ਪੰਜਾਬ ਦਾ ਇਹ ਇਲਾਕਾ ਘੁੰਮਦੇ ਹੋਏ ਬਹੁਤ ਕੁਛ ਜਾਨਣ ਨੂੰ ਮਿਲਿਆ-Doaba-Kandi-Hoshiarpur-Dasuya Forest Division

แชร์
ฝัง
  • เผยแพร่เมื่อ 16 มี.ค. 2023
  • In this Video we explored kandi area of Punjab. There are many places to visit In this area like Kamahi Devi Mandir, Bawa Lal Dyal ji Datarpur, Bawa lal Dayal ji Rampur Haler, Mata Dharmpur Devi, Rampur Tatwali, Kukanet Forest, Kukanet Jungle, Kukanet Village, Thana Dam, Angel Farm near Chakladian Village, Forest rest House In Dehrian, upper Dehrian and lower Dehrian village. Apart from this there are many other beautiful and hidden places in the hilly areas of Punjab.
    Please Watch, Share & Subscribe A Man's Vlog for more such informative videos.
    Please subscribe my channel (A Man's Vlog) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ (A Man's Vlog) ਨੂੰ ਸਬਸਕ੍ਰਾਈਬ ਕਰੋ.
    / @jajavlogger
    Copyright @ A Man's Vlog. Any illegal reproduction of this content may result in legal action. Please take consent from the video owner to avoid Such situation or give credit to the channel (A Man's Vlog)
    #hoshiarpur #punjab #punjabtourism

ความคิดเห็น • 48

  • @jajavlogger
    @jajavlogger  ปีที่แล้ว +1

    Please Support My Efforts.
    ਜੇਕਰ ਵੀਡਿਓ ਚੰਗੀ ਲੱਗੇ ਤਾਂ share ਕਰੋ ਜੀ
    ਮੈਨੂੰ ਆਪਣੇ ਆਸ ਪਾਸ ਕੋਈ ਜਗ੍ਹਾ ਬਾਰੇ ਦੱਸੋ ਤਾਂ ਜੋ ਮੈਂ ਓਸ ਜਗ੍ਹਾ ਨੂੰ ਵੀ ਕਵਰ ਕਰਾ

  • @kamaljeet3751
    @kamaljeet3751 ปีที่แล้ว +5

    ਤੂਹਾਡੇ ਸਾਰੇ ਵਲੋਗ ਬੁਹਤ ਵਧੀਆ ਨੇ ਵੀਰ ਜੀ
    ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕੱਲਾ ਵਿੱਚ ਰੱਖਣ
    ਵੀਰ ਜੀ ਮੈਂ ਵੀ ਹੁਸ਼ਿਆਰਪੁਰ ਤੋ ਹਾਂ ਪਰ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਵੱਤਨਾ ਤੋਂ ਦੂਰ ਪਰ ਤੂਹਾਡੀ ਵਿਡੀਉ ਵੇਖ ਕੇ ਆਪਣਾਂ ਪੰਜਾਬ ਯਾਦ ਆ ਜਾਂਦਾ

    • @jajavlogger
      @jajavlogger  ปีที่แล้ว +1

      ਬਹੁਤ ਬਹੁਤ ਸ਼ੁਕਰੀਆ ਵੀਰ ਜੀ | ਮੈਂ ਕਰੋਨਾ ਦੇ ਟਾਈਮ ਵਿੱਚ ਪਿੰਡ ਆ ਗਿਆ ਸੀ ਆਪਣੇ ਤੇ ਅੱਜ ਤੱਕ ਘਰ ਤੋਂ ਹੀ ਆਫਿਸ ਦਾ ਕੰਮ ਚੱਲ ਰਿਹਾ ਹੈ, ਬਸ ਕਰੋਨਾ ਕਰਕੇ ਹੀ ਮੈਨੂੰ ਮੌਕਾ ਮਿਲ ਗਿਆ ਆਪਣਾ ਆਸ ਪਾਸ explore ਕਰਨ ਦਾ | ਫਿਰ ਮੈਂ ਸੋਚਿਆ ਕਿ ਚਲੋ ਕਿਉਂ ਨਾ ਸਾਰਿਆਂ ਨੂੰ ਦਿਖਾਇਆ ਜਾਵੇ ਤੇ ਇਸੇ ਕਰ ਕੇ videos ਨੂੰ ਯੂ-ਟਿਊਬ ਤੇ ਅਪਲੋਡ ਕਰਨ ਲੱਗ ਪਿਆ | ਕਾਫੀ ਚੰਗਾ ਲੱਗਦਾ ਹੈ ਜਦੋਂ ਕੋਈ ਵੀ ਕਮੈਂਟ ਕਰਦਾ ਹਨ ਤੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ ਕੋਈ ਤੁਹਾਡੇ ਕੰਮ ਦੀ ਸ਼ਲਾਘਾ ਕਰਦਾ ਹੈ | ਧੰਨਵਾਦ ਜੀ 🙏🙏❤️

  • @satvinderkaur6264
    @satvinderkaur6264 ปีที่แล้ว +5

    Mere nana ji late s. Kartar Singh ji di job forests department as range officer di si jehre jaja pind toh si , ohna di job karn asi kafi himachal dekya hoya.

