Tel.Comm.ਦੇ ਅਫਸਰ ਰਹੇ "ਜਤਿੰਦਰ ਸਿੰਘ"(ਵੈਦਵਾਣ) ਆਪਣੀ ਧੀ ਨਾਲ ਕਰੋੜਾਂ ਦੀ ਕੋਠੀ ਵਿੱਚ ਕੱਟ ਰਹੇ ਸੀ "ਨਰਕ ਭਰਿਆ ਜੀਵਨ

แชร์
ฝัง
  • เผยแพร่เมื่อ 7 ม.ค. 2025

ความคิดเห็น • 1.8K

  • @Harwinder1972
    @Harwinder1972 3 ปีที่แล้ว +14

    ਲਾਲਚ ਵਿੱਚ ਤਾਂ ਬਹੁਤ ਮਿਲ ਜਾਂਦੇ ਨੇ ਸੇਵਾ ਕਰਨ ਵਾਲੇ ਪਰ ਨਿਸਵਾਰਥ ਸੇਵਾ ਵਿਰਲੇ ਹੀ ਕਰਦੇ ਨੇ। ਮਨੁੱਖਤਾ ਦੀ ਸੇਵਾ ਵਾਲੇ ਬਹੁਤ ਹੀ ਚੰਗਾ ਕੰਮ ਕਰਦੇ ਨੇ । ਗੁਰੂ ਸਾਹਿਬ ੲਿਹਨਾਂ ਨੂੰ ਸਦਾ ਚੜਦੀਕਲਾ ਵਿੱਚ ਰਖਣ ।

  • @Deollivegaming
    @Deollivegaming 3 ปีที่แล้ว +4

    ਗੁਰਪ੍ਰੀਤ ਵੀਰੇ ਆਪ ਤੇ ਰਵਾ ਦਿੰਦੇ ਓ, ਅਸਲ ਮਨੁੱਖ ਤੁਸੀਂ ਓ ਜੋ ਮਨੁੱਖਤਾ ਦੀ ਸੇਵਾ ਕਰਦੇ ਓ ਅਸ਼ੀ ਤੇ ਧਰਤੀ ਤੇ ਬੋਝ ਹਾਂ ਆ ਲੀਡਰ ਵੀ ਸੱਤਾ ਦੇ ਭੁੱਖੇ ਵੀ ਧਰਤੀ ਤੇ ਬੋਝ ਨੇ, ਸੈਲਿਊਟ ਆ ਵੀਰੇ ਕਰੋੜਾਂ ਵਾਰ ਆਪਨੂੰ। ਆਪਣੇ ਹੀ ਆਪਣਿਆਂ ਵਾਸਤੇ ਖ਼ੂਨ ਸਫ਼ੇਦ ਕਰੀ ਬੈਠੇ ਨੇ।

  • @DeepSingh-xf7po
    @DeepSingh-xf7po 3 ปีที่แล้ว +165

    ਗੁਰਪ੍ਰੀਤ ਵੀਰੇ ਬਹੁਤ ਧੀਰਜ ਏ,ਤੁਹਾਡੇ ਸੁਭਾਅ ਵਿੱਚ ਗੁਰਪ੍ਰੀਤ ਵੀਰੇ ਬਹੁਤ ਤਰੀਕੇ ਨਾਲ ਬਾਪੂ ਜੀ ਨੂੰ ਸਮਝਾਇਆ 👏👏

  • @itz_Mony
    @itz_Mony 3 ปีที่แล้ว +125

    ਬਾਈ ਤੁਹਾਡੀਆਂ ਵੀਡੀਓਸ ਦੇਖ ਦੇਖ ਕੇ ਪੈਸੇ ਨਾਲੋਂ ਮੋਹ ਟੁੱਟ ਗਿਆ , ਤੇ ਪਰਿਵਾਰ ਨਾਲ ਪਿਆਰ ਵੱਧਣ ਲੱਗ ਗਿਆ ,
    ਧੰਨਵਾਦ ਤੁਹਾਡਾ ਮੇਰੇ ਵਰਗੇ ਹਜ਼ਾਰਾ ਲੋਕਾਂ ਨੂੰ ਪੈਸੇ ਦੀ ਰੇਸ ਚੋਂ ਕੱਢਣ ਲਈ ,
    ਰੱਬ ਮਿਹਰਾਂ ਭਰਿਆ ਹੱਥ ਰੱਖੇ ਤੁਹਾਡੇ ਤੇ

  • @Gurjinder_S_Sandhu76
    @Gurjinder_S_Sandhu76 3 ปีที่แล้ว +26

    ਗੁਰਪ੍ਰੀਤ ਵੀਰ ਜੀ ਤੁਹਾਡੇ ਜਿੰਨੀ ਨਿਮਰਤਾ ਹੋ ਨਹੀ ਸਕਦੀ ਕਿਸੇ ਚ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬੱਕਸ਼ਣ ਇਸ ਤਰਾ ਹੀ ਤੁਸੀ ਸੇਵਾ ਕਰਦੇ ਰਹੋ ।

  • @partapbatth7458
    @partapbatth7458 3 ปีที่แล้ว +16

    ਅੱਖਾਂ ਭਰ ਆਇਆ ਬਾਪੂ ਨੂੰ ਰੋਂਦਿਆਂ ਦੇਖ ਕਿ 🥺😩 ਵਾਹਿਗੁਰੂ ਜੀ

  • @LyricsLakhibrargaziana
    @LyricsLakhibrargaziana 3 ปีที่แล้ว +350

    ਅੱਜ ਬਾਪੂ ਨੂੰ ਕੋਈ ਨੀ ਪੁੱਛਦਾ ਪਰ ਜਦੋ ਬਾਪੂ ਨੂੰ ਕੁਝ ਹੋ ਗਿਆ ਓਦੋ ਕੋਠੀ ਤੇ ਹੋਰ ਜਾਇਦਾਦ ਲਈ ਬਹੁਤ ਰਿਸਤੇਦਾਰ ਆ ਜਾਣਗੇ

  • @amnindergillgill5493
    @amnindergillgill5493 3 ปีที่แล้ว +6

    ਧੰਨ ਓ ਬਾਈ ਗੁਰਪ੍ਰੀਤ ਸਿੰਘ ਜੋ ਇੰਨੀ ਨਰਮਈ ਨਾਲ ਪੇਸ਼ ਆਉਂਦੇ ਹੋ

  • @GopiBrar8531
    @GopiBrar8531 3 ปีที่แล้ว +113

    ਮੇਰਾ ਨਾਮ ਗੁਰਪ੍ਰੀਤ ਏ ਮੈ ਆਪਣੀ ਕਿਸਮਤ ਖਰਾਬ ਹੋਣ ਕਰਕੇ ਆਪਣੇ ਨਾਮ ਨੂੰ ਨਫਰਤ ਕਰਦਾ ਸੀ
    ਤੇ ਕਹਿੰਦਾ ਹੁੰਦਾ ਕਿ ਇਹ ਨਾਮ ਹੀ ਗੰਦਾ ਹੈ
    ਅੱਜ ਤੋ ਪੰਜ ਸਾਲ ਪਹਿਲਾ ਜਦੋ ਗੁਰਪ੍ਰੀਤ ਵੀਰ ਬਾਰੇ ਪਤਾ ਲੱਗਾ ਹੁਣ ਮੈਨੂੰ ਵਧੀਆ ਲੱਗਦਾ ਕਿ ਮੇਰਾ ਨਾਮ ਵੀ ਗੁਰਪ੍ਰੀਤ ਹੈ

    • @kisankaur4459
      @kisankaur4459 3 ปีที่แล้ว +4

      Veerji, Gurpreet is Such a Beautiful Name!!

