰਘ ਧਰਵਾਲ ਬਹੁਤ ਹੀ ਸੋਹਣਾ ਸ਼ਹਿਰ ਤਲਵਾੜਾ ਜੀ। ਮੇਰਾ ਵੀ ਪਿੰਡ ਧਾਰ ਇਸ ਦੇ ਨੇੜੇ ਹੈ ।

  • @gurwinderkaur9760
    @gurwinderkaur9760 2 ปีที่แล้ว +11

    ਬਹੁਤ ਸੋਹਣਾ ਸ਼ਹਿਰ ਆ ਜੀ ਧੰਨਵਾਦ ਜੀ ਤੁਹਾਡਾ 🙏

  • @rajdeepbhol8780
    @rajdeepbhol8780 2 ปีที่แล้ว +5

    ਬਹੁਤ ਵਧੀਆ ਵੀਰ ਜੀ। ਹਰ ਰੋਜ਼ ਨਵੀ ਤੋ ਨਵੀ ਜਗ੍ਹਾ ਦੇਖਣ ਨੂੰ ਮਿਲਦੀ ਹੈ ਤੁਹਾਡੇ ਤੋ🙏

  • @manjitbedi5836
    @manjitbedi5836 2 ปีที่แล้ว +2

    Best thing, this Beatiful Couple tried to show the Surroundings rather than themselves.
    Be Blessed.

  • @ramankaur077
    @ramankaur077 7 หลายเดือนก่อน +4

    Thank you so much. Never knew Talwara is this beautiful 😍
    ਜਿਉਂਦੇ ਵਸਦੇ ਰਹੋ

  • @KrishanSingh-zw7hz
    @KrishanSingh-zw7hz 2 ปีที่แล้ว +2

    ਸੱਚ ਮੁੱਚ ਹੀ ਬਹੁਤ ਵਧੀਆ ਜਗ੍ਹਾ ਹੈ,16 ਜੂਨ 2022 ਨੂੰ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਸੀ।

  • @nishanshahpuri417
    @nishanshahpuri417 2 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿਤੀ. ਧੰਨਵਾਦ

  • @surinderSingh-lt3ry
    @surinderSingh-lt3ry 2 ปีที่แล้ว +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,,,,ਮੁਬਾਰਕ ਹੋਵੇ

  • @dhindsarubal1378
    @dhindsarubal1378 2 ปีที่แล้ว +3

    ਕਿਨ੍ਹਾਂ peaceful environment ਹੈ। ਆਪਣੇ ਆਪ ਨਾਲ ਗੱਲਾਂ ਕਰਨ ਲਈ। ਆਪਣੇ ਲਈ time ਕੱਢਣਾ।

  • @joshivishaw
    @joshivishaw 2 ปีที่แล้ว +8

    Nangal township is also bordering Himachal Pradesh.Naya Nangal is beautiful, clean and planned like Chandigarh and divided into different sectors,with each sector having their own Market.Nangal township is last border town of Punjab,and has natural beauty , surrounded by hills ,Nangal dam ,canals and Satluj River.

  • @jasbirsingh8885
    @jasbirsingh8885 2 ปีที่แล้ว +2

    ਮੇਰੀ ਨੌਕਰੀ ਦਾ ਪਹਿਲਾ joining station. Township ਹੁਣ ਤਾਂ ਤਕਰੀਬਨ ਉੱਜੜ ਹੀ ਚੁੱਕਾ ਹੈ। ਬਹੁਤ ਰੌਣਕਾਂ ਸਨ ਸਾਡੇ ਸਮੇਂ। ਤਿੰਨ ਮਹੀਨੇ ਪਹਿਲਾਂ ਏਥੋਂ ਹੋ k ਗਏ ਸੀ।

  • @punjabitamilfamilysg2676
    @punjabitamilfamilysg2676 2 ปีที่แล้ว +8

    Veer ji I born Talwara now am in Singapore 🇸🇬 so beautiful see talwara love my birth place

  • @RajKumar-wv9mi
    @RajKumar-wv9mi 2 ปีที่แล้ว +5

    Talwara - city of beautiful 💫
    Talwara shehr sohneya da✨💖

  • @ranjeetsinghsingh9248
    @ranjeetsinghsingh9248 2 ปีที่แล้ว +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @elishna-7171
    @elishna-7171 2 ปีที่แล้ว +8

    My Dad was posted here in the year 1988 -89. We were in Sector 3..corner house.. Did my college at Mukeria...
    Enjoyed so much...
    Thankyou so much for refreshing memories..
    Very nice information...

