Babbu Maan - IK C Pagal (Full Song) | Latest Punjabi Songs 2018

แชร์
ฝัง
  • เผยแพร่เมื่อ 7 ม.ค. 2025

ความคิดเห็น • 8K

  • @chelabaimaanda1277
    @chelabaimaanda1277 3 ปีที่แล้ว +111

    ਕੋਣ ਕੋਣ ਕਰਦਾ ਵੇਟ ਵਿਡੀਓ ਦੀ ਵਾਈ ਦੇ ਇਸ ਸੌਗ ਦੀ love you ustad

  • @dontlook632
    @dontlook632 3 ปีที่แล้ว +133

    ਮੈਂ ਬੱਸ'ਚ ਬਾਰੀ ਨਾਲ ਸਿਰ ਲਾਕੇ ਅੱਖਾਂ ਮੀਚ ਲੈਣੀਆ ਤੇ ਆਹ ਗਾਣਾ ਰਪੀਟ ਸੁਣਦੇ ਜਾਣਾ ..ਸਫਰ ਦਾ ਪਤਾ ਈ ਨਹੀ ਚੱਲਦਾ ਸੀ ਕਿ ਕਦੋ ਲੰਘ ਗਿਆ !! ੨੨ ਅੱਤ ਆ ਜਵਾ 💞💞

    • @lovekeshsingh3563
      @lovekeshsingh3563 3 ปีที่แล้ว +5

      Balle veer siraaa galll Kehi Jinde wasde raho 💕💕💕💕💕💕💕

  • @polasingh6018
    @polasingh6018 5 ปีที่แล้ว +102

    ਇਹ ਗੀਤ ਜਿੰਮ ਵਿਚ ਮਿਹਨਤ ਕਰਨ ਵੇਲੇ ਦੋ ਘੰਟੇ ਰੋਜ ਸੁਣਦਾ ਆ ਇਹ ਗੀਤ ਇਕ ਅੈਨਰਜੀ ਏ ਜੀਅ ਕਰਦਾ ਮਿਹਨਤ ਲਾਈ ਜਾਇਏ

    • @preetpreet5085
      @preetpreet5085 4 ปีที่แล้ว +2

      head phn la k suno verr hor v nazara bnu eh song

    • @deepraj3244
      @deepraj3244 4 ปีที่แล้ว

      Yes

  • @amitsaroya9236
    @amitsaroya9236 3 ปีที่แล้ว +72

    ਹੁਸਨ ਇਰਾਨ ਦਾ,
    ਦਿਮਾਗ ਜਪਾਨ ਦਾ,
    ਹਾਸਾ ਮੇਰੀ ਜਾਨ ਦਾ,
    ਗਾਣਾ ਬੱਬੂ ਮਾਨ ਦਾ,
    ਅੱਤ ਹੀ ਹੁੰਦਾ 😘😘❤❤💗💗💓💓💛💛

  • @alwaysrocks1528
    @alwaysrocks1528 3 ปีที่แล้ว +179

    ਲਫਜ਼ ਪਤਾ ਨਹੀਂ ਕਿੱਥੋਂ ਜੋੜ ਲੈਂਦਾ ਮਾਨਾ ਤੂੰ
    ਹਰ ਇਕ ਦੇ ਮਹਿਬੂਬ ਨੂੰ ਸਜੀਵ ਕਰ ਦਿੰਦਾ ਤੇਰਾ ਹਰ ਗੀਤ

  • @bestvideos8616
    @bestvideos8616 3 ปีที่แล้ว +123

    ਅੱਜ ਸਪਰੇਅ ਕਰਦੇ ਸੀ ਕਣਕ ਤੇ ਟ੍ਰੈਕਟਰ ਤੇ ਸਾਰਾ ਦਿਨ ਨਵੇਂ ਕਲਾਕਾਰਾਂ ਦੇ ਗੀਤ ਸੁਣੀ ਗਏ ਪਰ ਜਦੋਂ ਨਹਾ ਕੇ ਇਕੱਲਾ ਕਮਰੇ ਚ ਪਿਆ ਤਾਂ ਆਹ ਗਾਣਾ ਲਾ ਕੇ ਸਕੂਨ ਆ ਆਇਆ ਦਿਲ ਨੂੰ , ਜੀ ਓਏ ਮਾਨਾਂ
    ਟਾਈਮ - 05:35 ਆਥਣ ਦੇ, ਤਾਰੀਖ - 20-02-2021

  • @Rvdhaliwal0003
    @Rvdhaliwal0003 5 ปีที่แล้ว +2152

    ਕੋਣ ਕੋਣ ਚਾਹੁੰਦਾ ਇੱਕ ਸੀ ਪਾਗਲ ਗਾਣੇ ਦੀ ਵੀਡੀਓ 🎥 ਜ਼ਰੂਰ ਬਣਨੀ ਚਾਹੀਦੀ ਹੈ ਕੁਮੈਟ ਲਾਈਕ ਕਰਕੇ ਦੱਸੋ ਜੀ ਤਾਂ ਕੇ ਮਾਨ ਸਾਬ ਤੱਕ ਆਪਣੀ ਗੱਲ ਪਹੁੰਚ ਸਕੇ 👍

  • @fantasy_factory539
    @fantasy_factory539 3 ปีที่แล้ว +18

    Yaar eh gana bhut ralda meri lyf na
    Tere tak meri pahunch rhi na kis mehram na vanda
    Rva dinda eh ganna
    Sachi jadugar a babbu maan music da

    • @Bakchodi_69_memes
      @Bakchodi_69_memes 3 ปีที่แล้ว +1

      Adhe Punjab di aahi kahaani ae mitraa kise dapyaar paise di kmmi kr k chutt jaanda jive meraa te kise da Canada chla jaanda 😑

    • @MandeepSingh-yp5wc
      @MandeepSingh-yp5wc 3 ปีที่แล้ว +1

      Meri life nal v bro

    • @sandeepbansal4016
      @sandeepbansal4016 9 หลายเดือนก่อน

      Panchi tey pardesi loko kithey uadd ke mud de ne

  • @gursewakbhari1124
    @gursewakbhari1124 3 ปีที่แล้ว +219

    2021 ਵਿੱਚ ਕੋਣ ਕੋਣ ਗੀਤ ਨੂੰ ਸੌਦ ਹੈ 🥳🥳🥳🥳🤪🤪🤪🤪🤪🥰🥰🥰👌👌👌👌👌👌👌👌👌👌👌👌👌👌👌👌👌👍👍👍👍👍👍👍🤘🤘🤘🤘🤘🤘🤘

    • @sjsellers830
      @sjsellers830 3 ปีที่แล้ว +4

      Babbu Maan, the only Punjabi singer who sings his own lyrics in his own great music

    • @singhgaming833
      @singhgaming833 3 ปีที่แล้ว +4

      Apa sunde ha veer g.

