Telefoon (Full Song) Babbu Maan | Latest Punjabi Songs 2017 | Hey Yolo & Swag Music

แชร์
ฝัง
  • เผยแพร่เมื่อ 1 ต.ค. 2024
  • Hey Yolo, Swag Music & Munish Sharma Presents
    / heyyolomusic
    Song - Telefoon
    Singer - Babbu Maan
    Music - Babbu Maan
    Lyrics - Babbu Maan
    Directed & Concept - Babbu Maan
    Label - Hey Yolo & Swag Music
    Produced By - Munish Sharma
    / munish-sharma-77683034...
    / officialmunishsharma
    Editor - Harmeet S Kalra
    / officialharmeetskalra
    D.O.P - Inder Sohi
    Like || Comment || Share
    Hear it on Saavn - bit.ly/2yE6QBm
    Listen to it on Gaana...... - bit.ly/2zFDLZP
    Listen to Telephone at wynk.in/u/1013Y... Wynk Music
    Play & Download in HD on JioMusic - bit.ly/2zEsh9m
    Operator Codes : -
    Airtel Subscribers Direct Dial to 5432116417791
    Vodafone Subscribers for Caller Tune Direct Dial 5379940107
    Idea Subscribers for Dialer Tone Direct Dial 567899940107
    Aircel Subscribers SMS DT SPACE 6908764 to 53000
    BSNL North Subscribers SMS BT SPACE 6908764 to 56700
    BSNL South Subscribers SMS BT SPACE 9940107 to 56700

ความคิดเห็น • 14K

  • @ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ

    ਇਹ ਗੀਤ ਸਪੈਸ਼ਲ ਜਿਹੜੇ ਸਾਡੇ ਭੈਣ ਭਰਾ ਗੁੰਗੇ ਜਾ ਬੋਲੇ ਆ ਉਹਨਾਂ ਨੂੰ ਸਮਰਪਿਤ ਕੀਤਾ ਆ ਮਾਨ ਸਾਬ ਨੇ ਮਾਨ ਸਾਬ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਬਹੁਤ ਜਾਂਦੇ ਆ ਤੇ ਉਥੇ ਕਿਸੇ ਭੈਣ ਭਰਾ ਨੇ ਮਾਨ ਸਾਬ ਨੂੰ ਇਸ਼ਾਰੇ ਨਾਲ ਸਮਝਾਇਆ ਸੀ ਕਿ ਸਾਡੇ ਲਈ ਕੋਈ ਗਾਣਾ ਬਣਾਉ ਫਿਰ ਇਹ ਗੀਤ ਸਪੈਸ਼ਲ ਲਿਖਿਆ ਮਾਨ ਸਾਬ ਨੇ ਦਿਲੋਂ ਲਵ ਯੂ ਆ ਜੱਟਾ

  • @babbumaandsm3893
    @babbumaandsm3893 5 ปีที่แล้ว +1195

    ਹੈ ਕੋਈ ਜਿਹੜਾ ਅੱਜ ਆ ਗੀਤ ਸੁਣ ਰਿਹਾ ਹੋਵੇ
    ਸਾਫ ਸੁਥਰੀ ਅਵਾਜ ਦਾ ਮਾਲਕ ਬਾਈ ਬੱਬੂ ਮਾਨ
    ਲਾਸਟ ਆਲਾ ਫੈਨ #DSM68

  • @9176694134
    @9176694134 6 ปีที่แล้ว +216

    ਇਹ ਤਾਂ ਜੀ ਸਿਨਮੇ ਚ release ਕਰਨਾ ਸੀ। ਤੁਸੀਂ 100 ਰੁਪਈਆ ਟਿਕਟ ਰੱਖ ਲੈਂਦੇ ਭਾਂਵੇ, ਲੋਕਾਂ ਨੇ repeat ਤੇ ਲਵਾ ਕੇ ਸਿਨਮੇ ਚ ਹੀ ਬੈਠੇ ਰਹਿਣਾ ਸੀ।