    • @blackeagle9432
      @blackeagle9432 2 ปีที่แล้ว

      Tusi migration ho ga hun talwara tu

    • @elishna-7171
      @elishna-7171 2 ปีที่แล้ว

      @@blackeagle9432 Yes...

    • @blackeagle9432
      @blackeagle9432 2 ปีที่แล้ว +1

      @@elishna-7171 ma mukerian tu hai ji mera papa Railway vich hai ass 1998 tu 2011 tak Beas ta 2011 tu 2022 jalandhar city vich hai manu appna area bhout pasand hai par Roji Roti hun jalandhar tu usa jana pana hai

    • @blackeagle9432
      @blackeagle9432 2 ปีที่แล้ว

      @@elishna-7171 mera pind mukerian nal Cheema pota hai

    • @nirmanyusharma6252
      @nirmanyusharma6252 2 ปีที่แล้ว

      Same from Talwara sec.3 .

  • @kuljitatwal5656
    @kuljitatwal5656 2 ปีที่แล้ว +13

    ਬਹੁਤ ਬਹੁਤ ਧੰਨਵਾਦ ਮੇਰਾ ਜਿਲਾ ਵਿਖਾਉਣ ਲਈ । ਕਦੇ ਮੁੜ ਫੇਰਾ ਪਾਵਾਂਗੇ ਵਤਨਾਂ ਨੂੰ। ਬਹੁਤ ਮਾਣ ਸਾਨੂੰ ਦੁਆਬੀਏ ਹੋਣ ਤੇ 🙏

  • @moninderkaur2232
    @moninderkaur2232 2 ปีที่แล้ว +4

    Thanks Ripon talking about Punjab showing beautiful Talwara millions blessings

  • @ShivkumarSharma-w9y
    @ShivkumarSharma-w9y 6 หลายเดือนก่อน +1

    My village is about 6 km. From talwara, studied in govt. School, sector 1 for boys, now living at Ludhiana for last 30 years, jai baba diyalu ji ki, jai baba ghati wale ji ki, jai maa kali ji ki,

  • @manajoban3734
    @manajoban3734 2 ปีที่แล้ว +2

    ਸਤਿ ਸ੍ਰੀ ਅਕਾਲ ਵੀਰ ਜੀ
    ਬਹੁਤ ਵਧੀਆ ਲੱਗਾ ਵਲੋਗ
    ਬਹੁਤ ਸੋਹਣੀ ਜਗਾ ਸੀ
    ਸਾਨੂੰ ਸੋਹਣਿਆ ਸੋਹਣਿਆ ਜਗਾਹ ਦਿਖਾਉਣ ਲਈ ਧੰਨਵਾਦ ਵੀਰ ਜੀ ਵਾਹਿਗੁਰੂ ਮਿਹਰ ਕਰਨ ਤੁਹਾਡੇ ਦੋਨਾ ਉਤੇ

  • @surinderpspcl3834
    @surinderpspcl3834 2 ปีที่แล้ว +15

    In 1984 my first joining of service was at Talwara Township which was so pleasant...madhya marg ,laxmi narayan mandir, pandwan da khooh can also be covered in vlog...good video thanks

  • @Sumandeep-yz6kx
    @Sumandeep-yz6kx 7 หลายเดือนก่อน +1

    ਸਰ ਬਹੁਤ ਵਦੀਆਂ ਜਾਣਕਾਰੀ ✔️
    ਇੱਕ ਵਾਰੀ ਜੰਡਿਆਲੇ ਗੁਰੂ ਵੀਂ ਆਵੋਂ 🎤
    🎤
    🎤
    🎤
    🎤
    🎤
    🎤
    🎤
    🎤
    🎤🙏🏻🙏🏻🙏🏻🙏🏻🙏🏻