    • @bagage4284
      @bagage4284 3 ปีที่แล้ว +2

      Love

    • @v1plovely
      @v1plovely 3 ปีที่แล้ว

      Hun ta seen Kar rahe aa

    • @gurjitkachura3856
      @gurjitkachura3856 3 ปีที่แล้ว

      2 3 ni , ਰਿਸ ਕਰ ਸਕਦੀ

  • @gillgill1720
    @gillgill1720 5 ปีที่แล้ว +238

    ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ legend bnda

    • @pritpalmann6051
      @pritpalmann6051 5 ปีที่แล้ว +4

      ਬੋਹੜ ਦਾ ਦਰਖ਼ਤ ਆ ਇਹ...... ਬੇਈਮਾਨ

  • @harmanatwal3857
    @harmanatwal3857 6 ปีที่แล้ว +274

    ਆਖਰੀ ਪਹਿਰੇ ਨੇ ਭਾਜੀ ਸੱਚੀ ਰੁਆ ਤਾਂ ,
    ਦਿਲੋਂ ਸਲਯੂਟ ਆ ਭਾਜੀ,,,
    ਲਫ਼ਜ਼ਾਂ ਦੇ ਜਾਲ ਬੁਣਨ ਚ' ਕੋਈ ਵੀ ਮੁਕਾਬਲਾ ਨਹੀਂ ਮਾਨ ਸਾਬ੍ਹ ਦਾ///////////
    ਵਾਹਿਗੁਰੂ ਮੇਹਰ ਰੱਖੇ ਮਾਨ ਸਾਬ੍ਹ ਤੇ

    • @danish1365
      @danish1365 5 ปีที่แล้ว +5

      22 yrr dil tu v khush krr gya eni gal kehke

    • @harmanatwal3857
      @harmanatwal3857 5 ปีที่แล้ว +2

      @@danish1365 ਧੰਨਵਾਦ ਭਰਾ ਮੇਰਾ

    • @NavThapar.
      @NavThapar. 5 ปีที่แล้ว +1

      Thanks brother for respect of legend

    • @kulwinderSingh-ij5hc
      @kulwinderSingh-ij5hc 5 ปีที่แล้ว +1

      Same here bro .....✈✈✈✈✈✈✈✈

    • @navdhillon183
      @navdhillon183 5 ปีที่แล้ว +1

      Harman Atwal shi gal a bro koi muqabla ni eh song da 🤘🏻

  • @gaganranu003
    @gaganranu003 2 หลายเดือนก่อน +1

    ਕੀਟ ਕਹਿੰਦਾ ਸੀ ਕਿ ਅਸਲੀ ਗਵੇਈਆ ਉਹ ਹੁੰਦਾ ਜਿਹੜਾ ਤੁਹਾਡੇ ਦਿਲ ਦੇ ਦਰਦ ਨੂੰ ਗਾਉਂਦਾ ਹੋਵੇ,
    ਪਰ ਇਹ ਤਾਂ ਸ਼ਾਹ ਰੱਗ ਦੇ ਨੇੜੇ ਦੇ ਦਰਦ ਨੂੰ ਗਾਉਂਦਾ,
    ਤਾਹੀਂ 1999 ਦਾ ਨਸ਼ਾ ਲਗਿਆ ਅੱਜ 2024 'ਚ ਵੀ ਉਹੀ ਸਰੂਰ ਐ,
    ਜਿਉਂਦਾ ਰਹਿ ਮਾਨਾਂ,ਰੱਬ ਤੈਨੂੰ ਲੰਬੀਆਂ ਉਮਰਾਂ ਲਾਵੇ
    ਪਿਆਰ ਅਤੇ ਸਤਿਕਾਰ

  • @channimohanmajria9355
    @channimohanmajria9355 3 ปีที่แล้ว +151

    ਇੱਕ ਸੀ ਪਾਗਲ ਗਾਣੇ ਦੀ ਵੀਡੀਓ ਸ਼ੂਟ ਹੋ ਗਈ ਇਸ਼ਕਪੁਰੇ ਚ ਕਦੇ ਵੀ ਕਿਸੇ ਟਾਈਮ ਆ ਸਕਦੀ ਆ 😇🥰

  • @Scarface_1402
    @Scarface_1402 4 ปีที่แล้ว +374

    Listening today 17 Jan 2021 🔥🔥
    "ਮੈਂ ਸੁਣਿਆ ਐ ਦੇਸ਼ ਤੇਰੇ ਵਿੱਚ ਬਰਫ਼ ਪਵੇ ਆਸਮਾਨ ਤੋਂ , ਤੂੰ ਕੀ ਲੈਣਾ ਗਰਦਾ ਦੇ ਵਿੱਚ ਗੁੰਨੇ ਹੋਏ ਮਾਨ ਤੋਂ" 🍁

  • @Hsekhon04
    @Hsekhon04 3 ปีที่แล้ว +59

    ਪੰਛੀ ਤੇ ਪਰਦੇਸੀਂ 🔥🔥🔥............soul attached ❤️

  • @singh.prince2310
    @singh.prince2310 3 ปีที่แล้ว +24

    Hun tak mp3 ch 1500 so bar sun leya si hun video aagi 40 bar hun sun leya ja aa saddi maan saab love you puri duniya pyaar kardi maan saab nu 🙏🙏🙏🎤🎤💯

  • @beimaanustaad8328
    @beimaanustaad8328 3 ปีที่แล้ว +220

    3 ਸਾਲ ਬਾਅਦ ਵੀ ਗੀਤ ਦਾ ਉਹੀ ਸਵਾਦ ਉਹੀ ਸੁਕੂਨ ਕਾਇਮ ਹੈ। Real Legend 💯✅
    ਉਸਤਾਦ ਜੀ 😍😍😍❤️❤️❤️

  • @dixitmangal1985
    @dixitmangal1985 5 ปีที่แล้ว +79

    ਵਟਾਂ ਖੋਦਦੇ ਕੱਦ ਬੰਨ ਬੈਠਾ ਮੈਂ ਗਮਾਂ ਦੀਆਂ ਪੰਡਾ ਕੱਦ ਮੇੇਰੇ ਸਿਰ ਤੇ ਤੂੰ ਧਰ ਗਈ ਗੋਲ ਮਾਰ ਕੇ ਗੰਡਾਂ
    ਤੇਰੇ ਤਕ ਮੇਰੀ ਪੋਹਚਂ ਰਹੀ ਨਾ ਕਿਸ ਮਹਰਮ ਨਾਲ
    ਵੰਡਾ ਦੁਖਾਂ ਦਾ ਪੀਣਾਂ ਤੂੰ ਦਸੱ ਕਿਥੇ ਬਿਹ ਕੇ ਛੰਢਾਂ wah maan saab

