Babbu Maan - Juaa (Full Song) Banjara | Latest Punjabi Song 2018

แชร์
ฝัง
  • เผยแพร่เมื่อ 19 ส.ค. 2024
  • Download Banjara Album - apple.co/2ThSKQZ
    Song - Juaa
    Singer / Lyrics / Composer / Music - Babbu Maan
    Movie - Banjara - The Truck Driver
    Music on - Swag Music
    Mix Master - Bhanu Thakur
    Banjara - The Truck Driver Releasing on 7th December 2018
    Directed By - Mushtaq Pasha
    Produced By - Rana Ahluwalia, Sardar Babu Singh Maan, Harjeet Mander
    Staring - Babbu Maan, Shradha Arya, Rana Ranbir, Sara Khatri, Jia Mustafa, Rana Ahluwalia
    Chief Asst. Director - Raman K Jungwal, Imran Farooqi
    DOP - Binendra Menon, Pankaj Kathuria
    Dialogues - Surmeet Maavi
    Art Director - Prakash Patel
    Costumes - Shweta
    Music, Lyrics & Singer - Babbu Maan
    Editor - Bunty Saini
    Action - Singh Is King
    EP - Priyanka Talwar
    Story Screenplay - Dheeraj Rattan
    Choreography - Baba Yadav Maalu
    Post Production - Pixal Farming Pvt. Ltd. (Santosh Mudgal)
    Poster - Manok Zore (Idea & Dreams)
    Visual Promotions - The One
    The Globe Movies Release
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    For Ringtone Codes -
    Juaa
    Vodafone subscribers Dial - 53710797907
    Airtel subscribers Dial - 5432116669089
    Idea subscribers Dial - 5678910797907
    Tata Docomo subscribers sms SET - 10797907 to 543211
    BSNL (North/West) subscribers sms BT- 7195636 to 56700
    Digitally Powered By - Bull18 [ / bull18network ]

ความคิดเห็น • 4.3K

  • @maadiasees2842
    @maadiasees2842 7 หลายเดือนก่อน +15

    ਜੇ ਹੱਥ ਫੜ ਲੈਂਦੀ ਤੂੰ ਸਾਗਰ ਨੂੰ ਪੜ ਜਾਦਾ ਹਿੱਕ ਤਾਣ ਸੁਨਾਮੀ ਦੇ ਮੈ ਮੂਹਰੇ ਖੜ੍ਹ ਜਾਦਾ❤❤❤

  • @gaganpreet4620
    @gaganpreet4620 2 หลายเดือนก่อน +24

    Haji 2024 ਚ ਕੌਣ ਕੌਣ ਸੁਣ ਰਹੇ ਆ ਜੀ ❤

  • @user-sz2sh2ez2r
    @user-sz2sh2ez2r 3 ปีที่แล้ว +147

    ਇਹ ਗੀਤ ਆਪਣੇ-ਆਪ ਨਾਲ ਜੁੜਿਆ ਲੱਗਦਾ ਪਤਾ ਨੀ ਕਿਓ ਸੁਣ ਕੇ ਅਰਾਮ ਮਹਿਸੂਸ ਹੁੰਦਾ
    ਬਾਈ ਤੇ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਰੱਖਣ

  • @Diwana71
    @Diwana71 10 วันที่ผ่านมา +1

    ❤. Brother Babbu Mann, my father Jaswant Singh passed away on 26.07.24. Aged 92 yrs. He loved this song. Till the end he was a fit man standing straight same as his hockey playing years. His grip was so strong till end just as when he held his hockey stick as Joint Punjab XI open.'s top striker/forward 1957-59. He held my hand till the end his grip was so strong. Then he went. Pancreatic cancer was the excuse God made to us for taking him. He loved this song a lot. 🙏🙏🙏❤️❤️❤️

  • @majhablock8586
    @majhablock8586 3 ปีที่แล้ว +68

    Lv u maan saab ਐਵੇਂ ਲਗਦਾ ਹਰ ਬੰਦੇ ਨੂੰ ਜਿਵੇਂ ਉਸ ਤੇ ਹੀ ਸਾਰਾ ਗੀਤ ਲਿਖਿਆ ਹੋਵੇ ,,👍 wahhh 22 ਇਹਨੂੰ ਕਹਿੰਦੇ ਲਿਖਤ 👌👌👌 ਲਵ u 22😘😘❤️❤️

  • @WarisPanjabDa
    @WarisPanjabDa 5 ปีที่แล้ว +282

    ਇੰਨੇ ਸੋਹਣੇ ਸ਼ਬਦ ਪਾਤੇ ਗਾਣੇ ਵਿੱਚ ਕਿ ਸ਼ਬਦ ਹੈਨੀ ਇਸ ਗਾਣੇ ਦੀ ਤਾਰੀਫ ਕਰਨ ਲਈ 🙌 ਬੱਬੂ ਮਾਨ- ਦੀ ਲਿਵਿੰਗ ਲੈਂਜਿੰਡ 💗