  • @onlykabaddi999
    @onlykabaddi999 3 ปีที่แล้ว +31

    ਗੁਰਪ੍ਰੀਤ ਸਿੰਘ ਵੀਰ ਸਚਮੁੱਚ ਤੁਸੀਂ ਪ੍ਰਮਾਤਮਾ ਦੇ ਰੂਪ ਹੋ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @thepositivevibes1111
    @thepositivevibes1111 3 ปีที่แล้ว +25

    ਕਿਤੇ ਰੱਬ ਨੇ ਏਨਾ ਦਿੱਤਾ ਕੇ ਵਰਤਣਾ ਨਹੀਂ ਮਿਲਦਾ ਸੁੱਧ ਬੁੱਧ ਨਹੀਂ ਹੈ ਵਰਤਣ ਦੀ, ਕਿਤੇ ਲੋਕ ਤਰਸਦੇ ਪਏ, ਘਰ ਨੂ, ਸਾਜੋ ਸਮਾਨ ਨੂੰ... ਵਾਹਿਗੁਰੂ ਜੀ ਕਿਰਪਾ ਕਰੋ ਸਭ ਤੇ

  • @harjinderkaur1290
    @harjinderkaur1290 3 ปีที่แล้ว +38

    ਗੁਰਬਾਣੀ ਵਿੱਚ ਲਿਖਿਆ ਹੈ “ ਜਿਥੈ ਨਾਮੁ ਨ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਉ॥ 🙏

  • @stnamsingh6398
    @stnamsingh6398 3 ปีที่แล้ว +369

    ਗੁਰਪ੍ਰੀਤ ਸਿੰਘ ਵੀਰ ਤੇਰੇ ਵਿੱਚ ਵੀ ਰੱਬ ਵਸਦਾ ਤਾਹੀ ਤਾ ਆਪੇ ਰਾਹ ਵਣਦਾ ਜਾਦਾ 🙏🏼 ਪ੍ਰਮਾਤਮਾ ਮਿਹਰ ਕਰੇ ਬਾਪੂ ਤੇ ਭੈਣ ਉਤੇ ਠੀਕ ਹੋ ਜਾਣ

    • @anjalisharu9828
      @anjalisharu9828 3 ปีที่แล้ว +8

      .

    • @sukhveerkaur734
      @sukhveerkaur734 3 ปีที่แล้ว +6

      Risthadar marga hun ta sab aaun ga

    • @cookingdiary7827
      @cookingdiary7827 3 ปีที่แล้ว +1

      @@anjalisharu9828 l

    • @KishanHarisingh
      @KishanHarisingh 3 ปีที่แล้ว +3

      भगवान आपकी बहुत लम्बी उम्र करे 🙏

    • @sukhjeetkaur8639
      @sukhjeetkaur8639 3 ปีที่แล้ว +1

      @@anjalisharu9828 waheguru ji

  • @sukhwantdhillon1211
    @sukhwantdhillon1211 2 ปีที่แล้ว +4

    ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਤੇ ਇਹੋ ਜਿਹੇ ਪੁੱਤ ਮਾਵਾਂ ਵਿਰਲਾ ਵਿਰਲਾ ਹੀ ਜੰਮਦੀਆ ਵੀਰ ਜੀ💓💓💓💓💓💓💓🙏🙏🙏🙏🙏

  • @sharanjitkaur4731
    @sharanjitkaur4731 3 ปีที่แล้ว +6

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੀ ਚੜਦੀ ਕਲਾ ਰੱਖਣਾ ਵੀਰ ਜੀ ਕੋਈ ਲਫਜ ਨਹੀਂ ਜਿਹੜਾ ਗੁਰਪ੍ਰੀਤ ਵੀਰ ਤੁਹਾਡੀ ਤਾਰੀਫ ਕੀਤੀ ਜਾਵੇ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ਕਿ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਤਦਰੁਸਤੀ ਅਤੇ ਲੰਮੀ ਉਮਰ ਬਖਸ਼ੋ

  • @sarbjitmangat4967
    @sarbjitmangat4967 3 ปีที่แล้ว +13

    ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ ਗੁਰਪ੍ੀਤ ਵੀਰ ਅਤੇ ੲਿੰਨਾਂ ਦੀ ਟੀਮ ਨੂੰ 🙏🙏

  • @LyricsLakhibrargaziana
    @LyricsLakhibrargaziana 3 ปีที่แล้ว +79

    ਹਾਏ ਓਏ ਰੱਬਾ ਨਹੀਂ ਵੇਖੀ ਜਾ ਰਹੀ ਵੀਡੀਓ ਬਾਪੂ ਨੂੰ ਰੋਂਦਾ ਵੇਖ ਕੇ ਰੋਣ ਆ ਗਿਆ ਓਏ ਰੱਬਾ ਕਿਹੜੀ ਗਲਤੀ ਦੀ ਸਜ਼ਾ ਦੇ ਰਿਹਾ ਏ ਇਸ ਪਰਿਵਾਰ ਨੂੰ , ਹਾੜਾ ਓਏ ਰੱਬਾ ਇਦਾ ਨਾ ਕਰਿਆ ਕਰ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @aman15073
      @aman15073 3 ปีที่แล้ว +1

      sare apne karam kat rhe ne veer

    • @mannsaab6138
      @mannsaab6138 3 ปีที่แล้ว +2

      Vere noukri duran greeba de pate kte hon ge
      Vdh bnoun lyi
      Par Sab rul riha

    • @Singh-ck3ym
      @Singh-ck3ym 3 ปีที่แล้ว

      @@aman15073 Karam nhi kt rhe ji , eh din kise te aa skde ne ...
      Society bare govt koi kam nahi kr rhi . Poltician jo lut rhe ne desh nu ,ohna nu karam di sja pta nhi kde milegi??🤔🤔

    • @thankyou1733
      @thankyou1733 3 ปีที่แล้ว

      @@mannsaab6138 sach jane bina kise nu galat ni kehna chahida... Bapu emaandar a dikhda a