  • @bestvideos8616
    @bestvideos8616 4 ปีที่แล้ว +212

    ਹੁਣੇ ਅੱਖ ਖੁੱਲ੍ਹੀ 5:50 ਦਾ ਟਾਈਮ ਆ ਤਾਰੀਖ 16-10-2020 ,, ਅੱਖ ਖੁੱਲਣ ਸਾਰ ਲਾ ਲਿਆ ਮਾਨ

    • @aryanbajwa1218
      @aryanbajwa1218 4 ปีที่แล้ว +4

      Acha ji

    • @Raman096
      @Raman096 3 ปีที่แล้ว

      16/5/2021

    • @molgaming8547
      @molgaming8547 3 ปีที่แล้ว

      ❤️❤️ pehla v bai tera ik cmnt. A 5:35

  • @newaccuratelabnewaccuratel1321
    @newaccuratelabnewaccuratel1321 3 ปีที่แล้ว +5

    2121ਛੱਡ ਇਹ ਤਾਂ 2121ਚ ਵੀ ਚੱਲੂ ਮਿੱਤਰਾ 🙏🙏❤️❤️

  • @ਬਿੱਲੂਸਿੰਘ-ਲ7ਮ
    @ਬਿੱਲੂਸਿੰਘ-ਲ7ਮ 4 ปีที่แล้ว +215

    ਚੜਦੇ ਸੂਰਜ ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ ਕੋਈ ਜਮ ਨੀ ਸਕਦਾ

  • @manindersikri553
    @manindersikri553 6 ปีที่แล้ว +352

    ਅੱਜ ਪਹਿਲੀ ਵਾਰੀ ਇਹ ਗੀਤ ਸੁਣਿਆ ਤੇ ਇਹ ਮਹਿਸੂਸ ਕੀਤਾ ਕੇ ਉਹ ਚੰਗੀ ਤਰ੍ਹਾਂ ਵਾਕਿਫ਼ ਏ ਟੁੱਟੇ ਦਿਲ ਵਾਲਿਆਂ ਦੇ ਹਾਲ ਤੋਂ਼਼਼਼ ਜੀ ਉਏ ਮਾਨਾ

    • @BinderSingh-ql8yo
      @BinderSingh-ql8yo 5 ปีที่แล้ว +2

      Sira

    • @billarattewalia6578
      @billarattewalia6578 5 ปีที่แล้ว +3

      Att ji

    • @Galanbatan009
      @Galanbatan009 4 ปีที่แล้ว +3

      ਡੁੰਗੀਆ ਰਮਜ਼ਾਂ ਜਾਣਦਾਂ 😥
      ਦਿਲ ਤੇ ਲੱਗੀਆ ਸੱਟਾਂ ਦੀ😰
      ਲਿਖਾਰੀ ਦਾ ਪਤਾ ਨੀ 😓
      ਉਹ ਨੀ ਭੁੱਲਦੀ ਮਾਨਾ ਜੋ ਦੇ ਗੲੀ
      ਏਨੀਆਂ ਪੱਕੀਆਂ ਸੱਟਾਂ ਵੀ 😥😰

    • @preetpreet5085
      @preetpreet5085 4 ปีที่แล้ว +3

      yessssssssssss

    • @sandeepbhagat9076
      @sandeepbhagat9076 4 ปีที่แล้ว +1

      Sai gll

  • @sukhdeep4537
    @sukhdeep4537 4 ปีที่แล้ว +47

    ਪੰਛੀ ਤੇ ਪ੍ਰਦੇਸ਼ੀ ਲੋਕੋ ਕਿੱਥੇ ਉੱਡਕੇ ਮੁੜਦੇ ਨੇ.... ❤️❤️❤️❤️❤️❤️

    • @raazkarmjit5104
      @raazkarmjit5104 3 ปีที่แล้ว

      Sahi gll veer ...kio drd de jnde aina

  • @skymne
    @skymne 2 ปีที่แล้ว +9

    Kinne singer aaye gye. Par babbu Maan aj v industry ch raaj krda.. ❤️

  • @maniprocha622
    @maniprocha622 6 ปีที่แล้ว +69

    ਵੀਰ ਜੀ ਮੈਂ ਬੇਰੁਜ਼ਗਾਰ ਹਾਂ ਜੀ ਆਪ ਜੀ ਤੇ ਰੱਬ ਦੀ ਏਨੀ ਮੇਹਰ ਹੈ ਕਿ੍ਰਪਾ ਕਰਕੇ ਮੈਨੂੰ ਵੀ ਕੋਈ ਸੇਵਾ ਬਖ਼ਸ਼ ਦੋ ਜੀ ਆਪਣੇ ਇਸ਼ਕ ਪੁਰੇ ਵਿਚ ਆਪ ਜੀ ਦੇ ਪਸ਼ੂਆਂ ਨੂੰ ਪੱਠੇ ਵਗੈਰਾ ਪਾਉਣ ਲਈ

    • @jashankang2014
      @jashankang2014 5 ปีที่แล้ว +2

      Mani procha vr sewa krni te guru gahre kro 🙏🏻

    • @navdeepdhillon0001
      @navdeepdhillon0001 4 ปีที่แล้ว

      @@jashankang2014 USDA meaning hai v naukri bhai

  • @Dhillon_Jatt1996
    @Dhillon_Jatt1996 5 ปีที่แล้ว +322

    Kon kon eh geet aakhri saah tak sun da rahuga
    Luv u maan saab❤❤❤❤❤❤

  • @saggi8590
    @saggi8590 4 ปีที่แล้ว +397

    ਇਹ ਗੀਤ ਇਹੋ ਜਿਹਾ ਗੀਤ ਆ ਜਿਹਦੀ ਮਸ਼ੂਕ ਹੈ ਵੀ ਨੀ,, ਉਸਨੂੰ ਵੀ ਰਵਾ ਦਿੰਦਾ 😂😂😂😜😜 ਮੰਨ ਗਏ ਮਾਨਾਂ ਤੈਨੂੰ