  • @harbablnssingh8599
    @harbablnssingh8599 6 หลายเดือนก่อน +293

    2024 ਚ ਕੋਣ ਕੋਣ ਸੁਣ ਰਿਹਾ

  • @अध्यात्ममानेक्या
    @अध्यात्ममानेक्या 4 ปีที่แล้ว +116

    ਸੱਚ ਤੇ ਕੱਚ ਹਮੇਸ਼ਾ ਚੁਭਦਾ ਹੁੰਦਾ "
    ਨਕਲੀ ਲੀਜਿੰਡ ਕਿੱਥੋਂ ਰੀਸ ਕਰੂ ਅਸਲੀ ਉੱਚੀਆਂ ਮਹਿਕਾਂ ਦੀ
    ਅਡਵ ਪੰਜਾਬੀ ਸਦਾ ਪਹਿਲੇ ਨੰਬਰ ਤੇ
    ਜਦੋਂ ਗੱਲ ਚੱਲੇ ' ਹੱਕ ਸੱਚ ਲਈ ਹੇਕਾਂ ' ਦੀ
    ਗਾਇਕ ਮੂਸੈਵਾਲ ਜੋ ਵੀ ਆ
    ਤੈਨੂੰ ਕੁਝ ਗੱਲਾਂ ਸਮਝਾਉਣੇ ਆ ਜੇ ਤੂੰ ਸਮਝਣਾ ਚਾਹੁੰਦਾ ਤੇ ਸਮਝਣ ਦੇ ਲਾਇਕ ਵੀ ਹੈਂ ਜਾਂ ਨਹੀਂ
    ਤੂੰ ਹਰੇਕ ਥਾਂ ਢੁੱਚ ਡਾਉਣਾ , ਤੇ ਲੋਕਪ੍ਰਿਯਤਾ ਭਾਲਦੇਂ ਭਾਵੇਂ ਉਹ ਚੰਗੇ ਪਾਸੇ ਘੱਟ ਮਾੜੇ ਪਾਸਿਓਂ ਜਿਆਦਾ ਕਿਉਂ ਨਾ ਹੋਵੇ
    " ਮਾਈ ਭਾਗੋ "ਦੇ ਬਾਰੇ ਤੂੰ ਬੱਜ਼ਰ ਗਲਤੀ ਕੀਤੀ,
    ਐਨ ਆਰ ਆਈ ਤੇ ਪੁੱਠਾ ਤੂੰ ਬੋਲਿਆ,
    ਟਰੱਕਾਂ ਵਾਲਿਆਂ ਦੇ ਖਿਲਾਫ ਤੂੰ ਬੋਲਿਆ,
    ਸਟੇਜਾਂ ਤੇ ਗਾਲਾਂ ਕੱਢੀ ਜਾਂਣੇ,
    ਆਰਮਡ ਲਾਅ ਤੋੜ ਕਰੋਨਾ ਟਾਇਮ ਤੂੰ ਬਿਬਾਦ ਪੈਦਾ ਕੀਤੇ ,
    ਆਵਦੇ ਆਪ ਨੂੰ ਹੀ ਅਸ਼ੋਕ ਤੇ ਸਿਕੰਦਰ ਤੋਂ ਵੀ ਮਹਾਨ ਸਮਝੀ ਜਾਂਦਾ, ਗਲਤੀਆਂ ਕਰਦੈਂ ਫਿਰ ਜਦੋਂ ਖਮਿਆਜ਼ਾ ਭੁਗਤਣਾ ਪੈਂਦਾ ਹੈ ਮਾਂ ਪਿਓ ਨੂੰ ਮੂਹਰੇ ਲਾ ਦੈਦਾਂ ,
    ਲੱਖ ਲਾਹਨਤਾਂ ਓਸ ਪੰਜਾਬੀ ਦੇ
    ਜਿਹਦੇ ਮਾਂ ਪਿਓ ਨੂੰ ਆਪਣੇ ਪੁੱਤਰ ਲਈ
    ਮਾਫੀ ਮੰਗਣ ਦੀ ਨੌਬਤ ਆ ਜਾਏ
    ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਸੀ
    ਅਜਿਹਾ ਬੰਦਾ ਕੇਵਲ ਭੇਡਾਂ ਦਾ ਹੀ ਲੰਡੂ ਲੀਜਿੰਡ ਹੋ ਵੇਗਾ
    ਪੰਜਾਬੀ ਸਮਾਜ ਦਾ ਨਹੀਂ,
    ਸਿਰ ਤੇ ਤੇਰੇ ਪੱਗ ਆ ਘੱਟੋ ਘੱਟ ਪੱਗ ਦੀ ਤਾਂ ਲਾਜ ਰੱਖ ਲੈ ਭਰਾਵਾ,
    ਪਹਿਲਾਂ ਸ਼ਰੇਆਮ ਗੋਲੀਆਂ ਚਲਾ ਕੇ ਸ਼ੋਅ ਕਰਦਾ ਜਦੋਂ ਪਰਚਾ ਹੁੰਦਾ ਫਿਰ ਵਿੱਚੇ ਮੂਤਦਾ, ਮਾਫੀਆਂ ਮੰਗਦੈਂ ,
    ਸਤਿਕਾਰ ਦੀ ਕੋਈ ਗੱਲ ਨਹੀਂ ਨਿਕਲਦੀ ਤੇਰੇ ਮੂੰਹੋਂ,
    ਛੋਟੀ ਉਮਰ ਦੇ ਫੈਨਜ ਨੂੰ ਗਲਤ ਮਾਰਗ ਦਰਸ਼ਨ ਦੇ ਵੱਲ ਧੱਕਦਾਂ ,
    ਗਾਇਕੀ ਦੇ ਖੇਤਰ ਕੀ ਹਰੇਕ ਖੇਤਰ ਵਿੱਚ ਮਹਾਨ ਤੋਂ ਮਹਾਨ ਧੀਂਗ ਵਿਅਕਤੀ ਹੋਏ ਹਨ, ਤੇ ਹੁੰਦੇ ਰਹਿਣਗੇ ਕਦੇ ਕੋਈ ਅਜਿਹਾ ਨਹੀਂ ਆਇਆ ਨਾਂ ਹੀ ਆਵੇਗਾ ਜੋ ਇਹ ਕਹਿ ਸਕੇ ਕਿ ਦੁਨੀਆਂ ਤੇ ਬਸ ਮੈਂ ਹੀ ਹਾਂ ਜਾਂ ਹੋਇਆਂ ਇਸ ਖੇਤਰ ਦਾ ਗੌਡ , ਲੀਜਿੰਡ, ਮਹਾਨ, ਪਤਾ ਨੀ ਤੇਰੇ ਮਾਂ ਪਿਓ ਨੇ ਕਿਉਂ ਨੀ ਸਮਝਾਇਆ ਜਾਂ ਤੂੰ ਸਮਝਣਾ ਈ ਨਹੀਂ ਚਾਇਆ ਇਸ ਫੋਕੀ ਲੋਕਪ੍ਰਿਯਤਾ ਸ਼ੋਹਰਤ ਲਈ,
    ਬਾਕੀ ਰਹੀ ਗੱਲ ਪੁਰਾਣੇ ਧੜੱਲੇਦਾਰਾਂ ਗਾਇਕਾਂ ਦੀ , ਜੇ ਤੂੰ ਆਵਦੇ ਆਪ ਨੂੰ ਇਹ ਸਮਝਦੈਂ ਕਿ ਤੂੰ ਆਵਦੇ ਸਿਰ ਤੇ ਆਪ ਪਤਾ ਨੀ ਕਿਹੜਾ ਪਹਾੜ ਢਾਹ ਕੇ ਵੱਡਾ ਗੀਤਕਾਰ ਬਣਿਆ,
    ਸੋਚ ਇਵੇਂ ਹੀ ਬਾਕੀ ਸਾਰਿਆਂ ਨੇ ਮਿਹਨਤ ਕੀਤੀ ਹੋਣੀ ਆ ਪਹਾੜਾਂ ਨੂੰ ਢਾਹੁਣ ਵਿੱਚ ਸਗੋਂ ਓਸ ਟਾਇਮ ਤਾਂ ਅੱਜ ਨਾਲੋਂ ਵੀ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਉਹਨਾਂ ਨੇ ਤਾਂ ਕਦੇ ਇਸ ਤਰ੍ਹਾਂ ਦੀਆਂ ਮਹਾਨਗੀਆਂ ਪੇਸ਼ ਨਹੀਂ ਕੀਤੀਆਂ,
    ਜੇਕਰ ਬਾਕਿਆਈ ਤੇਰਾ ਕੋਈ ਕਿਸੇ ਨਾਲ ਨਿੱਜੀ ਮਸਲਾ ਹੈ ਜਾਂ ਤੈਨੂੰ ਅਸਲੀਂ ਕੋਈ ਤੰਗ ਕਰ ਰਿਹਾ , ਤੇਰੇ ਨਾਲ ਕਿਸੇ ਨੇ ਕੀ ਗਲਤ ਕੀਤਾ ਤੱਥਾਂ ਦੇ ਆਧਾਰ ਤੇ ਖੁਦ ਵਾਰਤਾਲਾਪ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ , ਕਾਨੂੰਨੀ ਕਾਰਵਾਈ ਕਰ ਫਿਰ ਵੀ ਨਾਂ ਸੁਣਵਾਈ ਹੋਵੇ ਤਾਂ ਲੋਕ ਸਾਹਮਣੇ ਸਹੀ ਢੰਗ ਨਾਲ ਪੇਸ਼ ਕਰ , ਤੂੰ ਤਾਂ ਸਦਾ ਹੀ ਕਹਿਣਾ ਕਿ ਉੱਪਰ ਤੱਕ ਮਾਰਾਂ ਨੇ ਫਿਰ ਤੈਨੂੰ ਕੌਣ ਤੰਗ ਕਰਦਾ ਭਲਾਂ ,
    ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਸਾਡੀ ਕੌਮ ਦੇ ਇਤਿਹਾਸ ਨੇ ਸਿਖਾਇਆ,
    ਸਿੱਖ ਕੌਮ ਕਈ ਮਹਾਨ ਲੀਜਿੰਡ ਹੋਏ ਆ , ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਸਿੱਖ ਮਿਸਲਾਂ ਦੇ ਬਹਾਦਰ, ਸਰਦਾਰ ਭਗਤ ਸਿੰਘ, ਸਰਦਾਰ ਊਧਮ ਸਿੰਘ, ਤੇ ਹੋਰ ਕਈ ਮਹਾਨ ਜਤੀ ਸਤੀ ਵੀ ਹੋਏ ਆ ਉਹ ਹੀ ਹਨ ਅਸਲ ਹੀਰੋ, ਅਸਲ ਲੀਜਿੰਡ, ਅਸਲੋਂ ਮਹਾਨ,
    ਜ਼ਰਾ ਵੇਖ ਨਿਗਾਹਾਂ ਮਾਰ ਕੇ ਸਾਰਾ ਇਤਿਹਾਸ ਬਹਾਦਰੀਆਂ , ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਕੌਮ ਸ਼ਹੀਦਾਂ ਦੇ ਦੇਣ ਨਹੀਂ ਦੇ ਸਕਦੀ, ਜੇ ਹੋ ਸਕੇ ਤਾਂ ਜ਼ਰਾ ਗੌਰ ਕਰੀਂ ਤੇ ਕੁਝ ਚੰਗਾ ਲਿਖਣ ਤੇ ਗਾਉਣ ਦੀ ਕੋਸ਼ਿਸ਼ ਕਰੀਂ ਵਾਹ ਵਾਹ ਵੀ ਆਪੇ ਹੁੰਦੀ ਰਹੂਗੀ ,
    ਇੱਕ ਗੱਲ ਹੋਰ ਤੇਰੇ ਵਰਗਾ ਪੱਲੀਚੱਕ ਸਿੰਗਰ
    ਲੱਖ ਕੋਸ਼ਿਸ਼ਾਂ ਕਰਲੇ ਫਿਰ ਵੀ ਹਰਭਜਨ ਮਾਨ, ਵਰਗੇ ਕਲਾਕਾਰ ਦਾ ਪੈਰ ਵੀ ਨਹੀਂ ਬਣ ਸਕਦਾ ,
    ਲਾ ਕੇ ਵੇਖ ਜੇਰ ਸਤਿੰਦਰ ਸਰਤਾਜ ਵਰਗਾ ਕੋਈ ਛੰਦ ਨਹੀਂ ਲਿਖ ਸਕਦਾ, ਜੇ ਥੋੜੀ ਜਿਹੀ ਵੀ ਅਣਖ ਹੈ ਤਾਂ ਘੱਟੋ ਘੱਟ ਕੋਸ਼ਿਸ਼ ਤਾਂ ਤੂੰ ਕਰ ਸਕਦਾਂ ,
    ਅਡਵ ਪੰਜਾਬੀ ਗੀਤ ਸੁਣਕੇ ਤੈਨੂੰ ਕੀ ਗਲਤ ਲੱਭਿਆ ਗੀਤ ਤੇ ਪੜਚੋਲ ਕਰਨ ਲਈ ਤੈਨੂੰ ਖੁੱਲ੍ਹਾ ਚੈਲੰਜ 👈👈
    ਦੂਜੀ ਗੱਲ ਇਹ ਹੈ ਕਿ ਤੂੰ ਵਾਰ ਵਾਰ ਇਹੀ ਕਹਿਣਾ ਮੈਂ ਕਿਸੇ ਨੂੰ ਕੁਸ ਕਹਿੰਦਾ ਨੀ ਵਾਈ ਮੈਂ ਤਾ ਆਮ ਨਰਮ ਜਾ ਬੰਦਾ ਆਂ , ਤੇ ਗਾਲਾਂ ਤੂੰ ਹਰ ਦੂਜੀ ਗੱਲ ਤੇ ਕੱਢੀ ਜਾਨਾ ,
    ਤੂੰ ਦੂਸਰਿਆਂ ਨੂੰ ਕਹਿਣਾ ਮੇਰੇ ਤੇ ਪੁਰਾਣੇ ਕਲਾਕਾਰ ਮੱਚਦੇ ਨੇ ਜੇ ਕਰਦੇ ਨੇ ਬੋ ਕਰਦੇ ਨੇ ਫਿਰ ਤੂੰ ਕਿਉਂ ਮੱਚਿਆ ਅਡਵ ਪੰਜਾਬੀ ਗੀਤ ਸੁਣਕੇ ਤੈਨੂੰ ਕੀ ਗਲਤ ਲੱਭਿਆ ਗਾਣੇ ਵਿੱਚ
    ਬਾਕੀ ਰਹੀ ਗੱਲ ਲੋਕਪ੍ਰਿਯਤਾ ਦੀ " ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ " ਦੀ ਸਹੁੰ ਖਾ ਕੇ ਲੋਕਾਂ ਸਾਹਮਣੇ ਕਹਿ ਕਿ ਤੂੰ ਆਪਣੀ ਲੋਕਪ੍ਰਿਯਤਾ ਕਰਾਉਣ ਲਈ ਅੱਜ ਤੱਕ ਕੋਈ ਵੀ ਗਲਤ ਢੰਗ ਨਾਲ ਉਪਰਾਲੇ ਨਹੀਂ ਕੀਤੇ ਇੱਕ ਗੱਲ ਹੋਰ ਜੋ ਤੂੰ ਫੈਨਾਂ ਨੂੰ ਗੱਲਾਂ ਵਿੱਚ ਵੱਡੇ ਛੋਟੇ ਭਰਾ ਕਹਿਣਾ , ਵਧੀਆ ਗੱਲ ਆ,
    ਇਹੀ ਗੱਲ ਆਪਣੇ ਮਾਂ ਪਿਓ ਦੀ ਸਹੁੰ ਖਾ ਕੇ ਲੋਕਾਂ ਸਾਹਮਣੇ ਕਹਿ ਕਿ ਤੂੰ ਉਹਨਾਂ ਨੂੰ ਅਸਲੀਅਤ ਵਿੱਚ ਵੀ ਗਲਤ ਗਾਈਡ ਨਹੀਂ ਕਰਦਾ ਤੇ ਨਾਂ ਹੀ ਕਰਨਾ ਚਾਹੀਦਾ ਜੋ ਤੂੰ ਗਾਣਿਆਂ ਵਿਚ ਹਥਿਆਰਾਂ ਤੇ ਨਾਂਰਾਂ ਥੀਮ ਆਮ ਵਰਤਦਾਂ
    ਤੂੰ ਵਾਰ ਵਾਰ ਇਹੀ ਕਹਿਣਾ ਤੇਰੀ ਕਲਮ ਚ ਦਮ ਆ ਹਾਂ ਹੋ ਸਕਦਾ, ਪਰ ਫਿਰ ਪਤਾ ਲੱਗੂ ਆ ਜੇਕਰ ਸਾਰੀਆਂ ਗੱਲਾਂ ਦਾ ਜਵਾਬ ਆਪ ਹਰ ਪੱਖ ਤੋਂ ਸਿਧਾਂਤਕ ਆਧਾਰ ਤੇ ਖੁਦ ਦੇਵੇਂ,
    ਚਰਚਾ ਲਈ ਤਿਆਰ ਗੌਰ ਜਰੂਰ ਕਰੀਂ ਆਪ ਆਪਣੇ ਫੈਨਾਂ ਤੋਂ ਨਹੀਂ ਉਹਨਾਂ ਦੁਆਰਾ ਕੁਝ ਵੀ ਜਵਾਬ ਨਹੀਂ
    ਜੇ ਅਣਖ ਹੈ ਤਾਂ ਖੁਦ ਵਾਜਬ ਬਿਆਨ ਦੇਵੀ
    ਫੈਨਜ ਲਈ ਮਾਫ ,

    • @vsgaming9118
      @vsgaming9118 2 ปีที่แล้ว

      ਅੜਬ ਪੰਜਾਬੀ ਬਹੁਤ ਜਾਣਿਆ ਦੇ ਚੁੱਬਿਆ ਗਾ

    • @gursewakbrar2405
      @gursewakbrar2405 2 ปีที่แล้ว

      Deep Bai bare v daso avde Bai da hun daso ki vichar ena lamba comment ta karts c

  • @pintutripathi1154
    @pintutripathi1154 5 ปีที่แล้ว +451

    Kis kis daa favourite singer hai Maan like kro
    Love you Maan 😄😅

  • @gurinderkhangura7222
    @gurinderkhangura7222 5 ปีที่แล้ว +134

    eh geet raat nu headphone laa k suneyo .... te music nu feel kreo te babbu maan di awaaz nu v feel kreo .... j es geet da nasha na ho gya .... tusi alagg duniya vich na gye ta main ajj ton baad awde aap nu babbu maan da fan ni kehnda #challenge #tryonce