  • @jasnoorsingh2430
    @jasnoorsingh2430 2 ปีที่แล้ว +5

    Ssa veer ji tuhadi eyes ton nhi koi v jagah nhi bach skdi tusi sanu ghar baithe he pure punjab dikhahde ho thnks for sharing brthr waheguru chardi kala wich rkhe tuhanu

  • @avtarcheema3253
    @avtarcheema3253 2 ปีที่แล้ว +4

    ਬਹੁਤ ਖੂਬਸੂਰਤ 👌👌👌

  • @JasvinderSingh-ww1sv
    @JasvinderSingh-ww1sv 2 ปีที่แล้ว +1

    ਬਹੁਤ ਹੀ ਵਧੀਆ ਜਗ੍ਹਾ ਹੈ ਕੁਮਨ ਵਾਸਤੇ ਜੀ ਪੋਂਗ ਡੈਮ ਦਾ ਪਾਣੀ ਰਾਜਸਥਾਨ ਨੂੰ ਮਿਲਦਾ ਹੈ ਤੇ ਪਿਛਲੇ ਦੋ ਤਿੰਨ ਦਿਨ ਪਹਿਲਾਂ 3 ਲੱਖ ਤੋਂ ਪੋਣੇ ਚਾਰ ਲੱਖ ਆਵਕ ਆਈ ਹੈ ਪਾਣੀ ਦੀ ਪੋਂਗ ਡੈਮ ਚ ਤੇ ਊਣ 1380.63 ਫੁਟ ਪਾਣੀ ਹੈ ਅੱਜ ਦੀ ਤਰੀਕ ਚ ਪੋਂਗ ਡੈਮ ਚ

  • @amitoberoi2398
    @amitoberoi2398 2 ปีที่แล้ว +2

    Veer tusi bahut sohna Couple ho. I am glad someone is taking initiative to show beauty of my Punjab around

  • @anchalkaur7622
    @anchalkaur7622 2 ปีที่แล้ว +2

    veer ji tuc apni wife di bhut respect krde oo es krke meri mumma nu tuhade vlogs bhut psnd ne. sadan khush rho 🥰

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @RajKumar-wv9mi
    @RajKumar-wv9mi 2 ปีที่แล้ว +5

    My hometown 🏡 💖 really beautiful n pollution free. Also knwn as mini chandigrh💫

  • @aja2014
    @aja2014 ปีที่แล้ว +1

    Very good peaceful place....Stayed for 3 years 1986 to 1989

  • @jasmeetsingh1982
    @jasmeetsingh1982 2 ปีที่แล้ว +2

    ਬਹੁਤ ਹੀ ਸੋਹਣਾ
    ਸ਼ਹਿਰ ਹੈ ਜੀ

  • @HarmeetSingh-ey9fk
    @HarmeetSingh-ey9fk 2 ปีที่แล้ว

    ਬਹੁਤ ਵਧੀਆ ਰੱਬ ਖੁਸ਼ ਰੱਖੇ ਮੈਂ ਵੇਟ ਕਰਦਾ ਪਿਆ ਸੀ ਤੁਹਾਡੇ ਬਲੋਗ ਦਾ ਧੰਨਵਾਦ

  • @rohitkoundal7784
    @rohitkoundal7784 ปีที่แล้ว +2

    I am proud to my city Talwara Township 😊🌱🌲🌳🌿

  • @gurpalsingh3008
    @gurpalsingh3008 2 ปีที่แล้ว +4

    My birth place and spent 21 years of life over there yaadan tajia kar ditiya 🙏🙏🙏

  • @loveyourlife8999
    @loveyourlife8999 2 ปีที่แล้ว +7

    Tomorrow I will reach at India 🇮🇳 Hopefully I will get good experience ❤️💝💕

  • @sewakkhehra1937
    @sewakkhehra1937 2 ปีที่แล้ว +3

    Sach keha ji Heaven eh Lokk v bahut Change ne Main ithe Government School to Padhya hoya bahut e jada khushi hoye tusi explore kita And visit kita