  • @GurjantSingh-bc7zv
    @GurjantSingh-bc7zv 3 ปีที่แล้ว +71

    ਜ਼ਿਦਗੀ ਇੱਕ ਜੁਆ ਅਸੀਂ ਜੁਆ ਹਾਰ ਗੲੇ 😭

  • @rohanpreet1374
    @rohanpreet1374 2 ปีที่แล้ว +17

    ਬਾਬੂ ਮਾਨ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਮੈਂ ਤੁਹਾਡੀ ਫੈਨ 14 ਸਾਲ ਦੀ ਉਦੋਂ ਦੀ ਹਾਂ ਪਰ ਅੱਜ ਮੇਰੀ ਉਮਰ 42 ਸਾਲ ਦੀ ਹੋ ਗਈ ਹੈ ਪਰ ਅੱਜ ਵੀ ਉਮੀਦ ਹੈ ਕਿ ਇਕ ਵਾਰ ਜਰੂਰ ਮਿਲਾਂਗੀ ਤੁਹਾਨੂੰ ਕਿ੍ਪਾ ਕਰਕੇ ਜਿਹੜਾ ਇਸ ਨੂੰ ਪੜੇ ਤਾਂ ਬਾਬੂ ਮਾਨ ਤੱਕ ਜਰੂਰ ਮੇਸਜ ਕਰ ਦੇਣਾ

    • @PreetSarao-rs2lx
      @PreetSarao-rs2lx 5 หลายเดือนก่อน +1

      ME laga deu Tuda suneha

    • @Ishqpurra
      @Ishqpurra วันที่ผ่านมา

      ਜਰੂਰ ਮੈਡਮ ਜੀ ਮਿਲਾਵਾ ਗੇ ਮਾਨ ਸਾਬ ਨਾਲ

  • @harvinder76133
    @harvinder76133 4 ปีที่แล้ว +59

    ਜ਼ਿੰਦਗੀ ਇਕ ਜੂਆ ਅਏ,
    ਅਸੀਂ ਜੂਆ ਹਾਰ ਗਏ

  • @Diwana71
    @Diwana71 3 ปีที่แล้ว +463

    Brother Babbu Mann. My father is 87 years old. And he loves this song "Juaa" of yours. Every word of it. He considers it one of your greatest songs. He was the top hockey player of Punjab of his time, the striker/forward for Punjab IX , 1957-59. And of Punjab University and Law College.

  • @preetnahar7903
    @preetnahar7903 3 ปีที่แล้ว +68

    गाने के शब्दों का कोई मुकाबला नहीं है ❤️ दिल को छू लेने वाला है

  • @jassshahkoti-6980
    @jassshahkoti-6980 3 ปีที่แล้ว +46

    Babbu maan always legend of Punjabi industry 👑

  • @gurlalzliteraturebrar7429
    @gurlalzliteraturebrar7429 4 ปีที่แล้ว +110

    Only ਮਾਨ ਸਾਬ my favorite singer 😊 ......
    ਮਾਨ ਵਰਗਾ ਨਾ ਕੋਈ ਆਇਆ ਨਾ ਕੋਈ ਆਉਣਾ,,,
    ਜਿਊਦਾ ਰਹਿ ਮਾਨਾਂ ਤੇਰੇ ਵਰਗਾ ਨਾ ਕਿਸੇ ਗਾਇਆ ਨਾ ਗਾਉਣਾ 👌👌👌👌👌👍👍👍✍✍✍✍✍ਦੀਪ।।।।।।।।

  • @roxysapra1084
    @roxysapra1084 4 ปีที่แล้ว +461

    ਮੈਂ ਬਿਲਕੁਲ ਪਸੰਦ ਨਹੀਂ ਸੀ ਕਰਦਾ ਬੱਬੂ ਮਾਨ ਨੂੰ 😒😒 ਪਰ ਆਹਾਂ ਜੋ ਲਾਈਨ ਹੈ ਕਿ ਜ਼ਿੰਦਗੀ ਇਕ ਜੁਆ ਹੈ ਇਸ ਬੰਦੇ ਨੇ ਇਸ ਲਾਈਨਾਂ ਨਾਲ ਆਪਣਾ ਫ਼ੈਨ ਬਣਾ ਲਿਆ ਮੈਨੂੰ 😍❤️ਜਿਆਦਾ ਨਹੀਂ ਤਾਂ ੫੦੦੦ ਵਾਰ ਤਾਂ ਸੁਣ ਹੀ ਲਿਆ ਇਸ ਨੂੰ ਮੈਂ 😣 Awesome , superb wordings😣 ਇਕ ਗੱਲ ਤਾਂ ਪੱਕੀ ਆ ਕਿ ਤੁਹਾਡਾ ਕੋਈ ਤੋੜ ਨਹੀਂ

    • @mandeepSingh-mn5xe
      @mandeepSingh-mn5xe 4 ปีที่แล้ว +7

      This is copy of Sabar koti

    • @mandeepSingh-mn5xe
      @mandeepSingh-mn5xe 4 ปีที่แล้ว +3

      This is copy of Sabr koti
      And Hindi song.
      Jindgi ek Juaa hai

    • @manjindersingh6840
      @manjindersingh6840 4 ปีที่แล้ว +23

      @@mandeepSingh-mn5xe oh jaa bhen de kise nu

    • @iamansidhu
      @iamansidhu 4 ปีที่แล้ว +11

      Pasand kyu nai c?????