    • @alketchoudhary7948
      @alketchoudhary7948 5 ปีที่แล้ว +3

      Gurinder Khangura Sahi gal aa vrrr

    • @dalrajsingh1336
      @dalrajsingh1336 5 ปีที่แล้ว +3

      Babbu mann

    • @ajnabi867
      @ajnabi867 5 ปีที่แล้ว +7

      ਸਹੀ ਗੱਲ ਆ ਮੇਰੇ ਭਰਾ, ਰੋਜ਼ ਸੁਣਦਾ ਗੀਤ ਲਿਖ ਕੇ ਦੱਸ ਨੀ ਸਕਦਾ ਕਿੰਨਾ ਪਿਆਰਾ ਗਾਣਾ ਤੇ ਕਿੰਨੇ ਪਿਆਰੇ ਬੋਲ ਤੇ ਕਿੰਨੇ ਪਿਆਰੇ ਸੁਰ, babbu maan love fan

    • @princecharaya500
      @princecharaya500 5 ปีที่แล้ว +3

      Love you Maan Saab zindabad 👌

    • @babbumaankattadfan1705
      @babbumaankattadfan1705 4 ปีที่แล้ว +4

      Right

  • @Gurpreetsingh-nb8gj
    @Gurpreetsingh-nb8gj 27 วันที่ผ่านมา +9

    2024 ਵਿੱਚ ਕੌਣ ਕੌਣ ਸੁਣ ਰਿਹਾ ਘੈਂਟ ਸੋਗ ਆ ਪੂਰਾ

  • @Valmikiaandolan
    @Valmikiaandolan 4 ปีที่แล้ว +130

    ਲੋਕੀ ਕਹਿੰਦੇ ਲੰਘ ਗਿਅਾ ਦੌਰ, ਮੈਂ ਤਾਂ ਅੱਜ ਵੀ ਸੁਣਦਾ ਅਾਂ,
    ਉਹਦੇ ਬੋਲ ਹੀ ਅੈਸੇ ਨੇ, ਲੱਖਾਂ ਚੋਂ ਚੁਣਦਾ ਅਾ |
    26/8/2020

  • @neetu.shatraa.aalaaa
    @neetu.shatraa.aalaaa 5 ปีที่แล้ว +1341

    2050 wich v ehh song nu sunan waale Like karo 👍

    • @kevinshaw4847
      @kevinshaw4847 5 ปีที่แล้ว +17

      2050 tak rahe tan jarur sunage @paveydhaliwal

    • @bhindabharoli3389
      @bhindabharoli3389 5 ปีที่แล้ว +6

      pavey dhaliwal 👍

    • @vikaslather2569
      @vikaslather2569 4 ปีที่แล้ว +13

      Jab tak Jaan tab tak sunege Maan shab de ta fan ha

    • @jagmeetsingh1742
      @jagmeetsingh1742 4 ปีที่แล้ว +4

      sirra song aa

    • @arvindersingh867
      @arvindersingh867 4 ปีที่แล้ว +6

      Dhaliwal ji 2050 vich
      Taa patta nahin kithe hona hai ji 🙏

  • @Jindabrar
    @Jindabrar 6 ปีที่แล้ว +129

    @5:11
    ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ
    ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ
    When he talks about Environment Too
    ਉਸਤਾਦ ਉਸਤਾਦ ਹੀ ਆ

  • @kulwindersingh5566
    @kulwindersingh5566 2 ปีที่แล้ว +35

    ਜਦੋਂ ਗਾਣਾ ਆਇਆ ਸੀ 100੍ਰview ਸੀ ਅੱਜ ਵੀ ਇਹ ਗਾਣਾ 100 ਵੀ ਵਾਰ ਸੁਣ ਰਿਹਾ ਕਿਸੇ ਵਜ੍ਹਾ ਕਰਕੇ

  • @sanddeep2652
    @sanddeep2652 4 ปีที่แล้ว +196

    2020 Ch sunan wale like kro j love u maan Saab j

    • @gurbaazbhogal2947
      @gurbaazbhogal2947 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @ruvradio6859
      @ruvradio6859 4 ปีที่แล้ว

      th-cam.com/video/Xd3eCDTZAK4/w-d-xo.html
      ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
      Plzzzz like nd share Alll Ustad Fans

    • @inderjitsran2539
      @inderjitsran2539 3 ปีที่แล้ว

      . ,,Ch g

  • @jassa66
    @jassa66 4 ปีที่แล้ว +259

    ਟਿਕੀ ਰਾਤ ਨੂੰ ਮੋਟਰ ਤੇ ਜਦੋ ਟਰੈਕਟਰ ਤੇ ਫੁੱਲ ਅਵਾਜ਼ ਛੱਡ ਕੇ ਇਹ ਗੀਤ ਲੱਗਾ ਹੁੰਦਾ ਧਰਮ ਨਾਲ ਕਲੇਜੇ ਚ ਧੂ ਜੀ ਪਾਉਦਾਂ ਇਹ ਗੀਤ ਮੇਰਾਂ ਸਾਲਾ ਨਜ਼ਾਰਾਂ ਈ ਵੱਖਰਾਂ ਹੁੰਦਾਂ ਸੁਣਨ ਦਾ ਇੱਦਾ ਦੇ ਗੀਤ ਵਾਰ ਵਾਰ ਨੀ ਬਣਦੇ

    • @harrydhesi2028
      @harrydhesi2028 4 ปีที่แล้ว +3

      sahi gal a bai

    • @gurbaazbhogal2947
      @gurbaazbhogal2947 4 ปีที่แล้ว +1

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @jassa66
      @jassa66 4 ปีที่แล้ว +1

      @@gurbaazbhogal2947 bot sohna banya

    • @ruvradio6859
      @ruvradio6859 4 ปีที่แล้ว +1

      th-cam.com/video/Xd3eCDTZAK4/w-d-xo.html
      ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
      Plzzzz like nd share Alll Ustad Fans

    • @ruvradio6859
      @ruvradio6859 4 ปีที่แล้ว +1

      th-cam.com/video/Xd3eCDTZAK4/w-d-xo.html
      ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
      Plzzzz like nd share Alll Ustad Fans

  • @iamhabibi3828
    @iamhabibi3828 6 ปีที่แล้ว +38

    ਬੱਬੂ ਮਾਨ ਨੂੰ ਵੇਖ ਏਦਾੰ ਲੱਗਦਾ
    ਜਿਵੇੰ ਕੋਈ ਘਰ ਦਾ ਜੀਅ ਰੁੱਸ ਕੇ ਘਰ ਛੱਡਕੇ ਗਿਆ ਹੁੰਦਾ
    ਮੁੜ ਆ ਵੀਰਾ ਪਾਕਿਸਤਾਨ ਗੇੜਾ ਮਾਰ ਜਾਹ
    ਜਿਹੜੀ ਛੱਡਕੇ ਗਈ ਬੇਈਮਾਨ ਨੂੰ ਵੇਖਦੀ ਓਹ ਵੀ ਹੋਣੀ ਚੋਰੀ ਚੋਰੀ

    • @JasderpSingh-cf1xb
      @JasderpSingh-cf1xb ปีที่แล้ว

      ਉਹ ਹੋ ਕੀਆ ਬਾਤਾਂ ਨੇ 22ਜੀ ਨਿਰਾ ਇਸ਼ਕ ਜਜਬਾਤ ਪੇਸ਼ ਕਰਤੇ ਨੇ ਜੀ ❤❤❤❤❤

  • @sonibhatti3256
    @sonibhatti3256 3 ปีที่แล้ว +103

    ਬਹੁਤ ਵਧੀਆ ਗਾਣਾ ਪਤਾ ਨਹੀਂ ਕਿੰਨੇ ਬਾਰੀ ਸੁਣਿਆ ❤❤ ਮਾਨ ਸਾਹਿਬ ਜਿੰਦਾਬਾਦ🙏🙏❤❤

  • @kulwindersingh5721
    @kulwindersingh5721 5 ปีที่แล้ว +594

    2019 ch kon kon sun reha hai maan da song🙏🙏🙏

  • @kattedfanbabbumaan9810
    @kattedfanbabbumaan9810 6 ปีที่แล้ว +27

    ek gal dekho song te kise ne v negetive coment ni keeta
    luv babbu maan
    te eh aa orignal view....
    ave hor singer lokan nu fudu bnai jande aa 1hr ch 1m kar lende aa

    • @baligujjar9741
      @baligujjar9741 6 ปีที่แล้ว +1

      Hmm Bai asli view ta B's Hun Elly te babbu de a

  • @neetu.shatraa.aalaaa
    @neetu.shatraa.aalaaa 5 ปีที่แล้ว +298

    ਜੰਗਲ਼ ਦੀ ਕਿਸੇ ਜੜੀ ਬੂਟੀ ਵਰਗਾ ਏ ਤੂੰ ਮਾਨਾ ਕਿਸੇ ਨੂੰ ਜ਼ਹਿਰ ਲੱਗਦਾ ਏ ਕਿਸੇ ਨੂੰ ਦਵਾਈ

  • @dilpreet8812
    @dilpreet8812 6 หลายเดือนก่อน +38

    ਬੱਬੂ ਨੇ ਉਹ ਦੌਰ ਗਇਆ ਜਦੋਂ ਸਾਡਾ ਪੰਜਾਬ .....ਪੰਜਾਬ ਸੀ

  • @gurdeepgss
    @gurdeepgss 6 ปีที่แล้ว +161

    ਇਹ ਤਾਂ ਜੀ ਸਿਨਮੇ ਚ release ਕਰਨਾ ਸੀ। ਤੁਸੀਂ 100 ਰੁਪਈਆ ਟਿਕਟ ਰੱਖ ਲੈਂਦੇ ਭਾਂਵੇ, ਲੋਕਾਂ ਨੇ repeat ਤੇ ਲਵਾ ਕੇ ਸਿਨਮੇ ਚ ਹੀ ਬੈਠੇ ਰਹਿਣਾ ਸੀ।

    • @neetan2567
      @neetan2567 6 ปีที่แล้ว +2

      Gurdeep Singh Sidhu bilkul sahi keha veere....