  • @KuldeepSingh-jx6ng
    @KuldeepSingh-jx6ng 2 ปีที่แล้ว +3

    ਬਹੁਤ ਬਹੁਤ ਬਹੁਤ ਵਧੀਆ ਵੀਰ।।

  • @ajaibsingh6044
    @ajaibsingh6044 2 ปีที่แล้ว

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @umesharora7976
    @umesharora7976 2 ปีที่แล้ว +1

    ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ

  • @Behuman0627
    @Behuman0627 ปีที่แล้ว

    ਪਾਜੀ ਪੋਂਗ ਡੈਮ ਤੋਂ ਥੋੜਾ ਜਿਹਾ ਪਿੱਛੇ ਇਕ ਰਸਤਾ ਜਾਂਦਾ ਜੀ ਸ਼ਿਵ ਮੰਦਿਰ ਨੂੰ ਜੌ ਕਿ ਇਕ ਉੱਚੀ ਪਹਾੜੀ ਉੱਤੇ ਬਣਿਆ ਹੈ। ਓਥੋਂ ਦਾ ਬਹੁਤ ਵਧੀਆ ਨਜ਼ਾਰਾ ਹੈ ਤੇ ਦੇਖਣ ਯੋਗ ਹੈ। ਛੋਟਾ ਹੁੰਦਾ ਆਪਣੀ ਦਾਦੀ ਜੀ ਨਾਲ ਜਾਂਦੇ ਹੁੰਦੇ ਸੀ ਘਾਟੀ ਬਾਬੇ ਦੇ ਤੇ ਦਾਦੀ ਜੀ ਨੇ ਸ਼ਿਵ ਮੰਦਿਰ ਵ ਜੁਰੂਰ ਜਾਣਾ। ਓਥੇ ਇੱਕ ਬਹੁਤ ਵੱਡਾ ਸ਼ਿਪ 🚢 ਵੀ ਖੜਾ ਰਹਿੰਦਾ ਸੀ। ❤❤

  • @inderpreetbhullar8384
    @inderpreetbhullar8384 2 ปีที่แล้ว +2

    ਬੋਠ ਸੋਹਣਾ ਸਹਰ ਆ ਬਾਈ ਜੀ

  • @Sk-hw1rt
    @Sk-hw1rt 2 ปีที่แล้ว

    ਵਾਹਿਗਰੂ ਜੀ ਤੁਹਾਨੂੰ ਬਲ ਬਖਸ਼ਣ

  • @amitnalhotra4324
    @amitnalhotra4324 2 ปีที่แล้ว +5

    Beautiful my hometown ❤️ all the time 🙏

  • @Sammy001-f1y
    @Sammy001-f1y 2 ปีที่แล้ว +1

    I miss you my Punjab. Beautiful Punjab. Love u brother and sister.

  • @satnamchhina1796
    @satnamchhina1796 2 ปีที่แล้ว +1

    ਬਹੁਤ ਵਧੀਆ ਧੰਨਵਾਦ ਜੀ।

  • @aimless758
    @aimless758 2 ปีที่แล้ว +4

    Hoshiarpur boh hai remote area…. Very green, clean and raw… hills jungles waterfalls water walking etc. boh kuj hai te develop ho skda…

  • @lovedeepank7814
    @lovedeepank7814 2 ปีที่แล้ว +6

    Our hometown. It is also called as mini Chandigarh😍

  • @gurrajchahal402
    @gurrajchahal402 2 ปีที่แล้ว

    ਵਾਕਿਆ ਹੀ ਬਹੁਤ ਸੋਹਣਾ ਤਲਵਾੜਾ ਸ਼ਹਿਰ ਬਾਈ ਜੀ

  • @gurmukhjee
    @gurmukhjee 2 ปีที่แล้ว +1

    ਮੈ ਆਪ ਹੁਸ਼ਿਆਰਪੁਰ ਦਾ ਹਾ।ਤਲਵਾੜੇ ਵਾਰੇ ਕਦੀ ਨਹੀ ਸੋਚਿਆ। ਇਸ ਵਾਰ ਜਦੋਂ ਇੰਡੀਆ ਗਿਆ ਜਰੂਰ ਜਾਵਾਂਗੇ। ਸ਼ੁਕਰੀਆ ਇਸ ਵਾਰੇ ਦੱਸਣ ਦਾ।