    • @roxysapra1084
      @roxysapra1084 4 ปีที่แล้ว +33

      @@iamansidhu ਚੰਗੇ ਕਲਾਕਾਰ ਜਲਦੀ ਸਮਝ ਚ ਨਹੀ ਆਉਂਦੇ ਮੈਨੂੰ ਵੀ ਨਹੀਂ ਆਇਆ ਸੀ ਪਹਿਲਾ 😔😔

  • @navjotsingh6401
    @navjotsingh6401 3 ปีที่แล้ว +7

    Tuahda sidhu bahut vadia chrche ne ...karan bahut aatt kraunda.....pr sanu tan aah chahaida akhir nu ghum fr k babbu maan hi sun hunda love u a es insaan lai kde nafrat ni kr sakde asi❤️❤️

  • @RajSingh-xf3tb
    @RajSingh-xf3tb 3 ปีที่แล้ว +35

    ਅੱਜ ਫਿਰ ਦਿਲ ਦੁਖਿਆ ਤਾਂ 3 sr ਖਾ ਕੇ ਰਿਪੀਟ ਚਲ ਰਿਹਾ ਸਾਲਾ ਬੜਾ ਸੋਚ ਲਿਆ ਦੁਨੀਆ ਦਾ ਹੁਣ ਮੌਤ ਦੀ ਉਡੀਕ ਏ ਮਾਨਾ 🥃🥃🥃🥃🥃😔😔😔 ਨੀਟ ਚੱਲ ਰਹੀ ਮਾਨ ਸਾਬ ਸਮਾਂ 5.16 ਤਰੀਕ 29-4-2021

  • @user-ur5pu2dz6z
    @user-ur5pu2dz6z 4 ปีที่แล้ว +159

    ਗੀਤ ਲਿਖ ਕੇ ਨਿੰਬ ਤੌੜੇ ਸ਼ੋਕੀ ਨਹੀਂ ਸਨਮਾਨਾਂ ਦਾ ਸੱਚ ਦੀ ਕੱਲਮ ਬੇਬਾਕ ਗਾਉਣ ਵਾਲਾ ਜੱਟ ਲਵ ਯੂ ਮਾਨ ਸਾਬ ਅਤੇ ਫੈਨਜ

  • @HarpreetSingh-uh8vj
    @HarpreetSingh-uh8vj 3 ปีที่แล้ว +45

    Spell bound!!! Ajj de fast jamane ch gaana repeat te sun rahe ho tan oh baabu Maan di awaaz te shabdan de spell hi hai... Awesome!!!!

  • @pakistanibabbumaanfan3261
    @pakistanibabbumaanfan3261 3 ปีที่แล้ว +14

    Love you Maan Saab from 🇵🇰🇵🇰🇵🇰

  • @varindersingh9454
    @varindersingh9454 ปีที่แล้ว +6

    This is the song which is heard by 68% of Kattads only. And i am sure you are one from those 68% everyone can see you that you are kattad only after you are liking this comment.

  • @speechlessfeelings71
    @speechlessfeelings71 4 ปีที่แล้ว +130

    ਦਸੰਬਰ 19 ਚ ਆ ਗਏ ਬਾਈ ਨੂੰ ਸੁਣਨ ।।
    ਸੁਣਦੇ ਤਾਂ ਹਮੇਸ਼ਾ ਪਰ ਆਹ ਗੀਤ ਪਹਿਲੀ ਵਾਰ ਸੁਣਨੇ ਕਰਕੇ ਅੱਜ ਫੇਰ ਹਾਜ਼ਰੀ ਲਾੳਣ ਆ ਗਏ ।। ਜੀੳ ਮਾਨ ਸਾਬ 🙏

  • @sportsnews9770
    @sportsnews9770 5 ปีที่แล้ว +121

    ਜਿਹੜੇ ਮਾਨ ਸਾਬ ਦੀ ਫਿਲਮ ਦੇਖਣ ਗੇ ਲਾਇਕ ਕਰੋ⏯️⏯️⏯️✔️✔️✔️✔️💯💯💯☑️☑️☑️💖💖💖💖💖💖👌

  • @gurvindermehra3192
    @gurvindermehra3192 3 ปีที่แล้ว +153

    ਰੂਹ ਨੂੰ ਛੂਹਣ ਵਾਲਾ ਗੀਤ 👌👌 love u maan saab❤️❤️

    • @aryanpatel9822
      @aryanpatel9822 3 ปีที่แล้ว +1

      th-cam.com/video/j-MsIdeUa-A/w-d-xo.html

    • @hardeepmasih-je3xi
      @hardeepmasih-je3xi ปีที่แล้ว +2

      Harpreet❤️💖🎂🎂😍👌🤝🤩

    • @PankajKumar-tq2fk
      @PankajKumar-tq2fk ปีที่แล้ว

      ​ ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
      ,,,,,,,,,

  • @sukh7740
    @sukh7740 5 หลายเดือนก่อน +2

    ਜੇ ਹੱਥ ਫੜ ਲੈਂਦੀ ਤੂੰ ਸਾਗਰ ਨੂੰ ਪੜ ਜਾਂਦਾ ਹਿੱਕ ਤਾਣ ਸੁਨਾਮੀ ਦੇ ਮੈਂ ਮੂਹਰੇ ਖੜ ਜਾਂਦਾ ❤☺

  • @SukhiJassar
    @SukhiJassar 4 ปีที่แล้ว +17

    ਅਸੀਂ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਂਦੇ ਰਹੇ 🥀

  • @channimohanmajria2615
    @channimohanmajria2615 4 ปีที่แล้ว +172

    ਤੇਰੇ ਮਾਨ ਦੇ ਗੀਤਾ ਵਿੱਚ ਡੂੰਗਾਈ ਐ 💕
    ਬਹਿ ਕੈ ਬੱਚਿਆ ਨੂੰ ਤੂੰ ਅਰਥ ਸਮਝਾਇਆ ਕਰ 💯💕

    • @aryanpatel9822
      @aryanpatel9822 3 ปีที่แล้ว +1

      th-cam.com/video/j-MsIdeUa-A/w-d-xo.html

    • @bhangujaat3772
      @bhangujaat3772 2 ปีที่แล้ว +1

      I am child but babbu maan fan

    • @satyamsandhu380
      @satyamsandhu380 2 ปีที่แล้ว +2

      not for all children only for those who doesnt understand the meaning and pain in babbu maan's song #movement ff