    • @parassingh5074
      @parassingh5074 6 ปีที่แล้ว +2

      sahi khe bai ..😍😍😍😍

    • @simmamarok8227
      @simmamarok8227 6 ปีที่แล้ว +3

      Gurdeep Singh Sidhu sahi keha veer

    • @gurdeep6710
      @gurdeep6710 6 ปีที่แล้ว +4

      Gurdeep Singh Sidhu ਬੱਬੂ ਮਾਨ ਦਾ ਅਸਲੀ ਸੱਚ ...... ਬੱਬੂ ਮਾਨ ਅਕਸਰ ਆਪਣੀਆਂ ਸਟੇਜ ਤੇ ਕਹਿੰਦਾ ਹੁੰਦਾ ਸੀ ! ਕਾਲਜ ਪੜ੍ਹਦੇ ਹੁੰਦੇ ਸੀ ... ਓਦੋਂ ਅਸੀਂ ਸਿੱਖ ਫੈਡੇਰਿਸ਼ਨ ਦੇ ਮੁੰਡਿਆਂ ਨਾਲ ਰਹਿੰਦੇ ਹੁੰਦੇ ਸੀ !ਇਸ ਕਰਕੇ ਪੁਲਿਸ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ !!! ਬੱਬੂ ਆਪਣੇ ਨੰਬਰ ਬਨਉਣਈ ਲਈ ਸਿੰਘ ਮੁੰਡਿਆਂ ਦਾ ਨਾਮ ਆਪਣੇ ਨਾਲ ਜੋੜਦਾ ਰਹਿੰਦਾ ਸੀ !!! ਇਕ ਸਟੇਜ ਤੇ ਕਿਸੇ ਨੇ ਕਿਹਾ ਸੀ !!ਇਹ ਦਾ ਚਾਚਾ ਵੀ ਇਸ ਲਹਿਰ ਵਿੱਚ ਸੀ ... ਚਾਲੋਂ ਇਹ ਦਾ ਚਾਚਾ ਇਕ ਬਦੀਆ ਬੰਦਾ ਸੀ !!ਪਾਰ ਇਹ ਬੰਦਾ ਉਹ ਆ !!ਜਿਸ ਦਿ ਯਾਰੀ ਓਹਨਾ ਬੰਦਿਆਂ ਨਾਲ ਆ !!ਜਿਨ੍ਹਾਂ ਨੇ ਸਿੱਖ ਕੌਮ ਦੇ ਯੋਧਿਆ ਦਾ ਕਤਲੇ ਆਮ ਕੀਤਾ .. ਬੇਅੰਤ ਸਿੰਘ ਦੇ ਟੱਬਰ ਨਾਲ... ਇਹ ਉਹਨਾਂ ਦਾ ਯਾਰ ਆ ... ਜੇ ਇਸ ਬੰਦੇ ਨੇ ਉਸ ਵੇਲੇ ਇਨ੍ਹਾਂ ਤਸ਼ਾਦਾਦ ਕਟਿਆ ਹੁੰਦਾ ਇਹ ਓਹਨਾ ਕਾਤਲਾਂ ਦਾ ਯਾਰ ਨਾ ਹੁੰਦਾ ... ਬਾਕੀ ਰਹਿੰਦਾ ਪਿਆਰ ਇਸ ਦਾ ਓਦੋਂ ਪਤਾ ਲੱਗਾ ਜਦੋ ਇਸ ਨੇ ਆਪਣੇ ਸਟੋਰ ਓਪਨਿੰਗ ਤੇ ਸਾਰਾ ਕਾਂਗਰਸ ਪਰਿਵਾਰ ਆਪਣਾ ਸਦੀਆਂ ਸੀ !!! ਇਹ ਬੰਦਾ ਸਿੱਖ ਨਹੀਂ ਹੋ ਸਕਦਾ !!! ਇਸ ਨੂੰ ਤਾ ਟੋਟ ਕਿਹਾ ਜਾ ਸਾਕ ਦਾ ਕਾਂਗਰਸ ਦਾ ... Black cat .... ਜਿੰਦਾ ਕਿ ਗੁਰਦਾਸ ਮਾਨ k.p.s gill da se .ਏਦਾ ਇਹ ਆ ..ਪਰਸਰਾਮਪੁਰ ਜਲੰਧਰ ਤੇ ਧਾਲੀਵਾਲ ਬੇਟ ਕਪੂਰਥਲਾ ਦੀਆ ਪੁਰਾਣੇ ਪਰੋਗਰਾਮ ਚੈੱਕ karo ਇਹ ਦੇ ....ਫੈਨ ਸ਼੍ਰੀ ਗੋਬਿੰਦ ਸਿੰਘ ਜੀ ਦਾ

    • @gurdeepgss
      @gurdeepgss 6 ปีที่แล้ว +3

      Gurjant Singh ਤੁਸੀਂ ਆਪਣੀ ਜਗਾਹ ਤੇ ਠੀਕ ਹੋ ਸਕਦੇ ਹੋਂ ਜੀ, ਪਰ ਕੀ ਆਪਾਂ ਵਧਿਆ ਕਲਾਕਾਰੀ ਦੀ ਸਰਾਹਨਾ ਨਹੀਂ ਕਰ ਸਕਦੇ।

  • @ਬਿੱਲੂਸਿੰਘ-ਲ7ਮ
    @ਬਿੱਲੂਸਿੰਘ-ਲ7ਮ 5 ปีที่แล้ว +151

    ਇਹ ਤੋਪ ਨੀ ਕਦੇ ਪੁਰਾਣੀ ਹੋਣੀ

  • @iamhabibi3828
    @iamhabibi3828 6 ปีที่แล้ว +150

    ਗੂੰਗਿਆ ਦੇ ਜਜਬਾਤਾੰ ਨੂੰ ਸਮਝ ਕੇ ਵੇਖੋ ਕੀ ਕਲਮ ਚਲਾਈ ਵੈਲੀ ਨੇ
    ਕਿੱਥੇ ਲਿਖ ਲੈਣ ਗੇ ਅਹਿਜਾ
    ਅੱਜ ਕੱਲ ਦੇ ਟੱਟੂਆੰ ਦੇ ਤਾੰ ਇਹ ਕਦੇ ਸੋਚਿਆ ਵੀ ਨੀ ਹੋਣਾ
    ਗੋਲੀਆ ਚਲਾ ਦੋ ਠਾਹ ਠਾਹ ਕਰਦੋ ਕੁੜੀ ਕੱਢ ਲੈ ਜੋ
    ਵਾਹ ਪਾਕਿਸਤਾਨ ਦੀ ਜਾਨ ਸਾਡੇ ਵਿਛੜੇ ਮਾਨ ਤੇਰਾ ਕਿਤੇ ਤੋੜ ਨੀ

  • @imdilvir
    @imdilvir 3 ปีที่แล้ว +58

    ਵਾਹ ਅੱਜ ਫੇਰ ਸੁਣ ਕੇ ਓਹੀ ਫੀਲਿੰਗ ਆਂਦੀ ਜੋ ਪਹਿਲੀ ਵਾਰ ਸੁਣ ਕੇ ਆਈ ਸੀ

    • @karanveer9422
      @karanveer9422 2 ปีที่แล้ว +1

      I am sorry

    • @imdilvir
      @imdilvir 2 ปีที่แล้ว

      @@karanveer9422 kis gal di parawa

    • @harmanmasih4844
      @harmanmasih4844 2 ปีที่แล้ว +1

      ਸਹੀ ਕਿਹਾ ਜੀ

    • @imdilvir
      @imdilvir 2 ปีที่แล้ว

      @@harmanmasih4844 hanji g 🙏🙏

    • @lovepreetSingh-hw5ln
      @lovepreetSingh-hw5ln 2 ปีที่แล้ว

      ​@@karanveer9422 s

  • @oyesunny9873
    @oyesunny9873 6 ปีที่แล้ว +82

    ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ।

  • @sarbjitmaan2537
    @sarbjitmaan2537 6 ปีที่แล้ว +55

    babbu bai de geet te fans walo cmt read karn da b wakhra e swad hunda😊😊

  • @Randhawa548
    @Randhawa548 4 ปีที่แล้ว +150

    ਜੋ ਬੋਲ ਨੀ ਸਕਦੇ ੳੁਹਨਾ ਲੲੀ ਸਪੈਸ਼ਲ ਗੀਤ ਬਣਾੲਿਅਾ ਬੱਬੂ ਮਾਨ ਸਾਬ ਨੇ ਕਮਾਲ ਮਾਨ ਸਾਬ ਸੋਚ ਤੁਹਾਡੀ ਹਰ ਰੰਗ ਪੇਸ਼ ਕੀਤਾ

  • @JasvirSingh-be2py
    @JasvirSingh-be2py 3 ปีที่แล้ว +43

    ਨਿਰਾ ਸਕੂਨ ❤️❤️👌🏻

  • @jazzkaur5269
    @jazzkaur5269 4 ปีที่แล้ว +157

    ਜਦੋਂ ਤੱਕ ਸਾਹ ਨੇ ਓਹਦੋਂ ਤਕ ਇਹ ਆਵਾਜ਼ ਹਰ ਦਿਨ ਕਨਾਂ ਚ ਗੂਜ਼ਦੀ ਰਹੂਗੀ, ਤੇ ਅਗਲੀ ਪੀੜ੍ਹੀ ਵੀ ਇਹੋ ਜਹੀਆਂ ਅਵਾਜ਼ਾ ਨੂੰ ਤਰਸੂਗੀ ਜਿੰਨੇ ਨੇ ਇਕ ਵਾਰ ਮਾਨ ਸਾਬ ਦੇ ਗਾਣੇ ਸੁਣ ਲਏ

    • @sukhsukhpal4460
      @sukhsukhpal4460 4 ปีที่แล้ว +2

      🙏🙏🙏

    • @Funrepgametricks-u7b
      @Funrepgametricks-u7b 4 ปีที่แล้ว +1

      Great voice

    • @rajveersohal2124
      @rajveersohal2124 4 ปีที่แล้ว +1

      Jazz Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,near jalandhar,- from UK,

    • @baljindersinghsingh2657
      @baljindersinghsingh2657 3 ปีที่แล้ว

      Lal juty chake geda deta oa bieas jitgea ladoja ko kaho jassi Obama birla loth a492+470 s273 cl246 world all Katry bilti and ruka and fitya and data from m.kulber singh jassi Obama loth chogi kabater 181 Billy bechia all dera beas dropped test and all woled bilti pes hokm a4z and all Katry and all woled raja sab m.k.s badrukha loth a492+470 s273 cl246 ok all police army officers jassi Obama birla axsn mukh mtra einkotr badl and all group badl and dobabia Gora gado and gamenr einkot raja sab m.k.s badrukha loth a492+470 s273 cl246 kut mar nakli raja each balo all Katry india risbet khan da kes and goliath da hokm

    • @baljindersinghsingh2657
      @baljindersinghsingh2657 3 ปีที่แล้ว

      A492+470 s273 cl246 all woled raja sab m.k.s badrukha loth birla dera beas baba ji chogi 181 all friend ji love you happy dipably and biskarma days ji jassi Obama loth nagle alto k.10 amriķa to kaneda k.m 8989 ji all friend love you all

  • @harrykang271
    @harrykang271 6 ปีที่แล้ว +90

    dislike krn wale #rupinder handa de munde ah....
    agree ah te like maaro

    • @gurjantwahla5211
      @gurjantwahla5211 6 ปีที่แล้ว

      Harry Kang haha sahi a

    • @ajaibhanda1679
      @ajaibhanda1679 6 ปีที่แล้ว

      Harry Kang bai m v maan da fan a but jo chnga ohi suno... Bs.. maan de hr gaane te like hunda te hora da v