  • @BalwantSingh-wz9sr
    @BalwantSingh-wz9sr 5 หลายเดือนก่อน

    ਵੀਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਵਧੀਆ ਜੀ,

  • @ProPlayer-su9cj
    @ProPlayer-su9cj 2 ปีที่แล้ว +1

    ਦੇਖ ਕੇ ਨੱਦ ਆਗ ਵੀਰ ਸੋਡੇ ਬਹੁਤ❤ ਧੰਨਵਾਦ😘💕 ਜੀ ਕੋਈ ਰੋਕ ਟੋਕ ਤਾ ਨਹੀ ਜੀਓ ਵਾਹਿਗੁਰੂ ਜੀ ਸੰਨ੍ਹ ਚੱੜਕੱੱਲ ਰੱਖਣਾ ਜੀ❤

  • @kuldipkaillay2388
    @kuldipkaillay2388 2 ปีที่แล้ว

    ਬਾਈ ਬਹੁਤ ਸੋਹਣਾ ਸ਼ਹਿਰ ਮੈਂ ਦੇਖਿਆ ਜੀ

  • @khushmeetgill
    @khushmeetgill 2 ปีที่แล้ว +2

    ਬਹੁਤ ਵਧੀਆ ਹੈ।

  • @SinghGill7878
    @SinghGill7878 2 ปีที่แล้ว +2

    ਬਹੁਤ ਵਧੀਆ ਜੀ 👍👍

  • @inderjeet407
    @inderjeet407 2 ปีที่แล้ว +4

    Proud to be hoshiarpurian

  • @gurmitmann2701
    @gurmitmann2701 2 ปีที่แล้ว +3

    Ripan. Mai v 35 years ago ethe 1 month reh k gai c
    Bauhat hi beautiful city aa
    Pong Dam v dekhya c
    Mera cousin bro ethe J E c irrigation dipartment ch
    Oh the rehnde c
    I love Talwara very much

  • @Sk-hw1rt
    @Sk-hw1rt 2 ปีที่แล้ว

    ਪੰਜਾਬ ਦੀ ਧਰੋਹਰ ਕੇਂਦਰ ਦੇ ਪੱਖਪਾਤ ਦਾ ਸ਼ਿਕਾਰ ਹੋ ਰਹੀ ਹੈ।

  • @harminderdhillon3519
    @harminderdhillon3519 2 ปีที่แล้ว +2

    First time tusi eh sunder city deekhai thanks

  • @pranavkumar7805
    @pranavkumar7805 2 ปีที่แล้ว +1

    Go and see 1931 building of Chaudhary Rai sahib near talwara on top of hill place name is bhambotar

  • @parmmaan9795
    @parmmaan9795 2 ปีที่แล้ว

    ਧੰਨਵਾਦ ਜੀ ਜਾਣਕਾਰੀ ਦਿੱਤੀ ਤੁਸੀਂ

  • @manjeetkaurwaraich1059
    @manjeetkaurwaraich1059 7 หลายเดือนก่อน

    ਬਹੁਤ ਵਧੀਆ ਨਜ਼ਾਰਾ ਦਿਸਦਾ ਬਹੁਤ ਬਹੁਤ ਧੰਨਵਾਦ ਜੀ

  • @Amrit2010-p3u
    @Amrit2010-p3u 2 ปีที่แล้ว +3

    Bhut he sohna shehar sachi👍
    Thank you ripan khushi 😊

  • @sukhravi6815
    @sukhravi6815 2 ปีที่แล้ว

    ਇਕ ਗੱਲ ਤੁਹਾਡੀ ਬਹੁਤ ਚੰਗੀ ਲੱਗੀ ਤੁਸੀਂ ਸੱਚ ਬੋਲਦੇ ਹੋ ਧੰਨਵਾਦ

  • @pmtindia6245
    @pmtindia6245 2 ปีที่แล้ว +1

    Bhut Bhut Dhanwad tuhada sade area ch aoun da asi tuhade sare block dekhde ha or ohna block ch sb jgha ghum lainde ha thnkw for visit our city

  • @ratandeepkaur6650
    @ratandeepkaur6650 2 ปีที่แล้ว

    Bhut vadia uprala asi v tuhade nal sair krde mahsoos kr rhe haa
    Thanks. Good luck