  • @manipreet679
    @manipreet679 3 ปีที่แล้ว +3

    ਵੀਰ ਜੀ ਰੱਬ ਨੇ ਤੁਹਾਨੂੰ ਫਰਿਸ਼ਤਾ ਬਣਾ ਕੇ ਭੇਜਿਆ 🙏🏻

  • @nonicheema214
    @nonicheema214 3 ปีที่แล้ว +15

    ਇਹ ਤਾ ਬਹੁਤ ਵਧੀਆ ਹੋਇਆ ਮੇਰੇ ਦਿਮਾਗ ਵਿੱਚ ਇਹ ਪਰਿਵਾਰ ਸੀ

  • @manjitsinghghuman9918
    @manjitsinghghuman9918 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਿਉ ਇਸ ਪਰਿਵਾਰ ਤੇ

  • @Lovejeetsingh1984
    @Lovejeetsingh1984 3 ปีที่แล้ว +37

    🙏ਹੇ ਸੱਚੇ ਪਾਤਸ਼ਾਹ ਸਾਡੇ ਤੇ ਮੇਹਰ ਕਰੀ, ਕੀ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਕਰ ਸਕੀਏ, ਉਹ ਇੱਦਾਂ ਨਾ ਰੁਲਣ

  • @hardishwaheguru5419
    @hardishwaheguru5419 3 ปีที่แล้ว +12

    ਆਹ ਰੱਬ ਬਣ ਕੇ ਮਨੁੱਖਤਾ ਨੂੰ ਸੰਭਾਲ ਰਿਹਾ ਹੈ ਵੀਰ..... ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ..... 👏👏👏👏👏

  • @shinderkour97
    @shinderkour97 3 ปีที่แล้ว +208

    ਧੰਨ ਹੋ ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @baba5663
    @baba5663 3 ปีที่แล้ว +2

    ਗੁਰਪ੍ਰੀਤ ਭਾਜੀ ਤੁਸੀਂ ਰੱਬ ਬਣਕੇ ਆਉਦੇ ਆ ਜੀ ਭਾਜੀ ਰੱਬ ਤੁਹਾਨੂੰ ਤੱਰਕੀ ਦੇਵੇ ਜੀ

  • @ManpreetSingh-zm3mx
    @ManpreetSingh-zm3mx 3 ปีที่แล้ว +67

    ਬਾਬਾ ਨਾਨਕ ਜੀ ਪਰਿਵਾਰ ਤੇ ਮੇਹਰ ਕਰੇਓ ਜੀ 🙏
    ਤੇ ਪਰਿਵਾਰ ਨੂੰ ਤੰਦਰੁਸਤ ਕਰ ਦੇਓ ਹਮੇਸ਼ਾ ਹਮੇਸ਼ਾ ਲਈ 🙏

  • @abhikaur8125
    @abhikaur8125 3 ปีที่แล้ว +12

    ਤੁਸੀ ਵੀਰ ਜੀ ਇੱਕ ਰੱਬ ਦਾ ਦੂਜਾ ਰੂਪ ਹੋ। ਸਲਾਮ ਹੈ ਥੋਡੀ ਇਨਸਾਨੀਅਤ ਨੂੰ।

  • @simar3587
    @simar3587 3 ปีที่แล้ว +37

    ਦੁਨੀਆ ਦੁਖੀ toh ਦੁਖੀ ਪਈ ਪਰ ਆਹ ਕੁੱਝ ਤਾਂ ਉਸ ਤੋਂ ਵੀ ਬੁਰਾ ਆ 😔😔😔

  • @sukhwantsingh8800
    @sukhwantsingh8800 3 ปีที่แล้ว +3

    ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲ ਵਿਚ ਰੱਖਣ। ਬਾਪੂ ਜੀ ਦੀ ਹਾਲਤ ਵੇਖਕੇ ਰੋਣਾ ਬੰਦ ਨਹੀਂ ਹੋ ਰਿਹਾ

  • @LyricsLakhibrargaziana
    @LyricsLakhibrargaziana 3 ปีที่แล้ว +115

    ਵਾਹਿਗੁਰੂ ਜੀ ਐਸੇ ਦਿਨ ਕਦੀ ਕਿਸੇ ਦੁਸ਼ਮਣ ਤੇ ਵੀ ਨਾ ਆਉਣ

  • @rupinderkaur-dp5ok
    @rupinderkaur-dp5ok 3 ปีที่แล้ว +19

    ਗੁਰਪ੍ਰੀਤ ਜੀ, ਸਾਨੂੰ ਕਦੇ ਆਪਣੇ ਨਿਆਸਰਿਆਂ ਦੇ ਘਰ ਦੇ ਵੀ ਦਰਸ਼ਨ ਕਰਵਾਓ ਜੀ। ਇਨ੍ਹਾਂ ਲੋਕਾਂ ਨੂੰ ਉੱਥੇ ਖੁਸ਼ ਅਤੇ ਤੰਦਰੁਸਤ ਦੇਖਣ ਨੂੰ ਬਹੁਤ ਦਿਲ ਕਰਦਾ ਹੈ । ਉਸ ਰੱਬ ਵਰਗੇ ਘਰ ਦੀ ਵੀਡੀਓ ਵੀ ਜਰੂਰ ਪਾਉਣਾ ਜੀ।ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ।🙏🙏🙏🙏🙏

