waheguru ji sab per apni mehre banaye rakhe ...meri punjabi achi nahi ...but it really shook my soul..bapu ji and Rekha biji ...are example of selfless love and humanity...they are not human rather so pure soul and the whole team ..including each one are alive example of angels in this ruthless world ....hope to extend my graditude in this act of kindness ....🙏🙏🙏🙏🙏🙏🙏
Jdo koi mar janda fir daan dinde he ha ki pind vich ane year to kise ne v help ni kiti c?waah loko mere waheguru ji mehr krn ehthe nark swarg ehthe he ha pta ni kehrde karma da lekha jokha c jo hun jaa k pura hoya
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Veer ji tusi kina piyar karde je ehna nu Dekh ke akhna cho hanju nhi rukde veere kehra Firsta bna ke bejya tainu rab ne dukhia waste sloot ha dilo waheguru tainu te teri family nu chardi kalna ch rakhn
Waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
ਜਿਉਂਦੇ ਵਸਦੇ ਰਹੋ ਵੀਰ ਗੁਰਪ੍ਰੀਤ ਜੀ ਭੈਣ ਜੀ ਤੇ ਸਾਡੀ ਪਿਆਰੀ ਬੇਟੀ ਭਵਨਜੋਤ ਕੌਰ ਤੇ ਬਾਕੀ ਸਾਰੀ ਟੀਮ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਓ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।🙏🏻
ਗੁਰਪ੍ਰੀਤ ਵੀਰ ਜੀ ਤੁਸੀਂ ਤਾਂ ਰੱਬ ਦਾ,ਰੂਪ ਹੋ ਪਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
Gurpreet ji app rab ho Jammu. Vinayak
ਰੱਬ ਨੂੰ ਪੰਜਾਬ ਤੇ ਕੀ ਤਰਸ ਆ ਗਿਆ ਕਿ ਗੁਰਪ੍ਰੀਤ ਵਰਗੇ ਇਨਸਾਨ ਨੂੰ ਪੰਜਾਬ ਵਿੱਚ ਭਗਤ ਪੂਰਨ ਸਿੰਘ ਤੋਂ ਬਾਅਦ ਸੇਵਾ ਦਿੱਤੀ ਆ ਨਹੀਂ ਤਾਂ ਅਸੀਂ ਪੰਜਾਬੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਕਸਰ ਨਹੀਂ ਛੱਡੀ😢
Great