  • @Dancehoneydanceoffical
    @Dancehoneydanceoffical 2 ปีที่แล้ว +2

    M so proud my fav travel couple came to my city

  • @jagwindera6952
    @jagwindera6952 2 ปีที่แล้ว +1

    ਬਹੁਤ ਵਧੀਆ ਜੀ ।

  • @sukhasinghpunjabiboy33322
    @sukhasinghpunjabiboy33322 ปีที่แล้ว

    ਬਹੁਤ ਵਧੀਆਂ ਭਾਜ਼ੀ ਇਹ ਮੈਂ ਵੀ ਗੲਈਆਂ ਸੀ ਰਾਤ ਨੂੰ ਮੈਂ ਨਹੀਂ ਦੇਖ ਸਕੀਆਂ ਦੇ ਹੁਣ ਕਦੇ ਗੲਈਆਂ ਤਾਂ ਜ਼ਰੂਰ ਦੇਖਾ ਗਾ ਮੈਂ ਭਾਜ਼ੀ

  • @manjitkaur5352
    @manjitkaur5352 2 ปีที่แล้ว

    ਬਹੁਤ ਸੁੰਦਰ ਹੈ ਮੁਕਾਬਲਾ ਕਰਨ ਦੀ ਬਜਾਏ ਇਸੇ ਦੀ ਖੂਬਸੂਰਤੀ ਬਾਰੇ ਦੱਸੋ ਤਾਂ ਕਿ ਨਵੀਂ ਥਾਂ ਦੇਖਣ ਦੀ ਉਤਸੁਕਤਾ ਪੈਦਾ ਹੋਵੇ

  • @KamleshSingh-bx2lv
    @KamleshSingh-bx2lv 2 ปีที่แล้ว

    ਬਹੁਤ ਸੋਹਣਾ ਸ਼ਹਿਰ ਆ ਜੀ ਧੰਨਵਾਦ ਜੀ

  • @nancythakur2769
    @nancythakur2769 2 ปีที่แล้ว +4

    My home town...❤️❤️❤️

  • @tbinfotech3332
    @tbinfotech3332 2 ปีที่แล้ว +1

    ਜਿਹੜੇ ਇਹ ਆਖ ਰਹੇ ਨੇ ਕੇ ਚੰਡੀਗੜ੍ਹ ਵਰਗਾ ਨਹੀਂ ਤਲਵਾੜਾ । ਹਾ ਉਸ ਵਰਗਾ ਸੱਚ ਵਿੱਚ ਨਹੀਂ ਬਲਕਿ ਉਸ ਤੋਂ ਕਿਤੇ ਵੱਧ ਸੋਹਣਾ ਸ਼ਹਿਰ ਹੈ ਇਹ । ਜੋ ਸੁਕੂਨ ਇੱਥੇ ਆ ਕੇ ਮਿਲਦਾ ਹੈ ੳਹ ਚੰਡੀਗੜ੍ਹ ਵਿੱਚ ਬਿਲਕੁਲ ਵੀ ਨਹੀਂ ਮਿਲਦਾ । ਅਜੇ ਤੁਸੀਂ ਬਹੁਤ ਘੱਟ ਦੇਖਿਆ ਹੈ ਸ਼ਹਿਰ । ਬਹੁਤ ਕੁਝ ਹੈ ਇੱਥੇ ਦੇਖਣ ਨੂੰ ।

  • @sewakkhehra1937
    @sewakkhehra1937 2 ปีที่แล้ว +1

    Thanks ji Aise ithe rehnde c bahut bahut dhanyawad dikahun lye

  • @Wronglyiptc8
    @Wronglyiptc8 ปีที่แล้ว

    Bahut sohna lageya talwara sheher , bahut bahut dhanwaad aap g da ❤❤❤❤❤

  • @dhirajchauhan8377
    @dhirajchauhan8377 2 ปีที่แล้ว +1

    ਵਾਹ ਬਹੁਤ ਖ਼ੂਬ ❤️

  • @simranbrogaming478
    @simranbrogaming478 2 ปีที่แล้ว +1

    I thinking you are best vlogger in the world,because you can seen the every city ,every place.