  • @LyricsLakhibrargaziana
    @LyricsLakhibrargaziana 3 ปีที่แล้ว +25

    ਮਾਲਕਾ ਐਸੇ ਦਿਨ ਕਿਸੇ ਦੁਸ਼ਮਣ ਤੇ ਵੀ ਨਾ ਆਉਣ ਸਭ ਕੁਝ ਹੁੰਦੇ ਹੋਏ ਵੀ ਇਸ ਪਰਿਵਾਰ ਕੋਲ ਕੁਝ ਨਹੀਂ, ਪਤਾ ਨਹੀਂ ਕਿੱਥੇ ਕੀ ਗਲਤੀ ਹੋਈ ਇਸ ਪਰਿਵਾਰ ਤੋਂ ਜੋ ਅੱਜ ਆਹ ਹਾਲਤ ਬਣਗੇ,
    ਦੋਸਤੋ ਉਸ ਮਾਲਕ ਤੋਂ ਡਰਿਆ ਕਰੋ, ਕਦੇ ਕਿਸੇ ਦਾ ਮਾੜਾ ਨਸ ਕਰੋ ਕਿਉਕਿ ਨਰਕ ਸਵਰਗ ਸਭ ਇਥੇ ਹੀ ਆ, ਇੰਨੀ ਵੱਡੀ ਕੋਠੀ ਇੰਨੀ ਪੈਨਸ਼ਨ ਆ ਹੋਰ ਵੀ ਪ੍ਰਾਪਰਟੀ ਹੋਊਗੀ ਪਰ ਕਿਸ ਹਾਲਾਤ ਵਿੱਚ ਜੀ ਰਿਹਾ ਏ ਪਰਿਵਾਰ,
    ਦੋਸਤੋ ਰੱਬ ਤੋਂ ਡਰ ਕੇ ਰਿਹਾ ਕਰੋ ਵੇਖੋ ਇਸ ਪਰਿਵਾਰ ਵੱਲ ਪੈਸਾ ਕੁਝ ਨੀ ਕਰਦਾ ਜਦੋ ਕਿਸਮਤ ਦੀ ਮਾਰ ਪੈਂਦੀ ਆ, ਆਪਾਂ ਪੈਸਾ ਪੈਸਾ ਕਰਦੇ ਆ ਪਰ ਪੈਸਾ ਕੁਝ ਵੀ ਨੀ ਮਾਲਕ ਸਭ ਨੂੰ ਚੰਗੀ ਸਿਹਤ ਤੇ ਪਰਿਵਾਰ ਦੀ ਸੁਖ ਸ਼ਾਂਤੀ ਦੇਵੇ ਪੈਸਾ ਕੁਝ ਨੀ,
    ਰੂਹ ਰੋ ਪਈ ਇਸ ਪਰਿਵਾਰ ਦੀ ਹਾਲਤ ਵੇਖ ਕੇ,
    ਬਾਬਾ ਨਾਨਕ ਐਹੋ ਜੇ ਦਿਨ ਕਦੀ ਕਿਸੇ ਦੁਸ਼ਮਣ ਨੂੰ ਵੀ ਨਾ ਵਖਾਵੇ,
    ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ, ਸਭ ਦੇ ਘਰ ਸੁਖ ਸ਼ਾਂਤੀ ਦੇਵੀਂ ਮੇਰੇ ਦਾਤਾ
    ਸਰਬੱਤ ਦਾ ਭਲਾ ਕਰੀਂ ਮੇਰੇ ਦਾਤਾ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @ManiPaul-ru1xq
      @ManiPaul-ru1xq ปีที่แล้ว +2

      Absolutely ryt it's reality of life

  • @urmilathakur9606
    @urmilathakur9606 2 ปีที่แล้ว +1

    Veer ji bhut tn mn dhn nal saiva kr rhai hn veer ji tuhadi waheguru ji tha nam lain vich bhut aastha hai

  • @chhillarneeta
    @chhillarneeta 3 ปีที่แล้ว +51

    गुप्रित जी आप ही रब रूपी हो मेरे लिए मै आपकी सारी वीडियो जरूर देखती हूँ हरियाणा से आप की बहुत ही बड़ी फैन हू आप के सामने सब फेल है

  • @virrdhillon2786
    @virrdhillon2786 2 ปีที่แล้ว +7

    Waheguru gurpreet veer nu meri vi umar deve ta jo hor parivaar di sewa veer de hisse aave tera hi aasra waheguru kirpa kro parivaar te

  • @JaswinderKaur-qh7cd
    @JaswinderKaur-qh7cd 3 ปีที่แล้ว +1

    ਬੜੇ ਦੁਖੀ ਹਿਰਦੇ ਨਾਲ ਦੇਖੀ ਇਹ ਵੀਡੀਓ ਵੀਰ ਜੀ,ਆਮ ਬੰਦੇ ਦਾ ਨਜ਼ਰੀਆ ਤਾਂ ਸੀਮਿਤ ਹੈ,ਪਰ ਤੁਸੀਂ ਇਹ ਸਭ ਦਿਖਾ ਕੇ ਓਨ੍ਹਾਂ ਲੋਕਾਂ ਨੂੰ ਪਤਾ ਲਗਦਾ ਹੈ ਕਿ ਬਾਹਰ ਕੀ ਕੁਝ ਵਾਪਰ ਰਿਹਾ ਦੁਨੀਆਂ ਵਿੱਚ । ਵਾਹਿਗੁਰੂ ਆਪ ਜੀ ਨੂੰ ਹਿੰਮਤ ਤੇ ਤੰਦਰੁਸਤੀ ਬਖ਼ਸ਼ੇ।ਤਾਕਿ ਲੋਕ ਭਲਾਈ ਦਾ ਕੰਮ ਕਰਦੇ ਰਹੋ।
    ਜਿਓਂਦੇ ਵਸਦੇ ਰਹੋ। ਵਾਹਿਗੁਰੂ ਆਪ ਜੀ ਤੇ ਆਪਣੀ ਮੇਹਰ ਬਨਾਈ ਰੱਖਣ।🙏🙏

  • @rajnikumari5797
    @rajnikumari5797 2 ปีที่แล้ว +6

    God🙏 bless u veer g bhoot vadya kam kr rahe hoo waheguru g hmesha 5honu Chad di kala vich rakhn

  • @GurmeetSingh-uj3ky
    @GurmeetSingh-uj3ky 3 ปีที่แล้ว +16

    ਇਹੋ ਜਿਹੀ ਸੇਵਾ ਪਰਮਾਤਮਾ ਕਿਸੇ ਕਿਸੇ ਰੱਬੀ ਰੂਹ ਤੋਂ ਹੀ ਕਰਾਉਂਦੀਆਂ ਹੈ ,‌👴🙏🙏🙏🙏

    • @indubala9682
      @indubala9682 ปีที่แล้ว +1

      MDSS *PRO*GURPREET SINGH pls update final review status🙏

  • @jasan3221
    @jasan3221 3 ปีที่แล้ว +19

    ਜ਼ਿਆਦਾਤਰ ਲੋਕ ਅਫਸਰ ਜਾਂ ਲੀਡਰ ਮੈਂਟਲੀ ਹਨ
    ਗ਼ਰੀਬ ਲੋਕਾਂ ਦਾ ਖ਼ੂਨ ਚੂਸਿਆ ਹੈ ਬੇਨਤੀ ਹੈ ਕਿ 🙏
    ਇਹਨਾਂ ਲੋਕਾਂ ਵਲ ਦੇਖ ਕੇ ਹੱਕ ਦੀ ਕਮਾਈ ਖਾਓ
    ਪਰਮਾਤਮਾ ਇਹਨਾਂ ਨੂੰ ਠੀਕ ਕਰਨ 🙏🙏🙏

  • @balsahota6270
    @balsahota6270 2 ปีที่แล้ว +8

    God Bless Veer Jatinder Singh and your congregation for your work hard

  • @gsgaming3754
    @gsgaming3754 3 ปีที่แล้ว +148

    ਵੀਰ ਜੀ ਥੋਡਾ ਦੇਣ ਕਿਵੇਂ ਦੇਵਾਂਗੇ ਅਸੀਂ

  • @reshamkaur5166
    @reshamkaur5166 3 ปีที่แล้ว +1

    ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮਨੁੱਖਤਾ ਦੀ ਸੇਵਾ-ਸੰਭਾਲ ਲਈ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਨੂੰ ਕਾਬੂ ਕਰਨ ਲਈ ਐਨਜੀਓ ਦੀ ਲੋੜ ਹੈ