  • @Sekhonbohar81
    @Sekhonbohar81 3 ปีที่แล้ว +246

    2021 ਵਿੱਚ ਜੋ ਸੁਣ ਰਿਹਾ ਦੱਸੋ ਜਿੰਨੀ ਵਾਰ ਵੀ ਸੁਣਦਾ ਇਹ ਗਾਣਾ ਉਨਾ ਸੋਹਣਾ ਲੱਗਦਾ

    • @PinkyPinky-lu2ul
      @PinkyPinky-lu2ul 3 ปีที่แล้ว +7

      Main din cho 5
      6vari sundi aa my favourite Babbu Maan

    • @simranjeetsinghsimran4072
      @simranjeetsinghsimran4072 3 ปีที่แล้ว +1

      @@PinkyPinky-lu2ul yyyyyyyyyyyyyyyyyyyyyyyyyyyýyyyyyyyýyyyyyyyyyýy6yýyýy6yyýýyýyýyyyyýyyyyyyyyyyyýyyyyyyyyyyyyyyyýyyyyyýyyyyyyyyyyýyyy6ýyyyyyyyyyyy6ýyyyyýyyýyýýyýyyyyyyyyy6yyyýýyyyýýý66yyyýýyýýýyýýýýýýyýyyýyyúýýýúýyýýýýýyýýýýýýý

    • @mohittomar9798
      @mohittomar9798 3 ปีที่แล้ว

      @@PinkyPinky-lu2ul ai pp a

    • @HardevSingh-yc5mp
      @HardevSingh-yc5mp 3 ปีที่แล้ว

      Nice

    • @rajamehta1799
      @rajamehta1799 3 ปีที่แล้ว

      @@PinkyPinky-lu2ul u u u u,u u,u,u,u u u u,u u,u u,u,,u u u Uzi , u,u u,u,u u u u,u guys,

  • @harmansingh1087
    @harmansingh1087 6 หลายเดือนก่อน +17

    ਸੁਹਾਵਣਾ ਮੌਸਮ ਅਤੇ ਚਾਹ ਨਾਲ ਕੁਸ਼ ਗਰਮ ਅਤੇ ਇਹ ਗੀਤ ਚਲਦਾ ਹੋਵੇ - ਜੰਨਤ ਨਸੀਬ ਹੋਗੀ❤

  • @ਤੇਰਾਖੰਟਵਾਲਾਬੇੲਮਿਾਨ

    ਜੀਨੂੰ ਹਾਲੇ ਵੀ ਬੱਬੂ ਮਾਨ ਵਿੱਚ ਕਮੀ ਲਗਦੀ ਅਾ । ੳੁਹ ਬਾਡਰ ਟੱਪ ਕੇ ਬੰਗਲਾਦੇਸ਼ ਚਲੇ ਜਾਵੇ ।

  • @triar8824
    @triar8824 6 ปีที่แล้ว +162

    Is bande vich pta nhi kahda jadoo magic aa k banda apne ap fan bn janda ta dil ton pyar krda maan saab nu..singer ta bhut ne par Ustaad varga koi nhi.love you Ustaad G

  • @jazzydhaliwal7910
    @jazzydhaliwal7910 6 ปีที่แล้ว +63

    sunlo singero ah hunde aa real view thude wangu fake view ni kraunda MAAN SAAB..... sadi 90ale jnmea di shuruwat pind pehra lgda te end v babbu maan nal e hu buraaaaaaaaaaaaaaaaaa krdo like fer comment love u babbu maan

    • @navjotsingh6401
      @navjotsingh6401 6 ปีที่แล้ว +1

      Jazzy Dhaliwal y bilkul right.....att cmnt

    • @dilrajkahlon9431
      @dilrajkahlon9431 6 ปีที่แล้ว +1

      Jazzy Dhaliwal ,u stole my words bro 😃, babbu 22 only legend of Punjabi industry ...

    • @KK-kg8mt
      @KK-kg8mt 6 ปีที่แล้ว +1

      Sahi gal aa leelan aaleya teri

    • @jazzydhaliwal7910
      @jazzydhaliwal7910 6 ปีที่แล้ว +1

      oh asi ta sara school. time babbu maan sunya.. ah aj kal da jammme ki babbu maam dia risa krn gye,,,, ah saun di jhadiii kdi langi ee ni bina saun di jhadi gana sunya buraaaaaaaaaaaaaaaaaaaa

    • @jazzydhaliwal7910
      @jazzydhaliwal7910 6 ปีที่แล้ว +1

      th-cam.com/video/AIdIOjzaRqY/w-d-xo.html
      dkhlo babbu 22 di es telephoon song toh bd hamburg Germany awards lai entry ... gore security ch...limozeeen ch puri tohar nal leke gye. kon kru reesa mere 22 dia

  • @kuldeepaujla5675
    @kuldeepaujla5675 4 หลายเดือนก่อน +23

    ਸਵੇਰ ਦੀ ਸੈਰ ਕਰਦੇ ਸਮੇਂ ਹੈੱਡਫੋਨ ਲਾ ਕੇ ਹਰ ਰੋਜ਼ ਰਪੀਟ ਕਰ ਕਰ ਕੇ ਸੁਣੀਦਾ ਨਹਿਰ ਦੇ ਕੰਢੇ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਕਿਲੋਮੀਟਰ ਤੱਕ ਸੈਰ ਹੋ ਗਈ।। Love You Maan Saab. 💖💖 God Bless You. 🙏🏻🙏🏻

    • @jatgee5195
      @jatgee5195 2 หลายเดือนก่อน

      Path sun leya kar jabbla

  • @kuldeepboparai5841
    @kuldeepboparai5841 4 ปีที่แล้ว +66

    ਅੱਜ ਬੱਬੂ ਮਾਨ ਦੀ ਇੰਟਵਿਊ ਚੱਲ ਰਹੀ ਸੀ ਫੇਸਬੁੱਕ ਉਸਤੇ ਗਲ ਕੀਤੀ ਸੀ ਮਾਨ ਸਾਹਬ ਨੇ ਇਸ ਗਾਣੇ ਦੀ ਮੈਂ ਤਾਂ ਦੇਖਣ ਆਇਆ 16.4.2020 ਨੂੰ ਕੌਣ ਕੌਣ ਦੇਖਦਾ ਕਰੋ ਲਾਈਕ

    • @gurbaazbhogal2947
      @gurbaazbhogal2947 4 ปีที่แล้ว +1

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @kuldeepboparai5841
      @kuldeepboparai5841 4 ปีที่แล้ว

      @@gurbaazbhogal2947 bahut vdhia ji sirra kita👌👌

    • @JatinderSingh-wh3dd
      @JatinderSingh-wh3dd 4 ปีที่แล้ว +1

      ਅਸੀਂ ਤਾ all time ਸੁਣੀ ਦਾ ਮਾਨ ਸਾਬ ਨੂੰ

  • @sunnypakistan9472
    @sunnypakistan9472 6 ปีที่แล้ว +126

    Babu maan is the best singer 👨‍🎤 I have his all albums am listening his all songs in my car 🚘 Pakistan 🇵🇰

    • @sanjeevfanbabbumaan8599
      @sanjeevfanbabbumaan8599 6 ปีที่แล้ว +1

      Mohammad Sunny Basir acha ji bhot bhot dhanvad tuhada ji

    • @jatindersingh6292
      @jatindersingh6292 6 ปีที่แล้ว

      Babbu mann karrhi pakoda parontha.. Babbu mann looks like pinka in turban

    • @YNWA097
      @YNWA097 6 ปีที่แล้ว

      Can listen to music there

  • @happyjatt761
    @happyjatt761 4 ปีที่แล้ว +511

    2020 ch kon kon sunda eh song
    Like kar k daso 👍🏻

  • @pardeepsandhi182
    @pardeepsandhi182 3 ปีที่แล้ว +13

    ਦੇਸ ਪਰਾਏ ਦੇ ਵਿਚ ਕਿੱਧਰੇ ਰਹਿੰਦੀ ਹੋਣੀ ਆ...
    ਵੱਡੀਆਂ ਕਾਰਾਂ ਦੇ ਝੂਟੇ ਵੀ ਲੈਂਦੀ ਹੋਣੀ ਐ,,
    ਟਿਕੀ ਰਾਤ ਵਿੱਚ ਜਦ ਮੰਜੇ ਤੇ ਪੈਂਦੀ ਹੋਣੀ ਐ,,
    ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,,
    ਇੱਕ ਸੀ ਪਾਗ਼ਲ ਦਵੀ ਜਵਾਨ ਚ ਕਹਿੰਦੀ ਹੋਣੀ ਐ,,,
    ਹਾਏ ਇਕ ਸੀ ਪਾਗ਼ਲ,,
    ਅੱਖਾਂ ਮੀਚ ਕੇ ਦਿਲ ਵਿਚ ਬੈਠੇ ਪੁੱਛ ਆਪਣੇ ਭਗਵਾਨ ਤੋਂ,,,
    ਕਿਹੜੇ ਜਨਮ ਦਾ ਬਦਲਾ ਲੇ ਲਿਆ ਤੂੰ ਦੱਸ ਬੇਈਮਾਨ ਤੋਂ,,,
    ਮੇ ਸੁਣਿਆ ਐ ਦੇਸ ਤੇਰੇ ਵਿਚ ਬਰਫ ਪਵੇ ਆਸਮਾਨ ਤੋਂ,,
    ਤੂੰ ਕੀ ਲੈਣਾ ਗਰਦਾ ਦੇ ਵਿਚ ਗੁੰਨੇ ਹੋਏ ਮਾਨ ਤੋਂ,,,
    ਚਿਹਰਾ ਛਪਦਾ ਹੋਣਾ ਜਾ ਲਾਉਂਦੀ ਮਹਿੰਦੀ ਹੋਣੀ ਆ,,
    ਇੱਕ ਸੀ ਪਾਗ਼ਲ ਇੱਕ ਸੀ ਪਾਗ਼ਲ ,,,
    ਇੱਕ ਸੀ ਪਾਗ਼ਲ ਦਵੀ ਜਵਾਨ ਕਹਿੰਦੀ ਹੋਣੀ ਆ,,,
    ਵੱਟਾ ਖੋਤਦਾ ਕਦ ਬੰਨ ਬੈਠਾ ਮੇ ਗਮਾ ਦੀਆ ਪੰਡਾ,,,
    ਕੱਦ ਮੇਰੇ ਸਿਰ ਤੇ ਤੂੰ ਧਰ ਗਈ ਗੋਲ ਮਾਰਕੇ ਗੰਢਾ,,
    ਤੇਰੇ ਤਕ ਮੇਰੀ ਪਹੁੰਚ ਰਹੀ ਨਾ ਕਿਸ ਮਹਿਰਮ ਨਾਲ ਵੰਡਾ,,
    ਦੁਖਾ ਦਾ ਐ ਪੀਣਾ ਤੂੰ ਦੱਸ ਕਿੱਥੇ ਬਹਿ ਕੇ ਛੰਡਾ,,,
    ਪਿੱਛਲੇ ਪਹਿਰ ਤਾ ਤੁਵੀ ਹੌਂਕੇ ਲੈਂਦੀ ਹੋਣੀ ਆ,,
    ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,,
    ਇੱਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਐ,,,
    ਹਾਏ ਇਕ ਸੀ ਪਾਗ਼ਲ,,
    ਰਾਜਿਆ ਰਨਕਾ ਦੇ ਅੜੀਏ ਦੱਸ ਕਿੱਥੇ ਰਿਸ਼ਤੇ ਜੁੜਦੇ ਨੇ,,
    ਪੰਛੀ ਤੇ ਪਰਦੇਸੀ ਲੋਕੋ ਕਿੱਥੇ ਉਡ ਕੇ ਮੁੜਦੇ ਨੇ,, ਖਬਰੇ ਤੇਰਾ ਸੌਂਕ ਸੀ ਜਾ ਫਿਰ ਤੇਰੀ ਐ ਮਜਬੂਰੀ ਸੀ,,,
    ਪਲ ਪਲ ਹੱਡੀਆਂ ਖੋਰੀ ਜਾਂਦਾ ਪਾਰਾ ਸੀ ਜਾ ਚੂਰੀ ਸੀ,, ਆਪਣੀਆਂ ਕਰੀਆ ਦੇ ਨੁਕਸਾਨ ਤਾਂ ਸਹਿੰਦੀ ਹੋਣੀ ਆ,,ਇਕ ਸੀ ਪਾਗ਼ਲ ਇਕ ਸੀ ਪਾਗ਼ਲ ਇਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਆ,,, ਹਾਏ ਇਕ ਸੀ ਪਾਗ਼ਲ,,,