  • @luckyKUMAR-iy7nm
    @luckyKUMAR-iy7nm 11 หลายเดือนก่อน +5

    ਏਹਨਾਂ ਗੀਤਾਂ ਨੂੰ ਨਾ ਕਲਿੱਕਾਂ ਦੀ ਲੋੜ ਐ..
    ਨਾ ਵਿਊ ਦੀ ਲੋੜ ਐ.. ਨਾ ਗੱਪਾਂ ਦੀ ਲੋੜ ਐ.... 26.12.2023 Chandigarh...
    Love BABBU MAAN always zindabad ❤❤

  • @gurjantsran1436
    @gurjantsran1436 4 ปีที่แล้ว +35

    ਇਹ ਗਾਣਾ ਕਿਤੇ ਹੈਂਡ ਫੂਨ ਲਾ ਕੇ ਕੱਲੇ ਬਹਿ ਕੇ ਸੁਣਓ ਕਿਤੇ ਹੋਰ ਈ ਲੈ ਜਾਂਦਾ ਬੰਦੇ ਨੂੰ 💯💯⭐⭐⭐
    ਵਾਹ ਓਏ ਮਾਨਾ ਜਿਉਂਦਾ ਵੱਸਦਾ ਰਹਿ ਮਾਝੇ ਵਾਲੇ ਵੀਰ ਤੇਰੇ ਨਾਲ ਆ ਤੇ ਨਾਲ ਹੀ ਰਹਿਣ ਗੇ

  • @KaranSingh-jv4we
    @KaranSingh-jv4we 4 ปีที่แล้ว +387

    ਦੂਨੀਆ ਜੋ ਮਰਜੀ ਕਹੇ ਅਸੀ ਤੇਰਾ ਖਹਿੜਾ ਨਹੀਂ ਛੱਡਣਾ।

    • @myblogservice8485
      @myblogservice8485 4 ปีที่แล้ว +2

      best comment till now

    • @ssg9131
      @ssg9131 4 ปีที่แล้ว +4

      Shi Gall aa jehda banda ehde naal judd gya samjhla jindgi vich maar nhi khanda

    • @NavThapar.
      @NavThapar. 4 ปีที่แล้ว +1

      ❤️❤️

    • @Gauravkumar-wx1od
      @Gauravkumar-wx1od 4 ปีที่แล้ว +1

      Shyi gal aa bai g

    • @laddipunia7489
      @laddipunia7489 4 ปีที่แล้ว +2

      Ustaad Babbu Maan
      🔥🔥

  • @SuNNySiNGh-sv1dm
    @SuNNySiNGh-sv1dm 5 ปีที่แล้ว +50

    Fer Loki kehnde aa k Babbu Maan Nu Kyn Sunde o hor v bathere gaun vaale aaa...
    aahi Reason aaa
    🥰🥰👌🏻👌🏻👌🏻👌🏻👌🏻🙏🏻🙏🏻🙏🏻🙏🏻🙏🏻

  • @manjsingh5073
    @manjsingh5073 2 ปีที่แล้ว +9

    Peleh lockdown uk vikeh , May 2020 vich sun keh meh khud hi pagal hoygianh .. ethnaa sundar geet ateh composition... Dil jithliaa Babbu Mann Sahib... 👌🙏

  • @palwinderdhadwal1346
    @palwinderdhadwal1346 4 ปีที่แล้ว +176

    ਰਾਜਿਆਂ ਰੰਕਾ ਦੇ ਅੜੀਏ ਦੱਸ ਕਿੱਥੇ ਰਿਸ਼ਤੇ ਜੁੜਦੇ ਨੇ....
    ਪੰਸ਼ੀ ਤੇ ਪਰਦੇਸੀ ਲੋਕੋ ਕਿੱਥੇ ਉੜ ਕੇ ਮੁੜਦੇ ਨੇ....

  • @barusingh6871
    @barusingh6871 3 ปีที่แล้ว +106

    ਤੂੰ ਬਸ ਜਿਕਰ ਬੱਬੂ ਮਾਨ ਦਾ ਕਰਿਆ ਕਰ
    ਮੁੰਡਾ ਜਾਨ ਵਾਰ ਦੂ ਤੇਰੇ ਤੋ ❤️❤️❤️😎

  • @bhindabharoli9861
    @bhindabharoli9861 4 ปีที่แล้ว +150

    Koi tod ni babbu di likhat da
    J sehmat ho ta like kro

  • @urbanpunjabi9703
    @urbanpunjabi9703 3 ปีที่แล้ว +34

    ਮੇਰੀ ਜ਼ਿੰਦ ਮੇਰੀ ਜਾਨ ਖਰਾ ਜੱਟ ਬੂੱਬ ਮਾਨ ❣️❣️

  • @meetthundi7277
    @meetthundi7277 4 ปีที่แล้ว +28

    Lockdown CH kehra kehra aa .. ✍️🎶🎵🎤🎧🖤... ਬੱਲੇ ਉਸਤਾਦ । ਦੁੱਖ ਟੁੱਟਦੇ ਆ ਸੁਣ ਕੇ

  • @bhindabharoli231
    @bhindabharoli231 3 ปีที่แล้ว +118

    ਪਤਾ ਨਹੀਂ ਕਿਉਂ ਇਹ ਬੰਦਾ ਮੈਨੂੰ ਸੰਗੀਤ ਦਾ ਜ਼ਾਦੂਗਰ ਲੱਗਦਾ
    ਬਾ-ਕਮਾਲ

  • @pushpindersingh185
    @pushpindersingh185 4 ปีที่แล้ว +37

    ਮਾਨ ਸਾਬ ਰੱਬ ਤਾ ਦੇਖਿਆ ਨਹੀ ਕਦੇ ਪਰ ਤੁਹਾਡੇ ਗਾਣਿਆਂ ਦੇ ਡੂੰਘੇ ਲਫਜ ਸੁਣ ਕੇ ਤੁਸੀ ਸਾਨੂੰ ਰੱਬ ਤੋ ਘੱਟ ਨਹੀ ਜਾਪਦੇ ਰੱਬ ਤੁਹਾਡੇ ਤੇ ਮਹਿਰਾ ਭਰਿਆ ਹੱਥ ਰੱਖੇ

    • @mukhtiarmukhtiarsingh6320
      @mukhtiarmukhtiarsingh6320 4 ปีที่แล้ว

      ਵੀਰ ਜੀ ਆਪ ਬਹੁਤ ਪਿਆਰ ਕਰਦੇ ਹੋ ਮਾਨ ਸਾਬ ਨੂੰ ਆਪ ਜੀ ਨੂੰ ਦਿਲੋਂ ਸੂਲਟ

  • @amithr9349
    @amithr9349 3 ปีที่แล้ว +15

    Mein koyi shallaru nai, but babbu maan nu apni mashook waangu pyaar karda......bai apni awaaz sunnaa de,,,, tasaali nal maut swikar hoju,,,, bass apna didaar dede.....