  • @loveissweetpoison6826
    @loveissweetpoison6826 3 ปีที่แล้ว +61

    Koi kulli nu trse koi mehla vich v sukhi nhi eh suniya c par ajj dekh v liya waheguru waheguru waheguru 🙏🙏🙏🙏🙏

    • @kamleshkumari2858
      @kamleshkumari2858 3 ปีที่แล้ว

      J hi

    • @ERROR-e1e1e-1
      @ERROR-e1e1e-1 3 ปีที่แล้ว +3

      Very true ..sis 💞👌very well said

    • @Pret361
      @Pret361 3 ปีที่แล้ว

      Yr sis m vedo dekh k m roon lag gya m bout roya yr so sad vedo bout so sad yr

    • @amritawelinkar7031
      @amritawelinkar7031 3 ปีที่แล้ว

      I8í 🔥

  • @amankaur7792
    @amankaur7792 3 ปีที่แล้ว +2

    Mera ta rona ni band ni ho rey, specially gurpreet veere jado tusi uncle nu jaffi pa k bapu bapu keha. Tusi great o veere🙏

  • @pawanmourh
    @pawanmourh 3 ปีที่แล้ว +5

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਗੁਰਮੀਤ ਵੀਰ ਪਰਮਾਤਮਾ ਬਾਪੂ ਜੀ ਤੇ ਭੈਣ ਜੀ ਨੂੰ ਜਲਦੀ ਠੀਕ ਕਰ ਦੇਣ ਵਹਿਗੁਰੂ ਗੁਰਮੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ

  • @gurnamsahal1802
    @gurnamsahal1802 3 ปีที่แล้ว +1

    ਬਾਈ ਗੁਰਪ੍ਰੀਤ ਸਿੰਘ ਜੀ! ਤੁਸੀਂ ਅਤੇ ਤੁਹਾਡੀ ਸਾਰੀ "ਮਨੁੱਖਤਾ ਦੀ ਸੇਵਾ" ਟੀਮ ਦੇ ਮੈਂਬਰ ਰੱਬ ਦਾ ਰੂਪ ਓ ਅਤੇ ਇਨਸਾਨ ਦੇ ਰੂਪ ਵਿੱਚ ਆ ਕੇ ਦੀਨ ਦੁਖੀ ਦਾ ਸਹਾਰਾ ਬਣਕੇ ਵੱਡਮੁੱਲੀ ਸੇਵਾ ਨਿਭਾਅ ਰਹੇ ਓ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਸੇਵਾ ਕਰਨ ਦਾ ਬਲ ਬਖਸ਼ੇ ।

  • @shakeelmushtaq3285
    @shakeelmushtaq3285 3 ปีที่แล้ว +49

    Manukhta Di Sewa Zindabaad ,🌟❤

  • @lakhveersinghgill4807
    @lakhveersinghgill4807 3 ปีที่แล้ว

    ਗੁਰਪ੍ਰੀਤ ਵੀਰ ਤੁਹਾਡੇ ਵਿੱਚ ਰੱਬ ਵੱਸਦਾ ਹੈ ਤੁਹਾਡੇ ਵਿੱਚ ਸਹਿਣ ਸੀਲਤਾ ਹੈ ਵਾਹਿਗੁਰੂ ਤੁਹਾਡੇ ਵਿੱਚ ਆਪ ਵੱਸਦਾ ਤੁਹਾਡੇ ਵਰਗੇ ਸੇਵਾ ਕਰਨੀ ਹੋਰ ਕਿਸੇ ਦੇ ਹਿੱਸੇ ਨਹੀਂ ਆਈ ਤੁਸੀ ਜਮਾ ਨਹੀਂ ਘਬਰਾਉਂਦੇ ਵੀਰ ਜੀ ਤੁਹਾਨੂੰ ਘੁੱਟ ਕੇ ਜੱਫੀ ਪਾਉਣ ਨੂੰ ਜੀ ਕਰਦਾ

  • @pargatsingh5606
    @pargatsingh5606 3 ปีที่แล้ว +3

    Veer ji aap Ji da bahut bahut dhanyvad jo aap Is Tarah Parivar De madad kar Ho Waheguru aap Nu Chardi Kala Rakhe Waheguru Ji Da Khalsa Waheguru Ji Di Fateh

  • @JAspalSingh-lu1hf
    @JAspalSingh-lu1hf 3 ปีที่แล้ว

    ਪੁਲਿਸ ਵਾਲੇ ਮੁਲਜਮਾਂ ਵੀਰਾ ਨੂੰ ਦਿਲਤੋ ਸਲੂਟ ਜਿਹਨਾਂ ਨੇ ਆਪਣੀ ਤਨ ਦੇਹੀ ਨਾਲ ਜੁਮੇਵਾਰੀ ਨਿਬਾਹੀ

  • @HarjinderSingh-wp9vg
    @HarjinderSingh-wp9vg 3 ปีที่แล้ว +17

    Gurpreet Singh Ji ............I salute you for this great job .
    Lok aj kal apnia to v door bhajde ne par tuci ghut k jaffi pa k milade ho uhna lokan noo jo doosrian di nafrat de patr ne .
    Parmatma tuhanu sabr , santokh te nirog sihat de .
    From Jaitu district Faridkot

  • @lakhveersinghgill4807
    @lakhveersinghgill4807 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਵਿੱਚ ਵੀ ਰੱਬ ਵਸਦਾ ਜ਼ਿਹਨੀ ਮੇਹਨਤ ਤੁਸੀ ਕਰਦੇ ਹੋ ਲੋਕਾ ਦੀ ਸੇਵਾ ਕਰਦੇ ਹੋ ਇਸ ਤੋਂ ਪਤਾ ਲੱਗਦਾ ਹੈਤੁਹਾਡੇ ਤੇ ਵਾਹਿਗੁਰੂ ਆਪ ਵਸਦੇ ਹਨ

  • @qamarulquddoussulehria6599
    @qamarulquddoussulehria6599 3 ปีที่แล้ว +21

    I'm a Pakistani regular viewer of your TH-cam channel and always pray for you and your team members for rendering services to the humanity. Be blessed.

  • @tarankang298
    @tarankang298 3 ปีที่แล้ว +2

    ਬਹੁਤ ਵਧੀਆ ਹੋਇਆ ਤੁਸੀਂ ਨਾਲ ਲੈਗੲਏ ਵਾਹਿਗੁਰੂ ਸਹਾਈ ਹੋ ਵੇ

  • @manmohansingh2809
    @manmohansingh2809 3 ปีที่แล้ว +73

    Individually, we tried to help them, but he always refused.
    Thank you for helping him.

    • @tonyroy8123
      @tonyroy8123 3 ปีที่แล้ว

      Good man.