    • @jajavlogger
      @jajavlogger  ปีที่แล้ว +1

      ਹਾਂਜੀ ਬਿਲਕੁਲ ਜੀ | ਮੇਰੇ Father Sabb ਸਭ ਦਸਦੇ ਰਹਿੰਦੇ ਨੇ ਮੈਨੂੰ , ਬਲਵੰਤ sir ਨਾਲ ਕਾਫ਼ੀ ਘੁੰਮਦੇ ਰਹੇ ਤੁਹਾਡੇ ਨਾਨਾ ਜੀ ਦੀ ਕਿਰਪਾ ਨਾਲ ਅਨੰਦਪੁਰ ਸਾਹਿਬ ਵੱਲ । ਸਾਡੇ ਘਰ ਦਰਵਾਜ਼ੇ ਖਿੜਕੀਆਂ ਦੀ ਜੋ ਲੱਕੜ ਲੱਗੀ ਹੋਈ ਹੈ ਉਹ ਤੁਹਾਡੇ ਨਾਨਾ ਜੀ ਨੇ ਹੀ ਲੈ ਕੇ ਦਿੱਤੀ ਸੀ | ਤੁਹਾਡੇ ਨਾਨਾ ਜੀ ਸਾਡੇ ਘਰ ਆਉਂਦੇ ਹੀ ਰਹਿੰਦੇ ਹੁੰਦੇ ਸੀ | ਹੁਣ ਜਦੋਂ ਵੀ ਬਲਵੰਤ ਸਰ ਨੇ ਆਉਣਾ ਹੈ ਤੇ ਉਨ੍ਹਾਂ ਨਾਲ ਕੁਝ ਗੱਲਾਂ ਕਰਾਂਗਾ ਤੇ ਉਨ੍ਹਾਂ ਨੂੰ ਰਿਕਾਰਡ ਵੀ ਕਰਾਂਗਾ

  • @rajndersingh7034
    @rajndersingh7034 ปีที่แล้ว +4

    ਬਹੁਤ ਵਧੀਆ ਭਾਜੀ

    • @jajavlogger
      @jajavlogger  ปีที่แล้ว

      Thank you very much Rajinder veer ji..🙏🙏❤️

  • @usmangujjar8842
    @usmangujjar8842 ปีที่แล้ว +4

    AOA bahi
    Main Pakistan sy Hun meray grand father pind froze rolia tehsil dasua DIST hoshyarpur k numbdar thy Ch.Rehmat Ali Gujjar sir please pind froze rolia ki b 1 video BNa dain ap ki mehbani ho gi

  • @LUBANAkingdom1
    @LUBANAkingdom1 ปีที่แล้ว +3

    Bohut jald panjab pakke hi rahawage love Mera Panjab love hoshiarpur love tanda urmur love talwandi salhan❤❤❤❤❤❤❤

    • @jajavlogger
      @jajavlogger  ปีที่แล้ว +1

      ਧੰਨਵਾਦ ਵੀਰ ਜੀ | ❤️❤️🙏

  • @SukhwinderKaur-yd7qt
    @SukhwinderKaur-yd7qt ปีที่แล้ว +3

    Nice

    • @jajavlogger
      @jajavlogger  ปีที่แล้ว

      🙏🙏❤️.. dhanwadd ji

  • @satvinderkaur6264
    @satvinderkaur6264 ปีที่แล้ว +3

    Very impressive place ❤❤

  • @AnilSharma-jm6xv
    @AnilSharma-jm6xv ปีที่แล้ว +3

    Bhai sahab bhut hi wadia location tusi Sanu dassiyan oh be Punjab which
    Well doing bhaji dhanwad

    • @jajavlogger
      @jajavlogger  ปีที่แล้ว +1

      Dhanwadd ji tumhara bahut bahut for appreciating the efforts, bas jadon vo time lagta explore karda rahena han ji..keep supporting..share with others also 🙏🙏❤️