    • @sunnysingh-hf3jo
      @sunnysingh-hf3jo 3 ปีที่แล้ว

      Same here

    • @kishorsayal8058
      @kishorsayal8058 3 ปีที่แล้ว +2

      Babu mera rabb hai, mera dharm hai. Agar ek pase eh duniya hove , duje pase maan saab, mein maan saab de paerin pae jaunga.

  • @kulvirsingh3383
    @kulvirsingh3383 4 ปีที่แล้ว +255

    ਇਹ ਤਾਂ ਗੀਤ ਉਸਤਾਦ ਜੀ ਦਾ 2080 ਵਿਚ ਚੱਲਣਾ ਏਦਾਂ ਹੀ

  • @ManpreetSingh-xg2hh
    @ManpreetSingh-xg2hh 4 ปีที่แล้ว +37

    ਰਾਜਿਆਂ ਰੰਕਾਂ ਦੇ ਅੜੀਏ ਦੱਸ ਕਿੱਥੇ ਰਿਸ਼ਤੇ ਜੁੜਦੇ ਨੇ 😥

  • @harry-cq3fu
    @harry-cq3fu 4 ปีที่แล้ว +99

    Chamkilla
    Babbu maan
    Debi makhsoospuri
    Veet baljit
    #real legend of indistury

  • @shugalmela6748
    @shugalmela6748 3 ปีที่แล้ว +15

    Listing today 17 dec. 2021.
    "ਖੋਰੇ ਤੇਰਾ ਸੌ਼ਕ ਸੀ ਜਾ ਫਿਰ ਤੇਰੀ ਏ ਮਜ਼ਬੂਰੀ ਸੀ,
    ਪਲ ਪਲ ਹੱਡੀਆਂ ਖੋਰੀ ਜਾਦਾਂ ਪਾਰਾ ਸੀ ਜਾ ਚੂਰੀ ਸੀ।"🍁🍂

  • @navreetsingh_gill
    @navreetsingh_gill 3 ปีที่แล้ว +220

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !

  • @pawandeepsingh2873
    @pawandeepsingh2873 5 ปีที่แล้ว +172

    2020 ਵਿੱਚ ਕੋਣ-ਕੋਣ ਸੁਣਦਾ

  • @kulvirsingh3383
    @kulvirsingh3383 4 ปีที่แล้ว +57

    ਰਹਿੰਦੀ ਦੁਨੀਆਂ ਤੱਕ ਚੱਲਣ ਜੱਟ ਦਾ ਨਾਮ ਤੇ ਉਹਨੇ ਦੇ ਫੈਨ ਦਾ ਪਿਆਰ ਨੂੰ ਹਮੇਸ਼ਾ yaad ਕੀਤਾ ਜਾਵਾਗਾ

  • @leencheema6967
    @leencheema6967 2 ปีที่แล้ว +5

    my whole family's favourite singer maan bohot hongey pr Babbu maan d gal e different a .....

  • @davinderspl4680
    @davinderspl4680 4 ปีที่แล้ว +796

    ਇਹ ਗੀਤ ਕਦੇ ਪੁਰਾਣਾ ਨਹੀਂ ਹੋਣਾ ਼਼਼ਰਹਿੰਦੀ ਦੁਨੀਆਂ ਤੱਕ ਚਲਦਾ ਰਹਿਣਾ ...ਸਲਾਮ ਏ ਮਾਨ ਸਾਹਿਬ ਤੁਹਾਨੂੰ

    • @prak4718
      @prak4718 3 ปีที่แล้ว +10

      👍👍👍👍👌👌👌

    • @singhr751
      @singhr751 3 ปีที่แล้ว +11

      ਬਿਲਕੁੱਲ ਵੀਰ❤️

    • @rahuljhamb3478
      @rahuljhamb3478 3 ปีที่แล้ว +3

      @@prak4718 qqqqQ

    • @varinderbali9151
      @varinderbali9151 3 ปีที่แล้ว +3

      Sahi gall aa y

    • @deepmann1941
      @deepmann1941 3 ปีที่แล้ว +3

      Agree

  • @bestvideos8616
    @bestvideos8616 4 ปีที่แล้ว +74

    ਮੈਂ ਸੁਣਿਆ ਏ ਸ਼ਹਿਰ ਤੇਰੇ ਵਿੱਚ ਬਰਫ ਪਵੇ ਅਸਮਾਨ ਤੋਂ,
    ਤੂੰ ਕੀ ਲੈਣਾ ਗੱਰਦਾਂ ਦੇ ਵਿੱਚ ਗੁੰਨੇ ਹੋਏ ਮਾਨ ਤੋਂ 🔥

  • @kuldeep2843
    @kuldeep2843 6 ปีที่แล้ว +67

    ਸੁਣਿਆ ਹਾਡਾ ਭੁੱਖ ਹੜਤਾਲ ਤੇ ਬੈਠ ਗਈ ਮਾਨ ਦੇ ਗਾਣੇ ਸੁਣ ਕੇ.
    ਤੇ ਜੰਟੇ ਨੇ ਸਾਰੇ ਗਾਣੇ I tunes ਤੋ ਖਰੀਦੇ.

  • @ranewalstuido4671
    @ranewalstuido4671 3 ปีที่แล้ว +26

    👑ਸਾਰੇ ਕਲਾਕਾਰਾਂ ਦਾ ਪਿਉ👑

  • @gill22222
    @gill22222 4 ปีที่แล้ว +120

    ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ

    • @Chopra857
      @Chopra857 4 ปีที่แล้ว

      sahil gall aa

  • @rooppadda3487
    @rooppadda3487 4 ปีที่แล้ว +88

    8-1-2021 ਨੂੰ ਕੋਣ ਸੁਣ ਰਿਹਾ !! ਇਹ ਗੀਤ ਨਹੀਂ " ਇਹ ਦਰਦਾਂ ਦੀ ਦਵਾਈ ਆ !! ਪੂਰਾ ਅਸਰ ਕਰਦੀ ਆ !!