    • @aman15073
      @aman15073 3 ปีที่แล้ว +6

      Because they don't know that you're helping them but appreciate that at least you tried

  • @kuljeetsaroya2342
    @kuljeetsaroya2342 2 ปีที่แล้ว +3

    Thank UG you’re doing a wonderful job God bless you there’s no word to say thank you but thank you again

  • @sukhveergill7118
    @sukhveergill7118 2 ปีที่แล้ว

    ਗੁਰਪ੍ਰੀਤ ਵੀਰ ਜੀ ਰੱਬ ਵੱਸਦਾ ਤੁਹਾਡੇ ਵਿਚ

  • @ravneetbans9806
    @ravneetbans9806 3 ปีที่แล้ว +49

    Mere veere thoyde barga koii ni je thoyde barge aaj de mantri bn jaan ta kini sohni duniya bn Jani ame de lok bhi waheguru ne koii koii bnya wa

  • @Amritpalsingh-oj2eq
    @Amritpalsingh-oj2eq 3 ปีที่แล้ว

    ਕਈ ਵਾਰ ਰੂਹਾਂ ਨੂੰ ਤੜਫਾਉਣ ਵਾਲਿਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ, ਜੋ ਕਦੇ ਭੁੱਲੀ ਨੀ ਜਾ ਸਕਦੀ.... ਆਹ ਅੱਜ ਆਹੀ ਕੁਝ ਦੇਖਣ ਨੂੰ ਮਿਲਿਆ! ਮੇਰਾ ਸੱਚਾ ਪਾਤਸ਼ਾਹ ਆਪ ਸਭਨਾ ਨੂੰ ਹੋਰ ਹਿੰਮਤ ਬਖਸ਼ੇ! ਬੌਤ ਵੱਡਾ ਜਿਗਰਾ ਬਖਸ਼ਿਆਂ ਉਸ ਅਕਾਲ ਪੁਰਖ ਨੇ ਆਪ ਸਭ ਨੂੰ!

  • @sandeepnirdosh9705
    @sandeepnirdosh9705 2 ปีที่แล้ว +3

    Veer g mann gye tuahanu……. Athru kdda te ajj ta…… waheguru lambi umar bakshey….. u r doing a great job. Keep going….

  • @143palwinder
    @143palwinder 3 ปีที่แล้ว +2

    ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ਜੀ

  • @pankajgoelgoel
    @pankajgoelgoel 3 ปีที่แล้ว +5

    Gurpreet bai ...I am sure...you are one of the greatest persons in the world...

  • @AmandeepSingh-id1ng
    @AmandeepSingh-id1ng 3 ปีที่แล้ว +2

    ਵਾਹਿਗੁਰੂ ਮੇਹਰ ਕਰੇ ਰੱਬ ਤੈਨੁੰ ਲੰਮੀ ਉਮਰ ਬਖਸ਼ੇ

  • @DRIRH_IRADE
    @DRIRH_IRADE 3 ปีที่แล้ว +17

    ਸਵਾ ਲੱਖ ਸਲੂਟ ਹੈ ਵੀਰ ਜੀ ਤੁਹਾਨੂੰ। ਬਹੁਤ ਵੱਡਾ ਅਤੇ ਵਧੀਆ ਕੰਮ ਕਰ ਰਹੇ ਹੋ।

    • @kalariar6431
      @kalariar6431 2 ปีที่แล้ว +2

      Thank you

    • @naavpreetsinghsethi2762
      @naavpreetsinghsethi2762 2 ปีที่แล้ว

      @@kalariar6431 q

    • @rachnajain4411
      @rachnajain4411 2 ปีที่แล้ว

      @@kalariar6431 गगगगगगगगगखगगगगगगखखगगगगगगखगगगगगगगग़गगगगगगगगगगगगगग़गगगगगगचगगगगगगगगगगगगगगगगगगगगगगग़ग़गग़ग़ग़गगग़गगकघघंखखखखखखखखखखखखखखखख़खखखख़ख़ख़ख़खख़ख़खख़ख़ख़खखखख़ख़ख़खखखखखख़खखखख़ख़खखख़खखखखखखख़खखख़ख़खख़ख़ख़खख़खखखखखखख़ख़ख़ख़खखख़ख़खखख़ख़ख़ख़खखख़ख़खखखखख़खख़खख़खखख़खखखख़ख़खख़ख़ख़खख़खखख़ख़ख़ख़ख़खख़ख़ख़ख़ख़ख़खख़ख़ख़खख़खखखखख़खख़ख़खख़खखख़ख़ख़खखखखखखखखखखखखखख़खखख़ख़खखखखखखख़ख़ख़खखख़खखख़ख़ख़ख़ख़खखखखख़ख़खख़ख़खखखख़खखखख़खखखखखख़खखखखख़खख़ख़खख़ख़ख़ख़ख़खखखख़ख़ख़ख़खखखख़ख़ख़खख़खखखखखखख़खख़खख़ख़खखखखख़खखख़ख़ख़ख़ख़ख़ख़खख़ख़खख़खख़खखखख़खख़खखखख़ख़ख़ख़खखख़ख़खखख़ख़ख़ख़ख़ख़ख़खखख़खख़ख़खखखख़ख़ख़ख़ख़ख़खखखख़खखख़ख़खख़खख़खखख़खख़ख़ख़खखख़खखख़खखखखख़ख़ख़खख़खखखख़खखखख़खखखख़खखख़ख़खख़खख़खखखखखखखखखख़खख़ख़खखखखखखखख़खखखख़खखख़ख़खख़ख़खखखखखखखखखखखखखखखखख़खखखखखखखखखखखख़खखख़खख़खख़ख़खख़ख़ख़खख़ख़ख़ख़खखख़ख़खखख़ख़खखखख़ख़खख़ख़ख़खख़ख़ख़खखख़खखखखख़खखख़खखख़खख़खखखखखखखखखख़खख़ख़खख़खख़खखखख़ख़खखख़खखखख़खखखखख़खख़ख़ख़खखखख़ख़ख़खखख़ख़खखखखख़खखखख़खख़ख़ख़खख़ख़ख़खखखख़खखखख़ख़ख़खखखखखखख़खखख़खखखखखखखखख़ख़खखखखख़खख़खखखख़ख़ख़ख़खखखखखख़ख़खख़खखखखखखखखखखखखख़खखखख़ख़खख़ख़ख़खख़ख़ख़खख़ख़ख़खख़खखखख़ख़खखखख़खखख़खख़ख़खख़खखख़ख़ख़ख़ख़ख़ख़ख़ख़ख़खख़खखख़खख़खखख़ख़ख़खखख़खखखखखख़ख़ख़खख़खखखखखखख़ख़खख़खखख़ख़खखखखखखखख़ख़खखखखखख़ख़खखखखखखखखखखखख़ख़खखख़ख़खखख़ख़खखखखखखखखखखखखख़खखखख़खखखखखखखखखखख़खख़खखखखखखखखखखखख़खखखखखखखख़ख़खख़खख़खखखखखख़ख़खखखखखखखख़खखखखखखखखखख़खखखखखखखख़ख़खखखखखखखखखखख़खखखख़खखखखखखखखखखखखखखखखखखखखखख़खखखखखखखखख़खखखखखखखखखखखखखखखखखखखखखखखखखखखखखखख़खखखखखखख़खखखख़खखखखखखखख़खखख़ख़ख़ख़खखख़खखखखखख़खखखखखखखखखखखखखखखखखखख़ख़खखखखखखखखख़श्र