    • @Ajaykumar-vl6wi
      @Ajaykumar-vl6wi 2 ปีที่แล้ว +1

      J

  • @princessjatti4983
    @princessjatti4983 2 ปีที่แล้ว +7

    Koi v insaan hove jina v strong hove but har insaan andar ik samundar jroor hunda jisda doongayi sirf ohi janda jisne but kuch gwaya hove te dhokhe khade hon 💔

  • @amrindergill5042
    @amrindergill5042 ปีที่แล้ว +2

    ਰਲ ਯਾਰਾ ਨਾਲ ਜਸ਼ਨ ਮਨਾਇਆ ਏ ਨੀ
    ਦਿੱਤੀ ਤੇਰੀ ਗਾਨੀ ਵੇਚ ਕੇ
    ਹੋਰ ਮਿਲਜੂ ਮਲੰਗ ਬੇਈਮਾਨ ਨੂੰ
    ਕੱਲ ਗੇੜੇ ਲਾਏ ਮੈਂ ਬਠਿੰਡੇ ਲੇਕ ਤੇ
    ਦੇਸੀ ਘਰ ਦੀ ਕੱਡੀ ਦਾ ਪੈੱਗ ਲਾ ਲਾ ਲਿਆ
    ਭਿਉਂਦਾ ਜੱਟ ਕੋਰ ਸੀ ਕੁੜੇ
    ਯਾਰੀ ਲੱਗੀ ਤੇ ਸੀ ਨਿੱਤਰੀ ਸ਼ਰਾਬ ਜੀ
    ਹੁਣ ਅੱਖ ਤੇਰੀ ਹੋਰ ਸੀ ਕੁੜੇ
    ਅਸੀਂ ਸੁਣਦੇ ਸੁਰੂ ਤੋ ਬੱਬੂ ਮਾਨ ਨੀ
    (ਜੂਆ) ਗੀਤ ਦਿਲ ਵਿੱਚ ਬੈ ਗਿਆ
    ਸੌਂ ਰੱਬ ਦੀ ਵੀ ਆਪਾ ਨਿੱਤ ਸੁਣਦੇ
    ਨਾ ਟੱਕਰੀ ਤੂੰ ਮੁੜ ਕੇ
    ਦਰਵਾਜੇ ਅੱਗੇ ਮੱਥਾ ਟੇਕ ਆਇਆ ਨੀ ਮੈਂ ਗਲੀ ਤੇਰੀ ਵਿੱਚ ਖੜ ਕੇ ,,,,,,,,,,,,
    Lub u maaan saab 🚩🏁

  • @jattanajattana2502
    @jattanajattana2502 3 ปีที่แล้ว +100

    One and only legend Babbu maan
    🤘🤘🤘🤘🤘🤘🤘🤘🤘🤘🤘🤘

    • @BABA-tx5jj
      @BABA-tx5jj 3 ปีที่แล้ว +2

      Bilkul sahi baat h

    • @aryanpatel9822
      @aryanpatel9822 3 ปีที่แล้ว +1

      th-cam.com/video/j-MsIdeUa-A/w-d-xo.html

    • @aryanpatel9822
      @aryanpatel9822 3 ปีที่แล้ว +1

      @@BABA-tx5jj th-cam.com/video/j-MsIdeUa-A/w-d-xo.html

  • @JatinderSingh-wh3dd
    @JatinderSingh-wh3dd 4 ปีที่แล้ว +8

    ਸਾਡੇ ਆਲੇ, ਦੇ ਸਦਾ ਬਹਾਰ song ਚੱਲਦੇ ,,love u ਉਸਤਾਦ ਬੱਬੂ ਮਾਨ ਸਾਬ

  • @GurvinderSingh-pc7xx
    @GurvinderSingh-pc7xx 3 ปีที่แล้ว +14

    Maan❤️ Dardi song 🔥🔥🔥🔥
    No other song can beat dis song... superb

    • @978025280
      @978025280 ปีที่แล้ว

      Kalam kla sun bai ek waar.. Eh jatt apna record aap hee tod sakda 🥰🥰🥰

  • @gursahibsingh7369
    @gursahibsingh7369 3 หลายเดือนก่อน +1

    ਯਾਰ ਕੋਈ 20 ਲੱਖ ਜਨਮ ਲੈਣ ਕੇ ਵੀ ਬੱਬੂ ਮਾਨ ਨਹੀਂ ਬਣ ਸਕਦਾ। ਇੱਕ ਬਹੁਤ ਵੱਡੀ ਸੋਚ ਦਾ ਨਾਮ ਹੈ ਬੱਬੂ ਮਾਨ। ਇਹ ਵਾਲੇ ਗੀਤ ਸਾਰੀ ਜ਼ਿੰਦਗੀ ਸੁਣ ਕੇ ਵੀ ਦਿਲ ਨਹੀਂ ਭਰ ਸਕਦਾ।