  • @rajivnadha247
    @rajivnadha247 5 ปีที่แล้ว +176

    Kon kon sun rya 2019 vich as ਗੀਤ nu pyar krn wale like kro

  • @zxjatinder686
    @zxjatinder686 6 ปีที่แล้ว +232

    ਰੱਬ ਦੀ ਸੁੰਹ ਲੱਗੇ ਜੇ 15 ਤਾਰੀਕ ਤੋਂ ਬਾਅਦ ਹੋਰ ਕੋਈ ਗੀਤ ਸੁਣਿਆ ਹੋਵੇ। ਆਹੀ ਚਲ ਰਿਹਾ ਬਾਈ।

  • @babbumaankattadfan1705
    @babbumaankattadfan1705 4 ปีที่แล้ว +535

    ਅਜੀਬ ਜਿਹਾ ਨਸ਼ਾ ਇਹ ਸੌਗ ਚ ਵੀ ਰੂਹ ਤੱਕ ਅਸਰ ਕਰਦਾ ਸਕੂਨ ਜਿਹਾ ਮਿਲਦਾ ਜਿੰਨੀ ਵਾਰ ਵੀ ਸੁਣੋ ❤🤗❣

  • @anoopsaharan8177
    @anoopsaharan8177 ปีที่แล้ว +19

    2023 ਆ ਗਿਆ।ਤੇ ਅਸੀਂ ਹਾਲੇ ਤਕ ਉਸਤਾਦ ਨੂੰ ਸੁਣੀ ਜਾਂਦੇ ਆ।
    ਮਾਨ ਸਾਹਬ ਸੀਰਾ ਈ ਆ

  • @gurjantwahla5211
    @gurjantwahla5211 5 ปีที่แล้ว +162

    Apne muh nal aap legend kehna te lokka kolo akhowaon da brha farkk aw sohnyia real legend 💓💓💓💓💓khant wala astaad

  • @446.1
    @446.1 6 ปีที่แล้ว +82

    10M rare and organic views and that's without any TV and sponsored promotions. *Babbu Maan* for you.

    • @amarjitsingh740
      @amarjitsingh740 6 ปีที่แล้ว +2

      thedark0de sahi keha ji

    • @bhavmeetsingh4904
      @bhavmeetsingh4904 6 ปีที่แล้ว

      How you know this is real and others have fake

    • @446.1
      @446.1 6 ปีที่แล้ว +1

      sehgal bhavmeet view count hee das rahe ya bro. Fake view hunde tan 1.7M ni hune c. Boted views de usually jyada likes hunde ya. And fake view wali videos te comment v different countries de lokan de hunde ya. Boted views hunde ya so obviously loki comment krde ya

  • @jattmaffia
    @jattmaffia 6 ปีที่แล้ว +64

    ਲੱਲੀ ਛੱਲੀ ਹੁਣ ਗਿਟਿਆ ਤੇ ਥੁੱਕ ਲਾ ਲਾ ਭੱਜੂਗੀ। 😂😂😂
    ਮਾਨ ਜਿੰਦਾਬਾਦ ❤❤😘😍

    • @prabhsingh4233
      @prabhsingh4233 6 ปีที่แล้ว +1

      sahi gal veer ji babbu mann zindabad

    • @jattmaffia
      @jattmaffia 6 ปีที่แล้ว

      unlike wali kateed badi aukhi lagdi rahi saaf suthre song te veera 🤔🤔😱😱😱😱

    • @rajdhindsa9338
      @rajdhindsa9338 6 ปีที่แล้ว +1

      Lally Nijjar Hahahha sahi gal gae. Sarre hun Te jindabad Maan Saab

    • @jattmaffia
      @jattmaffia 6 ปีที่แล้ว +1

      Raj Dhindsa ਹਜੇ ਅੱਗੇ ਅੱਗੇ ਕੀ ਬਣੁਗਾ ਵੀਰ। ਮਾਨ ਸਾਬ ਨੇ ਟਰੇਡ ਚਲਾ ਦਿੱਤਾ ਹੁਣ। 👌👌👌❤❤

  • @jatindernikkachani9843
    @jatindernikkachani9843 ปีที่แล้ว +13

    ਗੂੰਗੀ ਕੁੜੀ ਦੇ ਜਜ਼ਬਾਤ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੇ ਹਨ
    Maan Saab ਦੇ ਹੱਥਾਂ ਦੀ bani ਚਾਹ pinn nu dil ਕਰਦੈ

  • @sidhuclothhousebhadaur6671
    @sidhuclothhousebhadaur6671 4 ปีที่แล้ว +101

    ਬੱਬੂ ਮਾਨ ਉਹ ਫਨਕਾਰ ਆ ਜਿਸ ਤੇ ਆਉਣ ਵਾਲੇ ਸਮੇਂ ਵਿੱਚ ਪਾੜੇ ਪੀ ਐਚ ਡੀ ਕਰਿਆ ਕਰਨਗੇ

  • @manpreetsinghdhillon2131
    @manpreetsinghdhillon2131 6 ปีที่แล้ว +78

    Who is Still listening in 2020 ? babbu maan🎸❤

  • @krishnashersia461
    @krishnashersia461 6 ปีที่แล้ว +843

    *Kis kis ghr me babu maan k song bajte h Like Here*

  • @pardeepsandhi182
    @pardeepsandhi182 3 ปีที่แล้ว +38

    ਰੂਹ ਦੀ ਖੁਰਾਕ ਮਾਨਾ ❤️❤️🔥🔥

  • @Ravindesingh0152
    @Ravindesingh0152 6 ปีที่แล้ว +174

    ਆਹ ਡਿਸਲਾਈਕ ਵਾਲ਼ਿਆਂ ਨੂ ਕਿੰਨੀ ਵਾਰ ਕਿਹਾ ਕਿ ਮਾਨ ਸਾਬ ਦੇ ਗਾਣੇ ਸਿਰਫ ੳੁਹਨਾ ਦੇ ਫੈਨਾ ਲ਼ਈ ਹੁੰਦੇ ਆ

  • @jaswindermann85jaswinder38
    @jaswindermann85jaswinder38 4 ปีที่แล้ว +134

    ਹੈ ਕੋਈ ਜੋ ਅੱਜ ਸੁਣ ਰਿਹਾ ਼਼
    ਟੈਲੀਫੋਨ ਉਸਤਾਦ ਬੱਬੁ ਮਾਨ ਼

    • @jaggisingh7551
      @jaggisingh7551 3 ปีที่แล้ว

      W

    • @jaggisingh7551
      @jaggisingh7551 3 ปีที่แล้ว

      Wwww

    • @kamalbrar461
      @kamalbrar461 3 ปีที่แล้ว

      Hnji

    • @hindersandhu2622
      @hindersandhu2622 3 ปีที่แล้ว

      @@jaggisingh7551 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @kuljitsingh8269
      @kuljitsingh8269 3 ปีที่แล้ว

      Nyc

  • @AapKiPrisha
    @AapKiPrisha 6 ปีที่แล้ว +149

    बचपन से सुनते आये है,,बुढ़ापे तक सुनना है,,दिन सुरु होता है बबू मान से ,,नींद आ जाती है बबू मान को सुनते सुनते,,,अब फिर से मान साहब का दौर आ गया,, पता नही कब मुलाकात होगी हमारे भगवान से ,,
    I love babbu maan
    Mere dil me is janam me koi or singer jagah nhi bna skta jo maan ke liye hai...Love u

    • @rahulshera7163
      @rahulshera7163 6 ปีที่แล้ว +1

      Sandy Jat Bhai sabah Apni vi tamana ha apne bhgwaan ss milne ki dost

    • @AapKiPrisha
      @AapKiPrisha 6 ปีที่แล้ว +1

      i will meet soon

    • @vikthakur1824
      @vikthakur1824 6 ปีที่แล้ว +1

      Sandy Jat 😍

    • @harjotaujla008
      @harjotaujla008 6 ปีที่แล้ว +1

      Waah o jatta edhr v ehi haal aa bss

    • @butabutapamal4074
      @butabutapamal4074 6 ปีที่แล้ว

      Sandy Jat Yes

  • @Funny-h40
    @Funny-h40 3 ปีที่แล้ว +29

    Maan Saab future ch ki kuj hona a ..oh sab tuc 5 7 saal pehla apne song ch ds dinne o ...Dillon salute a ustad jii

  • @arshgill3294
    @arshgill3294 5 ปีที่แล้ว +282

    Kon Kon Ajj ve sun reha A kro Like

    • @jassboparai5375
      @jassboparai5375 4 ปีที่แล้ว +1

      Arsh Gill Boparai Sun ra maan SAAB nu

    • @jassboparai5375
      @jassboparai5375 4 ปีที่แล้ว

      Arsh Gill Sara Man SAAB

    • @gurbaazbhogal2947
      @gurbaazbhogal2947 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @ruvradio6859
      @ruvradio6859 4 ปีที่แล้ว

      th-cam.com/video/Xd3eCDTZAK4/w-d-xo.html
      ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ
      Plzzzz like nd share Alll Ustad Fans

    • @ਅਰਸ਼ਸੰਧਾ-ਲ1ਫ
      @ਅਰਸ਼ਸੰਧਾ-ਲ1ਫ 4 ปีที่แล้ว

      ❤️❤️

  • @sukhpreet6123
    @sukhpreet6123 6 ปีที่แล้ว +143

    apne maan nu kon kon pasand krda 👍👍👍👍👌
    #lbu

    • @sandeepmaan4756
      @sandeepmaan4756 6 ปีที่แล้ว +5

      fuddu bnda nhi fyn ho skda..baki ta sb ne

    • @sukhjindertoot3248
      @sukhjindertoot3248 6 ปีที่แล้ว +3

      Sukh Ghumiara g bro

    • @LIG242
      @LIG242 6 ปีที่แล้ว +1

      Akhe mere maan nu na tu saleya odi ghar ali a sala gandu...sare ithe fan a kai fuddu tere arge jadi acting krde buriya wango

    • @sharanpreetsingh407
      @sharanpreetsingh407 6 ปีที่แล้ว +1

      👍👍👍👍👍👍👍

    • @sukhpreet6123
      @sukhpreet6123 6 ปีที่แล้ว

      22 jina kuz marji khi jao apa ta maan saab de chele aa chye gaalan dyo chye naa

  • @Sahdragurjinder
    @Sahdragurjinder 6 ปีที่แล้ว +26

    Bro music bhut nice aa. Different aa ajj kal di Tein Tein to. Really liked your approach. Song sun k rooh nu sakoon milda... hats Off to you ....