    • @lekhveerkaur2770
      @lekhveerkaur2770 2 ปีที่แล้ว

      @@kalariar6431 y

  • @charanjitkaur2583
    @charanjitkaur2583 3 ปีที่แล้ว

    ਵੀਰ ਜੀ ਬਹੁਤ ਬਹੁਤ ਧੰਨਵਾਦ

  • @preetsaini5482
    @preetsaini5482 3 ปีที่แล้ว +51

    Mere rabba ki bnea ghar daa kise time hasda wasda hoegaa😭😭😭😭😭waheguru mehar kri sab te🙏🙏dekhe nhi jaande dukh ene

  • @6334633
    @6334633 3 ปีที่แล้ว

    ਵੀਰ ਗੁਰਪ੍ਰੀਤ ਸਿੰਘ ਜੀ, ਆਪ ਜੀ ਦੀ ਸੇਵਾ ਦਾ ਕੋਈ ਦੇਣ ਨਹੀਂ ਹੈ ਜੀ। ਇਹਨਾਂ ਬਜ਼ੁਰਗ ਬਾਬਾ ਜੀ ਵਲੋਂ ਜੋ ਆਪਣੇ ਭਰਾ ਡਾਕਟਰ ਬੈਦਵਾਨ ਵਿੰਨੀਪੈਗ ਨਿਵਾਸੀ ਦਾ ਨਾਮ ਲਿਆ ਜਾ ਰਿਹਾ ਹੈ ਉਹ ਬਿਲਕੁਲ ਸਹੀ ਹੈ ਜੀ। ਡਾਕਟਰ ਸਾਹਿਬ ਤਾਂ ਹੁਣ ਨਹੀਂ ਹਨ। ਪਰ ਜੇ ਤੁਹਾਨੂੰ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਲੋੜ ਪਈ ਤਾਂ ਜ਼ਰੂਰ ਦਸਣਾ ਜੀ। ਧੰਨਵਾਦ ਜੀ।🙏

  • @itsdeep0021
    @itsdeep0021 3 ปีที่แล้ว +14

    Gurpreet veere no words for u...
    Waheguru tohanu hamesha chardi kalan ch rakhan...🙏🙏🙏🙏

  • @sukhiduggankaur384
    @sukhiduggankaur384 3 ปีที่แล้ว

    ਸ਼ੁਕਰ ਆ ਵੀਰੋ ਇਸ ਪ੍ਰੀਵਾਰ ਦੀ ਸਾਰ ਲੈਣ ਲਈ, ਜ਼ਿਆਦਾ ਪੈਸਾ ਵੀ ਕਮਲਾਂ ਕਰ ਦਿੰਦਾ ਹੈ,

  • @kavitasonu8823
    @kavitasonu8823 2 ปีที่แล้ว +4

    Gurpreet ji waheguru ji ki lambi umar krna or enhe har khusi dena

  • @positivethoughts8461
    @positivethoughts8461 3 ปีที่แล้ว

    ਓ ਰੱਬਾ ਇਹ ਕਿਹੜੇ ਕਰਮਾਂ ਦੇ ਫਲ ਨੇ ਕਿ ਸੱਭ ਦੁਨਿਆਵੀ ਸਹੁਲਤਾਂ ਤੇ ਵਸਤਾਂ ਦੇ ਹੁੰਦਿਆਂ ਵੀ ਬੰਦਾ ਨਰਕਾਂ ਭਰਿਆ ਜੀਵਨ ਜਿਉਣ ਲਈ ਮਜਬੂਰ ਹੈ।

  • @manjeetkaurr3849
    @manjeetkaurr3849 ปีที่แล้ว +2

    Waheguru ji ka khalsa waheguru ji ki fateh ji

  • @Harpal7653
    @Harpal7653 3 ปีที่แล้ว +1

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਤੇ ਓਹਨਾਂ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ‌

  • @nimratschannel2100
    @nimratschannel2100 3 ปีที่แล้ว +12

    Gurpreet veer tusi dhan o from Canada 🇨🇦

  • @jasvirsinghshergarh
    @jasvirsinghshergarh 3 ปีที่แล้ว +1

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰਾ ਭਰਿਆ ਹੱਥ ਰੱਖਣ ਵੀਰ ਜੀ।

  • @gurmatdarpan1699
    @gurmatdarpan1699 3 ปีที่แล้ว +4

    No Words can express your Sewa, Bhaji Gurpreet Singh ji.

  • @jaskarnsingh3884
    @jaskarnsingh3884 ปีที่แล้ว

    ਧਨ ਆ ਸੇਵਾ

  • @preetsaini5482
    @preetsaini5482 3 ปีที่แล้ว +55

    Main jinnia v vdeo dekhdii har vdeo vch main royiii🥺ena dukh lok jhal rae,veere tade to bina kise ne nhii sambna c ena nu😭🙏 Rabb da roop sada veera ,rabb sadi umar vcho v tanu ymar de den,main jdo v india aayi veere tuhanu mil k jana🙏jini sewa joge rabb ne kita kark jana chahndi🙏🙏🙏🙏

    • @kamalvirk......8071
      @kamalvirk......8071 3 ปีที่แล้ว

      Govt ne koi department hi nhi bnaea humanity lai...

    • @cheema4278
      @cheema4278 3 ปีที่แล้ว

      Waheguru ji

  • @honeythakur477
    @honeythakur477 2 ปีที่แล้ว +1

    mintu bhaji,dhan ho app te dhan aa aap di sewa,,waheguru tuhanu lambi umar dewe

  • @BalvirSingh-oj2ch
    @BalvirSingh-oj2ch 3 ปีที่แล้ว +4

    Bai g u r great, mainu lagada hai baba Nanak ji tuhade te ini Mehar karnge k tusi jis te v sir te haath rakhoge oh thik ho javega... Waheguru