  • @SatnamSingh-ii7dv
    @SatnamSingh-ii7dv 9 หลายเดือนก่อน +1

    bahut sohna

  • @manjitsingh8090
    @manjitsingh8090 ปีที่แล้ว +1

    Bhuth vadiya laga panjabi language de gal kithi ver ji ne❤

    • @jajavlogger
      @jajavlogger  ปีที่แล้ว

      Dhanwadd ji..❤️❤️❤️🙏🙏

  • @BalvirSingh-pl4zt
    @BalvirSingh-pl4zt 25 วันที่ผ่านมา +1

    ❤❤❤❤❤

  • @deepupardeep
    @deepupardeep ปีที่แล้ว +4

    Eh kithe hai paji

  • @jassralhan
    @jassralhan ปีที่แล้ว +3

    Good work bhaji

    • @jajavlogger
      @jajavlogger  ปีที่แล้ว

      ਧੰਨਵਾਦ ਜੀ 🙏🙏👍❤️

  • @ashnikumar4149
    @ashnikumar4149 ปีที่แล้ว +3

    Vill labour fohari

  • @TahirSahiwaliya.6466
    @TahirSahiwaliya.6466 ปีที่แล้ว

    Plz plz mahgarwal village dekha dain.plz.Tahir Gujjar Sahiwal Panjab Pakistan

  • @satvinderkaur6264
    @satvinderkaur6264 ปีที่แล้ว +2

    Talwara de near mah vahba pind lggda

  • @user-mandeepsingh44
    @user-mandeepsingh44 ปีที่แล้ว +3

    👍👍👍👍👍👍👍🙏🙏🙏🙏🙏🙏🙏🙏

    • @jajavlogger
      @jajavlogger  ปีที่แล้ว +1

      Dhanwadd ji🙏🙏❤️❤️

  • @singh2248
    @singh2248 ปีที่แล้ว +3

    Great work

    • @jajavlogger
      @jajavlogger  ปีที่แล้ว +1

      Dhanwadd ji🙏🙏❤️

  • @rajbarn1208
    @rajbarn1208 ปีที่แล้ว +1

    V good

    • @jajavlogger
      @jajavlogger  ปีที่แล้ว

      ਧੰਨਵਾਦ ਜੀ ਬਹੁਤ ਬਹੁਤ ਤੁਹਾਡਾ, please share channel with others also..
      th-cam.com/channels/S_xH8ciqoz2w19oyttW9dQ.html

  • @pravinkumarsharma159
    @pravinkumarsharma159 ปีที่แล้ว +1

    Bhaji tusi kamahi Devi bhi dikhana jiBadi meharbani hovegi.🙏🙏

    • @jajavlogger
      @jajavlogger  ปีที่แล้ว

      Hanji, dekho ji
      th-cam.com/video/vxqzaCAfqcE/w-d-xo.html

  • @rajndersingh7034
    @rajndersingh7034 ปีที่แล้ว +3

    ਜਿਹੜਾ ਤੁਸੀਂ ਵੀਡਿਓ ਵਿਚ ਪਿੰਡ ਵਿਖਾਇਆ ਹੈ। ਉਸ ਪਿੰਡ ਦਾ ਨਾਂ ਲੱਬਰ ਹੈ।

    • @jajavlogger
      @jajavlogger  ปีที่แล้ว +1

      Ok ji, ਬਹੁਤ ਬਹੁਤ ਧੰਨਵਾਦ ਦੱਸਣ ਲਈ ਜੀ🙏🙏❤️

  • @jaimaabhawani9379
    @jaimaabhawani9379 ปีที่แล้ว +4

    Sir aa forest road aa eslai hindi jayada nazar andi aa

    • @jajavlogger
      @jajavlogger  ปีที่แล้ว +1

      Ok veer ji, tuhada point vi bilkul sahi hai..thx for this information🙏🙏👍

  • @amrinderbajwa2813
    @amrinderbajwa2813 9 หลายเดือนก่อน +1

    Veer naa chetta ,naa bagg aa,ehnu taduaa kehde aa,eh raat nu nikldye aa,chette vicharee bekoof rajiya nye 50 sall pehla khatam karte ss

    • @jajavlogger
      @jajavlogger  9 หลายเดือนก่อน

      Aacha sirf Tendua-Leopard hi aa Ina ilakian ch..Dhanwadd tuhada bahut bahut meri knowledge correct karan lai.. I should have asked Forest department employees as well..thx🙏🙏❤️

    • @amrinderbajwa2813
      @amrinderbajwa2813 9 หลายเดือนก่อน

      @@jajavlogger hnji hnji bai pooch liyu oohnu tu vee,cheeta taa southafrica aate namibia tu lye k aaye aa,bilkul khatam hu gye ss,jada shikar karn karkee ,ikk zamanee 10 chette ss, dujja bagg nhi hunda ehna junglaa vich

  • @sochu650
    @sochu650 ปีที่แล้ว +1

    Hamare ghar ke pass khade ho aap 🙏🙏

    • @jajavlogger
      @jajavlogger  ปีที่แล้ว

      Aacha ji! Bahut badia laga ji eh jann ke, thx a lot for commenting ji🙏❤️

    • @sochu650
      @sochu650 11 หลายเดือนก่อน

      Waise aap Kha se

  • @deepupardeep
    @deepupardeep ปีที่แล้ว +3

    Kehdi jgah paji

    • @jajavlogger
      @jajavlogger  ปีที่แล้ว +2

      ਇਹ ਵੀਰ ਜੀ ਕਮਾਹੀ ਦੇਵੀ ਧਰਮਪੁਰ ਮਾਤਾ ਦੇ ਮੰਦਰ ਨੂੰ ਜਾ ਰਹੇ ਸੀ ਜੀ

    • @deepupardeep
      @deepupardeep ปีที่แล้ว +2

      @@jajavlogger ok g

  • @harnindersingh381
    @harnindersingh381 ปีที่แล้ว +3

    Nice

    • @jajavlogger
      @jajavlogger  ปีที่แล้ว +1

      Thanks ji ❤️❤️🙏