  • @Randhawa548
    @Randhawa548 4 ปีที่แล้ว +30

    ਯਰ ਰੂਹ ਤਕ ਹਿਲ ਜਾਦੀ ਮਾਨ ਦੇ ਗੀਤਾ ਨਾਲ

  • @avimanawan909
    @avimanawan909 4 ปีที่แล้ว +65

    ਰੂਹ- ਏ- ਇਤਮਿਨਾਨ ❣️

  • @destroygaming4776
    @destroygaming4776 3 ปีที่แล้ว +9

    Schi gal a Ustad g ghum ch sun k ta jindgi ch jo bitteya oho yaad onda a❤❤😔

  • @gurpreet1138
    @gurpreet1138 2 หลายเดือนก่อน +1

    ਜਿੰਦਗੀ ਨਾਲ ਪਿਆਰ ਨਹੀਂ ਰਿਹਾ ਹੁਣ 😢

  • @user-yj5bl6hw5e
    @user-yj5bl6hw5e 5 ปีที่แล้ว +35

    ਬਾਈ ਦੇ ਹਰ ਹਰਫ਼ ਵਿਚ ਰੂਹ ਵਸਦੀ ਏ ਹੋਰ ਕੋਈ ਅਵਾਜ ਛੂੰਹਦੀ ਨੀ ਦਿਲ ਨੂੰ

  • @pawanvirdi2727
    @pawanvirdi2727 4 ปีที่แล้ว +85

    ਕੌਣ ਕੌਣ ਅੱਜ v ਸੁਣ ਰਿਹਾ 22 ਜੂਨ 2020,ਸਵੇਰੇ 9 ਵਜੇ।।।।।।ਸਕੂਨ ਮਿਲਦਾ

  • @nameenkumar5551
    @nameenkumar5551 5 หลายเดือนก่อน +29

    2024 ch kon sun rha aa ❤

  • @Punjabi440
    @Punjabi440 2 ปีที่แล้ว +8

    Babbu Maan ਪੰਜਾਬ ਪੰਜਾਬੀਅਤ ਦਾ ਮਾਣ

  • @wealthbuilder4291
    @wealthbuilder4291 3 ปีที่แล้ว +67

    Use headphone and feel this song... Close your eyes😔🙏

  • @KaranSingh-yi7vb
    @KaranSingh-yi7vb 3 ปีที่แล้ว +59

    Jis jis da dil Tutya hove karo like babeo 💔💔

  • @simarsingha8687
    @simarsingha8687 2 ปีที่แล้ว

    Bhaii jii bhaut true lines aa asii.dil.ch launde Rhee tusii dil.choo.ahee haal aa duniyan daa almost ajkl.jede khnde ne kdee tuttn nii dau ohe edaa chdde ne jo kdee sochya ve nii hunda insaan nee ...love u ustaad maan saab klle bhke sunda ta bhaut hausla dende twhde songs ❤️

  • @navsidhu988
    @navsidhu988 ปีที่แล้ว +17

    ਮਾਨ ਸਾਬ ਸਕੂਨ ਐ ਨਿਰਾ ਈ
    🥰🥰

  • @desimediapurepunjabi6756
    @desimediapurepunjabi6756 5 ปีที่แล้ว +18

    ਅਸਲ ਸੋਂਗ ਓ ਹੈ ਜੋ ਸੁਣਦੇ ਹੀ ਸਾਰ ਅੱਖਾਂ ਮਾਲੋ ਮੱਲੀ ਬੰਧ ਹੋ ਜਾਨ ..... ਤੇ ਇਕ ਆਵਾਜ਼ ਆਏ ਦਿਲ ਚੋ ਕਿੰਨਾ ਸਕੂਨ ਮਿਲ ਰਿਹਾ ਸੁਨ ਕੇ .....

  • @KARANGILL_KG
    @KARANGILL_KG 5 ปีที่แล้ว +16

    ਅਸੀਂ ਕਮਲ਼ੇ ਦੀਵਾਨੇ
    ਤੁਸੀਂ ਮਾਹਰ ਤੈਰਾਕੀ ਦੇ
    ਝਟਕੇ ‘ਚ ਸਾਹ ਸੂਤੇ
    ਅੱਸ਼ਕੇ ਬੇਬਾਕੀ ਦੇ
    ਅਸੀਂ ਖੂਨ ਪਲਾਉਂਦੇ ਰਹੇ
    ਤੁਸੀਂ ਜਹਿਰ ਰਲਾਉਂਦੇ ਰਹੇ
    ਅਸੀ ਦਿਲ ਵਿੱਚ ਲਾਉਂਦੇ ਰਹੇ
    ਅਸੀ ਦਿਲ ਵਿੱਚ ਲਾਉਂਦੇ ਰਹੇ
    LYRICS COMPOSTION MUSIC VOICE ALWAYS UNIQUE AND AWESOME🔥🔥🔥👌👌

  • @Devendrasingh-vo2hy
    @Devendrasingh-vo2hy 3 ปีที่แล้ว +22

    King of Punjab industry💯

  • @punjabgamer3712
    @punjabgamer3712 3 ปีที่แล้ว +1

    Sade Area di shann babbu mann y dilo love u rabb Teri omer lambi kre y ❤️

  • @changill3008
    @changill3008 5 ปีที่แล้ว +432

    ਕਿਸੇ ਵੀਰ ਨੇ ਕਿਹਾ ਸੀ ਮਾਨ ਸਾਬ ਹੁਣ ਪਹਿਲਾ ਵਾਗੂ ਗਾਣਾ ਕਿਓ ਨਹੀ ਗਾਦੇ ਚੱਕ ਬਾਈ ਕਰਾਤਾਂ ਸਿਰਾ ਮੇਰੇ ਵੱਡੇ ਵੀਰ ਨੇ

  • @HarpreetSingh-sg9vm
    @HarpreetSingh-sg9vm 3 ปีที่แล้ว +11

    27 ਮਈ 2021 ਕੋਣ ਕੋਣ ਸੁਣ ਦਾ ਇਹ song ਹੁਣ 12 vaje raat de soun da

  • @skystarsky3976
    @skystarsky3976 2 ปีที่แล้ว +3

    Ustaad eve ni kende 👍kon kon sun rea aj v es sohne song nu bai
    Siraa e la janda
    Kya baat hai✍️👌