aaaaaa@@mandeepmalhi5969
ਧੰਨ ਹੈ ਇਹ ਅਕਾਲ ਪੁਰਖ ਦਾ ਨਿਵਾਜਿਆ ਬੰਦਾ ਅੱਜ ਕੱਲ੍ਹ ਦੇ ਸੰਤਾਂ ਨਾਲੋਂ ਵੱਡਾ ਇਨਸਾਨ
100% bilkul sahi ❤❤❤❤❤❤
@@RaniDhalle n
ਗੁਰਪਰੀਤ ਵੀਰੇ ਜੁਗ ਜੁਗ ਜੀਓ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਸਭਨਾਂ ਦੀ
ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ
ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ
ਤੇਰਾ ਸੱਚਾ ਅਤੇ ਸੁੱਚਾ ਕਿਰਦਾਰ ਜੀ
ਤੜਫ ਦਿਆ ਨੂੰ ਸੀਨੇ ਲਾਇਆ ਏ
ਚੁੱਕ ਸੜਕਾਂ ਤੋਂ ਬੇ ਜੋ ਸਹਾਰਿਆ ਨੂੰ
ਪਾਣੀ ਸੁੱਕੇ ਰੁੱਖਾ ਨੂੰ ਹੀ ਪਾਇਆ ਏ
🙏 ਵਾਹਿਗੁਰੂ ਜੀ 🙏
ਕਿਰਤ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ। ਧਨਵਾਦ ਜੀ ਭਾਈ ਸਾਬ ਆਪ ਸਹਾਰਾ ਬਣ ਕੇ ਆਏ
ਧੰਨ ਓ ਤੁਸੀਂ ਧੰਨ ਓ ਧੰਨ ਤੁਹਾਡੀ ਕਮਾਈ ਤੁਹਾਡੀ ਇਹ ਕਮਾਈ ਵਾਹਿਗੁਰੂ ਲੇਖੇ ਲਾਵੇ ਮੇਰੀ ਉਮਰ ਵੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਲੱਗ ਜਾਵੇ ਮੈਂ ਇਟਲੀ ਤੋਂ ਵਾਹਿਗੁਰੂ ਤੁਹਾਡੇ ਅਤੇ ਤੁਹਾਡੀ ਟੀਮ ਦੇ ਜਲਦ ਦਰਸ਼ਨ ਕਰਵਾਏ।
ਗੀff ਦੇ 😅
❤q❤i@@HarpreetRosy
Qqqqqq9887@@HarpreetRosy
ਜੀਦਾ ਰੈ ਵੱਡੀਆਂ ਵੱਡੀਆਂ ਉਮਰ ਹੋਵੇ ਗੁਰਪ੍ਰੀਤ ਵੀਰੇ❤❤
😢😢😢😢😢🙄🙄🙄👏🙏👏🙏👏👏🙏🙏👏👏👏👏🧕🧕🧕🧕🧕🧕💔💔💔💔🙄🙄🙄🙄😳😳😳😳🙄🙄🥱🥱
ਵਾਹਿਗੁਰੂ ਜੀ ਵੀਰ ਜੀ ਨੂੰ ਲੰਬੀ ਉਮਰ ਦੇਣਾ ਤਾਂ ਕਿ ਇਹ ਬੇਸਹਾਰਾ ਮਾਪਿਆਂ ਦਾ ਬੇਟਾ ਬਣ ਪਿਆਰ ਅਤੇ ਸਤਿਕਾਰ ਦਿੰਦਾ ਰਹੇ। ਵਾਹਿਗੁਰੂ ਜੀ ਮੇਹਰ ਕਰੋ।
ਬੇੜਾ ਗਰਕ ਹੋਣਾ ਉਹਨਾ ਲੋਕਾ ਦਾ ਜਿਹਨਾ ਨੇ ਬੇਬੇ ਬਾਪੂ ਦੇ ਨਾਂ ਤੇ ਪੈਸੇ ਖਾਧੇ ਤੇ ਉਹਨਾ ਦਾ ਹੱਥ ਨਹੀ ਫੜਿਆ ਧੰਨ ਆ ਵੀਰ ਜੀ ਤੁਸੀ ਜੋ ਮਜਬੂਰ ਲੋਕਾ ਨੂੰ ਗੱਲ ਲਾਉਂਦੇ ਉ
❤️ Rabb Kirpa kre Is Father Mother te ❤ ਗੁਰਪ੍ਰੀਤ ਪਾਜੀ ਤੇ ਮੇਹਰ ਪਰਿਆ ਹੱਥ ਰੱਖਣ ❤
Veer ji paji na bolo ...bhaji hunda ..paji da matlab harmkhor hunda
ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਜੀ ਤੋਸ਼ੀ ਤਾਂ ਇੱਕ ਰੱਬ ਦਾ ਰੂਪ ਹੈ ਵੀਰ ਜੀ ਨੂੰ ਵਾਹਿਗੁਰੂ ਜੀ ਚੜੱਦੀ ਕੱਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਸਾਰੀ ਦੁਨੀਆਂ ਇਕ ਦੂਜੇ ਦਾ ਸਹਾਰਾ ਬਣ ਜਾਵੇ ਕੋਈ ਦੁੱਖੀ ਨਾ ਰਹੇ ਭਾਰਤ ਵਿੱਚ ਜਿੰਨੇ ਰੱਬ ਨੇ ਉਤੋਂ 99% ਜ਼ਿਆਦਾ ਠੱਗ ਨੇ
ਰੱਬ ਨੂੰ ਰੱਬ ਮਿਲਿਆ ਖੋਲਕੇ ਲੰਬੀਆਂ ਬਾਹਾਂ। 🙏❤️🙏
ਗੁਰਪ੍ਰੀਤ ਸਿੰਘ ਵੀਰ ਜੀ ਤਹਾਡੀ ਉਮਰ ਲੰਬੀ ਹੋਵੇ ਜੀਉ ਜੀਉ ਬੇਟੇ ਬੇਟੀਆਂ ਨੂੰ ਤੰਦਰੁਸਤੀ ਬਖਸਸ਼ ਕਰਨੀ ਜੀ ਬਰਜੁਗਾ ਦੀਆਂ ਬਹੁਤ ਬਹੁਤ ਆਸੀਸਾ ਲੱਗਣਗੀਆਂ ਵੀਰ ਜੀਵੀਰੇਤੁਸੀ ਤਾਂ ਇਨ੍ਹਾਂ ਵਾਸਤੇ ਰਬ ਬਣਕੇ ਆਏ ਹੋ
Tuc kitho g
ਸ਼ਰਮ ਆਉਂਦੀ ਆ ਸਾਡੇ ਲੋਕਾਂ ਦੀ ਮਾਨਸਿਕਤਾ ਤੇ। ਇੱਕ ਪਿੰਡ ਵਿੱਚ ਕਈ ਕਈ ਗੁਰਦੁਆਰੇ ਲੰਗਰ ਵੰਨ ਸੁਵੰਨੇ ਪਰ ਸਿਰਫ਼ ਵਿਖਾਵੇ ਲਈ। ਗੁਰਦੁਆਰੇ ਦੀਆਂ ਉੱਚੀਆਂ ਇਮਾਰਤਾਂ ਪਰ ਅਫਸੋਸ ਉੱਥੇ ਜਾਣ ਵਾਲੇ ਪਤਾ ਨਹੀਂ ਕੀ ਸਿੱਖ ਰਹੇ ਆ। ਮਾਨਵਤਾ ਖ਼ਤਮ ਹੋ ਰਹੀ ਆ।
ਰੱਬ ਦਾ ਰੂਪ ਹੋ ਵੀਰ ਜੀ ਆਪ ਗੁਰੂਪ੍ਰੀਤ ਸਿੰਘ ਜੀ
ਗੁਰਪ੍ਰੀਤ ਬਾਈ ਤੇਰੀ ਕੀ ਕੀ ਸਿਫਤ ਕਰਾ ਬੱਸ ਇਹ ਹੀ ਕਹਾ ਵਹਿਗੁਰੂ ਬਾਈ ਦੀ ਚੜਦੀਕਲਾ ਰੱਖੀ
Shri Waheguru ji please continue to serve Gurpreet sir, may God keep you healthy
ਬਾਬਾ ਨਾਨਕ ਬਾਈ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ❤❤❤
ਦੇਸਰਾਜ ਅਤੇ ਭਲਵਾਨ ਬਾਈ ਜੀ ਦਿਲੋ ਸਲੂਟ ਆ
ਗੁਰਪ੍ਰੀਤ ਸਿੰਘ ਵਿਰ ਜੀ ਮੈ ਰੱਬ ਤੇ ਨਹੀਂ ਕਦੇ ਦੇਖਿਆ ਅਗਰ ਮੇਰੀ ਜਿੰਦਗੀ ਦੇ ਵਿੱਚ ਕੋਈ ਮੈਨੂੰ ਪੂਛੇ ਕੀ ਰੱਬ ਦੇਖਿਆ ਹੈ ਤਾਂ ਮੈ ਗੁਰਪ੍ਰੀਤ ਬਾਈ ਜੀ ਦਾ ਨਾਮ ਲਵਾਂਗਾ ਕੀ ਜੈ ਕਿੱਸੇ ਨੇਂ ਰੱਬ ਦੇ ਦਰਸ਼ਨ ਕਰਨੇ ਨੇਂ ਤੇ ਉਹ ਗੁਰਪ੍ਰੀਤ ਬਾਈ ਜੀ ਦੇ ਦਰਸ਼ਨ ਕਰ ਲਵੇ
ਬਾਈ ਜੀ ਜੋ ਵੀ ਇਹਨਾਂ ਕੋਲ ਕੋਈ ਪੈਸਾ ਹੈ ਬਾਈ ਜੀ ਉਹਨਾਂ ਲਾਹਨਤੀਆਂ ਨੂੰ ਨਾ ਦਿਉ ਬਾਬਾ ਜੀ ਦੀ ਸਹਿਮਤੀ ਨਾਲ ਕਿਸੇ ਲੋੜਵੰਦ ਦੀ ਮਦਦ ਕਰ ਦਿਉ
ਗੁਰਪ੍ਰੀਤ ਸਿੰਘ ਪੁੱਤਰ ਜੀ ਤੁਹਾਡੀ ਬਹੁਤ ਹੀ ਵੱਡੀ ਕਮਾਈ ਹੈ ਇਹ,ਇਹ ਕਮਾਈ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਜੋ ਕਰ ਗਿਆ ਉਹਨਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਪ੍ਰੇਰਨਾਂ ਸਰੋਤ ਬਣਿਆ ਰਹੇਗਾ ਜਿਵੇਂ ਭਗਤ ਪੂਰਨ ਸਿੰਘ ਜੀ, ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਮੁੱਚੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ।