  • @LovepreetSingh-in3jj
    @LovepreetSingh-in3jj 4 ปีที่แล้ว +70

    2021 ਵਾਲੇ ਲਵਾਉ ਹਾਜ਼ਰੀ ਕਰੋ ਲਾਈਕ

  • @gurigaming7594
    @gurigaming7594 3 ปีที่แล้ว +15

    ਕੀਨੇ ਕੀਨੇ ਵੀਡਿਓ ਦੇਖ਼ ਲੀ ਇਸ ਦੀ song ਦੀ 😁😁😁😁😁

  • @gurisaab7793
    @gurisaab7793 4 ปีที่แล้ว +45

    ਮਾਨਾਂ 2021 ਵਿਚ ਵੀ repeat ਚਲਦਾ ik c pagel

  • @mandipmanhas3396
    @mandipmanhas3396 5 ปีที่แล้ว +67

    ਬੰਨ੍ਹ ਕੇ ਰੱਖ ਦੇਂਦਾ ਸ਼ੁਣਣ ਵਾਲਿਆਂ ਨੂੰ

  • @sukhdeepsandhu8700
    @sukhdeepsandhu8700 3 ปีที่แล้ว +43

    ਪਲ ਪਲ ਹੱਡੀਆਂ ਖੋਰੀ ਜਾਂਦਾ, ਪਾਰਾ ਸੀ ਜਾਂ ਚੂਰੀ ਸੀ
    Nice lyrics 👌

    • @MandeepSingh-lv8ct
      @MandeepSingh-lv8ct 3 ปีที่แล้ว

      Veer meaning ki a is da

    • @sukhdeepsandhu8700
      @sukhdeepsandhu8700 3 ปีที่แล้ว

      ਵੀਰ ਪਾਰਾ Mercury ਨੂੰ ਕਹਿੰਦੇਂ ਨੇ ਜੋ ਜਿਆਦਾ ਟਾਈਮ ਹੱਡੀਆਂ ਨੂੰ ਲੱਗਾ ਰਹੇ ਤਾਂ ਹੱਡੀਆਂ ਖੋਰ ਦਿੰਦਾਂ ਹੈ। ਕੁੜੀ ਵੱਲੋਂ ਖਾਣ ਨੂੰ ਦਿੱਤੀ ਚੂਰੀ ਨੂੰ ਵੀ same ਚੀਜ ਹੀ ਦੱਸਿਆ ਹੈ।

  • @RamanSharma-mc8vw
    @RamanSharma-mc8vw 2 ปีที่แล้ว +1

    Luv u Maan saab... Sukoon agr h punjabi geeta ch ohh sirf Babbu maan... De geet aur te time pass ale ne

  • @happypunjab9592
    @happypunjab9592 5 ปีที่แล้ว +232

    meri life da sab to best song🙏🙏karo like share maan saab 🇨🇦 ik c pagal

    • @jatinderdhatt2854
      @jatinderdhatt2854 4 ปีที่แล้ว +1

      Eh maan sab hi keh sakde han love you maan sab

  • @rj13waalamaan75
    @rj13waalamaan75 3 ปีที่แล้ว +21

    ਇੱਕ c ਪਾਗ਼ਲ dbbi ਜ਼ਬਾਨ ਤੇ ਕਹਿੰਦੀ ਹੋਣੀ ਆ😁😘
    Kya ਲਿੱਖਤ ਹੈ astaad ਜੀ❤️👍😘

  • @that_man8977
    @that_man8977 6 ปีที่แล้ว +48

    “ਦੇਸ਼ ਪਰਾਏ🇬🇧 ਦੇ ਵਿੱਚ ਕਿੱਧਰੇ ਰਹਿੰਦੀ ਹੋਣੀ ਏ, ਵੱਡੀਆ ਕਾਰਾ🚘 ਦੇ ਝੂਟੇ ਵੀ ਲੈਂਦੀ ਹੋਣੀ ਦੇ”

  • @GagandeepSingh-by2fm
    @GagandeepSingh-by2fm ปีที่แล้ว +2

    Ooo y ki soch k ki khda Tu ya tere nal biti a.. ...... Fr khna phli war piti a... Ajj ohdi yd I teri reel lali.. Mitran nu shink sunke gagnster wali feel agyi.. Chotha peg sunke main upri hwa ch hogya... Rab na kre sunke main daru pike sogya.... Lv uuuu real legend ❤

  • @Nav56757
    @Nav56757 4 ปีที่แล้ว +103

    ਸਦਾਬਹਾਰ ਗਾਇਕ ਤੇ ਸਦਾਬਹਾਰ ਗੀਤ ❤💖👑

  • @tehseenmatloob9415
    @tehseenmatloob9415 6 ปีที่แล้ว +65

    Babbu maan the only king of punjabi music industry. Love from 🇵🇰

  • @govindsaini4659
    @govindsaini4659 5 ปีที่แล้ว +48

    ਲਿਖਣਾ ਨਹੀਂ ਸੀ ਆਉਦਾ
    ਉਹਦੀ ਯਾਦ ਲਿਖਾਉਦੀ ਆ
    ਜਿਹਨੂ ਸਾਡਾ ਖਿਆਲ ਨਹੀਂ
    ਉਹ ਚੇਤੇ ਆਉਂਦੀ ਆ
    Babbu maan

  • @Toonsday-s8o
    @Toonsday-s8o 2 ปีที่แล้ว +15

    ਦੁਨੀਆ ਦਾ ਸਭ ਤੂੰ ਸੋਹਣਾ ਗਾਣਾ ❤️🥺

  • @KaranbirSingh1
    @KaranbirSingh1 3 ปีที่แล้ว +29

    comments ch likheya hoeya v endless song a babbu mann jihnu pyar krda c ustaad oh pyar v endless hi hona tahi eni rooh naal gaeya gana

  • @balrajdhillon584
    @balrajdhillon584 3 ปีที่แล้ว +27

    ਕਿਆ ਬਾਤ ਏ, ਬਹੁਤ ਵਧੀਆ ਕੰਪੋਜੀਸ਼ਨ ਏ, ਵਾਰ ਵਾਰ ਇਹ ਗੀਤ ਸੁਨਣ ਨੂੰ ਜੀ ਕਰਦਾ, ਸਿੱਧਾ ਦਿਲ ਨੂੰ ਛੂੰਹਦਾ

  • @harmankites924
    @harmankites924 4 ปีที่แล้ว +52

    hashar to baadh eh hit aa ..
    sada bahar maan saab ❤️

  • @yuvraj951
    @yuvraj951 3 ปีที่แล้ว +2

    Eh gana ni kde purana ho skdaaa. Roj ik var jrur sunda eh song. Love u Ustaad ji.