  • @renurenumaan6879
    @renurenumaan6879 4 ปีที่แล้ว +11

    Repeat ta Kon Kon sunda aah song .. tuta Dil vla he like krn Jo aah song feel krda na ... Love you Maan Saab

    • @RajaRaja-vk8so
      @RajaRaja-vk8so 3 ปีที่แล้ว

      JAKHEPAL@RAJ@7526840324@RAJU@SONU@7526840324

    • @RajaRaja-vk8so
      @RajaRaja-vk8so 3 ปีที่แล้ว

      JAKHEPAL@RAJ@7526840324@RAJU@SONU@7526840324

  • @MudassarAliSahil
    @MudassarAliSahil 3 ปีที่แล้ว +67

    Babbu Maan - CLASS, Amazingly choreographed, Beautiful Lyrics !!

  • @bachhalsaab5585
    @bachhalsaab5585 2 ปีที่แล้ว +4

    ਜੂਝਦਾ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ

  • @RajpalParihar-jf8vr
    @RajpalParihar-jf8vr 3 ปีที่แล้ว +16

    Luv u Maan Saab ji ❤️❤️❤️
    Living legend ❤️❤️❤️

  • @mittraadijaanustaadbabbuma4784
    @mittraadijaanustaadbabbuma4784 4 ปีที่แล้ว +28

    Es bande de geet bolde jo dil vich vjde biggest fan of maan saab g we love you

  • @gurmeet643
    @gurmeet643 5 ปีที่แล้ว +184

    ਖੂਬਸੂਰਤ ਆਵਾਜ਼, ਰੂਹ ਨੂੰ ਸਕੂਨ ਦੇਣ ਵਾਲਾ ਗੀਤ, ਉਸਤਾਦ ਜੀ ਸਾਡੇ ਵਾਲੀ ਯਾਦ ਆ ਗਈ
    Love u ਉਸਤਾਦ ਜੀ 😘😘💝💝

  • @Beimaan_Pannu
    @Beimaan_Pannu 3 ปีที่แล้ว +7

    2021 ਚ ਸੁਣਨ ਵਾਲੇ ਲਾਈਕ ਕਮੈਂਟਸ ਕਰੋ❤️

  • @safeershahbaz3477
    @safeershahbaz3477 2 ปีที่แล้ว +1

    Sirrraaaa song maaaqn sab da live king of punjab babbu maan love from Pakistan 🇵🇰punjab lehnda 🇵🇰punjab 🇵🇰♥❤

  • @amandeepjangpur
    @amandeepjangpur 5 ปีที่แล้ว +174

    ਜਿਹੜੇ ਕਹਿੰਦੇ ਸੀ ਬੱਬੂ ਮਾਨ ਚ ਹੁਣ ਉਹ ਗੱਲ ਨੀ ਰਹੀ...ਓਹਨਾਂ ਨੂੰ ਠੋਕਵਾਂ ਜਵਾਬ ਏ ਇਹ ਗਾਣਾ..ਬਹੁਤਿਆਂ ਨੂੰ ਆਪਣਾ ਪਿਆਰ ਯਾਦ ਆਇਆ ਹੋਣਾ....like if agree👍👌👌❤️❤️

  • @loveythathipb2962
    @loveythathipb2962 5 ปีที่แล้ว +231

    Hit like jo ਗੀਤ ਚੱਲਣ ਸਾਰ ਲਾਈਕ ਕਰ ਦਿੰਦੇ ਆ ਜਾਂ ਗੀਤ ਚਲਦੇ ਚਲਦੇ ਕੁਮੈਂਟ ਪੜ ਰਹੇ ਹਨ।

    • @karantiwana7936
      @karantiwana7936 5 ปีที่แล้ว +1

      same y

    • @manjindersingh8945
      @manjindersingh8945 5 ปีที่แล้ว +1

      Gooooooooood song

    • @paawanverma6199
      @paawanverma6199 5 ปีที่แล้ว +2

      ਉਸਤਾਦ ਖੰਟ ਆਲੇ
      ਉਸਤਾਦ ਤਾਲਿਬ ਦੀਆਂ ਕੋਈ ਨਾ ਰੀਸ
      Love you ****ਤਾਲਿਬ साहेब****

    • @dharmsinghdeol9060
      @dharmsinghdeol9060 5 ปีที่แล้ว

      Good

    • @loveythathipb2962
      @loveythathipb2962 5 ปีที่แล้ว

      ਆਹੋ

  • @kulbindersingh9596
    @kulbindersingh9596 6 หลายเดือนก่อน +1

    Maan saab duniya te sirf ikk hi ne ustaad ji warga na koi hoeya hai na koi hovega

  • @harnoorkaurrandhawa5244
    @harnoorkaurrandhawa5244 3 ปีที่แล้ว +20

    5:6+ millions real views complete audio song without promotion

  • @gaganbhalla7694
    @gaganbhalla7694 5 ปีที่แล้ว +196

    ☘🌿☘
    तेरे ना होने से...कुछ भी नहीं बदला .....
    बस कल जहाँ दिल होता था..आज वहां दर्द होता है... fan of maan saab ji