waheguru ji sab per apni mehre banaye rakhe ...meri punjabi achi nahi ...but it really shook my soul..bapu ji and Rekha biji ...are example of selfless love and humanity...they are not human rather so pure soul and the whole team ..including each one are alive example of angels in this ruthless world ....hope to extend my graditude in this act of kindness ....🙏🙏🙏🙏🙏🙏🙏
ਇਹ ਦੋਵੇ ਅੰਕਲ ਅਸਲ ਵਿੱਚ ਇਹਨਾ ਦੇ ਪੁਤ ਨੇ ਗੁਰੂ ਰਾਮਦਾਸ ਜੀ ਇਹਨਾ ਨੂੰ ਤੰਦਰੁਸਤੀ ਬਖਸੇ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਨੁੱਖਤਾ ਦੀ ਸੇਵਾ ਦਾ ਘਰ ਹੈ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਗੁਰਪ੍ਰੀਤ ਪੁੱਤਰ ਜੀ ਭਗਤ ਪੂਰਨ ਸਿੰਘ ਤੋਂ ਘੱਟ ਨਹੀਂ 🎉🎉🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
ਕੋਈ ਵੀ ਇਨਸਾਨ ਪੈਸੇ ਜਾਂ ਜ਼ਮੀਨ ਜਾਇਦਾਦ ਨਾਲ ਵੱਡਾ ਨਹੀਂ ਹੁੰਦਾ ਵੱਡਾ ਤਾਂ ਇਨਸਾਨ ਦਿਲ ਨਾਲ ਹੁੰਦਾ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਉਹਨਾਂ ਦੋਨਾਂ ਬੰਦੇਆ ਨੂੰ ਜਿਹੜੇ ਬਾਪੂ ਸ਼ਮਸ਼ਾਨ ਘਾਟ ਵਿਚ ਸਾਬ ਸੰਭਾਲ ਕਰਦੇ ਸੀ ਤੇ ਤੁਹਾਨੂੰ ਵੀ ਗੁਰਪ੍ਰੀਤ ਬਾਈ ਜੋ ਤੁਸੀ ਐਨੇ ਬੇ ਸਹਾਰਾ ਲੋਕਾ ਦਾ ਸਹਾਰਾ ਬਣਦੇਉ ਬਾਈ ਧੰਨਵਾਦ ਜੀ 🙏🙏
ਹਾਏ ਰੱਬਾ ਕਿਸੇ ਨੇ ਵੀ ਸਾਥ ਨੀ ਦਿਤਾ ਪਿੰਡ ਦੇ ਮੋਹਤਵਾਰ ਨੂੰ ਵੀ ਚਾਹੀਦਾ ਸੀ ਇਕ ਬਾਪੂ ਹੁਣਾ ਲਈ ਇਕ ਕਮਰਾ ਪਾ ਦਿੰਦੇ ਇਨਸਾਨੀਅਤ ਸੱਚੀ ਮਰ ਗੲਈ ਲੋਕੀ ਮਰ ਕੇ ਸ਼ਮਸ਼ਾਨ ਘਾਟ ਵਿਚ ਜਾਦੇ ਇਹ ਵਿਚਾਰੇ ਜਿਉਂਦੇ ਜੀਅ ਰਹੇ ਵਾਹਿਗੁਰੂ ਜੀ ਮੇਹਰ ਕਰੀ ਬੇਬੇ ਤੇ ਬਾਪੂ ਜੀ ਤੇ ਤੰਦਰੁਸਤੀ ਬਖ਼ਸ਼ੇ