  • @sumanbhardwaj7807
    @sumanbhardwaj7807 3 ปีที่แล้ว +31

    Avee ni loki punjab da maan kende. Jma ego ni na geeta vich odaa taa vekhya ni pr u tube te interview suniaa bdiyaa dungiyaan glaan maan saab diya. sb too jyada dukh oos tym lgda jdoo ini bdii soch wlee bndee de fan dujeaa nl lad de tym maa bhen diyaan galaan kd de. Plz veer bnke maan rkheyaa kro apne maan saab da .

  • @balkardhillon7770
    @balkardhillon7770 5 ปีที่แล้ว +598

    ਮਾਨਾ ਜੇ ਤੂੰ ਨਾ ਗਾਉਂਦਾ ਅਸੀਂ ਕਿਸ ਨੂੰ ਸੁਣਦੇ 😘😘😘

    • @celebritiestalks3844
      @celebritiestalks3844 4 ปีที่แล้ว +9

      Harman cheema 🤣🤣

    • @gurbhejsingh7913
      @gurbhejsingh7913 4 ปีที่แล้ว +1

      Balkar Dhillon tera ustaad a na tu hwa bharni sikhi 🤣

    • @jasskaur3097
      @jasskaur3097 4 ปีที่แล้ว +5

      😍😍😍😍ustadd Maan Saab☺️☺️☺️☺️☺️

    • @harveysingh8470
      @harveysingh8470 4 ปีที่แล้ว

      @@celebritiestalks3844 o

    • @baljindersingh2303
      @baljindersingh2303 2 ปีที่แล้ว +2

      Kaint comment krea bai balkar

  • @ਜਸਪਾਲ-ਸਿੰਘ-ਮਿਆਣੀ
    @ਜਸਪਾਲ-ਸਿੰਘ-ਮਿਆਣੀ 6 ปีที่แล้ว +113

    ਚਿੱਟੇ ਵਾਂਗੂ ਰਚ ਗਿਆ ਹੱਡਾਂ ਚ ਇਹ ਗੀਤ !!

  • @baiman6427
    @baiman6427 4 หลายเดือนก่อน +2

    eh song jini var mrji sun lo ,,,,mera favourite jdo mood off 😢hove😢

  • @garrysingh2442
    @garrysingh2442 4 ปีที่แล้ว +294

    Ik C pagal 2 auna chaida ta kroo like with video❤️❤️

  • @harpreetgill2344
    @harpreetgill2344 5 ปีที่แล้ว +42

    Kya gaana likh ta yrr ......❣️🙏 hr roj sun k hr roj respect bddi jandi aa dil ch maan saab di....🙏🙏❣️, Love u "the legend" ustaad ji...❤️😘

  • @EkamSingh0020
    @EkamSingh0020 3 ปีที่แล้ว +35

    Ajj canede vali di yaad aaayi te gaana sunan aagye🤗 maan saab luv ju yr luv ju dilo❤😍

    • @raazkarmjit5104
      @raazkarmjit5104 3 ปีที่แล้ว

      Same bro eder bhi

    • @singhsidhu6979
      @singhsidhu6979 3 ปีที่แล้ว

      Same hi a edar v bai

    • @Rana-j7q
      @Rana-j7q 2 ปีที่แล้ว

      @@singhsidhu6979 ly aj apna vi same e a veer hor tusi snao kiven oh bani koi gal

  • @gurneetkaur4375
    @gurneetkaur4375 3 ปีที่แล้ว +20

    Kisnu lagda hai video nallo is audio ch jyada feel naal gaya maan saab ne

  • @saini2361
    @saini2361 4 ปีที่แล้ว +112

    2 saal baad v nwa lgda ganna kon kon chahunda iss ganne di video bnni chahidi

    • @navdeepdhillon0001
      @navdeepdhillon0001 4 ปีที่แล้ว +1

      😂😂 m tn Hun notice kita m tn sochda c hun ayea ...... True gal aa bhai tri

    • @drpreet4317
      @drpreet4317 3 ปีที่แล้ว

      Yes I want video of this song

    • @arshgamerz2395
      @arshgamerz2395 3 ปีที่แล้ว

      @@drpreet4317 shoot chal reha y video da hun

  • @ManpreetSingh-xg2hh
    @ManpreetSingh-xg2hh 4 ปีที่แล้ว +23

    ਇਹ ਗੀਤ ਤਾ ਰਹਿੰਦੀ ਦੁਨੀਆ ਤੱਕ ਚੱਲੂ ਉਸਤਾਦ ਦਾ

  • @arshgill7608
    @arshgill7608 3 ปีที่แล้ว +201

    Iko ik singer jihnu dilo pyaar karda punjab!❤️

    • @beimaanustaad8328
      @beimaanustaad8328 3 ปีที่แล้ว +9

      Y yrr apna no. Dede tu maan fans group ch add hoja Sanu Tere warge fans di lod e 🙏

    • @Moonmusic01
      @Moonmusic01 3 ปีที่แล้ว +7

      Sirf punjab ni bhai g up aale vi ae.babbu maan astaad

    • @AjaySharma-eh4gh
      @AjaySharma-eh4gh 3 ปีที่แล้ว +9

      I love sound and all songs of Babbu Maan ustaad

    • @sushmabachlas7250
      @sushmabachlas7250 3 ปีที่แล้ว +7

      Bhai ji himachal bhi

    • @Moonmusic01
      @Moonmusic01 3 ปีที่แล้ว +1

      @@beimaanustaad8328 8191811805

  • @Itsharjot7
    @Itsharjot7 2 ปีที่แล้ว +8

    Raat nu 12 bje sunan ala geet a ehe sirra vibe bnonda

  • @Harpreetsingh-dc8wy
    @Harpreetsingh-dc8wy 4 ปีที่แล้ว +16

    ਸਵੇਰੇ ਸਵੇਰੇ ਸਹੇਲੀ ਦੀ ਯਾਦ ਆ ਜਾਦੀ ਫੇਰ babbu maan da a song sun li da 😥😥😥

  • @rahullongia4635
    @rahullongia4635 4 ปีที่แล้ว +199

    2 years of ik c pagal and it’s still addictive like first day 🙌♥️ Maan Saab

  • @1M_ONE
    @1M_ONE 6 ปีที่แล้ว +85

    ਹੁਣ ਅਾੲਿਅਾ ਸਵਾਦ
    ਬਬੂ ਮਾਨ ਸਾਡਾ ਪੁਰਾਣਾ ਅਾੲਿਅਾ ਵਾਪਿਸ
    ੲਿਕ ਸੀ ਪਾਗਲ ਗਮਾ ਨੂੰ ਛੇੜ ਲਿਅਾ ਮਾਨਾ ਤੂ
    ਬਦਨਸੀਬ ਨੂੰ ਫੇਰ ਯਾਦ ਅਾਗੀ ਹੋਣੀ ਤੇਰੀ

