Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

แชร์
ฝัง
  • เผยแพร่เมื่อ 7 ต.ค. 2024
  • #Share #Share #Share
    #Waheguru_Ji_Mehar_Karan_
    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ (Kipps Market) ਲੁਧਿਆਣਾ ਦੇ ਵਿੱਚ ਲਵਾਰਿਸਾ ਵਾਂਗ ਜਿੰਦਗੀ ਬਤੀਤ ਕਰ ਰਹੇ ਵੀਰ "ਰਾਜਵੀਰ ਸਿੰਘ" ਦੀ ਸੇਵਾ ਕਰਨ ਦਾ ਮੌਕਾ ਮਿਲਿਆ।
    [ਵੀਡੀਓ ਵਿੱਚ ਦੇਖੋ ਅਤੇ ਸੁਣੋ]
    ਕਿਸ ਤਰਾਂ ?? ਅਤੇ ਕਿਨਾਂ ਹਾਲਾਤਾਂ ਕਾਰਨ "ਰਾਜਵੀਰ ਸਿੰਘ" ਇੰਨ੍ਹਾਂ ਮਾੜੇ ਹਾਲਾਤਾਂ ਵਿੱਚ ਜਿੰਦਗੀ ਬਤੀਤ ਕਰਨ ਲਈ ਮਜਬੂਰ ਸੀ। ਵੀਰ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ।
    ਪਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਵੀਰ ਬੱਚੀ "ਰਾਜਵੀਰ ਸਿੰਘ" ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਸਾਡੇ "ਮਨੁੱਖਤਾ ਦੀ ਸੇਵਾ" ਪਰਿਵਾਰ ਨੂੰ ਬਖਸ਼ੀ ਹੈ।
    ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੱਚੀ "ਰਾਜਵੀਰ ਸਿੰਘ" ਦੀ ਚੰਗੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਓ ਜੀ ਤਾਂ ਜੋ ਉਹ ਜਲਦ ਤੋਂ ਜਲਦ ਠੀਕ ਹੋ ਕੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ।
    #Manukhta_Di_Sewa_Sab_Ton_Waddi_Sewa
    #Keep_Support_Humanity
    9780300071, 8284800071
    Manukhta Di Sewa Society Ludhiana
    Mobile number +919780300071, +918284800071
    social link
    Facebook - / inbox
    Facebook - / gurpreetsinghmintumalwa
    Instagram - www.instagram....
    TH-cam - / @manukhtadisewasociety
    TH-cam - / @gurpreetsinghmanukhta...
    email: mdsewasociety@gmail.com
    Website: www.mdssociety....
    Whatsapp: +919780300071, +918284800071
    ---------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂-----------------------------------------

ความคิดเห็น • 384