Jdo koi mar janda fir daan dinde he ha ki pind vich ane year to kise ne v help ni kiti c?waah loko mere waheguru ji mehr krn ehthe nark swarg ehthe he ha pta ni kehrde karma da lekha jokha c jo hun jaa k pura hoya
ਗੁਰਪ੍ਰੀਤ ਵੀਰ ਜੀ ਤੁਹਾਨੂੰ ਵੀਡੀਓ ਵਿੱਚ ਦੇਖ ਕਿ ਹੌਂਸਲਾ ਹੋ ਗਿਆ ਕਿ ਹੁਣ ਆ ਬਜ਼ੁਰਗ ਜੋੜਾ ਸਵਰਗ ਵਿੱਚ ਚਲੇ ਜਾਣਗੇ ਸੁਪਨਿਆਂ ਦੇ ਘਰ ਵਿੱਚ
Waheguru Ji ਪਿੰਡਾ ਦੇ ਗੁਰੂ ਘਰਾਂ ਵਿੱਚ ਲੰਗਰ ਲਾਉਣ ਦੀ ਜਗਹ ਇਹੋ ਜਿਹੇ ਗ਼ਰੀਬ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਗੁਰੂਦਵਾਰੇ ਸਿਰਫ਼ ਬਾਣੀ ਚਲੇ ਰੋਜ਼ ਦਾ ਲੰਗਰ ਓਹ ਵੀ jo ਬਾਹਰੋ ਆਏ ਯਾਤਰੀ ਨੇਂ ਗੁਰੂ ਕੇ ਗੋਲ੍ਹਕ ਗ਼ਰੀਬ ਲਈ ਵਰਤੀ ਜਾਣੀ ਚਾਹੀਦੀ ਹੈ ਚਾਹੇ ਪਿੰਡ ਦੇ ਗ਼ਰੀਬ ਬੱਚੇ ਦੀ ਪੜ੍ਹਾਈ, ਗ਼ਰੀਬ ਬੱਚਿਆਂ ਦੀ ਵਿਆਹ, ਗ਼ਰੀਬ ਜਰੂਰਤਮੰਦ ਘਰਾਂ ਦੀ ਮੱਦਦ ਏਹੋ ਅਸਲ ਸਿੱਖੀ ਹੈ ਬਾਬੇ ਨਾਨਕ ਦੀ ਪਰ ਆਜ ਕੱਲ ਗੁਰਪੁਰਬ, ਅਖੰਡ ਪਾਠ ਦੇ ਨਾਮ ਤੇ ਲੱਖਾ ਰੁਪਏ ਬਰਬਾਦ ਕਰ ਦਿੰਦੇ ਆਪ ਹੀ ਬਣਾ ਕੇ ਆਪ ਹੀ ਖਾਣਾ ਇਹ ਕਹਦਾ ਲੰਗਰ ਹੋਇਆ? ਸਿੱਖੋ ਜਾਗੋ ਆਪ ਬਾਣੀ ਪੜ੍ਹੋ ਵਿਚਾਰੋ ਗਿਆਨ ਪ੍ਰਾਪਤ ਕਰੋ ਜੀਵਨ ਵਿਚ ਉਤਾਰੋ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ ਗੁਰਪ੍ਰੀਤ ਵੀਰ ਤੈ
ਬਹੁਤ ਧੰਨਵਾਦ ਤੇਰਾ ਗੁਰਪ੍ਰੀਤ ਸਿੰਘ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ
ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਰੱਬ ਰੂਪ ਹੋ ਜੀ 🙏🙏
ਵਾਹਿਗੁਰੂ ਮੇਹਰ ਕਰਿਓੁ😢😢😢😢❤ 🙏🏼
Tuc kitho g
Sir very nice video I like your all videos keep it up from Lucknow love your videos and you also have a great time U.P ❤❤❤
ਧੰਨ ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਇਨ੍ਹਾਂ ਨੂੰ ਤੰਦਰੁਸਤੀ ਬਖਸ਼ੇ🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਸਾਰਾ ਪੈਸਾ ਬਾਪੂ ਤੋ ਬਾਦ ਦੇਸਰਾਜ ਨੂੰ ਦਿੱਤਾ ਜਾਵੇ
Tuc kitho g
God bless you ❤️ veer ji Raab tanu te ਤੁਹਾਡੇ ਪਰਿਵਾਰ ਨੂੰ ਹਮੇਸ਼ਾ khush rakhr ❤