  • @Alone_vibes7
    @Alone_vibes7 5 ปีที่แล้ว +33

    No Haters...Only babbu maan fans

  • @rohitofficialchannel2504
    @rohitofficialchannel2504 ปีที่แล้ว +19

    2023 ਵਾਲੇ ਕਿਹੜੇ ਕਿਹੜੇ ਇਹ ਗਾਣਾ ਸੁਣ ਰਹੇ ਨੇ💕💕🥰

    • @kabddizindabad7993
      @kabddizindabad7993 5 หลายเดือนก่อน +1

      ਅਸ਼ੀ ਤਾਂ 24 v ਸੁਣਦੇ ਆਂ ❤❤

  • @hamidtatla6793
    @hamidtatla6793 3 ปีที่แล้ว +4

    After a long time
    Heard old voice of babbu maan

  • @wallahwallah9094
    @wallahwallah9094 4 ปีที่แล้ว +200

    ਜ਼ਿੰਦਗੀ ਇਕ ਜੂਆ ਏ ,ਅਸੀ ਜੂਆ ਹਾਰ ਗਏ ,
    ਡੋਬ ਕੇ ਓਹ ਆਪਣਿਆ ਨੂੰ ,ਗੈਰਾ ਨੂੰ ਤਾਰ ਗਏ ।
    ਫੂਕ ਕੇ ਕਲੇਜਾ ਆਪਣਿਆ ਦਾ ,ਸੀਨਾ ਗੈਰਾ ਦਾ ਠਾਰ ਗਏ ।

    • @jatinderdhatt2854
      @jatinderdhatt2854 3 ปีที่แล้ว +1

      Awesome maan sab

    • @jatinderdhatt2854
      @jatinderdhatt2854 3 ปีที่แล้ว +1

      Maan sab awesome you will always win

    • @sulemankhan3244
      @sulemankhan3244 3 ปีที่แล้ว +1

      ❤️♥️👍👍👍👍👍👍😍😍😍🌹🌹

  • @taranthind67
    @taranthind67 3 ปีที่แล้ว +19

    2021 vich kon kon sub reha??
    Like krke dsso👇🏻

  • @rajmishu8759
    @rajmishu8759 2 ปีที่แล้ว +4

    Rooh di khurak asi khoon pilonde rahe tusi jeher pilonde rahe ,, Love u maana

  • @preetkaur-si3wy
    @preetkaur-si3wy 3 ปีที่แล้ว +2

    Koi ardas krdo Mera pyar menu wapas mil jawe pls😭😭😭😭😭😭😭😭😭😭😭😭😭😭😭😭😭

  • @motivationalvideosam3756
    @motivationalvideosam3756 4 ปีที่แล้ว +422

    2020 ਵਾਲੀ ਸੰਗਤ ਲਾਉ ਹਾਜ਼ਰੀ 👌👌👌👌👌

  • @GurjeetSingh-et3jm
    @GurjeetSingh-et3jm 5 ปีที่แล้ว +158

    ਬਾਈ ਜੀ ਮਾਨ ਵਰਗਾ ਕੋਈ ਨਹੀ ਗਾ ਸਕਦਾ ਬੱਬੂ ਬਾਈ ਜਿੰਦਾਬਾਦ ਮੈ ਫੈਨ ਬਾਈ ਦਾ

  • @hardeepathwal7122
    @hardeepathwal7122 3 ปีที่แล้ว +22

    Such a great feelings ❤️❤️

  • @hsgilldubli3155
    @hsgilldubli3155 3 ปีที่แล้ว +6

    🏃 ਕਿਸਮਤ ਹਾਰ ਜਾਏ ਤਾਂ ਗੱਲ ਵੱਖਰੀ ਬੱਲਿਆ।। ਉਂਝ 🤙ਗਲੇਲਾ ਨਾਲ ਕਦੇ ਬਾਜ🦅
    ਨੀ ਮਰਦੇ....
    ਕਿਸਮਤ ਲਿਖੀ ਨੀ
    ਬਣਾਈ ਜਾਂਦੀ ਆ
    ਇੱਜਤ ਮਿਲਦੀ ਨੀ
    ਕਮਾਈ ਜਾਂਦੀ ਆ 👏....
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kuldeepsinghdosanjh1851
    @kuldeepsinghdosanjh1851 5 ปีที่แล้ว +33

    ਮਾਨ ਸਾਹਿਬ ਮੈਂ ਜਦੋਂ ਵੀ ੲਿਹ ਗਾਣਾ ਸੁਣਦਾ ਹਾਂ ਤਾਂ ਮੈਨੂੰ ਅਾਪਣੀ ਲਾਈਫ ਦੀ ਕਹਾਣੀ ਲੱਗਦੀ ਹੈ ਮੇਰੇ ਨਾਲ ੲਿਸ ਤਰਾਂ ਹੀ ਕੀਤਾ ਹੈ ਮੇਰੇ ਯਾਰ ਨੇ ਤੇ ਮੇਰੇ ਪਿਅਾਰ ਨੇ

  • @muhammadhamza503
    @muhammadhamza503 4 ปีที่แล้ว +15

    Babu maan is my favourite singer.😍

  • @chauhankamalhsc5214
    @chauhankamalhsc5214 3 ปีที่แล้ว +1

    Hero ve maan king ve maan Jan ve maan ghant maan sab super maan fan ve maan the sab kuj maan sadei vahar maan sab tu best ve maan kahlnake be maan fan ek babu maan the

  • @bmf2560
    @bmf2560 3 ปีที่แล้ว +2

    2021 ch kon kon sun reha fr
    Masterpiece 💯

  • @AndhirGill
    @AndhirGill 5 ปีที่แล้ว +38

    ਬਾਈ ਜਾਣ ਹੀ ਕੱਢ ਕੇ ਲੈ ਗਿਆ ਯਰ😔

  • @angelvibz2326
    @angelvibz2326 4 ปีที่แล้ว +17

    Soo true this Song... It hurts the most when someone you love becomes someone you knew..