  • @kuldeepak12345
    @kuldeepak12345 ปีที่แล้ว +21

    ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ, ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ
    ਭੈਂਚੋ ਕੌਣ ਕਰਲੂ ਇਸ ਡੂੰਘਾਈ ਦੀ ਰੀਸ💔

    • @DalbirSingh-v6t
      @DalbirSingh-v6t หลายเดือนก่อน

      Bai.ethe tak sochn di aukat nahi kise di. pta sb nu bs sale mande ni 😂😂😂😂

  • @nirmannguys
    @nirmannguys 6 ปีที่แล้ว +110

    "Babbu Maan Saab" ਨੇ ਸਾਬਤ ਕਰ ਦਿੱਤਾ ਹੈ ਕਿ, ਉੱਚੇ ਦਰਜੇ ਦੀ ਵੀਡੀਓ ਲਈ ਮਹਿੰਗੀਆਂ ਕਾਰਾਂ, ਵੱਡੇ ਸ਼ਹਿਰ, ਜਿਆਦਾ ਪੈਸਾ... ਇਹਨਾਂ ਸਭ ਚੀਜ਼ਾਂ ਦੀ ਲੋੜ ਨਹੀਂ ਪੈਂਦੀ, ਇਹਨਾਂ ਤੋਂ ਇਲਾਵਾ ਵੀਡੀਓ ਬਣ ਸਕਦੀ ਹੈ ਅਤੇ ਮਹਿੰਗੇ ਭਾਅ ਦੀਆਂ ਵੀਡੀਓ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਸਕਦੀ ਹੈ।। jeonda reh maana♥️

    • @shreddedunion9201
      @shreddedunion9201 6 ปีที่แล้ว +2

      sahi gall bro

    • @aryan5901
      @aryan5901 5 ปีที่แล้ว +2

      Thanks bhaji.....tuhadi gal sunke ek gal smjh aa gyi main hamesha yaad rkhunga dhanvaad tuhada........🙏🙏🙏🙏🙏🙏🙏🙏

    • @jatinderdhatt2854
      @jatinderdhatt2854 5 ปีที่แล้ว +1

      I am a great fan of babbu maan he is a great artist I always pray for his wellbeing I pray he may rise to more glorious heights with utmost love his greatest fan

  • @pammbhullar1243
    @pammbhullar1243 6 ปีที่แล้ว +67

    7.1 millions orignal veiwers punjabi no 1 brand BABBU MAAN

  • @jassa38
    @jassa38 6 ปีที่แล้ว +33

    12 trending in Australia 🇦🇺

    • @gorakhan4388
      @gorakhan4388 หลายเดือนก่อน

      3:53 4:05 4:05 4:09

  • @Pb11waleitalyton
    @Pb11waleitalyton 3 ปีที่แล้ว +4

    Is video ch khaas ki he,bike te dhody,ikk jaa reha imaadaar te dujja dudh ch paani paa reha,bai hasske Lang janda te,kenda saanu nahi cahidi trakki mehrma👌👌👌✍️

  • @triar8824
    @triar8824 6 ปีที่แล้ว +66

    Pehli wari sunya thek laga dosri wari sunya changa laga tesri wari sunya fir repeat ta laga ..Koun Koun AGRee krda k ah Song 2017 da Best Song AA????Apa ta krde aa

    • @sidakcheema9396
      @sidakcheema9396 6 ปีที่แล้ว +1

      Mehak Sandhu same here i had to sleep but waiting fo song n worth waiting i can sleep well

    • @preetwander2120
      @preetwander2120 6 ปีที่แล้ว

      Mehak Sandhu same here

    • @AmandeepSingh-on6ly
      @AmandeepSingh-on6ly 6 ปีที่แล้ว

      Teaser e repeat te sunya c y.... song tan pehli war ch e sira lgya. Te repeat te e aa udo da

    • @mgarry9603
      @mgarry9603 6 ปีที่แล้ว +1

      Mehak Sandhu sriaaaa y

    • @sainlibra6478
      @sainlibra6478 6 ปีที่แล้ว

      👍👍👍👍👍👍👍👌👌👌👌👌

  • @ravinderwarring01
    @ravinderwarring01 6 ปีที่แล้ว +55

    Eh sirf babbu maan hi kr skda .. ajj jado da song aya hai .. youtube te hi repeat te chali janda maana . Tu ta meri jaan hai babbu maan .. sirf tenu hi dekh reha bar bar song ch ... mera dhyan ta sirf tere wal hi c . Love u babbu maan

    • @hayerjatt6635
      @hayerjatt6635 6 ปีที่แล้ว +1

      Ravinder Warring wag g wag bth sohni gal aw bro Mera Channel subscribe kr do

  • @iamhabibi3828
    @iamhabibi3828 6 ปีที่แล้ว +38

    Velly Saada Germany Awards Vich Firda
    Jaan To Pehla Wekho Ki Tohfa Deke Gya
    Kehnda Chakko Suno
    Jad Nu Main Mudd Ke Aya Award Show Cho
    Sada Maan Beyimaan Luv From Lahore Pakistan Aaja Veer Udeek De Tenu Ethe Asi Sab

  • @gurjantsohal1787
    @gurjantsohal1787 3 ปีที่แล้ว +10

    2021 ch sun reha song......best song of the decade

  • @arshgill7608
    @arshgill7608 6 ปีที่แล้ว +76

    Evergreen song
    Aj toh 10-15 saal baadh v lok keha krnge yr telefoon gana lao maan saab da👌🏻

    • @surindersingh-nw3ci
      @surindersingh-nw3ci 6 ปีที่แล้ว

      arsh gill ਹਰਕਿ

    • @KayDKJ
      @KayDKJ 6 ปีที่แล้ว +3

      Jida hun kehnde aan pind pehra lagda song lao ,🌸🌸😍😍💞💞

  • @kulwindersingh312
    @kulwindersingh312 6 ปีที่แล้ว +100

    kon kon 14 april di wait kr reh for full album
    ik c pagal

  • @Boos_Babbumaan
    @Boos_Babbumaan 5 ปีที่แล้ว +109

    ਕਿਹੜਾ ਕਿਹੜਾ ਸੌਣ ਤੋਂ ਪਹਿਲਾਂ ਸੁਣ ਦਾ ਏਹ 2019 ਕਰੋ ਲਾਇਕ

  • @jayeye47
    @jayeye47 3 ปีที่แล้ว +15

    ਲੁਵ ਜੂ ਬਾਈ ਜੀ ❤

  • @amangaggi8799
    @amangaggi8799 4 ปีที่แล้ว +29

    ਸਪੈਸ਼ਲ ਲਿਖਿਆ ਉਸਤਾਦ ਨੇ ਲਾਇਕ ਕਰੋ ਦੋ ਹਜਾਰ ਵੀਹ ਵਾਲੇ ❤❤❤❤👌👌👌👌👌

  • @RajinderSingh-ut8cm
    @RajinderSingh-ut8cm 5 ปีที่แล้ว +45

    ਉਸਤਾਦ ਜੀ ਸਵਾਦ ਆ ਗਿਆ ਜਿਉਦੇ ਰਹੋ ਲਬੀ ਉਮਰ ਹੋਵੇ ਸੋਡੀ ਕਟੜ ਫੈਨ ਸਿਧੂ ਭਦੋੜ 2019

  • @babunambardar535
    @babunambardar535 6 ปีที่แล้ว +255

    ਕੌਣ ਕੌਣ ਵੀਡੀਉ ਨੂੰ ਦੇਖਣ ਤੋਂ ਪਹਿਲਾ ਲਾਈਕ ਕਰ ਗਿਆ ??

    • @gaganchahal3678
      @gaganchahal3678 6 ปีที่แล้ว +1

      M ker gya Bai

    • @babunambardar535
      @babunambardar535 6 ปีที่แล้ว

      Gagan Chahal i also bro

    • @RajinderSingh-fr6wk
      @RajinderSingh-fr6wk 6 ปีที่แล้ว +1

      Mai v kr gya like dekhan to pehla

    • @gurbir6746
      @gurbir6746 6 ปีที่แล้ว +1

      Like chad mei comment krta c

    • @vj7996
      @vj7996 6 ปีที่แล้ว +1

      Me too ..because saanu pta Maan Saab da song aa att hou ga ..

  • @MandeepMandeepsingh-up8qr
    @MandeepMandeepsingh-up8qr 6 หลายเดือนก่อน +9

    ਕਿਸਾਨ ਬਿਨਾਂ ਦਾਣੇ ਨੀ ਮਾਨ ਬਿਨਾਂ ਗਾਣੇ ਨੀ ...." 🤍💛

  • @dr.harpreetsingh6647
    @dr.harpreetsingh6647 6 ปีที่แล้ว +28

    ਕੰਮ ਆਉਣਾ ਚਾਹੀਦਾ ਹੈ ਚਲਣਾ ਸੁਭਾਵਿਕ ਆ ਚਲ ਜਾਂਦਾ ਪਰ ਚਲਦਾ ਰਹਿਣਾ ਔਖਾ ਸੱਚੀ ਬਾਈ ਤੇਰੀ ਰੀਸ ਕਿੱਥੇ ਹੋਣੀ ਕਿਸੇ ਤੋ ਜਿਓਦਾਂ ਰਿਰ ਬਾਈ

  • @husanpreetkaur9426
    @husanpreetkaur9426 6 ปีที่แล้ว +71

    proved again. babbu maan is undisputed king of our music industry:)

  • @pakscouts
    @pakscouts 5 ปีที่แล้ว +103

    Magical voice . Listen from Islamabad. 2019

  • @mundafanbabbumannda8062
    @mundafanbabbumannda8062 2 ปีที่แล้ว +12

    ਜਿੰਨੇ ਸੋਹਣੇ ਗੀਤ ਉੱਨੇ ਵਿਉਜ ਘੱਟ ਹੁੰਦੇ ਆ 🙏🙏🙏🙏

  • @prabhshah4383
    @prabhshah4383 6 ปีที่แล้ว +46

    ਬੱਬੂ ਮਾਨ ਉਹ ਫਨਕਾਰ ਹੈ ਜਿਸ ਤੇ ਆਉਣ ਵਾਲੇ ਸਮੇ ਵਿੱਚ ਪਾੜੇ ਪੀ. ਐਚ . ਡੀ ਕਰਿਆ ਕਰਨ ਗੇ

    • @Paramjit.4270
      @Paramjit.4270 6 หลายเดือนก่อน

      ਸਹੀ ਗੱਲ ਵੀਰ ਜੀ 👌👍

    • @GurditaSingh-nn2rw
      @GurditaSingh-nn2rw 4 หลายเดือนก่อน

      I love maan sahab❤❤❤❤❤

    • @harpreetshergill610
      @harpreetshergill610 หลายเดือนก่อน

      Who said .people do PhD on him ,funking babbu mann is coward.i know his all story.how garuv yadav threatened him when he was ssp. Babbu is fussy. He can't deserve. Ur wrong man.