Salute to Manukhta di sava society and all volunteers🙏🙏🙏🙏🙏🙏🙏🙏🙏🙏🙏🙏
Waheguru Ji 🙏 🙏 Dhan Dhan Guru Ramdas Ji 🙏 🙏Dhan Dhan Baba Deep Singh Ji 🙏 🙏
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Ajj kl de sant babea to lakh darje chnga insan a Gurpreet Singh..... waheguru lambi umr bakshe veer nu....
ਵਾਹਿਗੁਰੂ ਵਾਹਿਗੁਰੂ
Very nice and good Munkhata di Sewa God bless you beta Gurpreet Singh mintu beta ji
ਜਿਉਦੇ ਰਹੋ ਬਾਈ ਜੀ
ਵਾਹਿਗੁਰੂ ਜੀ ਭਲੀ ਕਰਿਓ 🙏
❤. Dub ke mar jan 5 putt
Te sare rishtedar v dur fitte muh kunjra ,,,,
Veer g tuci bot chunga Kum kr rhe ho ❤❤❤❤❤
Veer ji ਵਾਹਿਗੁਰੂ thanu chardi kala vich rakhe
GURPREET JI Parmatma lambi UMAR bakhshe.
ਵੀਰ ਜੀ ਸਤਿ ਸ੍ਰੀ ਆਕਾਲ ਜੀ, ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਣ🙏
Gurpreet veere Waheguru ji tuhanu Hmesha khush rakhn 🙏🙏
Lakh di lahnat eho jehe parivar de jehra apne bajurga nu sambhal na ske
Waheguru Ji kirpa kro waheguru Ji
ਜੇ ਬਾਈ ਇਸ ਵੀਰ ਕੋਲ ਪੰਜ ਕਿਲੇ ਹੁੰਦੇ ਤਾਂ ਬਾਈ ਨੂੰ ਹੁਣ ਤੱਕ ਲੋਕਾਂ ਨੇ ਭੁੱਲ ਜਾਣਾ ਸੀ। ਕਦੋਂ ਦੀ ਇਹਨਾਂ ਦੀ ਜ਼ਿੰਦਗੀ ਖਤਮ ਕਰ ਦੇਣੀ ਸੀ।
Rab tuhdi omer bhot lami kara veer ji tusi sachi rab da doja roop ho
ਵਾਹਿਗੁਰੂ 🎉
Dhan Akaal purakh waheguru ji ❤har insan nu kise na kise kla ch nipun krke bhejea is dunia te❤
Waheguru ji meher kari Sab te
ਵਾਹਿਗੁਰੂ ਤਰੱਕੀ ਬਖਸੇ ਗੁਰਪ੍ਰੀਤ ਜੀ
Very nice video ❤❤❤❤❤❤❤❤❤❤❤❤❤❤❤❤❤❤❤❤❤❤ waheguru ji sb nu Hasde wasde rakhe😊😊
Mnukhta di seva society dhan ha Bhai Gurpreet ji bhut hlimi vale hn God bless him