  • @mogapunjab8118
    @mogapunjab8118 3 ปีที่แล้ว

    ਵਹਿਗੁਰੂ ਕਿਰਪਾ ਕਰੀ ਬਾਪੂ ਤੇ ਗੁਰਪ੍ਰੀਤ ਵੀਰ ਤੇ

  • @ManpreetSingh-sz4jc
    @ManpreetSingh-sz4jc 3 ปีที่แล้ว +51

    Great ਹੋ ਤੁਸੀਂ ਵੀਰ ਜੀ

  • @khanadhaliwalkhana2643
    @khanadhaliwalkhana2643 3 ปีที่แล้ว +2

    ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਿਉ ਜੀ ਅੰਕਲ ਜੀ ਤੇ ਭੈਣ ਜੀ ਤੇ

  • @SumitaN2011
    @SumitaN2011 3 ปีที่แล้ว +18

    Youngster should come forward like this neighbour. To support each other humankind ❤️ Dead system

  • @jagmeetmultanian9992
    @jagmeetmultanian9992 3 ปีที่แล้ว +1

    ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖੇ ਗੁਰਪ੍ਰੀਤ ਬਾਈ ਦੀ

  • @chullatarka4530
    @chullatarka4530 3 ปีที่แล้ว +15

    Waheguru .kehnde swarg v ethe e a te nark v ethe e a..ek highly qualified insan di a halt hogi.rabba enna te mehar kri

  • @urmilathakur9606
    @urmilathakur9606 2 ปีที่แล้ว

    Dhn shri guru nanak dev ji maine bhria hath rkhio ais veer ji tai aiy veer baba ji bhut tn mn dhn nal saiva kr that hn

  • @beantsingh5493
    @beantsingh5493 3 ปีที่แล้ว +33

    kinna wadda officer ki halaat ,dekho rab de rang.Thanks alot brother Gurpreet.

  • @avisran828
    @avisran828 3 ปีที่แล้ว

    ਬਾਈ ਜੀ ਬਹੁਤ ਧੰਨਵਾਦ ਵਹਿਗੁਰੂ ਤੁਹਾਨੂੰ ਤੰਦਰੁਸਤ ਬਖਸ਼ੇ

  • @ManjitKaur-jo5jb
    @ManjitKaur-jo5jb 3 ปีที่แล้ว +17

    Lots ot respect and regard to gurpreet veerji and his team for the good work they did today. Thankful to all the neighborhood for helping them.Wish to see the father and daughter back in good health and living a decent life.🙏

    • @kishorisharma5988
      @kishorisharma5988 2 ปีที่แล้ว +1

      Well done gurpreet ji

    • @voiceofPakistan39
      @voiceofPakistan39 2 ปีที่แล้ว

      Same here, I am from Leicester Uk and I want my family from now on and no money

    • @jaswantrai8030
      @jaswantrai8030 2 ปีที่แล้ว

      Ryt sis

  • @bahadurbatth8437
    @bahadurbatth8437 3 ปีที่แล้ว +2

    ਵੀਰ ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਰਹੀ ਹਾਂ ਮਨ ਬਹੁਤ ਖੁਸ਼ ਹੁੰਦਾ ਹੈ ਦੁਖੀਆਂ ਨੂੰ ਤੰਦਰੁਸਤ ਕਰਦੇ ਹੋ ਤੁਸੀਂ 🙏🙏

  • @ravinderkaur6335
    @ravinderkaur6335 3 ปีที่แล้ว +16

    Waheguru ji Poora video dekhya ji live Sunny Enclave da. Bahut badiya kam rahe tusi. Waheguru ji chardikala bakshan 🙏🙏

  • @harjinderkaur4832
    @harjinderkaur4832 3 ปีที่แล้ว +7

    Mai ehna nu dekhya c 4 saal pehla.bahut dukh hoeya c.ajj fer ohi halaat.hun gurpreet veere ehna nu mil gya hun jroor thik honge halaat.

  • @MukeshKumar-zo4hx
    @MukeshKumar-zo4hx 3 ปีที่แล้ว +7

    ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਕੰਮ ਅੱਜ ਗੁਰਪ੍ਰੀਤ ਵੀਰ ਕਰ ਰਹੇ ਹਨ🙏🙏🙏

  • @sehajpreetsinghuppal9701
    @sehajpreetsinghuppal9701 3 หลายเดือนก่อน

    Kina vdiya handle krde ne loka nu ona di mently situation dekh k..veer ji..God bless you

  • @JasmeenKaur-mt5xc
    @JasmeenKaur-mt5xc 3 ปีที่แล้ว +5

    Thank you so much you are doing so great towards the society 🙏🙏🙏.

  • @sonikakrala6185
    @sonikakrala6185 3 ปีที่แล้ว

    ਧਾਰਮਿਕ ਸਥਾਨਾ ਜਾ ਪਾਖੰਡੀ ਸਾਧਾ ਨੂੰ ਪੈਸੇ ਦਾਨ ਕਰਨ ਨਾਲੋ ਤਾ ਚੰਗਾ ਹੈ ਤੁਸੀ ਇਹੋ ਜਿਹੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਨੂੰ ਦਾਨ ਕਰੋ ਜੋ ਆਪਣਾ ਕੀਮਤੀ ਸਮਾ ਤੇ ਧੰਨ ਇਹੋ ਜਿਹੇ ਨੇਕ ਤੇ ਪਵਿੱਤਰ ਕੰਮ ਚ ਲਗਾ ਰਹੇ ਹਨ ਤੇ ਤੁਹਾਡਾ ਦਿੱਤਾ ਦਸਵੰਧ ਸਹੀ ਕੰਮਾ ਚ ਲਗਾ ਰਹੇ ਹਨ
    ਮਾਨਵ ਕੀ ਜਾਤ ਸਭੈ ਏਕ ਪਛਾਣੇ ♔♕☬☭☥☦☨

  • @newsocialworldofnirlepkaur3373
    @newsocialworldofnirlepkaur3373 3 ปีที่แล้ว +7

    Waheguru 🙏🙏 Mehr karo iss pariwar te. Gurpreet Veerji Great You are May God bless you

  • @SukhwinderKaur-ud7lh
    @SukhwinderKaur-ud7lh 3 ปีที่แล้ว

    ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਵਧੀਆ ਕੀਤਾ ਹੈ ਬਾਪੂ ਜੀ ਭੈਣ ਜੀ ਤੁਸੀਂ ਜਲਦੀ ਹੀ ਠੀਕ ਹੋ ਕੇ ਆਪਣੇ ਘਰ ਆ ਜਾਵੋਂਗੇ 🙏🙏🙏🙏😭😭😭😭 ਬਹੁਤ ਦੱਖ ਲਗਿਆ ਹਾਲਤ ਦੇਖ ਕੇ

  • @aarkay4474
    @aarkay4474 3 ปีที่แล้ว +10

    God's work
    Devoted souls blessed by guru nanak
    Worth praised

  • @gurpreetkaur-ix6gg
    @gurpreetkaur-ix6gg 2 ปีที่แล้ว +1

    Vir g thanku 🙏 is duniya ch tusi ida kam kr rhe ho parmatma kirpa rakhe tuhade te tusi ta rab ho jrurt mand lokan layi bhut vdea vir ji 🙏🙏🙏🙏🙏🙏