  • @JarnailSingh-yo8cw
    @JarnailSingh-yo8cw 6 ปีที่แล้ว +41

    ਫਿਲਮਾਂ ਨਾਲੋ ਵੱਡੇ ਪੱਧਰ ਤੇ ਤਾ ਮਾਨ ਸਾਬ ਦਾ ਗੀਤ ਰਲਿਜ ਹੁੰਦਾ।।।। । ਬੁਰਾਆਆਆਆਆ

  • @loveaustralia9157
    @loveaustralia9157 6 ปีที่แล้ว +121

    Eh song raat nu sunn da mza he vakhra a.dil te lagdi sidhi awaaz maan saab di💘

  • @RajvirSingh-tu5ft
    @RajvirSingh-tu5ft 3 ปีที่แล้ว +19

    Maan Saab de song jdo marzi sun lao hamesha new wali feeling hundi song vich. Bai di awaz rooh nu sakon dindi 💖

  • @munishinsha9593
    @munishinsha9593 6 ปีที่แล้ว +50

    ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ।
    REPLY

  • @arshgill7608
    @arshgill7608 6 ปีที่แล้ว +39

    Singer - Babbu Maan
    Lyrics - Babbu Maan
    Music - Babbu Maan
    Director - Babbu Maan
    Kalla jatt hi mukda ni

  • @jassamaan3092
    @jassamaan3092 6 ปีที่แล้ว +47

    ਬਾਈ ਰੋਜ ਸੁਣਦਾ ਗਾਣਾ . ਤੇਰੇ ਗਾਣੇ ਦਿੱਲਾ ਚ ਵਡਦੇ ਬਾਈ ਨਾ ਹੀ ਕਦੇ ਪੁਰਾਣੇ ਹੁੰਦੇ

  • @Amrit-maan-
    @Amrit-maan- 11 หลายเดือนก่อน +10

    ਬੱਬੂ ਬਾੲੀ ਦੇ ਗੀਤਾਂ ਬਿਨ ਨਹੀ ਸਰਦਾ, ਕਿਸੇ ਮਰਜੀ ਸੁਣ ਦੇ ਖ ਲਿਆ❤❤

  • @joker73213
    @joker73213 4 ปีที่แล้ว +52

    Koi hathyar ni , koi lacharpuna ni, koi mehngi cara ni , koi nangpuna ni .bilkul saaf suthre song hunde ustaad de. Real ustaad jinu loka ne ustaad kiha. Oda akj kl kai lalli shali ture firde astaad bne

    • @nitinkaler7895
      @nitinkaler7895 4 ปีที่แล้ว

      Chaklo rivalvar asla kabja Lena ai

    • @gurbaazbhogal2947
      @gurbaazbhogal2947 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

  • @ਮੁੱਲਜ਼ਜ਼ਬਾਤਾਂਦਾ
    @ਮੁੱਲਜ਼ਜ਼ਬਾਤਾਂਦਾ 6 ปีที่แล้ว +77

    ਲਾਜ਼ਵਾਬ ਬੁਹਤ ਹੀ ਸਕੂਨ ਦਾਇਕ ਗੀਤ ਆ ਬੇਚੈਨ ਦਿੱਲ ਨੂੰ ਅਰਾਮ ਮਿਲ ਗਿਆ ਇਹ ਆ 21ਵੀਂ ਸਦੀ ਦਾ ਮਹਾਨ ਸ਼ਾਇਰ..।।

  • @preetmani4849
    @preetmani4849 6 ปีที่แล้ว +27

    ਲੋਕੀ ਏਵੈ ਸਾਲੇ ਬੋਲਦੇ ਕੇ ਬੱਬੂ ਮਾਨ ਏਦਾ ਤੇ ਓਦਾ ਜੋ ਚੀਜ ਬੱਬੂ ਮਾਨ ਆ ਓਹ ਅੱਜ ਕੱਲ ਦੇ ਜਵਾਕ ਕੀ ਜਾਨਣ। ੲੈਨੀ ਡੂੰਗੀ ਸੋਚ ਆ ੲੈਨੀ ਡੂੰਗੀ ਕਲਮ ਆ ਜੋ ਕਿਸੇ ਵਿਰਲੇ ਦੀ ਹੀ ਹੋ ਸਕਦੀ ਆ। ਕਿ੍ਪਾ ਕਰੇ ਰੱਬ ਤੇਰੇ ਤੇ ਬਾਈ ਜੀ। ਬਾਕੀ ਜੰਟਾਂ ਨੀ ਬੋਲਿਆ ਹਜੇ ਤੇ ਨਾਂ ਓਹ ਪੇਜ ਵਾਲਾ ਜਿਸ ਨੇ ਗਲਤ ਨਾ ਤੇ ਪੇਜ ਬਣਾਇਆ ਬਾਈ ਦਾ। ਅਕਲ ਦੇ ਲੋਕਾ ਨੂੰ ਰੱਬਾ

  • @gurwindersingh7336
    @gurwindersingh7336 3 ปีที่แล้ว +8

    ਇਸ਼ਕੇ ਦੀ ਸ਼ੰਤਰੰਜ਼ ਨੀ ਅੜ੍ਹੀਏ,,💞
    ਬਾਜ਼ੀ ਹੱਥ ਨਾਂ ਆਈ,,✋

  • @navpreetmehmi3815
    @navpreetmehmi3815 6 ปีที่แล้ว +63

    "ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਛਾਉਣੇ ਨਾਲੇ ਦੋ ਦੋ ਪੱਖੀਆ" ਇਕ ਕੁੜੀ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਆਪਣੀ ਆਵਾਜ਼ ਵਿੱਚ ਕਿੰਨੀ ਸਹਿਜਤਾ ਨਾਲ ਕਹਿ ਗਿਆ।ਇਹ ਕਲਾ,ਸਹਿਜਤਾ,ਰੋਮਾਂਚ,ਰਚਨਾਤਮਕਤਾ ਬੱਬੂ ਮਾਨ ਦੇ ਹਿੱਸੇ ਆਈ।

    • @sukhjeetchahal9236
      @sukhjeetchahal9236 6 ปีที่แล้ว +2

      Sahi gal a bai

    • @jatinderdhatt2854
      @jatinderdhatt2854 5 ปีที่แล้ว +1

      Babbu maan sab sameena kadaran keemtan nalj jurria punjabian da chaheetah kalmar hai us de fan us nu pagalpan di haddad take piair kare han janta apne favourite filmstar noo jo top the singer vi hai Frishte di Tran samjhde han

  • @alishah26
    @alishah26 6 ปีที่แล้ว +134

    Jaat nu kon kon sun raya 09//2018wich,wi only fan babbu maan 22dy

  • @gurmeet643
    @gurmeet643 6 ปีที่แล้ว +316

    ਸਾਫ ਸੁਥਰੇ ਸ਼ਬਦ, ਇੱਕ ਮਹਾਨ ਫਨਕਾਰ, love u ਉਸਤਾਦ ਜੀ

    • @AmitSaini-nq6qc
      @AmitSaini-nq6qc 5 ปีที่แล้ว +1

      I love you MAAN SAHAB G 💝

    • @Anonymous-us6je
      @Anonymous-us6je 5 ปีที่แล้ว +2

      Jhantu banda hai sala ghamandi

    • @Gurpreet-1215
      @Gurpreet-1215 5 ปีที่แล้ว

      ਹਾਂ ਹਾਂ ਸਾਫ ਸੁਥਰਾ ਗੀਤ ਇਹ ਵੀ ਹੈ ਚੌਥਾ ਪੈੱਗ ਉਹ ਵੀ ਸਾਫ ਸੁਥਰਾ ਜਰੂਰ ਸੁਣੀ।

    • @dhaliwalcreations5559
      @dhaliwalcreations5559 5 ปีที่แล้ว +1

      Gurpreet Singh ekam film kon dekhu singh better than king album kon sunnu soda budha

    • @karansandhu1140
      @karansandhu1140 5 ปีที่แล้ว

      @@Gurpreet-1215 saleya.tainu.ehi.peo.disda.tera...hot.tere.piyo.jehre.gaunde.ohna.nu.puch.ja.ke...saala.vda...saadh.tu

  • @ManpreetSingh-hq5ji
    @ManpreetSingh-hq5ji 10 หลายเดือนก่อน +1

    ਖੰਟ ਵਾਲਾ ਮਾਨ ❤❤❤❤❤❤ਆਲਵੇਯਸ ਫੈਵਰੇਟ

  • @atulkumarsingh4924
    @atulkumarsingh4924 6 ปีที่แล้ว +104

    पंजाब की शान " बब्बू मान"। इस गीत को सुनने के बाद बस एक कहावत याद आ रही है कि " सौ सुनार की एक लोहार की"। बब्बू मान आपका कोई सानी नहीं। अदभुत मनमोहक गीत 😊😊

  • @gpsandhu1276
    @gpsandhu1276 6 ปีที่แล้ว +55

    ਰੂਹਾਂ ਦੇ ਮਿਲਾਪ ਦਾ ਵੇਰਾਗ ਛਿੜਿਆ ❤❤❤

  • @kulwindersingh312
    @kulwindersingh312 6 ปีที่แล้ว +48

    ਖੰਟ ਵਾਲਾ ਯੂਰਪ ਕਿੱਲ ਲਾ ਗਿਆ
    ਵੱਡੇ ਵੱਡੇ ਿਸੰਗਰਾਂ ਤੇ ਭਾਰੀ ਪੈ ਗਿਆ
    100 million ਵਾਲੇ ਕਿੱਥੇ ਰਹਿ ਗੇ
    ਿੲਹ ਤੇ 3 ਮਿਲੀਅਨ ਵਾਲਾ ਈ ਗਰਦਾ ਠਾਈ ਜਾਂਦਾ
    ਜ਼ਿੰਦਾਬਾਦ ਮਾਨ 👌💪🏻
    Kehda Rees Kr Lao Ustad Babbu Maan Di 😘😘
    Jatt Ne Paa Dita Gah Germany Ch
    Ik hor International Award Punjabi Maa Boli Lyi
    Congratulations Maan Sb and All Fanzzzzzz lub U All 😘😘😘😘

    • @rangijaggi2023
      @rangijaggi2023 6 ปีที่แล้ว +4

      nice

    • @simmamarok8227
      @simmamarok8227 6 ปีที่แล้ว +3

      yaar tera paji I like on ur comment baki babu maan ta ustaad va

  • @amanhansra4288
    @amanhansra4288 ปีที่แล้ว +3

    ਬੱਤੀ ਹੈਨੀ… ਬੱਤਤੀ ਵੱਟ ਬਾਲ ਲੈਨੇ ਆ ਦੀਵਿਆਂ ਚ ਅਜੇ ਐ ਜਨੂਨ ਸੋਹਣਿਆਂ …….।