    • @pawanjot7892
      @pawanjot7892 5 ปีที่แล้ว

      Maan ta man hi a y ji

    • @mandeepsinghmandeep4659
      @mandeepsinghmandeep4659 5 ปีที่แล้ว +1

      ਬੂੱਬ ਮਾਨ ਸਾਬ੍ਹ ਘਰ ਪਿੰਡ ਸ਼ਹਿਰ ਦਾ ਪਤਾ ਨਹੀਂ ਹੈ ਮੈਨੂੰ ਕੋਈ ਲਿਖ ਦੇ ਵੇ ਜੀ 9872710309

  • @AmanDeep-lo3zx
    @AmanDeep-lo3zx ปีที่แล้ว +3

    ਬੱਬੂ ਮਾਨ ਨਹੀਂ ਕਿਸੇ ਨੇ ਬਣ ਜਾਣਾ ਲਵ ਯੂ ਮਾਨ ਸਾਬ੍ਹ ਜੀ, ਜੀਓ 😊😊❤❤❤🎉

  • @princegujjar8181
    @princegujjar8181 5 ปีที่แล้ว +39

    Still...rpeat in 2019... kde bour ni hunda es gaane ton...Love u Maan saab😘😘😘

  • @rajvirgill5162
    @rajvirgill5162 4 ปีที่แล้ว +59

    Eh geet Mann to bina Te Mann ehna geetan to bina aduhree aa....

  • @travelwithpunjabi2106
    @travelwithpunjabi2106 5 ปีที่แล้ว +426

    Kon Kon agree ...K Issh Song di video bne....Hit like

  • @parmveerbenipal870
    @parmveerbenipal870 3 ปีที่แล้ว +16

    Kon kon maan nu aun wale jindgi ch milna chauda hai ❤️❤️❤️❤️❤️❤️

  • @rajveer600
    @rajveer600 4 ปีที่แล้ว +22

    ਇਹ ਹੁੰਦੇ ਨੇ ਗੀਤ ਜਿਹੜੇ ਸਦਾ ਬਹਾਰ ਦਾ ਰੁਤਬਾ ਪਾਉਂਦੇ ਨੇ ,,,,,,,,, ਹਰ ਦਮ ਨਮੇਂ ਨਕੋਰ👏👏👏

  • @saurabhsharma5463
    @saurabhsharma5463 6 ปีที่แล้ว +86

    "Gartan de vich gunne hoye Maan nu" This says it all.... Wat wording ..wat talent.. Rabb ne hath farh k likhaya... Babbu maan... U r special child of God.
    Love u...

  • @Euphoricmediax
    @Euphoricmediax 4 ปีที่แล้ว +52

    ਇਸ ਗੀਤ ਦਾ ਕੋਈ ਤੋੜ ਨਹੀਂ....❤️

    • @HARSHUL......21
      @HARSHUL......21 3 ปีที่แล้ว +4

      Tod labhna v nai veer gaana jo ustaad da hai

  • @babbus2696
    @babbus2696 3 ปีที่แล้ว +7

    Better version than video...jdo v suni da nazara a janda

  • @behlsaab8955
    @behlsaab8955 3 ปีที่แล้ว +233

    ਇਹ ਗੀਤ ਨੀ ਕਦੇ ਵੀ ਪੁਰਾਣਾ ਹੋ ਸਕਦਾ love you ustaad g

    • @sjsellers830
      @sjsellers830 3 ปีที่แล้ว +6

      Babbu Maan, the only Punjabi singer who sings his own lyrics in his own great music

    • @gagandeep4145
      @gagandeep4145 3 ปีที่แล้ว +11

      ਜਿਸ ਦਿਨ ਇਹ ਗੀਤ ਨਹੀਂ ਸੁਣ ਲੈਂਦਾ।ਵੀਰ ਦਿਨ ਅਧੂਰਾ - ਅਧੂਰਾ ਲੱਗਦਾ 22।

    • @jasmeengrewal7225
      @jasmeengrewal7225 3 ปีที่แล้ว +1

      @@gagandeep4145 mooonnnonnoomp0ppmppppp

    • @jashanbal452
      @jashanbal452 3 ปีที่แล้ว +2

      Babbu maan is real legend ♥️

    • @SatnamSingh-cs1nx
      @SatnamSingh-cs1nx 3 ปีที่แล้ว +2

      sahi gll aa

  • @amritkamboz7277
    @amritkamboz7277 4 ปีที่แล้ว +38

    ਇਕ ਮਾਨ ਸਾਬ ਨੇ ਜੋ ਦਿਲ ਦੀਆਂ ਜਾਣਦੇ ਨੇ ਬਸ ਨਹੀਂ ਹੋਰ ਲਲੀ ਛਲੀ ਤਾਂ ਗਾਜਰਾਂ ਚ ਗਦਾ ਹੁੰਦਾ

  • @prabhsandhu9942
    @prabhsandhu9942 5 ปีที่แล้ว +93

    Kon kon 2020 ch sun reha??? Like karo 👍🏻👍🏻👍🏻

  • @Deepsandeep8847
    @Deepsandeep8847 10 หลายเดือนก่อน +2

    ਅੱਖਾਂ ਮੀਚ ਕੇ ਦਿਲ ਵਿੱਚ ਬੈਠੇ ਪੁੱਛ ਆਪਣੇ ਭਗਵਾਨ ਤੋਂ ਕਿਹੜੇ ਜਨਮ ਦਾ ਬਦਲਾ ਲੈ ਲਿਆ ਤੂੰ ਦੱਸ ਬੇਈਮਾਨ ਤੋ ਮੈਂ ਸੁਣਿਆ ਏ ਦੇਸ਼ ਤੇਰੇ ਵਿੱਚ ਬਰਫ਼ ਪਵੇ ਅਸਮਾਨ ਤੋਂ ਤੂੰ ਕੀ ਲੈਣਾ ਗਰਦਾ ਦੇ ਵਿੱਚ ਗੁੰਨੇ ਹੋਏ ਮਾਨ ਤੋ ਚਿਹਰਾ ਛੱਪਦਾ ਹੋਣਾ ਜਾਂ ਲਾਉਦੀ ਮਹਿੰਦੀ ਹੋਣੀ ਏ ਇੱਕ ਸੀ ਪਾਗ਼ਲ ਦੱਬੀ ਜਵਾਬ ਵਿੱਚ ਕਹਿੰਦੀ ਹੋਣੀ ਏ 🥰🤗❤️ ਬੇਈਮਾਨ