  • @GurlalSingh-qi5ff
    @GurlalSingh-qi5ff 2 ปีที่แล้ว

    ਬਹੁਤ ਬਹੁਤ ਸੋਹਣੀ ਖਾਂ ਹੈ ਵੀਰ ਜੀ

  • @arman__90-e1q
    @arman__90-e1q 2 ปีที่แล้ว +3

    ਸੱਚੀ ਗੱਲ ਏਸ ਤਰਾ ਦੇ ਰੋਡ ਕਨੇਡਾ ਵਿੱਚ ਨੇ

  • @jagdishpathania5514
    @jagdishpathania5514 2 ปีที่แล้ว

    Bahut sohna shehar h j, asin march 2022 vich ghumiya si saara.

  • @bhagsinghrana6157
    @bhagsinghrana6157 ปีที่แล้ว +2

    Proud to be from talwara area

  • @chandermohan1476
    @chandermohan1476 2 ปีที่แล้ว +3

    Beautiful Talwara my hometown

  • @ruchikashyap5249
    @ruchikashyap5249 2 ปีที่แล้ว +5

    Oh wawoo apna talwara rooh khush ho gyi dekh k ..🤗

  • @Deepnagra_Official
    @Deepnagra_Official 2 ปีที่แล้ว +1

    I am proud of my Talwara city❤️👍

  • @kamaljeetkaur4955
    @kamaljeetkaur4955 2 ปีที่แล้ว +2

    Really a Beautiful and clam place. I really enjoy this place

  • @ranbirkaur5048
    @ranbirkaur5048 2 ปีที่แล้ว +4

    Beautiful natural place

  • @deephardeep1477
    @deephardeep1477 2 ปีที่แล้ว +1

    ਨਾਈਸ ਵਿਡਿਉ ਜੀ

  • @sewakkhehra1937
    @sewakkhehra1937 2 ปีที่แล้ว +1

    Tusi jehra video ch puch rhe c Piller Box kyu bne hoye ne Cross oh wale ik duje nu grip krn lye bnaye gye ne majbuti lye

  • @apsingh433
    @apsingh433 2 ปีที่แล้ว

    ਵਧੀਆ ਜਾਣਕਾਰੀ ਹੈ

  • @satinderpalsingh5408
    @satinderpalsingh5408 2 ปีที่แล้ว +2

    Bohot vdia bro 😍😍😍🙏🙏🙏🙏🙏

  • @ksgautam9634
    @ksgautam9634 2 ปีที่แล้ว

    Thanku so much sada talwara dekhan lyi bhut shonya aa sada talwara

  • @TaraChand-uo2rq
    @TaraChand-uo2rq 6 หลายเดือนก่อน

    I highly appreciate the detailed description/presentation of the new area deeply explored.

  • @drrajeshsahni2701
    @drrajeshsahni2701 2 ปีที่แล้ว +1

    Piyara area vikhaun da piyare couple da shukriya 🙏

  • @Chota_Gamer2009
    @Chota_Gamer2009 2 ปีที่แล้ว +1

    ਸੇੰਟਰ ਤਾਂ ਹੈ ਹੀ ਕੁੱਤੀ ਨਸਲ ਦਾ ਕਦੇ ਖੁਦ ਹੀ ਪੰਜਾਬ ਵਿੱਚ ਹੁੰਦਾ ਸੀ ਅੱਜ ਪੰਜਾਬ ਨਾਲ ਹੀ ਪੰਗੇ ਲੈਂਦੇ ਹਨ ਪੰਜਾਬ ਦੀ ਅਪਣੀ ਥਾਂ ਦਾ ਫੈਸਲਾ ਕਰਨ ਵਾਲੇ ਏਹ ਹੁੰਦੇ ਕੌਣ ਹਨ

  • @MukeshKumar-ou5ey
    @MukeshKumar-ou5ey ปีที่แล้ว

    Mukerian AND Talwara beautiful place. And peaceful ✌️

  • @Davssingh181
    @Davssingh181 2 ปีที่แล้ว

    RCF Kapurthala ਵੀ ਚੰਡੀਗੜ੍ਹ ਵਰਗਾ ਹੈ ਜੀ