  • @sherasandhu553
    @sherasandhu553 ปีที่แล้ว +1

    B Maan Sab to
    Sab se hat ke hai
    Jio Maan Sab Love you 22g 💕💕💕💕💕💕💕💕💕💕💕💕💕💕💕❤️❤️❤️❤️❤️

  • @sarbjeetkhinda2155
    @sarbjeetkhinda2155 3 หลายเดือนก่อน

    2000 to sun rya babbu maan nu 24 saal ho gyye my fevrate ❤❤❤❤❤

  • @kiransood7854
    @kiransood7854 5 ปีที่แล้ว +196

    Is bande se to pyr hi Ho jayega l love u maan sahab

  • @kingtechnologies5216
    @kingtechnologies5216 5 ปีที่แล้ว +17

    Such a beautiful song really Maan sab is a very legend singer I love Maan sab love from Indian occupied kashmir

    • @KuldeepSingh-gp1xx
      @KuldeepSingh-gp1xx 4 ปีที่แล้ว

      Kashmir not occupied by india this also occupied by pak illegal

  • @JaspalKaur-kn3wk
    @JaspalKaur-kn3wk ปีที่แล้ว

    ਆਓਦਾ ਨਹੀ ਸੀ ਪੇਪਰ ਯਾਰ ਉਦਾਸ ਹੋ ਗਏ ਵਿੱਚ ਲਿਖਤਾ ਬੰਬੂ ਮਾਨ ਤੇ ਯਾਰ ਪਾਸ ਹੋ ਗਏ ❤❤❤

  • @Ekam.962
    @Ekam.962 5 หลายเดือนก่อน +2

    Babbu maan top da singer a te ohne top te hi rehna a

  • @gurjeetharry8582
    @gurjeetharry8582 4 ปีที่แล้ว +10

    Song Bhut Baar Suneya Bt Ajj Comment Krn Nu ❤️Krgya.. Luv U Vir😍🙏👌👌👌

  • @AjaySharma-uf6br
    @AjaySharma-uf6br 4 ปีที่แล้ว +146

    ਖੂਬਸੂਰਤ ਆਵਾਜ਼, ਰੂਹ ਨੂੰ ਸਕੂਨ ਦੇਣ ਵਾਲਾ ਗੀਤ,
    Love u ਉਸਤਾਦ ਜੀ 😘😘💝💝

  • @HarpreetSingh-sg9vm
    @HarpreetSingh-sg9vm 3 ปีที่แล้ว +1

    ਅਸੀਂ ਹੱਥ ਵਧੋਦੇ ਰਹੇ ਤੁਸੀਂ ਹੱਥ ਛੁਡੋਦੇ ਰਹੇ ਅਸੀਂ ਦਿਲ ਵਿਚ ਲੋਦੇ ਰਹੇ ਤੁਸੀਂ ਦਿਲ ਚੋ ਲਾਉਂਦੇ ਰ੍ਏ

  • @narpinderkaur8296
    @narpinderkaur8296 2 ปีที่แล้ว +9

    ਰੂਹ ਨੂੰ ਸਕੂਨ ਦੇ ਗਏ ਬੋਲ .... ਨਿਰੀ ਹੱਡਬੀਤੀ . ਬਾਬਾ ਮੇਹਰ ਕਰੇ

  • @arshgill7608
    @arshgill7608 5 ปีที่แล้ว +120

    Jatta koi rees nahi teri,
    Lyrics, vocals, music -Babbu Maan🔥👌🏻

    • @vijaykumar21129
      @vijaykumar21129 2 ปีที่แล้ว +1

      ❤️❤️

    • @hardeepmasih-je3xi
      @hardeepmasih-je3xi ปีที่แล้ว +1

      Harpreet ❤️❤️❤️🎂🎂🎂🎂🎈🎈🎈🎈😍😍😍❤️❤️❤️🎂🎂💖💖;🎈

  • @khushpreetkaur316
    @khushpreetkaur316 5 ปีที่แล้ว +16

    Hit like Maan Saab lyii .. love uuuu lot Maan Saab tuc ewi Sanu song snonde raho.. Waheguru mehar kre..

  • @deepsaab4077
    @deepsaab4077 ปีที่แล้ว +2

    Anyone who listing this in 2023 😇😇

  • @parmaninsan6958
    @parmaninsan6958 ปีที่แล้ว +5

    Hnji 2023 ch ਕੌਣ ਕੌਣ ਸੁਣ ਰਹੇ ਨੇ??.?

  • @SandeepSingh-ub8bn
    @SandeepSingh-ub8bn 4 ปีที่แล้ว +11

    Love you so much ❤️ MAAN Punjabi 💖💖🎶🎧🎧

  • @OnkarSingh-hm8zb
    @OnkarSingh-hm8zb 4 ปีที่แล้ว +11

    Tute hoye aashiq de dil da dard byaan krna ta maan saab nu hi aunda chattke ch saah sutte ashke bebaaki de waah...

  • @babajorasingh4892
    @babajorasingh4892 ปีที่แล้ว +2

    Sare piche hat jao Mai pehla hi buht leett aa comnt Karn Li 2023wali sangat lawao hajri sare bhen bhra love you Mann Sabb and fans.
    Ikk si pagal jasdeep 🚒 🚛 🚛 🚒 truckan wala

  • @sunildhindoli3969
    @sunildhindoli3969 ปีที่แล้ว +1

    Bai 2023 m bhi sun rya hon jaan babbu maan ❤

  • @UP14Cartel
    @UP14Cartel 5 ปีที่แล้ว +56

    Babbu maan fans hit like ♥️