ਧੰਨ ਆ ਵੀਰ ਜੀ ਤੁਸੀਂ ਧੰਨ ਇਕ ਬਾਪੂ ਜਿਹੜਾ ਸ਼ਮਸ਼ਾਨ ਘਾਟ ਵਿੱਚ ਵੀ ਰਹਿੰਦਾ ਦਿਲ ਦਰਿਆ ਇੱਕ ਓ ਕਾਲੂ ਵੀਰ ਦਾ ਭਰਾ ਜੱਸੀ ਜੇਹਨੂੰ ਦੇਖ ਕੇ ਪਿੱਸੂ ਪੈ ਗੲਏ ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸਣ ਚੜ੍ਹਦੀ ਕਲਾ ਚਾ ਰੱਖਣ
ਲੱਖ ਲੱਖ ਲਾਹਣਤਾਂ ਇਹੋ ਜਿਹੇ ਕਲਯੁਗੀ ਪੁੱਤਾਂ ਨੂੰ ਵਾਹਿਗੁਰੂ ਜੀ ਇਹੋ ਜਿਹੀ ਕਲਯੁਗੀ ਅੋਲਾਦ ਨੂੰ ਕਦੇ ਵੀ ਮੁਆਫ ਨਾ ਕਰਨ ਰੱਬ ਸਜਾ ਦੇਵੇ ਇਹੋ ਜਿਹੀ ਕਲਯੁਗੀ ਅੋਲਾਦ ਨੂੰ ਘੋਰ ਕਲਯੁੱਗ ਆ ਗਿਆ ਜੀ ਘੋਰ ਕਲਯੁੱਗ ਭਿਆਨਕ ਸਮਾ
Dhan. Dha n. Satguru tera hi ashra
Salute ❤
ਧੰਨ ਭਰਾ ਗੁਰਪ੍ਰੀਤ ਸਿੰਘ ਤੁਸੀਂ ਵਾਹਿਗੁਰੂ ਜੀ ਤੁਹਾਡੇ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣ
Paji ena de paise naal ena nu chaz di cheez khwa Diya kro dry fruits
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
Waheguru Ji 🙏 veer ji ko Waheguru Ji Khushiyan hi Khushiyan bakse 🙏 🎉🎉🎉🎉🎉🎉
Waheguru ji 😢👏🏻
ਮਿਤ੍ਰ ਤੇਰਾਂ ਕੋਈ ਨਹੀਂ ਸੰਗੀਅਨ ਮੇਂ, ਕਿਊਂ ਪੜਾ ਸੋਵੈ ਇਨ ਡਗੀਅਨ ਮੇਂ, ਚੇਤ ਕਰ ਪ੍ਰੀਤ ਕਰੋਂ ਸੰਤਸੰਗ ਮੇਂ ਗੂਰੁ ਫਿਰ ਰੰਗਦੇ ਨਾਂਮ ਅਰੰਗ ਮੇਂ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
ਸਰ ਜੀ ਆਪ ਜੀ ਦੇ ਕਹੇ ਮੁਤਾਬਕ ਮੈਂ ਵੀਡੀਓ ਸਾਂਝੀ ਤੱਕ ਕਰ ਦਿੱਤੀ 12 ਹੁਣ ਮੇਰੇ ਦਿਲ ਵਿੱਚ ਇੱਕ ਡਰ ਜਾ ਬੈਠ ਗਿਆ ਹੈ ਜੀ ਕਿ ਕੋਈ ਵੀਡੀਓ ਹੈ ਸ਼ਰਾਬੀ ਜਾਂ ਕੋਈ ਚੋਰ ਵਗੈਰਾ ਕੋਈ ਨਸ਼ੇੜੀ ਇਹ ਵੇਖ ਕੇ ਬਾਪੂ ਦੇ ਇਹ ਪੈਸੇ ਬਿਨਾਂ ਖੋਹ ਕੇ ਲੈ ਜਾਣ
Veer ji tusi kina piyar karde je ehna nu Dekh ke akhna cho hanju nhi rukde veere kehra Firsta bna ke bejya tainu rab ne dukhia waste sloot ha dilo waheguru tainu te teri family nu chardi kalna ch rakhn
ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏
ਅਸਲੀ ਰੱਬ ਦੇ ਦਰਸ਼ਨ ਕਰਨ ਹੋਣ ਤਾ ਬਾਈ ਗੁਰਪ੍ਰੀਤ ਸਿੰਘ ਮਿੰਟੂ ਦੇ ਕਰੋ ਰੱਬ ਰੂਪੀ ਬੰਦਾ
ਧੰਨ ਵੀਰ ਗੁਰਪ੍ਰੀਤ ਸਿੰਘ ਜੀ ਜਿੰਨਾ ਵਿੱਚ ਵਾਹਿਗੁਰੂ ਆਪ ਵਸਦਾ ਹੈ।
Waheguru ji kirpa kro sab te ji
Gurpreet Singh ji tusi rab rupi ho tuhade bargi sewa sari jingi koi bi nhi kr skda Gurpreet Singh ji asi loke tuhade pera di dhurd de kawl bi nhi
Waheguru ji waheguru ji waheguru ji waheguru ji waheguru ji waheguru ji waheguru ji
Gurpreet sir ji dil se selute h aapko 🙏🙏
ਵਹਿਗੁਰੂ ਸਾਹਿਬ ਜੀ
ਭਾਈ ਗੁਰਪ੍ਰੀਤ ਸਿੰਘ ਜੀ ਕੋਈ..ਕੀ ਕਹਾਂ ਜਿਹੜੀ ਸੇਵਾ ਤੁਸ਼ੀ ਕਰ ਰਹੇ ਹੋ ਗੁਰੂ ਨਾਨਕ ਦੇਵ ਸਾਹਿਬ ਤੁਹਾਂਨੂੰ ਸਹੇਤ ਤੇ ਹੋਰ ਬਲ ਬਖਸ਼ਣ ਜੀ...
.
Ago bolya nhi shram da mara das....ki keha jave rho jhe loka nu...jyonda rhe gurpreet vira❤❤❤
Waheguru 🙏veere rabb tuhadi bahut lambi umar kre k tusi ess tarah hi help krde rho
🙏🙏🙏🙏🙏🙏🙏🙏🙏
Waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
God bless you all family members always be happy
ਿੲਹ ਪੈਸਾ ਦੇਸਰਾਜ ਨੂੰ ਦਿਤਾ ਜਾਵੇ
Bhai ji tusi rab da rup ho Jo har dukhi da Sahara bande ho thode warge veer Bhut ghat aa duniya vich rab thonu labiya umra bakshe veere 🙏🙏🙏🙏🙏🙏
ਵਾਹਿਗੁਰੂ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਿਆ ਜੀ❤
ਵਾਹਿਗੁਰੂ ਜੀ। 🙏
Waheguru ji😢😢😢😢
Very.good.gurpreet.veer.g.waheguruji.babe.bapu.te.kirpa.bnaiye.rko.ki.krna.asi.olad.no.jo.apne.baruje.mappy.the.dake.bhal.krde
Kaoi.gal.ni.ona.te.v.time.ona.te
Ona.rab.to.daro
Sady bapu ji dada ji da shehar jandiala guru sada pind nal hi hai pind chohan hai sada i love amritsar sahib
Bie AP ji asli sant o❤,❤
Eho jhian srkaran nu lkh lahnt
ਜਿਉਦਾ ਵਸਦਾ ਰਿਹ ਵੀਰ ਰੱਬ ਤੈਨੂੰ ਤੰਦਰੁਸਤੀ ਬਖਸ਼ੇ